Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਗੀਤ ਹੈ ਬਾਈ ਜੀ । ਚੜ੍ਹਦੀ ਕਲਾ ਵਿਚ ਰਹੋ ਹਰ ਸਮੇਂ ਜੀ
ਹਰਿੰਦਰ ਸੰਧੂ ਜੀ ਅਤੇ ਅਮਨ ਧਾਲੀਵਾਲ ਜੀ ਹਰ ਘਰ ਦੀ ਜ਼ਿੰਦਗੀ ਤੁਹਾਡੇ ਗਾਣੇ ਦੇ ਸੱਜੇ ਖੱਬੇ ਜਿਹੇ ਹੀ ਚੱਲਦੀ ਏ ਇਸ ਲਈ ਗੀਤ ਸੁਣ ਕੇ ਸਰੋਤਾ ਆਪਣੀ real life ਨਾਲ਼ ਹੀ attach ਹੋ ਜਾਂਦਾ। ਦੋਵਾਂ ਦਾ ਸਾਦਾ ਜਿਹਾ ਪਰਵਾਰਿਕ ( ਖਾਸ ਕਰਕੇ ਅਮਨ ਮੈਮ ਦਾ)ਪਹਿਰਾਵਾ ਵੀਡੀਓ ਨੂੰ ਚਾਰ ਚੰਨ ਲਾਉਂਦਾ। ਪਰਮਾਤਮਾ ਆਪਜੀ ਤੇ ਮਿਹਰ ਭਰਿਆ ਹੱਥ ਸਦਾ ਰੱਖੀ ਰੱਖੇ।
😊
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਆ
ਸੰਧੂ ਸਾਹਿਬ ਜੀ ਸਿਰਾਂ ਹੀ ਲਾਅ ਦਿੱਤਾ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ
ਮਜ਼ਾ ਆ ਗਿਆ ਗੀਤ ਸੁਣ ਕੇ। ਸ਼ਬਦ, ਸੁਰ ਅਤੇ ਸੰਗੀਤ ਦੇ ਵਧੀਆ ਸੁਮੇਲ ਦੀ ਪੇਸ਼ਕਾਰੀ ਹੈ। ਮੁਬਾਰਕਾਂ।
ਵਾਹ ਵਾਹ ਬਾੲੀ ਜੀ ਕਮਾਲ ਕਰਤੀ ਲਿਖਣ ਅਾਲ਼ੀ ਵੀ ਤੇ ਗਾੳੁਣ ਅਾਲ਼ੀ ਵੀ । ਸੋਹਣਾ ਸੰਦੇਸ਼ । ਬਹੁਤ ਬਹੁਤ ਵਧਾੲੀਅਾਂ ਦਿਲਬਾਗ ਹੁੰਦਲ਼ ਵੱਲੋਂ ।
ਬਹੁਤ ਸੋਹਣਾ ਗਾਇਆ ਜੀ। ਵਹਿਗੁਰੂ ਚੜਦੀਕਲਾ ਕਰਨ ਜੀ
ਕਿਆ ਬਾਤ
.ਸਾਡੇ ਇਲਾਕੇ ਦਾ ਮਾਣ ਸੱਭਿਆਚਾਰਕ ਗਾਇਕ❤❤❤❤
ਕਮਾਲ ਦੀ ਗੀਤਕਾਰੀ ਤੇ ਪੇਸ਼ਕਾਰੀ। 90% ਘਰਾਂ ਦੀ ਗੱਲ ਐ ਇਹ । ਜਿੰਨਾ ਸੋਹਣਾ ਗੀਤ ਲਿਖਿਆ ਬਾਈ ਜੀ ਨਿਭਾਇਆ ਵੀ ਓਨਾ ਈ ਵਧੀਆ। ਅਕਾਲ ਪੁਰਖ ਚੜ੍ਹਦੀ ਕਲਾ ਚ' ਰੱਖੇ। 🙏👍👌
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਸੋਹਣਾ ਗੀਤ ਬਿਲਕੁਲ ਹੀ ਪਰਮਿੰਦਰ ਸੰਧੂ ਦੀ ਅਵਾਜ ਲਗਦੀ ਏ ਬਹੁਤ ਵਧੀਆ ਗੀਤ ਹੈ
ਜ਼ਿੰਦਗੀ ਨੂੰ ਸਕੂਨ ਆ ਜਾਂਦਾ ਵਾਈ ਜੀ ❤❤❤
ਬਾਈ ਜੀ, ਕਮਾਲ ਹੀ ਕਰਤੀ ,, ਬਹੁਤ ਸਾਲਾਂ ਬਾਅਦ ਇੱਕ ਬਹੁਤ ਹੀ ਚੰਗਾ ਸੱਭਿਆਰ੍ਕ ਗੀਤ ਸੁਨਣ ਨੂੰ ਮਿਲਿਆ, ਜਿਓੰਦੇ ਵਸਦੇ ਰਹੋ !
