ਆ ਲੈ ਅੱਜ ਤੋੰ ਅੰਮੜੀਏ ਨੀ ਤੇਰੀ ਧੀ ਪਰਦੇਸਨ ਹੋਈ 😔|| ਜਿੱਥੋਂ ਦਾ ਦਾਣਾ ਪਾਣੀ ਲਿਖਿਆ ਹੁੰਦਾ ਉੱਥੇ ਹੀ ਜਾਣਾ ਪੈਂਦਾ ||

Поділитися
Вставка
  • Опубліковано 29 вер 2024
  • ਆ ਲੈ ਅੱਜ ਤੋੰ ਅੰਮੜੀਏ ਨੀ ਤੇਰੀ ਧੀ ਪਰਦੇਸਨ ਹੋਈ 😔|| ਜਿੱਥੋਂ ਦਾ ਦਾਣਾ ਪਾਣੀ ਲਿਖਿਆ ਹੁੰਦਾ ਉੱਥੇ ਹੀ ਜਾਣਾ ਪੈਂਦਾ ||
    Husansidhu1144
    #dailyvlog
    #punjabi vlog
    #punjabi culture
    #minivlog
    #love
    #dairy farm

КОМЕНТАРІ • 96

  • @guripinderbatth
    @guripinderbatth 4 дні тому +5

    ਇਹਨਾਂ ਨੂੰ ਬੱਚਿਆਂ ਵਾਂਗੂੰ ਪਾਲਣਾ ਪੈਂਦਾ, ਜਦੋਂ ਮਜ਼ਬੂਰੀ ਹੁੰਦੀ ਵੇਚਣ ਦੀ ਬਹੁਤ ਤਕਲੀਫ਼ ਹੁੰਦੀ ਆ ਦਿਲ ਨੂੰ ਬਹੁਤ ਡੂੰਘੀ ਸੱਟ ਲੱਗਦੀ ਆ ਇਦਾਂ ਕਿਹੜਾ ਕਿਸੇ ਦਾ ਦਿਲ ਕਰਦਾ ਵੇਚਣ ਨੂੰ ।। ਆਪਾਂ ਆਪਣੇ ਪਸ਼ੂਆਂ ਨੂੰ ਬੜੇ ਪਿਆਰ ਕਰਦੇ ਆ ਨਾਲੇ ਨਾਮ ਰੱਖੇ ਹੋਏ ਆ ।।

    • @HusanSidhu1144
      @HusanSidhu1144  4 дні тому +1

      ਹਾਂਜੀ ਬਿਲਕੁਲ ਇਹਨਾ ਨੂੰ ਮਜਬੂਰੀ ਚ ਵੇਚਣਾ ਪੈਂਦਾ

  • @ManjeetKang-gu4hq
    @ManjeetKang-gu4hq 4 дні тому +7

    ਬਿਲਕੁਲ ਸਹੀ ਗੱਲ ਹੈ ਭੈਣੇ ਇਹੀ ਹਾਲ ਹੁੰਦਾ ਜਿਹੜਾ ਪਸੂ ਸਾਂਭਦਾ ਉਹਨੂੰ ਪਤਾ ਹੁੰਦਾ ਵੀ ਪਸ਼ੂ ਨੂੰ ਕਿਵੇਂ ਜੁਦਾ ਕਰੀਦਾ ਜਾਂ ਉਹਨੂੰ ਕੋਈ ਦੁੱਖ ਤਕਲੀਫ ਆਉਂਦੀ ਹ ਤਾਂ ਸਾਂਭਣ ਵਾਲੇ ਦਾ ਕੀ ਹਾਲ ਹੁੰਦਾ

  • @DarshanKhaira-oy5zp
    @DarshanKhaira-oy5zp 4 дні тому +3

    ਸਾਡੇ‌ ਪਿੰਡ ਕੋਲ ਆ ਜੀ ਸਾਡਾ ਪਿੰਡ ‌ਮਾਗੇਵਾਲ ਜੀ ਜ਼ਿਲ੍ਹਾ ਬਰਨਾਲਾ

  • @mp_gaming4344
    @mp_gaming4344 3 дні тому

    Bhen Sanu vi koi ਮੱਝ ਜਾਂ ਝੋਟੀ hoi ta ਜ਼ਰੂਰ ਦੱਸਣਾ moge kol pind eh sada🙏

  • @narinderSingh-tf5op
    @narinderSingh-tf5op 3 дні тому

    ਭੈਣੇ ਝੋਟੀ ਤੁਹਾਡੀ ਬਹੁਤ ਵਧੀਆ ਸੀ ਚਲੋ ਵੀਰ ਨੂੰ ਵਾਧਾ ਕਰੇ

  • @Harmanjotaujla
    @Harmanjotaujla 4 дні тому +2

    ਭੈਣੇ ਕਿੰਨਾ ਦੁੱਧ ਦਿੰਦੀ ਆ ਮੱਝ ਜੋਂ sale ਕੀਤੀ ਆ?

