ਅਡਾਨੀਆਂ ਦੇ ਗੋਦਾਮਾਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਪੱਤਰਕਾਰ ਨੇ ਕੀਤੇ ਤਿੱਖੇ ਸਵਾਲ? ਸੁਣੋ ਕੀ ਬੋਲੇ ਕਿਸਾਨ

Поділитися
Вставка
  • Опубліковано 6 жов 2024
  • ਅਡਾਨੀਆਂ ਦੇ ਗੋਦਾਮਾਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਪੱਤਰਕਾਰ ਨੇ ਕੀਤੇ ਤਿੱਖੇ ਸਵਾਲ? ਸੁਣੋ ਕੀ ਬੋਲੇ ਕਿਸਾਨ
    #lokawaztv #adani #punjab
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 1 тис.

  • @pritammanshahia3030
    @pritammanshahia3030 2 роки тому +94

    ਬੇਸ਼ਰਮ ਹੋਗਿਏ ਪੰਜਾਬ ਲੋਕ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਉਣ ਅੱਜ ਬੇਸ਼ਰਮ ਹੋ ਕੇ ਉਨਾਂ ਦੇ ਵਾਰ ਚ ਖੜੇ ਭੀਖ ਮੰਗ ਰਹੇ ਹੈ

    • @baljitsidhu5031
      @baljitsidhu5031 2 роки тому

      Right

    • @jaialmastadijai471
      @jaialmastadijai471 2 роки тому

      Tu aaja bhankhar pind jila patiala le mandi rate te sade kheta to kanak

    • @manrajdhillon8865
      @manrajdhillon8865 2 роки тому +1

      Marjo Nak dob k marjo ,margi jameer ana loka di ,750 Shaheedi da apmaan kita bey great lok ,jdo mandi khatm hogi odo siter khane ana ne aoun vale time, aj 100, ,50 da faida veak ke lalach ch agy, 2saal rukjo 1000 nu v nai laini knak, phir fad Leo babe da ????? Lalchi lok mari jameer vale srm nai aoudi ana loka nu, yaar badhe dukh di 😑 😒 😐 🙄 gl

    • @harry-xo3tq
      @harry-xo3tq 2 роки тому

      Dogle lok..😂😂 punjab de..2 vari Congress nu jitaya ehna ne...eh sale fuddu lok...dimag to shuru to ni si ehna vich...aj dekh v liya ..eve ni chutuke bande ehna te...tusi ap apni bejjati karande ho saleyo ..

  • @gurpritgill4946
    @gurpritgill4946 2 роки тому +128

    ਜਿਸਦਾ ਦੀਨ ਈਮਾਨ ਜੁਬਾਨ ਤੇ ਅਣਖ ਨਹੀ ਹੁੰਦੀ ੳਹ ਖਤਮ ਹੀ ਹੁੰਦੈ ਇਹ ਠੀਕ ਕਹਿ ਰਹੇ ਨੇ

  • @gora9973
    @gora9973 2 роки тому +179

    ਮਹਿੰਗੇ ਵਿਆਹ, ਟਰੈਕਟਰਾਂ ਦੇ ਟੋਚਨ ਮੁਕਾਬਲੇ, ਮਹਿਗੀਆਂ ਗੱਡੀਆਂ ਤੁਹਾਨੂੰ ਲੈ ਬੈਠਣਗੀਆਂ

    • @fatehsingh708
      @fatehsingh708 2 роки тому

      Sahi gal

    • @ranjitsingh-uv5lg
      @ranjitsingh-uv5lg 2 роки тому

      Right 🙏

    • @starxbgmi475.
      @starxbgmi475. 2 роки тому

      🙏🏾🙏🏾🙏🏾🙏🏾

    • @balwinderbeahniwal9391
      @balwinderbeahniwal9391 2 роки тому

      ਸੋਡੀ ਲਗਦੀ ਕੁਛ ਕਣਕ ਦੀ ਸਰਕਾਰੀ ਬੋਲੀ ਲਗਦੀ ਹੈ ਇਹ ਗੋਦਾਮ ਐਪ ਸੀ ਆਈ ਨੇ ਠੇਕੇ ਤੇ ਲਏ ਨੇ ਐਵੈਂ ਫੁੱਦੂ ਨਹੀਂ ਬਣਾਈ ਦਾ

