ਮਿਲੋ ਵਿਰਾਸਤ ਸਾਂਭਣ ਵਾਲੀ ਜੱਦੀ ਸਰਦਾਰਨੀ ਨੂੰ, ਜਿਸਦਾ ਬਾਈ Moosewala ਵੀ ਫੈਨ ਸੀ | Phulkari Girl | Akhar

Поділитися
Вставка
  • Опубліковано 7 лис 2024

КОМЕНТАРІ • 246

  • @SSMAAN-hg8ft
    @SSMAAN-hg8ft 2 роки тому +57

    ਬਹੁਤ ਹੀ ਸ਼ਲਾਘਾਯੋਗ ਕਦਮ ਸਾਰੇ ਇਹਨਾਂ ਭੈਣਾਂ ਨੂੰ ਸਪੋਰਟ ਕਰੋ ਸਾਡਾ ਕਲਚਰ ਪੂਰੀ ਦੁਨੀਆਂ ਵਿੱਚ ਲੈਅ ਕੇ ਜਾਂ ਰਹੇ ਨੇ 👍🙏

  • @charnjeetbrar4594
    @charnjeetbrar4594 2 роки тому +37

    ਬਹੁਤ ਵਧੀਆ ਕੰਮ ਸ਼ੁਰੂ ਕੀਤਾ ਭੈਣ ਰੱਬ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ।

  • @sunrisesunset979
    @sunrisesunset979 2 роки тому +23

    ਵਾਹਿਗੁਰੂ ਅੰਗ-ਸੰਗ ਸਹਾਈ ਹੋਵੇ, ਚੜਦੀ ਕਲਾ ਰਵੇ । ਕੁੜੀਆਂ- ਭੈੰਣਾਂ ਕਮਜ਼ੋਰ ਨਹੀਂ ਵਹਿਸ਼ੀ ਦਰੀੰਦੇ ਹੀ ਬਹੁੱਤ ਵੱਧ ਗਏ । ਇਸ ਲਈ ਮਾਂ-ਬਾਪ ਰੋਕਦੇ , ਕਿੱਤੇ ਘਰਦਿਆਂ ਦੀ ਸੌੜੀ ਸੌਚ ਵੀ ਹੁੰਦੀ ।

  • @Jaskaransingh-on2bo
    @Jaskaransingh-on2bo 2 роки тому +29

    ਬਹੁਤ ਵਧੀਆ ਭੈਣ ਜੀ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਜੀ🙏🙏🙏🙏🙏

  • @sukhmindersinghbahia4813
    @sukhmindersinghbahia4813 2 роки тому +8

    ਮਨਪ੍ਰੀਤ ਤੇਰੀ ਸੋਚ ਨੂੰ ਸਲਾਮ। ਕੰਮ ਦੇ ਨਾਲ ਨਾਲ ਸੋਚ ਬਹੁਤ ਹੀ ਵਧੀਆ ਹੈ। ਰੱਬ ਤੈਨੂੰ ਲੰਮੀ ਉਮਰ ਦੇਵੇ। ਹਾਂ ਸੱਚ ਐਸੀ ਹੀ ਉਸਾਰੂ ਸੋਚ ਵਾਲੇ ਘਰ ਪਰਿਵਾਰ ਨਾਲ ਰਿਸ਼ਤਾ ਜੁੜੇ

  • @dhauleala258
    @dhauleala258 2 роки тому +29

    ਵਾਹਿਗੁਰੂ ਜੀ ਮੇਰੀ ਭੈਣ ਨੂੰ ਚੜਦੀ ਕਲਾ ਵਿੱਚ ਰੱਖਣ 🙏❤️

  • @bennatomar882
    @bennatomar882 2 роки тому +26

    Justice for sidhu moose wala Legend 🙏🙏🙏🙏🙏🙏

  • @satwindersingh370
    @satwindersingh370 2 роки тому +5

    ਪੰਜਾਬ ਦੀ ਮਹਾਨ ਕਲਾ ਫੁਲਕਾਰੀ ਨੂੰ ਨਵੇਂ ‌ਸਿਰਿੳ ਸੰਸਾਰ ਪੱਧਰ ਤੇ ਸੁਰਜੀਤ ਕਰਨ ਵਾਸਤੇ ਤੁਹਾਨੂੰ ਅਤੇ ਤੁਹਾਡੀ ਟੀਮ ਦੀਆਂ ਸਾਰੀਆਂ ਲੜਕੀਆਂ ਨੂੰ ਬਹੁਤ ਮੁਬਾਰਕਾਂ

