ਭਾਈ ਅੰਮ੍ਰਿਤਪਾਲ ਸਿੰਘ ਦਾ ਚੌਣਾਂ ਲੜ੍ਹਨ ਦਾ ਫੈਸਲਾ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda

Поділитися
Вставка
  • Опубліковано 5 жов 2024
  • ਭਾਈ ਅੰਮ੍ਰਿਤਪਾਲ ਸਿੰਘ ਦਾ ਚੌਣਾਂ ਲੜ੍ਹਨ ਦਾ ਫੈਸਲਾ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda
    #amritpalsingh #dhunda #election
    Website:
    www.ssdhunda.com
    Page:
    / sarbjitsinghdhunda

КОМЕНТАРІ • 189

  • @GurcharnsinghGuri
    @GurcharnsinghGuri 2 місяці тому +56

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ❤

  • @AmrikSingh-fi1mn
    @AmrikSingh-fi1mn 2 місяці тому +36

    ਭਾਈ ਸਰਬਜੀਤ ਸਿੰਘ ਜੀ ਸੱਚੇ ਅਤੇ ਵਧੀਆ ਪ੍ਰਚਾਰਕ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

    • @ASingh1699k
      @ASingh1699k 2 місяці тому +3

      Dukandar Sikh kaum de haq sach li kade v stand ni lende.

    • @HardeepSingh-cp5us
      @HardeepSingh-cp5us 2 місяці тому

      Amritpal bjp da banda hai

    • @gurdeepsingh1126
      @gurdeepsingh1126 2 місяці тому +1

      ਪ੍ਰਚਾਰ ਕਾਹਦਾ ਕੀਤਾ ਏ ਸੰਗਤਾਂ ਚ ਸੰਕੇ ਪਾ ke ਇਤਿਹਾਸ ਤੇ ਕਿੰਤੂ ਪਰੰਤੂ ਕੀਤਾ ਏ. ਪਹਿਲਾਂ ਪਹਿਲਾਂ ਮੈਂ ਵੀ ਸੁਣਦਾ ਸੀ. ਜਦੋ ਸਿੱਖਾਂ ਅਸਲ ਮਸਲੇ ਸ਼ੱਡ ke ਬੇ ਲੋੜ੍ਹੇ ਮੁੱਦੇ ਸਟੇਜਾਂ ਤੇ ਬੋਲਣ ਲੱਗ ਪਿਆ ਫਿਰ ਅਸੀਂ ਸਾਇਡ ਹੋ ਗਏ. ਕਿਉਂ ਕੀ sikh ਤਾ ਪਹਿਲਾਂ ਹੀ ਬਹੁਤ ਭਾਗਾਂ ਚ ਵੰਡੇ ਹੋਏ ਨੇ

    • @ranjitsidhu298
      @ranjitsidhu298 2 місяці тому +1

      @@HardeepSingh-cp5ustu kihda

    • @ASingh1699k
      @ASingh1699k 2 місяці тому

      @@ranjitsidhu298 Eh kpsKill da b ho sakda

  • @baldevthakurbaldevbaldev2219
    @baldevthakurbaldevbaldev2219 2 місяці тому +29

    ਮੈਂ ਭਾਈ ਸਾਹਿਬ ਦਾ ਬਹੁਤ ਪ੍ਰਸ਼ੰਸ਼ਾਕ ਹਾਂ ਟਾਈਮ ਲਗੇ ਜਰੂਰ ਸੁਣਦਾ ਹਾਂ

  • @sandhu3507
    @sandhu3507 2 місяці тому +14

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

    • @Aman-pm5wc
      @Aman-pm5wc 2 місяці тому +1

      Fr is Aatvadi di photo knu lai

  • @gurtejsidhu3898
    @gurtejsidhu3898 2 місяці тому +3

    ਧੁੰਦਾ ਜੀ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਹੀ ਆਪਣੀ-2 ਜਗ੍ਹਾ ਠੀਕ ਹਨ ਆਪੋ ਆਪਣਾ ਕੰਮ ਕਰ ਰਹੇ ਹਨ 👍🙏

  • @badharchahal4462
    @badharchahal4462 2 місяці тому +25

    ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਲੱਗੇ ਰਹੋ ਜੀ ਧੰਨਵਾਦ ਜੀ

  • @Jaswinder-c9v
    @Jaswinder-c9v 2 місяці тому +8

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤

  • @GurumeetSingh-yj1lp
    @GurumeetSingh-yj1lp 2 місяці тому +8

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਭਾਈ ਸਾਹਿਬ ਜੀ ਇਹ ਜਿੰਨੀਆਂ ਵੀ ਸਰਕਾਰਾਂ 47 ਤੋਂ ਬਾਅਦ ਪੰਜਾਬ ਚ ਆਈਆਂ ਜਾਂ ਕੇਂਦਰ ਚਾਈਆਂ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਇਹ ਨੀਤੀਆਂ ਬਣਾਈਆਂ ਚਾਹੇ ਉਹ ਕੁਰਾਨ ਥਾਰੀ ਆਈ ਚਾਹੇ ਹੋਰ ਕੁਝ ਆਇਆ ਉਹਨਾਂ ਨੇ ਇਸੇ ਕਰਕੇ ਬਣਾਈਆਂ ਲੀਡਰ ਖਰੀਦੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਕਿਉਂ ਇਹਨਾਂ ਦੀ ਅੱਖ ਦੇ ਵਿੱਚ ਰੜਕਦੇ ਨੇ ਇਹ ਮੁਗਲਾਂ ਦੀ ਅੱਖ ਚ ਵੀ ਰੜਕੇ ਅੰਗਰੇਜ਼ਾਂ ਦੀ ਅੱਖ ਚ ਵੀ ਰੜਕੇ ਤੇ ਹੁਣ ਇਹ ਜਿਹੜੀ ਹਿੰਦ ਸਰਕਾਰ ਹੈ ਇਹਦੀ ਅੱਖ ਦੇ ਵਿੱਚ ਵੀ ਰਲ ਕੇ ਕਿਉਂ ਕਿ ਜਦੋਂ ਵੀ ਇਹ ਗੱਲ ਚੁੱਕਦੇ ਆ ਮੁੱਦਾ ਚੁੱਕਦੇ ਹਨ ਇਹੀ ਚੁੱਕਦੇ ਹਨ ਇਸ ਕਰਕੇ ਇਹਨਾਂ ਨੂੰ ਖਤਮ ਕਰੋ ਦੂਜੀ ਰਹਿ ਗਈ ਪੰਜਾਬ ਨੇ ਜੇ ਫੈਕਟਰੀਆਂ ਪੰਜਾਬ ਦੇ ਵਿੱਚ ਅੰਧਾ ਧੁੰਦ ਲੱਗੀਆਂ ਪੈਲੀ ਪੰਜਾਬ ਦੀ ਗਈ ਨੌਕਰੀ ਬਾਹਰ ਦੇ ਆਣ ਕੇ ਕਰਦੇ ਨੇ ਪਾਣੀ ਪੰਜਾਬ ਦਾ ਖਰਾਬ ਹੋਇਆ ਫੈਕਟਰੀਆਂ ਨੇ ਕੀਤਾ ਦਰਿਆਵਾਂ ਦਾ ਕੀਤਾ ਨੁਕਸਾਨ ਪੰਜਾਬ ਦਾ ਹੋਇਆ ਇਹ ਜਿੰਨਾ ਫੈਕਟਰੀ ਬਾਅਦ ਇੱਥੇ ਲੱਗਾ ਉਨਾ ਹੀ ਬਾਹਰ ਦੇ ਲੋਕ ਇਥੇ ਆਣ ਕੇ ਨੌਕਰੀ ਕਰਨ ਵਾਸਤੇ ਦਿਹਾੜੀ ਕਰਨ ਵਾਸਤੇ ਆਏ ਇਹ ਸਾਰੀ ਹੀ ਸਕੀਮ ਸਰਕਾਰਾਂ ਦੀ ਹੈ ਉਹਨਾਂ ਦੇ ਆਧਾਰ ਕਾਰਡ ਬਣੇ ਵੋਟਾਂ ਬਣੀਆਂ ਉਹ ਪੰਜਾਬ ਤੇ ਅੱਜ ਕਾਬਜ਼ ਹੋਏ ਨੇ ਇਹ ਬੜੀ ਦੂਰ ਤੋਂ ਸਕੀਮ ਹੈ ਸਰਕਾਰ ਦੀ ਪਰ ਕਿਸੇ ਨੂੰ ਕਿਉਂ ਕਹਿਣਾ ਹੈ ਸਾਡੇ ਲੀਡਰ ਵਿਕਾਊ ਜਿਨਾਂ ਨੇ ਸਭ ਕੁਝ ਕੀਤਾ ਜਿਹੜੇ ਲੋਕ ਆਪ ਜੀ ਨੂੰ ਆਰਐਸਐਸ ਦਾ ਆਖਦੇ ਹਨ ਉਹ ਖੁਦ ਆਰਐਸਐਸ ਦੇ ਹਨ ਕਿ ਉਹਨਾਂ ਦੇ ਕੋਲ ਹੋਰ ਕੋਈ ਗੱਲ ਨਹੀਂ ਕੋਈ ਬਹਾਨਾ ਨਹੀਂ ਕੋਈ ਜਵਾਬ ਨਹੀਂ ਸੋ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਲੰਮੀਆਂ ਉਮਰ ਆਪ ਜੀ ਨੂੰ ਗੁਰੂ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tirathsingh6198
    @tirathsingh6198 2 місяці тому +7