    • @LOVEPREETPAWAR-z5i
      @LOVEPREETPAWAR-z5i 5 місяців тому +2

      Putt. Jatta de.
      Charaun. Ge
      BAKKRI............Je BJP nu. Vote. Pa. Laee

  • @kamalpreet812
    @kamalpreet812 2 роки тому +143

    ਹੁਣ ਪੱਤਾ ਲਗਦਾ ਵੀ ਇਹ ਦੋਗਲੇ ਲੋਗ ਆ ਬੱਸ ਓਥੇ ਲੰਗਰ ਖਾਣ ਹੀ ਗਏ ਸੀ 👎👎👎👎👎👎

  • @gora9973
    @gora9973 2 роки тому +73

    ਮੁਸਲਮਾਨਾ ਨੂੰ ਕਹਿੰਦੇ ਸੀ ਇਹ ਸਾਡੇ ਗੁਰੂ ਕੋਲ ਸੌਹਾਂ ਖਾ ਕੇ ਮੁੱਕਰ ਗਏ ਤੇ ਆਪ ਦਿੱਲੀ ਸੌਹਾਂ ਖਾ ਕੇ ਆਹ ਫੇਰ ਧੱਕੇ ਖਾਂਦੇ ਫਿਰਦੇ ਆ

    • @SK-io4gd
      @SK-io4gd 2 роки тому +1

      Kaum nu hamesha internal gaddaran ne marya

    • @SK-io4gd
      @SK-io4gd 2 роки тому +1

      Kissan leaders not leading at the moment, leadership failure n crises. Reporter is doing good job

    • @SK-io4gd
      @SK-io4gd 2 роки тому

      Jhonna ghatao te zameen da Pani bachao

    • @GurpreetSingh-ip3ed
      @GurpreetSingh-ip3ed 4 місяці тому

      Kaun kaun sa guruon Ki Baat pracharya musalmanon Ko to aap bhai kah rahe ho Adani Main Kaun si Jameen Khosa Li sabse Kam Dimag Ke Log Hain Punjab mein Aaj Tak Har Sikh Punjab ka mukhymantri Banaya Kisne Punjab ko joda Kahate Ho Hamen 12:00 Kyon Kahate Hain 12 to Baji Rahte Hain Aapke

  • @arwindersingh2
    @arwindersingh2 2 роки тому +129

    ਦੇਖ ਲਓ ਕਿੰਨੀ ਕੀ ਅਕਲ ਆ ਲੋਕਾਂ ਨੂੰ ਬੇਸ਼ਰਮ ਲੋਕ ਡੁੱਬ ਕੇ ਮਰ jo

  • @GurdeepSingh-cx1te
    @GurdeepSingh-cx1te 2 роки тому +50

    ਕਿਸਾਨ ਜਥੇਬੰਦੀਆਂ ਕਿਥੇ ਗਈਆਂ ਹੁਣ
    ਸ਼ਹੀਦ ਹੋਏ ਕਿਸਾਨਾਂ ਦਾ ਕੀ ਕਸੂਰ ਸੀ

  • @sarpreetsingh9463
    @sarpreetsingh9463 2 роки тому +52

    ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲੱਗਦਾ ਏ ਗੱਦਾਰਾ ਤੋਂ

  • @pardeepgill2447
    @pardeepgill2447 2 роки тому +101

    ਕਿਸਾਨ ਛਿਤਰਾ ਦੇ ਯਾਰ ਆ

    • @patandar.
      @patandar. 4 місяці тому

      galat gaal hai majboori dai yaar hai

  • @MANIGHANAUR0777
    @MANIGHANAUR0777 2 роки тому +19

    ਧੁੱਕ ਕੇ ਚੱਟਨ ਆਲੀ ਗੱਲ ਆ ਬਾਈ ਜੀ ਏ ਤਾ ਲਾਹਨਤਾਂ ਪੈ ਰਹੀਆ ਹੁਣ ਤਾ ਜਾ ਤਾ ਪਹਿਲਾ ਮਾਵਾਂ ਦੇ ਪੁੱਤ ਮਰ ਵਾਉਣੇ ਨਹੀ ਸੀ

