ਸੰਤਾ ਦੀ ਤਸਵੀਰ ਹਟਾਉਣ ਦਾ ਮਾਮਲਾ ਭਖਿਆ High court ਵਕੀਲ ਨੇ ਘੇਰੀ ਸਰਕਾਰ ਤੇ SGPC ,ਮੁੱਖ ਮੰਤਰੀ ਨੇ ਅਕਾਲ ਤਖਤ ਦੀ

Поділитися
Вставка
  • Опубліковано 19 кві 2024
  • ਸੰਤਾ ਦੀ ਤਸਵੀਰ ਹਟਾਉਣ ਦਾ ਮਾਮਲਾ ਭਖਿਆ high court ਵਕੀਲ ਨੇ ਘੇਰੀ ਸਰਕਾਰ ਤੇ SGPC ,
    ਮੁੱਖ ਮੰਤਰੀ ਨੇ ਅਕਾਲ ਤਖਤ ਦੀ ਕੀਤੀ ਉਲੱਟਣਾ
    #punjab #akaltakthsahib #santjarnailsinghbhindranwale #punjabsarkar #court

КОМЕНТАРІ • 562

  • @narinderpalsingh4086
    @narinderpalsingh4086 Місяць тому +192

    ਗੁਲਾਮੀ ਦੀ ਇੱਕ ਹੋਰ ਨਿਸ਼ਾਨੀ, ਪਰ ਅਫਸੋਸ ਜਿਆਦਾਤਰ ਸਿੱਖ ਗੁਲਮੀ ਦਾ ਆਨੰਦ ਮਾਣ ਰਹੇ ਹਨ।

    • @HarjinderSINGH-gh6hr
      @HarjinderSINGH-gh6hr Місяць тому +4

      👍👍

    • @harjinderbajwa8095
      @harjinderbajwa8095 Місяць тому +9

      Very Bad decision Punjab sarkar

    • @luv_preet
      @luv_preet Місяць тому +14

      ਕਸੂਰ ਕਿਸੇ ਦਾ ਨਹੀਂ ਬਸ ਆਪਣੇ ਹੀ ਵੀਰ ਨਹੀਂ ਸਮਝ ਰਹੇ ਜਿਸ ਦਿਨ ਸਾਰੇ ਇੱਕਠੇ ਹੋਕੇ ਡੱਟੇ ਕਿਸੇ ਦੀ ਮਜ਼ਾਲ ਨਹੀਂ ਕੌਮ ਖ਼ਿਲਾਫ਼ ਕੁੱਝ ਕਹਿ ਵੀ ਦੇ

    • @rahmatdandiwal5285
      @rahmatdandiwal5285 Місяць тому +12

      ਵੀਰ ਜੀ ਬਿੱਲਕੁੱਲ ਸਹੀ ਕਿਹਾ ਕਈ ਮਰੀਆ ਜਮੀਰਾ ਵਾਲੇ ਪਿੰਜਰੇ ਚੌ ਰਹਿਣ ਦੇ ਬਾਵਜੂ੍ਦ ਵੀ ਪਿੰਜਰੇ ਨੂੰ ਹੀ ਆਪਣਾ ਘਰ ਮੰਨੀ ਬੈਠੇ ਆ ਗੁਲਾਮੀ ਐਨਾ ਘਰ ਕਰਗੀ ਇਹਨਾ ਦੇ ਦਿਮਾਗ ਉਤੇ

    • @mannsidhu6910
      @mannsidhu6910 Місяць тому +5

      ਲੱਕੜ ਨੇ ਕਿਹਾ ਜਦੋ ਲੋਹੇ ਦਾ ਕੁਹਾੜਾ ਇੱਕਲਾ ਮੈਨੂੰ ਵੱਢ ਦਾ ਉਦੋਂ ਦੁੱਖ ਨਹੀਂ ਲੱਗਦਾ ਪਰ ਜਦੋਂ ਮੈਂ ਕੁਹਾੜੇ ਦੇ ਦਸਤੇ ਨੂੰ ਦੇਖਦੀ ਮੇਰਾ ਅੰਦਰ ਚੀਕਾਂ ਮਾਰ ਰੌਂਦਾ ਕੀ ਮੇਰਾ ਆਪਣਾ ਹੀ ਮੈਂਨੂੰ ਵੱਡਣ ਵਿੱਚ ਸਾਥ ਦੇ ਰਿਹਾ ਕੋਈ ਲੋਹੇ ਦਾ ਕੁਹਾੜਾ ਲੱਕੜ ਨੂੰ ਅਰਾਮ ਨਾਲ ਵੱਢ ਨਹੀਂ ਸਕਦਾ ਜੇ ਖੁਦ ਲੱਕੜ ਦਾ ਦਸਤਾ ਨਾ ਨਾਲ ਵੱਡੇ ਸਾਡੇ ਆਪਣੇ ਹੀ ਗਦਾਰ ਸਿੱਖ ਵਿਰੋਧੀਆਂ ਦੇ ਕੁਹਾੜੇ ਦੇ ਦਸਤੇ ਬਣੇ

  • @rahmatdandiwal5285
    @rahmatdandiwal5285 Місяць тому +193

    ਓ ਸਰਕਾਰੋ ਸਾਡੇ ਦਿਲ ਚੋ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਤਸਵੀਰ ਕਿਵੇ ਮਿਟਾਓਗੇ ੍ਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿੰਦਾਬਾਦ

    • @PS-cl4fn
      @PS-cl4fn Місяць тому +8

      Fudhu sarkaara veer dardeya Santa kolo

    • @Gouravkumar-gm9if
      @Gouravkumar-gm9if Місяць тому

      Tere dil nu cheer hor ki😅😅😅😅😅

    • @rahmatdandiwal5285
      @rahmatdandiwal5285 Місяць тому +5

      ਬਾਈ ਮੇਰਿਆ ਪਹਿਲਾ ਵੀ ਸਰਕਾਰਾ ਨੇ ਸਾਡੇ ਦਿਲ ਵੀ ਚੀਰ ਕੇ ਵੇਖ ਲਏ ਪਰ ਸੰਤਾ ਦੀ ਫੋਟੋ ਨਈ ਮਿਟਾ ਸਕਦੇ ਜੇ ਤੂ ਵੀ ਅਜਮਾ ਕੇ ਦੇਖਣਾ ਚਾਹੁਦਾ ਵੇਖਲਾ

    • @user-wi8zt1rn4w
      @user-wi8zt1rn4w Місяць тому +1

      ਕਮਾਲ ❤

    • @ankushbansal8191
      @ankushbansal8191 Місяць тому

      ​@@rahmatdandiwal5285.....ehh ta saamne on to pehla e Mut ju..aamo saamne hoke dekh lo chahe...