ਸੱਚ ਜੀ 🙏🙏
ਵਾਹ ਜੀ ਵਾਹ ਕਮਾਲ 🎉🎉
ਕਿਆ ਬਾਤ ਏ
ਵੈਰੀ ਗੁੱਡ ਮਜਾ ਆ ਗਿਆਕੲੀ ਸਾਲਾ ਬਾਅਦ ਇਹੋ ਜਿਹਾ ਗਾਣਾ ਸੁਣਨ ਨੂੰ ਮਿਲਿਆ
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌👌👌👌👌 🌹🌷🌹🌷🌹
Bhaut hi wadiya song.. Very nice
ਬਹੁਤ ਵਧੀਆ ਸੌਂਗ ਹੈ ਬਾਈ ਜੀ ਦਾ
ਵਾਹ।ਵੱਖਰਾ ਹੀ ਵਿਸ਼ਾ ਹੈ।
ਓ ਬੱਲੇ ਵਾਹ ਜੀ ਵਾਹ ਸੰਧੂ ਸਾਬਬਹੁਤ ਬਹੁਤ ਬਹੁਤ ਖੂਬ
ਵਾਹ ਜੀ ਵਾਹ
ਬਹੁਤ ਵਧੀਆ ਦੋਗਾਣਾ ਸੁਣ ਕੇ ਅਨੰਦ ਆ ਗਿਆ ਐਕਟਿੰਗ ਵੀ ਬਾ ਕਮਾਲ ਕੀਤੀਆ ਜੋੜੀ ਨੇ
ਬਹੁਤ ਹੀ ਵਧੀਆ ਗੀਤ
Bhut sohna song eda de horr v song kro ji
ਬਹੁਤ ਹੀ ਸੋਹਣੀ ਰਚਨਾ ਹੈ ਬਾਈ ਹਰਿੰਦਰ ਸੰਧੂ ਜੀ , ਬਹੁਤ ਹੀ ਸੋਹਣਾ ਗਾਇਆ ਹੈ ਦੋਵਾਂ ਨੇ , ਅਮਨ ਧਾਲੀਵਾਲ ਨੇ ਵੀ ਕਮਾਲ ਦੀ ਕਲਾ ਦੇ ਜੌਹਰ ਪ੍ਰਗਟ ਕਰੇ ਨੇ ,, ਪਰਮਾਤਮਾ ਮੇਹਰ ਕਰੇ ਤੁਹਾਡੀ ਬੁਲੰਦ ਅਵਾਜ਼ ਵਾਲੀ ਜੋੜੀ ਤੇ ਹਮੇਸ਼ਾ ਹੀ ,,!!!
