ਦੇਖੋ ਰਾਣਾ ਵੰਝ ਤੇ ਬਲਵਿੰਦਰ ਫਿੱਡੂ ਦੀ ਸਿਰੇ ਦੀ ਟੱਕਰ | Old Kabaddi Match | Jagdev Brar Episode 24

Поділитися
Вставка
  • Опубліковано 7 лют 2025
  • Dekho Ik hor Purna Kabaddi Match, Es Match Wich Khed Rahe Ne Balwinder Fiddu, Rana Vanjh, Kala Gaziana, Raja Gaziana, , Jeeta Sidhwan, Gago, Talwar Kaunke, Sukhraj, Sikander, Jatinder Dadwindi, Jinder Khanowalia ate Gulzar warge Takde Mallh
    Old Kabaddi Match..
    Watch kabaddi live From Punjab
    punjablive1.com
    ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
    play.google.co...
    like us on Facebook
    / punjablivekabaddi
    #kabaddilive #punjablive1 #kabaddimedia

КОМЕНТАРІ • 205

  • @gurbanigyanacademy5373
    @gurbanigyanacademy5373 4 роки тому +7

    ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਰਾੜ ਸਾਹਿਬ ਜੀ

  • @SherGill214
    @SherGill214 2 роки тому +2

    ਬੱਲੇ, ਫਿੱਡਾ ਧੱਕੜ ਧਾਵੀ ਪੁਰਾਣਾ ਸਾਹਨ, ਧੱਕੀ ਫਿਰਦਾ,

  • @indianoldtractor9457
    @indianoldtractor9457 Рік тому +5

    ਉਸਤਾਦ ਰਾਣਾ ਵੰਜ ਪੂਰੇ ਮੈਚ ਵਿੱਚ ਦੋ ਵਾਰ ਲੱਗਿਆ ਇੱਕ ਵਾਰ ਫਿੱਡੂ ਨੂੰ ਪਰ ਜੱਫਾ ਇੱਕ ਵੀ ਨਹੀਂ
    🙏🙏🙏🙏

  • @gurbanigyanacademy5373
    @gurbanigyanacademy5373 4 роки тому +6

    ਪੁਰਾਣੇ ਮੈਚ ਦੇਖਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ

  • @Jagdeepsingh-cn8he
    @Jagdeepsingh-cn8he 3 роки тому +5

    ਜਿਉਂਦੇ ਵਸਦੇ ਰਵੋ ਬਾੲੀ ਜੀ

  • @vinylRECORDS0522
    @vinylRECORDS0522 5 місяців тому +1

    ਇਹ ਸਾਰੇ ਖਿਡਾਰੀ ਅਸੀਂ ਰੱਜਕੇ ਖੇਡਦੇ ਦੇਖੇ ਸੀ। 28 ਜਨਵਰੀ ਨੂੰ ਢੁੱਡੀਕੇ ਕਾਲਜ ਟੂਰਨਾਮੈਂਟ ਤੇ ਸਾਰੇ ਵੱਡੇ ਖਿਡਾਰੀ ਖੇਡਦੇ ਰਹੇ ਆ।

  • @VIKRAMSINGH-xk2sf
    @VIKRAMSINGH-xk2sf 2 роки тому +4

    ਬਲਵਿੰਦਰ ਫਿੱਡੂ ਬਹੁਤ ਤਕੜਾ ਹੁੰਦਾ ਸੀ ਬਾਈ ਜਿਹੜਾ ਰਾਂਣੇ ਵੰਝ ਤੋਂ ਵੀ ਨਹੀਂ ਸੀ ਰੁਕਦਾ

  • @davinderghagga4849
    @davinderghagga4849 3 роки тому +4

    ਬੁਹਤ ਸੋਹਣਾ ਮੈਚ

  • @gurbanigyanacademy5373
    @gurbanigyanacademy5373 4 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @shamshersandhu9026
    @shamshersandhu9026 4 роки тому +6

    Touba Touba. Fiddu hikk de zor naal khedia . Rana vanjhh nu pehli vaar dekhia maidaan ch . Khoooooob aa .