  • @manjitkaur9198
    @manjitkaur9198 2 роки тому +16

    ਬਹੁਤ ਵਧੀਆ ਜੀ ਤੁਸੀ ਵਿਰਸਾ ਸਾਂਭਿਆ ਹੈ ਮੈ ਵੀ ਇਸ ਚੀਜ ਦਾ ਸ਼ੌਂਕ ਰੱਖਦੀ ਹਾ । ਨਹੀ ਤਾ ਅੱਜ ਕੱਲ ਦੀਆ ਨਿੱਕਰਾਂ ਪਾਕੇ ਪੱਟ ਦਿਖਾਉਣ ਦਾ ਹੀ ਸ਼ੌ਼ਕ ਰੱਖਦੀਆ ਨੇ

  • @uniquehouseplanning
    @uniquehouseplanning 2 роки тому +17

    ਬਹੁਤ ਵਧੀਆ ਸੋਚ ਅਾ ਜੀ

  • @sidhu22522
    @sidhu22522 2 роки тому +12

    ਵਾਹਿਗੁਰੂ ਭੈਣ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ🙏

  • @ranjitsingh6828
    @ranjitsingh6828 2 роки тому +11

    ਵਾਹਿਗੁਰੂ ਜੀ ਮਿਹਰ ਕਰੇ

  • @hardialchahal9551
    @hardialchahal9551 2 роки тому +2

    ਬਹੁਤ ਹੀ ਸਲਾਂਗਾ ਜੌਗ ਕੱਮ ਸੁਰੂ ਕੀਤਾ ਕੁੜੀ ਨੇ ਸਰੀਆ ਬੀਬੀਆਂ ਨੂੰ ਇਨਾ ਕੌਲੌ ਫੁਲਕਾਰੀਆਂ ਇਨਾ ਦੀ ਮਿਹਨਤ ਦਾ ਪੂਰਾ ਮੁੱਲ ਦੇ ਕੇ ਖ਼ਰੀਦਣੀਆਂ ਚਾਹੀਦੀਆਂ ਵਿਲ ਡੱਨ👍👍🙏🙏ਫੂਨ ਵੀ ਜ਼ਰੂਰ ਲਿਖੋ

  • @brarbrar2066
    @brarbrar2066 2 роки тому +13

    ਲੋਕ ਕਿਹਦੇ ਨੇ ਕੰਮ ਹੈ ਨਹੀ ਇਸ ਕੁੜੀ ਨੂੰ ਦੇਖੋ ਆਪਣੇ ਨਾਲ ਹੋਰ ਅੋਰਤਾਂ ਨੂੰ ਕੰਮ ਦਿੱਤਾ ਬਾੜਾ ਮਾਨ ਆ ਭੈਣ

  • @parmjitkaurgrewal4373
    @parmjitkaurgrewal4373 2 роки тому +6

    ਬਹੁਤ ਵਧੀਆ ਕੰਮ ਕਰ ਰਹੀ ਆ ਧੀਏ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ

  • @mandysandhu7217
    @mandysandhu7217 2 роки тому +8

    Proud of you Manpreet!!! Good example for girls to follow.!

