ਸਾਕਾ ਜੂਨ 1984 Part-3 | ਸਿੱਖ ਲੀਡਰਾਂ ਦੀਆਂ ਗਦਾਰੀਆਂ

Поділитися
Вставка
  • Опубліковано 29 вер 2024
  • #ਜੂਨ_1984 #1984 #sikhhistory #Sikhmilitants #gurbanikatha #subscribe #goldentemple #darbarsahib #operationbluestar #Whysikh

КОМЕНТАРІ • 65

  • @AbC-jn3ix
    @AbC-jn3ix 3 місяці тому +12

    ਗਿਆਨੀ ਸਾਹਿਬ ਜੀ ਵਧੀਆ ਗੱਲ ਦੱਸੀ ਗਈ ਜਦੋਂ ਪੰਜਾਬ ਵਿੱਚ ਬਾਦਲ ਪਰਿਵਾਰ ਨੇ ਗੱਦਾਰੀ ਕੀਤੀ ਹੈ

  • @arshbir-tl8wh
    @arshbir-tl8wh 3 місяці тому +1

    ਧੰਨ ਧੰਨ ਧੰਨ 1984 ਦੇ ਸਮੂਹ ਸਿੰਘ ਸ਼ਹੀਦ ਸਹਿਬਾਨ ❤

  • @Hpreet-q7l
    @Hpreet-q7l 3 місяці тому +1

    Parkash badal diya chithiya jo ke 84 de hamle lyi bharat sarkar nu likhiya san jantak kr ke dunniya de har guru ghar chlagao te ki aun waliya perriya nu pta lage ki kehde kehda loka ne 84 ch gaddari kiti c

  • @sukhgill5913
    @sukhgill5913 3 місяці тому +8

    ਵਾਹਿਗੁਰੂ ਜੀ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ

  • @AvtarSingh-pg3cj
    @AvtarSingh-pg3cj 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

  • @arshbir-tl8wh
    @arshbir-tl8wh 3 місяці тому +18

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਜੀ❤

  • @GurumeetSingh-yj1lp
    @GurumeetSingh-yj1lp 3 місяці тому +6

    ਭਾਈ ਅਮਰੀਕ ਸਿੰਘ ਜੀ ਵਿਚਾਰ ਬਹੁਤ ਹੀ ਡੂੰਘੀ ਤੇ ਸੋਚਿਆ ਜੇ ਤਰੀਕੇ ਦੇ ਨਾਲ ਵਿਸਥਾਰ ਪੂਰਵਕ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰਾਂ ਕੌਮ ਦੀ ਸੇਵਾ ਲੈਂਦੇ ਰਹਿਣ ਤੇ ਆਪ ਜੀ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋਕੇ ਸਮੇਂ ਵਿੱਚ ਆਪ ਜੀ ਵਰਗੇ ਮੈਂ ਤੜਕ ਪ੍ਰਚਾਰਕਾਂ ਦੀ ਲੋੜ ਹੈ

  • @RanjeetsinghRanasandhu
    @RanjeetsinghRanasandhu 3 місяці тому +6

    84 ਦੇ ਸਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟਿਨ ਕੋਟਿ ਪ੍ਰਣਾਮ 🙏 🙏

  • @kuljindersingh8282
    @kuljindersingh8282 3 місяці тому +4

    ਵੀਰ ਅਮਰੀਕ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।। ਕੌਮ ਨੂੰ ਆਪ ਜੀ ਵਰਗੇ ਵਿਦਵਾਨ ਪ੍ਰਚਾਰਕਾਂ ਦੀ ਬਹੁਤ ਵੱਡੀ ਲੋੜ ਹੈ ਜੀ।।।

  • @RajinderjitSingh-h2v
    @RajinderjitSingh-h2v 3 місяці тому +13

    ਵਾਹਿਗੁਰੂ ਜੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮ ਦੀ ਅਦੂਲੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੀ ੳਹਦੇ ਤੋਂ ਹੀ ਪਾਸੇ ਕਰ ਦਿੱਤਾ ਉਸ ਤੋਂ ਬਾਅਦ ਕੋਮ ਨੂੰ ਕਾਬਲ ਜਥੇਦਾਰ ਨਹੀਂ ਮਿਲ਼ਿਆ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ

  • @harbanssingh6148
    @harbanssingh6148 3 місяці тому +5

    ਭਾਈ ਸਾਹਿਬ ਨੂੰ ਪ੍ਰਮਾਤਮਾ ਤਾਕਤ ਬਲ ਬਖਸੇ॥🙏🏻🙏🏻🙏🏻🙏🏻🙏🏻

  • @RajinderjitSingh-h2v
    @RajinderjitSingh-h2v 3 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @KevalSardaarji
    @KevalSardaarji 3 місяці тому +3

    Bhai sahib very good sat sri akal

  • @InderjeetSingh-vy9nh
    @InderjeetSingh-vy9nh 3 місяці тому +3

    🙏🙏

  • @dalbirsinghkhalsa4723
    @dalbirsinghkhalsa4723 3 місяці тому +1

    Ssa ji. ਬਹੁਤ ਵਧੀਆ ਵਿਚਾਰ ਰੱਖੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ 🙏🏻✅

  • @pyarasingh2843
    @pyarasingh2843 3 місяці тому +1

    ਵਾਹਿਗੁਰੂ ਜੀ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।

  • @livelineplays001
    @livelineplays001 3 місяці тому +1

    Guru kirpa kra bhai saab ta🎉

  • @SanjeevKumar-ur3pl
    @SanjeevKumar-ur3pl 3 місяці тому +1

    ❤❤waheguru ji🌹 waheguru ji❤❤❤❤waheguru ji🌹 waheguru ji❤❤🙏🙏🙏🙏🙏🙏🙏🙏🙏🙏🙏

  • @giannagra9781
    @giannagra9781 3 місяці тому +1

    Parkash Badal India govt da Agent C , Saria naalo Ziada Nuksaan Badal ate Akali dall de Leaders ne hi kraya , Indra Gandhi nu Green Jhandi den waley Saade Apne hi c

  • @RanjeetsinghRanasandhu
    @RanjeetsinghRanasandhu 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏

  • @hardialsingh5882
    @hardialsingh5882 3 місяці тому +1

    ਮਹਾਂਕਾਲ ਮਹਾਂਕਾਲ ਮਹਾਂਕਾਲ

  • @Balbirkaur-ez7so
    @Balbirkaur-ez7so 3 місяці тому +1

    Bhai. Sahib. Bahut. Sohnaithas. Dass. Reha. How.

  • @ਭਾਈਜਸਵੀਰਸਿੰਘਧੂਰਾ

    Bahut hi badhiya jankari hai waheguru ji aap nu chardi kalah vich rakhe

  • @amarjitkaur990
    @amarjitkaur990 3 місяці тому +3

    ਬਾਦਲ + ਬੂਚੜ ਨੇ ਪੰਜਾਬ ਦਾ ਕੌਮ ਦਾ ਬਹੁਤ ਨੁਕਸਾਨ ਕੀਤਾ ਵਹਿਗੁਰੂ ਜੀ ਨਰਕ ਦੀ ਜੂਣ ਵਿੱਚ ਰੱਖਿਓ

  • @shardhasingh5731
    @shardhasingh5731 3 місяці тому

    ਖਾਲਸਾ ਜੀ ਇਹ ਗੁਰਦਵਾਰਾ ਸਾਹਿਬ ਵਾਲਿਆਂ ਨੂੰ ਪੁੱਛ ਲੈਣਾ ਜੀ ਇਹ ਕਿਹੜੀ ਲਾਈਨ ਵਿੱਚ ਖੜੇ ਹਨ ਧੰਨਵਾਦ ਜੀ

  • @gurdialsingh4313
    @gurdialsingh4313 3 місяці тому +3

    ਅਪਨੀ ਗਿਨਤੀ ਕਰੋ ਵੋਟਾਂ ਸਾਡੀਆਂ ਕਿੰਨੀਆਂ ਹਨ।ਅੱਜ ਗੱਲ ਬਹੁਤਿਆ ਦੀ ਮੰਨੀ ਜਾਂਦੀ ਹੈ।

  • @ManinderSingh-u7q8o
    @ManinderSingh-u7q8o 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਅੱਜ ਕੋਈ ਵੀ ਐਸਾ ਨਹੀਂ ਭਾਰਤ ਦੇਸ਼ ਵਿੱਚ ਜੋ ਗਾਂਧੀ ਨਹਿਰੂ ਇੰਦਗਾਧੀ ਬਿਅੰਤ ਬੂਚੜ ਬਾਦਲ ਇਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਸੰਤ ਭਿੰਡਰਾਂਵਾਲੇ ਤੇ ਹੋਰ ਕਈ ਸਿੰਘ ਜਿਨ੍ਹਾਂ ਦੇ ਨਾਂਅ ਤੇ ਦੁਨੀਆਂ ਭਰ ਵਿੱਚ ਲੰਗਰ ਤੇ ਛਬੀਲਾਂ ਲਗਾਈਆਂ ਜਾਂਦੀਆਂ ਹਨ

