ਬਾਈ ਨੇ ਪੂਰਾ ਸ਼ਹਿਰ ਬਣਾ ਤਾ,, ਆਮ ਬੰਦਾ ਗਵਾਚ ਜਾਂਦਾ ਏ,, ਬੰਬੇ ਫਿਲਮ ਸਿਟੀ ਖ਼ਤਮ ਆ ਇਸਦੇ ਅੱਗੇ

Поділитися
Вставка
  • Опубліковано 20 січ 2025

КОМЕНТАРІ • 301

  • @fatehbirguraya3416
    @fatehbirguraya3416 2 роки тому +112

    ਬਾਈ ਜੀ ਸੱਭ ਤੋਂ ਵੱਧ ਮੈਨੂੰ ਤੁਹਾਡੀ ਇਹ ਗੱਲ ਵਧੀਆ ਲੱਗੀ ਜੋ ਤੁਸੀਂ ਪੰਜਾਬ ਵਾਪਸ ਆਏ ਤੇ ਦੂਜਾ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਣ ਤੁਹਾਡੇ ਬੱਚਿਆਂ ਦਾ ਮੰਨ ਪੰਜਾਬ ਵਿੱਚ ਲੱਗੇ

  • @armaan.2019
    @armaan.2019 2 роки тому +16

    ਬਾਈ ਦੀ ਤਰ੍ਹਾਂ ਸਾਰੇ NRI ਪੰਜਾਬੀਆਂ ਨੂੰ ਪੰਜਾਬ ਦੇ ਚੰਗੇ ਲਈ ਕੁੱਝ ਕਰਨਾ ਚਾਹੀਦਾ।
    ਬਹੁਤ ਵਧੀਆ ਲੱਗਾ, ਬਾਈ ਦਾ ਆਪਣੀ ਮਿੱਟੀ ਲਈ ਕੁੱਝ ਕੀਤਾ ਦੇਖ ਕੇ।
    ਵਾਹਿਗੁਰੂ ਜੀ ਸੋਨੂੰ ਤਰੀਕਿਆਂ ਬਖਸ਼ੇ, ਤੇ ਹਮੇਸ਼ਾ ਖੁੱਸ਼ ਰੱਖੇ।

  • @HarpalSingh-uv9ko
    @HarpalSingh-uv9ko 2 роки тому +28

    ਬਹੁਤ ਸੋਹਣਾ ਬਣਾਇਆ ਏ ਵੀਰ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @merovana1682
    @merovana1682 2 роки тому +63

    ਮੇਰੇ ਕੋਲ ਤਾਂ ਸ਼ਬਦ ਹੀ ਮੁੱਕ ਗਏ 🤐
    ਜਿੰਨੀ ਸਿਫ਼ਤ ਕੀਤੀ ਜਾਵੇ ਓਨ੍ਹੀ ਹੀ ਘੱਟ ਹੈ 🙏💐
    ਦਿਲੋਂ ਸਤਿਕਾਰ ਬਾਈ ਜੀ ਹੋਣਾ ਦਾ ✊

  • @ManinderSingh-xd8mx
    @ManinderSingh-xd8mx 2 роки тому +24

    ਬਹੁਤ ਖੂਬ ਵੀਰ ਪੂਰੀ ਰੀਝ ਨਾਲ ਬਨਾਇਆ ਬਾਈ ਹੋਰਾਂ ਨੇ ਨਾਲ਼ੇ ਵੱਡੀ ਗੱਲ# ਪੰਜਾਬ ਆ ਕੇ ਬਨਾਇਆ #

  • @Pritpxl
    @Pritpxl 2 роки тому +80

    ਸਾਰੇ NRI ਵੀਰਾ ਨੂੰ ਆਪਣੇ ਦੇਸ ਪੰਜਾਬ ਚ invest ਕਰਨਾ ਚਾਹੀਦਾ ਹੈ ❤

    • @peplosboutique4983
      @peplosboutique4983 2 роки тому +1

      Sahi aa ji

    • @fromVenusblueboys
      @fromVenusblueboys 2 роки тому +7

      Nri million dollar Punjab vich kalde punjab vale fukre Navi gadi leli Sara din gadiya vich ghumde rahende uhna nu nhai pata 10%hissa kadke apne pind de Vikas te laiyea .usnu khubsurat banayea..

