ਚਿੱਚੜੀਆਂ ਤਾਂ ਗੁਆਂਢੀਆਂ ਦੇ ਘਰੋਂ ਵੀ ਭੱਜ ਜਾਣਗੀਆਂ || ਤੁਸੀਂ ਦੱਸੋ ਜੀ ਇਹ ਗੱਲ ਸੱਚ ਆ|| Daily routine vlog ||

Поділитися
Вставка
  • Опубліковано 29 вер 2024
  • ਚਿੱਚੜੀਆਂ ਤਾਂ ਗੁਆਂਢੀਆਂ ਦੇ ਘਰੋਂ ਵੀ ਭੱਜ ਜਾਣਗੀਆਂ || ਤੁਸੀਂ ਦੱਸੋ ਜੀ ਇਹ ਗੱਲ ਸੱਚ ਆ|| Daily routine vlog ||
    Husansidhu1144
    #dailyvlog
    #punjabi vlog
    #punjabi culture
    #dairyfarm
    #farming

КОМЕНТАРІ • 48

  • @RajveerSingh-hb5gg
    @RajveerSingh-hb5gg День тому +4

    ਗੱਪ ਆ ਜੀ ਨਹੀ ਹੱਟਦੀਆ ਇੰਨਾ ਦਾ ਇਲਾਜ ਇਕ ਹੈ ਪੰਜ ਚਾਰ ਮੁਰਗੀਆਂ ਰੱਖ ਲੳ

  • @Gagana-l4y
    @Gagana-l4y День тому +3

    ਚਿਚੜੀਆ ਜਿਆਦਾ ਨੇ ਮੁਰਗੀ ਦੇ ਚੂਚੇ ਰੱਖੋ

  • @SandeepKaur-vg7cu
    @SandeepKaur-vg7cu День тому +2

    🙏 Maine Meetha Na Paya karo sarodhi Khad Paya karo mat Janu Khichdi Tak bhi nahin lagti FIR

  • @akashdeepsinghnatt381
    @akashdeepsinghnatt381 День тому +1

    Hlo didi tusi chote calf nu kina milk dendai Jai please daso ik gal hor tusi calf nu koi hor cheej vi dedai ho

  • @gagandeep6359
    @gagandeep6359 День тому +1

    ਡੀਜ਼ਲ ਤੇਲ ਤੇ ਸਰੋਂ ਦਾ ਤੇਲ ਮਿਲਾ ਕੇ ਲਾੳ

  • @JohnD5310Wale-t4t
    @JohnD5310Wale-t4t День тому +1

    ਸੋਹਣਾ ਵਲੋਗ ਵੱਡੀ ਭੈਣ ਵਾਹਿਗੁਰੂ ਚੜ੍ਹਦੀਕਲ੍ਹਾ ਵਿੱਚ ਰੱਖਣ❤❤

    • @HusanSidhu1144
      @HusanSidhu1144  День тому +1

      ਧੰਨਵਾਦ ਵੀਰੇ

    • @JohnD5310Wale-t4t
      @JohnD5310Wale-t4t День тому +1

      @@HusanSidhu1144 ਧੰਨਵਾਦ ਵੱਡੀ ਭੈਣ❤️❤️

  • @KaluSidhu12
    @KaluSidhu12 День тому +1

    Jhoot a g nhi hat Diya asi baniya c nhi hatiya

  • @mp_gaming4344
    @mp_gaming4344 День тому

    ਤੁਹਾਡੀਆ video's bhut vadia lagdya menu bhene bhut wait krdi aa

  • @JaspreetSingh-qu6ky
    @JaspreetSingh-qu6ky День тому

    Sade ni lgia kde pshua di chichdia hun ta ghre nwa dine a phla johad pe jaya kre tiya kde ni lgia kise kise de ta pshu bhre hunde ne pta ni kyo

  • @JohnD5310Wale-t4t
    @JohnD5310Wale-t4t День тому +1

    ਜੇਕਰ ਚਿਚੜੀਆ ਨਾ ਹਟੀਆ ਵੱਡੀ ਭੈਣ ਵੀਰੇ ਆਲਾ ਜਿੱਲ੍ਹਾ( ਮਾਨਸਾ) ਦੋ ਲੀਟਰ ਦੀ ਬੋਤਲ 50ਰੁ

    • @HusanSidhu1144
      @HusanSidhu1144  День тому +1

      Ok ji

    • @JohnD5310Wale-t4t
      @JohnD5310Wale-t4t День тому +1

      @@HusanSidhu1144 ਸਤਿ ਸ੍ਰੀ ਅਕਾਲ ਵੱਡੀ ਭੈਣ ਚਿਚੜੀਆ ਦੀ ਦਵਾਈ ਵਰਤਨ ਲਈ ਮੈ ਲਿਆ ਕੇ ਭੇਜ ਦਿਉ ਜੇ ਕਹੋ ਸੇਵਾ ਕਰ ਸਕਦਾ ਭੈਣ

