Great idea . Me apni beti da naam apni daadi g de naam te rkhonghi Baap di maa da naam te baap di dhoti da naam ikko howe te os bachi cho baap nu maa v nazar aayeghi.
Bass supne de vich aya kar maa Tenu jaffi paake rona main Bass supne be vich aya kar.... Rabba maawan naa khohvin......... Ve na eh khushiyan lakovin,,, Pyar de boohe naa dhohvin.... Ve rabba maawan naa khovin,,,❤ ❤❤❤❤❤❤😢😢😢😢😢😢
Meri dadi maa ...... Khud khana baad mein khate the phle sabko khilate the 😔 Bhout yaad aati hai maa ..... Kabhi bta nhi ska kisi ko😔 I miss you dadiimaaa....🙏🏻
@@hrmndhillon4562 keeping always smile broo only one region brooo tension nl ni kuj hoda brooo same here me brooo rabb Tanu weds khush rakhe 🙃🙃 brooooo
Eh Song Duniya Di Sariya Maawan Nu Dedicate Kita Gaya ❤️
WaheGuru G Sab Di Mawan Nu Lambiyan Umraan Dewe 🙏🏼 #AmritMaan
Loved this song
🙏🙏🙏🙏
🙏🙏gbu
🙏🙏🙏❤
@@dhillonparm_pb14 ❤
My mom passed away on 24 dec 2023😭😭😭 i really love with my mom , ik maa hi hundi a jo hr ek mndi a apne nl vdh khyal apne bcheya da rkhdi aa.
Main samjh sakta hu bhai 😭😭
I can understand the pain … loss of mom 😢😢 I lost my mom in lockdown 🥹🥹🥹🥹 without mom world is empty
Jo apni mom ji nu peyar karda oh like karo ji🥰🥰🥰😍😍😍😍🧖🧖🧖
Hjth
@Vishal Singh ضذ
Stop using mom for likes🙏🙏🙏
I love you maa ji
Ma da name ta like ,,, like nal ki ho ju
❤️ਧੀ ਮੇਰੀ ਦਾ ਨਾਮ ਨੀ ਮਾਏ ਤੇਰੇ ਨਾਮ ਤੇ ਰੱਖੂੰਗਾ ❤️ ਵਾਹਿਗੁਰੂ ਜੀ = ਮਾਂ 🌎❤️
👌
Great idea . Me apni beti da naam apni daadi g de naam te rkhonghi
Baap di maa da naam te baap di dhoti da naam ikko howe te os bachi cho baap nu maa v nazar aayeghi.
❤👌
Love u maa💕
❤❤❤
Is song ki value wahi smjh skta h jo maa ke liye din raat rote h 😭😭😭😭😭😭😭😭😭😭😭 miss u maa ...tu sapne de vich aaya kr maa😭😭😭😭😭😭😭😭😭😭😭