    • @sonysonysony2013
      @sonysonysony2013 2 роки тому +1

      ਆਹੋ ਕੱਲ ਨਵਾ ਬਾਦਲ ਉਠਕੇ ਕਹੂੰ ਮੈਰਾ ਹਿਸਾ ਨਾ ਨਹੀਂ ਵੈਖ ਲੋ
      ਫਿਰ ਐਨ ਆਰ ਆਈ ਅਗਲੇ ਮਹੀਨੇ ਵੇਚ ਵੱਟਕੇ ਜਾਂਦਾ ਵਿਖਦਾ ਦੇਸ਼ ਵੱਲ ਨੂੰ
      ਵੀਰ ਔਣ ਤਿਆਰ ਆ ਇਹਨਾਂ ਕਸਾਈ ਤੋਂ ਕਿਵੇਂ ਬਚਾ ਗੈ ਸੋਚਦੇ ਸਾਰੇ

  • @gagandeepsinghgrewal1451
    @gagandeepsinghgrewal1451 2 роки тому +27

    ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇਂ ਅਸੀ ਆਪਣੇ ਬੇਟੇ ਦੇ ਵਿਆਹ ਨੂੰ ਇਸ ਜਗਾਂ ਤੇ ਕਰਾਗੇਂ

  • @paramjeetsinghbuttar1026
    @paramjeetsinghbuttar1026 2 роки тому

    ਬਹੁਤ ਵਧੀਆ ਢੰਗ ਨਾਲ ਬਣਾਇਆ ਏਨਾ ਵਂਡਾ ਕਿਨੇ ਲੋਕਾ ਦੇ ਮਨ ਪਸੰਦ ਦੇ ਮਨ ਦੀਆ ਰੀਝਾਂ ਪੂਰੀਆਂ ਕਰਨ ਲਈ ਇਕ ਜਾਣਕਾਰੀ ਦਸਣੀ ਰਹ ਗਈ ਵੀ ਸਰਕਾਰ ਕੁਝ ਸਹਾਇਤਾ ਵੀ ਦਿਂਦੀ ਕੁ ਟੈਕਸ ਦੇ ਰੂਪ ਵਿਚ ਵੱਧ ਘਟ ਰੁਪਏ ਵਸੂਲਦੀ ਐ ਸਭ ਵੇਖ ਵਧੀਆ ਲਗਿਆ ਧੰਨਵਾਦ

  • @mcwholesalecompany
    @mcwholesalecompany 2 роки тому +10

    Bande di soch nu salam aa
    Ager insaan chahe tan sabh kujh badal sakda ❤️❤️❤️❤️

  • @manjitsidhuvlog
    @manjitsidhuvlog 2 роки тому +2

    ਬਾਈ ਕਿਆ ਬਾਤ ਆ , ਵਾਹਲੀ ਸੋਹਣੀ ਵੀਡੀਓ ਬਣਾਈ ਬਾਈ,
    ਆਹ ਕੌਰੀ ਵਾਲੇ ਬਾਈ ਹੋਰਾ ਨੇ ਸਿਰਾ ਲਾਇਆ ਪਿਆ , ਸੱਚੀ ਖੁੱਲੇ ਦਿਲ ਨਾਲ ਬਣਾਇਆ ਸਾਰਾ ਕੁਛ
    ਕਿਆ ਬਾਤ , ਸਲੂਟ ਆ ਬਾਈ ਬਹੁਤ ਪੈਸਾ ਲਾਇਆ ਜਰ❤❤❤❤❤

  • @amardeepsinghbhattikala189
    @amardeepsinghbhattikala189 2 роки тому +10

    Salute aw veer Kauri wale nu v mera purana pind be ehi ha par hun asi Saidpura rehnda aw bahut khusi hoyi veer ji de tariki wakh ke waheguru ji tandrusti wakshan bai ji nu

  • @DEEP13BEDI
    @DEEP13BEDI 2 роки тому +2

    ਸਿਰਫ਼ ਇੱਕ ਸ਼ਹਿਰ ਨਹੀਂ ਪੂਰੀ ਦੁਨੀਆ ਹੀ ਬਣਾਈ ਆ ਬਾਈ ਨੇ। ਸੰਸਾਰ ਦੇ ਵੱਖ ਵੱਖ ਇਲਾਕਿਆਂ ਦੇ ਘਰਾਂ ਦੀ ਹੂ ਬ ਹੂ ਨਕਲ ਆ ਇਹ ਤਾਂ।। ਜੁਗ ਜੁਗ ਜੀਉ ਬਾਈ ਜੀ