    • @HusanSidhu1144
      @HusanSidhu1144  20 годин тому +1

      @@JohnD5310Wale-t4t ਨਹੀਂ ਵੀਰੇ ਕੋਈ ਗੱਲ ਨੀ ਅਸੀਂ ਹੁਣ ਹੋਰ ਦਵਾਈ ਵੀ ਲੈ ਕੇ ਆਏ ਆ ਬਠਿੰਡੇ ਮੇਲੇ ਚੋਂ

    • @JohnD5310Wale-t4t
      @JohnD5310Wale-t4t 16 годин тому

      @@HusanSidhu1144 ਧੰਨਵਾਦ ਵੱਡੀ ਭੈਣ ❤️❤️

  • @kahansingh-jo6vx
    @kahansingh-jo6vx День тому

    ਸਤਿ ਸ਼ੀ ਅਕਾਲ ਭੈਣ ਜੀ ਤਰਨ ਤਾਰਨ

  • @AmanKumar-me6py
    @AmanKumar-me6py 12 годин тому

    Sukha keho ja hunda g please share the pic

  • @JaspreetSingh-qu6ky
    @JaspreetSingh-qu6ky День тому

    Right sade b ikk majj bechi a Khali Khali ja lgda ikk bina hi

  • @satgurghumaankabaddi5309
    @satgurghumaankabaddi5309 День тому

    Bout vidya km kr rhe o sis ji god bless you

  • @lakhvindersingh8603
    @lakhvindersingh8603 День тому

    Plz asi b pashu rakhne h plz jankari leni c

  • @TarsemSingh-b4t
    @TarsemSingh-b4t День тому

    🙏🙏🙏🙏🙏

  • @Ammy_FF
    @Ammy_FF День тому

    Nice video ji❤❤

  • @sidhugoatfarm3928
    @sidhugoatfarm3928 6 годин тому

    ase varteya sister Sade baadiyan da boht chechdiyan se pnj Dina ch khtm ho gyea ta jali ala kpda jroor bnao vadia result aoo

  • @jasvindersinghakku9622
    @jasvindersinghakku9622 День тому

    Pan ji ase ta teka lada dena ha

  • @veerpalkaur286
    @veerpalkaur286 День тому

    😂😂😂

  • @balkarnsidhu8867
    @balkarnsidhu8867 День тому

    👌👌👌

  • @gurtejsingh8297
    @gurtejsingh8297 День тому

    😂😂

  • @happymaan7717
    @happymaan7717 День тому

    ਸਤਿ ਸ੍ਰੀ ਆਕਾਲ ਭੈਣੇ 🙏🙏🙏🙏

    • @HusanSidhu1144
      @HusanSidhu1144  День тому

      ਸਤਿ ਸ੍ਰੀ ਅਕਾਲ ਵੀਰੇ

  • @jagsirsingh4652
    @jagsirsingh4652 День тому

    Nice

  • @malkeetmaan3928
    @malkeetmaan3928 День тому

    ਝੋਟੀ ਕਿੰਨੇ ਦੀ ਬੇਚੀ ਏ ਭੈਣ ਜੀ

  • @Simranjit_vlogs
    @Simranjit_vlogs 20 годин тому

    ਹੈਲੋ ਸਤਿ ਸ੍ਰੀ ਅਕਾਲ ਦੀਦੀ 🙏🏻🙏🏻

    • @HusanSidhu1144
      @HusanSidhu1144  12 годин тому

      ਸਤਿ ਸ੍ਰੀ ਅਕਾਲ bhaine

  • @AmanKumar-me6py
    @AmanKumar-me6py 12 годин тому

    Hun cow nu daane vich ki pa rahe ho

  • @pritamsinghbhullar858
    @pritamsinghbhullar858 День тому +1

    ਹਾ ਜੀ ਇਹ ਤਾਂ ਮੈਂ ਕਤੀੜ ਭੌਂਕੀ ਜਾਂਦੀ ਐ ਆਪਣਾ ਮੱਥਾ ਮਰਵਾਉਣ ਨੂੰ ਮੈਂ ਬਥੇਰਾ ਬਨਿਆ ਜੀ

    • @HusanSidhu1144
      @HusanSidhu1144  День тому

      ਅਸੀਂ ਵੀ ਟਰਾਈ ਕਰਕੇ ਦੇਖਦੇ ਆਂ ਵੀਰੇ

  • @LifeofLearning-ny2yj
    @LifeofLearning-ny2yj День тому

    Gap aa me baneaa c