Nahi yaar meri ammi h our me un ke pass rehta hu magar jab es song sunta hu to Apni ammi me bohot pyar ata h
Naa bebe isa kuch ne sorry
@@tsgame5553 mere pass to h hi ni roj yeh song sunti hu 😭😭😭😭😭😭😭
REALLY
True
ਬਾਈ ਜੀ ਮੇਰੇ ਕੋਲ ਸ਼ਬਦ ਖਤਮ ਹੋ ਗਏ 😰👏ਮਾਂ ਇਕ ਉਹ ਕੀਮਤੀ ਹੀਰਾ 👏👏😭😰
ਸੱਚੀ 22 ਜਿੰਨਾ ਦੀਆਂ ਮਾਂਵਾਂ ਨਹੀਂ ਉਹਨਾਂ ਨੂੰ ਪਤਾ ਹੁੰਦੈ ਮਾਂਵਾਂ ਦੀ ਕਮੀ 😭😭😭😭😭
True
😢😢😢😭😭😭😭😭😭😭😭😭😭
😭😭😭😭😭😭😭😭😭
😭😭😭
😭😭😭😭😭😭😭i miss u har time i love u mummy bhut yad aandi tuhadi
ਰੱਬਾ ਮੇਰੀ ਮਾਂ ਨੂੰ ਹਰ ਖੁਸੀ ਦੇਵੀ।❤
Love you maa 😘💕
ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ 😍😍😍❤️❤️ਵਾਹਿਗੁਰੂ ਸੱਭ ਤੇ ਕਿਰਪਾ ਕਰਨ ❤️
Apni maa lai ik like kardo ji
please 👇👇👇👍👍
Likes len li eh sb krn di jrurat ni
Miss you Maa ❤️
ਉੱਚੀ ਹਸਤੀ ਛੋ ਨੀ ਸਕਦਾ,
ਰੱਬ ਮਾਂ ਤੋਂ ਵੱਡਾ ਹੋ ਨੀ ਸਕਦਾ❤️
ਬਾਈ ਆ ਲਾਈਨ ਗਲਤ ਆ।
Miss you maa
ਬੋਹੜ ਦੇ ਵਰਗੀ ਛਾਂ ਨੀ ਹੁੰਦੀ ।
ਮਾਂ ਨਾ ਹੋਣ ਦਾ ਦੁੱਖ ਓਹੀ ਜਾਣੇ ਜਿਹਦੇ ਕੋਲੇ ਮਾਂ ਨੀ ਹੁੰਦੀ😭
ਸਾਰੇ ਵੀਰਾ ਨੂੰ🙏 ਬੇਨਤੀ 🙏 ਕਰਦਾ ਕਦੇ ਵੀ ਕੋਈ ਵੀਰ #ਮਾਂ ਦਾ ਦਿਲ ਨਾ ਦੁਖਾਇਆ ਕਰੋ
ਬਹੁਤ ਔਖਾ ਮਾਂ ਬਿਨਾ 😭😭😭
Schi gl a bro
Boht vry
Sahii gl aa maa to bina jeena ona to puchoo jina kol maa nhi haggee raabb tere kol ikko ardaas krde aa mere maa nu bhej do vapis🙏🙏😭
VERY NICE LINE VEER
Nice
ਜੋ ਸਾਡੇ ਕੋਲ ਹੈ ਉਸ ਚਿਜ ਦੀ ਕਦਰ ਨੀ
ਪਰ ਜਦੋਂ ਦੁਰ ਹੋ ਜਾਂਦਾ ਫਿਰ ਕਿਮਤ ਪਤਾ ਲਗਦੀ ਹੈ 🙏🙏❤️
Sahi gll veere
Sahi gal veer
Raba sareyan di maa nu salamat rkhi🙏
ਰੱਬਾ ਸਾਰਿਆਂ ਦੀਆਂ ਮਾਵਾਂ ਨੂੰ ਹਮੇਸ਼ਾ ਖੁਸ਼ ਰੱਖੀਂ🙏🙏🙏
👌
Thanks
ਰੱਬਾ ਸਾਰਿਆ ਦੀਆ ਮਾਵਾ ਨੂ ਹਮੇਸਾ ਖੁਸ ਰਖੀਂ🙏🙏🙏🙏
Rt
ਮਾਂ ਰੱਬ ਦਾ ਦੂਜਾ ਨਾਂ, ਰੱਬਾ ਮੇਰੀ ਮਾਂ ਵਾਂਗੂ ਕਿਸੇ ਦੀ ਮਾਂ ਨਾ ਖੋਵੀ I love ma
😭😭
😔😔
Mera Harminder di mom hani o vi bht rohda wa
वीर जी अपने आप को मजबूत व कामयाब बनायौ इसी में मां की खुशी है 🙏
ਮੇਰੇ ਲਈ ਇਹ ਗੀਤ ਨਹੀਂ, ਅੰਮ੍ਰਿਤ ਹੈ। ਜੁੱਗ ਜੁੱਗ ਜਿਊਦੇਂ ਰਹਿਣ ਵੀਰ ਅੰਮ੍ਰਿਤ ਮਾਨ।❤
ਦਿਲ ਕੰਮਬਣ ਲਾ ਤਾ ਵੀਰ..
Plz ਸਾਰੇ ਮਾਂ ਬਾਪ ਦੀ ਕਦਰ ਕਰਿਆ ਕਰੋ..