    ਭਾਈ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sarabsingh5487
    @sarabsingh5487 2 місяці тому +1

    ਬਹੁਤ ਵਧੀਆ ਪ੍ਰਚਾਰਕ ਤੇ ਵਿਦਵਾਨ ਹਨ, ਭਾਈ ਸਰਬਜੀਤ ਸਿੰਘ ਜੀ ਧੂੰਦਾ ਸਾਹਬ,,

  • @SahibSinghSingh-v5s
    @SahibSinghSingh-v5s 2 місяці тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @PardeepSingh-kc3hj
    @PardeepSingh-kc3hj 2 місяці тому +1

    ਭਾਈ ਸਾਹਿਬ ਸਰਬਜੀਤ ਸਿੰਘ ਧੂੰਦਾ ਹਮੇਸਾ ਵਧੀਆ ਵਿਚਾਰ ਕਰਦੇ ਹਨ,, ਭਾਈ ਅੰਮ੍ਰਿਤਪਾਲ ਸਿੰਘ 🎉ਜੀ ਜ਼ਿੰਦਾਬਾਦ

  • @bachittargill8988
    @bachittargill8988 2 місяці тому +4

    ਡੇਰਾਵਾਦ ਅਤੇ ਸੰਪਰਦਾਈਆਂ ਖਿਲਾਫ ਡਟ ਕੇ ਖੜਨ ਵਾਲਾ ਨਿਧੜਕ ਯੋਧਾ ਹੈ ਭਾਈ ਸਰਬਜੀਤ ਸਿਘ ਧੂੰਦਾ।

    • @gurdeepsingh1126
      @gurdeepsingh1126 2 місяці тому

      ਤੈਨੂੰ ਪਤਾ ਏ ਮਿਸ਼ਨਰੀ ਲਾਣਾ ਕਿਸਨੇ ਤਿਆਰ ਕੀਤਾ ਹੈ ਇਹਦੀ ਸ਼ੁਰੂਆਤ ਕੀਹਨੇ ਕੀਤੀ ਸੀ ਕਦੋ ਹੋਂਦ ਚ ਆਇਆ ਉਥੇ ਇਸ ਟਾਈਮ ਕਿਹੜੀ ਧਿਰ ਕਾਬਜ ਹੈ

  • @SurjitSingh-p9t
    @SurjitSingh-p9t 2 місяці тому +1

    ਬਹੁਤ ਵਧੀਆ ਵਿਚਾਰ ਸਰਬਜੀਤ ਸਿੰਘ ਧੂੰਦਾ ਜੀ

  • @ministories_narinder_kaur
    @ministories_narinder_kaur 2 місяці тому +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @JagtarSingh-qv9jl
    @JagtarSingh-qv9jl 2 місяці тому

    ਭਾਈ ਸਾਹਿਬ ਆਪ ਦੇ ਵਿਚਾਰ ਭਾਈ ਰਣਜੀਤ ਸਿੰਘ ਦੇ ਵਿਚਾਰ ਬਹੁਤ ਵਧੀਆ ਹਨ

  • @golewaliagill4088
    @golewaliagill4088 2 місяці тому +1

    ਬਹੁਤ ਵਧੀਆ ਲੱਗਿਆ ਧੰਨਵਾਦ ਜੀ ਆਪ ਜੀ ਦਾ

  • @BootaLalllyan-no6bu
    @BootaLalllyan-no6bu 2 місяці тому +4

    ਗਿਆਨੀ ਧੁੰਦਾ ਜੀ ਵਧੀਆ ਪ੍ਰਚਾਰਕ ਹਨ ਜੀ ਵਧੀਆ ਗੱਲ ਕਰਦੇ ਨੇ ਜੀ ❤❤

    • @jotkahlon2276
      @jotkahlon2276 2 місяці тому

      ਬਾਣੀ ਤੇ ਤਰਕ ਕਰਨ ਵਾਲਾ ਵਧੀਆ ਪ੍ਰਚਾਰਕ ਕਿਵੇਂ

  • @SukhwinderSingh-wq5ip
    @SukhwinderSingh-wq5ip 2 місяці тому +1

    ਵਾਹਿਗੁਰੂ ਜੀ ❤❤

  • @sukhmandersingh3680
    @sukhmandersingh3680 2 місяці тому +4

    ਬਹੁਤ ਵਧੀਆ ਵਿਚਾਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਦੇ

  • @amitsandhu_
    @amitsandhu_ 2 місяці тому +3

    ਵਾਹਿਗੁਰੂ ਜੀ

  • @kanwaljitkaur4748
    @kanwaljitkaur4748 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ginderkaur6274
    @ginderkaur6274 2 місяці тому +1

    ਬਹੁਤ ਵਧੀਆ ਵਿਚਾਰ ਅਤੇ ਗਲਬਾਤ

  • @ManjitBhatti-cb8vx
    @ManjitBhatti-cb8vx 2 місяці тому +2

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਵਾਲੀਆਂ ਗੱਲਾਂ ਕੀਤੀਆਂ

  • @alhequoqcrp3205
    @alhequoqcrp3205 2 місяці тому +1

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @AvtarSinghKheira
    @AvtarSinghKheira 2 місяці тому +1

    ਬਹੁਤ ਵਧੀਆ ਜੀ,ਵਾਹਿਗੁਰੂ ਜੀ

  • @tejindernarwal2927
    @tejindernarwal2927 2 місяці тому +4

    ਸਾਡੇ ਸੇਰਪੁਰ ਥਾਣਾ ਜਿਲਾ ਸੰਗਰੂਰ ਵਿੱਚ ਵੀ ਇੱਕ ਗਰੀਬ ਪਰਿਵਾਰ ਦੀ ਕੁੜੀ ਜੱਜ ਬਣੀ ਆ ਉਸ ਦਾ ਪਿਓ ਰਾਜਗਿਰੀ ਦਾ ਕੰਮ ਕਰਦਾ ਸੀ ਭਗਵੰਤ ਮਾਨ ਸਰਕਾਰ ਆਉਣ ਤੇ ਉਸਨੂੰ ਜੱਜ ਦੀ ਨੌਕਰੀ ਮਿਲੀ

    • @ParminderSingh-bg9vt
      @ParminderSingh-bg9vt 2 місяці тому

      ਮਾਫ ਕਰਨਾ ਜੱਜਾਂ ਦੀ ਨਿਯੁਕਤੀ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਜੀ

  • @GursewakSingh-ly3qk
    @GursewakSingh-ly3qk 2 місяці тому

    ਭਾਈ ਸਰਬਜੀਤ ਸਿੰਘ ਜੀ ਬਾਣੀ ਦੇ ਅਰਥਾਂ ਦਾ ਪ੍ਰਚਾਰ ਸਹੀ ਢੰਗ ਨਾਲ ਪੇਸ਼ ਕਰਦੇ ਆ

  • @singhbalwinder1617
    @singhbalwinder1617 2 місяці тому

    ਬਿਲਕੁਲ ਠੀਕ ਜੀ।

  • @sawarnsingh9989
    @sawarnsingh9989 2 місяці тому +2

    Good vichar bhai shaib ji keep it up god bless sawarn Singh from UK

  • @BalkarSingh-dc1oq
    @BalkarSingh-dc1oq 2 місяці тому +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @laxmansingh11
    @laxmansingh11 2 місяці тому +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @PanthTeGranth
    @PanthTeGranth 2 місяці тому

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਪਰਚਾਰ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @tarlochansingh5841
    @tarlochansingh5841 2 місяці тому +4

    Waheguru ji 🙏

  • @tajindersingh1023
    @tajindersingh1023 2 місяці тому +2

    waheguru ji

  • @sukhwinderkhera9162
    @sukhwinderkhera9162 2 місяці тому +3

    ਪਹਿਲੀ ਗੱਲ ਇਹ ਹੈ ਕਿ ਬਿਨਾ ਤਰਕ ਤੋ ਇਸ ਦਾ ਲੈਕਚਰ ਨਹੀਂ ਹੁੰਦਾ।ਗੁਰਬਾਣੀ ਦੇ ਸ਼ਬਦ ਦੀ ਕਥਾ ਕਰੇ ਕੋਈ ਵਿਤਕਰਾ ਨਹੀਂ।ਜਦੋਂ ਤਰਕਾਂ ਤੇ ਹੀ ਜ਼ੋਰ ਲਾਈ ਜਾਂਣਾ ਫਿਰ ਕਹਿਣਾ ਲੋਕ ਸਾਨੂੰ ਫਤਹਿ ਨਹੀਂ ਬਲਾੳਦੇ।