  • @davinderkaur7592
    @davinderkaur7592 Місяць тому +241

    ਕੁਰਸੀਆਂ ਦੇ ਭੁੱਖੇ ਪ੍ਰਧਾਨਾਂ ਨੂੰ ਸਿੱਖ ਕੌਮ ਦੇ ਹੀਰਿਆਂ ਅਤੇ ਸ਼ਹੀਦਾਂ ਦੇ ਹੱਕ ਵਿੱਚ ਬੋਲਣ ਨਾਲ ਕੁਰਸੀ ਤੋਂ ਡਿੱਗਣ ਦਾ ਡਰ ਲੱਗਦਾ ਰਹਿੰਦਾ ਹੈ।

    • @LakhbirSingh-kq5lz
      @LakhbirSingh-kq5lz Місяць тому +8

      Thanks. Wakeel. Saab. Ji. Goooood. V. Nice.

    • @LakhbirSingh-kq5lz
      @LakhbirSingh-kq5lz Місяць тому +13

      Hale. Tak. V. Santan. Di. Tasveer. Dravee. Verry. Nu.

    • @LakhbirSingh-kq5lz
      @LakhbirSingh-kq5lz Місяць тому +11

      20v.sadi.de.mahan.yode.sant.j.s.ji.bhindraran.wale.ji

    • @SinghBh-mu8wv
      @SinghBh-mu8wv Місяць тому +4

      ਪਹਿਲਾਂ ਸੁੱਖਾ ਮਾਫੀਆ ਮੰਗਦਾ ਸੀ ਹੁਣ ਅੱਗੇ ਹੋ ਕੇ ਚੱਲੇ ਸਰਸੇ ਵਾਲੇ ਦੀ ਫਿਲਮ ਚਲਾਉਣ ਦੇ ਲਈ ਗੋਲਕ ਵਿੱਚੋਂ ਪੈਸੇ ਵਰਤ ਸਕਦੇ ਹੋ ਉਹਦੇ ਪੋਸਟਰ ਲਗਵਾ ਸਕਦੇ ਹੋ ਪੁਲਿਸ ਤੋਂ ਰਾਖੀ ਕਰਵਾ ਸਕਦੇ ਹੋ ਸ਼ਹੀਦ ਮਰਜ਼ੀ ਬੜੇ ਜਰਨੈਲ ਸਿੰਘ ਖਾਲਸਾ ਜੀ ਦੇ ਲਈ ਕਿਉਂ ਨਹੀਂ ਖੜਦੇ ਕੀ ਇਹ ਫਿਰ ਸਭ ਸੱਚ ਹੈ ਵੀ ਤੁਹਾਡੇ ਵੱਡੇ ਬਾਦਲ ਕੇ ਹੱਥ ਖੜੇ ਕਰਕੇ ਆਗੇ ਸੀ ਕਲੀਅਰ ਕਰੋ

  • @JagjitSingh-uz4dv
    @JagjitSingh-uz4dv Місяць тому +170

    ਲੱਖ ਲਾਹਨਤਾ ਜਿਹੜੇ ਏਨਾਂ ਵੋਟਾਂ ਪਾਉਣ ਗੇ ਮੱਰ ਜਾਵੋ ਨੱਕ ਡੋਬ ਕੇ

  • @HarpalSingh-hk6ti
    @HarpalSingh-hk6ti Місяць тому +131

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ ਜੀ ਤੇ ਭਾਰਤ ਸਰਕਾਰ ਦੇ ਪੁਲਿਸ ਸਟੇਸ਼ਨ ਤੇ ਇੱਕ ਵੀ ਕੇਸ ਦਰਜ ਨਹੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ

    • @AffectionateHot-AirBallo-mp2th
      @AffectionateHot-AirBallo-mp2th Місяць тому +2

      Yes true if the killer of mahatma gandhi godsend foto is shown in Hindu places then why the foto of sant jarnail Singh can't be displaced in buses and other places its not justice but a biased decision

    • @gs7458
      @gs7458 Місяць тому

      Madarchod See Bhindrawala... Congress Ghandhi da Dala....
      Jiwen Ajj Taliban Afghan wich Kar riha. Salone band, TV Band, Actor Singers da Qatalo-Garat. Inocent Hindus nu car bus Ghar ton kadke Golian Marian...
      Bhindrawala di Hate Poltics SYL de Pani ton suru hoye. Bad wich militancy ander convert hoge.
      Sukar ha waheguru da Ajj Punjab Peaceful prosperous ha .

  • @user-by6zu5xx2e
    @user-by6zu5xx2e Місяць тому +120

    ਵਕੀਲ ਸਾਹਿਬ ਜ਼ਿੰਦਾਬਾਦ ਬੁਚੜ ਸਰਕਾਰ ਮੁਰਦਾਬਾਦ

  • @gurwinderguri8054
    @gurwinderguri8054 Місяць тому +134

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਚੜ੍ਹਦੀ ਕਲਾ ਵਿਚ ਰਹਿਣ

    • @gymaddicted4489
      @gymaddicted4489 Місяць тому +4

      ​@@ADDON980 hahaha 20000 lindu army vs 150 singh😂😂😂😂

    • @user-zs1uw6ns5f
      @user-zs1uw6ns5f Місяць тому +4

      ​@@ADDON980ਗਜਨੀ ਦਾ ਆਂਡਾ😂

    • @teajbhaghel
      @teajbhaghel Місяць тому +1

      @@ADDON980 tu tension na kar 😂 ehi kla teri maa ute roz rehndi aa 😅😂

    • @MOHIEWALA
      @MOHIEWALA Місяць тому +5

      @@user-zs1uw6ns5f ਇਹ ਨਾਦਰ ਸ਼ਾਹ ਨੂੰ ਮਿਸ ਕਰਦੇ ਆ ਭੁੱਲ ਗੇ ਗ਼ਜ਼ਨੀ ਦੇ ਬਜ਼ਾਰ

    • @LUCKyLUCKY-ip8ti
      @LUCKyLUCKY-ip8ti Місяць тому

      . Ko😊
      ❤. ​@@gymaddicted4489

  • @gurwinderguri8054
    @gurwinderguri8054 Місяць тому +116

    ਵਕੀਲ ਸਾਹਿਬ ਤਕੜੇ ਹੋ ਕੇ ਮੁਕਾਬਲਾ ਕਰੋ

  • @user-zf2kh8jt8l
    @user-zf2kh8jt8l Місяць тому +99

    ਪੰਜਾਬ ਦੀ ਸਿੱਖ ਨੂੰ ਬੇਨਤੀ ਹੈ ਇਸ ਬੁੱਚੜ. ਮੁਖ.ਮੰਤਰੀ ਨੂੰ. ਆਪਣਾ.ਕੀਮਤੀ.ਬੋਟਾਂ. ਨਾ.ਪਾਉ.ਸੰਤ.ਜਰਨੈਲ ਸਿੰਘ ਖਾਲਸਾ. ਜਿੰਦਾਬਾਦ ਜਿੰਦਾਬਾਦ ਝੰਡਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @Harjeetkaur-
    @Harjeetkaur- Місяць тому +136

    ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ

  • @sarabjitSingh-vd2lz
    @sarabjitSingh-vd2lz Місяць тому +55

    ਪੁਰੇ ਸੰਸਾਰ ਦੇ ਸਿੱਖਾਂ ਨੂੰ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ।ਤੇ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ।