  • @deeppanjabnetwork7015
    @deeppanjabnetwork7015 2 роки тому +16

    Very Very nice ਕੋਕੇ ਜੜਤੇ ਵੀਰ ਜੀ ਨੇ ਬਹੁਤ ਬਹੁਤ ਸੋਣਾ 👌👍

  • @SukhwinderSingh-wq5ip
    @SukhwinderSingh-wq5ip 2 роки тому +14

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @fromVenusblueboys
    @fromVenusblueboys 2 роки тому +6

    Kash Punjab de sare pind is tarah de hunde Bai di soch bhut sohni hai

  • @gurmaan2479
    @gurmaan2479 2 роки тому +3

    ਜੇ ਕਿਤੇ ਸਾਰੇ ਇਸ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਤਾਂ ਆਪਣੇ ਪੰਜਾਬ ਨੂੰ ਵੀ ਚਾਰ ਚੰਨ ਲੱਗਣਗੇ

  • @harsharankaur1
    @harsharankaur1 2 роки тому +3

    Aise soch har Sikh Punjabi rakhe to Punjab ki Rees koi ni kar sakda 🙏🏻🧿🧿🧿🧿🧿🧿❤️❤️❤️❤️❤️❤️❤️👍👍👍👍👍👍

  • @JatinderSingh-hr3pb
    @JatinderSingh-hr3pb 2 роки тому +15

    ਵਾਹਿਗੁਰੂ ਮੇਹਰ ਕਰੇ ਜੀ ਚੜਦੀ ਕਲਾ ਰੱਖੇ ਬਹੁਤ ਵਧੀਆਂ ਜੀ ❤❤❤❤

  • @SUNILSharma-xn9io
    @SUNILSharma-xn9io Рік тому

    वाहेगुरु जी बीर जी ने कमाल ही करता बीर जी दिलों प्यार करते हैं मातृभूमि पंजाब को वाहेगुरु जी किरपा बनाए रखें
    प्रेम ट्रांसपोर्ट नारनौल हरियाणा

  • @jatindersingh1809
    @jatindersingh1809 2 роки тому +18

    ਭਾਈ ਜੀ ਬਹੁਤ ਸੋਹਣਾ ਜੀ ਪਰ ਲੋਕ ਗਰੀਬ ਬਹੁਤ ਮਰ ਰਹੇ ਨੇ ਇਲਾਜ ਤੋਹ ਬਗੈਰ ਓਹਨਾ ਦਾ ਸੋਚੋ ਜੀ

    • @harpreetghumman5912
      @harpreetghumman5912 Рік тому

      Par 22ji eh v dekho k jo insan apna virsa sainu show krva rahea , osnu tusi bol rahe k greeba da dekho, eho je apa jine joge v haige aa ona kise da Karie te jo koi kar rahea osnu karn dayie

  • @sjmahal5
    @sjmahal5 2 роки тому +78

    ਸੋਹਣੀ ਚੀਜ ਬਣਾਈ ਅ ਵਈ, ਅੱਲ੍ਹਾ ਸੁੱਖਬੀਰ ਦੀ ਬੁਰੀ ਨਜ਼ਰ ਤੋਂ ਬਚਾਵੇ ?

  • @narinderkalsikalsi3626
    @narinderkalsikalsi3626 2 роки тому +6

    ਵੀਰ ਇਸ ਨੂੰ ਵੇਖਣ ਲਈ ਆ ਸਕਦੇ ਹਾਂ ਆਪਣੇ ਬੱਚਿਆਂ ਨੂੰ ਨਾਲ ਲੈਕੇ

  • @dayasachdeva7287
    @dayasachdeva7287 2 роки тому +1

    Very beautiful ❤️ Punjab di traki dekh dil garden garden ho gya

  • @bobbhans7977
    @bobbhans7977 2 роки тому +2

    ਬਾਈ ਜੀ ਬੱਚਿਆਂ ਸਮੇਤ ਪੰਜਾਬ ਮੁੜਨ ਦੀ ਕੋਸ਼ਿਸ਼ ਆਪਣੀ ਵੀ ਜਾਰੀ ਆ

  • @dharwindersingh1879
    @dharwindersingh1879 2 роки тому +1

    ਸਿਰਾ ਲਾ ਤਾਂ ਬਾਈ ਨੇ ਪਰ ਕੈਮਰੇ ਤੋਂ ਸਾਰਾ ਕਬਰ ਨੀ ਹੋਇਆ ਬਾਈ
    ਬਹੁਤ ਵਧੀਆ ਬਾਈ ਜੀ

  • @dalsie89
    @dalsie89 2 роки тому +2

    Babao kamal kar diya WAHEGURU JI tuhanu tarakian te tanduresti Dave....