  • @blindersingh7870
    @blindersingh7870 3 місяці тому

    ਆਪਣੇ ਵਰਗਿਆਂ ਦਾ ਕਿ੍ਟੀਸਿਜ਼ਮ ਕਰਨਾ ਸੌਖਾ, ਸਟੇਟ ਦੇ ਵਿਰੁੱਧ ਬੋਲਣ ਤੋਂ ਡਰ ਲਗਦਾ।

  • @swsingsingh1958
    @swsingsingh1958 3 місяці тому +1

    ਅਸਲੀਅਤ ਇਹ ਹੈ ਕਿ :-
    ਮਾਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਵਿੱਚ ਗੁਰਸਿੱਖੀ ਮਾਇਆ ਧਾਰੀਆਂ ਦੀ ਗੁਲਾਮ ਹੋ ਗਈ ।
    ਭਾਈ ਅਮਰੀਕ ਸਿੰਘ ਜੀ ਆਪ ਜੀ ਨੂੰ ਵੀ ਕਿਸੇ ਨਾ ਕਿਸੇ ਮਾਇਆ ਧਾਰੀ ਦਾ ਹੀ ਥਾਪੜਾ ਪ੍ਰਾਪਤ ਹੈ ਜੋ ਆਪ ਜੀ ਇਨ੍ਹਾਂ ਕੁੱਝ ਬੋਲ ਪਾ ਰਹੇ ਹੋ । ਨਹੀਂ ਤਾਂ ਬਾਦਲਕਿਆਂ ਨੇ ਵੱਡੇ ਵੱਡੇ ਥੰਮ ਮਿੱਟੀ ਵਿੱਚ ਮਿਲਾ ਛੱਡੇ ਹਨ।
    ਸਿੱਖ ਕੌਮ ਨੂੰ ਕਿਸੇ ਨੇ ਵੀ ਕਮਜ਼ੋਰ ਨਹੀਂ ਕੀਤਾ, ਇਸਨੂੰ ਕਮਜੋਰ ਕਰਨ ਲਈ ਇਸ ਦਾ ਅਪਣਾ ਇਤਿਹਾਸ ਹੈ । ਉਹ ਇਤਿਹਾਸ ਜਿਸ ਦੇ ਪਾਤਰ ਉਹਨਾਂ ਨਾਵਾਂ ਵਾਲੇ ਹਨ ਜੋ ਆਪੋ ਆਪਣੇ ਕਿਰਦਾਰ ਮੁਤਾਬਿਕ ਬਿਲਕੁਲ ਹੀ ਮੰਨ ਘੜਤ ਅਤੇ ਫਰਜੀ ਲਗਦੇ ਹਨ ।
    ਮਾਤਾ ਸਾਹਿਬ ਦੇਵਾਂ ਅਤੇ ਬੀਬੀ ਸੁੰਦਰੀ ਜੀ ਨੌਜਵਾਨ ਬੀਬੀਆਂ ਸਨ । ਛੋਟੇ ਸਾਹਿਬਜ਼ਾਦਿਆਂ ਨੂੰ ਸਾਂਭਣਯੋਗ ਸਨ । ਇਹ ਦੋਵੇਂ ਹੀ ਭਾਈ ਮੰਨੀ ਸਿੰਘ ਜੀ ਨਾਲ ਦਿੱਲੀ ਪਹੁੰਚ ਗਈਆਂ । ਉਹ ਦਿੱਲੀ ਜਿਥੇ ਔਰੰਗਜ਼ੇਬ ਦਾ ਸਿੰਘਾਸਣ ਸੀ। ਜਿਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਲੀਆਮੇਟ ਕਰਨ ਲਈ ਯੋਜਨਾਵਾਂ ਬਣਦੀਆਂ ਸਨ । ਉਹ ਦਿੱਲੀ ਇਹਨਾਂ ਮਾਤਾਵਾਂ ਲਈ ਸੁਰੱਖਿਅਤ ਕਿਉਂ ਬਣ ਗਈ ਸੀ ?
    ਮਾਤਾ ਗੁਜਰੀ ਜੀ ਜਿਸ ਦੀ ਉਮਰ ਲਗਭਗ 80 ਸਾਲ ਸੀ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਸਾਂਭਣ ਲਈ ਅਪਣੇ ਨਾਲ ਕਿਉਂ ਲੈ ਤੁਰੇ ?