  • @barjindersingh6165
    @barjindersingh6165 Місяць тому +51

    ਪੰਜਾਬੀਆਂ ਨੇ ਬਾਉਕਰ ਨੂੰ ਸਿਰ ਤੇ ਬਿਠਾ ਲਿਆ ,ਇਹ ਦਿਲੀ ਦੇ ਦਲੇ ਹੀ ਨਿਕਲੇ। ਸੰਤ ਸਿਖ ਕੌਮ ਦੇ ਮਹਾਨ ਸ਼ਹੀਦ ਹਨ।

  • @sukhmandersingh5332
    @sukhmandersingh5332 Місяць тому +59

    ਭਗਵੰਤ ਮਾਨ ਦੀ ਅਕਲ ਮਰਗੀ ਸਿੰਘ ਕੌਮ ਨਾਲ ਪੰਗੇ ਨਾ ਲਵੋ ਮਾਨ ਸਾਹਿਬ ਜੀ

    • @Sarbjeet_kaur_khalsa
      @Sarbjeet_kaur_khalsa Місяць тому +6

      ਭਗਵੰਤੇ ਬੁੱਚੜ ਦੇ ਮਗਰ ਸਾਹਿਬ ਨਾ ਲਾਇਆ ਕਰੋ ਵੀਰੇ

    • @maninderchandi4420
      @maninderchandi4420 Місяць тому

      ਮਾਨ ਸਾਹਿਬ ਨਹੀ, ਭੰਡ ਕਹੋ.❤

  • @gurdipsingh6709
    @gurdipsingh6709 Місяць тому +106

    ਸੰਤ ਸਿਪਾਹੀ ਵੀ ਸਨ ਅਤੇ ਇੱਕ ਵੱਡੇ ਸਾਧੂ ਵੀ ਸਨ ।।⚔️✍️🙏🙏🙏🙏🙏

  • @ravinderravi8257
    @ravinderravi8257 Місяць тому +46

    ਦਮਦਮੀ ਮੁਖੀ ਅਜੇ ਬੋਲਿਆ ਨਹੀ ਕੀ ਸਮਝੀਏ,ਸਰਕਾਰੀ ਏ

    • @Singh-yz2qt7py8m
      @Singh-yz2qt7py8m Місяць тому

      ਸਰਕਾਰ ਨੇ ਬਣਾਇਆ ਐਂ

    • @rahmatdandiwal5285
      @rahmatdandiwal5285 Місяць тому

      ਬਹੁਤ ਦੁੱਖ ਵਾਲੀ ਗੱਲ ਆ ਬੋਲਣਾ ਚਾਹੀਦਾ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜਿੰਦਾਬਾਦ

  • @user-vc1xs2cr2y
    @user-vc1xs2cr2y Місяць тому +45

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾਬਾਦ❤

  • @bachitervirk
    @bachitervirk Місяць тому +30

    ਸੰਤਾਂ ਦੀ ਫੋਟੋ ਨਹੀਂ ਉਤਰਨੀ ਜਿੰਨਾ ਮਰਜੀ ਜ਼ੋਰ ਲਗਾ ਲਵੋ।
    Khalistan Zindabad ✒️🗳️

  • @user-do7qz2bh8q
    @user-do7qz2bh8q Місяць тому +49

    ਭੀਡਰਾ,ਵਾਲਾ, ਜ਼ਿਦਾ,ਬਾਦ

  • @kuljeetsekhon6174
    @kuljeetsekhon6174 Місяць тому +103

    ਜਿਉਂਦਾ ਰਹਿ ਵੱਡੇ ਵੀਰ ਪਰਮਾਤਮਾ ਹਰ ਖੁਸੀ ਦੇਵੇ ਤੁਹਾਨੂੰ

    • @SinghBh-mu8wv
      @SinghBh-mu8wv Місяць тому +4

      ਜਥੇਦਾਰ ਰਘਬੀਰ ਜੀ ਹੁਕਮ ਸੁਣਾਵੋ ਇਸ ਮੁੱਦੇ ਨੂੰ ਮਿਟਾਵੋ ਜਥੇਦਾਰ ਸ਼ਹੀਦ ਕੌਂਕੇ ਸਾਹਿਬ ਜੀ ਵਾਂਗ ਰੁਤਬਾ ਬਣਾਵੋ ਜੇ ਨਹੀਂ ਤਾਂ ਇਸ ਪਦਵੀ ਤੋਂ ਪਿੱਛੇ ਹੱਟ ਜਾਵੋ ਧੰਨਵਾਦ ਹੋਵੇਗਾ ਆਪ ਜੀ ਦਾ

  • @SatnamSingh-fw7dx
    @SatnamSingh-fw7dx Місяць тому +25

    ਧਾਮੀ ਇਕ ਗਲ ਯਾਦ ਰੱਖੀ ਤੇਰਾ ਹਾਲ ਬਹੁਤ ਮਾੜਾ ਹੋਣਾ।

  • @bachitervirk
    @bachitervirk Місяць тому +23

    ਅਜ਼ਾਦੀ ਹੀ ਹੱਲ ਹੈ।🦅🦅
    ਸਿੱਖ ਫਾਰ ਜਸਟਿਸ ਜ਼ਿੰਦਾਬਾਦ।✒️🗳️
    ਖਾਲਿਸਤਾਨ ਜ਼ਿੰਦਾਬਾਦ।✊

  • @tejaspreetsingh6090
    @tejaspreetsingh6090 Місяць тому +37

    ਦਿਲ ਦੀਆਂ ਕੰਧਾਂ ਤੋਂ ਕੌਣ ਹਟਾਉ, ਅੱਜ ਸਾਬਤ ਕਰਤਾ ਸਰਕਾਰ ਨੇਂ ਕਿ ਉਹਨੂੰ ਸੰਤਾਂ ਦੀ ਤਸਵੀਰ ਤੋਂ ਵੀ ਡਰ ਲੱਗਦਾ। ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਭਗਵੰਤ ਮਾਨ ਨੂੰ ਸਿੱਖ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਤੁਰੰਤ।

  • @jasneetkaur952
    @jasneetkaur952 Місяць тому +24

    ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ

  • @kulwindersingh-dh1hq
    @kulwindersingh-dh1hq Місяць тому +171

    ਹਾਲੇ ਤਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂ

    • @surjeetkour2463
      @surjeetkour2463 Місяць тому

      😂sant.jarnailsingh.bhinderawalajindabad.​@@ADDON980

    • @ConfusedBabyTurtles-xb9hn
      @ConfusedBabyTurtles-xb9hn Місяць тому

      ਫੜ ​@@ADDON980

    • @tonysingh3343
      @tonysingh3343 Місяць тому +8

      ⚔️ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ⚔️🦅

    • @teajbhaghel
      @teajbhaghel Місяць тому

      ​@@ADDON980tu gusa na kar 😅 teri bhen nu mera tattu boht psand aa 😅😂

    • @KulwantSingh-gg5qe
      @KulwantSingh-gg5qe Місяць тому +2

      ਪਾਗਲਾਂ ਡਰਦਾ ਕੋਈ ਨਹੀਂ ਅੱਗੇ ਨੂੰ ਇਹ ਬੁਝ਼਼ੜ ਖਾਲਿਸਤਾਨੀ ਮਾਹੋਲ ਖਰਾਬ ਨਾ ਕਰਨ ਸਿੱਖਾਂ ਦਾ ਕਤਲਿਆਮ ਇਸੇ ਭਿੰਡਰਾਂਵਾਲੇ ਨੇ ਕਰਾਇਆ ਸਾਰਿਆਂ ਦੇ ਦਿਲਾਂ ਵਿਚ ਨਹੀਂ ਰਹਿੰਦਾ