ਜ਼ਿੰਦਗੀ ਦਾ ਅਸਲੀ ਇਹਸਾਂਸ ਉਹਨਾਂ ਦੇ ਜਾਣ ਮਗਰੋਂ ਹੁੰਦਾ 👍👍👍
ਬਹੁਤ ਹੀ ਜਿਆਦੇ ਸੋਹਣਾ ਗੀਤ ਵਾਈ ਜੀ,
ਹੋਰ ਸ਼ਬਦ ਨੀ ਮੇਰੇ ਕੋਲ ਗੀਤ ਦੀ ਸਿਫਤ ਲਈ ... 👍👍👌🏻👌🏻😍 ਜਉਦੇ ਵੱਸਦੇ ਰਹੋ ਵਾਈ ...
Maa nu pyar karn wale like karo ji 👪👪
Maa ke liye like kro😭😭😭😭😭😭😭😭
Apni maa ki lambi umar ke ly 1 like pls
Love you mom
😚😚😘😘😘😘😘😘
ua-cam.com/video/j-TqSr6Jhes/v-deo.html.
@@ruhibhagat4264 nyc 😊😊
Jiski maa hi na ho 😭😭😭
I' miss you mom 😭😭😭😭😭😭😭😭😭
@@kirandeep8072 be happy yarr ab kuch ho ni skta ye jindgi to jini pdegi isliye happy rho g
Apni maa lai like👍👍
Nyc
Apni maa lai 👍👍like very nice song bro👌👌❤️❤️
👌👌👌
ਜਿਹੜਾ ਅਬਦੀ ਮਾ ਨੂੰ ਪਿਆਰ ਕਰਦਾ oo he like taa comment karu ga😘😘 i Love ma 😍😍😍
I love u maa
I miss my mom
Hi
Miss you my mom g
Love you mom 😍😍😍😘😘😘
ਮਾਂਵਾ ਘਰ ਦੀਆਂ ਕੰਧਾਂ ਹੁੰਦੀ ਆ ਹਨ ਪਰ ਜ਼ੇ ਘਰ ਦੀਆਂ ਕੰਧਾਂ ਢਹਿ ਜਾਣ ਤਾਂ ਘਰ ਖੰਡਰ ਬਣ ਜਾਂਦਾ ਹੈ! ਸਾਰੇ ਆਪਣੀ ਮਾਂ ਨੂੰ ਪਿਆਰ ਕਰਿਆ ਕਰੋ
100% right bro
,,
😄😁😁😁😋😋😋🚏🇧🇴
Atttt y
right bro
मां से बढ़ कर कोई हो नहीं सकता
😢ਮਾਂ😢ਬਿਨਾ ਜ਼ਿੰਦਗੀ ਬਹੁਤ ਖਾਲ਼ੀ ਹੋ ਜਾਂਦੀ ਹੈ ਵੀਰ ਇਹ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲੀਆਂ ਵੀਰ 🙏🙏😢
Apni apni maa lai like kro 👍
❤️❤️Love you my mother 🌹🌹
Apni mother nu pyar karn wale like Karn ❤️❤️
ਆ ਸੱਜਣਾ ਤੈਨੂੰ ਦ੍ਹ ਕਕੂ
Maa ke liye like kro😂😂😂😂😂😂😂😂😂😂😂😂😂😂😂😂😂😂😂
The person who love his mom must like
ਸਾਨੂੰ ਬਦੂਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ ਕਿਉਂਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੁਣਾ ❤❤
Siraa veer
Nice
Jehra apni maa nu love❤ krda oh like kro comet I love❤ maa
Love uuuu mom
Love you ma 😣😔
ਇਸ ਗਾਣੇ ਨੇ ਓਹਨਾਂ ਲੋਕਾਂ ਨੂੰ ਮਾ ਦੀ ਅਹਿਮੀਅਤ ਦਸੀ ਆ ਜੋਂ ਮਾਂ ਦੀ ਕਦਰ ਨਹੀਂ ਕਰਦੇ 🙏🙏🙏💞
Hnmmm bri
@Jaskaran jassar Jaskaran jassar Haters sale dislike karn wale
ਉਏ ਬਾਈ ਕਰਦ ਵੀ ਕੀਤੀ ਏ ਪਰ ਸਾਡੀ ਮਾ ਨਹੀ ਰਹੀ
Hnji
Miss you mma.. Kyu chd gya mnu tuc kyu😭
ਪਤਾ ਨਹੀਂ ਏਨੇ ਵਦੀਆ ਗੀਤ ਦੇ ਏਨੇ ਘੱਟ view ਕਿਉਂ ਨੇ,ਇਹੋ ਜਿਹੇ ਗੀਤ ਨੂੰ award ਮਿਲਣਾ ਚਾਹੀਦਾ ਆ!