  • @gurisandhu189
    @gurisandhu189 4 роки тому +14

    18:41 te Rana Vanj Te Fiddu di takkar sirra ho gya

  • @GurpreetSingh-yy5nh
    @GurpreetSingh-yy5nh 4 роки тому +2

    Bhut vdia matach c.. Sare star plyr ne sukraj bhut sohna khedye.. Rana wanjh te fiddu di takkr bhut kmaal c.. 22 ji hor v match paio purne... Plz

  • @sandeepkabaddi6428
    @sandeepkabaddi6428 3 роки тому +4

    Puchhi baapu hona nu Rana vanjh c kihnu kehnde 👑
    Vadde vadde raider c jihnu dekh k c ge sehnde ✌✌💛

  • @gurmun1
    @gurmun1 Рік тому +1

    ਗਾਗੂ ਦੀਨਾ ਸਾਹਿਬ ਟੌਪ ਰੇਡਰ

  • @ManjitSingh-gb7kr
    @ManjitSingh-gb7kr 4 роки тому +2

    ਗੁਡ ਜੋਬ ਸਰ ਬੋਹਤ ਵਧੀਆ ਉਪਰਾਲਾ

  • @GurdeepSingh-cm2os
    @GurdeepSingh-cm2os 4 роки тому +6

    ਬਹੁਤ ਬਹੁਤ ਧੰਨਵਾਦ ਵੀਰ ਜੀ , ਬਹੁਤ ਵਧੀਆ ਲੱਗਾ ਪੁਰਾਣਾ ਮੈਚ ਵੇਖ ਕੇ ।🙏🙏🙏

  • @amanjitsingh3990
    @amanjitsingh3990 4 роки тому +2

    Yar phaji mere kol lafaz ni haige yar jina nal mai app ji da dhanwad kran jee karda yar tere kadma te sir rakhke chum lawa tu sade ustad rane wanjh da match dikha dita bahot mehnat VA tuhadi waheguru app ji noo sdaa charhdi klaa ch rakhan Asi phalwan wanjh walon khed de hunde si phalwan dasda si ik war tran taran nerhey naoshehra panooa ch match ai hatjit brrar de kameez pawati si wanjh ne bad ch kehnda mainu bukhar hoeya dara sal oh jd sayee den gaey ohna keha bajey team vadia laike avee doosrey pase Rana VA agon eh akarh ke kehnda vekh langey Rana ke Rani aa ohna ake phalwan rane noo dasta fer jehei ohde nal hoi ohde ajj v gwah haige ne lok har kabaddi phalwan ehtey lagda reha ik war te dherian kol ake harjit da lakk farh leya kadi khich lave kadi dhilla karde bad ohne kameez pali kehnda mainoo bukhar chareya

  • @kewalsingh4609
    @kewalsingh4609 6 місяців тому +2

    ਵੀਰ ਜੀ ਰਾਣੇ ਵੰਝ ਨਾਲ ਸੰਬੰਧਤ ਮੈਚ ਜਰੂਰ ਦਿਖਾਓ। ਰਾਣੇ ਵਰਗਾ ਜਾਲਮ ਜਾਫੀ ਨਾ ਮੈਂ ਕਦੇ ਦੇਖਿਆ ਨਾ ਕੋਈ ਹੋਰ ਹੋਵੇਗਾ । ਰਾਣੇ ਦੇ ਦੋ ਮੈਚ ਮੈਂ ਦੇਖੇ ਸਨ ਇੱਕ ਮੈਚ ਚ ਫਿੱਡੂ ਵੀ ਖੇਡਿਆ ਸੀ ਰੇਡਰਾਂ ਨੂੰ ਚਪੇੜਾਂ ਮਾਰ ਮਾਰ ਦੱਬ ਲੈਂਦਾ ਸੀ । ਕੱਦ ਵੀ ਬਹੁਤ ਜਿਆਦਾ ਸੀ ਰਾਣੇ ਦਾ ।