  • @ManpreetKaur-ki9py
    @ManpreetKaur-ki9py 2 роки тому +1

    Yr jo ਲੋਕ keh rhe ਬਿਜ਼ਨਸ ਕੀਤਾ ਦਾਨ ਪੁੰਨ krlo ਅਗਲੇ krde hi ਹੋਣਗੇ sanu dikha ke thdi krna enni sohni ਜਗ੍ਹਾ ਆਗਿਆ ਨੇ ਬਣਾਈ ਉਹ ਸਾਡੇ ਪੰਜਾਬ nu ਕੀਤੇ ਮਿਲ sakdi je ਅਗਲੇ na bnode apna paisa bhr ਲਗਾਉਂਦੇ fr bht vdia kam kita ona ne dilon ਸਲੂਟ aa mera tn mn krda dekhn nu je ਕੀਤੇ kismat ch ਹੋਇਆ 🙏👌🧿

    • @ManpreetKaur-ki9py
      @ManpreetKaur-ki9py 2 роки тому

      Jo ਲੋਕ ਜਗ੍ਹਾ ਜਗ੍ਹਾ ਨਹੀਂ ਘੁੰਮ sakde ਉਹ ethe hi sara dekh sakde hor ki chahida dso ਕੀਤੇ assi ethe hi dekh lyie ਸਾਡੇ tn oh v soch ਤੋਂ bhr aa waheguru ji sab nu ਖੁਸ਼ੀਆ ਦੇਣ 🙏🙏

  • @sarabjeetkaur7318
    @sarabjeetkaur7318 2 роки тому +2

    ਵਾਹ ਵੀਰ ਜੀ ਖੰਨਾ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ ਜੀ

  • @kamleshkumari4039
    @kamleshkumari4039 2 роки тому +4

    Great initiative of undertaking such an excellent work.God bless you.

  • @GurpreetKaur-pc3lu
    @GurpreetKaur-pc3lu 2 роки тому +2

    ਅਸੀਂ ਕਿੰਨਾ ਸ਼ਬਦਾਂ ਨਾਲ ਸਿਫ਼ਤ ਕਰੀਏ ਸ਼ਬਦ ਈ ਨੀ ਹੈਗੇ ਬਹੁਤ ਵਧੀਆ👍💯👍💯👍💯👍💯 ਚੀਜ਼ ਬਣਾਈ ਐ

  • @Arshgrewal94
    @Arshgrewal94 2 роки тому +6

    #shonkisardar ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਸਵੀਰਾਂ ਲਾਓਣ ਲਈ ਕਹੋ ਮਹਿਲ ਚ 🙏🏻

  • @rajinderthethi6812
    @rajinderthethi6812 2 роки тому +2

    It is a wonderful concept. All looks marvellous. Hoping the workers are treated well and compensated adequately. 🙏🏿🙏🏿

  • @IcY_47
    @IcY_47 2 роки тому +4

    Kini soch vadiaa punjab nu peyaar krn valeyan di koi ghat ni dillan ch j ameeri aa tn bhut agge ja sakda vnda ❤️👍

  • @psingh5276
    @psingh5276 2 роки тому +2

    Amazing 👏🏽👏🏽… hope that it will be maintained as well .. Great that this is built in Punjab 🙏🏽🙏🏽

  • @gurinderpaldhillon365
    @gurinderpaldhillon365 2 роки тому +1

    ਬਾਈ ਜੀ ਹੋਰਾਂ ਦੀ ਮੇਹਨਤ ਬੋਲਦੀ ਆ
    ਬਹੁਤ ਸੋਹਣਾ ਬਨਿਆ

  • @dalbirsingh8930
    @dalbirsingh8930 Рік тому

    ਕਮਾਲ ਹੀ ਕਰਤਾ ਭਾਈ ਜੀ ਨੇ ਬਹੁਤ ਹੀ ਵਧੀਆ ਸੋਚ ਹੈ

  • @lovejeetsingh319
    @lovejeetsingh319 2 роки тому +1

    Dil Khush Karta Veero❤🙌✊👏🙏
    Bass hor koi shabad ni
    Murha ge asi v boht Jalad

