ਮੁਲਾਜ਼ਮਾਂ ਨੂੰ ਏਰੀਅਰ ਤੇ ਡੀ ਏ ਦੇਣ ਬਾਰੇ ਆਇਆ ਵੱਡਾ ਫੈਸਲਾ | THE SUMMER NEWS

Поділитися
Вставка
  • Опубліковано 27 сер 2024
  • ਮੁਲਾਜ਼ਮਾਂ ਨੂੰ ਏਰੀਅਰ ਤੇ ਡੀ ਏ ਦੇਣ ਬਾਰੇ ਆਇਆ ਵੱਡਾ ਫੈਸਲਾ
    ਹਾਈਕੋਰਟ ਨੇ ਸਰਕਾਰ ਦੇ ਸਿਰ ‘ਤੇ ਲਟਕਾਈ ਮਾਣਹਾਨੀ ਦੀ ਤਲਵਾਰ
    80 ਤੋਂ 96 ਸਾਲਾਂ ਦੇ ਪੈਨਸ਼ਨਰਾਂ ਨੇ ਹਾਈਕੋਰਟ ‘ਚ ਲਾਈ ਗੁਹਾਰ
    #mulazim # #highcourt #governmentofpunjab #punjabupdate #tarlochansinghchandigarh #PunjabNews #BreakingNews #TheSummerNews
    The Summer News - We Cover, what required to be Covered.
    Do Find us at :
    UA-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

КОМЕНТАРІ • 40

  • @sukhminderbaggi9629
    @sukhminderbaggi9629 Місяць тому +7

    ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦੇਣਾ! ਹਾਈ ਕੋਰਟ ਨੂੰ ਵੀ ਟਿੱਚ ਸਮਝਦੀ ਹੈ ਹੁਣ ਮੀਟਿੰਗ ਤਿੰਨ ਤਰੀਕ ਨੂੰ ਰੱਖ ਦਿੱਤੀ ਹੈ ਉਹ ਮੀਟਿੰਗ ਵੀ ਬੇਸਿੱਟਾ ਹੀ ਨਿਕਲੇਗੀ! ਇਹ ਸਿਰਫ ਆਪਣਾ ਟਾਈਮ ਪਾਸ ਕਰ ਰਹੀ! ਹੈ। ਜਿਮਨੀ ਚੋਣਾਂ ਵਿੱਚ ਇਸ ਨੂੰ ਹਰਾਉਣਾ ਬਹੁਤ ਜਰੂਰੀ ਹੈ!

  • @kuldeepsinghboparai1723
    @kuldeepsinghboparai1723 Місяць тому +13

    ਜੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ ਹੈ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ। ਇਸ ਬਾਰੇ ਪਹਿਲਾਂ ਵੀ ਸ਼ਾਇਦ ਕੋਈ ਫੈਸਲਾ ਆਇਆ ਸੀ ਕੇ ਸਰਕਾਰ ਫੈਸਲਾ ਸਾਰਿਆਂ ਤੇ ਲਾਗੂ ਕਰੇ , ਨਹੀਂ ਤਾਂ ਕੰਟੈਪਟ ਤੇ ਕੋਈ ਜੁਰਮਾਨਾ ਪਾਇਆ ਜਾਵੇਗਾ।

  • @pritamsoi-kx9rb
    @pritamsoi-kx9rb Місяць тому +9

    ਹਰੇਕ ਪੈਨਸ਼ਨਰ/ਹਰੇਕ ਅਧਿਕਾਰੀ, ਕਰਮਚਾਰੀਆਂ ਨੂੰ ਬਣਦਾ ਹੱਕ ਲੈਣ ਵਾਸਤੇ ਪੁਟੀਸ਼ਨ ਹੋਣੀਂ ਚਾਹੀਦੀ ਹੈ, ਇਹ ਕੋਈ ਵਧੀਆ ਫੈਸਲਾ ਨਹੀਂ ਹੈ

  • @bhajansingh2857
    @bhajansingh2857 Місяць тому +2

    ਵੀਰ ਜਿਹੜੀ ਮੰਗ ਸਰਕਾਰ ਮੰਨ ਲੈਂਦੀ ਹੈ ਉਹ ਲੀਡਰਾਂ ਨੂੰ ਮੰਨ ਲੈਂਣੀ ਚਾਹੀਦੀ ਹੈ ਸਾਰੀਆਂ ਮੰਗਾਂ ਇੱਕੋ ਸਮੇਂ ਪੂਰੀਆਂ ਨਹੀਂ ਹੋ ਸਕਦੀਆਂ ਸਾਰਿਆਂ ਲਈ DAਦੀਆਂ ਕਿਸ਼ਤਾਂ ਲੈ ਲਓ ਕਲਸੀ ਸਾਬ

  • @jeetasingh9510
    @jeetasingh9510 Місяць тому +2

    Punjab Govt stop free bijli and free bus ride immediately to save State from bankruptcy.