  • @kabaddioldisgold
    @kabaddioldisgold 4 роки тому +3

    Apna favorite jaafi sukhraj gurdaapuria,,,,

  • @sabbipaul7227
    @sabbipaul7227 4 роки тому +7

    ਗੁਲਾਬੀ ਕੱਛੇ ਵਾਲਾ ਤਾਂ ਜਮਾਂ ਮਾਣੂਕੇ ਗਿੱਲ ਵਰਗਾ ਸੀ ਰੇਡਰ🤼💪👌

  • @balrajsingh1486
    @balrajsingh1486 3 роки тому +2

    ਸਾਰੇ ਘੈਂਟ

  • @gurbanigyanacademy5373
    @gurbanigyanacademy5373 4 роки тому +5

    ਫਿਡੂ ਬਹੁਤ ਵਧੀਆ ਖੇਡਿਆ।

  • @jaspreetsingh1533
    @jaspreetsingh1533 3 роки тому +2

    Fiddu and rana wanj is living legend

  • @gurbanigyanacademy5373
    @gurbanigyanacademy5373 4 роки тому +20

    ਜੇ ਨਾਲ ਨਾਲ ਦੱਸਣ ਦੀ ਕਿਰਪਾਲਤਾ ਕਰੀਂ ਕਿਹੜਾ ਖਿਲਾੜੀ ਧਾਵੀ ਕੌਡੀ ਪਾ ਰਿਹਾ ਹੈ ਅਤੇ ਕਿਹੜਾ ਜਾਫੀ ਫੜ

  • @ranavirkranavirk2144
    @ranavirkranavirk2144 3 роки тому +1

    Wala vadia veer ji najare pure

  • @gursewaksingh5352
    @gursewaksingh5352 4 роки тому +6

    ਉਪਰਾਲਾ ਬਹੁਤ ਵਧੀਆ ਐ ਪਰ ਸਮਝ ਘੱਟ ਆਉਦੀ ਅਵਾਜ ਬਗੈਰ ਸਵਾਦ ਨੀ ਆਉਦਾ

  • @MagarHamirgarh-jc3ml
    @MagarHamirgarh-jc3ml 2 місяці тому

    ਮੈਨੂੰ ਤਾਂ ਕਾਲਾ ਗਾਜੀਆਣਾ ਤੇ ਸੁਖਰਾਜ ਵਧੀਆ ਜਾਫੀ ਲੱਗੇ ਉਸ ਟਾਈਮ ਦੇ ਤਕਨੀਕੀ ਜਾਫੀ ਸੀ ਦੋਵੇਂ

  • @indiancreator6888
    @indiancreator6888 10 місяців тому

    ਬਰਾੜ ਸਾਹਿਬ ਤੁਹਾਡਾ ਉਪਰਾਲਾ ਬਹੁਤ ਹੀ ਸਲਾਉਣਯੋਗ ਹੈ ਸ਼ੁਰੂ ਵਿੱਚ ਇਹ ਜ਼ਰੂਰ ਦੱਸਣ ਦੀ ਕ੍ਰਿਪਾਲਤਾ ਕਰਨੀ ਕ ਇਹ ਮੈਚ ਕਿਸ ਸਥਾਨ ਤੇ ਹੋਇਆ ਸੀ ਧੰਨਵਾਦ