  • @baggasingh9234
    @baggasingh9234 Місяць тому +30

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ,, ਦੀ ਤਸਵੀਰ ਤਾਂ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਵੀ ਲੱਗ ਗਈ ਸੀ,

  • @AmarSingh-gp2hd
    @AmarSingh-gp2hd Місяць тому +41

    ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਐਸ ਐਫ਼ ਜੇ ਜਿੰਦਾਬਾਦ ⛳ ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਸਾਰੇ ਪੰਜਾਬ ਵਿੱਚ

  • @sardarsaab1007
    @sardarsaab1007 Місяць тому +43

    ਦੀਪ ਸਿੱਧੂ ਝੂਠ ਨਹੀਂ ਬੋਲਦਾ ਸੀ ਉਹ ਕਹਿੰਦਾ ਸੀ ਭੰਡ ਹੁਣ ਦਿੱਲੀ ਨਾਲ ਘਿਓ ਖਿਚੜੀ ਹੋ ਗਿਆ ਜਿਸ ਦਿਨ ਇਹਨਾਂ ਦੀ ਸਰਕਾਰ ਆ ਗਈ ਬਿਅੰਤ ਏ ਵਾਲੇ ਪੂਰਨੀਆ ਤੇ ਚੱਲੇਗਾ

    • @HarjinderSINGH-gh6hr
      @HarjinderSINGH-gh6hr Місяць тому

      👍👍👍👍👍

    • @Satwinder-ip7ty
      @Satwinder-ip7ty Місяць тому

      ਸਭ ਸੈਟਰ ਦੇ ਦਲਾਲ ਸੰਤਾਂ ਦੇ ਵਿਰੋਧ ਵਿਚ ਬੋਲਦੇ ਆ ਘਰ ਘਰ ਵਿਚ ਸੰਤਾਂ ਦੀ ਫੋਟੋ ਲਾਵੋ ਜੀ

  • @gurlikesingh3211
    @gurlikesingh3211 Місяць тому +28

    ਨਹਿੰਗ ਜੱਥੇਬੰਦੀਆਂ ਨੂੰ ਬੋਲਣਾ ਚਾਹੀਦਾ

  • @lovedeepdhami
    @lovedeepdhami Місяць тому +9

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਜਿੰਦਾਬਾਦ

  • @ConfusedBabyTurtles-xb9hn
    @ConfusedBabyTurtles-xb9hn Місяць тому +37

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦੀ ਤਸਵੀਰ ਸਾਡੇ ਦਿਲ ਵਿੱਚ ਹੈ। ਭਗਵੰਤ ਮਾਨ ਦਾ ਦਿਮਾਗ ਹਿਲ ਗਿਆ ਹੈ।

  • @RomikaSharma-no9in
    @RomikaSharma-no9in Місяць тому +2

    ਲੱਖ ਲਾਹਨਤਾਂ ਸਰਕਾਰੇ

  • @sarabjitSingh-vd2lz
    @sarabjitSingh-vd2lz Місяць тому +17

    ਭਗਵੰਤ ਮਾਨ ਤੇਰੀ ਅਸੀਂ ਸਰਕਾਰ ਬਣਾਈ ਹੈ । ਤੂੰ ਸਿੱਖ ਕੌਮ ਤੇ ਜ਼ੁਲਮ ਨਾਂ ਕਰ

  • @mohindersinghkumra1713
    @mohindersinghkumra1713 Місяць тому +16

    ਦੁਨੀਆ ਦੇ ਵਿਚ ਇਕੋ ਸ਼ਕਸ਼ ਹੋਆ ਜਿਸ ਡੀ ਫੋਟੋ ਤੋ ਦੁਨੀਆ ਡਰਦੀ ਹਾ
    ਅਰਬਾਂ ਸ਼ੇਰ ਹੋਣ ਤਾ ਇਕ ਸੰਤ ਜਰਨੈਲ ਸਿੰਘ ਸਾਬ ਬਣਦਾ ਹ ਸਿੱਖ ਕੌਮ ਨੂੰ ਮਾਣ ਹ ਸੰਤਾ ਤੇ

  • @harbansbhullar7318
    @harbansbhullar7318 Місяць тому +14

    ਭੰਡ ਬੁੱਚੜ ਮੁਰਦਾਬਾਦ

  • @user-fh9km9hx2d
    @user-fh9km9hx2d Місяць тому +22

    ਜੈ ਵਚਨਾਂ ਸਰੀਆ ਰਾਜਨੀਤਕ ਪਾਰਟੀਆਂ ਛੱਡ ਕੇ ਸਿਖ ਰਾਜ ਲਿਉ

  • @mansahibsingh2343
    @mansahibsingh2343 Місяць тому +4

    ਸੰਤ ਜਰਨੈਲ ਸਿੰਘ ਜੀ ਸਾਡੇ ਦਿਲਾਂ ਵਿਚ ਰਹਿੰਦੇ ਹੈ, ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ,।

  • @Gurindersingh-qo1gz
    @Gurindersingh-qo1gz Місяць тому +1

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @sachdiawaaj3738
    @sachdiawaaj3738 Місяць тому +6

    ਸੰਤ ਜਰਨੈਲ ਸਿੰਘ ਜੀ ਸਿੱਖ ਕੌਮ ਦੇ ਮਹਾਨ ਸੰਤ ਹਨ ਤੇ ਮਹਾਨ ਸ਼ਹੀਦ ਹਨ

  • @sukhdevsingh-fr8fm
    @sukhdevsingh-fr8fm Місяць тому +4

    ਜੋ ਵੀ ਸਿੱਖ ਦਾ ਪੁੱਤਰ ਹੈ ਉਹ ਕਦੇ ਵੀ ਆਪ ਨੂੰ ਵੋਟ ਨਾ ਦੇਵੇ।

  • @jattlife7451
    @jattlife7451 Місяць тому +14

    ਬੇਵਕੂਫ ਸਰਕਾਰੇ ਕਿਥੋਂ ਕਿਥੋਂ ਹਟਾਓਗ੍ਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਫੋਟੋਆਂ ਨੂੰ।

  • @user-by6zu5xx2e
    @user-by6zu5xx2e Місяць тому +20

    ਨਫ਼ਰਤ ਪੂਰੀ ਕਰਦਾ ਜੀ ਬੁਚੜ

  • @gurcharnsingh3185
    @gurcharnsingh3185 Місяць тому +6

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲ਼ੇ ਜ਼ਿੰਦਾਬਾਦ ਭੰਡ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @pardumansingh495
    @pardumansingh495 Місяць тому +14