ਵਾਹ! ਕਮਾਲ ਦਾ ਖੂਬਸੂਰਤ ਗੀਤ
ਬਹੁਤ ਵਧੀਆ ਜੀ
ਬਹੁਤ ਸੋਹਣਾ ਸੌਂਗ
baa kamal 🙏
Siraa 😂😂 song end aa
ਬਹੁਤ ਸੋਹਣਾ ਵਿਸ਼ਾ ਕਮਾਲ ਦਾ ਗੀਤ ਮੁਬਾਰਕਾਂ ਸੰਧੂ ਸਾਬ👌👌👌
😢ooebsoon😢
ਬਾਈ ਜੀ ਸਤ ਸ੍ਰੀ ਅਕਾਲ, ਕਮਾਲ ਦਾ ਗੀਤ ਵੀਰੇ, ਥੋਡੇ ਵਰਗੇ ਕਲਾਕਾਰ ਹੋਣ ਤੇ, ਲੱਚਰ ਗਾਇਕੀ ਹੀ ਖਤਮ ਹੋਜੇ, ਸਬਦਾ ਦੇ ਦਾਇਰੇ ਵਿੱਚ ਰਹ ਕੇ ਵੀ ਸੋਣਾ ਗਯਾ ਜਾ ਸਕਦਾ, ਆਪ ਕਾ ਫੇਸ ਬੂਕ ਦੋਸਤ ਰਾਮਦਾਸ ,👍👍👍
ਬਹੁਤ ਵਧੀਆ ਵੀਰ ਗੀਤ ਨੋਕ ਚੋਕ ਘੈਂਟ
ਬਾਈ ਜੀ ਬਹੁਤ ਹੀ ਵਧੀਆ ਗੀਤਪਰਮਿੰਦਰ ਸੰਧੂ ਜੀ ਯਾਦ ਆ ਗਈ
Ba o bai sera lata sind sab get kar kala Kot man wala❤❤❤👌👌👌👌✍️✍️✍️
ਬਾਰ ਬਾਰ ਸੁਣਦਾ ਹਾਂ
ਸੰਧੂ ਸਾਹਿਬ ਬਹੁਤ ਕਮਾਲ ਦਾ ਗੀਤ ਹੈ ਜੀ
ਘਰ ਘਰ ਦੀ ਕਹਾਣੀ 👍🌷
Wa ji wa kyaa Baat a Sandhu Saab👌👌👌❤️👍
ਬਹੁਤ ਹੀ ਵਧੀਆ ਗੀਤਬਹੁਤ ਬਾਰ ਸੁਣਦਾ ਹਾਂਹਰ ਰੋਜ ਸੁਣਦਾ
ਬਹੁਤ ਵਧੀਆ ਵਿਸ਼ਾ ਕਮਾਲ ਦੀ ਪੇਸ਼ਕਾਰੀ
ਬਹੁਤ ਵਧੀਆ ਗੀਤ ਅੱਜ ਦੇ ਸਮਾਜ ਤੇ ਕਰਾਰੀ ਚੋਟ ਅਤੇ ਮਨੋਰੰਜਕ ਤੇ ਸਿੱਖਿਆ ਦਾਇਕ ਗੀਤ ਜਿਉਂਦੇ ਰਹੋ ਭਰਾ ਬਹੁਤ ਵਧੀਆ ਸਾਥ ਦਿੱਤਾ ਅਮਨ ਧਾਲੀਵਾਲ ਨੇ ਜੁਗ ਜੁਗ ਜੀਓ ਅਤੇ ਤਰੱਕੀਆਂ ਕਰੋ ਚੜਦੀ ਕਲ੍ਹਾ ਵਿਚ ਰਹੋ
Mmnnĵpļķm8j0
Bhot shona geet a 22 g
Bahut goooooooood ae
Bahut khoob sandhu saab
Sandhu 22 G Sira E Laa Taaaa❤
ਬਹੁਤ ਘੈਂਟ ਗੀਤ ਜਮਾ ਅੱਜ ਦੇ ਸਮੇ ਦਾ ਸੱਚ ਆ ਜੀ
❤ਬਹੁਤ ਬਹੁਤ ਪਿਆਰਾ ਗੀਤ❤
Sirra 👌
ਵਾਹ ਜੀ ਵਾਹ ਬਾਕਮਾਲ ਬਾਈ ਜੀ 🙏🏻🙏🏻👌
ਬਹੁਤ ਵਧੀਆ ਸੰਧੂ ਸਾਹਿਬ ਜੀ, ਪਹਾੜਾਂ ਵਿੱਚ ਮੈਂ ਵੀ ਗਿਆ ਸੀ ਚੱਕਰ ਮੈਨੂੰ ਵੀ ਆਏ ਸੀ। ਪਹਾੜਾਂ ਤੋਂ ਡਰ ਬਹੁਤ ਬਹੁਤ ਲੱਗਦਾ ਸੀ। ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀ ਬਖਸ਼ੇ
Bot Sohna song aa
ਸੰਧੂ ਸਾਹਿਬ ਇਹ ਗੀਤ ਗੂਗਲ ਤੋਂ ਐਮਪੀ ਥਰੀ ਡਾਊਨਲੋਡ ਨਹੀਂ ਹੋ ਰਿਹਾ
Bahut sohni kalam bina break 8 mint da song 👍👍
ਸੰਧੂ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ
ਬਹੁਤ ਵਧੀਆ
Very nice 👌👍Ghar Ghar de gall aa
Shha gye sandhu saab
ਇਹ ਉਹ ਗੀਤ ਆ ਜੋ 1990 ਵਿੱਚ ਵਿਆਹੇ ਤੇ ਜੋ ਹੁਣ ਵੀ ਵਿਆਹ ਕਰਾ ਰਹੇ ਆ ਉਹਨਾਂ ਦੀ ਅਸਲ ਕਹਾਣੀ ਬਿਆਨ ਕਰਦਾ
Good song big brother ❤️❤️ wmk🙏🙏
Nyc
Beautiful Song bai ji😊😊😊
Sandhu saab sandhu saab hoi pyi a
Very nice veer g
Faridkot de satara vich sandhu te dhaliwal di jodi
Thanks deer brother Very good femily song
Siraaaa
Very nice ji. Very good vir ji
V.nice song. Good Entertainment and ghar ghar ki kahane.