  • @mohindersingh2455
    @mohindersingh2455 2 роки тому +26

    ਦੋਗਲੇ ਕਿਸਾਨ ਬਹਾਨੇ ਬਣਾਉਂਦੇ ਨੇ ਸ਼ਰਮ ਆਉਣੀ ਚਾਹੀਦੀ ਐ

  • @moosegang275
    @moosegang275 2 роки тому +51

    ਜਿਨ੍ਹੇ ਤਕੜੇ ਕਿਸਾਨ ਨੇ ਸਾਰੇ ਵੇਚਦੇ ਨੇ ਛੋਟੇ ਕਿਸਾਨ ਹੀ ਵੇਚਦੇ ਨੇ ਮੰਡੀ ਵਿੱਚ

    • @gagansra9179
      @gagansra9179 2 роки тому +2

      Sahi keha bai

    • @sukhdevsingh4796
      @sukhdevsingh4796 Рік тому +2

      ਬੱਲਕੁੱਲ ਸਹੀ ਮੇਰੇ ਵੀਰ ਗਰੀਬ ਦਾ ਇਮਾਨ ਪੱਕਾ ਹੁੰਦਾ ਆ

  • @kamalpreet812
    @kamalpreet812 2 роки тому +203

    ਦੂਰ ਫਿਟੇ ਮੂੰਹ ਐਵੇਂ ਲੋਕਾਂ ਦੇ 750 ਪੁੱਤ ਮਰਵਾਤੇ 😡😡😡😡😡😡

    • @BhagwanSingh-zy3qr
      @BhagwanSingh-zy3qr 2 роки тому +4

      ਸਹੀ ਗੱਲ ਫਿਟੇ ਮੂੰਹ

    • @saajansingh3949
      @saajansingh3949 2 роки тому +2

      same ehi wordings mai likhan lagga c

    • @amazingVlogs240
      @amazingVlogs240 2 роки тому

      Marae kisaan .. pizza khan walae mojaa krdae nae..

    • @scorpiogagan1986
      @scorpiogagan1986 2 роки тому

      ਭਾਜੀ ਚਿੱਟੇ ਨੇ ਮਾਰੇ। ਪੁੱਤਾਂ ਨੂੰ ਸਾਂਭੋ। ਤੁਹਾਡੇ ਭਰਾ ਹੀ ਪਾਕਿਸਤਾਨ ਨਾਲ਼ ਵਪਾਰ ਕਰਨ ਲਈ ਜੋਰ ਲਗਾ ਰਹੇ।

  • @krishansingh786
    @krishansingh786 2 роки тому +25

    ਏਹੋ ਜਹੇ ਗੱਦਾਰਾਂ ਕਰਕੇ ਹੀ ਧਰਨਾ ਲੰਮਾ ਸਮਾਂ ਲਾਉਣਾ ਪਿਆ, ਕੱਲ ਅਡਾਨੀ ਇਨਾ ਨੂੰ ਦੁਸ਼ਮਣ ਲਗਦਾ ਸੀ,ਅੱਜ ਇਨ੍ਹਾਂ ਨੂੰ ਅਪਣਾ,,,,,,,,,,, ਲੱਗਦਾ

  • @BhagwanSingh-zy3qr
    @BhagwanSingh-zy3qr 2 роки тому +46

    ਬਾਪੂ ਕਹਿੰਦਾ ਸਰਦਾ ਨਹੀਂ ਸੱਤ ਸੌ ਕਿਸਾਨ ਸ਼ਹੀਦ ਹੋਏ ਉਨ੍ਹਾਂ ਨੂੰ ਪੁਛੋ ਇਸ ਤਰ੍ਹਾਂ ਸਰਦਾ
    ਸ਼ਰਮ ਕਰੌ ਕੁਝ ਬੇਸ਼ਰਮੋਂ

  • @JaswantSingh-fg3qs
    @JaswantSingh-fg3qs 5 місяців тому +10

    ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਦੇਣ ਵਾਲੀ ਕੌਮ ਕਿਸਾਨ ਜਥੇਬੰਦੀਆਂ। ਗੁਰੂ ਦੇ ਖਾਲਸਾਈ ਨਿਸ਼ਾਨ ਤੋਂ ਮੁਹਫੇਰਣ ਵਾਲੇ