  • @narinderjitkaurkaur2244
    @narinderjitkaurkaur2244 2 роки тому +5

    ਭੈਣੇ ਸੁਰਿੰਦਰ ਕੌਰ ਪੱਖੋਕੇ (USA)ਆਂਟੀ ਨੇ ਸਾਨੂੰ ਗੁਰਮੁਖੀ ਵਾਲੇ ਬੈਗ ਮੰਗਵਾ ਕੇ ਦਿੱਤੇ ਸਨ। ਸਭ ਨੇ ਬਹੁਤ ਪਸੰਦ ਕੀਤਾ ਤੁਹਾਡਾ ਕੰਮ। Future ਚ ਤੁਹਾਨੂੰ ਹੋਰ order ਦਵਾਂਗੇ। ਇਸ video ਨੂੰ ਵੀ ਅੱਗੇ share ਕਰਾਂਗੇ। ਵਾਹਿਗੁਰੂ ਤੁਹਾਨੂੰ ਮਕਸਦ ਵਿਚ ਕਾਮਯਾਬ ਕਰਨ।

  • @arvinderkaur2033
    @arvinderkaur2033 2 роки тому +5

    ਬਹੁਤ ਵਧੀਆ ਬੇਟਾ ਜੀ। ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @ladduladdu3522
    @ladduladdu3522 2 роки тому +26

    Justice for Sidhu Legend 🙏

  • @amnsidhu9303
    @amnsidhu9303 2 роки тому +15

    Eh c asli Punjab jeda hun poniaa, jeans te reela ch luk gya proud of u bhne

    • @Anshdeep47
      @Anshdeep47 2 роки тому +4

      Ryt panjab da asal sabyachar eh h ji

    • @paramjeetkaur2696
      @paramjeetkaur2696 2 роки тому +1

      Punjab vich kehdi jgga hai ji nam or distick send kro

    • @HaranjanKaur
      @HaranjanKaur 2 роки тому

      @@paramjeetkaur2696 Video vich hi ehna da. Card dikhaya hai.. sari dekheo video

  • @kamaldhindsa8953
    @kamaldhindsa8953 2 роки тому +9

    ਬਹੁਤ ਵਧੀਆ 🙏💯

  • @gimmygill5170
    @gimmygill5170 2 роки тому +2

    ਬਹੁਤ ਹੀ ਸੋਹਣਾ ਕੰਮ ਬੇਟਾ ਜੀ ਖੱਦਰ ਦੀ ਫੁਲਕਾਰੀ ਜਾ ਬਾਂਗ ਮਿਲ ਸਕਦਾ ਜੀ

  • @karmidullat2362
    @karmidullat2362 2 роки тому +10

    🙏🙏🙏👍👍👍 Sidhu moosewala miss you 😭😭🙏

  • @aimsbipo1952
    @aimsbipo1952 2 роки тому +2

    Such a Kind Hearted Person Sidhu Moosewala 🙏 and God bless you Sister .Bhot sohni Fulkari aa 🙏

  • @karmjeetkaur5971
    @karmjeetkaur5971 2 роки тому +6

    Proud of you 👍 bhan bht hi sohna kam kar rahe ho thank you 💕 wmkji 🙌 nice 👌👌 video 👍 thanks 🙏 akhar chanal da

  • @gurpreetsingh7502
    @gurpreetsingh7502 2 роки тому +4

    ਬਹੁਤ ਸੋਹਣਾ ਭੈਣ ਵਾਹਿਗੁਰੂ ਜੀ ਮੇਹਰ ਕਰੇ

  • @shivdevkler4186
    @shivdevkler4186 2 роки тому +5

    Dear Manpreet, thoroughly impressed with your dedication and taking care of so many families, welcome to Australia, there's a big panjabi community looking forward to seeing you