  • @mp_gaming4344
    @mp_gaming4344 3 дні тому

    Amandeep Kaur gill matwani district moga mere bhuya ji da pind c ਨਾਥਾਣਾ ਭੈਣ ਚੰਗੇ ਦੁੱਧ ਵਾਲੀ ਮੱਝ ਜਾਂ ਝੋਟੀ ਹੋਈ ਤਾਂ ਦੱਸਣਾ

  • @KiranpalKaur-k3k
    @KiranpalKaur-k3k 3 дні тому

    Waheguru ji ttno kush rakh🙏❤❤❤❤

  • @gurmeetgurmeetmann2521
    @gurmeetgurmeetmann2521 День тому

    Didi video dekh k ta manu ron aa gya tari ta choti c

  • @SehajVlogz000
    @SehajVlogz000 2 дні тому

    ਇਹ ਤਾਂ ਮੋਹ ਪਿਆਰ ਦੀਆਂ ਗੱਲਾਂ ਨੇ ਜੀ ਇਹ ਉਹ ਨਹੀਂ ਨਾ ਸਮਝ ਸਕਦੇ ਜਿਨਾਂ ਨੇ ਕਦੇ ਪਸ਼ੂਆਂ ❤❤❤❤ਨਾਲ ਪਿਆਰ ਹੀ ਨਹੀਂ ਕਰਿਆ

    • @HusanSidhu1144
      @HusanSidhu1144  2 дні тому

      ਹਾਂਜੀ ਬਿਲਕੁਲ ਭੈਣ

  • @JaskaranDhaliwal-ym5zm
    @JaskaranDhaliwal-ym5zm 4 дні тому +1

    Sade pind nal hi a sehjra pind 😊

  • @BeantKaur-cr8cs
    @BeantKaur-cr8cs 4 дні тому +2

    ਪਿੰਡ ਕਿਹੜਾ ਭੈਣੇ ਸੋਡਾ ਪਲੀਜ਼ ਦੱਸਿਓ

  • @Pardeepgilldairyfarm
    @Pardeepgilldairyfarm 4 дні тому +2

    ਭੈਣ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ😢

  • @HarwinderSingh-xp4mw
    @HarwinderSingh-xp4mw 3 дні тому

    ਇਹ ਕਿਹੜੀ ਨਵੀਂ ਗੱਲ ਅਸੀਂ ਹਰ ਸਾਲ ਦੋ ਤਿੰਨ ਵੇਚ ਦੇ ਆ

    • @HusanSidhu1144
      @HusanSidhu1144  3 дні тому +1

      ਗੱਲ ਏਥੇ ਪਸ਼ੂਆਂ ਨਾਲ ਮੋਹ ਪਿਆਰ ਦੀ ਹੋ ਰਹੀ ਆ ਜੇ

  • @jaswinder-ye6ed
    @jaswinder-ye6ed 3 дні тому

    Very nice video

  • @AmanSingh-h1h6y
    @AmanSingh-h1h6y 4 дні тому +1

    Di vlog dekh ke layi choti

  • @manjindergill9321
    @manjindergill9321 4 дні тому +1

    ❤❤

  • @HusanpreetSingh-f1w
    @HusanpreetSingh-f1w 4 дні тому +1

    ਸਹੀ ਕਿਹਾ ਜੀ😊

  • @ragvirchand1977
    @ragvirchand1977 4 дні тому +1

    Shi gal a behne

  • @kalasingh7426
    @kalasingh7426 4 дні тому +1

    Milk kina c bhin

  • @RajaKahlon-wf3nu
    @RajaKahlon-wf3nu 4 дні тому

    Bahut sohne animal sister jo sel kiti jotti kina milk c sister

  • @happymaan7717
    @happymaan7717 4 дні тому

    ਸਤਿ ਸ੍ਰੀ ਆਕਾਲ ਭੈਣੇ ਬਹੁਤ ਔਖਾ ਭੈਣੇ ਹੱਥੀਂ ਪਸੂ ਪਾਲਕੇ ਵੇਚਣੇ ਬਹੁਤ ਔਖਾ ਬੱਚਿਆਂ ਵਾਂਗ ਸਾਰਾ ਦਿਨ ਵਿਚ ਤੁਰੇ ਫਿਰਦੇ ਹਾਂ 😊😊😊😊