    ਗੁਰੂ ਕਾਲ ਵੇਲੇ ਕਿਸੇ ਗੁਰੂ ਮਾਹਿਲਾ ਨੂੰ ਸੰਗਤ ਨੂੰ ਹੁਕਮ ਦੇਣ ਦਾ ਕੋਈ ਵੀ ਵਿਧਾਨ ਨਹੀਂ ਸੀ । ਇਥੋਂ ਤੱਕ ਕਿ ਗੁਰੂ ਜੀ ਨੇ 22 ਮੰਜੀਆਂ ਮਰਦਾਂ ਨੂੰ ਦਿੱਤੇ ਜੋ ਮਰਦਾਂ ਨੂੰ ਉਪਦੇਸ਼ ਦੇਣ ਲਈ ਸਨ ਅਤੇ 52 ਪੀਹੜੇ ਔਰਤਾਂ ਦੇ ਔਰਤਾਂ ਨੂੰ ਉਪਦੇਸ਼ ਦੇਣ ਲਈ ਥਾਪੇ ਸਨ ।
    ਪਰੰਤੂ ਬੰਦਾ ਸਿੰਘ ਬਹਾਦਰ ਜੀ ਨੂੰ ਮਾਤਾ ਸੁੰਦਰੀ ਜੀ ਜੀ ਨੇ ਹਥਿਆਰ ਬੰਦ ਜੰਗ ਨੂੰ ਸਮੇਟਣ ਦਾ ਹੁਕਮ ਜਾਰੀ ਕਰ ਦਿੱਤਾ। ਨਾ ਮੰਨਣ ਤੇ ਤੂੰ ਮੇਰਾ ਸਿੱਖ ਨਹੀਂ ਇਸ ਤਰ੍ਹਾਂ ਸਾਰੇ ਸਿਰ ਕਢ ਸਿੱਖ ਜੋਧੇ ਉਸ ਦਾ ਸਾਥ ਛਡ ਗਏ ਸੋ ਪੰਥ ਦੇ ਗਦਾਰ ਅਸਲ ਵਿੱਚ ਸਾਡੀ ਸਿੱਖ ਕੌਮ ਦੇ ਉਹ ਗਰੰਥ ਹਨ ਜਿਨ੍ਹਾਂ ਵਿਚੋਂ ਮੁੱਖ ਹਨ । ਜਿਨ੍ਹਾਂ ਨੂੰ ਸਿੱਖ ਬੜੀ ਸ਼ਰਧਾ ਨਾਲ ਪੜਦੇ ਸੁਣਦੇ ਹਨ:-
    ਦਸਮ ਗ੍ਰੰਥ, ਭਾਈ ਬਾਲੇ ਵਾਲੀ ਜਨਮ ਸਾਖੀ, ਸ਼੍ਰੀ ਗੁਰਪ੍ਰਤਾਪ ਸੂਰਜ ਗਰੰਥ, ਤਵਾਰੀਖ ਗੁਰੂ ਖਾਲਸਾ ,ਵਾਰਾਂ ਭਾਈ ਗੁਰਦਾਸ ਜੀ, ਸਰਬ ਲੋਹ ਗਰੰਥ, ਸ੍ਰੀ ਗੁਰ ਸੋਭਾ, ਲਿਖਾਰੀ ਸੈਨਾਪਤੀ,ਗੁਰਬਿਲਾਸ ਛੇਵੀਂ ਪਾਤਸ਼ਾਹੀ, ਲਿਖਾਰੀ ਸੋਹਣ ਜਾਂ ਭਗਤ ਸਿੰਘ,
    ਗੁਰ ਬਿਲਾਸ ਪਾਤਸ਼ਾਹੀ ੧੦, ਲਿਖਾਰੀ ਕੋਇਰ ਸਿੰਘ,ਬੰਸਾਵਲੀਨਾਮਾ, ਲੇਖਕ ਕੇਸਰ ਸਿੰਘ ਛਿੱਬਰ,ਗੁਰੂ ਨਾਨਕ ਮਹਿਮਾ ਅਤੇ ਮਹਿਮਾ ਪ੍ਰਕਾਸ਼, ਲੇਖਕ ਬਾਵਾ ਸਰੂਪ ਦਾਸ ਭੱਲਾ,
    ਇਸ ਸਾਰੇ ਕੁਝ ਤੋਂ ਇਹ ਨਤੀਜਾ ਕਢਿਆ ਜਾ ਸਕਦਾ ਹੈ ਕੇ ਕੋਈ ਵੀ ਪੁਰਾਤਨ ਇਤਿਹਾਸਿਕ ਕਿਤਾਬ ਪੜਨ ਲਗਿਆਂ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ ਹੋਣੀ ਬਹੁਤ ਜਰੂਰੀ ਹੈ ।