  • @harpreetkaur-hv9mj
    @harpreetkaur-hv9mj 2 роки тому

    Bht wadiya ....Punjab nu wadiya cheez diti TUC ...gbu all

  • @ਗੁਲਾਮੀ
    @ਗੁਲਾਮੀ 2 роки тому +11

    ਬਾਈ ਜੀ ਉਝ ਤਾ ਗਰੀਬ ਲੋਕਾਂ ਨੂੰ ਨਾਉ ਮਾਸ ਦਾ ਰਿਸ਼ਤਾ ਕਹਿਦੇ ਹੋ ਪਰ ਇਹ ਪੈਸਾ ਗਰੀਬ ਲੋਕਾਂ ਦੇ ਘਰਾ ਵਿਆਹ ਵਿੱਚ ਲਾਇਆ ਜਾਦਾ ਤਾ ਬਾਬੇ ਨਾਨਕ ਦੀ ਦਰਗਾਹ ਵਿਚ ਪਰਵਾਨ ਹੋਣਾ ਸੀ

    • @harmeetsingh2112
      @harmeetsingh2112 Рік тому

      Bai ji oh bnde ne apne business vich invest kita just vese nhi bnaea so gareba vich dhen da te eh kum krn da ta koi link nhi bnea

  • @balbirgill8203
    @balbirgill8203 2 роки тому +2

    Holy cow!!! WoW!!!
    What a beautiful DREAM you had, and how long have you been thinking, planning, and who were the builders. Unbelivable!!!
    OH, it is certainly a joint effort to complete such a big project...

  • @harminderpal7150
    @harminderpal7150 7 місяців тому

    Very nice वीर जी
    बाहर jakay वी स्टेशन khnaa पिंड याद rkya vhay guru जी app जी खुश रखना ❤

  • @manjeetsinghmanjeet1235
    @manjeetsinghmanjeet1235 2 роки тому

    Very good job Ji
    Congratulations vee Ji
    Very nice old Punjab virsa

  • @SSMAAN-hg8ft
    @SSMAAN-hg8ft Рік тому

    NRI ਭਰਾਵਾਂ ਦੇ ਚੁੱਕੇ ਕਦਮਾਂ ਸਦਕਾ ਅਡਾਨੀ ਵਰਗਿਆ ਨੂੰ ਫੇਲ੍ਹ ਕਰ ਸੱਕਦੇ ਸੋਨੇ ਦੀ ਚਿੜੀ ਪੰਜਾਬ ਬਣ ਸਕਦਾ

  • @mintu139
    @mintu139 2 роки тому +7

    Kya baat ji 🥰
    Waheguru meher kare 🙏🏻

  • @Davindergill1313
    @Davindergill1313 2 роки тому +4

    ਬਹੁਤ ਸੋਹਣਾ ਕੰਮ ਕੀਤਾ ਅਗਲੇ ਨੇ ਮਿਹਨਤ ਕੀਤੀ ਅਪਣਾ ਕੰਮ ਖੋਲ ਲਿਆ 5,7 ਬੱਸ ਐਵੇਂ ਛੱਡੀ ਜਾਂਦੇ ਨੇ ਗਰੀਬ ਲੋਕਾਂ ਦੀ ਮਦਦ ਕਰ ਦਿੰਦੇ ਲੋਕ ਦਵਾਈ ਤੋਂ ਬਿਨਾਂ ਮਰ ਰਹੇ ਨੇ ਯੇਹ ਵੋਹ ਅਗਲੇ ਦੀ ਮਰਜ਼ੀ ਪੈਸਾ ਫੂਕਿਆ ਉਹਨਾਂ ਨੇ ਅਪਣਾ ਫੂਕਿਆ ਤੁਹਾਡੇ ਐਵੇਂ ਚਲੂਣੇ ਲੜੀ ਜਾਂਦੇ ਹਨ

  • @GurmeetSingh-re4ru
    @GurmeetSingh-re4ru 2 роки тому +1

    Waheguru inni sohni soch.waheguru ji mehar krnn.

  • @waraichsingh9065
    @waraichsingh9065 2 роки тому +3

    Excellent work done bro, It was my dream and you full filled.