  • @kaurdhaliwal1766
    @kaurdhaliwal1766 4 дні тому

    ਸਹੀ ਗੱਲ ਆ ਭੈਣੇ 😊

  • @kuldeepsinghvirk2644
    @kuldeepsinghvirk2644 4 дні тому

    ਬਹੋਤ ਸਹੋਣੀ ਝੋਟੀ ਭੇਣ ਜੀ

  • @farmlife3304
    @farmlife3304 4 дні тому

    ਭੈਣ ਮੇਰੀਏ ਤੁਸੀਂ ਝੋਟੀ ਨੂੰ ਵੇਚ ਕੇ ਦੁੱਖੀ ਹੁੰਦੇ,ਇਧਰ ਪੰਜਾਬੀ ਆਪਣੀਆਂ ਧੀਆਂ ਏਜੰਟਾਂ ਹੱਥ ਵੇਚੀ ਜਾ ਰਹੇ ਨੇ, ਨਾ ਉਨਾ ਨੂੰ ਸਰਮ ਨਾ ਦੁੱਖ।ਤੁਹਾਡਾ ਮੰਨ ਸਾਫ ਐ 🙏

    • @HusanSidhu1144
      @HusanSidhu1144  4 дні тому

      ਵੀਰ ਮੇਰਾ ਬਿਲਕੁਲ ਵੀ ਜੀਅ ਨਹੀਂ ਲੱਗਦਾ ਪਸ਼ੂ ਵੇਚ ਕੇ

  • @lakhvindersingh8603
    @lakhvindersingh8603 4 дні тому

    Hji kive ho ji pls dso dhudh bare

  • @Ammy_FF
    @Ammy_FF 4 дні тому

    Koe na sismn na dukhi kro

  • @__DHILLON
    @__DHILLON 4 дні тому

    ਥੋੜਾ ਚਿਰ ਥੋੜਾ ਚਿਰ ਖੜਜਾ ਕੱਟਿਆ ਸਰਬੀ ਰੋਈ ਜਾਂਦੀ ਆ

  • @user-45674
    @user-45674 4 дні тому

    Kina dudh se sister is da

  • @punjabivirsa5295
    @punjabivirsa5295 4 дні тому

    ਅਸੀ ਮੱਝ ਵੇਚੀ ਸੀ ਤਿੰਨ ਰਾਤਾ ਸੁਪਨੇ ਚ ਅਾੳੁਦੀ ਰਹੀ 😢

    • @HusanSidhu1144
      @HusanSidhu1144  4 дні тому

      ਸਹੀ ਗੱਲ ਆ ਜੀ ਬਿਲਕੁਲ ਵੀ ਜੀਅ ਨਹੀਂ ਲੱਗਦਾ

  • @Allrounder_6183
    @Allrounder_6183 4 дні тому

    apni cow di detail do

  • @MONAPINDI
    @MONAPINDI 4 дні тому

    Very nice

  • @Dandiwal_Dary_fram_Haryana
    @Dandiwal_Dary_fram_Haryana 4 дні тому

    Congratulations

  • @shubhambrar844
    @shubhambrar844 4 дні тому

    ❤❤❤❤❤

  • @kahansingh-jo6vx
    @kahansingh-jo6vx 3 дні тому

    ਸਤਿ ਸ਼ੀ ਅਕਾਲ ਭੈਣ ਜੀ

    • @HusanSidhu1144
      @HusanSidhu1144  3 дні тому

      ਸਤਿ ਸ੍ਰੀ ਅਕਾਲ ਵੀਰੇ

  • @sudhirchhimpa5901
    @sudhirchhimpa5901 4 дні тому

    Kine di diti c mjjjjj
    Didi tuc ❓

  • @TarsemSingh-b4t
    @TarsemSingh-b4t 4 дні тому

    🙏🙏🙏🙏

  • @kahlon32
    @kahlon32 4 дні тому

    ❤❤❤

  • @Fanslejindgide
    @Fanslejindgide 4 дні тому

    ਮੈਨੂੰ ਤਾਂ ਆਪ ਤੁਹਾਡੇ ਕਟੇ ਦਾ ਮੋਹ ਆਈ ਜਾਂਦਾ

  • @Mandeepblog314
    @Mandeepblog314 4 дні тому

    Nice🎉

  • @lakhvindersingh8603
    @lakhvindersingh8603 4 дні тому

    Pls pashua bare dso ji

  • @Sidhubhuchowala
    @Sidhubhuchowala 4 дні тому

    ਭੁੱਚੋ ਕਲਾਂ ਪਿੰਡ ਥੁੜੇ ਜੀ ਸਾਡਾ ਵੀ ਪਿੰਡ ਪਹਿਲਾਂ ਭੁੱਚੋ ਸੀ

    • @HusanSidhu1144
      @HusanSidhu1144  4 дні тому +1

      ਹੁਣ ਕਿਹੜਾ ਪਿੰਡ aa ਜੀ

    • @Sidhubhuchowala
      @Sidhubhuchowala 3 дні тому