  • @gurpreetk9496
    @gurpreetk9496 2 роки тому +2

    Sidhu ਸਭ ਦੀ ਤਰੱਕੀ ਚਾਹੁੰਦਾ ਸੀ, ਸਪੋਰਟ ਕਰ ਕੇ ਬਰੈਂਡ ਬਣਾ ਦਿੰਦਾ ਸੀ🙏🏻🙏🏻🙏🏻🙏🏻😔☺😭

  • @khehrakitchen7915
    @khehrakitchen7915 2 роки тому +3

    🌹🌹ਬਹੁਤ ਵਧੀਆ ਜੀ🌹🌹🌹🌹🌹🌹🌹🌹🌹🌹🌹🌹🌹🌹🌹🌹🌹👍

  • @jagdevkaur3144
    @jagdevkaur3144 2 роки тому

    ਬਹੁਤ ਸ਼ਲਾਘਾਯੋਗ ਕਦਮ ਹੈ ਭੈਣ ਜੀ ਦਾ❤️❤️👌👌👌🌹🌹🌹 ਸਾਡੀ ਭੈਣ ਨੂੰ ਖੁਸ਼ ਰੱਖੇ ਪਰਮਾਤਮਾ ਮੈਂ ਵੀ ਫੁਲਕਾਰੀ ਦੀ ਕਢਾਈ ਕੀਤੀ ਸੀ ਅਠੱਤੀ ਸਾਲ ਪਹਿਲਾਂ ਮਤਲਬ ਵਿਆਹ ਤੋਂ ਪਹਿਲਾਂ ਫੁਲਕਾਰੀ ਦੀ ਕਢਾਈ ਪੁਠੇ ਪਾਸੇ ਤੋਂ ਕੀਤੀ ਜਾਦੀਐ ਜੀ ਧੰਨਵਾਦ ਜੀ ❤️❤️❤️❤️❤️❤️👌👌👌👌👌👌👌👌🙏🙏🙏🙏

  • @JaswinderK_1
    @JaswinderK_1 2 роки тому +1

    God Bless You bhain, may you live long and stay blessed.
    You choose really very good job. I love your thoughts and your family support. Jo Tusi kar k dekhaiya oh ik honhar kurhi hi kar skdi a , per Tusi higher education karn toh baad v ehna vadhiya kita chuniya k apny asli Punjab di sabhiyata dy sukk drakhat diya jarha ch apny himt ty honsly dy nal paani pa k murh hara kar ta ty jive pachiya pindah diya doso kurhiya nu is kity nal jorh k ohna dy aatam vishwas nal bharpur kita ty ohna dy ghar pariwar nu roji roti nal jorhiya ty sabhiyta dy rukh dy pattiya nu hara bhara kar ta. Lupat ho chukiya kurhiya dy dubb chukky supniya nu murh sogata bhary ranga ty umanga dy ranga nal ik nawi shalangha bhari udari diti a. Rabb kary k sada Punjab ik wari fer hariya bhariya hove duniya da ann data bnye apny khadah geeta ty gidhe Bhanghrhay nu mukh rakhdy hoy apny khas pehnawy nu v murh nawi chamak milye. Vihaha ty shagna dy kamah kara wich sadi Fulkari apni ik khas jagah parapat kar sky essi bahany gharah wich byrujgar bathhy kurhiya mundiya ty aadmi ortah nu iss kity nal jorh k ohna di jindgi v aatam vishwas nal bharpur karni chahidi hai. NRI bhara bhaina v apna punjabiyat da sabhiyachar da nighah ehsas hunda rahy ty aaun waliya nawiyan pirhiya apny jarha na jurhiya rehan. I want may you stay always be happy ❤. Love you soooooooo much bhain…..🙏🏻🙏🏻🙏🏻💕💕💕😊😊😊😊😊😊🎉🎉🎉🙏🏻🍫🍫

  • @satinderpalsingh6055
    @satinderpalsingh6055 2 роки тому +5

    Justice for sidhu moosewala bai 👏👏👏👏👏

  • @BaljeetKaur-uz6eq
    @BaljeetKaur-uz6eq 2 роки тому +2

    Salute manpreet nd thnx nd good wrk nd thnx paterkaar

  • @ashwsandhu
    @ashwsandhu 2 роки тому +5

    Justice for sidhu moose wala veer

  • @jaskransingh3552
    @jaskransingh3552 2 роки тому +3

    ਬਹੁਤ ਖੂਬ

  • @gurjeetpb65mohali4
    @gurjeetpb65mohali4 2 роки тому +4

    Love you sister god bless you

  • @rakeshkalsi6268
    @rakeshkalsi6268 2 роки тому +1

    ਵਾਹਿਗੁਰੂ ਜੀ ਮੇਹਰ ਕਰਨ ਭੈਣੇ, ਤਰੱਕੀਆ ਬਖਸੀਸ ਕਰਨ।

  • @harjitkaur6260
    @harjitkaur6260 2 роки тому

    V good dear Manpreet
    tu punjab da maan h
    tere vargia dheeya hrr ghrr hon
    jo aapne virse nu iss trah pyaar krn
    Love you bahut sara
    manpreet m teru Fulkari jarur lwangi chhoti bhain