    • @RavinderKaur-bx3rc
      @RavinderKaur-bx3rc 3 місяці тому

      Waheguru ji

    • @swsingsingh1958
      @swsingsingh1958 3 місяці тому

      ​​@@RavinderKaur-bx3rc ਵੀਰ ਜੀ ਆਪ ਜੀ ਦਾ ਧੰਨਵਾਦ ਹੈ ।
      ਮੈ ਇਹਨਾਂ ਗਰੰਥਾਂ ਦੇ ਹੋਂਦ ਵਿੱਚ ਆਉਣ ਅਤੇ ਪ੍ਰਚਲਤ ਹੋਣ ਦੇ ਮੁੱਖ ਕਾਰਨ ਹੇਠਾਂ ਲਿਖੇ ਮੰਨਦਾ ਹਾਂ ।
      1. ਅਮੀਰ ਸਿੱਖਾਂ ਉਤੇ ਸਨਾਤਨੀ ਮਤ ਦਾ ਬਹੁਤ ਜਿਆਦਾ ਪ੍ਰਭਾਵ ਹੋਣਾ । ਇਸ ਲਈ ਉਹਨਾਂ ਨੇ ਜਿਹੜੇ ਵੀ ਗਰੰਥ ਲਿਖਵਾਏ ਉਹ ਸਨਾਤਨੀ ਮਤ ਨੂੰ ਮੰਨਣ ਵਾਲੇ ਲਿਖਾਰੀਆਂ ਤੋਂ ਲਿਖਵਾਏ ਸਨ । ਅਤੇ ਉਹਨਾਂ ਨੂੰ ਖੁੱਲੀ ਮਾਇਆ ਦੇ ਗੱਫੇ ਦਿਤੇ ।
      2. ਸਿੱਖ ਧਰਮ ਦੀਆਂ ਰਹੋਰੀਤਾਂ ਬਾਰੇ ਸਪਸ਼ਟ ਜਾਣਕਾਰੀ ਦੇਣ ਵਾਲਾ ਕੋਈ ਵੀ ਦਸਤਾਵੇਜ਼ ਹੁਣ ਤੱਕ ਵੀ ਸਿੱਖਾਂ ਕੋਲ ਨਹੀਂ ਹੈ। ।
      3. ਸਿੱਖਾਂ ਵਿੱਚ ਪੁਜਾਰੀ ਵਰਗ ਦੀ ਅਣਹੋਂਦ ਸੀ । ਇਸ ਲਈ ਸਿੱਖਾਂ ਦੇ ਮਰਨ ਜੰਮਣ ਵਿਆਹ ਸ਼ਾਦੀਆਂ ਦੇ ਕਾਰਜ ਕਰੌਣ ਲਈ ਪੰਡਿਤਾਂ ਨੂੰ ਹੀ ਬੁਲਾਇਆ ਜਾਂਦਾ ਸੀ ।
      4. ਸਿੱਖਾਂ ਵਿੱਚ ਵਿਦਵਾਨ ਸਿੱਖਾਂ ਦੀ ਘਾਟ ਕਾਰਨ ਕਿਤਾਬਾਂ ਲਿਖਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਨ ਲਈ ਉਦਾਸੀਆਂ,ਨਿਰਮਲਿਆਂ,ਸੇਵਾ ਪੰਥੀਆਂ, ਅਤੇ ਸਾਧੂਆਂ ਫਕੀਰਾਂ ਨੂੰ ਲਾਇਆ ਜਾਂਦਾ ਸੀ । ਇਹ ਸਾਰੇ ਦੇ ਸਾਰੇ ਲੋਕ ਸਨਾਤਨੀ ਮਤ ਦੇ ਧਾਰਨੀ ਸਨ । ਇਹਨਾਂ ਵਿੱਚ ਗੁਰਬਾਣੀ ਦੀ ਜਾਣਕਾਰੀ ਨਾਮ ਮਾਤਰ ਸੀ । ਵੈਸੇ ਵੀ ਇਹਨਾਂ ਦੀ ਨਿਯਤ ਗੁਰਮਤਿ ਨੂੰ ਪ੍ਰਫੁੱਲਤ ਹੋਣ ਤੋਂ ਰੋਕਣ ਵਾਲੀ ਸੀ।
      5, ਸਿੱਖ ਕੌਮ ਦੇ ਬਹੁਗਿਣਤੀ ਲੋਕ ਜੁਝਾਰੂ ਸਿੰਘ ਸਨ ਜਿਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਪੜ੍ਹਨ ਲਿਖਣ ਅਤੇ ਸਮਝਣ ਲਈ ਉਹਨਾ ਕੋਲ ਅਨਕੂਲ ਮਹੌਲ ਨਹੀਂ ਸੀ ।
      6. ਪੰਡਿਤਾਂ, ਪੀਰਾਂ, ਫਕੀਰਾਂ, ਸਾਧੂਆਂ, ਸੰਤਾਂ ਦਾ ਸਿੱਖ ਕੌਮ ਉਤੇ ਬੜਾ ਗਲਬਾ ਸੀ । ਇਸ ਲਈ ਸਿੱਖ ਵੀ ਬਾਮਣਾਂ,ਖੱਤਰੀਆਂ, ਵਾਂਗੂੰ ਹੀ ਕਰਮਾਂ ਕਾਂਡਾਂ ਵਿਚ ਬਜਦੇ ਗਏ ।
      ਐਸ ਸਮੇਂ ਸਿੱਖ ਕੌਮ ਵਿੱਚੋਂ ਬ੍ਰਹਮਣ ਵਾਦ ਨੂੰ ਕਢਵਾ ਸਕਣਾ ਬਹੁਤ ਹੀ ਮੁਸ਼ਕਲ ਕੰਮ ਹੈ।