Right bro😘😘😘🤗🤗
Love u maa ਜਿਉਂਦੀ ਵਸਦੀ ਰਹਿ ਤੇਰੀ ਥਾਂ ਰੱਬ v ni le sakhda❤️
Shi keha ji
Sahi akheya
Maa ki ley❤❤❤❤❤❤ aak like
ਧੁੱਪਾਂ ਦਾ ਨਹੀਂ ਡਰ ਮੈਨੂੰ , ਸ਼ਾਵਾਂ ਮੇਰੇ ਨਾਲ ਨੇ।
ਲੋਕੋ ਮੇਰੀ ਮਾਂ ਦੀਆਂ ਦੁਅਾਵਾਂ ਮੇਰੇ ਨਾਲ ਨੇ!!!
ਵਾਹਿਗੁਰੂ🙏 ਮੇਰੀ ਉਮਰ ਵੀ ਮੇਰੀ ਮਾਂ ਨੂੰ ਲਾ ਦਵੇ
👏
Beautiful song Amrit veere 🙏🏼❤️
bht kaint song
🤟🏽
ua-cam.com/video/j-TqSr6Jhes/v-deo.html.
Jena dislike keta lengda oh appena maan nu payar ne karda
@@amritbadali5102 m.ua-cam.com/video/a6Ou6p-fPSg/v-deo.html
Heart touching this song I'm cyring ਰੱਬਾ ਮਾਵਾਂ ਨਾ ਖੋਵੀ luv you ਅੰਮੀ ਮੇਰੀ ਉਮਰ ਵੀ ਥੋਨੂੰ ਲੱਗਜੇ
Ryt 💯💯💯
Shi gll aa veer
Bass supne de vich aya kar maa
Tenu jaffi paake rona main
Bass supne be vich aya kar....
Rabba maawan naa khohvin.........
Ve na eh khushiyan lakovin,,,
Pyar de boohe naa dhohvin....
Ve rabba maawan naa khovin,,,❤
❤❤❤❤❤❤😢😢😢😢😢😢
❤️ਐਨੀਆਂ ਗੂੜੀਆਂ ਛਾਵਾਂ ਜੱਗ ਤੇ ਲੱਭਦੀਆਂ ਨੲੀਂ
ਤੁਰ ਜਾਵਣ ਇਕ ਵਾਰ ਤਾਂ ਮਾਵਾਂ ਲੱਭਦੀਆਂ ਨੲੀਂ ❤️
👌
Ryt ji 😭😭😭😭
ਸਹੀ ਗੱਲ ਹੈ ਭੈਣੇ 😭😭😭 I miss my mom 😭😭
Love mon
ਵੀਰ ਜੀ ਇਹ ਦੁਖ ਦਾ ਅਹਿਸਾਸ ਉਸ ਨੂੰ ਆ ਜਿਸ ਨੂੰ ਇਹ ਸਟ😭😭😭 ਲੱਗੀ ਆ
mai aa jinu niki umre maa nu mrde dekhea 😭😭😭😭😭😭😭😭
22 g 18 dec 2020 nu satt lggi aa 😭😢😭
@@sandhusaab8567 kinu ji
@@jagjitsingh891 mnu 22 g mom de death ho gyi us din
Bilkul sahi veere
ਵਾਹਿਗੁਰੂ.. 🙇..ਜੀ ਸਾਰੀ ਆ ਦੀ ਬੇਬੇ...👪
.ਬਾਪੂ ਦੀ ਵੱਡੀ ਵੱਡੀ ਉਮਰ ਕਰਿ 🙏
Meri mama ka operation hay plz pray for my mama😭😭😭
Meri dadi maa ......
Khud khana baad mein khate the phle sabko khilate the 😔
Bhout yaad aati hai maa .....