  • @GurmejSingh-v3n
    @GurmejSingh-v3n 2 місяці тому

    ਬਹੁਤ ਵਧੀਆ ਵਿਚਾਰ ਜੀ

  • @silversinghsilver2961
    @silversinghsilver2961 2 місяці тому +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Gurshan1313
    @Gurshan1313 2 місяці тому +2

    ਕੱਲੇ ਦਰਖਤ ਵੀ ਲੱਗ ਜਾਣਗੇ ਸਭ ਕੁਝ ਹੋਜੂਗਾ ਪਰ ਜਿਹੜੇ ਪਰਵਾਸੀ ਲੋਕ ਪੰਜਾਬ ਵਿੱਚ ਕਬਜ਼ਾ ਕਰ ਰਹੇ ਨੇ ਉਸ ਬਾਰੇ ਤੁਹਾਨੂੰ ਕੋਈ ਫਿਕਰ ਨਹੀਂ ਜੇ ਤੁਸੀਂ ਬਾਹਰ ਜਾਦੇ ਹੋ ਤਾਂ ਤੁਸੀਂ ਸਿਧੇ ਨਹੀਂ ਜਾ ਸਕਦਾ ਸਭ ਕੁਝ ਚਿਕ ਕਰਕੇ ਵਰੜਨ ਨਹੀਂ ਦਿੰਦੇ।

    • @gurdialsingh6843
      @gurdialsingh6843 2 місяці тому

      ਬਿਲਕੁਲ ਸਹੀ ਫੁਰਮਾਇਆ ਵੀਰ

  • @sharanjeetkaur2800
    @sharanjeetkaur2800 2 місяці тому +4

    Bhai sarabjeet singh dhundha is always 100% right.

  • @harmeetkour3844
    @harmeetkour3844 2 місяці тому

    ਬਾਣੀ ਵਿਰਲੋ ਵਿਚਾਰ ਸੀ ਜਾ ਕੋਈ ਗੁਰਮੁਖ ਹੋਈ ਧਨਵਾਦ ਵੀਰ ਜੀ ❤❤❤❤❤❤

  • @Never_Forget84
    @Never_Forget84 2 місяці тому

    Really happy to hear about Dr,Satnam Singh ji.waheguru
    My heartiest blessings to young sikh, s.Waheguru

  • @KulwinderSingh-hw6tx
    @KulwinderSingh-hw6tx 2 місяці тому

    ਬਾਬਾ।ਜੀ।ਜਦੋਂ। ਪੰਜਾਬ। ਵਿੱਚ। ਕਿਸਾਨ। ਝੋਨਾ।ਨ।ਈ। ਲਾਉਦੇ।ਸੀ। ਉਦੋਂ। ਪਾਣੀ। ਕਿਥੇ।ਸੀ। ਫੈਕਟਰੀਆਂ। ਤਾਂ।ਉਦੋ।ਵੀ।ਸੀ। ਝੋਨਾ।ਬੱਦ।ਹੋਣਾ। ਚਾਹੀਦਾ।ਐ।ਤੇ।ਨਰਮਾ। ਅਤੇ।ਹੋਰ। ਫਸਲਾਂ। ਹੋਣੀਆਂ।ਚਾਹੀਦਾ ਆ।

  • @avtarsingh487
    @avtarsingh487 2 місяці тому

    ਬਿਲਕੁਲ ਠੀਕ

  • @shehnaajpreetkaur871
    @shehnaajpreetkaur871 2 місяці тому

    Bhai SARABJIT Singh bahut vadia h

  • @amriksinghrandhawa8374
    @amriksinghrandhawa8374 2 місяці тому

    ਦੋਵਾਂ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ । ਧਨਵਾਦ ਜੀ
    ਪਰ ਵੀਰ ਜੀ ਸਮਝ ਨਹੀਂ ਲਗਦੀ ਸਾਡੇ ਡੇਰੇਦਾਰ ਪਰਚਾਰਕ ਸਾਡੇ ਮਹਾਨ ਗੁਰੂ ਸਾਹਿਬਾਂ ਨੂੰ ਖੁਦ ਖੁਦਾ ਸ੍ਰਿਸ਼ਟੀ ਦੇ ਰਚਨਹਾਰ ਸ੍ਰਿਸ਼ਟੀ ਦੇ ਮਾਲਕ ਦਸਦੇ ਹਨ ।ਪਰ ਸਾਡੇ ਮਹਾਨ ਗੁਰੂ ਸਾਹਿਬ ਇਕ ਅਕਾਲ ਪੁਰਖੁ ਜੀ ਦੀ ਗੱਲ ਕਰਦੇ ਹਨ । ਇਹਨਾਂ ਡੇਰੇਦਾਰਾਂ ਨੇ ਸਿੱਖਾਂ ਨੂੰ ਭੰਬਲਭੂਸੇ
    ਵਿਚ ਪਾਇਆ ਹੈ ।

  • @HarjitSingh-np7dt
    @HarjitSingh-np7dt 2 місяці тому

    ਆਪਾ ਨੂੰ ਇਕ ਗਲ ਦਾ ਪਤਾ ਭਾਈ ਸਾਹਿਬ ਸੱਚ ਬੋਲਦੇ ਜੋ ਜੋ ਪਖੰਡੀਆਂ ਨੂੰ ਰਾਸ ਨਹੀਂ ਆਉਦਾ

  • @inderjitkhaira805
    @inderjitkhaira805 2 місяці тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏

  • @Satnam_Kaur_Singh
    @Satnam_Kaur_Singh 2 місяці тому

    Vahegru Ji. Awesome vichar. 🙏🙏🙏

  • @ranjitkaursandhu7846
    @ranjitkaursandhu7846 2 місяці тому

    ਵਾਹ ਜੀ ਵਾਹ ਬਹੁਤ ਵਧੀਆ ਗੱਲ-ਬਾਤ ਹੋਈ!🙏🏽🙏🏽

  • @Nem-Prem
    @Nem-Prem 2 місяці тому

    The best wishes for Sarbjit Singh ji 🙏

  • @amritking720
    @amritking720 2 місяці тому

    Bhai Amrit Singh Khalsa zindabad

  • @SukhdeepKaur-ct7xr
    @SukhdeepKaur-ct7xr 2 місяці тому +5

    ਕਥਾ ,ਪਾਠ ਜਿੰਨਾ ਮਰਜੀ ਕਰਲਾ ਧੂੰਦਿਆਂ
    ਸੱਚ ਬੋਲਣ ਸਮੇ ਤੇਰੀ ਖਾਕੀ ਨਿੱਕਰ ਗਿੱਲੀ ਜਰੂਰ ਹੁੰਦੀ ਆ । ਭਾਈ ਅਮਿੰਰਤਪਾਲ ਸਿੰਘ ਜੀ ਦੀ ਇਲੈਕਸ਼ਨ ਚ ਤੁਹਾਡੀ ਚੁਪ ਬੋਲਣ ਨਾਲੋ ਵੀ ਖਤਰਨਾਕ ਸੀ

  • @SukhramSingh-dx8ue
    @SukhramSingh-dx8ue 2 місяці тому +1

    Very good

  • @dilrajsohal3676
    @dilrajsohal3676 2 місяці тому +1

    ਭਾਈ ਸਰਬਜੀਤ ਸਿੰਘ ਧੰਦਾ ਸਿੱਖ ਕੌਮ ਦਾ ਹੀਰਾ

    • @gurmeetdhaliwal287
      @gurmeetdhaliwal287 2 місяці тому

      😂ਸਾਬਲੇ ਟਿਕਾ ਕੇ ਐਹੂ ਜੀਹਾ ਹੀਰਾ ਕੋਈ ਹੋਰ ਨਾ ਲੇਜੇ ਪਿਸੇ ਲਕੋਲੈ ਬੇਲੀ ਥਾਂ ਵਿੱਚ ਨਾਲੇ ਧੋਦੇ ਨੂੰ ਸੁਰਤ ਆਜੂ 😂 ਗੁੱਸਾ ਨਾ ਕਰੀਂ ਤੇਰਾਂ ਹੱਕ ਬਣਦਾ 😂

    • @ASingh1699k
      @ASingh1699k 2 місяці тому

      😂

    • @ASingh1699k
      @ASingh1699k 2 місяці тому

      😂

  • @Aman-pm5wc
    @Aman-pm5wc 2 місяці тому

    A banda ik sach insan A ty rabb nu manan vale Bande de man ch nafrat A hi nahi sakde