Good sidhu ji
Bahut sohna song g
Nc bro
ਬਹੁਤ ਵਧੀਆ ਨੋਕ ਝੋਕ ਆਲਾ ਗੀਤ....ਘਰ ਘਰ ਦੀ ਕਹਾਣੀ 💛💛
बहुत अच्छा लगा गाना सुन के संधु साब हमेशा ऐसा ही गाते रहो धन्यवाद
ਬਾ ਕਮਾਲ
Sandaar songs❤❤❤❤❤❤❤❤
Very good keep it up
Nice
Very NYC siraaaaaa
Very nice song sandhu saab
Bahut khoob
G m ji ❤your song v v nice 👍🙂 ha ji i like it ❤❤❤❤❤ love 💕 you so much ji thank you so much ji see you ji ❤❤❤❤❤ok ji
👌👌👌👌
By.salut.a.terì.gieki.nu
Soooooooo nice
Love you veer ji
😊😊❤❤
wah g wah sandhu veer u r great ❤❤❤
Very nice song bai ji
Very nice
Nice 👍
Very nice song never forget God bless you
Very nice👍
Good ghant awaz good gana ❤️❤️❤️❤️❤️
❤❤❤❤❤ very nice song Sandhu saab ji ❤❤❤❤❤
Veer ji bhut vdia song a ... Amm zindagi nal related a .... Good song Keep it up 👍
So to much-loved song this is song wants my cultural
Super sir ❤❤❤❤❤❤❤❤❤❤❤
Very good sandhu Sahib
ਬਹੁਤ ਵਧੀਆ ਗੀਤ ਹੈ ਬਾਈ ਜੀ । ਚੜ੍ਹਦੀ ਕਲਾ ਵਿਚ ਰਹੋ ਹਰ ਸਮੇਂ ਜੀ
ਹਰਿੰਦਰ ਸੰਧੂ ਜੀ ਅਤੇ ਅਮਨ ਧਾਲੀਵਾਲ ਜੀ ਹਰ ਘਰ ਦੀ ਜ਼ਿੰਦਗੀ ਤੁਹਾਡੇ ਗਾਣੇ ਦੇ ਸੱਜੇ ਖੱਬੇ ਜਿਹੇ ਹੀ ਚੱਲਦੀ ਏ ਇਸ ਲਈ ਗੀਤ ਸੁਣ ਕੇ ਸਰੋਤਾ ਆਪਣੀ real life ਨਾਲ਼ ਹੀ attach ਹੋ ਜਾਂਦਾ। ਦੋਵਾਂ ਦਾ ਸਾਦਾ ਜਿਹਾ ਪਰਵਾਰਿਕ ( ਖਾਸ ਕਰਕੇ ਅਮਨ ਮੈਮ ਦਾ)ਪਹਿਰਾਵਾ ਵੀਡੀਓ ਨੂੰ ਚਾਰ ਚੰਨ ਲਾਉਂਦਾ। ਪਰਮਾਤਮਾ ਆਪਜੀ ਤੇ ਮਿਹਰ ਭਰਿਆ ਹੱਥ ਸਦਾ ਰੱਖੀ ਰੱਖੇ।
😊
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਆ
ਸੰਧੂ ਸਾਹਿਬ ਜੀ ਸਿਰਾਂ ਹੀ ਲਾਅ ਦਿੱਤਾ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ
