Khabarsaar - 705 - ਹਿਮਾਚਲ 'ਚ NRI ਦੇ ਪਰਵਾਰ ਨਾਲ ਬੁਰੀ ਕੀਤੀ .... - Mintu Gurusaria Live

Поділитися
Вставка
  • Опубліковано 14 чер 2024
  • ● ਹਿਮਾਚਲ 'ਚ NRI ਦੇ ਪਰਵਾਰ ਨਾਲ ਬੁਰੀ ਕੀਤੀ ....
    ● ਬਿੱਟੂ ਦਾ ਅਮ੍ਰਿਤਪਾਲ ਸਿੰਘ ਦੇ ਸਬੰਧ 'ਚ ਵੱਡਾ ਐਲਾਨ !
    ● ਵਿਧਾਇਕ ਦਾ ਦਫਤਰ ਵੀ ਹੋਇਆ 'ਸਾਫ'
    #MintuGurusaria #khabarsaar #kangnaranaut #kulwinderkaur #drkashmirsinghsohal #ravneetbittu #amritpalsingh

КОМЕНТАРІ • 49

  • @suminderjeetsingh6767
    @suminderjeetsingh6767 11 днів тому

    ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੁਹਾਡੀ journalusm ਦੀ ਕੋਈ ਰੀਸ ਨਹੀਂ, ਬਹੁਤ ਬਹੁਤ ਸ਼ੁੱਭ ਇੱਛਾਵਾਂ

  • @harmanfarmer13
    @harmanfarmer13 10 днів тому

    24:15 ਬੁਹਤ ਵਧੀਆ ਗੱਲ ਕੀਤੀ ਮਿੰਟੂ ਵੀਰ ਜੀ 💯

  • @harshminderkaur8470
    @harshminderkaur8470 10 днів тому +1

    ਵਾਤਾਵਰਣ ਸਬੰਦੀ ਪੰਜਾਬ ਚ ਖਾਸ ਕਰਕੇ ਦੁਨੀਆਂ ਦੇ ਹਰ ਖੇਤਰ ਵਿੱਚ ਜਾਗਰੂਕ ਹੋਣ ਦੀ ਲੋੜ ਹੈ ਜੋ ਲੋਕ ਤੁਹਾਡਾ ਮਖੌਲ ਉਡਾਇਆ ਕਰਦੇ ਹਨ ਪ੍ਰਮਾਤਮਾ ਅਕਲ ਦਾ ਦਾਨ ਬਖਸ਼ਿਸ਼ ਕਰਨ bubby sidhu Canada 🇨🇦

  • @DaljitSingh-kk9ud
    @DaljitSingh-kk9ud 11 днів тому +1

    ਸਰ ਜਬ ਤੱਕ ਦੂਧ ਮੇਂ ਖੀਰ ਰਹੇਗੀ ਅਕਾਲੀ ਦਲ ਕਾ ਪਰਧਾਨ ਸੁਖਬੀਰ ਰਹਿ ਗਈ

    • @jitenderdhillon2749
      @jitenderdhillon2749 10 днів тому

      ਭਾਜੀ ਜੀ ਤੁਹਾਡੀ ਪੰਜਾਬੀ ਭਾਸ਼ਾ ਅਤੇ ਰਾਜਨੀਤੀ ਤੇ ਬੜੀ ਡੂੰਗੀ ਪਕੜ ਆ। ਮੰਨ ਗਏ। 👍

  • @ragubirsinghdhillon1120
    @ragubirsinghdhillon1120 10 днів тому

    Mintu ji you have a great knowledge

  • @HarjeetSingh-hc1iq
    @HarjeetSingh-hc1iq 10 днів тому

    Good mintu bhai ji

  • @princejitsingh2634
    @princejitsingh2634 9 днів тому

    2ਦਿੰਨ ਬੱਚੀ ਨਾਲ ਜਬਰ ਜਿਨਾਹ ਕੀਤਾ, UP ਪੁਲਸ ਕੰਨ ਕਤਰਾਂਦੀ ਰਹੀ ।ਬੜੀ ਪਰੇਸ਼ਾਨੀ ਹੈ ਜਦੋ ਦਾ ਪਤਾ ਲੱਗਾ ਖਬਰ ਬਾਰੇ।

  • @user-oq9zo3mm1g
    @user-oq9zo3mm1g 10 днів тому +1

    ❤❤ mittu 22 love u

  • @harshminderkaur8470
    @harshminderkaur8470 10 днів тому

    ਪੰਜਾਬੀਆਂ ਦੇ ਦਿਮਾਗ ਚ ਪਤਾ ਨਹੀਂ ਕਿਉਂ ਸ਼ਿਮਲਾ ਮਨਾਲੀ ਵੜੇ ਹਨ ਜੇ ਘੁਮੰਣ ਦਾ ਸ਼ੌਕ ਹੈ ਇੰਡੀਆ ਆਸ ਪਾਸ ਦੇ ਛੋਟੇ ਦੇਸ਼ਾਂ ਚ ਕਿਤੇ ਵੱਧ ਸੁੰਦਰ ਹਰੇ ਭਰੇ ਸਥਾਨ ਹਨ ਜਾਵੋ ਖੂਬ ਆਨੰਦ ਮਾਣੋ bubby sidhu Canada 🇨🇦