    • @swsingsingh1958
      @swsingsingh1958 3 місяці тому

      ua-cam.com/video/I9i9eWaY2hs/v-deo.htmlsi=ZeW2PHCikVz-VeVN
      ਇਸ ਵੀਰ ਜੀ ਦੇ ਵਿਚਾਰਾਂ ਨੂੰ ਵੀ ਗਹੋ ਨਾਲ ਵਿਚਾਰੀਏ ।

  • @Surinder-j8c
    @Surinder-j8c 3 місяці тому +2

    ਹੈਰਾਨੀ ਦੀ ਗੱਲ ਸਪੱਸ਼ਟ ਭਾਈ ਕਰ ਦਿੱਤੀ ਫਿਰ ਵੀ ਪੰਜਾਬ ਦੇ ਸਿੱਖ ਸ਼ਹਿਰਾਂ ਪਿੰਡਾਂ ਵਾਲੇ ਬਾਦਲਾਂ ਗਰੁੱਪ ਦੀਆਂ ਚੱਪਲਾਂ ਚੱਟ ਰਹੇ

    • @baljindershah9373
      @baljindershah9373 3 місяці тому

      ਵੀਰੇ,ਚੱਪਲ ਚੱਟਾਂ ਬਾਰੇ ਤਾਂ ਏਨਾਂ ਈ ਕਹਿਣਾ ।
      ਇੰਨ੍ਹਾਂ ਦਾ ਕੰਮ ਹੈ ਸਿਰਫ ਜੜ੍ਹਾਂ ‘ਚ ਬਹਿਣਾਂ ।

  • @DarshanSingh-y1d
    @DarshanSingh-y1d 3 місяці тому +1

    Waheguru ji ka khalsa waheguru ji ki Fateh khalsa Ji ❤❤ Bahut Bhavak ho jande ji 🙏🙏