  • @Eastwestpunjabicooking
    @Eastwestpunjabicooking 2 роки тому

    ਸਤਾਰਿਆਂ ਵਾਲੀਆਂ ਸਭਿਚਾਰਕ ਫੁਲਕਾਰੀਆਂ ਨੂੰ ਹੁਦੀਆ

  • @SukhwinderSingh-pu1pu
    @SukhwinderSingh-pu1pu 19 днів тому

    😊waooooo vvvvvverrrryyyy nyc fulkariyan ne ji waheguru ji tarakki bakhsn

  • @keshokaur8983
    @keshokaur8983 2 роки тому +1

    ਬਹੁਤ ਬਹੁਤ ਵਧੀਆ, ਨੰਬਰ ਦਸੋ ਜੀ ਭੈਣ ਮਨਪ੍ਰੀਤ ਦਾ

  • @tajinderkaur3560
    @tajinderkaur3560 2 роки тому +1

    Main vi eh kam jandi han par samajh ni lagdi ki kis taraha start karna hai plz guide me if u have time .

  • @dhaliwalhouse913
    @dhaliwalhouse913 2 роки тому

    ਬਹੁਤ ਵਧੀਆ ਪ੍ਰਮਾਤਮਾ ਮਿਹਨਤ ਕਰਨ ਦਾ ਵਲ ਵਖਸੇ਼

  • @SukhpreetKaur-ye6zq
    @SukhpreetKaur-ye6zq 2 роки тому +3

    Nice 👌miss you bai sidhu😥

  • @harinderkaur7218
    @harinderkaur7218 2 роки тому +1

    From where can I buy it ?

  • @user-og4in5yx2i
    @user-og4in5yx2i 2 роки тому +1

    ਫੁਲਕਾਰੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਜੀ?🙏🙏

  • @GurpreetKaur-jj3ms
    @GurpreetKaur-jj3ms 2 роки тому +2

    Very very very good work Sister ji 👍👍👍 very very very nice 👌👌🥰🥰👍👍👍🙏🌹😍 Waheguru ji 🙏🌹🙏 tuhanu hamesha Chardekala ch rakhe Sister ji 👍👍👍🙏🌹🙏 Waheguru ji 🙏🌹🙏 tuhanu hamesha khush rakhe Sister ji 👍👍👍🙏🌹🙏

  • @akashmannakashmann20
    @akashmannakashmann20 2 роки тому +3

    Very good job sister God bless u

  • @satinderpalsingh47
    @satinderpalsingh47 2 роки тому +1

    ਬਹੁਤ ਵਧੀਆਂ ਕੰਮ ਕਰ ਰਹੇ ਓ ਮਨਪ੍ਰੀਤ ਕੌਰ

  • @preetiharkirasoi5898
    @preetiharkirasoi5898 2 роки тому +1

    Waheguru ji aap ji nu chaddikla bakshe💐🤲🤲🥰🥰

  • @davindergill7322
    @davindergill7322 2 роки тому +1

    Bahut sohni soch aa bhen tuhade asli punjaban eho jehi hundi aa proud of punjab te ek hor khushi de gal ke tiktok te nachan walean nu shayad akal ave tuhanu dekh ke

  • @surjitsinghsitasingh2487
    @surjitsinghsitasingh2487 2 роки тому +3

    Very nice so much bety

  • @mehaksandhu3552
    @mehaksandhu3552 2 роки тому +1

    ਵਾਹਿਗੁਰੂ ਜੀ

  • @kuldeeprattu100
    @kuldeeprattu100 2 роки тому +1

    ਰੂਹ ਖੁਸ਼ ਹੋ ਗਈ ਬੇਟਾ ਤੁਹਾਡਾ ਕੰਮ ਦੇਖਕੇ

  • @gagantoor5382
    @gagantoor5382 2 роки тому +3

    Dhan dhan wahe guru ji sohne Punjab te mehar karna ji

  • @manrajkaur2364
    @manrajkaur2364 2 роки тому

    I have no words to respect u dear. Bs baba g tuhanu hamesha aida hi virasat nl Jude rehan da bal bakshan. Hun Dil krda k khud v phulkari kdni sikha