Kabhi bta nhi ska kisi ko😔
I miss you dadiimaaa....🙏🏻
ਰੱਬਾ,ਕਿਸੇ ਦੀਆਂ ਮਾਵਾਂ ਨਾ ਖੋਵੀ,,ਸੁਪਨੇ ਚ ਵੇਖਣ ਨੂੰ ਵੀ, ਤਰਸ ਜਾਂਦੇ ਮਾਂ ਨੂੰ,,,, no words for this song 😘,,
I love you maa 😭😭😭😭😭😭😭😭😭😭😭😭😭😭😭😭😭😭😭😭😭😭
Sachi Rona aa gya bai👍👍👍🙏🙏🙏🙏 khus naseeb aan Jo maa naal aa main 🙏
😭😢😢😭😭😭😭😢😭
😭😭😭😭😭
Don't dislike this is about the real god of every child
ਤੂੰ ਹੱਸਦੀ ਰਿਹਾ ਕਰ ਮਾਂ "ਚੰਗਾ ਲੱਗਦਾ ਤੇਰਾ ਮੁੱਖ ਹੱਸਦਾ
ਤੇਰੇ ਹਾਸੇ ਵਿੱਚ ਹੀ ਤਾਂ ਮੇਰਾ ਜਹਾਨ ਤੇ ਸਕੂਨ ਵੱਸਦਾ✍️
Sahi aa raba kde kise de maa na khoo 🥺🥺🥺😞✋🙏
A mother’s arms are more comforting than anyone else’s.”
Nyc song 👌👌
Nyc song
Dislike karn valya di vi maa di umar lambi kri malka❤️😊
Dil jit liya bhrava comment karke❤❤❤
WMK Te Teri maa Di umar lambi hove🙏
Kash eho jehi soch hove sareya di. Ryt brother ❤️🙏
ua-cam.com/video/j-TqSr6Jhes/v-deo.html.
Hanji
❤️❤️💯💯
Apni maa lai like
ਮਾਂ ਲਈ ਲਾਇਕ ਕਰੋ
Wah ustad जी man ge
ua-cam.com/video/j-TqSr6Jhes/v-deo.html.
very nice
ਦਿਲੋ like ❤️❤️❤️❤️❤️
@@Pk-om3ro nyc song i love you ma
Their is no life without mother🙂I love mom so much
Right ❤
Sahi gal aa zindagi rul hi jaandi aa maa bina
Yes bro 🙏🙏🙏
😘❤❤💯
Sahi gl vr
Rabba mawa na khowi na🙏🙏🙏😭😭😭😭😭😭😭
Bahut ਖੁਸ਼ਕਿਸਮਤ ਹੁੰਦੇ ਆ ਓਹ ਲੋਕ ਜਿੰਨਾ ਨੂੰ ਮਾਵਾਂ ਦਾ ਪਿਆਰ ਮਿਲਦਾ Miss u mom
😢😢
Veer maa to upar kuj naee .. miss u maa
Sahi gal
The number of times I hear this song is tears in my eyes
Yes brother
Same ❤️😓
Yeah😭😭
Yesss
Apni apni Bebe ji nu dilo pyar kon kon krda 👍👍👍
Thank you Amrit Maan🙏for a Great Song 🙏Maa🙏
Jinni vaar eh geet sundi aa ohni vaar rondi aa rabb hamesha khush rakhe saria mavan nu🙏
Wmk🙏💕
Gana sun K jda Roo pya like kro❤️
Kis kis ko pata hai ki amrit paaji ki maa iss duniya mei nhi hai🙁
RIP... 💓
BOHT KAINT DEDICATED SONG
So sad bro
Amrit ji ki maa pichhle sal swargvas hue thhe. Main inki khothi ke bagal main kam kar reha thha
@@RahulRahul-xt6fx ha bro
Maa de naal naal, bapu da pyaar hona life ch bahut jruri hunda 🥺
ਇਹ ਗੀਤ ਦਾ ਹਰ ਇਕ ਅੱਖਰ ਹਰ ਇਕ ਬੋਲ ਦਿਲ ਨੂੰ ਛੂ ਕੇ ਜਾਦਾ ਬਹੁਤ ਬਹੁਤ ਹੀ ਸੋਹਣਾ ਲਿਖਿਆ ਬਹੁਤ ਹੀ ਸੋਹਣਾ ਗਇਆ ਅੰਮ੍ਰਿਤ ਮਾਨ ਨੇ ਰੱਬ ਹਰ ਇਕ ਮਾਂ ਨੂੰ ਲੰਮੀ ਉਮਰ ਬਕਸ਼ੇ ਹਰ ਇਕ ਮਾ ਨੂੰ 🙏🙏 love you veer 🙏😇 Laddi💕
Sssssrrr song
Sachi gall aa
Kon kon apni maa nu pyar krda aa 👇👇 like here.LOVE U MAA♥️
Thank you 🙏 for bringing my feelings to life. 18 months since my mum left this world. Some days I think how am I even living 😭
Stay strong sister
I am training for the Army, and for the first time in my life I am so far away from my mother, this song spoke my heart, I Miss You Maa❤🇮🇳
God bless you Bro rabb ji tuhadi hrek wish Puri krn 🙏🙏👍👍 keep smile always waheguru ji maa nu hamesha khush rakhan
@@jashanmaam6620 thankyou brother and wish you the same..