      @@HusanSidhu1144 ਹੁਣ ਫੁੱਲੂ ਖੇੜਾ ਪਿੰਡ ਮਲੌਟ ਆਰੀਏ ਪੈਂਦਾ ਜੋ ਅਮਰੀਕ ਸਿੰਘ ਭੁੱਚੋ ਰਹਿੰਦੇ ਆ ਜਿੰਨੇ ਨੇ ਘੋੜੀਆਂ ਰੱਖੀਆਂ ਉਹ ਸਾਡੇ ਸਕੇ ਆ ਸਾਡਾ ਘਰ ਪੋਲਾ ਦੇ ਗੁਰਦੁਆਰੇ ਕੋਲ ਸੀ ਅਸੀ ਨੰਦੇ ਦੇ ਵੱਜਦੇ ਸੀ

    • @HusanSidhu1144
      @HusanSidhu1144  20 годин тому

      @@Sidhubhuchowala ਹਾਜੀ ਵੀਰੇ ਜਾਣਦੇ ਆਂ ਅਮਰੀਕ ਕਿਆਂ ਨੂੰ

  • @KaluSidhu12
    @KaluSidhu12 4 дні тому

    Kine di diti a g

  • @ManjeetKang-gu4hq
    @ManjeetKang-gu4hq 4 дні тому

    ❤❤❤❤

  • @purepunjabi8026
    @purepunjabi8026 4 дні тому

    Kina dudh c

    • @HusanSidhu1144
      @HusanSidhu1144  4 дні тому

      Oh kehnde ji 2 thana da 3 killo cho rhe aa pehlan c bai jhoti

  • @Vir3118
    @Vir3118 4 дні тому

    Didi tuhade kol. Gabhan mais ha

    • @HusanSidhu1144
      @HusanSidhu1144  4 дні тому +1

      Kime c ji

    • @Vir3118
      @Vir3118 4 дні тому +1

      @@HusanSidhu1144 laini si ji
      Bhene tusi pashu tasali nl dinne ho
      Islayi Sanu avein si ki tuhade ton majh layiye

    • @HusanSidhu1144
      @HusanSidhu1144  4 дні тому

      @@Vir3118 thank you bai tssali lyi pr j kise kol ਤਸੱਲੀ wali majh hoyi ta jroor ਦੱਸਾਂਗੇ

    • @Vir3118
      @Vir3118 4 дні тому

      @@HusanSidhu1144 pls koshish kreo
      Jldi ,, 2 ya 3 suya
      Pls

  • @harwindersingh2291
    @harwindersingh2291 4 дні тому

    Bhan manu bahut piar aa muja nal apna pind khara assi gumti to aa

  • @JaspreetSingh-qu6ky
    @JaspreetSingh-qu6ky 4 дні тому

    First view first comment 😄

  • @sukhpreetkaur5834
    @sukhpreetkaur5834 4 дні тому +1

    ਭੈਣੇ ਝੌਟੀ ਬਹੁਤ ਵਧੀਆ ਸੀਲ ਆ🙏🙏🙏🙏

    • @HusanSidhu1144
      @HusanSidhu1144  4 дні тому

      ਧੰਨਵਾਦ ਵੀਰ ਬਹੁਤ ਬਹੁਤ

    • @HusanSidhu1144
      @HusanSidhu1144  4 дні тому +2

      ਵਾਧਾ ਕਰੇ ਵੀਰ ਸੋਡੇ ਘਰੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

    • @sukhpreetkaur5834
      @sukhpreetkaur5834 4 дні тому

      ਦੁੱਧ ਬੀ ਵਧੀਆ

    • @ragvirchand1977
      @ragvirchand1977 4 дні тому

      Chal behne tinu be vada kre jo paise mile a

  • @manjindergill9321
    @manjindergill9321 4 дні тому

    Me manjinder kaur a Minu tudhDiya video mein bahut badhiya lag Diya tusi apna number de do

  • @mp_gaming4344
    @mp_gaming4344 4 дні тому

    Bhen eh bache vrge hunde aa apne