  • @Akaur940
    @Akaur940 2 роки тому +1

    Kmaal hi karti . Fantastic . Never seen any thing like this . Hard work
    🎉🎉🎉

  • @msshergill1112
    @msshergill1112 2 роки тому +4

    ਬਹੁਤ ਹੀ ਸ਼ਾਨਦਾਰ ਹੈ

  • @sonysonysony2013
    @sonysonysony2013 2 роки тому

    ਬਾਈ ਸਰਕਾਰ ਨੇ 70 ਸਾਲਾ ਤੋਂ ਨਾਲੀ ਛੱਪੜਾਂ ਗਲੀਆ ਤੇ ਵੋਟਾਂ ਮੰਗ ਮੰਗ ਪੰਜਾਬ ਮੰਗਤਾ ਬਣਾਤਾ ਪਰ ਨਾਲੀਆਂ ਗਲੀਆਂ ਅੱਜ ਓਵੀ ਹਨ ਐਵੇਂ ਇਹਨਾਂ ਪੈਸਾ ਲਾਏ ਜੇ ਕਿਸੇ ਸੋਕ ਸਾਡੇ ਪਿੰਡ ਆਕੇ ਵੈਖ ਲਿਉ ਡਿਗਦਾ ਦਾ ਪਾਣੀ ਦਰਵਾਜ਼ੇ ਅੱਗੇ ਖੜਾ ਹੁੰਦਾ ਫਿਰ ਨਿਕਲ ਲੱਗੇ ਦਸ ਵਾਰੀ ਤਿਲਕ ਤਿਲਕ ਡਿਗਦੇ ਲੋਕ
    ਬਾਈ ਓਹੀ ਨਾਲੀ ਬਣਾਈ ਜਾਂਦਾ ਜਿਨਾਂ ਤੋਂ ਹਜੇ ਪੰਜਾਬ ਨਿਕਲੇ ਏ ਨਹੀਂ ਪਿੰਡਾਂ ਵਿਚ ਅਜੇ ਗਲੀਆਂ ਕਚੀਆ ਹਨ ਨਾਲੀ ਛੱਪੜ ਹਨ
    ਬੇਨਤੀ ਇਕ ਪੂਰੀ ਜ਼ਰੂਰ ਕਰੇ ਓ ਇਥੇ ਜ਼ਰੂਰ ਲਿਖੋ ਏ ਓ ਨਾਲੀਆਂ ਗਲੀਆਂ ਜਿਨਾਂ ਤੇ 70/75 ਸਰਕਾਰ ਵੋਟਾਂ ਲੈਕੇ ਜਿੱਤਦੀ ਰਹੀਆਂ
    ਏ ਗਲੀਆਂ ਨਾਲੀਆਂ ਛੱਪੜ ਮੰਤਰੀਆਂ ਦੇ ਭਵਿੱਖ ਦਾ ਫੈਸਲਾ ਕਰਦੀ ਹਨ
    ਕੋਈ ਪੰਜਾਬ 47 ਦੇ ਦੁਖਾਂਤ ਤੋਂ ਅੱਜ ਤਕ ਜਿਸ ਨੇ ਨਵੀਂ ਨੋਜਵਾਨੀ ਪੰਜਾਬ ਜੋੜਨਾ ਵੀ ਬਣਾਏ ਜਾ ਨਹੀ ਕੁਝ ਨਹੀਂ ਸਿੰਘ ਸਾਬ ਜੀ

  • @gilljass4233
    @gilljass4233 2 роки тому +1

    Bai ji sat Sri akal Bai ji ne sare mulk ikthe karte thanks bro

  • @KaranKumar-ji9ox
    @KaranKumar-ji9ox 2 роки тому

    Gaint aa bai ji wahegur ji chardi kla vich rakhyo wahegur ji

  • @ssisingh
    @ssisingh 2 роки тому +1

    Beautiful place well done Singh Sab 👍 Please Consider holidaymakers let 🙏

  • @MD-ht2xr
    @MD-ht2xr Рік тому

    ਬਾਹਰੋਂ ਆ ਕੇ investment ਕਰਨੀ ਬਹੁਤ ਮਾਣ ਵਾਲੀ ਗੱਲ ਆ ਰੱਬ ਤਰੱਕੀਆਂ ਦੇਵੇ

  • @Gurdeep22G
    @Gurdeep22G Рік тому

    Bahut shandar rachna hai..

  • @feetnessboy786
    @feetnessboy786 2 роки тому +2

    Bai main greece ch ਰਹਿੰਦਾ
    Bai same to same greece ta santorini vrga bnaya bai ne jo v bnaya
    Je apa santorini kuman firan v ਜਾਈਏ ਤਾਂ 5 ਲੱਖ da ਖਰਚਾ ਆ ਜਾਂਦਾ 🙏