  • @jasmindersingh5966
    @jasmindersingh5966 Місяць тому +2

    ਲਗਦਾ ਹੈ ਇਸ ਪੱਤਰਕਾਰ ਨੂੰ ਸਰਕਾਰ ਨੇ ਮੂਹਰੇ ਕਰ ਰੱਖਿਆ ਹੈ ਕਿ ਅਸੀਂ ਕੁਝ ਨੀ ਦੇਣਾ ਸਾਥੋਂ ਕਹਾਊਣ ਦੀ ਵਜਾਏ ਤੂੰ ਹੀ ਕਹਿ ਦਿਆ ਕਰ ਕਿ ਸਰਕਾਰ ਕਿੱਥੋਂ ਦੇਵੇ😂🎉😢😮😅😊😊ਹੈ ਨਾ ਕਮਾਲ ਦਾ ਜੋੜ❤🎉😢😮😊😊

  • @jasmindersingh5966
    @jasmindersingh5966 Місяць тому +1

    ਹਰ ਵਾਰ ਇਹ ਕਹਿਣਾ ਕਿ ਸਰਕਾਰ ਕਿੱਥੋਂ ਦੇਊਗੀ ਪੱਤਰਕਾਰ ਦੀ ਇਹ ਗੱਲ ਮਲਾਜਮਾਂ ਦੇ ਜਖਮਾਂ ਤੇ ਲੂਣ ਪਾਊਂਦੀ ਹੈ😂🎉🎉😢😅😊😊😅😮😢🎉😂🎉😅😅😊

  • @navindersingh4275
    @navindersingh4275 Місяць тому

    ਸਰਕਾਰ ਟਿੱਚ ਸਮਝ ਰਹੀ ਹੈ ਕੋਰਟ ਦੇ ਆਰਡਰਾਂ ਨੂੰ ।ਡਰਦੀ ਨਹੀਂ ਜਦੋਂ ਕੋਈ ਕੋਸਟ ਪਵੇਗੀ ਦੇ ਕੇ ਸਾਰ ਲਿਆ ਜਾਵੇ ਗਾ ਇਹ ਫ਼ਾਰਮੂਲਾ ਅਪਣਾ ਰਹੁ ਹੈ ਸਰਕਾਰ

  • @jangsinghchandumajra8575
    @jangsinghchandumajra8575 Місяць тому +2

    ਪਤਰਕਾਰ ਤਰਲੋਚਨ ਸਿੰਘ ਬਹੁਤ ਭੈੜਾ ਅਤੇ ਸਰਕਾਰੀ ਬੰਦਾ ਹੈ ਜੀ।

  • @KulwantSingh-ip4zz
    @KulwantSingh-ip4zz Місяць тому +3

    ਫੈਸਲੇ ਸਭ ਲਈ ਹੋਣਾ ਚਾਹੀਦਾ ਹੈ ਰੈਗੂਲਰ ਅਤੇ ਪੈਨਸ਼ਨਰ

  • @nirmalkanta5377
    @nirmalkanta5377 25 днів тому

    ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦੱਸਣਾ ਕਿ ਕਮਿਊਟੇਸਨ ਦੀ ਰੋਕ ਕਿਹੜੇ ਪੈਨਸ਼ਨਰਾਂ ਤੇ ਲਾਗੂ ਹੋਣੀ ਹੈ ।

  • @gurnaibsinghkhokhar3531
    @gurnaibsinghkhokhar3531 Місяць тому

    ਕੌਸਟ ਕੋਈ ਸਜਾ ਨਹੀਂ ਹੈ, ਮੁੱਖ ਸਕੱਤਰ ਜਾਂ ਵਿਤ ਮੰਤਰੀ ਨੂੰ ਜੇਲ੍ਹ ਚ ਬੰਦ ਕਰਨਾ ਚਾਹੀਦਾ ਹੈ।

  • @s.k.sharma1063
    @s.k.sharma1063 Місяць тому +1

    A patision should be filled to honour able Court to ban all Freebe up till arrear of pay commission not paid to employees of Pb Govt..

  • @ranjodhansahota5399
    @ranjodhansahota5399 Місяць тому +2

    Pension of GADVASU/PAU faculty retired before January 2016 is not revised till today About 30 retired professors expired waiting revised pension