  • @JarnailSingh-zx8oc
    @JarnailSingh-zx8oc 3 місяці тому +1

    Waheguru ji ka khalsa waheguru ji ki Fateh

  • @lakhwindersinghchitti2285
    @lakhwindersinghchitti2285 3 місяці тому +2

    ਸਿੱਖ ਕੌਮ ਦੇ ਅਨਮੋਲ ਹੀਰਾ ਸਤਿਕਾਰਯੋਗ ਭਾਈ ਸਾਹਿਬ ਜੀ

  • @mohansingh7391
    @mohansingh7391 3 місяці тому +1

    ਵਾਹਿਗੁਰੂ ਜੀ 🙏

  • @khalsatv3616
    @khalsatv3616 3 місяці тому +2

    ਗਿਆਨੀ ਜੀ ਅਕਾਲ ਪੁਰਖ ਆਪ ਜੀ ਨੂੰ ਹਮੇਸਾ ਸੱਚ ਬੋਲਣ ਦਾ ਬਲ ਬਖ਼ਸ਼ੇ

  • @sukhgill5913
    @sukhgill5913 3 місяці тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @DavinderSingh-ng6vb
    @DavinderSingh-ng6vb 3 місяці тому +2

    Very good job

  • @harminderkharay8887
    @harminderkharay8887 3 місяці тому

    We need parchark like s. Amrik singh ji

  • @bhaijeetsingh
    @bhaijeetsingh 3 місяці тому +1

    Waheguru aap ji nu chardikla ch rakhan bhai sahib ji

  • @KevalSardaarji
    @KevalSardaarji 3 місяці тому +1

    Badlan neh panth da bahut nuksan kita

  • @AvtarSingh-hj5gy
    @AvtarSingh-hj5gy 3 місяці тому +1

    ਖਾਲਸਾ ਜੀ ਅਸੀਂ ਲੋਕ ਘੱਟ ਨਹੀਂ ਹੁਣ ਬਠਿੰਡੇ ਵਾਲਿਆਂ ਸਿੱਖਾਂ ਦਾ ਘਾਂਣ ਅਤੇ ਗੁਰੂ ਗ੍ਰੰਥ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੁਆਫ਼ੀ ਦੇਣ ਵਾਲੇ ਅਖੌਤੀ ਅਕਾਲੀ ਸੁਖੇ ਦੀ ਸਿਮਰੋਂ ਨੂੰ ਵੋਟਾਂ ਨਾ ਕੇ ਆਪਣੇ ਆਪ ਨਾਲ ਗ਼ਦਾਰੀ ਕੀਤੀ ਹੈ ਭਲਾ ਕੌਮ ਦਾ ਭਲਾ ਕਿਵੇਂ ਹੋ ਸਕਦਾ ਹੈ ਅਜਿਹੇ ਲੋਕਾਂ ਨੂੰ ਵਾਹਿਗੁਰੂ ਜੀ ਹੀ ਸੀਮਤ ਬਕਸਣ

  • @kamboz6043
    @kamboz6043 3 місяці тому

    🙏🙏

  • @JaswantSingh-iq1rg
    @JaswantSingh-iq1rg 3 місяці тому

    ਖਾਲਸਾ ਜੀ ਬਹੁਤ ਨਮੋਸ਼ੀ ਦੀ ਗੱਲ ਹੈ ਕਿ,,, ਤੁਸੀਂ ਲੋਕ ਕਿਹੜੇ ਸਿੱਖਾਂ ਦੀ ਗੱਲ ਕਰ ਰਹੇ ਹੋ,,,,
    ਸਿੱਖ ਭਾਰਤ ਵਿੱਚ ਹੁਣ (ਸ਼ਾਇਦ ਅੱਧਾ ਪਰਸੈਂਟ ਹਨ ਬਾਕੀ ਤਾਂ ਸਿਰਫ਼ ਸਰੂਪਾਂ ਵਾਲੇ ਤੇ ਸਵਾਰਥੀ ਹਨ,,,, ਸਿੱਖ ਕੌਮ ਅਲੋਪ ਹੋਣ ਦੇ ਕੰਢੇ ਹੈ,,,,