ਮਜ਼ਾ ਆ ਗਿਆ ਗੀਤ ਸੁਣ ਕੇ। ਸ਼ਬਦ, ਸੁਰ ਅਤੇ ਸੰਗੀਤ ਦੇ ਵਧੀਆ ਸੁਮੇਲ ਦੀ ਪੇਸ਼ਕਾਰੀ ਹੈ। ਮੁਬਾਰਕਾਂ।
ਵਾਹ ਵਾਹ ਬਾੲੀ ਜੀ ਕਮਾਲ ਕਰਤੀ ਲਿਖਣ ਅਾਲ਼ੀ ਵੀ ਤੇ ਗਾੳੁਣ ਅਾਲ਼ੀ ਵੀ । ਸੋਹਣਾ ਸੰਦੇਸ਼ । ਬਹੁਤ ਬਹੁਤ ਵਧਾੲੀਅਾਂ ਦਿਲਬਾਗ ਹੁੰਦਲ਼ ਵੱਲੋਂ ।
ਬਹੁਤ ਸੋਹਣਾ ਗਾਇਆ ਜੀ। ਵਹਿਗੁਰੂ ਚੜਦੀਕਲਾ ਕਰਨ ਜੀ
ਕਿਆ ਬਾਤ
.ਸਾਡੇ ਇਲਾਕੇ ਦਾ ਮਾਣ ਸੱਭਿਆਚਾਰਕ ਗਾਇਕ❤❤❤❤
ਕਮਾਲ ਦੀ ਗੀਤਕਾਰੀ ਤੇ ਪੇਸ਼ਕਾਰੀ। 90% ਘਰਾਂ ਦੀ ਗੱਲ ਐ ਇਹ । ਜਿੰਨਾ ਸੋਹਣਾ ਗੀਤ ਲਿਖਿਆ ਬਾਈ ਜੀ ਨਿਭਾਇਆ ਵੀ ਓਨਾ ਈ ਵਧੀਆ। ਅਕਾਲ ਪੁਰਖ ਚੜ੍ਹਦੀ ਕਲਾ ਚ' ਰੱਖੇ। 🙏👍👌
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਸੋਹਣਾ ਗੀਤ ਬਿਲਕੁਲ ਹੀ ਪਰਮਿੰਦਰ ਸੰਧੂ ਦੀ ਅਵਾਜ ਲਗਦੀ ਏ ਬਹੁਤ ਵਧੀਆ ਗੀਤ ਹੈ
ਜ਼ਿੰਦਗੀ ਨੂੰ ਸਕੂਨ ਆ ਜਾਂਦਾ ਵਾਈ ਜੀ ❤❤❤
ਬਾਈ ਜੀ, ਕਮਾਲ ਹੀ ਕਰਤੀ ,, ਬਹੁਤ ਸਾਲਾਂ ਬਾਅਦ ਇੱਕ ਬਹੁਤ ਹੀ ਚੰਗਾ ਸੱਭਿਆਰ੍ਕ ਗੀਤ ਸੁਨਣ ਨੂੰ ਮਿਲਿਆ, ਜਿਓੰਦੇ ਵਸਦੇ ਰਹੋ !
ਸੱਚ ਜੀ 🙏🙏
ਵਾਹ ਜੀ ਵਾਹ ਕਮਾਲ 🎉🎉
ਕਿਆ ਬਾਤ ਏ
ਵੈਰੀ ਗੁੱਡ
ਮਜਾ ਆ ਗਿਆ
ਕੲੀ ਸਾਲਾ ਬਾਅਦ ਇਹੋ ਜਿਹਾ ਗਾਣਾ ਸੁਣਨ ਨੂੰ ਮਿਲਿਆ
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌👌👌👌👌 🌹🌷🌹🌷🌹
Bhaut hi wadiya song.. Very nice
ਬਹੁਤ ਵਧੀਆ ਸੌਂਗ ਹੈ ਬਾਈ ਜੀ ਦਾ
ਵਾਹ।
ਵੱਖਰਾ ਹੀ ਵਿਸ਼ਾ ਹੈ।
ਓ ਬੱਲੇ ਵਾਹ ਜੀ ਵਾਹ ਸੰਧੂ ਸਾਬ
ਬਹੁਤ ਬਹੁਤ ਬਹੁਤ ਖੂਬ
ਵਾਹ ਜੀ ਵਾਹ
ਬਹੁਤ ਵਧੀਆ ਦੋਗਾਣਾ ਸੁਣ ਕੇ ਅਨੰਦ ਆ ਗਿਆ ਐਕਟਿੰਗ ਵੀ ਬਾ ਕਮਾਲ ਕੀਤੀਆ ਜੋੜੀ ਨੇ
ਬਹੁਤ ਹੀ ਵਧੀਆ ਗੀਤ
Bhut sohna song eda de horr v song kro ji
ਬਹੁਤ ਹੀ ਸੋਹਣੀ ਰਚਨਾ ਹੈ ਬਾਈ ਹਰਿੰਦਰ ਸੰਧੂ ਜੀ , ਬਹੁਤ ਹੀ ਸੋਹਣਾ ਗਾਇਆ ਹੈ ਦੋਵਾਂ ਨੇ , ਅਮਨ ਧਾਲੀਵਾਲ ਨੇ ਵੀ ਕਮਾਲ ਦੀ ਕਲਾ ਦੇ ਜੌਹਰ ਪ੍ਰਗਟ ਕਰੇ ਨੇ ,, ਪਰਮਾਤਮਾ ਮੇਹਰ ਕਰੇ ਤੁਹਾਡੀ ਬੁਲੰਦ ਅਵਾਜ਼ ਵਾਲੀ ਜੋੜੀ ਤੇ ਹਮੇਸ਼ਾ ਹੀ ,,!!!