  • @ramindersingh1069
    @ramindersingh1069 2 місяці тому

    Bhaì sahìb sarbjit Singh dhunda Is a great

  • @SukhSidhu-uu7bn
    @SukhSidhu-uu7bn 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajkaur6341
    @rajkaur6341 2 місяці тому

    Bhot vdiya vichar kite ne veer ji tusi 🙏🙏

  • @sharanjitkaur4351
    @sharanjitkaur4351 2 місяці тому +1

    ਜਿਹੜੇ ਨਕਲੀ ਨਿਹੰਗ ਨੇ ਸੱਚੀ ਪਹਿਚਾਣ ਕੇ ਸਮਝਾਣਾ ਚਾਹੀਦਾ ਓਹਨਾ ਨੂੰ ਕੇ ਜਾਂ ਸਿੱਖ ਬਣਜੋ ਜਾ ਹਿੰਦੂ। ਇਕ ਬੇੜੀ ਵਿੱਚ ਪੈਰ ਰੱਖੋ । ਭਾਈ ਬਦਨਾਮ ਨਾ ਕਰੋ ਜੇਹੜੇ ਧਰਮ ਵਿੱਚ ਰਹਿੰਦੇ ਓ ਓਸੇ ਦੀ ਗਲ ਕਰੋ ਬੋਹਰੂਪੀਏ ਨਾ ਬਣੋ🙏🏻

  • @mandeepkaur6764
    @mandeepkaur6764 2 місяці тому

    Sarbjeet Jindabad

  • @harmeetkour3844
    @harmeetkour3844 2 місяці тому

    You are always right veer ji

  • @kisanektazindabadraisaabsi3394
    @kisanektazindabadraisaabsi3394 2 місяці тому +2

    Bhai amritpal singh ji zindabaad

  • @jasbirkaur9899
    @jasbirkaur9899 2 місяці тому +3

    Sarbjeet jindabad

  • @randeeppreetsingh9470
    @randeeppreetsingh9470 2 місяці тому

    Bahut vdiaa vichaaar bhai g

  • @gurpreetchohan4159
    @gurpreetchohan4159 2 місяці тому +1

    ❤❤❤❤❤

  • @ManjitKour-t9w
    @ManjitKour-t9w 2 місяці тому +1

    Dundha ji tusi be sath dai dya kro amritpaul da

  • @amarjitsingh9089
    @amarjitsingh9089 2 місяці тому

    ਵਾਹ ਵਾਹ ਧੂੰਦਾ ਜੀ

  • @BawaJBrar
    @BawaJBrar 2 місяці тому +9

    ਅਮਿਰਤਪਾਲ ਦੀ ਮਾਤਾ ਕਹਿ ਰਹੀ ਮੇਰਾ ਪੁਤ ਖ਼ਾਲਿਸਤਾਨ ਦਾ ਧਾਰਨੀ ਨਹੀ ਹੈ॥ ਅਮਿਰਤਪਾਲ ਨੇ ਵੀ ਸੰਹੁ ਚੁਕੀ ਹੈ ਕਿ ਮੈ ਭਾਰਤ ਦੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕਿ ਭਾਰਤ ਮਾਤਾ ਦੀ ਸੇਵਾ ਕਰਾਗੇ॥ ਪਰ ਦੂਸਰੇ ਪਾਸੇ ਅਮਿਰਤਪਾਲ ਚੋਣਾ ਤੋ ਪਹਿਲਾ ਕਹਿੰਦਾ ਸੀ ਮੈ ਭਾਰਤੀ ਸੰਵਿਧਨ ਨੂੰ ਨਹੀ ਮੰਨਦਾ ਮੇਰਾ ਟੀਚਾ ਖ਼ਾਲਿਸਤਾਨਹੈ॥

    • @nsjhanjoti
      @nsjhanjoti 2 місяці тому

      Right

    • @sharanjeetkaur2800
      @sharanjeetkaur2800 2 місяці тому +1

      @@nsjhanjoti sahi gal aggey aggey dekho hota hai kya

    • @gursharnsinghs7249
      @gursharnsinghs7249 2 місяці тому +1

      ​@@sharanjeetkaur2800 hun v eho gl akhda ohne odo e chithi pai jail cho oh pado.... oh banda apne stand te pakka va pr dogle sikh hogge jo panth pith kri baithe aa thoo va

    • @sharanjeetkaur2800
      @sharanjeetkaur2800 2 місяці тому

      @@gursharnsinghs7249 fer us ne eh kyun keha k mein savidhann de dayire vich reh k bharat mata di seva kranga

    • @gursharnsinghs7249
      @gursharnsinghs7249 2 місяці тому +1

      @@sharanjeetkaur2800 te fr? ohne odo e akhta c j savidhan sanu varta pya asi varta ge..... sikhaa ghar paidha hoye j patshahi dave badle ek ek jung ch apa 50 50 hajar banda shahid kraya pith n kro maharaj kakhaa to houla kar den ge

  • @dhaakadbande5464
    @dhaakadbande5464 2 місяці тому +3

    ਭਾਈ ਸਰਬਜੀਤ ਸਿੰਘ ਖਾਲਸਾ ❤ ਜੀ ਤੁਸੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ❤ ਜੀ ਦੀ ਮੱਦਦ ਕਰੋ । ਭਰਾਵਾਂ ਚੋਂ 100 ਗੱਲਾਂ ਹੋ ਜਾਦੀਆ ਪਰ ਏਦਾ ਮਤਲਬ ਨਹੀ ਛੋਟੇ ਭਰਾ ਦੁਸਮਣਾ ਦੇ ਘੇਰੇ ਚੋ ਹੋਵੇ ਆਪਾ ਚੁਪ ਰਹੀਏ , ਖਾਲਸਾ ਜੀ ਖੁਲਕੇ ਭਾਈ ਸਾਬ ਦੇ ਹੱਕ ਚੋਂ ਬੋਲੋ ਸਾਨੂੰ ਤੁਹਾਡੇ ਤੇ ਮਾਣ ਆ

    • @gurmeetdhaliwal287
      @gurmeetdhaliwal287 2 місяці тому +1

      ਭਾਈ ਸਾਹਿਬ ਜੀ ਤੁਸੀਂ ਬਹੁਤ ਸਿਆਣੇ ਸਿੱਖ ਹੋ ਪਰ ਏਹੋ ਜਿਹੇ ਵੱਡੇ ਵੀਦਵਾਣ ਪੇਸ਼ੇ ਦੇ ਪੁੱਤ ਦਿੱਲ ਵਿੱਚ ਏਰਖਾ ਸਾਫ ਦਿਖਾਈ ਦਿੱਦੀਆ ਐਦੀਆ ਧੀਆਣ ਨਾਲ ਗੱਲਾਂ ਸੁਣਨੀਓ❤

    • @sukhwantsingh1465
      @sukhwantsingh1465 2 місяці тому

      ​@@gurmeetdhaliwal287 ਵੀਰ ਜੀ ਸਰਬਜੀਤ ਸਿੰਘ ਧੂੰਦਾ ਨੇ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕੀਤਾ। ਸਗੋਂ ਅੰਮ੍ਰਿਤਪਾਲ ਸਿੰਘ ਨੇ ਵਿਰੋਧ ਦੀ ਸ਼ੁਰੂਆਤ ਕੀਤੀ ਸੀ ਪਿੰਡ ਧੂੰਦਾ ਤੋਂ

  • @g.sabutgadiya7314
    @g.sabutgadiya7314 2 місяці тому

    Bhai sab ji haryane vich sirsa de lagge program Hove ta ji jarur dasio.main tuhada program dekhna chahunga te tuhanu milna chahunga ji 🙏🙏🙏🙏

  • @paramjitkaur4151
    @paramjitkaur4151 2 місяці тому

    Right

  • @jaswindersinghkhalsa114
    @jaswindersinghkhalsa114 2 місяці тому +2

    Very good dhuda ji

  • @harmeetkaur5199
    @harmeetkaur5199 2 місяці тому

    Bilkul theek bolya hai bhai sahab ji ne

  • @surindersinghsidhamerimathohri
    @surindersinghsidhamerimathohri 2 місяці тому +2

    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।।
    ।।ਏਕੌ ਜਪਿ ਏਕੋ ਸਾਲਾਹਿ।।
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਜੈਸਾ ਸੇਵੈ ਤੈਸੋ ਹੋਇ ॥੪॥
    ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ।।ਜੈਸਾ ਸੇਵੈ ਤੈਸੋ ਹੋਇ ॥੪॥
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥
    ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।।
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ
    ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।।
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ
    ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।।
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।।
    ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।।
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