  • @user-uo4tk5er7n
    @user-uo4tk5er7n Місяць тому +2

    Pensioner mulazam di sune Sarkar. Nahi ta cm saabsangharash karnge

  • @rajbindersingh8237
    @rajbindersingh8237 Місяць тому

    ਸਵਾਲ ਪੁੱਛਣ ਵਾਲਾ ਬਾਈ ਸਵਾਲ ਪੁੱਛਣ ਵਿਚ ਗਲਤ

  • @mohindersingh287
    @mohindersingh287 Місяць тому

    ਪੰਜਾਬ ਸਰਕਾਰ ਮੁਰਦਾਬਾਦ

  • @jasbirkaur7481
    @jasbirkaur7481 Місяць тому +2

    Sarkara vikas de projects suru kr dindi Jo long time Tak pending payey rehnde hai te employees nu khazana Khali hon da bahana lga dita janda hai. Eh CSR da koi rule nahi k above 80 years old pensioners nu hi arrear dena hai te baki nu pending rakhna hai. Employees te pensioners nu Jo benefits dene hai oh according to law hai koi begging ya grant nahi hai. Sara Kum political parties ne free de benefits public nu de k vote bank lai kita hai. Ki sare benefits dilaun da Kum hon'ble courts da hi hai ? Courts de kol ta pehle hi workload bahut hai. Administration te sarkari ministers hor ki Kum krde hai ? Jekr govt employees te pensioners nu ohna de benefits de toh samarth nahi and finical crisis ch hai ta sare Gazetted employees de benefits to free dia sahulta stop kr denia chahidia and financial emergency declare krke jaroori steps laine chahide hai. Otherwise employees te pensioners vich resentment badhega te es da effect coming elections te hovega.

  • @SukhdevSingh-rx3om
    @SukhdevSingh-rx3om Місяць тому +1

    Manpreet Badal Khali pipa nung mantri looted treasury Punjab, Cheema vi Loto tola together one platform for cheeting with Pensioners, Employees & other poor people's?

  • @pritamsoi-kx9rb
    @pritamsoi-kx9rb Місяць тому

    ਕੁਝ ਨਹੀਂ ਮਿਲਣਾ, ਜੁਮਲਾ ਹੈ

  • @brarrk644
    @brarrk644 Місяць тому

    Good

  • @krishansharma7122
    @krishansharma7122 Місяць тому +2

    High court Justice Salut

  • @harjitsinghsekhon2332
    @harjitsinghsekhon2332 18 днів тому

    Pehlan ehnu haryana wich jamanat zabat karwa len deo fer gal karu

  • @devinderguleria6117
    @devinderguleria6117 Місяць тому

    Sir bahut sare pensioner es duniya ko alvida keh chuke hai par es sarkar ne kisi ko kush nahi diya hai

  • @nirmalsidhu812
    @nirmalsidhu812 Місяць тому

    LPA 691/2020 Labh singh Dhaliwal & others pending in Chandigarh highcourt for 5 th pay comission case.
    But gov. not aware for this.

  • @pirthisingh6141
    @pirthisingh6141 Місяць тому

    Punjab Govt. Murdabad.

  • @darshansran3363
    @darshansran3363 Місяць тому

    This cwp was by the govt aided schools pensioners.

  • @jasmindersingh5966
    @jasmindersingh5966 Місяць тому

    ਗੱਲੀਂ ਬਾਤੀਂ ਸਰਕਾਰ ਦੇ ਕੰਨੀ ਫੂਕ ਮਾਰੀ ਜਾ ਰਹੀ ਹੈ😂🎉😢😮😅😊

  • @pushpindervirk5976
    @pushpindervirk5976 Місяць тому

    Sare pensioners nu arrears Milne chahide han 70 years valean nu kyon nahin no vadiya faisla

  • @amarjitsingh8392
    @amarjitsingh8392 Місяць тому

    80 sal da ki matlav sare pensioner nu dita jave

  • @devinderguleria6117
    @devinderguleria6117 Місяць тому

    Ye sarkar khud kha rahe hai par kisi ko kush nahi degi

  • @parshotamchawla2331
    @parshotamchawla2331 20 днів тому

    Is aghe rona ron da ki faida

  • @devinderguleria6117
    @devinderguleria6117 Місяць тому

    Hamari sarkar coat ke fesla nahi mante hai ji

  • @user-nj7wg2xz6p
    @user-nj7wg2xz6p Місяць тому

    Be kar sarkar ,dusre rajon main elcsion lardne ke ly paissa brbad kr rhi hai pasener ko unka huk nhi mil rha hai ji ,sarkar ko puchhne Bala koi nhi ,u,tube per bikye hue bndye baith ke,jumlye baji ker ke mjye lette hain ji ,1,1,,16,to ariair aaj tk nhi mila hai ,or center sarkar 8,paycomision mukrer krne ja rhi hai ji ,uska faida to lagta hai ki 21,be sdi main mele ga ji jai hind

  • @krishandyal1651
    @krishandyal1651 Місяць тому

    Kia ih 79saal paar kar chuke pensioners te bhee lagu hoga

  • @GurpalSingh-ud9bl
    @GurpalSingh-ud9bl Місяць тому

    Not kalsi /kalsi sir he is dupty darcekter retired

  • @jeetasingh9510
    @jeetasingh9510 Місяць тому

    Nothing new

  • @suchasingh4970
    @suchasingh4970 Місяць тому

    ਤ੍ਰਲੋਚਨ ਸਿੰਘ ਜੀ ਮੁਲਾਜ਼ਮ ਪਿਛੋਕੜ ਤੁਹਾਡੇ ਪ੍ਰੋਗਰਾਮ ਨੂੰ ਵੱਖਰੀ ਚਮਕ ਦਿੰਦਾ ਹੈ। ਖਟੜਾ

  • @baldevsingh-gt2pd
    @baldevsingh-gt2pd Місяць тому

    Sir, kalsi da number send karoyo