ਵਾਹ! ਕਮਾਲ ਦਾ ਖੂਬਸੂਰਤ ਗੀਤ
ਬਹੁਤ ਵਧੀਆ ਜੀ
ਬਹੁਤ ਸੋਹਣਾ ਸੌਂਗ
baa kamal 🙏
Siraa 😂😂 song end aa
ਬਹੁਤ ਸੋਹਣਾ ਵਿਸ਼ਾ ਕਮਾਲ ਦਾ ਗੀਤ ਮੁਬਾਰਕਾਂ ਸੰਧੂ ਸਾਬ👌👌👌
😢ooebsoon😢
ਬਾਈ ਜੀ ਸਤ ਸ੍ਰੀ ਅਕਾਲ, ਕਮਾਲ ਦਾ ਗੀਤ ਵੀਰੇ, ਥੋਡੇ ਵਰਗੇ ਕਲਾਕਾਰ ਹੋਣ ਤੇ, ਲੱਚਰ ਗਾਇਕੀ ਹੀ ਖਤਮ ਹੋਜੇ, ਸਬਦਾ ਦੇ ਦਾਇਰੇ ਵਿੱਚ ਰਹ ਕੇ ਵੀ ਸੋਣਾ ਗਯਾ ਜਾ ਸਕਦਾ, ਆਪ ਕਾ ਫੇਸ ਬੂਕ ਦੋਸਤ ਰਾਮਦਾਸ ,👍👍👍
ਬਹੁਤ ਵਧੀਆ ਵੀਰ ਗੀਤ ਨੋਕ ਚੋਕ ਘੈਂਟ
ਬਾਈ ਜੀ ਬਹੁਤ ਹੀ ਵਧੀਆ ਗੀਤ
ਪਰਮਿੰਦਰ ਸੰਧੂ ਜੀ ਯਾਦ ਆ ਗਈ
Ba o bai sera lata sind sab get kar kala Kot man wala❤❤❤👌👌👌👌✍️✍️✍️
ਬਾਰ ਬਾਰ ਸੁਣਦਾ ਹਾਂ
ਸੰਧੂ ਸਾਹਿਬ ਬਹੁਤ ਕਮਾਲ ਦਾ ਗੀਤ ਹੈ ਜੀ
ਘਰ ਘਰ ਦੀ ਕਹਾਣੀ 👍🌷
Wa ji wa kyaa Baat a Sandhu Saab👌👌👌❤️👍
ਬਹੁਤ ਹੀ ਵਧੀਆ ਗੀਤ
ਬਹੁਤ ਬਾਰ ਸੁਣਦਾ ਹਾਂ
ਹਰ ਰੋਜ ਸੁਣਦਾ
ਬਹੁਤ ਵਧੀਆ ਵਿਸ਼ਾ
ਕਮਾਲ ਦੀ ਪੇਸ਼ਕਾਰੀ
ਬਹੁਤ ਵਧੀਆ ਗੀਤ ਅੱਜ ਦੇ ਸਮਾਜ ਤੇ ਕਰਾਰੀ ਚੋਟ ਅਤੇ ਮਨੋਰੰਜਕ ਤੇ ਸਿੱਖਿਆ ਦਾਇਕ ਗੀਤ ਜਿਉਂਦੇ ਰਹੋ ਭਰਾ ਬਹੁਤ ਵਧੀਆ ਸਾਥ ਦਿੱਤਾ ਅਮਨ ਧਾਲੀਵਾਲ ਨੇ ਜੁਗ ਜੁਗ ਜੀਓ ਅਤੇ ਤਰੱਕੀਆਂ ਕਰੋ ਚੜਦੀ ਕਲ੍ਹਾ ਵਿਚ ਰਹੋ
Mmnnĵpļķm8j0
Bhot shona geet a 22 g
Bahut goooooooood ae
Bahut khoob sandhu saab
Sandhu 22 G Sira E Laa Taaaa❤
ਬਹੁਤ ਘੈਂਟ ਗੀਤ ਜਮਾ ਅੱਜ ਦੇ ਸਮੇ ਦਾ ਸੱਚ ਆ ਜੀ
❤ਬਹੁਤ ਬਹੁਤ ਪਿਆਰਾ ਗੀਤ❤
Sirra 👌
ਵਾਹ ਜੀ ਵਾਹ ਬਾਕਮਾਲ ਬਾਈ ਜੀ 🙏🏻🙏🏻👌
ਬਹੁਤ ਵਧੀਆ ਸੰਧੂ ਸਾਹਿਬ ਜੀ, ਪਹਾੜਾਂ ਵਿੱਚ ਮੈਂ ਵੀ ਗਿਆ ਸੀ ਚੱਕਰ ਮੈਨੂੰ ਵੀ ਆਏ ਸੀ। ਪਹਾੜਾਂ ਤੋਂ ਡਰ ਬਹੁਤ ਬਹੁਤ ਲੱਗਦਾ ਸੀ। ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀ ਬਖਸ਼ੇ
Bot Sohna song aa
ਸੰਧੂ ਸਾਹਿਬ ਇਹ ਗੀਤ ਗੂਗਲ ਤੋਂ ਐਮਪੀ ਥਰੀ ਡਾਊਨਲੋਡ ਨਹੀਂ ਹੋ ਰਿਹਾ
