ਬੱਕਰੀਆਂ ਆਲਿਆਂ ਨਾਲ ਦੁਪਹਿਰ ਦੀ ਚਾਹ ਦਾ ਨਜ਼ਾਰਾ l Dharat De Jaaye | EP 77 l Sarbjeet Singh Sidhu l BSocial

Поділитися
Вставка
  • Опубліковано 13 вер 2024
  • ਬੱਕਰੀਆਂ ਆਲਿਆਂ ਨਾਲ ਦੁਪਹਿਰ ਦੀ ਚਾਹ ਦਾ ਨਜ਼ਾਰਾ l Dharat De Jaaye | EP 77 l Sarbjeet Singh Sidhu l B Social
    #SarbjeetSinghSidhu
    #BSocial
    #DhartDeJaaye
    Facebook Link : / bsocialofficial
    Instagram Link : / bsocialofficial
    Episode : Dhart De Jaaye
    Report by : Sarbjeet Singh Sidhu
    Location : ਵਿਰਕ ਖੁਰਦ (ਬਠਿੰਡਾ)
    Cameramen : Varinder Singh, Harmanpreet Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

КОМЕНТАРІ • 37

  • @jaswindersingh-po7hh
    @jaswindersingh-po7hh Рік тому +15

    ਬਹੁਤ ਵਧੀਆ ਲੱਗਿਆ ਪੁਰਾਣੇ ਦਿਨ ਯਾਦ ਗਏ

  • @shivdevsingh8458
    @shivdevsingh8458 Рік тому +3

    ਇਹਨਾਂ ਨੂੰ ਆਤਮਕ ਸੰਤੁਸ਼ਟੀ ਮਿਲੀ ਹੋਈ ਆ। ਰੱਬ ਇਹ ਮਸਤੀ ਵਿੱਚ ਹੀ ਰਹਿੰਦਾ।

  • @PB.-13
    @PB.-13 Рік тому +4

    ਇੱਥੇ ਲੋਕਾਂ ਨੂੰ ਕਰੋੜਾਂ ਕਮਾਕੇ ਵੀ ਨੀਂਦ ਨਹੀਂ ਆਉਂਦੀ...।

  • @ss-pm6oj
    @ss-pm6oj Рік тому +6

    ਬਹੁਤ ਵਧੀਆ ਲੱਗਿਆ ਬਾਈ ਗੱਲਾਂ ਬਾਤਾਂ ਸੁਣ ਕੇ।

  • @rachhpalsinghbajwaawan6166
    @rachhpalsinghbajwaawan6166 Рік тому +2

    ਭਉ ਤੇਰੀਆ ਫਿਲਮਾ ਵੇਖ ਕੇ ਨਜਾਰੇ ਆ ਜਾਦੇ ਅਾ ਧੰਨਵਾਦ ਭਉ ਤੇਰਾ

  • @elementsmusic3195
    @elementsmusic3195 Рік тому

    ਇਨਸਾਨ ਨੇ ਸਭ ਕੁੱਝ ਅਧੀਨ ਕਰ ਲਿਆ, ਕੀ ਪਸ਼ੂ ,ਕੀ ਪਦਾਰਥ

  • @ਵਾਹਿਗੁਰੂ-ਲ2ਞ

    ਮੈਨੂੰ ਮੌਕਾ ਮਿਲਿਆ ਇੱਕ ਵਾਰ ਇਹਨਾਂ ਆਜੜੀਆਂ ਨਾਲ ਬੈਠ ਕੇ ਚਾਹ ਪੀਣ ਦਾ,, ਗੱਡੀ ਢੱਕ ਕੇ ਬੜੀਆਂ ਗੱਪਾਂ ਮਾਰਿਆ,,,ਉਹ ਦਿਨ ਯਾਦ ਆ ਗਏ,,,

  • @ਜਗਦੇਵਸਿੰਘ-ਯ2ਧ

    ਬਹੁਤ ਖੂਬ ਕਮਾਲ ਆ ਬਾਈ ਜੀ
    ਇਸ ਤਰਾਂ ਦੀ ਸਾਦੀ ਵੀਡੀਓ ਬਣਾਉਂਦੇ ਰਹਿਓ।
    👌👌👌👌🫡🫡🫡👍
    🙏 ੴ

  • @positiveandnegativeworld9083
    @positiveandnegativeworld9083 Рік тому +7

    ਭੋਲੇਪਣ ਵਿਚ ਰੱਬ ਵਸਦਾ

  • @singhdhaliwal6483
    @singhdhaliwal6483 Рік тому +20

    ਕਿੰਨੇ ਭੋਲ਼ੇ ਨੇ ਬੰਦੇ ਬਾਈ ਯਾਰ

  • @GurpreetSingh-jl5pf
    @GurpreetSingh-jl5pf Рік тому +1

    ਬਹੁਤ ਵਧੀਆ ਜੀ।😇😇😇

  • @harjotsingh8222
    @harjotsingh8222 Рік тому +1

    ਨਾਲੇ ਕਹਿਣ ਚੋਰੀ ਹੋਗੀ ਨਾਲ ਪਹਿ ਨੇ ਹਸਦੇ ਚੋਰਾ ਦੇ ਘਰ ਉਜੜੇ ਵੇਖੇ ਮਿਹਨਤੀ ਦੇ ਘਰ ਸਦਾ ਹੀ ਵਸਦੇ