  • @santokhsingh571
    @santokhsingh571 2 роки тому +49

    ਇਹ ਦੋਗਲੇ ਲੋਕ ਐ ਵੀਰ

  • @santlashmanmuni6045
    @santlashmanmuni6045 2 роки тому +97

    ਬੇਸ਼ਰਮੀ ਦੀਆਂ ਹੱਦਾਂ ਪਾਰ। ਇਹਨਾਂ ਕਿਸਾਨਾਂ ਦੀ ਪਹਿਚਾਣ ਰੱਖਣ ਕਿਸਾਨ ਜਥੇਬੰਦੀਆਂ । ਕਿਓਂ ਕਿ ਵੇਖਿਆ ਗਿਆ ਹੈ ਕਈ ਵਾਰ ਬਿਨਾਂ ਸੋਚੇ ਹੀ ਧਰਨੇ ਲਾ ਦਿੱਤੇ ਜਾਂਦੇ ਹਨ।

    • @punjab7019
      @punjab7019 2 роки тому

      ghar gamla ch be tera warge di kanak nahi hundi landua

    • @jagroopbal4958
      @jagroopbal4958 2 роки тому +4

      Bilkul paji sahi gal aa

    • @amazingVlogs240
      @amazingVlogs240 2 роки тому

      Kinae SILO PLANT nae Punjab ch?

  • @malkeetnsingh2651
    @malkeetnsingh2651 2 роки тому +18

    ਮੋਦੀ ਦੇ ਕਨੂੰਨ ਵੀ ਇਹਨਾ ਨੂੰ ਫਸਲ ਵੇਚਣ ਲਈ ਬਣੇ ਸੀ ਅੱਜ ਇਨਾ ਦੀ ਮੱਦਦ ਅਸੀ ਆਪ ਕਰ ਰਹੇ ਹਾਂ ਬਾਅਦ ਵਿਚ ਧਰਨੇ ਲਾ ਲਾ ਕੇ ਲੋਕਾਂ ਨੂੰ ਪਰੇਸਾਨ ਕਰੋਗੇ ਦੋਸ ਸਰਕਾਰਾਂ ਨੂੰ ਦੇਵਾਂਗੇ ਸਾਨੂੰ ਵੀ ਕੋਈ ਜਿਮੇਵਾਰੀ ਨਿਭਾਉਣੀ ਚਾਹੀਦੀ ਹੈ

  • @mansimar43
    @mansimar43 2 роки тому +32

    ਇਹ ਤਾਂ ਗੁਰੂ ਦੇ ਨਹੀ ਹੋਏ , ਪੰਜਾਬੀਆਂ ਦੇ ਕੀ ਬਣਨਾ ਇਨ੍ਹਾਂ ਨੇ

    • @amazingVlogs240
      @amazingVlogs240 2 роки тому

      Kon?

    • @mansimar43
      @mansimar43 2 роки тому +1

      @@amazingVlogs240 ਜਿਹੜੇ ਅਡਾਨੀਆ ਦੇ ਕਣਕ ਵੇਚਦੇ ਨੇ

    • @rajudhaliwalbathinda5893
      @rajudhaliwalbathinda5893 4 місяці тому

      ਖੁੱਲ੍ਹਕੇ ਦੱਸ ਵੀਰ ਕਿਸਨੂੰ ਬੋਲ ਰਿਹਾਂ???

    • @mansimar43
      @mansimar43 4 місяці тому

      ​@@rajudhaliwalbathinda5893ਗੁਰੂ ਗੋਬਿੰਦ ਸਿੰਘ ਜੀ ਨੂੰ ਕੋਣ ਛੱਡ ਕੇ ਆਇਆ ਸੀ ਬੇਗੈਰਤੋ , ਤੁਸੀਂ ਆਏ ਸੀ

  • @gbfilms5913
    @gbfilms5913 2 роки тому +27

    ਪੰਜਾਬੀਅਤ ਮਰ ਚੁਕੀ ਹੈ ਜਦੋ ਹਰਨੇਕ ਨਿਊਜੀਲੈਂਡ ਵਾਲਾ ਕਹਿੰਦਾ ਸੀ ਇਹ ਸਾਰੇ ਦਿਲੀ ਸਿਰਫ ਲੱਨਗਰ ਖਾਨ ਜਾਂਦੇ ਸੀ
    ਪਤਾ ਲੱਗ ਗਿਆ