@@VISHALSHARMA-ku1yn tnx Bro God bless 😇 you
Jai hind🇮🇳 vere
Waheguru ji mehar kra bai 🙏🏻❣️❣️
MAA is your only best friend in this world.
@King Gamer thanks bro
Right
🌹 sahi veer
Very true
Best friend SE badkar Hoti h Maa
Song that speaks to our hearts. Respect Mr Maan for this very special song.
Maa bena kuch changa b nhi lgda 😢😭😭😭😭 vapas aja maa
Maa ❤❤ Supne De Vich Aya Kar Maa ❤❤❤❤
@Inder Singh yes
ua-cam.com/video/j-TqSr6Jhes/v-deo.html.
Very nice
I don't think there is any reason to dislike this song 😏 feel this song🎵 love u maa ❤
Maa bina koi ni hunda 😭miss u maa
Mare ma nhi h 😢
RAB SARIYA DE LAMBI UMAR MAA NU 🙏🙏
Ajj tak jine v song sune ona vicho sab nalo vadia song world best song 👌👌👌👌👌👌❤️❤️❤️❤️
Yesss
I agree with this
Kis kis diya aekha😢 ch pani aeya song sunn k 😌
Mere
Vre mummy di vi death ho gyi 😭😭
Meri v bro ❤🙏
@@sangarsaab0007 chal koi na verra god bless you love you 22 g 🤗
Aujla saab boat acha song a
Mai v rooh pya wan
ਬਾਈ ਕੋਈ ਲਫਜ ਹੀ ਨਈ ਮਾਂ ਦੀ ਤਾਰੀਫ ਲਈ
ਤੇ ਇਸ ਗੀਤ ਲਈ ਬਸ ਵਾਹਿਗੁਰੂ ਜੀ ਦੇ ਅੱਗੇ ਏਹੀ ਅਰਦਾਸ ਆ ਕੇ ਮਾਲਕਾ ਕਿਸੇ ਦੀ ਵੀ ਮਾਂ ਖੋਵੀ
ਲਵ ਯੂ ਬੇਬੇ
Ryt
I love you Maa ❤️
Apni maa ke leya like 👍👍👍
LET ME GUESS
90% OF PEOPLE ARE CRYING WHILE LISTENING TO THIS SONG💯
Right
True
😭
.aaj pata lag gaya maapeya to bina koi rishta nahi karda.