  • @war_rior-player
    @war_rior-player Рік тому +2

    Bhaut vadiya 🙏👍

  • @kamaldeepkaur2446
    @kamaldeepkaur2446 Рік тому +1

    ਬਹੁਤ ਸੋਹਣੀ ਵੀਡੀਓ ਵੀਰੇ ਬਹੁਤ ਬੋਲੀਆਂ ਗੱਲਾਂ ❤

  • @ਕਾਲੇਤੇਲਆਲੇਬਾਦਸ਼ਾਹ

    ਬਹੁਤ ਵਧੀਆ ਮਹੌਲ ਆ ਯਾਰ

  • @RavinderKumar-du3bn
    @RavinderKumar-du3bn Рік тому

    aaj sadiya to punjab de culture da part h movie vich anda h har pind vich bakri charna wale milan ge te sona vi lagda h

  • @elementsmusic3195
    @elementsmusic3195 Рік тому

    ਤੇ ਅਸੀ ਸਭ ਆਮ ਕਰ ਲਿਆ

  • @HarjinderSingh-mq7xx
    @HarjinderSingh-mq7xx Рік тому +2

    Nice

  • @RajinderKaur-ci2rk
    @RajinderKaur-ci2rk Рік тому +1

    Very good Punjabi sabeachar

  • @chamkaursingh4262
    @chamkaursingh4262 Рік тому +1

    ਬਾਈ ਬਹੁਤ ਵਦੀਆ video bnone ਯਰ tuc ਸਵਾਦ ਆ ਜਾਂਦਾ thodi video dekh ke

  • @elementsmusic3195
    @elementsmusic3195 Рік тому

    ਪਰ ਇਹ main ਰੋਡ ਤੇ ਬੰਦ ਹੋਣੇ ਚਾਹੀਦੇ ਹਨ

  • @RajinderKaur-ci2rk
    @RajinderKaur-ci2rk Рік тому +2

    Enna old baggy’s de v koe help honi chide ha jo eni magnate kestrel hn

  • @elementsmusic3195
    @elementsmusic3195 Рік тому

    ਤੇ ਇਹ ਉਹਨਾਂ ਨਾਲ਼ ਬਹੁਤ ਧੱਕਾ ਵੀ ਕਰਦੇ ਹਨ । ਸੱਚ ਦਿਖਾਓ

  • @grewalonkar4810
    @grewalonkar4810 Рік тому

    Kudrat to tut k sukh di aas na rakhya kro packed te processed food chdo khush rho

  • @landofthearyans6029
    @landofthearyans6029 Рік тому +2

    🌷🌷🌷🌷🌷🌷🌷🌷🌷🌷🌷🌷🌷🌷god with all india ❤ 🇮🇳 god with all punjabi ❤ 🇮🇳 om waheguru ji ji love all ❤ my bro god with all ❤ my bro om namaha shivaya love all ❤ my bro om waheguru ji ji love all ❤ my bro

  • @jobanpreet8809
    @jobanpreet8809 Рік тому

    Sada punjab

  • @coscocricket2617
    @coscocricket2617 Рік тому +3

    Saare punjab de tree cutt krte ena ne,bahut nuksaan krde aa bakria aale kudrat da🌲🌲🌲🌲🌲

  • @dhanwantmoga
    @dhanwantmoga Рік тому

    Last election time ea B social walla congress party aghe bahot kodha hoya ce..

  • @goofytastik
    @goofytastik Рік тому +1

    Eh ene bhole ne KE ehna nu pata vi Ni Lagan Dita sarkara ne kuj

  • @manjotsinghbaidwan896
    @manjotsinghbaidwan896 Рік тому

    Ajeeb log hain bhai

  • @kulwindernannar2053
    @kulwindernannar2053 Рік тому

    Bapu ji kutte palo 2 ,3 sher type

  • @elementsmusic3195
    @elementsmusic3195 Рік тому

    ਦਿਮਾਗ ਖੋਲੋ , ਅਜਾਦ ਕਰੋ ਇਹਨਾ ਨੂੰ

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਜੀ

  • @kamalchaudhary9654
    @kamalchaudhary9654 Рік тому +2

    Bahut vadia ji 🙏

  • @baljindersingh6659
    @baljindersingh6659 Рік тому +1

    Nice