  • @sajansingh5941
    @sajansingh5941 2 роки тому +15

    ਵੀਰ ਜੀ ਅੱਜ ਤੁਹਾਨੂੰ ਕਾਟ ਦਾ ਚੇਤਾ ਆ ਗਿਆ
    ਲੇਬਰ ਦਾ ਪੈਂਦੀ ਪਰ ਵੀਰ ਜੀ ਨਾਰਾਂ ਕਿਸਾਨ ਮਜ਼ਦੂਰ ਏਕਤਾ ਦਾ ਸੀ ਪਰ ਵੀਰ ਜੀ ਮਜ਼ਦੂਰਾਂ ਨੇ ਵੀ ਏਥੋਂ ਹੀ ਖਾਂਣਾਂ ਸਬ ਮਿਲਕੇ ਰਹਿਣਾ ਚਾਹੀਦਾ ਏ

  • @pritammanshahia3030
    @pritammanshahia3030 2 роки тому +34

    ਇਹੀ ਤਾਂ ਸਮਾਂ ਗੁਦਾਰਾ ਦੀ ਪਰਖ ਕਰੋ ਦਾ ਸ਼ਰਮ ਦੇ ਇੱਕ ਦੂਜੇ ਵੱਲ ਹੱਥ ਕਰ ਦਿੰਦਾ ਅਉਸ ਨੂੰ ਪੁੱਛਲੋ ਬੇਸ਼ਰਮ ਲੋਕਾਂ ਕੋਲ ਜਵਾਬ‌ ਨਹੀ

  • @msshergill1112
    @msshergill1112 5 місяців тому +27

    ਮੈਂ ਵੀ ਜੱਟ ਕਿਸਾਨ ਹਾਂ ਪਰ ਲੱਖ ਨਹੀਂ ਕਰੋੜ ਨਹੀਂ ਅਰਬਾਂ ਖਰਬਾਂ ਲਾਹਨਤਾਂ ਏਨਾ ਬੇਸ਼ਰਮਾਂ ਵਿਕਾਊ ਦੋਗਲੇ ਜੱਟਾਂ ਤੇ

    • @patandar.
      @patandar. 4 місяці тому

      eh shuru tao hi dogalai rahai eh jatt banyia tao bhi bhadday hai

  • @manpreetbatth4343
    @manpreetbatth4343 2 роки тому +6

    ਵੀਰ ਜੀ ਇਹ ਗੱਲ ਬਿਲਕੁਲ ਗ਼ਲਤ ਵਾ ਪਰ ਸਾਰੇ ਕਿਸਾਨਾਂ ਨੂੰ ਮਾੜਾ ਨਾ ਕਹੋ

  • @GurmeetSingh-vy1hv
    @GurmeetSingh-vy1hv 2 роки тому +183

    ਕਿਸਾਨਾਂ ਨੂੰ ਪੈਸੇ ਨਾਲ ਮਤਲਬ ਹੈਂ ਪੈਸਾ ਮਿਲਿਆ ਤਾਂ ਇਹ ਲੋਕ ਆਪਣੀ ਧੀ ਦਾ ਰਿਸ਼ਤਾ ਕਰ ਦਿੰਦੇ

  • @prabhjotkhalsa5318
    @prabhjotkhalsa5318 2 роки тому +34

    ਮਰਜੋ ਚਿਪਣੀ ਵਿੱਚ ਨੱਕ ਡਬੋ ਕੇ ਮਰੀਆ ਜਮੀਰਾ ਵਾਲਿਓ

  • @gurlabhsingh8072
    @gurlabhsingh8072 2 роки тому +17

    ਜਦੋ ਮੋਰਚਾ ਸਿਖਰ ਤੇ ਸੀ ਤਾਂ ਲਾਲਚ ਵਿੱਚ ਕੁੱਝ ਕਿਸਾਨ ਲੀਡਰ ਨੇ ਚੋਣਾਂ ਲੜਨ ਲਈ ਮੋਰਚਾ ਵੇਚ ਦਿੱਤਾ

  • @Hardeep138
    @Hardeep138 2 роки тому +8

    ਜੇ ਕਰ ਹੁਣ ਧਰਨੇ ਦੀ ਜਰੂਰਤ ਪਈ ਤੇ ਏਨਾ ਮਗਰ ਕਿਸੇ ਨੇ ਨਈ ਖੜਨਾ ਕਿਉਂਕਿ ਇਹ ਸਿਰਫ ਆਪਣਾ ਮਤਲਬ ਹੀ ਦੇਖਦੇ ਨੇ