    • @darbarasingh1586
      @darbarasingh1586 3 місяці тому

      ਵੀਰ ਜੀ, ਸਤਿ ਸ੍ਰੀ ਅਕਾਲ।
      ਦਸਮੇਸ਼ ਪਿਤਾ ਜੀ ਨੇ ਕਿਹਾ ਹੈ ਕਿ,
      ਖ਼ਾਲਸਾ ਅਕਾਲ ਪੁਰਖ ਕੀ ਫੌਜ।
      ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।
      ਸੋ ਸਿੱਖ ਖ਼ਾਲਸਾ ਪ੍ਰਮਾਤਮਾ ਦੇ ਹੁਕਮ ਚੋ ਪੈਦਾ ਹੋਈਆ ਹੈ,।ਜਦੋਂ ਤੱਕ ਪ੍ਰਮਾਤਮਾ ਨੇ ਨਹਿ ਚਾਹੇਗਾ ਉਦੋਂ ਤੱਕ ਸਿੱਖ ਕੌਮ ਏਸ ਧਰਤੀ ਤੇ ਰਹੇਗੀ, ਸੋ ਫਿਕਰ ਛੱਡ ਕੇ ਆਪਣਾ ਯੋਗਦਾਨ ਸਿੱਖੀ ਵਿੱਚ ਪਾਉਣ ਦੀ ਕੋਸ਼ਿਸ਼ ਕਰੋ, ਬਾਕੀ ਗੁਰੂ ਨਾਨਕ ਸਾਹਿਬ ਆਪੇ ਕਲਾਂ ਵਰਤਾਉਣਗੇ ।❤❤❤❤❤❤❤

  • @gurvinderpalsinghsingh3942
    @gurvinderpalsinghsingh3942 3 місяці тому

    Waheguru jee

  • @gurbanikeertanlearning4599
    @gurbanikeertanlearning4599 3 місяці тому

    Waheguru ji.

  • @bhaiharvindersinghusawale
    @bhaiharvindersinghusawale 3 місяці тому

    🙏🙏🙏

  • @ashmeetbrar8169
    @ashmeetbrar8169 3 місяці тому +1

    Waheguru ji

  • @satnaamsingh1234
    @satnaamsingh1234 3 місяці тому

    Vaheguru ji. Master tara Singh da rol v clear krdo sahab ji

  • @jagirsingh5196
    @jagirsingh5196 3 місяці тому +1

    ਸਿਰੇ ਦਾ ਕਥਾ ਵਾਚਕ। ਪਿੰਦਰਪਾਲ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਬਾਂਹ ਪਰਕਾਸ ਚੰਦ ਬਾਦਲ ਨੇ ਮਰੋੜੀ। ਪਿੰਦਰਪਾਲ ਸਮਝੌਤਾ ਕਰ ਗਿਆ ਪਰ ਭਾਈ ਸਾਹਿਬ ਨਹੀ। ਇਸ ਕਰਕੇ ਦਰਬਾਰ ਸਾਹਿਬ ਤੋ ਕਥਾ ਕਰਨੋ ਹਟਾ ਦਿੱਤਾ ਗਿਆ। ਸਾਡੀ ਕੌਮ ਭੁੱਲ ਬਹੁਤ ਛੇਤੀ ਜਾਂਦੀ ਹੈ। ਤਕੜਾ ਰਹਿ ਸਿੰਗਾ ਦੁਨਿਆਵੀ ਪਦਾਰਥ ਹੀ ਸਭ ਕੁੱਝ ਨਹੀ। ਸੱਚ ਨਾਲ ਮਿਲਣ ਲਈ ਬਹੁਤ ਕੁਛ ਖੋਣਾਂ ਪੈਂਦਾ

  • @KuldeepGill-ft1xn
    @KuldeepGill-ft1xn 3 місяці тому

    Waheguru ji❤❤❤❤

  • @gaganvadhon4611
    @gaganvadhon4611 3 місяці тому

    Waheguru ji 💫🙏

  • @Pendu_Talker1
    @Pendu_Talker1 3 місяці тому

    🙏🙏

  • @Hardeepjhinger
    @Hardeepjhinger 3 місяці тому

    🙏🙏

  • @bhaijeetsingh
    @bhaijeetsingh 3 місяці тому +1

    Waheguru ji🙏🌷🙏

  • @Gurpreet_kour
    @Gurpreet_kour 3 місяці тому +2

    🙏🙏 waheguru ji waheguru ji 🙏🙏