  • @harpaljttana4629
    @harpaljttana4629 4 роки тому +15

    ਬਾਈ ਮੈਚ ਵਧੀਆ ਪਰ ਆਵਾਜ਼ ਸਾਫ ਨਹੀਂ ਸੁਣਦੀ

  • @Khapkhana1
    @Khapkhana1 4 роки тому +2

    ਆਤ ਕਰਾ ਤਿ ਵੀਰ ਜੀ

  • @tejindersingh4588
    @tejindersingh4588 Рік тому +1

    ❤❤❤

  • @gurubhi9022
    @gurubhi9022 4 роки тому +2

    ਕਾਲਾ ਗਾਜੀਆਣਾ ਸਭ ਤੋਂ ਵਧੀਆ👍💯

  • @faridabaddesawerkingbai5929
    @faridabaddesawerkingbai5929 3 роки тому +1

    Bai love u siraa siraa

  • @lovepreetdhillon136
    @lovepreetdhillon136 Рік тому

    ਇਸ ਮੈਚ ਨੂੰ ਸਾਫ ਕੀਤਾ ਜਾਵੇ

  • @gursewaksinghgursewak9369
    @gursewaksinghgursewak9369 4 роки тому +1

    Bahut vdya veere

  • @luckygill1126
    @luckygill1126 Рік тому

    ਰਾਣਾ ਵੰਝ

  • @rahulminhas4921
    @rahulminhas4921 4 роки тому +5

    Bhai g dil khush ho gya video dekh k.main hi tanu msg kita c ki RAna wanj de match di video pao

  • @thindtelecom5237
    @thindtelecom5237 6 місяців тому +1

    ਫਿੱਡੂ ਤੇ ਰਾਣਾ ਦਾ ਕੀ ਮੇਲ
    ਫਿੱਡੂ ਬਹੁਤ ਤਕੜਾ

  • @dalersingh4347
    @dalersingh4347 4 роки тому +1

    Siraaa janab bhut vadia

  • @dilbaggajjanwala2569
    @dilbaggajjanwala2569 4 роки тому +1

    Good job.. ਜੱਗੂ bro... 👍👍👍👍

  • @satwantsidhu3860
    @satwantsidhu3860 9 місяців тому +1

    👍🔥🔥🔥

  • @saanjaulakh5296
    @saanjaulakh5296 3 роки тому +1

    THANKS FOR UPLOADING THIS OLD MATCH

  • @SewaSingh-dz2vp
    @SewaSingh-dz2vp 9 місяців тому

    Good player fidda

  • @JagroopSingh-fh9dp
    @JagroopSingh-fh9dp 4 роки тому

    Both team top Ranna Sabba fidda Kala Sikh stopper mandiboard all player good match khubb Anad

  • @baaj.0740
    @baaj.0740 2 роки тому

    Bahut acha

  • @jaggijanni1418
    @jaggijanni1418 4 роки тому +1

    Vadiya veer

  • @rajgill3836
    @rajgill3836 4 роки тому +1

    Bhot vdia vr g

  • @jotiatwal6109
    @jotiatwal6109 4 роки тому +7

    Bhaji naal tusi eh jroor dasya kro k eh match kithe hoya kehrre Saal vich hoya te kehrria teama vich hoya fer darshaka nu dekhnn da svad hor v auga. Thank you 🙏🙏🙋🙋

  • @paramveermaan5886
    @paramveermaan5886 2 місяці тому

    Veer ji Gurdas Swaraj Gurdas Priya

  • @Prabh71
    @Prabh71 4 роки тому

    Bahut bahut dhanwad share Karn lyi

  • @kuldeepsandhu6238
    @kuldeepsandhu6238 3 роки тому

    Fiddu v att kronda c rana vanj de moore khd k ncheya last raid te

  • @JagroopSingh-fh9dp
    @JagroopSingh-fh9dp 4 роки тому

    Good match Please old match daily send kro

  • @saanjaulakh5296
    @saanjaulakh5296 3 роки тому

    AH SI ASLI KABADDI

  • @Balbirsinghusa
    @Balbirsinghusa 3 роки тому +1

    ਸਾਡੇ ਵੇਲੇ ਦੇ ਖਿਡਾਰੀ ਆ।ਦੇਵੀ ਦਿਆਲ ਸ਼ੀਰਾ ਮੰਦਿਰ ਬੜੇ ਤਕੜੇ ਖਿਡਾਰੀ ਹੋਏ ਆ

  • @daljitsinghdhanoa8857
    @daljitsinghdhanoa8857 3 роки тому

    Brother very nice vedio

  • @HarpalSingh-zx1gv
    @HarpalSingh-zx1gv 4 роки тому +1

    Sira.