  • @SunnyKumar-c7v2x
    @SunnyKumar-c7v2x 4 місяці тому

    ਕਿਸਾਨ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਣਕ ਵੇਚੋ ਕਿਸੇ ਦੇ ਮਗਰ ਨਾ ਲੱਗੋ ਇਹਨਾਂ ਨੇ ਤੁਹਾਨੂੰ ਜੀਨ ਨਹੀਂ ਦੇਣਾ ਭੜਕਾਏ ਰੱਖਣਾ ਤੁਹਾਨੂੰ❤❤❤🙏🏻🇮🇳🇮🇳

  • @avtarsarao8735
    @avtarsarao8735 Рік тому +5

    ਬਾਈ ਇਹਨਾ ਨੂੰ ਚੰਗੀ ਤਰ੍ਹਾਂ ਪਛਾਣ ਲੳ ਜਦੋਂ ਇਹ ਰੋਣ ਗੇ ਇਹਨਾ ਨੂੰ ਮੁਹ ਨਾ ਲਾਈਊ।

  • @Humanity182
    @Humanity182 4 місяці тому +1

    Bhut sahi brother changaa interview liya

  • @harpreetsingh4645
    @harpreetsingh4645 2 роки тому +14

    ਫੇਰ ਤਾਂ ਕਾਨੂੰਨ ਠੀਕ ਸੀ

    • @sachdagyan
      @sachdagyan 4 місяці тому +1

      Kanun te pehla vi thik si par rajnitka ne ihnu bhand ke modi da vieodh krata sanu fuddu bnata oh sade bhle de kanoon si

  • @ABIkumar-iz4sy
    @ABIkumar-iz4sy 2 роки тому +5

    ਜਦੋਂ ਸਵਾਲ ਕੀਤੇ ਸੀ ਇਕ ਛਤਰ ਮਾਰਨ ਵਾਲਾ ਵੀ ਲੈਕੇ ਜਾਣਾ ਸੀ 🔥 ਮਰਜੋ ਨੱਕ ਡਵੋ ਕੇ ਆਗੂ ਵਿਕ ਰਹੇ ਨੇ ਆਹ ਵਿਚਾਰੇ ਕੀ ਕਰਨ 😊 ਬਿਜਲੀ ਬੰਦ ਕਰ ਦਿੱਤੀ ਹੈ ਘਰਾਂ ਵਿੱਚ ਲੋਕ ਗਰਮੀ ਮਰ ਰਹੇ ਨੇ ਛੋਟੇ ਬੱਚੇ ਗਰਮੀ ਦੇ ਨਾਲ ਰੋ ਰੋ ਵਿਲਕ ਰਹੇ ਨੇ 🙏🏽 ਕਣਕ ਵਡ ਕੇ ਫ਼ੇਰ ਆਪ ਅੱਗ ਲਾਉਣਗੇ ਨਾੜ ਨੂੰ 🙏🏽 ਘਰੇ ਬੈਠੇ ਗਰੀਬਾ ਦਾ ਤੇ ਛੋਟੇ ਬੱਚਿਆ ਦਾ ਪਾਪ ਲਈ ਜਾਂਦੇ ਨੇ ਬਿਜਲੀ ਬੰਦ ਕਰਕੇ 🙏🏽 ਇਹਨਾਂ ਨੇ ਪੂਰਾ ਪੰਜਾਬ ਮਾਰ ਦਿੱਤਾ 🙏🏽 ਇਹਨਾਂ ਪਿੱਛੇ ਕੋਈ ਨਾ ਲੱਗੋ 🙏🏽 ਦਿੱਲੀ ਵੇਚ ਕੇ ਖ਼ਾ ਗਏ ਪਿੰਡਾ ਦੇ ਵਿੱਚੋ ਪੈਸੇ ਇਕੱਠੇ ਕਰਕੇ ਖ਼ਾ ਲਏ 🙏🏽 ਕਿਸੇ ਨੇ ਹਿਸਾਬ ਕਿਤਾਬ ਦਿੱਤਾ ਪੈਸੇ ਦਾ 🙏🏽 ਲੋਕ ਨਾਲ ਤੁਰੇ ਸੀ ਧਰਨੇ ਤੇ ਕਿਸੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਗਰੀਬਾ ਨੂੰ ਪੁਛਿਆ ਧਰਨਾ ਚੁੱਕਣ ਦਾ 🙏🏽