Bahut sohni kalam bina break 8 mint da song 👍👍
ਸੰਧੂ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ
ਬਹੁਤ ਵਧੀਆ
Very nice 👌👍
Ghar Ghar de gall aa
Shha gye sandhu saab
ਇਹ ਉਹ ਗੀਤ ਆ ਜੋ 1990 ਵਿੱਚ ਵਿਆਹੇ ਤੇ ਜੋ ਹੁਣ ਵੀ ਵਿਆਹ ਕਰਾ ਰਹੇ ਆ ਉਹਨਾਂ ਦੀ ਅਸਲ ਕਹਾਣੀ ਬਿਆਨ ਕਰਦਾ
Good song big brother ❤️❤️ wmk🙏🙏
Nyc
Beautiful Song bai ji😊😊😊
Sandhu saab sandhu saab hoi pyi a
Very nice veer g
Faridkot de satara vich sandhu te dhaliwal di jodi
Thanks deer brother
Very good femily song
Siraaaa
Very nice ji. Very good vir ji
V.nice song. Good Entertainment and ghar ghar ki kahane.
Good sidhu ji
Bahut sohna song g
Nc bro
ਬਹੁਤ ਵਧੀਆ ਨੋਕ ਝੋਕ ਆਲਾ ਗੀਤ....ਘਰ ਘਰ ਦੀ ਕਹਾਣੀ 💛💛
बहुत अच्छा लगा गाना सुन के संधु साब हमेशा ऐसा ही गाते रहो धन्यवाद
ਬਾ ਕਮਾਲ
Sandaar songs❤❤❤❤❤❤❤❤
Very good keep it up
Nice
Very NYC siraaaaaa
Very nice song sandhu saab
Bahut khoob
G m ji ❤your song v v nice 👍🙂 ha ji i like it ❤❤❤❤❤ love 💕 you so much ji thank you so much ji see you ji ❤❤❤❤❤ok ji
👌👌👌👌
By.salut.a.terì.gieki.nu
Soooooooo nice
Love you veer ji
😊😊❤❤
wah g wah sandhu veer u r great ❤❤❤
Very nice song bai ji
Very nice
Nice 👍
Very nice song never forget God bless you
Very nice👍
Good ghant awaz good gana ❤️❤️❤️❤️❤️
❤❤❤❤❤ very nice song Sandhu saab ji ❤❤❤❤❤
Veer ji bhut vdia song a ... Amm zindagi nal related a .... Good song
Keep it up 👍