  • @harshminderkaur8470
    @harshminderkaur8470 10 днів тому

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੇ ਹੋ ਸਕੇ ਤਾਂ ਹਫਤੇ ਦੇ ਅਖੀਰ ਤੇ ਦੋ ਨਹੀਂ ਤਾਂ ਇਕ ਦਿਨ ਜਰੂਰ ਛੁੱਟੀ ਕਰ ਲਿਆ ਕਰੋ bubby sidhu Canada 🇨🇦

  • @RohitSharma-yh8wf
    @RohitSharma-yh8wf 10 днів тому +1

    Veer Ji Eh Himachaliye Jithe 4 Ikjutt Ho Jan Eh Apas Ch Rehnde Ne Ik Duje Nal Milke Rehnde Duje Kise Nal Eh Nahi Khullde Dil De Kaale Hunde Ne Main ehna Nal Mohalle Ch Rehna Ehna Di Matt Sadde Nal Nai Mildi

  • @harshminderkaur8470
    @harshminderkaur8470 10 днів тому

    ਕਿਸੇ ਵੀ ਸਰਕਾਰ ਨੇ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਵਰਨਾ ਕੇਰਲਾ ਗੋਆ ਬੰਬੇ ਰਾਜਸਥਾਨ ਆਦਿ ਟੂਰਿਜ਼ਮ ਦਾ ਦਿੱਤਾ ਖਾਦੇੰ ਹਨ

  • @harshminderkaur8470
    @harshminderkaur8470 11 днів тому

    ਕਿਤੇ ਕਿਤੇ ਤੋਂ ਤਾਂ ਆਦਤ ਬਣ ਜਾਦੀਂ ਹੈ ਛੋਟੇ ਵੀਰ ਤੇਰਾ ਮਨੋਬਲ ਤਕੜਾ ਹੈ ਹਰੇਕ ਦਾ ਨਹੀਂ ਹੋ ਸਕਦਾ bubby sidhu Canada 🇨🇦

  • @kirankaur4504
    @kirankaur4504 11 днів тому

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @jarnailsingh9949
    @jarnailsingh9949 11 днів тому +1

    172nd like Jarnail Singh Khaihira Retired C H T Seechewaal ❤

  • @jpsingh99
    @jpsingh99 10 днів тому

    ਭਾਈ ਸਾਹਿਬ ਜੀ ਪੰਜਾਬ ਦੀ ਪੋਲਟੀਸਿਸ ਖ਼ਰਾਬ ਹੈ ਨਵਜੌਤ ਸਿੰਘ ਸਿੱਧੂ ਨੇਹਰਿ ਕੇ ਪਤਨ ਤੇ ਤਾਲਾ ਲਾ ਤਾ ਤੇਪੰਜਾਬ ਦਾ ਕਰੋੜਾ ਰੁਪਈਆ ਖ਼ਤਮ ਕਰ ਦਿੱਤਾ ਜੇ ਕੋਈ ਕਮੀ ਸੀ ਉਸ ਠੀਕ ਕਰ ਕੇ ਯੂਐਸਕੇ ਨੂੰ ਚਾਲੂ ਕਰ ਸਕਦੇ ਸੀ ਬਸ ਇਕ ਨਵੀਂ ਬੱਸ ਬਦਲ ਦਿੰਦੇ

  • @raja1842
    @raja1842 11 днів тому

    Good one jatta 👌👌

  • @JagseerSingh-mq2cr
    @JagseerSingh-mq2cr 10 днів тому

    Sat Sri akal sir ji.good evening ❤

  • @SahilSingh-zo4ou
    @SahilSingh-zo4ou 10 днів тому

    🙏🙏🙏🙏

  • @RohitSharma-yh8wf
    @RohitSharma-yh8wf 10 днів тому

    Veer Ji Hero Material Tuc Haige Ho Jdo Kuj Din Pehla Tuc Ikalle Live Karne Ch Aaye Si Head Te Rumal Banke Ohdo Kaint Lagde Si Another Jdo Tuc Rattan Podcast Vich Gaye Si Ohdo Vich Jachde Si So Try Kar Sakde Baaki Tuhadi Marzi Kyunki Tusi Apni Marzi De Malak a Ji Jive Tuhanu Theek Lage Ohda Sahi a
    ✌🏻

  • @P23895
    @P23895 11 днів тому

    ਝੋਨਾ ਹਟਾਓ ਪਾਣੀ ਬਚਾਓ.