    ਬੁੱਚੜ ਸਰਕਾਰ ਮੁਰਦਾਂਬਾਦ

  • @satnamsingh6462
    @satnamsingh6462 Місяць тому +2

    ਆਪ ਸਰਕਾਰ ਦਾ ਅੰਤ ਨੇੜੇ ਲੱਗਦਾ ਹੈ
    RSS ਦਾ ਦੂਜਾ ਰੂਪ ਹੈ ਆਪ
    ਤਸਵੀਰਾਂ ਲਾਹੁਣ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਾਨ ਨੂੰ ਕੋਈ ਫਰਕ ਨਹੀਂ ਪੈਂਦਾ
    ਉਹ ਤਾਂ ਦਿਲ ਵਿੱਚ ਵੱਸਦੇ ਹਨ

  • @baldevsingh2383
    @baldevsingh2383 Місяць тому +30

    ਮੈਂ ਸੰਤਾ ਦੀ ਤਸਵੀਰ ਦੇ ਨਾਲ ਵੀਰ ਭਾਈ ਅਵਤਾਰ ਸਿੰਘ ਖੰਡਾ ਦੀ ਤਸਵੀਰ ਲਾਉਗਾ

    • @khalistan7716
      @khalistan7716 Місяць тому

      ❤❤ ਬਿਲਕੁਲ ਡਰਨਾ ਨਹੀਂ ਚਾਹੀਦਾ ਅਸੀ ਭਾਈ ਨਿੱਝਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਭਾਈ ਖੰਡਾ ਜੀ ਦੀ ਸਭ ਦੀਆਂ ਫੋਟੋਵਾਂ ਲਗਾਈਆਂ ਨੇ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਇਹ ਫੈਸਲਾ ਸਾਡਾ ਹੈ

    • @rajbirkaur9037
      @rajbirkaur9037 Місяць тому

      ਵਾਹਿਗੁਰੂ ਜੀ।

  • @ravindervirdi5448
    @ravindervirdi5448 Місяць тому +22

    ਗੁਲਾਮੀ ਆ ਗਈ ਦੇਖੀ ਜਾਓ

  • @ShivKohli-zq1zh
    @ShivKohli-zq1zh Місяць тому +12

    ਹਾਲੇ ਤਕ ਵੀ ਸੰਤਾ ਦੀ ਤਸਵੀਰ ਡਰਾਵੇ। ਵੈਰੀ ਨੂੰ⚔️⚔️⚔️🦁🦁🦁⛳⛳🙏 sant. Khalsa. Jarnail. Bhiderwale. Zindabaad.... Khalistan. Zindabaad. 🙏🙏🙏raj. Karega. Khalsa. Aa. Ki. Rahe. Na. Koyee. Waheguruji. Ka. Waheguruji. Ki. Fateh. Shere. Of. Punjab. Maharaja. Ranjeetsinghji. Khalsa. Zindaabaad. Jo. Bole. So. Ne. Hall. Satshri. Akaal.

  • @paramjitsinghbrar1034
    @paramjitsinghbrar1034 Місяць тому +5

    Sant Baba Jarnail Singh ji Bhinderan wale Amar Shaheed,,,, Zindabad 🙏🙏🙏🙏🙏

  • @jotsidhu9297
    @jotsidhu9297 Місяць тому

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਇਹ ਤਸਵੀਰ ਲੋਕ ਦੇ ਦਿਲਾਂ ਵਿਚੋਂ ਕਦੇ ਵੀ ਨਹੀਂ ਲਹਿ ਸਕਦੀ ਇੰਦਰਾਂ ਗਾਂਧੀ ਬੇਅੰਤ ਬੁਜੜ ਵਰਗੇ ਸਦਾ ਸਦਾ ਚੁਭਦੇ ਰਹਿਗੇ

  • @ParamjitSingh-ts1kx
    @ParamjitSingh-ts1kx Місяць тому +28

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ। । ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਸੰਤਾ ਦੀ ਤਸਵੀਰ ਡਰਾਵੈ ਵੈਰੀ ਨੂੰ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ।

  • @yodha_khehra
    @yodha_khehra Місяць тому +2

    ਵਾਹਿਗੁਰੂ ਜੀ ਹੁਣ ਬੱਸਾ ਨੀ ਗਲੀ ਮਹੱਲੇ ਵੀ ਲਾਉ ਤਸਵੀਰ ਸੰਤਾਂ ਦੀ

  • @Darshansingh-el4ti
    @Darshansingh-el4ti Місяць тому +9

    ਬਿਲਕੁਲ ਸੱਚ ਵੀਰ ਜੀ ਧੰਨਵਾਦ

  • @BalwantsinghSandhu-tb5eo
    @BalwantsinghSandhu-tb5eo Місяць тому +6

    ਸਿਖ ਕੋਮ ਨੁੰ ਚਹਿਦਾ ਅਕਾਲ ਪੁਰਖ ਅੱਗੇ ਅਰਦਾਸ ਕਰਨ ਜੇ ਫਿਰ ਵੀ ਅਕਾਲ ਪੁਰਖ ਵੱਲੋਂ ਕੋਈ ਜਵਾਬ ਨਹੀ ਅਾਉਦਾ ਫਿਰ ਉਹਦੀ ਖੇਡ ਬਦਲ ਚੁਕੀ ਹੈ

  • @SurjitSingh-jy6gw
    @SurjitSingh-jy6gw Місяць тому +7

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ੍ਹਇਦਾਬਾਦ SSJOUNEKE

  • @gurmalsingh.....689
    @gurmalsingh.....689 Місяць тому +1

    ਸਿੱਖੋ ਐਵੇਂ ਲਾਲਾ ਨਾ ਕਰੋ ਸਰਕਾਰਾਂ ਦੀ ਨੀਤੀ ਨੂੰ ਸਮਝੋ ਸਰਕਾਰਾਂ ਕੁੱਝ ਕਰਨਾ ਚਾਹੁੰਦੀਆਂ ਹਨ ਪੰਜਾਬ ਅਤੇ ਸਿੱਖਾਂ ਨਾਲ ਰਜੀਵ ਗਾਂਧੀ ਵਾਗੂੰ

  • @emaansinghmaan79
    @emaansinghmaan79 Місяць тому +1

    🌄 ਦੀਵਾਰਾਂ ਤੋਂ ਹਟਾ ਲਓ ਗਏ ਵਿਚਾਰਾਂ ਤੋਂ ਹਟਾ ਲਓ ਗਏ ਦੇ ਪਿਆਰ ਹੈ ਕਿਸੇ ਦਾ। ਦਿਲ ਵਿੱਚ ਉਸ ਨੂੰ ਕਿਵੇ ਹਟਾ ਲਓ ਗੇ

  • @avtarsingh-ln8qw
    @avtarsingh-ln8qw Місяць тому +4

    dhan guru nanak dev ji kirpa karan es vakeel veer te

  • @jagjeetSingh-pt3nf
    @jagjeetSingh-pt3nf Місяць тому

    ❤ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਜਿਨਾ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ ਵੀਰ ਜੀ ਸਿੱਖ ਕੌਮ ਤਹਾਨੂੰ ਸਲੂਟ ਕਰਦੀ ਹੈ ਜੀ