  • @AmritpalSingh-oz5jr
    @AmritpalSingh-oz5jr 2 місяці тому

    Right 👍

  • @ajaybawa4794
    @ajaybawa4794 2 місяці тому +3

    ਧੁੰਦਾ ਜੀ ਮੈਂ ਤੁਹਾਨੂੰ ਬਹੁਤ ਵਾਰੀ ਸਵਾਲ ਪੁੱਛਿਆ ਤੁਸੀਂ ਦਸਮ ਗ੍ਰੰਥ ਨੂੰ ਮੰਨਦੇ ਹੋ ਜਾਂ ਨਹੀਂ ਤੁਹਾਡਾ ਕੋਈ ਜਵਾਬ ਨਹੀਂ ਆਇਆ

    • @JaswinderSingh-tg6gl
      @JaswinderSingh-tg6gl 2 місяці тому

      ਯੂਟਿਊਬ ਤੇ ਸਰਚ ਮਾਰੋ, ਭਾਈ ਧੁੰਦਾ ਦੀਆਂ ਦ ਗ ਤੇ ਕਈ ਵਿਡੀਓਸ ਮਿਲ ਜਾਣਗੀਆਂ। ਉਹ ਇਸ ਗ੍ਰੰਥ ਦੇ ਸਖ਼ਤ ਵਿਰੋਧੀ ਲੱਗਦੇ ਹਨ।

    • @ajaybawa4794
      @ajaybawa4794 2 місяці тому

      @@JaswinderSingh-tg6gl ਲਗਦੇ ਹਨ ਜਾ ਵਰੋਧੀ ਨੇ

    • @gurpreetsingh-wh4ex
      @gurpreetsingh-wh4ex 2 місяці тому

      ਦਸਮ ਗ੍ਰੰਥ ਨੂੰ ਮੰਨਣ ਦਾ ਕਿਸ ਗੁਰੂ ਸਾਹਿਬ ਦਾ ਹੁਕਮ ਹੈ

    • @JaswinderSingh-tg6gl
      @JaswinderSingh-tg6gl 2 місяці тому

      ਦ ਗ ਆਇਆ ਹੀ 1932 ਤੋਂ ਬਾਅਦ। total contradictory to SGGS.

    • @ajaybawa4794
      @ajaybawa4794 2 місяці тому

      @@JaswinderSingh-tg6gl ਦਸਮ ਗ੍ਰੰਥ ਵਿੱਚ ਜੋ ਵੀ ਲਿਖਿਆ ਹੈ ਉਹ ਫਿਰ ਸਭ ਝੂਠ ਹੈ ਥੋੜਾ ਚਾਨਣਾ ਪਾਓ

  • @balveerkaur9125
    @balveerkaur9125 2 місяці тому +2

    ਵੀਰ ਜੀ ਸੱਚ ਦੀ ਕਥਾ ਕਰਦੇ ਹਨ

  • @Jassibawa11
    @Jassibawa11 2 місяці тому

    Bhai amritpal singh jindabad

  • @harmeetkour3844
    @harmeetkour3844 2 місяці тому

    ❤❤❤❤❤❤❤❤

  • @amritpalsinghkhalsa3947
    @amritpalsinghkhalsa3947 2 місяці тому +1

    ਪਾਣੀ ਬਾਰੇ ਬੋਲਣਾ ਰੁਖਾ ਬਾਰੇ ਬੋਲਣਾ ਬਹੁਤ ਵਦੀਆ ਫਰਛਾ ਤੇ ਪਾਣੀ ਨਾ ਰੋੜੋ ਪੋਚਾ ਲਾਉ ਇਕ ਰੁੱਖ ਮਹੀਨੇ ਵਿੱਚ ਇੱਕ ਬੰਦਾ ਲਾਵੇ ਘਰ ਵਿਚ ਪੰਜ ਜੀ ਨੇ ਮਹੀਨੇ ਦੇ ਪੰਜ ਰੁੱਖ ਲੱਗੇ ਸਾਲ ਦੇ ਸੱਠ ਰੁੱਖ ਲੱਗੇ ਹਰ ਪਰਵਾਰ ਜੁਮੇ ਵਾਰੀ ਸਮਜੇ

    • @sarabsingh5487
      @sarabsingh5487 2 місяці тому

      ਰੁੱਖਾਂ ਬਾਰੇ ਤੁਹਾਡੇ ਵਿਚਾਰ ਬਹੁਤ ਬਹੁਤ ਵਧੀਆ ਹਨ,, ਪਰ ਅੱਜ ਦੇ ਸਮੇਂ ਸਭ ਤੋਂ ਵੱਧ ਗਰਮੀ ਦੇ ਜ਼ਿੰਮੇਵਾਰ A.C ਵੀ ਨੇ਼,, ਇਹਦੇ ਬਾਰੇ ਵੀ ਸੋਚਣਾ ਬਣਦਾ ਏ ਜੀ,

  • @Singhpunjab
    @Singhpunjab 2 місяці тому

    💐💐🙏🙏

  • @gurdevsingh685
    @gurdevsingh685 2 місяці тому +1

    Bhai amartpal jandabad

  • @gursewaksinghbrar1894
    @gursewaksinghbrar1894 2 місяці тому

    🙏🙏🙏🙏🙏🙏🙏🙏🙏🙏🙏

  • @JagjitSingh-je4tq
    @JagjitSingh-je4tq 2 місяці тому

    ਇਹ ਤਾਂ ਆਪ ਖੱਚ ਐ ਇਸ ਨਾਲ ਕਾਹਦੀ ਚਰਚਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਤਾਂ ਇਹ ਖੱਚ ਤਰਕ ਕਰਦਾ ਹੈ |

    • @sharanjeetkaur2800
      @sharanjeetkaur2800 2 місяці тому +3

      @@JagjitSingh-je4tq fer khach di vdeo kyun vekh rahe ho?tusi apna kamm kro te os nu apna kamm karan deyo.

  • @AmarjitSingh-dk8my
    @AmarjitSingh-dk8my 2 місяці тому

    🎉🎉🎉🎉🎉🎉

  • @mampreetsingh6594
    @mampreetsingh6594 2 місяці тому +2

    ਇਹ ਰੱਬ ਦੀ ਕਥਾ ਘੱਟ ਦੁਨਿਆਵੀ ਗੱਲਾਂ ਜਿਆਦਾ ਕਰਦਾ ਹੈ ਇਸਨੂੰ ਪੜਨ ਦੀ ਕੀ ਜਰੂਰਤ ਹੈ

    • @Gursewaksingh-hk1if
      @Gursewaksingh-hk1if 2 місяці тому

      ਕਬੀਰ ਜੀ ਕਹਿੰਦੇ ਹਨ ਕਿ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।

  • @HarjinderSingh-wt8hf
    @HarjinderSingh-wt8hf 2 місяці тому

    ਨਿਰੋਲ ਗੁਰਬਾਣੀ ਦੀ ਗੱਲ ਕਰਨ ਵਾਲੇ ਨਿਧੱੜਕ ਯੋਧਾ ਧੁੰਦਾ ਸਾਹਿਬ।

  • @hardev1156
    @hardev1156 2 місяці тому

    Very nice thought achhai or burai harek jagah hoti ha uska kisi dharam se taluk nahi hota

  • @Never_Forget84
    @Never_Forget84 2 місяці тому

    Feel the pain iof youth of Punjab..
    Drug free,developed punjab...
    Prove the trust shown by voters..waheguru

    • @ASingh1699k
      @ASingh1699k 2 місяці тому

      Panjab progress not possible under Indian state rule.

  • @surindersinghsidhamerimathohri
    @surindersinghsidhamerimathohri 2 місяці тому +4