  • @kiranpalsingh3866
    @kiranpalsingh3866 10 днів тому

    Kashmir jana chahida ha bai punjabia nu

  • @charansaini70
    @charansaini70 10 днів тому

    Govt di niaat Mari aa

  • @stefinrog5386
    @stefinrog5386 10 днів тому

    mintu ji sade ta kyi nima hriya hoyaia a

  • @RohitSharma-yh8wf
    @RohitSharma-yh8wf 11 днів тому

    Saturday live veer ji kaint hunda khullke comments hunde ne te khullke talk hundi.😊

  • @Gurugguru-ix6zn
    @Gurugguru-ix6zn 11 днів тому

    Good

  • @kiranpalsingh3866
    @kiranpalsingh3866 10 днів тому

    Last year jehde punjabi flood vich fas gaye c himachal tan hotels walea ne cheejan da rate 3× kar dita c

  • @charansaini70
    @charansaini70 10 днів тому

    Bhaji green tea ch caffeine nahi hundi

  • @RohitSharma-yh8wf
    @RohitSharma-yh8wf 11 днів тому

    🙏

  • @Punjzaabi_guy_
    @Punjzaabi_guy_ 10 днів тому

    Himachal vich eh aam ... j koi tourist othe kisse local naal behas krda ya koi fight da masla hunnda taa saare tourist guides ya taxi waale milke attack krr dinde aaa...bot stories sunia pehla v

  • @RohitSharma-yh8wf
    @RohitSharma-yh8wf 10 днів тому

    Veer Ji Eh Pahadiye Kise De Mitt Nahi Hunde Sadde Wale Murakh Ne Jo Ehna Nu Kothia Flats Sale Kar Rehe Ne ,
    Eh Ethe Saade Punjab Ch Vi Maalkiyat Bna Rehe Ne Te Sadde Varge Nu Himachal Rehna Tan Dur Di Gal a Jdo Ghuman Vi Jaayiye Ohdo Nafrat Bhari Akhaan Nal Vekhde Ne ,
    Eh Dogre Sadde Maharaj De Nai Hoye Sadde Kitho Ho Jange , Tusi Jive Kehne Apa Nu Nafrat Nai Vandni Chahidi Per Eh Himachaliye Sadde Nal Pangga Layi Bina Tikkde Nai .

  • @_.dhallvlogs
    @_.dhallvlogs 10 днів тому

    Mintu saab nim bhut hare hogeee bhut jyaada but jihna ne paani full dhkiyaa ohna de hogee

  • @RohitSharma-yh8wf
    @RohitSharma-yh8wf 10 днів тому

    Tourism departments Tankhaa Lain Layi Bane Ne , Mukhmantri Saab Ehna Nu Puchde Nai Ki Asi Tuhanu Salary De Rehe Han Tusi Ki De Rehe Ho Punjab Nu ,
    Jehdi Tusi Line Dasi Kirtaput Sahib Ji , Anandpur Sahib ji , Naina Devi Mata Ji , Nangal Dam , Bhabor Saab Location Vadia Ji Main Saari Dekhi a

  • @RohitSharma-yh8wf
    @RohitSharma-yh8wf 11 днів тому

    Facebook Vidvaana ton bacho ,Limited khaane peene ch koi nuksaan nhi , adaaat har cheez di maadi a .

  • @singhsaab6992
    @singhsaab6992 11 днів тому

    Sade parivaar ne himachal jana c per fer salah hoyi ke othy jana theek nhi himachli bahut galt viohaar karde is lie j&k chale gye

  • @RohitSharma-yh8wf
    @RohitSharma-yh8wf 11 днів тому

    Jo Anand Sobar Saaf Suthri Life Vich a Nasha Karke Oh Anand Nahi. Malo Malli Shonk Kado Aadat Ban Jave Karne Wale Nu Khud Nahi Pta Lagda.

  • @user-uk9jv8vt4o
    @user-uk9jv8vt4o 11 днів тому

    Atki agha bahut la jaal dette rukh

  • @dilbaghsingh5366
    @dilbaghsingh5366 11 днів тому

    Axel

  • @amriksingh8773
    @amriksingh8773 11 днів тому

    ਰਣਜੀਤ ਸਾਗਰ ਡੈਮ ਦੀ ਝੀਲ ਤੇ ਜਾਵੋ ਪਹਾੜ ਭੁੱਲ ਜਾਵੋਗੇ ਉੱਥੇ ਕੀ ਪਿਆ ਹੈ।

  • @karankhairasingh8721
    @karankhairasingh8721 10 днів тому

    Green tea Asi uk ch 10 pence de v need pendey tu green tea eda dus reha u first time drink not we

  • @user-uk9jv8vt4o
    @user-uk9jv8vt4o 11 днів тому

    pahla koe news ne bahr an dende BJP govt 370 vote Bank hai

  • @RohitSharma-yh8wf
    @RohitSharma-yh8wf 11 днів тому

    Jo Anand sobar saaf suthri life ch a nasha krke oh Anand nhi. Malo malli shonk kdo aadat ban jave krn wale mu khud nhi pta lgda.