Yes
Dedicated to my Mom and all the ਮਾਵਾਂ ਸਭ ਦੀਆਂ। ਮਾਂ ਦੇ ਚਰਨਾਂ ਨੂੰ ਪ੍ਰਣਾਮ। 🙏🙏
Waheguru ji 🙏❤❤
Miss u maa😢😢.. Aa song jdo v sundi aa mera rona nikal janda
ਦੁਨੀਆ ਕਹਿੰਦੀ ਹੈ ਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਪਰ ਮੇਰਾ ਇਹ ਮੰਨਣਾ ਹੈ ਕਿ ਰੱਬ ਚਾਹੇ ਤਾਂ ਜ਼ਿੰਦਗੀ ਤਾਂ ਦੁਬਾਰਾ ਮਿਲ ਸਕਦੀ ਹੈ ਪਰ ਜ਼ਿੰਦਗੀ ਦੇਣ ਵਾਲੇ ਨਹੀਂ ਮਿਲਦੇ 😭😭
Sahi gall aa jandagi vi parents naal hi vadia lagdi aa
Miss u mom hun hundi aa hr vkt tari kmi waheguru ji jdo mom nu le ke ja re see mere ja family bare kio ni sochia 😭😭😭😭😭
ਇੰਝ ਲਗਦਾ ਬਾਈ ਆ ਗੀਤ ਤੂੰ ਮੇਰੇ ਲਈ ਲਿਖਿਆ ਹੁੰਦਾ । 5 ਸਾਲ ਹੋ ਗਏ ਮਾ ਨੂੰ ਗਿਆ ਹੋਇਆ ਨੂੰ ਪਰ ਐਂ ਲਗਦਾ ਜਿਵੇਂ ਕੱਲ ਦੀ ਗੱਲ ਹੁੰਦੀ 💔😔 ਸੱਚੀ ਮਾਂ ਨੂੰ ਜੱਫੀ ਪਾ ਕੇ ਰੋਣ ਨੂੰ ਬੜਾ ਦਿਲ ਕਰਦਾ ❣️
Yy rabb tere te mehr kre maa tere nl hi a oh sb dekhdi pyi not tension brooo rabb hamesha khush rakhe tanu 😊😊teri har wish puriii kre 🙏🙏🙏🙏
@@jashandeepsidhu5388 🙏❤️
@@parmbhullar3616 🙏🙏 Waheguru mehr kre brooo
Koi na bai
@@hrmndhillon4562 keeping always smile broo only one region brooo tension nl ni kuj hoda brooo same here me brooo rabb Tanu weds khush rakhe 🙃🙃 brooooo
ਰੱਬਾ ਕਿਸੇ ਦੀ ਮਾਂ ਨਾ ਕਿਸੇ ਤੋਂ ਖੋਇਆ ਕਰ ਕਿਸੇ ਲਈ ਵੀ ਇੰਨ੍ਹਾਂ ਬੇਰਹਿਮ ਨਾ ਹੋਇਆ ਕਰ🥺😢
Rab sariye de maape nu lambi umar bhakshe 🙏🙏
Ameen
*AMRIT MAAN* _MAA_
*SIDHU MOOSE WALA* _DEAR MAMA_
*WORLD BEST TRACK*
❤️❤️❤️❤️❤️
ਦਿੱਲ ਖੁਸ਼ ਵੀ ਹੋਇਆ 💞😍ਤੇ ਦਿਲ ਰੋਣ ਵੀ ਲੱਗ ਗਿਆ ❤😭😭😭
😂😂😂😂😂 miss you too mom ji😂😂😂😂
Hanss k
very nice song g apni ma ka liya ik like karo i love mom
ua-cam.com/video/kvysEZ3zY54/v-deo.html
ਮਾਵਾਂ ਠੰਢੀਆਂ ਛਾਵਾਂ ਰੱਬਾ ਹਮੇਸ਼ਾ ਮਾਵਾਂ ਨੂੰ ਖੁਸ਼ ਰੱਖੀ ❤️❤️❤️🙏🙏🙏
Miss you mummy 😭😭😭😭 mere mummy Ni hege pr m Ardas krdi aw baba ji aage Sabh diya mava nu meri v Umer lag jave😥😥
🥺🥺🥺
rabba kase di maa nha jawe pawe meri jaan lali.maa bapu tu kuj nhj 🥺
@@prabhjotsingh1024 Haye Nhi veer ji eda Ni kende hunde
Waheguru ji 🙏🙏
@@amanvaid2613 maa te bapu jaan thudi ji sis
Mom is a second face of God no one can fulfill a mother place 😔
Na bai maa first face aa god bad ch puzi da ❤️🙏🙏🙏🙏🙏🙏🙏
सीधा साधा भोला भाला मैं ही सब से सच्चा हूँ,
कितना भी हो जाऊं बड़ा माँ आज भी तेरा बच्चा हूँ।..