    ਅੰਮ੍ਰਿਤਪਾਲ ਤੇ ਸਿਮਰਨਜੀਤ ਮਾਨ ਵਿਕਿਆ ਹੋਇਆ ਭੇਖੀ ਸਿੱਖ ਲੀਡਰਾ ਵਿੱਚੋ ਹਨ?
    ਸਿੱਖ ਕੌਮ ਦੀ ਤ੍ਰਾਸਦੀ ਹੇ ਕੇ ਸਿੱਖ ਕੌਮ ਨੂੰ ਕਦੀ ਕੋਈ ਚੰਗਾ ਲੀਡਰ ਨਹੀ ਮਿਲਿਆ? ਸਿੱਖ ਲੀਡਰ? ਜਿਆਦਾਤਰ ਵਿਕੇ ਹੋਏ ਜਾ ਆਪਣੇ-ਆਪ ਦਿਆ ਘਰਾ ਨੂੰ ਭਰਨ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ?
    ਭਾਵੇ ਅਜ ਤੋ 70 ਸਾਲ ਪਿੱਛੇ ਝਾਤ ਮਾਰ ਲਵੋ ਸਿੱਖ ਲੀਡਰਾ ਜਿਆਦਾਤਰ ਆਪਣੇ-ਆਪ ਦਿਆ ਘਰ-ਪਰਿਵਾਰ ਤਕ ਹੀ ਸੀਮਿਤ ਰਹੇ, ਤੇ ਨਾਸਮਝ ਬੇਵਕੂਫ ਭੇਖੀ ਸਿੱਖ ਉਨ੍ਹਾ ਨੂੰ ਰਾਜ ਭਾਗ ਦੇਦੇ ਰਹੇ ਪਰ ਉਨ੍ਹਾ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ ਹੋਰ ਕੁਝ ਨ੍ਹੀ?
    ਅੰਮ੍ਰਿਤਪਾਲ ਪਹਿਲਾ BJP AND RSS ਤੇ ਗੋਰਮਿੰਟ ਦੀਆ ਏਜੰਸੀਆ ਲਈ ਕੰਮ ਕਰ ਰਿਹਾਅ ਸੀ।
    ਹੁਣ ਇਸ ਨੂੰ ਛੱਡਣ ਤੋ ਪਹਿਲਾ ਜਿਵੇ ਸਿਮਰਨਜੀਤ ਨੂੰ ਛੱਡਿਆ ਸੀ ਤੇ ਉਹ ਵੀ ਏਜੰਸੀਆ ਦਾ ਹੱਥ ਠੋਕਾ ਬਣ ਕੇ ਪਿੱਛਲੇ 40+ ਸਾਲਾ ਤੋ ਨਾਸਮਝ ਬੇਵਕੂਫ ਭੇਖੀ ਸਿੱਖਾ ਨੂੰ ਹੋਰ ਬੇਵਕੂਫ ਬਣਾਉਦਾ ਰਿਹਾਅ ਤੇ ਬਣਾਉਦਾ ਆ ਤੇ ਆਪਣੇ-ਆਪ ਦਾ ਘਰ ਭਰਨ ਤੋ ਸਿਵਾਏ ਸਿੱਖ ਕੌਮ ਸਿੱਖ ਸਿਧਾਂਤ ਲਈ ਕੁਝ ਨ੍ਹੀ ਕੀਤਾ?
    ਹੁਣ ਉਹ ਬੁੱਢਾ ਹੋ ਗਿਆ ਤੇ ਇਹ ਉਸ ਦੀ ਥਾ ਇਹ ਲੇ ਲਵੇ ਗਾ, ਇਹ ਉਸ ਤਰਾ ਦੇ ਕੰਮ ਕਰੇ ਗਾ?
    ਏਜੰਸੀਆ ਇਸ ਦੇ ਹੱਥ ਵੱਡ ਕੇ ਜਦੋ ਪੂਰੀ ਤਰਾ ਉਨ੍ਹਾ ਦੀਆ ਸ਼ਰਮਾ ਤੇ ਕੰਮ ਕਰੇਗਾ ਨਾਸਮਝ, ਭੇਖੀ, ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਉਣ ਦਾ ਫਿਰ ਉਹ ਇਸ ਨੂੰ ਛੱਡਣ ਗੇ। ਜਦੋ ਉਨ੍ਹਾ ਨੂੰ ਇਸ ਕੋਲੋ ਕੋਈ ਅਮਨ ਸ਼ਾਂਤੀ ਖਰਾਬ ਕਰਨ ਕਰਾਉਣ ਦਾ ਜਾ ਹੋਰ ਕੋਈ ਪੰਜਾਬ ਚ ਵਿਘਨ ਪਾਉਣ ਦਾ?
    ਕੰਮ ਕਰਵਾਉਣਾ ਹੋਵੇ ਗਾ, ਇਹ ਭੇਖੀ ਸਿੱਖ ਹੇ? ਚੰਗਾ ਗੁਰੂ ਕਾ ਸਿੱਖ ਪਹਿਲਾ ਸਾਰੇ ਕੰਮ ਛੱਡ ਕੇ ਕੇ ਸਿੱਖ ਕੌਮ ਤੇ ਪੰਜਾਬ ਦਿਆ ਹੋਰ ਲੋਕਾ ਨੂੰ ਇਕਠੇ ਕਰਨ ਦੀ ਗਲ ਕਰੇ ਗਾ ਨਾ ਕਿ ਪੰਜਾਬ ਦਿਆ ਗੁਰਦਵਾਰਿਆ ਚ ਜਾ ਕੇ ਕੁਰਸੀਆ ਨੂੰ ਅੱਗ ਲਗਾਉਣ ਨਾਲ ਸਿੱਖ ਕੌਮ ਜਾ ਪੰਜਾਬ ਦਾ ਭਲਾ ਹੋਵੇ ਗਾ?
    ਸਿੱਖ ਲੀਡਰਾ ਤੇ ਗੋਰਮਿੰਟ ਦਾ ਮਕਸਦ ਆ ਕਿ ਪਿੰਡਾ ਦਿਆ ਲੋਕਾ ਨੂੰ ਸਿੱਖ ਲੋਕਾ ਨੂੰ ਅਨਪੜ੍ਹ ਤੇ ਬੇਵਕੂਫ ਬਣਾ ਕੇ ਰਾਜ ਕਰਨ ਕਰਾਉਣ ਦਾ?
    ਨਾਮ ਅੰਮ੍ਰਿਤਪਾਲ ਰੱਖਣ ਨਾਲ ਗੱਲ ਨਹੀ ਬਣਦੀ ਕੰਮ ਤੇ ਕਿਰਦਾਰ ਤੇ ਪ੍ਰਾਪਤੀਆ ਦੀ ਜਰੂਰਤ ਹੈ???
    ਇਹ ਬੇਵਕੂਫ ਬਾਰ ਬਾਰ ਕਹਿ ਰਿਹਾਅ ਹੈ, ਮੈ ਅਮ੍ਰਿਤ ਛਕਾ ਰਿਹਾਅ ਹਾ??? ਤੇ ਕਹਿ ਰਿਹਾਅ ਹੇ ਕਿ ਥਾਣੇ ਵਿੱਚ ਨਾਮ ਸਿਮਰਨ ਕਰ ਰਹੇ ਹਨ??
    ਇਸ ਬੇਵਕੂਫ ਨੂੰ ਪਤਾ ਹੇ ਕਿ ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡ ਹੁੰਦੇ??ਪਰ ਬੇਵਕੂਫ ਤੇ ਨਾਸਮਝ ਲੋਕਾ ਨੂੰ ਬੇਵਕੂਫ ਬਣਾਉਣ ਲੱਗਿਆ ਹੋਇਆ ਹੇ, ਤੇ ਆਪਣੇ-ਆਪ ਦੀ ਦੁਕਾਨ ਚਲਾਉਣ ਲਗਿਆ ਹੋਇਆ ਹੈ।
    ਅੰਮ੍ਰਿਤ ਛੱਕ ਕੇ ਭੇਖ ਪਾ ਕੇ ਸਿੱਖ ਨਹੀ ਬਣਿਆ ਜਾ ਸਕਦਾ??
    ???????ਕੀ ਸੂਰ ਤੇ ਸ਼ੇਰ ਦੀ ਖੱਲ ਪਾਣ ਨਾਲ ਸੂਰ ਸ਼ੇਰ ਬਣ ਸਕਦਾ ਹੈ?????
    ????ਹਾ ਦੇਖਣ ਨੂੰ ਦੂਰ ਤੋ ਸ਼ੇਰ ਦਾ ਭੁਲੇਖਾ ਪੈ ਸਕਦਾ ਹੈ, ਕਿ ਉਹ ਦੂਰ ਸ਼ੇਰ ਹੈ??? ਪਰ ਕੋਲ ਆਣ ਤੇ ਪਤਾ ਚਲੇ ਗਾ ਕਿ ਇਹ ਤੇ ਗੰਦ ਤੇ ਗੂੰਹ ਹੀ ਖਾ ਰਿਹਾਅ ਹੈ????ਇਹ ਤੇ ਸੂਰ ਤੇ ਸ਼ੇਰ ਦਾ ਭੇਖ ਪਾਇਆ ਗਿਆ ਹੈ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀ ਪੈਦਾ ਹੁੰਦਾ ???ਹਾ ਚੰਗੇ ਕਰਮ ਕਾਰਨ ਸਿੱਖ ਘਰ ਪੈਦਾ ਹੋਣ ਉਪਰੰਤ ਚੰਗੀ ਸ਼ੁਰੂਆਤ ਮਿਲਦੀ ਹੈ, ਇਕ ਚੰਗਾ ਸਿੱਖ ਬਨਣ ਲਈ।।।।
    ਜਿਸ ਤਰਾ ਗੁਰੂ ਨਾਨਕ ਸਾਹਿਬ ਹਿੰਦੂ ਘਰ ਜਨਮ ਹੋਣ ਬਾਅਦ ਵੀ ਹਿੰਦੂ ਨ੍ਹੀ।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਗੁਰੂ ਨਾਨਕ ਜੀ, ਜਨਮ ਕਰਕੇ ਸਿੱਖ ਨਹੀ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਜਿਸ ਤਰਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨ੍ਹੀ ਪੈਦਾ ਹੁੰਦਾ।।
    ਡਾਕਟਰ ਬਨਣ ਲਈ ਬਹੁਤ ਮੇਹਨਤ ਕਰਕੇ MBBS ਕਰਨੀ ਪੈਂਦੀ ਹੈ।।
    ਡਾਕਟਰ = ਐੱਮ ਬੀ ਬੀ ਐਸ
    ਗੁਰੂ = ਰੱਬ
    ਗੁਰੂ = ਰੱਬੀ ਗਿਆਨ = ਰੱਬ
    ਚੰਗਾ ਸਿੱਖ ਬਹੁਤ ਕਰੋੜਾ ਵਿੱਚ ਵਿਰਲਾ ਹੁੰਦਾ ਹੈ।।
    ਚੰਗਾ ਸਿੱਖ = ਗੁਰੂ ਗਿਆਨ = ਰੱਬੀ ਗਿਆਨ = ਰੱਬ ਵਰਗਾ।।
    ਇਸ ਕਰਕੇ ਗੋਰਿਆ ਦੇ ਰਾਜ ਤੋ ਬਾਅਦ ਅੱਜ ਤੱਕ ਪੰਜਾਬ ਨੂੰ ਕੋਈ ਵੀ ਚੰਗਾ ਸਿੱਖ ਲੀਡਰ ਨਹੀ ਮਿਲਿਆ??? ਭੇਖੀ ਸਿੱਖ ਲੀਡਰ ਹੀ ਮਿਲੇ, ਤੇ ਜਿੱਨਾ ਨੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਨਹੀ ਕੀਤਾ।।
    ????ਸਿਵਾਏ ਬਕਵਾਸ ਤੋ ਭੋਕਣ ਦੇ ਹੋਰ ਕੁਝ ਵੀ ਨ੍ਹੀ ਪ੍ਰਾਪਤੀਆ ਨਹੀ ਹਨ????
    ।।।।।ਤੇ ਜਿਸ ਕਾਰਨ ਪੰਜਾਬ ਦਾ ਆ ਹਾਲ ਹੈ।।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਇਸ ਬੰਦੇ ਨੂੰ ਖੁਦ ਗੁਰਮਿਤ ਸਿਧਾਂਤ ਜਾ ਗੁਰਬਾਣੀ ਦੀ ਸਮਝ ਨਹੀ ਹੈ, ਤੇ ਇਸ ਤਰਾ ਦੇ ਬੰਦੇ ਕੀ ਅੰਮ੍ਰਿਤ ਛਕਾਉਣ ਦੇ ਕਾਬਲ ਹਨ???ਇਹ ਕਿਸ ਤਰਾ ਦੇ ਸਿੱਖ ਬਣਾਉਣ ਗੈ??