  • @deepkaur5064
    @deepkaur5064 2 роки тому +1

    Punjab love u

  • @goodvideogoodinjoydaygoodl1033
    @goodvideogoodinjoydaygoodl1033 6 місяців тому +1

    Shidu da sukaria kar ta tere video dekh rahe aa shidu good man ❤

  • @stylishideas6108
    @stylishideas6108 2 роки тому +2

    Manpreet ka on line page describe kr daan plz. From pakistan 🇵🇰 v. Very traditional pulkhari. My mother have a pulkhari. Un ke khala na un ko dee the. Again Manpreet I impress you. 🇵🇰👍❤️

  • @mandeepkaur5514
    @mandeepkaur5514 2 роки тому +1

    Slam ha aapki himmat ko👏👏👏🙏🙏🙏

  • @tecgamerinhindi
    @tecgamerinhindi 2 роки тому

    Good di God bless you 💖 parmatma sodi har mnokamna puri kre 🙏🙏

  • @kemleshdesh7136
    @kemleshdesh7136 2 роки тому +2

    Very good. Jud India aaye, zaroor aavange. Meri MA di kaddi fulkari maiyan wele use kiti si for my son n daughter's wedding.

  • @yashkataria548
    @yashkataria548 2 роки тому +2

    बहुत बहुत धन्यवाद आप को बहुत सुन्दर मेहनत की है आपने

  • @Jass-bg2kz
    @Jass-bg2kz 2 роки тому +3

    Nyc diiii god bless you

  • @DilrajGill-j5g
    @DilrajGill-j5g 2 місяці тому

    Very nice ji waheguru tuhanu chardika bakshe

  • @dakshveer9434
    @dakshveer9434 2 роки тому

    Feel vry happy n proud,,,,gd job sister,, Parmatma sahai hon tarakki bakhshan

  • @paramvirgrewal4060
    @paramvirgrewal4060 2 роки тому

    ਬਹੁਤ ਹੀ ਸੋਹਣਾ ਕੰਮ ਹੈ 👌👌🌺🌺

  • @SukhwinderSingh-wq5ip
    @SukhwinderSingh-wq5ip 2 роки тому +3

    ਬਹੁਤ ਵਧੀਆ ਜੀ

  • @preetpalsingh1557
    @preetpalsingh1557 Рік тому

    Bahut vadhia sis waheguru ji tuhanu hamesha chardi kalan vich rakhe

  • @rajveerkaur7193
    @rajveerkaur7193 2 роки тому +1

    Bhut vdia km krde o di a kalachar khatam ho ga si but fir tde appreciation nl fir a ga tusi hora nu km krn li appreciate kita

  • @balbirsakhon6729
    @balbirsakhon6729 2 роки тому

    ਰਾਜੀ਼ ਰਹੋ ਰੱਬ ਤੁਹਾਨੂੰ ਖੁਸ਼ ਰੱਖੇ

  • @harvinderkaur5318
    @harvinderkaur5318 2 роки тому

    ਬਤਿੰਡ ਵਿੱਚ ਵੀ ਲਗਾਓ ਜੀ ਨੁਮੀਸ

  • @harpreetkaursidhu3645
    @harpreetkaursidhu3645 2 роки тому +2

    Bhut sohna ji

  • @kamaldhindsa8953
    @kamaldhindsa8953 2 роки тому +4

    ਪੱਟੀ ਖਾਸ ਆ ਭੈਣ ਮੇਰੀਏ

  • @gaganbhunder
    @gaganbhunder 2 роки тому +3

    Well done sister

  • @manpreetkaursidhuft7359
    @manpreetkaursidhuft7359 2 роки тому

    Wah kea bat mera Punjab eh a ❤️❤️m vi try krdi rehni a ghr eda kdai d mnu bht vdiya lgea dii bht sohna kmm a

  • @HarpreetKaur-ov5qw
    @HarpreetKaur-ov5qw 2 роки тому +1

    Inha di phulkari di video jyada to jyada share ho ske eh jimmewari v media di hai.... J asi kuch khreedna hove ta asi kitho le skde ha....plz reply me... from utrakhand.