  • @simardeepsingh2737
    @simardeepsingh2737 2 роки тому +1

    Bhut sohna kam Kita ver ne ❤️👌

  • @jogi8914
    @jogi8914 2 роки тому +4

    ਵੀਰ ਜੀ ਘੁੰਮਣ ਦਾ ਫੈਮਲੀ ਨਾਲ਼ ਜਾਂ ਸ਼ੂਟ ਕਰਨ ਦਾਂ ਖ਼ਰਚਾ ਵੀ ਦਸ ਦਿੰਦੇ 🙏

  • @janigill8107
    @janigill8107 2 роки тому

    Dil nu lagh gyi video veer ji 🥰🥰🥰🥰🥰👌👌👌

  • @HarpreetSingh-vl4nq
    @HarpreetSingh-vl4nq 2 роки тому +4

    ਵਾਹ ਜੀ ਵਾਹ ਕਮਾਲ ਦੀ ਚੀਜ਼ ਬਣਾਈ ਏ👌👌👌👍

  • @HarpreetKaur-or6oq
    @HarpreetKaur-or6oq 2 роки тому

    Jini seft kiti jawe oni thori Bai bahut sohna Banya excellent💯👍

  • @waliatechie169
    @waliatechie169 2 роки тому +1

    Sira Panjab tha Maan Vada ditta

  • @gurmitkaur1299
    @gurmitkaur1299 Рік тому

    Proud 0f my village Kauri...congrats

  • @sunnygherra0786
    @sunnygherra0786 2 роки тому

    Bai bhot wadia kmm kita aa, najara lia ditta bai, tuhadda v thanks eh location dasn lai👌👌

  • @mcwholesalecompany
    @mcwholesalecompany 2 роки тому

    Wah Ji Wah ❤️❤️❤️❤️❤️
    Bahut vadia Soch Aa 22 di

  • @PradipKumar20151
    @PradipKumar20151 2 роки тому

    ਮੌਜਾਂ ਤਾਂ ਭਇਆ ਦੀਆ ਨੇ ਪੰਜਾਬ ਚ। ਸਾਡੀਆਂ ਜੜਾ ਚ ਬੈਠੀ ਜਾਂਦੇ।

  • @Chota_Gamer2009
    @Chota_Gamer2009 Рік тому +1

    Bahut hi vadhiya ji 👍👍👍👌👌👌

  • @mukhtarsinghsidhu5083
    @mukhtarsinghsidhu5083 Рік тому

    ਵੀਰ ਜੀ ਤੁਸੀਂ ਗਰੀਬ ਲੋਕਾਂ ਲਈ ਮਦਦ ਲਈ ਕਿਹਾ।
    ਸਾਡੇ ਪਿੰਡ ਵਿੱਚ ਗਰੀਬ ਧੀਆਂ ਦਾ ਵਿਆਹ
    ਸਾਰਾ ਪਿੰਡ ਮਿਲ ਕੇ ਕਰਦਾ।
    ਸ਼ਰਤਾਂ ਇਹ ਨੇ ਕਿ ਕੋਈ ਮੀਟ ਸ਼ਰਾਬ ਨਾ ਪੀਣ।
    ਪਰ ਲੋਕਾਂ ਚੋਂਰੀ ਛੁਪੀ ਪੀਣ ਪਾਓਣੀ ਜ਼ਰੂਰ ਏ

  • @tpsingh6974
    @tpsingh6974 2 роки тому

    Gud job
    My dear ❤️
    Khush kar dita

  • @beantsidhu2834
    @beantsidhu2834 2 роки тому +4

    🙏waheguru sonu khush rakhe y ji

  • @teradeep2060
    @teradeep2060 2 роки тому +2

    ਬਹੁਤ ਹੀ ਵਧੀਆ ਜੀ ❤

  • @deepaknayyar9643
    @deepaknayyar9643 Рік тому

    Really it's Awesome 👌Hats 👒🎩Off to the idea and the Architecture 👍👏👏🙏

  • @balkarchauhan
    @balkarchauhan Рік тому

    ਕਲਵੀਰ ਵੀਰ ਜੀ ਬਹੁਤ ਸੋਹਣਾ ਬਣੇ ਆ ਜੀ 🙏🙏🙏

  • @manjindersingh6143
    @manjindersingh6143 2 роки тому +2

    God bless you veer, rabb hor trakkiya bakhse

  • @HarjinderSingh-ls7tr
    @HarjinderSingh-ls7tr 2 роки тому

    ਬਹੁਤ ਵਧੀਆ ਮੈਨੇਜਮੇੰਟ ਕੀਤਾ

  • @manjitaujla2897
    @manjitaujla2897 2 роки тому

    Waheguru ji.. parmatma tuhanu tarakiya bakhse veer..