  • @bikrambatth8119
    @bikrambatth8119 2 роки тому

    Rana vanjh

  • @gamdoorbrar1512
    @gamdoorbrar1512 3 роки тому

    Very nice Brar Vir

  • @GurwinderSingh-rs4yh
    @GurwinderSingh-rs4yh 3 роки тому

    Rana t Rana

  • @GagandeepSingh-qy9tp
    @GagandeepSingh-qy9tp 3 роки тому

    Very nice g 👍👌🌴

  • @satvindergill8678
    @satvindergill8678 4 роки тому +1

    Brar sahib Rajiana district moga the old kabaddi player puppy. Pinder tha match vikhao please. I shall wait.

  • @kulwindersidhu1118
    @kulwindersidhu1118 3 роки тому

    ਰਾਣੇ ਵੱਝ ਦੇ ਚੰਨਾ ਫ਼ਿਰੋਜ਼ਪੁਰੀਆ ਫੜਿਆਂ ਹੀ ਨਹੀਂ ਜਾਂਦਾ ਸੀ ਚੰਨਾ ਫ਼ਿਰੋਜ਼ਪੁਰੀਆ ਮੋਢੇ ਤੇ ਪੈਰ ਨਾਲ ਟੱਚ ਲਾ ਦਿੰਦਾ ਸੀ ਰਾਣੇ ਉੱਪਰ ਦੀ ਛਾਲ ਮਾਰ ਕੇ ਤੇ ਕਹਿੰਦਾ ਸੀ ਰਸਣੇ ਦੱਸ ਸੱਜਿਓ ਭੱਜਾਂ ਹਾ ਖੱਬਿਆਂ ਫਿਰ ਨਾ ਕਹੀ ਚੰਨਾ ਸੰਜਿਓ ਭੱਜ ਗਿਆ ਜੇ ਖੱਬਿਆਂ ਭੱਜਦਾ ਤਾ ਫੜ ਲੈਣਾ ਸੀ ਚੰਨਾ ਗੁਰਵਿੰਦਰ ਘਾਗੇ ਦਾ ਦਾਦਾ ਸੀ ਬਹੁਤ ਤਵੀਆਂ ਰੇਡਰ ਸੀ 84 ਸਿੰਖ ਘੰਲੂਘਾਰੇ ਕਰ ਕੇ ਜੇਲ ਚਲੇ ਗਏ ਤੇ ਕਬੰਡੀ ਵਿੱਚੇ ਛੰਡ ਦਿੱਤੀ

  • @shahhanif6700
    @shahhanif6700 3 роки тому +1

    Y dilbar jhuner de. Match. Pao

  • @gurneksingh5752
    @gurneksingh5752 2 роки тому

    ਸਪੀਕਰ ਵਿੱਚ ਬੋਲ ਰਹੇ ਕੁਮੈਂਟੇਟਰ ਦੀ ਅਵਾਜ ਚੰਗੀ ਤਰ੍ਹਾਂ ਸਮਝ ਨਹੀਂ ਲੱਗ ਰਹੀ ਇਸ ਕਰਕੇ ਇਸ ਵੀਡੀਓ ਨੂੰ ਦੁਬਾਰਾ ਕੁਮੈਂਟਰੀ ਸਮੇਤ ਐਡਿਟ ਕਰਕੇ ਰਿਲੀਜ਼ ਕੀਤਾ ਜਾਵੇ ਤਾਂ ਬਹੁਤ ਹੀ ਧੰਨਵਾਦੀ ਹੋਵਾਂਗੇ ਜੀ।🙏

  • @singhisking539
    @singhisking539 4 роки тому

    Old is gold

  • @stargill6268
    @stargill6268 4 роки тому +2

    Paji 1998 de sare saejn da best nekl c match vekho sukraj gurdaspur da

  • @SahibSingh-sx5tq
    @SahibSingh-sx5tq 4 роки тому

    Very nice ji

  • @kkumar007
    @kkumar007 4 роки тому +4

    Bhai yaar Mai sochda je Rana wanj sahab aj v khed rahe hunde ta dulle warge ta kapde v na kholde ,hahaha