  • @GS6111Y
    @GS6111Y 2 роки тому +18

    ਬਾਈ ਇਹਨਾਂ ਨੇ ਸਾਡੇ ਸ਼ਹੀਦ ਹੋਏ ਵੀਰਾਂ ਦੀ ਕਦਰ ਨਹੀ ਪਾਈ

  • @daljeetsinghdohla215
    @daljeetsinghdohla215 2 роки тому +21

    ਮਰੀ ਜ਼ਮੀਰ ਦੇ ਮਾਲਕ ।

  • @sonusingh2364
    @sonusingh2364 2 роки тому +18

    ਵੀਰੋ ਜਿੰਨਾ ਦੇ ਪੁੱਤ ਮੋਰਚੇ ਚ ਮਰ ਗਏ ਇਨ੍ਹਾਂ ਲੋਕਾਂ ਦਾ ਕੀ ਗਿਆ

    • @agamdeep5474
      @agamdeep5474 2 роки тому

      EH. O. LOK. JIHNA. NE. PUNJAB. DA. BERA. GRAK. KARAN. VICH. POORA. JOGDAAN. A. SALE. BESHARAM. LOK

  • @grewalkings5280
    @grewalkings5280 2 роки тому +27

    ਇਹੀ ਤਾ ਦੀਪ ਕਹਿੰਦਾ ਸੀ।ਭੇਡਾਂ ਮੁਨੀਆ ਤਾ ਜਾ ਸਕਦੀਆ।ਪਰ ਸਮਝਾਈਆ ਨੀ ਸਕਦੀਆ

  • @scorpiogagan1986
    @scorpiogagan1986 2 роки тому +2

    ਅਸੀਂ ਜੱਟ ਹੁਣੇ ਆ। ਅਸੀਂ ਫੁਕਰੇ ਲੋਗ ਧਰਨਾ ਲਾ ਕ ਲੋਕਾਂ ਦਾ ਜੀਣਾ ਹਰਮ ਕਰਨਾ ਜਾਣਦੇ ਹਾਂ।

  • @amarjitsingh3555
    @amarjitsingh3555 2 роки тому +3

    ਇਹ ਬੇਸ਼ਰਮ। ਲੋਕ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ 🌹

    • @visharathbansotra4355
      @visharathbansotra4355 2 роки тому

      If they are getting a good price for their crops here then why didnt they sell it here..over all we all want farmers to get the right price..why is the blind hate against the adani or any business who are giving lots of jobs and contribute in the economy of india..if farmers sell it to ambani they are shameless why?..just becoz they are not satisfying your propaganda..they just want the right price nothing else matter for them what people think..this is just blind hate talking here from you

  • @AmandeepButtar-d3m
    @AmandeepButtar-d3m 7 днів тому

    ਕਿ ਸਾਨੂੰ ਗਲਤ ਗੱਲ ਹੈ ਤੁਹਾਡੇ ਤੁਸੀਂ ਆਪਣੇ ਆਪ ਦਾ ਗਲਾ ਬਣਾ ਰਹੇ ਹੋ

  • @gurnaibbrar3382
    @gurnaibbrar3382 2 роки тому +82

    ਆਹ ਚਵਲ ਕਿਹੜੇ ਪਿੰਡ ਦੀ ਆ ਜਿਹੜੀ ਆਖ ਰਹੀ ਆ ਇਹਨਾ ਦਾ ਵਧੀਆ ਕੰਮ ਆ

    • @jagdishsingh9965
      @jagdishsingh9965 2 роки тому

      ਵੈਰੀ ਗੁੱਡ,,

    • @sarbjeetgahlasarbjeet5954
      @sarbjeetgahlasarbjeet5954 2 роки тому

      Bai je ena da koe den eman nahe auj je ena nu msp milne he ta kisan morche karke he milne he nahe ta1500rs vich vikne se bahut dukh lugga

