'ਪੁਰਾਣਾ ਪੰਜਾਬ' 'ਸਰਹਿੰਦ ਤੋਂ ਚਮਕੌਰ' ਇਤਿਹਾਸਿਕ ਗੀਤ ਲਿਖਣ ਵਾਲੇ ਗੀਤਕਾਰ 'ਸਤਗੁਰ ਨੰਗਲਾ' | Satgur Nangla

Поділитися
Вставка
  • Опубліковано 27 січ 2025

КОМЕНТАРІ • 16

  • @punjabirang3372
    @punjabirang3372 Рік тому +2

    ❤❤❤❤❤❤❤❤❤
    Very good job ji

  • @kuljeetpathak2
    @kuljeetpathak2 Рік тому +1

    ਬਹੁਤ ਵਧੀਆ 🎉🎉

  • @jaggisidhu6240
    @jaggisidhu6240 Рік тому +1

    👍👍

  • @rajwindersidhu8347
    @rajwindersidhu8347 Рік тому +1

    🤗🤗

  • @cuteabhi2019
    @cuteabhi2019 Рік тому +1

    ❤❤

  • @bindermaan8310
    @bindermaan8310 Рік тому +1

    Bht khoob

  • @paramkaur5055
    @paramkaur5055 9 місяців тому +1

    Very nice sir

  • @MandeepKaur-yt5ik
    @MandeepKaur-yt5ik Рік тому +1

    Mere veer te waheguru ji mehr rakhn 🙏🙏

  • @Pindawale1322
    @Pindawale1322 Рік тому +1

    🎉

  • @kamaljitsingh-ve4pv
    @kamaljitsingh-ve4pv Рік тому +1

    Keep it up ❤️

  • @ਨਲੂਏਦਾਪੰਜਾਬ

    ਬਹੁਤ ਵਧੀਆ ਵਿਰਾਸਤ ਵੀਰ ਅੱਜ ਸੱਚੀ ਇਹ ਇਤਿਹਾਸ ਸੁਣਾਉਣ ਦੀ ਲੋੜ ਆ ਜਿਹੜੀ ਕੇ ਸਾਡੀ ਅੱਜ ਦੀ ਪੀੜ੍ਹੀ ਜਾਣਦੀ ਤੱਕ ਨੀ l ਬਹੁਤ ਹੀ ਵਧੀਆ ਵੀਰੇ ਏਦਾ ਹੀ ਪੰਜਾਬ ਦਾ ਇਤਿਹਾਸ ਦਸਦੇ ਰਹੋ ਵਾਹਿਗੁਰੂ ਮੇਹਰ ਕਰਨ ਜੀ ਤੇ ਤੁਹਾਨੂੰ ਹਮੇਸ਼ਾ ਖੁਸੀ ਤੇ ਹੋਰ ਤਰੱਕੀ ਬਖਸੇ ਮੇਰੇ ਸਤਿਗੁਰੂ ਵੀਰ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
    ਕੌਮੀ ਯੋਧਾ ਦੀਪ ਸਿੱਧੂ ਮੇਰਾ ਹੀਰੋ ਜਿਸਤੋ ਗੁਣ ਲੈਣਾ ਮੈ, ਇਤਹਾਸਕਾਰ ਸੋਹਣ ਸਿੰਘ ਸੀਤਲ ਨੂੰ ਪੜ੍ਹ ਲੈਣਾ ਤੇ ਲੇਖਕ ਸਤਿਗੁਰ ਨਾਗਲੇ ਨੂੰ ਸੁਣ ਲੈਣਾ ਮੈ ।

  • @kulveergagan3761
    @kulveergagan3761 Рік тому +2

    Continue on your way, satgur bro👍👍👍

  • @JagtarSinghSidhu
    @JagtarSinghSidhu Рік тому +2

    ਵਧੀਆ ਜਾਣਕਾਰੀ ਢੀਂਡਸਾ ਸਾਹਿਬ

  • @JashanpreetSingh01
    @JashanpreetSingh01 Рік тому +2

    Keep it up vr 👍

  • @satinanglewala1414
    @satinanglewala1414 Рік тому +3

    ਤੁਹਾਨੂੰ ਸਾਡਾ ਏਹ ਉਪਰਾਲਾ ਕਿਵੇਂ ਦਾ ਲੱਗਿਆ ਜਰੂਰ ਦੱਸਿਉ... ਸਕੂਲਾਂ ਦੇ ਸਿਲੇਬਸ ਚ ਇਤਿਹਾਸ ਖਤਮ ਕਰੀ ਜਾਦੇ ਨੇ, ਦਾਦੇ ਨਾਨਿਆਂ ਕੋਲ ਬੈਠਣ ਦਾ ਟਾਈਮ ਨਹੀ ਅੱਜਕੱਲ ਬੱਚਿਆਂ ਕੋਲ
    ਕਿਤਾਬਾਂ ਪੜਣ ਦਾ ਰੁਝਾਨ ਵੀ ਘੱਟ ਐ ਨਵੀ ਪੀੜੀ ਨੂੰ ਸੋ ਕਿੱਦਾਂ ਆਪਣਾ ਅਮੀਰ ਇਤਿਹਾਸ ਸੁਣਾਇਆਂ ਜਾਵੇ ਕਿ ਅਸੀ ਕੀਹਨਾਂ ਦੇ ਵਾਰਿਸ ਆ ?
    ਏਸੇ ਲਈ ਏਹ ਉਪਰਾਲਾ ਕੀਤਾ ਸੀ, ਬਾਕੀ ਜੇ ਤੁਸੀ ਠੀਕ ਸਮਜੋ ਤਾਂ ਜ਼ਰੂਰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਉ ਵੱਧ ਤੌਂ ਵੱਧ, ਨਹੀ ਤੇ ਚੱਕਲੋ ਰੱਖਲੋ ਤਾਂ ਬਥੇਰੀ ਹੋਈ ਜਾਦੀ ਆ

  • @Ramanmann00
    @Ramanmann00 Рік тому +3

    ਬਹੁਤ ਹੀ ਵਧੀਆ ਲਿਖਦੇ ਹੋ ਆਪ ਸਤਿਗੁਰ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ vich ਰੱਖਣ 🙏🙏