    • @JaswantSingh-le9tn
      @JaswantSingh-le9tn 2 місяці тому

      ਤੇਰੇ ਵਰਗੇ ਬਿਕੇ ਹੋਏ ਬੰਦਿਆਂ ਕਰਕੇ ਹੀ ਸਿੱਖ ਕੌਮ ਦਾ ਘਾਣ ਹੋ ਰਿਹਾ ਹੈ।

    • @gursharnsinghs7249
      @gursharnsinghs7249 2 місяці тому +1

      tu agge lag ja tenu paa dine vote tu nai vikeya te

    • @JoyfulSandcastle-cf7gg
      @JoyfulSandcastle-cf7gg 2 місяці тому +1

      ਜੇ ਕਰ ਤੂੰ ਆਪਣੇ ਆਪ ਨੂੰ ਸਿਆਣਾ ਸਮਝਦੇ ਤਾਂ ਤੂੰ ਅਗਵਾਈ ਕਰਨ ਦੀ ਹਿੰਮਤ ਕਰ। ਆਪਣਾ ਕਿਰਦਾਰ, ਵਿਹਾਰ ਅਤੇ ਆਚਰਨ ਲੋਕਾਂ ਨੂੰ ਦਿਖਾ ਕੇ ਲੋਕਾਂ ਨੂੰ ਸਹੀ ਰਸਤਾ ਵਿਖਾ ਅਤੇ ਪ੍ਰੇਰਤ ਕਰ ਨਾਂ ਕਿ ਮੰਦੀ ਭਾਸ਼ਾ ਰਾਹੀ ਸਮੁੱਚੇ ਪੰਜਾਬੀਆਂ ਨੂੰ ਬੇਵਕੂਫ਼ ਗਰਦਾਨ ਕੇ ਤੂੰ ਆਪਣੇ ਆਪ ਨੂੰ ਸਿਆਣਾ ਹੋਣ ਦਾ ਆਪ ਹੀ ਸਰਟੀਫਿਕੇਟ ਲੈ।
      ਬਾਕੀ ਮੈਂ ਤੈਨੂੰ ਇੱਕੋ ਉਦਾਹਰਣ ਰਾਹੀ ਦੱਸ ਦਿਆ ਕਿ ਪੰਜਾਬੀਆਂ ਨੇ ਸ੍ਰੀ ਨਰਿੰਦਰ ਮੋਦੀ ਦੀਆਂ ਗੱਲਾਂ ਦੇ ਸੱਚ ਝੂਠ ਨੂੰ ਪਹਿਚਾਣ ਕੇ ਅੱਜ ਤੱਕ ਪੰਜਾਬ ਵਿੱਚੋਂ ਜਿੱਤਣ ਨਹੀਂ ਦਿੱਤਾ ਜਦੋਂ ਕਿ ਸਮੁੱਚੇ ਦੇਸ ਨੇ ਉੱਨਾਂ ਦੀਆਂ ਗੱਲਾਂ ਨੂੰ ਸਹੀ ਮੰਨ ਕੇ ਦੋ ਵਾਰ ਜਿੱਤ ਦਿਵਾਈ ਅਤੇ ਤੀਜੀ ਵਾਰ ਵੀ ਅੱਧ ਪਚੱਧ ਜਿਤਾਇਆ ਅਤੇ ਅਜੇ ਵੀ ਬਹੁ ਗਿਣਤੀ ਲੋਕਾਂ ਨੇ ਉਹਨਾ ਦੀਆਂ ਗੱਲਾਂ ਤੇ ਵਿਸ਼ਵਾਸ ਜਤਾਇਆ ਹੈ ਭਾਵੇ ਕਿ ਕਾਫ਼ੀ ਲੋਕ ਹੁਣ ਪੰਜਾਬੀਆਂ ਨੂੰ ਫੋਲੋ ਕਰਨ ਲੱਗੇ ਨੇ।

    • @surindersinghsidhamerimathohri
      @surindersinghsidhamerimathohri 2 місяці тому