  • @ludhianaaseelclub7817
    @ludhianaaseelclub7817 4 роки тому +2

    ਵੀਰ ਇੰਦਰਜੀਤ ਫੁੱਲਾਂਵਾਲ (ਲੁਧਿਆਣਾ ) ਦਾ ਮੈਚ ਪਾ ਦਿਓ ਕੋਈ

  • @jagdhirsingh4976
    @jagdhirsingh4976 3 роки тому

    Good

  • @jasvirsingh-nv6vc
    @jasvirsingh-nv6vc 4 роки тому

    Very nice 22 ji

  • @janakrajraj9289
    @janakrajraj9289 4 роки тому

    Vadia.g.veer.ji

  • @BalwinderMarahar-t7u
    @BalwinderMarahar-t7u 4 місяці тому

    🙏👌

  • @hardeepsinghbehniwal3033
    @hardeepsinghbehniwal3033 Рік тому

    ਦੁਨੀਆ ਤੇ ਬਹੁਤ ਰੇਡਰ ਆਏ ਪਰ ਪੱਬਾਂ ਤੇ ਕਬੱਡੀ ਦੀਨੇ ਆਲੇ ਗਾਗੋ ਨੇ ਹੀ ਖੇਡੀ ਆ । ਪਿੰਡ ਵਾਰ ਚ ਹਰਜੀਤ ਨੂੰ ਸਿਰਫ ਗਾਗੋ ਨੇ ੨ ਵਾਰੀ ਹਰਾਇਆ । ਬਾਕੀ ਰਾਣੇ ਵੰਝ ਦੀ ਚੜਾਈ ਹੁਣ ਲੋਕਾ ਨੇ ਕਰਤੀ ਵੈਸੇ ਇਹਨੇ ਕਦੇ ਵੀ ਪੈਪਸੂ ਦਾ ਰੇਡਰ ਨੀ ਸੀ ਫੜਿਆ । ਸੱਚ ਤਾਂ ਇਹ ਹੈ ਕਿ ਜਿਹਨੇ ਪੈਪਸੂ ਦੀ ਟੀਮ ਖੇਡਦੀ ਦੇਖੀ ਆ ਉਹਨੂੰ ਪਤਾ ਵੀ ਕਬੱਡੀ ਚ ਕਦੇ ਦੁਬਾਰੇ ਪੈਪਸੂ ਵਰਗੀ ਟੀਮ ਨੀ ਆਈ।

  • @sonypitho2800
    @sonypitho2800 2 роки тому

    👍

  • @sukhgill1998
    @sukhgill1998 9 місяців тому

    Video di quality low lon krke samjh ni aa reha kehra kehra player aa

  • @jaswinderkaur-ni5ff
    @jaswinderkaur-ni5ff 3 роки тому

    Fiddu vakeya sira hi si .avein ni loki yad karde .legend

  • @GurvelBoparai-hb5hs
    @GurvelBoparai-hb5hs Рік тому

    ਸੁਖਰਾਜ ਵਰਗਾ ਜਾਫੀ ਕੋਈ ਨੀ ਹੋਣਾ

  • @shahdevsingh7951
    @shahdevsingh7951 3 роки тому

    ਮੈਚ ਚੰਗੀ ਤਰ੍ਹਾਂ ਦਿੱਸਦਾ ਨਹੀਂ ਹੈ ਭਾਈ ਸਾਹਿਬ ਜੀ

  • @gurubhi9022
    @gurubhi9022 4 роки тому

    good match aa veer g

  • @parminderbrar6802
    @parminderbrar6802 4 роки тому +2

    Harjeet brar match hor pa o ty jado upload kr dy ho odo niga rakho vedio de quilti sahi Ave🙏