  • @sukhramkaur4505
    @sukhramkaur4505 Місяць тому +1

    ਸ੍ਰਰੋਮਣੀ ਕਮੇਟੀ ਸਿਖਾ ਦੀ ਨਹੀ ਇਹ ਇਕ ਪ੍ਰੀਵਾਰ ਦੇ ਅਧੀਨ ਕੰਮ ਕਰ ਰਹੀ ਹੈ ਪਹਿਲਾ ਵੀ ਸੰਤਾ ਨੂੰ ਸਹੀਦ ਵੀ ਏਸੇ ਪ੍ਰੀਵਾਰਨੇ ਕਰਵਾਇਆ ਇਹ ਪ੍ਰੀਵਾਰ ਭਗਵੰਤ ਨਾਲ ਜੁੜਿਆ ਹੋਇਆ ਹੈਤਾ ਹੀਤਾ ਭਗਵੰਤ ਮਾਨ ਨੇ ਇਹਨਾ ਨੂੰ ਬੇਅਦਬੀ ਦੇ ਕੇਸ ਵਿਚ ਅੰਦਰ ਨਹੀ ਕੀਤਾ ਰਿਹਾ ਉਹਨਾ ਦਾ ਕਖ ਨਹੀ ਰਹਿਣਾ ਤੇਰਾ ਵੀ ਕਖ ਨਹੀ ਭਗਵੰਤ ਮਾਨਾ ਸੰਤ ਸਦੀਵਕਾਲ ਜਿੰਦਾ ਨੇ ਲੋਕਾ ਦੇ ਦਿਲਾ ਚ ਵਸਦੇ ਰਹਿਣਗੇ ਵਕੀਲ ਸਾਹਿਬ ਜਿੰਦਾਬਾਦ ਸੰਤ ਭਿੰਡਰਾਵਾਲੇ ਜਿੰਦਾਬਾ🙏🌹🙏🌹🙏

  • @ParamjeetSingh-cc5vs
    @ParamjeetSingh-cc5vs Місяць тому

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏🙏
    ਬਹੁਤ ਵਧੀਆ ਵਕੀਲ ਸਾਬ

  • @hardevsingh1732
    @hardevsingh1732 Місяць тому +1

    ਵਕੀਲ ਸਾਹਿਬ ਜੀ ਨੇ ਸਹੀ ਕਿਹਾ ਹੈ ਕਿ ਸੰਤਾਂ ਦੀ ਤਸਵੀਰ ਤਾਂ ਚਹੇਤਿਆਂ ਦੇ ਦਿਲਾਂ ਵਿੱਚ ਵੱਸਦੀ ਹੈ

  • @tarloksingh3636Dsp
    @tarloksingh3636Dsp Місяць тому +9

    Sikh kom de lion sant ji 🙏🙏🙏

  • @singhsaab6992
    @singhsaab6992 Місяць тому +27

    ਅਸੀਂ ਕਿਸ ਨੂੰ ਮੰਨਨਾ ਕਿਸ ਨੂੰ ਨਹੀਂ ਏਹ ਸਾਨੂੰ ਸਰਕਾਰ ਨਹੀਂ ਦੱਸ ਸਕਦੀ ਅਸੀਂ ਵਿਰੋਧ ਕਰਦੇ

  • @satinderpalsingh7111
    @satinderpalsingh7111 Місяць тому +26

    ਹੁਣ ਤਾਂ ਸੰਤਾਂ ਦੀ ਤਸਵੀਰ ਤੋਂ ਡਰ ਗਏ ਹਨ ਜੇਕਰ ਕੋਈ ਸੰਤ ਆ ਗਿਆ ਫਿਰ ਕੀ ਹੋਵੇਗਾ

    • @user-cu3hn8er8q
      @user-cu3hn8er8q Місяць тому

      ਓਨੂੰ ਵੀ ਡਿਬਰੂਗੜ੍ਹ ਭੇਜ ਦੇਣਗੇ ਜਿਵੇਂ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਭੇਜਿਆ😢

    • @user-zs1uw6ns5f
      @user-zs1uw6ns5f Місяць тому +2

      ​@@ADDON980ਧੀਆਂ ਮਾਵਾਂ ਦੇ ਡੋਲੇ ਦੇਣ ਵਾਲੇ ਦੱਲੇ ਵੀ ਬੋਲਦੇ ਤੁਹਾਡੀ ਚੰਗੀ ਤਰ੍ਹਾਂ ਪਾੜੀ ਸੀ ਸੰਤਾਂ ਨੇ😎

    • @teajbhaghel
      @teajbhaghel Місяць тому

      @@ADDON980 tu gusa na kar 😂 Lukan miti mere nal he kheldi aa teri shoti bhen 😂🤣

    • @teajbhaghel
      @teajbhaghel Місяць тому

      @@ADDON980 tu tension na kar 😅 aj teri maa desi ghee de geyi c menu kehndi c k ek hor chahida don 😅😂 main v sare condoms set dite 😂😅

  • @manishameena-zm8lz
    @manishameena-zm8lz Місяць тому

    ਖਾਲਸਾ ਭਿੰਡਰਾਂਵਾਲਿਆਂ ਦੇ ਗਿਆਨਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ।

  • @narinderpalsingh6063
    @narinderpalsingh6063 Місяць тому

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਹਰ ਭਰਿਆ ਹੱਥ ਰੱਖਣ🙏

  • @dhaliwalsaab-hb5ge
    @dhaliwalsaab-hb5ge Місяць тому +10

    Sant ji zindabad

  • @KulwantSingh-qe3eo
    @KulwantSingh-qe3eo Місяць тому +1

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜ਼ਿੰਦਾਬਾਦ । ਲਾਹਨਤ ਹੈ ਅਜਿਹੀ ਸਰਕਾਰ ਨੂੰ , ਆਮ ਪਾਰਟੀ ਨੂੰ ਨੰਗਾ ਕਰੋ ਇਨ੍ਹਾਂ ਨੂੰ ਵੋਟਾਂ ਨਾ ਪਾਉ । ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਜਿਤਾਓ ।