      @@JoyfulSandcastle-cf7gg
      ਵੀਰ ਜੇ ਪੰਜਾਬੀ ਤੇ ਖਾਸ ਕਰਕੇ ਜੱਟ ਤੇ ਖਾਸ ਕਰਕੇ ਪਿੰਡਾ ਦੇ ਜਿਆਦਾਤਰ ਸਾਰੇ ਨ੍ਹੀ? ਜੋ ਮੇ ਕਿਹਾ ਨਾ ਹੁੰਦੇ ਤੇ ਆਪਣੇ-ਆਪ ਦਿਆ ਬਚਿਆ ਤੇ ਸਿੱਖ ਕੌਮ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਇਹ ਇਸ ਤਰਾ ਦਿਆ ਲੀਡਰਾ ਨੂੰ ਆਪਣੇ-ਆਪ ਦੇ ਕੀਮਤੀ ਵੋਟ ਪਾ ਕੇ ਆਪਣੇ-ਆਪ ਦੀ ਤੇ ਆਪਣੇ-ਆਪ ਦਿਆ ਬਚਿਆ ਦੇ ਭਵਿੱਖ ਦੀ ਬਰਬਾਦੀ ਨਾ ਕਰਵਾਉਦੇ?
      ਅਜ ਤੋ 45+ ਸਾਲ ਪਹਿਲਾ ਪੰਜਾਬ ਦਾ ਸਿੱਖਿਆ ਵਿਭਾਗ ਬਹੁਤ ਚੰਗਾ ਨ੍ਹੀ ਪਰ ਠੀਕ-ਠਾਕ ਸੀ।
      ਸੇਹਤ ਸਹੂਲਤਾ ਬਹੁਤ ਚੰਗੀਆ ਨ੍ਹੀ ਪਰ ਠੀਕ-ਠਾਕ ਸੀ।
      ਤੇ ਹੋਲੀ ਹੋਲੀ ਸਾਡੇ ਲੀਡਰਾ ਖਾਸ ਕਰਕੇ ਸਿੱਖ ਲੀਡਰਾ ਇਹ ਸਭ ਕੁਝ ਖਤਮ ਕਰਕੇ ਉਸ ਦੀ ਥਾ ਪੰਜਾਬ ਨੂੰ ?
      ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ?
      ਇਹ ਸਾਰਿਆ ਲੀਡਰਾ ਆਪਣੇ-ਆਪ ਦਿਆ ਚਮਚਿਆ ਤੇ ਆਪਣੇ-ਆਪ ਦਿਆ ਘਰਾ ਨੂੰ ਭਰਨ ਤੋ ਸਿਵਾਏ ਹੋਰ ਕੁਝ ਨ੍ਹੀ ਕੀਤਾ।
      ਬਾਦਲ ਨਰਕੀਏ ਮਜੀਠੀਆ ਨਰਕੀਏ ਤੇ ਸਿਮਰਨਜੀਤ ਮਾਨ ਤੇ ਉਸਦੇ ਸਾਂਢੂ ਕੈਪਟਨ ਤੇ ਹੋਰ ਖਾਨਦਾਨੀ ਗੋਰਿਆ ਦਿਆ ਪਿੱਠੂਆ ਨੂੰ ਆਪਣੇ-ਆਪ ਦੀਆ ਵੋਟਾ ਪਾ ਕੇ ਰਾਜ ਦੇ ਕੇ ਪੰਜਾਬ ਨੂੰ ਹਰ ਪੱਖੋ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਤੇ ਇਸ ਤਰਾ ਦਿਆ ਵੋਟਰਾ ਨੂੰ ਕੀ ਕਹਿਆ ਜਾਣਾ ਚਾਹੀਦਾ ਹੇ?
      ਇੰਨਾ ਪੰਜਾਬ ਦਾ ਪਾਣੀ ਤਕ ਬਰਬਾਦ ਕਰ ਦਿੱਤਾ ਆਪਣੇ-ਆਪ ਦੀਆ ਕੁਰਸੀਆ ਦੀ ਖਾਤਰ ਨਹਿਰਾ ਖਤਮ ਕਰ ਦਿੱਤੀਆ।
      ਪੰਜਾਬ ਦਾ ਪਾਣੀ 30 ਫੁੱਟ ਤੇ ਪੀਣ ਜੋਗ ਹੁੰਦਾ ਸੀ?
      ਹੁਣ ਪੰਜਾਬ ਦਾ ਪਾਣੀ ਜਹਿਰੀਲਾ ਹੋ ਗਿਆ ਹਵਾ ਜਹਿਰੀਲੀ ਹੋ ਗਈ?
      ਜਦੋ ਕਿਸੇ ਮੁਲਕ ਜਗਾ ਦਾ ਰਾਜਾ ਤੇ ਲੀਡਰ ਚੋਰ ਹੌਣ?
      ਚੋਰ ਚੋਰ ਚੋਰ ਗੁਨਾਹਗਾਰ ਹੌਣ?
      ਉਸ ਦੀ ਪਰਜਾ ਵੀ ਚੋਰ ਗੁਨਾਹਗਾਰ ਹੁੰਦੀ ਹੇ??
      ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
      ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
      ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
      ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
      ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
      ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
      1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
      ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
      2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
      3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
      4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
      5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
      6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
      ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
      7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
      8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
      9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
      10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।

    • @surindersinghsidhamerimathohri
      @surindersinghsidhamerimathohri 2 місяці тому

      @@gursharnsinghs7249
      ਮੈਨੂੰ ਤੂੰ ਵੋਟ ਪਾਉਣ ਦੀ ਗਲ ਛੱਡ?
      ਵੀਰ ਤੂੰ ਮੈਨੂੰ ਕਿਸੇ ਇਕ ਚੰਗੇ ਸਿੱਖ ਲੀਡਰ ਦਾ ਨਾਮ ਦੱਸ? ਗੋਰਿਆ ਦੇ ਰਾਜ ਤੋ ਬਾਅਦ ਦੇ ਕਿਸੇ ਇੱਕ ਸਿੱਖ ਰਾਜਨੀਤਕ ਜਾ ਧਾਰਮਿਕ ਲੀਡਰ ਦਾ?
      ਜਿਸ ਨੇ ਆਪਣੇ-ਆਪ ਦੇ ਪਰਿਵਾਰ ਤੇ ਆਪਣੇ-ਆਪ ਦਿਆ ਚਮਚਿਆ ਦੇ ਘਰ ਭਰਨ ਤੋ ਸਿਵਾਏ ਸਿਵਾਏ ਸਿਵਾਏ ਸਿਵਾਏ ਹੋਰ ਕੁਝ ਪੰਜਾਬ ਲਈ ਕੀਤਾ ਹੋਵੇ?
      ਸਿੱਖ ਕੌਮ ਸਿੱਖ ਸਿਧਾਂਤ ਤੇ
      ਪੰਜਾਬ ਤੇ ਪੰਜਾਬੀਅਤ ਲਈ ਕੁਝ ਕੀਤਾ ਹੋਵੇ ਜੋ ਅਸੀ ਅੱਜ ਉਸ ਦਾ ਲਾਭ ਲੇ ਰਹੇ ਹਾ।

  • @AjmerSingh-er1kl
    @AjmerSingh-er1kl 2 місяці тому +1

    ਹਰਨੇਕ ਸਿੰਘ ਤੇ ਵੀ ਹਮਲਾ ਕੀਤਾ ਸੀ ਉਹ ਠੋਕੇ ਕਾਨੂਨ ਨੇ

  • @GurjitSingh-nn5yk
    @GurjitSingh-nn5yk 2 місяці тому

    Indian law with Sikh and panjab ever

  • @gurnaksingh5013
    @gurnaksingh5013 2 місяці тому

    Vdeya gla lgeya❤

  • @babbujathol143143
    @babbujathol143143 2 місяці тому

    ਕਤੀੜ ਦੀ ਸੋਚ ਦਾ ਪਤਾ ਨਹੀ ਲੱਗਦਾ ਜੇ ਉਹ ਦੁਬਈ ਸੀ ਆਖਦੇ ਸੀ ਪੰਜਾਬ ਆ ਜਦੋ ਪੰਜਾਬ ਆ ਗਿਆ ਅਗਲਾ ਫਿਰ ਕਤੀੜ ਆਖਦੀ ਸੀ ਇਹ ਖਾਲਸਾ ਰਾਜ ਦੀ ਮੰਗ ਕਰਦਾ ਕਨੂੰਨ ਵਿਚ ਰਿਹ ਕੇ ਗੱਲ ਕਰੇ ਜਦੋ ਕਨੂੰਨ ਵਿਚ ਆ ਕੇ ਗੱਲ ਕਰਨ ਲੱਗਣਾ ਹੁਣ ਇਹਨਾਂ ਨੇ rss ਦਾ ਬੰਦਾ ਆਖਣ ਲੱਗ ਜਾਣਾ ਇਹ ਕਾਮਰੇਡੀ ਸੋਚ ਵਾਲੀ ਅਪਗ੍ਰੇਡੀ ਕਤੀੜ ਦਾ ਕੰਮ ਇਹੀ

  • @lakhasinghlakhasingh5592
    @lakhasinghlakhasingh5592 2 місяці тому

    3:12

  • @MohinderSingh-qj3ux
    @MohinderSingh-qj3ux 2 місяці тому

    Dhunda sahib ji tusi gurbani de prachark han........sab no certificate den di tuhanu kine power diti......je tuhade Ander nam baseya hunda....te tusi loka no certificate na bando

  • @KulwinderSingh-hw6tx
    @KulwinderSingh-hw6tx 2 місяці тому

    ਕਿਸਾਨਾਂ। ਨੇ। ਦਰਖਤਾਂ। ਨੂੰ। ਬਰਬਾਦ।ਕਰ। ਦੱਤਾ।ਤੇ।ਪਾਨਛੀ।ਛੱੜ।ਦੱਤੇ

  • @MohinderSingh-qj3ux
    @MohinderSingh-qj3ux 2 місяці тому

    College ch pad ke koi ...guru da sikh ni ban sakda.....teacher ban sakda..............

  • @gurmeetdhaliwal287
    @gurmeetdhaliwal287 2 місяці тому +1

    ਨਿੰਦਕ ਜੀ ਜਿੰਦੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਨੂੰ ਪੰਜਾਬ ਵਿੱਚ ਲੇਕੇ ਆਏ ਸੀ ਕ਼ਈ ਲੋਕ ਵੇਸਰਮ ਅੰਦਰ ਕਮਰੇ ਦਾਂ ਕੁੰਡਾਂ ਲਾਕੇ ਫੋਨ ਥਾਈ ਭਾਈ ਸਾਹਿਬ ਝੜਾਈ ਦੇਖ ਦਿੱਲ ਵਿੱਚ ਬਹੁਤ ਸੱਚੀ ਮੱਚਦੇ ਸੀ ਓਨਾ ਵਿੱਚੋਂ ਹਜੈ ਵੀ ਵਦਵੋਅ ਮਾਰਦੀਆਂ 😂😂