ਗੀਤ ਦੇ ਬੋਲ / ਵਿਛੋੜਾ/song vichora Jagdev Bhunder C H D music janga kainth

Поділитися
Вставка
  • Опубліковано 21 гру 2024

КОМЕНТАРІ • 18

  • @jagdevbhunder9877
    @jagdevbhunder9877 8 місяців тому

    ਮੈਂ ਆਪਣੇ ਚੈਨਲ ਦੇ ਮਾਲਕ ਨੂੰ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਵਿੱਚ ਬਹੁਤ ਹੀ ਗਲਤੀਆਂ ਹੋਈਆਂ ਹਨ ਕਿਰਪਾ ਕਰਕੇ ਵੀਡੀਓ ਦੁਬਾਰਾ ਬਣਾਇਆ ਜਾਵੇ ਜੀ ਜਗਦੇਵ ਭੂੰਦੜ ਚੰਡੀਗੜ

  • @bablubhatia4568
    @bablubhatia4568 3 місяці тому

    ਬਾਈ ਬਹੁਤ ਸੋਹਣਾ ਗਾਇਆ। ਸਾਡੇ ਵੇਲੇ ਬੜੇ ਚੱਲਦੇ ਸੀ ਇਹ ਗਾਣੇਂ।

  • @jagdevbhunder9877
    @jagdevbhunder9877 Рік тому

    ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਜੀ ਰੱਬ ਵਰਗੇ ਸਰੋਤਿਆਂ ਦਾ ਜੀ ਜਿੰਨਾ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ ਜਿਉਂਦੇ ਵੱਸਦੇ ਰਹੋ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਤੁਹਾਡਾ ਆਪਣਾ ਗੀਤਕਾਰ ਅਤੇ ਗਾਇਕ ਜਗਦੇਵ ਭੂੰਦੜ ਚੰਡੀਗੜ ਜੀ।
    ❤❤❤❤❤❤

  • @jagdevbhunder9877
    @jagdevbhunder9877 Рік тому

    ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੇ ਹਮੇਸ਼ਾ ਹੀ ਪਿਆਰ ਬਖਸ਼ਦੇ ਰਹਿੰਦੇ ਹਨ ਜੀ
    ਸਾਰੀ ਸਮੁੱਚੀ ਟੀਮ ਦਾ ਤਹਿਦਿਲੋ ਧੰਨਵਾਦ ਜੀ ਜਿੰਨਾ ਨੇ ਇਸ ਨਿਮਾਣੇ ਜਿਹੇ ਮਾਨ ਨੂੰ ਮਾਣ ਬਖਸ਼ਿਆ ਜੀ ਤੁਹਾਡਾ ਆਪਣਾ ਗੀਤਕਾਰ ਅਤੇ ਗਾਇਕ ਜਗਦੇਵ ਭੂੰਦੜ ਚੰਡੀਗੜ। ❤❤🎉🎉

  • @buttarmusic463
    @buttarmusic463 Рік тому

    ਗੀਤ ਬਹੁਤ ਸੋਹਣਾ ਜੀ ਮੁਬਾਰਕਾਂ ਜੀ ਸਾਰੀ ਟੀਮ ਨੂੰ ਪਰ ਵੀਡੀਓ No

  • @rajdeepsingh9974
    @rajdeepsingh9974 Рік тому

    Good song

  • @deshasingh4900
    @deshasingh4900 Рік тому

    Very nice song

  • @Gbhunder65
    @Gbhunder65 Рік тому

    Bhut sona gayiaa bhundar Saab

  • @rajdeepsingh9974
    @rajdeepsingh9974 Рік тому

    Very nice

  • @PardeepKumar-sy1tp
    @PardeepKumar-sy1tp Рік тому

    Good ❤❤❤❤

  • @lovelyofficial4937
    @lovelyofficial4937 Рік тому

    ਸਿਰਾ ਲਾਤਾ ਜੀ ਬੰਬ ਕੱਢੀ ਪਈ ਗਾਣੇ ਦੀ ਭੂੰਦਰ ਸਾਬ ਬੋਹਤ ਸੋਹਣੀ ਪੇਸ਼ਕਸ਼ ਆ

  • @premheera6335
    @premheera6335 Рік тому

    Kia baata by g

  • @RanjeetSandhu-nr6gj
    @RanjeetSandhu-nr6gj Рік тому

    V nice ji

  • @maloutrecords9499
    @maloutrecords9499 Рік тому

    ਹਰਮੀਤ ਸਿੰਘ ਦੂਹੇਵਾਲਾ ਜੀ ਦਾ ਗੱਡਾ ਬਹੁਤ ਹੀ ਸੋਹਣਾ ਲੱਗਦਾ

  • @maloutrecords9499
    @maloutrecords9499 Рік тому

    ਬਹੁਤ ਹੀ ਵਧੀਆ ਗੀਤ ਲਿਖਿਆ ਤੇ ਗਾਇਆ ਜਗਦੇਵ ਭੂੰਦੜ ਸਾਬ ਨੇ ਪਰ ਆਰਟਸਾ ਦੀ ਪੇਸ਼ਕਾਰੀ ਬਹੁਤ ਮਾੜੀ ਆ ਨਾਲੇ ਲਿਪਸ ਨੀ ਮੈਚ ਕਰਦੇ

  • @harmeetdhaliwal9498
    @harmeetdhaliwal9498 Рік тому

    ❤❤❤❤❤❤

  • @harmeetdhaliwal9498
    @harmeetdhaliwal9498 Рік тому +1

    ਬਹੁਤ ਬਹੁਤ ਮੁਬਾਰਕਾਂ ਵੱਲੋਂ ਹਰਮੀਤ ਦੂਹੇਵਾਲਾ

    • @lovelyofficial4937
      @lovelyofficial4937 Рік тому

      ਥੋਡਾ ਗੱਡਾ ਆਇਆ ਵਿੱਚ ਹਣਾ ਵਾਹ ਬਾਈ