  • @ghumman3023
    @ghumman3023 4 роки тому

    Gud job bai g

  • @vinylRECORDS0522
    @vinylRECORDS0522 3 роки тому

    ਬਹੁਤਾ ਪੁਰਾਣਾ ਮੈਚ ਹੋਣ ਕਰਕੇ, ਕੁਮੈਂਟਰੀ ਦੀ ਸਮਝ ਨਹੀਂ ਆ ਰਹੀ।

  • @prabhjotbatth1820
    @prabhjotbatth1820 3 роки тому

    Rana wanj di kabadi Dai match hor vakho g

  • @ramkhosa7568
    @ramkhosa7568 11 місяців тому

    ਹਰਜੀਤ ਸੱਬਾ ਫਿਡੂ ਗਾਗੋ ਰਾਣੇ ਤੋਂ ਜੱਫ਼ਾ ਨਹੀਂ ਖਾਦੇ ਸੀ ਰਾਣਾ ਤਾ ਚਪੇੜਾ ਹੀ ਮਾਰਨ ਜੋਗਾ ਸੀ

  • @pargatsingh1411
    @pargatsingh1411 3 роки тому

    Bai g mach buhat Wadia pr awaj ne sahi

  • @kuldiptoor6822
    @kuldiptoor6822 4 роки тому

    Very nice 👍

  • @shanugillsukhgill6118
    @shanugillsukhgill6118 3 роки тому

    Kala very very nice

  • @sajitkhan7107
    @sajitkhan7107 4 роки тому +1

    Y g Rana wanj de jafe v share karo

  • @gurbanigyanacademy5373
    @gurbanigyanacademy5373 4 роки тому +3

    ਕਿਹੜਾ ਜਾਫੀ ਫੜ ਰਿਹਾ ਹੈ?

  • @kabaddioldisgold
    @kabaddioldisgold 4 роки тому +4

    ਸੁਖਰਾਜ ਗੁਰਦਾਸਪੁਰੀਆ ਕਢਦਾ ਅੱਗ,,,

  • @gurlalsingh5199
    @gurlalsingh5199 4 роки тому

    Good sir

  • @dilbagvirk7364
    @dilbagvirk7364 3 роки тому +1

    Sukhraj di interview v karo paji pls

  • @tajinderpalsingh1126
    @tajinderpalsingh1126 6 місяців тому

    Balwendr fedu aaj to 40 saal phela sultanpur lodhi kheda c

  • @manijalalbrar2733
    @manijalalbrar2733 4 роки тому

    Good job bro

  • @KulwantSingh-fl9qr
    @KulwantSingh-fl9qr 9 місяців тому

    ਮੈਚ ਬਿਲਕੁਲ ਸਾਫ ਨਹੀਂ ਪਲੇਰ ਪਛਾਣ ਨਹੀਂ ਹੁੰਦੇ

  • @Jays-ls4cm
    @Jays-ls4cm 4 роки тому +1

    veer h 1995 moga cup fiddu and ran a vanj da match pao please

  • @GurinderSingh-fk3jv
    @GurinderSingh-fk3jv 4 роки тому +4

    Veer g sukhraj gurdaspura de hor match v pao

    • @jattdaman8150
      @jattdaman8150 3 роки тому +1

      Veer ehna vicho sukhraj kehda si ?

    • @GurinderSingh-fk3jv
      @GurinderSingh-fk3jv 3 роки тому

      @@jattdaman8150 hanji veer g

    • @jattdaman8150
      @jattdaman8150 3 роки тому

      @@GurinderSingh-fk3jv bhra merya main puchya ehna vicho sukhraj gurdaspuria kehda si ? Tusi jawaab ditta a hanji veer ji ? Lol

    • @garyrandhawa
      @garyrandhawa 3 роки тому +1

      @@jattdaman8150 guy with long hairs, jehne fiddu nu jaffa laya.

  • @singhgora8779
    @singhgora8779 4 роки тому

    Y ji Rana y ji da koi hr Kabaddi mtch jroor padna

  • @jaspreetsangha8678
    @jaspreetsangha8678 4 роки тому

    Nice mach