ਕੀ ਗੁੱਲਰ ਤੇ ਬੋਹੜ ਦਾ ਦੁੱਧ ਸੱਚਮੁੱਚ ਹੀ ਫਾਇਦੇਮੰਦ ਹੈ? ਕਦੋਂ ਤੇ ਕਿੰਨਾ ਲੈਣਾ? ਆਓ Experts ਕੋਲੋਂ ਹੀ ਪੁੱਛਦੇ ਹਾਂ

Поділитися
Вставка
  • Опубліковано 4 жов 2024
  • --Disclaimer -
    ਇਸ ਵੀਡੀਓ ਦਾ ਇੱਕੋ ਇੱਕ ਉਦੇਸ਼ ਆਯੁਰਵੇਦ ਸ਼ਾਸਤਰ ਦੀਆਂ ਸਹਿਤਾਵਾਂ ਵਿੱਚ ਦਿੱਤੇ ਗਏ ਗਿਆਨ ਨੂੰ ਇਸਦੇ ਅਸਲ ਰੂਪ ਵਿੱਚ ਤੁਹਾਡੇ ਤੱਕ ਪਹੁੰਚਾਉਣਾ ਅਤੇ ਆਯੁਰਵੇਦ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਵੀਡੀਓ ਵਿੱਚ ਦੱਸੇ ਗਏ ਇਲਾਜ ਅਤੇ ਉਪਚਾਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਆਯੁਰਵੇਦ ਡਾਕਟਰ ਦੀ ਸਲਾਹ ਲਓ। ਹਰ ਵਿਅਕਤੀ ਦੀ ਪ੍ਰਕਿਰਤੀ ਅਲੱਗ-ਅਲੱਗ ਹੋਣ ਕਾਰਣ ਇਲਾਜ ਲਈ ਦਵਾਈ ਵੀ ਵੱਖ-ਵੱਖ ਹੋ ਸਕਦੀ ਹੈ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਹੋਣ ਵਾਲੇ ਕਿਸੇ ਵੀ ਸਰੀਰਕ/ ਮਾਨਸਿਕ ਜਾਂ ਵਿੱਤੀ ਨੁਕਸਾਨ ਲਈ ਡਾਕਟਰ ਜਾ ਚੈਨਲ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ।
    Please Watch, Share & Subscribe Jaja Vlogger (A Man's Vlog) for more informative vlogs..
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ.
    / @jajavlogger
    Copyright @ Jaja Vlogger (A Man's Vlog). Any illegal reproduction of this content may result in legal action. Please take consent from the video owner to avoid Such situation Jaja Vlogger (A Man's Vlog)
    Subscribe channel Jaja Vlogger (A Man's Vlog) to keep getting updates on new video uploads.
    #ayurveda #ayurvedic #hoshiarpur

КОМЕНТАРІ • 8

  • @bibekgiyan
    @bibekgiyan 44 хвилини тому

    ਰਣਜੋਤ ਸਿੰਘ ਜੀ ਸਤਿ ਸ੍ਰੀ ਆਕਾਲ ਤੁਸੀਂ ਬਹੁਤ ਹੀ ਅਨਮੋਲ ਜਾਣਕਾਰੀ ਦਿੰਦੇ ਹੋ ਕੋਈ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਨੁਖਸਾ ਜ਼ਰੂਰ ਦੱਸੋ ਜੀ

  • @GurwinderSingh-zi4fd
    @GurwinderSingh-zi4fd 5 годин тому +1

    ਬਹੁਤ ਵਧੀਆ ਜਾਣਕਾਰੀ,, ਬਾਬਾ ਜੀ,, ਅਮਨ ਭਾਜੀ, ਤੇ ਰਣਜੋਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ

    • @jajavlogger
      @jajavlogger  5 годин тому

      ਧੰਨਵਾਦ ਗੁਰਵਿੰਦਰ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਹਮੇਸ਼ਾਂ vlog ਨੂੰ ਦੇਖਣ ਲਈ ਤੇ ਕਮੈਂਟ ਕਰਨ ਲਈ 🙏🙏❤️❤️

  • @pardesipardesi8931
    @pardesipardesi8931 4 години тому

    Very useful information Thank you so much veer Ji & Baba Ji, 🙏🌷🌹🇮🇳

  • @ranjodhsaini5078
    @ranjodhsaini5078 5 годин тому

    ਸਤਿ ਸ਼੍ਰੀ ਅਕਾਲ ਜੀ

  • @Seeho_9
    @Seeho_9 5 годин тому

    ਕੱਠ ਗੂਲਰ ( ਕਾਕੋ ੳੁਦੁਮਬਰ) ਦਾ ਦੁੱਧ ਫੁਲਵੈਰੀ ਲੲੀ ਵਰਤਿਅਾ ਜਾਂਦਾ ਅਾ ਜੀ

  • @zafariqbalhoshiarpuri3175
    @zafariqbalhoshiarpuri3175 5 годин тому +1

    Very Nice

    • @jajavlogger
      @jajavlogger  5 годин тому

      Thank you very much veer ji 🙏🙏❤️❤️