  • @chamkaursidhu274
    @chamkaursidhu274 2 роки тому +2

    Will done

  • @harnoorsingh4961
    @harnoorsingh4961 2 роки тому +1

    Sister ♥ bauth vadiya gal keha jiiii
    From chandigarh ♥ jiii

  • @HarjeetKaur-cv9dx
    @HarjeetKaur-cv9dx 2 роки тому

    PUNJABI VIRSA ......WAH JI WAH ...

  • @peplosboutique4983
    @peplosboutique4983 2 роки тому +1

    Waheguru ji ina nu chardi kala vich rakhan 🙏🏻

  • @ooo76-re3ii
    @ooo76-re3ii 2 роки тому +2

    Good 👍 job ss

  • @baljinder1970
    @baljinder1970 2 роки тому

    Beta khader da sui chakma bagg te toll di fulkari mil skde aw please reply

  • @sukhvirbhatti8974
    @sukhvirbhatti8974 2 роки тому +1

    Manpreet Kaur gindabad

  • @UmeshKumar-qv2yd
    @UmeshKumar-qv2yd 2 роки тому

    Pehla Punjab wapis karde rabba eihna punjabna walao kita kam sire charei 🙏

  • @karamjitkaur2548
    @karamjitkaur2548 2 роки тому +2

    Well done bhaine

  • @kulwinderaulakh102
    @kulwinderaulakh102 2 роки тому +2

    Bhut vadia sister g

  • @rajvirkaur9320
    @rajvirkaur9320 2 роки тому

    Fulkari da price ki a g je mangoni hove kive manga sakde a g

  • @paramjeetkaur2696
    @paramjeetkaur2696 2 роки тому

    Punjab vich kehdi jgga ty hai pls nam send kro

  • @veerpalkaur5212
    @veerpalkaur5212 2 роки тому

    ਦੀਦੀ ਜੀਉਂਦੀ ਰਹਿ ਤੂੰ ਨਹੀਂ ਤਾਂ ਸਾਡੇ ਵਾਲੀਆ ਨੂੰ ਰੀਲਾਂ ਚ ਰੋਣ ਤੋਂ ਵਿਹਲ ਨਹੀਂ ਮਿਲਦੀ

  • @HarpreetKaur-ov5qw
    @HarpreetKaur-ov5qw 2 роки тому +2

    Kuch light colour da v jrur kuch bnao.....kaee video ch me dekhya e.te log v bot psnd krnge....eh mera vishvas hai

  • @AmandeepSingh-ul9mz
    @AmandeepSingh-ul9mz 2 роки тому

    ਬਹੁਤ ਵਧੀਆ

  • @jagsirsingh5783
    @jagsirsingh5783 2 роки тому +2

    Good 👍 sister g

  • @seemamann5547
    @seemamann5547 2 роки тому +3

    God bless you beta xx
    How we can order

  • @kawaljitkaur8665
    @kawaljitkaur8665 2 роки тому

    Bout vadia Kam te tuhade soch.

  • @gurpreetmaan.37417
    @gurpreetmaan.37417 2 роки тому +1

    super punjabi

  • @KuldeepSingh-ll8hc
    @KuldeepSingh-ll8hc 2 роки тому

    Waheguru chardikala chh rakhe sister nle y moseewale hamesha hi chnge kmm nu support krda c

  • @bsgill6711
    @bsgill6711 2 роки тому +2

    Nice de

  • @loveleenbedi3404
    @loveleenbedi3404 2 роки тому

    Jug jug jio

  • @sardarnisardarni9133
    @sardarnisardarni9133 2 роки тому

    Sis kini di fullkari price