  • @jatindergill2078
    @jatindergill2078 2 роки тому +1

    ਕਿਆ ਬਾਤ ਆ ਕਮਾਲ ਆ ਬਾਈ ਜੀ

  • @kamaljitsingh4208
    @kamaljitsingh4208 Рік тому

    ਬਹੁਤ ਵਧੀਆ ਬਾਈ ਜੀ 👍

  • @karandeepsingh1721
    @karandeepsingh1721 2 роки тому

    ਬਹੁਤ ਬਹੁਤ ਵਧੀਆ ਲੱਗੀਵੀਰ ਜੀ ਹੁਰਾਂ ਦੀ ਹਵੇਲੀ

  • @parmodbablu3604
    @parmodbablu3604 2 роки тому

    Great God bless you

  • @AtoZ-g7h
    @AtoZ-g7h 2 роки тому +1

    Bht vdi gall hai ji.. bahro ake ethe investment kri bai ne

  • @ਗੁਲਾਮੀ
    @ਗੁਲਾਮੀ 2 роки тому

    ਹੁਣ ਕਲਯੁੱਗ ਵਿਚ ਕੋਈ ਗਰੀਬ ਦੀ ਮਦਦ ਨੀ ਕਰਦਾ ਸਿਰਫ ਆਪਣੀ ਬਾ ਬਾ ਵਿਚ ਕਾਲੀ ਕਮਾਈ ਫੋਕੀਆ ਟਾਉਰਾ ਇਥੇ ਸਾਰੇ ਮਨੁਖਤਾ ਲਈ ਗੁਰੂਘਰ ਬਣਾ ਦਿਦੇ ਜੋ ਸਦੀਆਂ ਤਕ ਯਾਦ ਰਹਿਦਾ ਗਰੀਬਾਂ ਲਈ ਬਣਾ ਦਿਦੇ ਬਾਬੇ ਨਾਨਕ ਦਾ ਘਰ

  • @SinghDhillon-ll5lr
    @SinghDhillon-ll5lr 2 роки тому +2

    Very very nice great work 🙏🙏🇺🇸

  • @karnailsinghcheema7286
    @karnailsinghcheema7286 Рік тому

    Wah Bai ji 🙏

  • @kakkasandhu8299
    @kakkasandhu8299 2 роки тому +1

    Va Ji va kea baat hai JNAB ji 👍

  • @HarpreetKaur-ov5qw
    @HarpreetKaur-ov5qw 2 роки тому

    Bilkul new idia e...bot sohna idia .. good job

  • @Aman-px3oc
    @Aman-px3oc 2 роки тому

    Slaam aa ByeeG de soch te👍🙏🙏🙏🙏

  • @lyricsdeepkuldeepwalia4477
    @lyricsdeepkuldeepwalia4477 Рік тому

    Very nice location a ji 👍👍👍❤️❤️❤️❤️

  • @gurjindersingh4952
    @gurjindersingh4952 Рік тому

    Very vvery nice veer ji nahi resa punjab diya

  • @dimpysingh4380
    @dimpysingh4380 2 роки тому

    Well done .....Good jab my best wishes with u 👍🏼

  • @ranjitsingh-wo6gb
    @ranjitsingh-wo6gb 2 роки тому +1

    Bai ji bhut vadia, shonk da koi mull ni ji

  • @binderpatialewala
    @binderpatialewala 2 роки тому

    ਬਹੁਤ ਘੱਟ

  • @nirmaljeetkaur8324
    @nirmaljeetkaur8324 Рік тому

    Very nice good job 👌👌👌👍

  • @Alphaa567
    @Alphaa567 2 роки тому

    Eh tan gall bali baddgi oye 🤣✌🏻😁👌

  • @FaraattaTv
    @FaraattaTv 2 роки тому +1

    Film city ban diti bai g siraaa

  • @rubal.brar69
    @rubal.brar69 2 роки тому

    Waheguru ji chadikal vich,bhut soni aa har location

  • @gindagill4028
    @gindagill4028 2 роки тому

    💯💯👌👌👌☑️☑️♥️♥️22 Rooh khush ho ge 👌👌sirrraaaaaa

  • @rajgur4794
    @rajgur4794 2 роки тому

    Very nice boht vadia veer g thanks

  • @Livingtogrow
    @Livingtogrow 2 роки тому

    Siraa krata baee 👍🫡🫡💯🔥🔥

  • @InderjitSingh-hl6qk
    @InderjitSingh-hl6qk Рік тому +1

    ਬਈ ਮੇਰੀ ਵਲੋਂ ਤੇ ਬੱਲੇ ਬੱਲੇ ਆ,