  • @user-sf7eu8kd4o
    @user-sf7eu8kd4o Місяць тому +3

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲ਼ੇ ਜਿੰਦਾਬਾਦ 🚩🙏

  • @HarjinderSINGH-gh6hr
    @HarjinderSINGH-gh6hr Місяць тому +13

    ਸਾਨੂੰ ਸਿੱਖਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਹੈ, ਅਸੀਂ ਓਹਨਾਂ ਨੂੰ ਹੀ ਵੋਟਾਂ ਪਾ ਕੇ ਤਖ਼ਤ ਤੇ ਬੈਠਾ ਦਿੰਦੇ ਹਾਂ! ਭਾਵੇਂ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਚ ਨਹੀਂ, ਪਰ ਮੈਨੂੰ ਐਨਾ ਤਾਂ ਪਤਾ ਨਾ ਕਿ ਸਾਡੇ ਕੋਲ਼ ਲੀਡਰ ਹੈ, ਸ ਸਿਮਰਨਜੀਤ ਸਿੰਘ ਮਾਨ, ਪਰ ਇਹਨਾਂ ਨੇ ਓਧਰ ਤਾਂ ਜਾਣਾ ਨਹੀਂ, ਜਿਹੜੇ ਕਕਾਰ ਲਹਾਉਂਦੇ ਆ, ਬੇਅਦਬੀਆਂ ਕਰਦੇ ਕਰਾਉਂਦੇ ਆ, ਤਸਵੀਰਾ ਨਹੀ ਲੱਗਣ ਦਿੰਦੇ, ਓਹਨਾਂ ਨੂੰ ਹੀ ਵੋਟ ਦੇ ਕੇ ਪਾਵਰ ਵਿੱਚ ਲਿਆਉਂਦੇ ਹਾਂ! ਜੇ ਸਾਨੂੰ ਐਨੀ ਵੀ ਸਮਝ ਨਹੀਂ ਤਾਂ ਸਾਡੇ ਜ਼ਰੂਰ ਜੁੱਤੀਆਂ ਪੈਣੀਆਂ ਚਾਹੀਦੀਆਂ, ਮੈ ਹਕੂਮਤਾਂ ਨੂੰ ਕਹਿੰਦਾਂ, ਹੋਰ ਕੁੱਟੋ ਇਹਨਾਂ ਨੂੰ ਜਿੰਨਾ ਚਿਰ ਇਹਨਾਂ ਨੂੰ ਅਕਲ ਨਹੀਂ ਆ ਜਾਂਦੀ!
    🦁🦁🦁🦁🦁

    • @baljindersingh1184
      @baljindersingh1184 Місяць тому

      ਮਾਨ ਵੀ ਘੱਟ ਨਹੀਂ ।ਇਸਨੇ ਵੀ ਕੌਮ ਲਈ ਧ੍ਰੋਹ ਹੀ ਕਮਾਇਆ ਹੈ। ਇਸਦੀ ਹਿਸਟਰੀ ਪੜ ਲਵੀਂ ।ਤੁਹਾਨੂੰ ਹੁਣ ਤੱਕ ਪਤਾ ਹੀ ਲੱਗਿਆ ਇਸਦਾ।

  • @user-mq4sr8ed9l
    @user-mq4sr8ed9l Місяць тому +5

    ਆਮ ਸਰਕਾਰ ਨੂੰ ਆਤਮਹੱਤਿਆ ਕਰ ਲੇਣੀ ਚਾਹੀਦੀ ਆ ਕਿਓ ਕੀ ਏਹਨਾ ਕੋਲੇ ਹੋਰ ਕੋਈ ਚਾਰਾ ਨਹੀਂ 😂😂😂😂😂😂😂😂😂😂😂😂😂😂😂😂

  • @lovejeetbhullar9068
    @lovejeetbhullar9068 Місяць тому

    ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੋਵੇਂ ਰਲੀਆ ਹਨ

  • @SukhdevSingh-cp8nn
    @SukhdevSingh-cp8nn Місяць тому +3

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਤਸਵੀਰ ਸਿੱਖ ਕੌਮ ਦੇ ਦਿਲਾਂ ਵਿੱਚ ਵਸਦੀ ਹੈ ਉਸ ਨੂੰ ਕਿਵੇਂ ਮਟਾਉਗੇ

  • @ShivKohli-zq1zh
    @ShivKohli-zq1zh Місяць тому +7

    Bhawant. ਬੁਚੜ। । ਸਰਕਾਰ। ਮੁਰਦਾਬਾਦ😠😠

  • @JoginderSingh-vy3rw
    @JoginderSingh-vy3rw Місяць тому +1

    ਕਿਹੜੀ ਸਰਕਾਰ ਨੇ ਨੋਟਿਸ ਯਾਰੀ ਕੀਤਾ, ਕਿਉਂ ਦਿਲਾਂ ਵਿੱਚੋਂ ਤਾਂ ਕੀ ਕੰਧ ਤੋਂ ਲਾਹਕੇ ਦਿਖਾਵੇ ਕੋਈ ਰਿਆਸਤਾਂ ਛੱਡੋ

  • @mukhtarsingh3581
    @mukhtarsingh3581 Місяць тому +1

    ਬਿਲਕੁਲ ਸਹੀ ਕਿਹਾ ਵਕੀਲ ਸਾਹਿਬ ਇਸ ਸਿੱਖ ਕੌਮ ਦੇ ਵਿਰੋਧੀ ਲਾਣੇ ਨੂੰ ਸਮੇਤ ਕਾਲੀਦਲ ਵੋਟ ਨਾ ਪਾਕੇ ਜੁਆਬ ਦੇਣਾ ਚਾਹੀਦਾ

  • @khalistan7716
    @khalistan7716 Місяць тому +2

    ❤❤ ਵਕੀਲ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਿੱਖ ਵਕੀਲ ਸਾਹਿਬ ਜੀ ਨੂੰ ਹਰ ਕੰਮ ਫਹਿਤੇ ਹੋਵੇ

  • @sarbgill-iy4lu
    @sarbgill-iy4lu Місяць тому +5

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @simarnjitsingh1063
    @simarnjitsingh1063 Місяць тому +17

    ਡਰ ੲਿਹ ਸਾਰੇ ਭਗਵੰਤ ਮਾਨ ਕੇਜਰੀਵਾਲ ਦੱਲੇ ਦੀ ਉਲਾਦ ਨੇ ੲਿਹ ਨਿੰਰਕਾਰੀ ਗੁਰਬਚਨੇ ਦੀ ਨਾਜਾਇਜ਼ ਉਲਾਦ ਨੇ

  • @parmindersingh4670
    @parmindersingh4670 Місяць тому +1

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤਾਂ ਸਾਡੇ ਦਿਲ ਵਿਚ ਰਹਿੰਦੇ ਹਨ ੳਥੋਂ ਕਿਵੇਂ ਕੱਢੋਗੇ।

  • @baljitrandhawa8705
    @baljitrandhawa8705 Місяць тому

    ਸਿੰਘ ਸਾਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ ਨੇ ਸਾਰੇ ਸਿੱਖ ਦਰਦੀ ਅਰਦਾਸ ਕਰਨ ਸਾਡੀ ਕੋਮ ਵਿਚੋਂ ਗਦਾਰ ਤੇ ਝੂਠੀਆਂ ਪਗਾਂ ਵਿਚ ਸਿਰ ਫਸਾਉਣ ਵਾਲੇ ਖ਼ਤਮ ਹੋ ਜਾਣ ਤਾਂ ਹੀ ਕੋਮ ਦਾ ਭਲਾ ਹੋ ਸਕਦਾ

  • @jagdeepsingh5360
    @jagdeepsingh5360 Місяць тому +1

    ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @harbhajansingh4334
    @harbhajansingh4334 Місяць тому +1

    ਭਗਵੰਤ ਮਾਨ ਸੰਤਾਂ ਦੀ ਫੋਟੋ ਸਰਕਾਰੀ ਦਫਤਰਾਂ ਵਿਚੋਂ ਤਾਂ ਉਤਰਵਾ ਸਕਦਾ ਪਰ ਲੋਕਾਂ ਦੇ ਦਿਲਾਂ ਵਿਚੋਂ ਨਹੀਂ ਕਢ ਸਕਦਾ -------?

  • @user-mx7wh5xh2d
    @user-mx7wh5xh2d Місяць тому +12

    Sant bhindra Wale. Ji dabad

  • @ranjitdeol214
    @ranjitdeol214 Місяць тому +4

    ਹੁਣ ਤਾ ਕਲੀਅਰ ਹੋ ਗਿਆ ਦਿੱਲੀ ਦੀਆ ਜਿੰਨੀਆ ਪਾਰਟੀਆ ਓਹਨਾ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀ ਕੋਈ ਹਮਦਰਦੀ ਨਹੀ ਓਹਨਾ ਨੂੰ ਸਿੱਖ ਯੋਧਿਆ ਨਾਲ । ਫੇਰ ਵੀ ਆਪਣੇ ਪੰਜਾਬੀ ਦਿੱਲੀ ਵਾਲੀਆ ਪਾਰਟੀਆਂ ਦੀਆ ਜੁੱਤੀਆ ਚੱਟਦੇ ਨੇ ਸਰਮ ਨੀ ਆਓਦੀ ਇਹਨਾ ਨੂੰ । ਓਹ ਲੋਕੋ ਆਪਣੇ ਆਪਣੇ ਹੁੰਦੇ ਨੇ ਇਸ ਲਈ ਖੇਤਰੀ ਪਾਰਟੀ ਬਿਨਾ ਕਿਸੇ ਨੂੰ ਵੋਟ ਨਾ ਦਿਓ। ਸਰੋਮਣੀ ਅਕਾਲੀ ਦਲ ਬਿਨਾ ਕੋਈ ਹਾਮੀ ਨਹੀ ਦਿਲ ਤੋ ਪੰਜਾਬ ਦਾ

  • @rajbirkaur9037
    @rajbirkaur9037 Місяць тому

    ਸੰਤ ਜਰਨੈਲ ਸਿੰਘ ਭਿੰਡਰਂਵਾਲੇ ਜਿੰਦਾਬਾਦ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਅੰਮ੍ਰਿਤਪਾਲ ਸਿੰਘ ਜਿੰਦਾਬਾਦ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @kuldeepsinghgill9851
    @kuldeepsinghgill9851 Місяць тому

    Sant Jarnail Singh Bhindrawaalle Sikh Qaum de Mahan Shaheed

  • @user-qf5cw1sd9p
    @user-qf5cw1sd9p Місяць тому

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਫੋਟੋ ਤੇ ਸਰਕਾਰਾਂ ਦਾ ਪਿਓ ਨਹੀਂ ਤਾਰ ਸਕਦਾ ਦੂਜਿਆਂ ਨੇ ਕਿੱਥੋਂ ਉਤਾਰ ਲੈਣੀ

  • @user-mx7wh5xh2d
    @user-mx7wh5xh2d Місяць тому +14

    Jarnail Singh khalsha jindabad

  • @mantabsinghmantab1074
    @mantabsinghmantab1074 Місяць тому +1

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਜ਼ਿੰਦਾਬਾਦ ਸਾਡੇ ਸਮਾਜ ਦੇ ਸੂਝਵਾਨ ਵਿਦਵਾਨ ਅਤੇ ਸੰਤ ਸਿਪਾਹੀ ਸਨ ❤🙏 ਪੰਜਾਬ ਸਰਕਾਰ ਮੁਰਦਾਬਾਦ

  • @user-eb9sb6cb6p
    @user-eb9sb6cb6p Місяць тому

    ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ

  • @rajsidhu7169
    @rajsidhu7169 Місяць тому +16

    Simranjeet singh mann ji nu jittaooo

    • @HarjinderSINGH-gh6hr
      @HarjinderSINGH-gh6hr Місяць тому +1

      ਸ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
      🦁🦁

  • @user-lf7pb5tj3g
    @user-lf7pb5tj3g Місяць тому +1

    ਸੰਤ ਭਿੰਡਰਾਂਵਾਲੇ ਹਰ ਧਰਮ ਲਈ ਲੜਦੇ ਸੀ ਨ ਕਿ ਸਿੱਖ ਧਰਮ ਲਈ।

  • @KaramSingh-ev1ku
    @KaramSingh-ev1ku Місяць тому +2

    ਬਹੁਤ ਵਧੀਆ ਧਨਵਾਦ ਜੀ ਸਿਮਰਜੀਤ ਸਿੰਘ ਜੀ

  • @kuldipsingh7622
    @kuldipsingh7622 Місяць тому

    ਸੰਤ ਮਹਾਂਪੁਰਸ਼ ਸ੍ਰ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @user-rn9ph2bd7z
    @user-rn9ph2bd7z Місяць тому +1

    ਖਾਲਸਤਾਨ ਜ਼ਿੰਦਾਬਾਦ ਹੈ ❤❤❤❤❤

  • @surindersinghfauji9141
    @surindersinghfauji9141 Місяць тому

    ਸੰਤ ਜਰਨੈਲ਼ ਸਿੰਘ ਜੀ ਭਿੰਡਰਾਂਵਾਲੇ ਸਾਡੇ ਦਿਲਾਂ ਵਿੱਚ ਵਸਦੇ ਹਨ ਅਸੀਂ ਉਨ੍ਹਾਂ ਦਾ ਤਹਿਦਿਲੋਂ ਸਤਿਕਾਰ ਕਰਦੇ ਹਾਂ ਕਰ ਲੋ ਜੋਂ ਕਰਨਾ ਹੈ।
    ਸ਼੍ਰੋਮਣੀ ਕਮੇਟੀ ਸਪਸ਼ਟ ਕਰੇ,ਇਸ ਤੇ ਕੀ ਐਕਸ਼ਨ ਲੈ ਰਹੀ ਹੈ।🌹🙏

  • @HarjinderSINGH-gh6hr
    @HarjinderSINGH-gh6hr Місяць тому +20

    ਹਰਬੰਸ ਖੰਨੇ ਦੀ ਤਾਂ ਘੱਗਰੀ ਪਾੜ 'ਤੀ ਸੀ ਸੰਤਾ ਨੇ, ਵਕੀਲ ਸਾਹਿਬ!
    🦁🦁

  • @nstiwana6247
    @nstiwana6247 Місяць тому +1

    ਜੇਕਰ ਸਾਡੀ ਸ਼ਿਰੋਮਣੀ ਕਮੇਟੀ ਆਪਣਾ ਆਪ ਪਹਿਚਾਣ ਦੀ ।ਟਾ ਹੈ ਕੋਈ ਵੀ ਪਾਰਟੀ ਅੱਗੇ ਨਹੀਂ ਸੀ ਆ ਸਕਦੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ।

  • @user-bz1qg5vj2x
    @user-bz1qg5vj2x Місяць тому +8

    America is salute to, Sant, Jarnail, Singh, Bhinderanwala,,, Azadi hi Hall way🗳️🗳️🗳️🗳️🗳️🗳️ to referendum on voting for🗽🗽🗽🗽🗽🗽 khalsaRaj