    • @kundudairyfarm9498
      @kundudairyfarm9498 2 роки тому

      ਹਾਂ ਸਹੀ ਗੱਲ

  • @ABIkumar-iz4sy
    @ABIkumar-iz4sy 2 роки тому +6

    ਜਦੋਂ ਕੋਈ ਸਮਜੋਤਾ ਕਰਨਾਂ ਹੂੰਦਾ ਕਿਸੇ ਦੇ ਨਾਲ ਓਦੋ ਤਾਂ ਛੋਟੇ ਕਿਸਾਨਾਂ ਨੂੰ ਪੁੱਛਦਾ ਨਹੀਂ ਕੋਈ 🔥 ਓਦੋਂ ਤਾਂ ਵੱਡੇ ਲੀਡਰ ਅੱਗੇ ਹੋ ਕੇ ਮੁਖੀ ਬਨ ਜਾਦੇ ਨੇ ਤੇ ਜਦੋ ਕੋਈ ਛੋਟਾ ਪਰਿਵਾਰ ਕਿਸੇ ਵੀ ਤਰਾਂ ਬੱਚੇ ਪਾਲਦਾ ਘਰ ਪਰਿਵਾਰ ਚਲੋਂਦਾ ਓਦੋ ਸਾਰੇ ਲੋਕ ਇਹਨਾਂ ਪਿੱਛੇ ਪੈ ਜਾਦੇ ਨੇ 🔥 ਟਿਡ ਤਾਂ ਭਰਨਾ ਪਵੇਗਾ ਕਿਸੇ ਤਰ੍ਹਾਂ 🔥 ਲੀਡਰ ਆਪ ਵੇਚ ਲੈਣ ਜਿੱਥੇ ਜੀ ਕਰਦਾ

  • @SurjitSingh-qg7yd
    @SurjitSingh-qg7yd 2 роки тому +6

    ਬਾਈ ਇੱਕ ਟਰ੍ਹਿਕਟਰ ਨਾਲ ਦੱਸ ਬਾਰਾਂ ਕਿਲਿਆਂ ਦੀ ਖੇਤੀ ਹੋ ਸਕਦੀ ਅਸੀਂ ਤਿੰਨ ਤਿੰਨ ਟਰਿਕਟਰ ਰੱਖੇ ਆ ਫਾਹੇ ਤਾਂ ਫੇਰ ਲੈਣੈ ਹੈ ਆ

  • @sukhravi6815
    @sukhravi6815 2 роки тому +2

    ਮਾਲਵੇ ਦੇ ਲੀਡਰਾਂ ਨੇ ਪੰਜਾਬ ਦਾ ਅਤੇ ਸਿੱਖੀ ਦਾ ਸਤਿਆਨਾਸ ਕੀਤਾ ਹੁਣ ਕਿਸਾਨ ਖੇਤੀ ਦਾ ਸਤਿਆਨਾਸ ਕਰਨਗੇ ।ਵਾਹਿਗੁਰੂ ਇੰਨਾਂ ਨੂੰਅਕਲ ਦੇਵੇ

  • @narinderkaur2798
    @narinderkaur2798 2 роки тому +39

    ਸਰਕਾਰ ਨੂੰ ਪਤਾ ਸੀ ਕਿ ਕੁਝ ਲੋਕ ਨੇ ਜੌ ਇਸ ਚੀਜ ਦਾ ਵਿਰੌਧ ਕਰਦੇ ਨੇ

    • @manjeetmaan908
      @manjeetmaan908 2 роки тому +2

      ਕਿਸਾਨਾਂ ਦਾ ਕੋਈ ਹੱਲ ਨਹੀਂ ਦੋ ਦਿਨ ਮੰਡੀ ਵਿੱਚ ਬਹਿ ਜਾਉ ਗਏ ਤਾਂ ਕੀ ਜਾਨ ਨਿਕਲਦੀ ਹੈ

    • @ManjitSingh-io4cy
      @ManjitSingh-io4cy 2 роки тому

      िਕਸਾਨ ਤੇ ਸਰਕਾਰਾ ਗਲਤ ਨਹੀ ਹਨ ਗੁਲਾਮੀ ਕਾਰਨ ਹੀ ਸਭ ਮਜਬੂਰ ਹਨ

  • @ManmeetSandhu-Music
    @ManmeetSandhu-Music 2 роки тому +45

    ਬੇਸ਼ਰਮੀ ਦੀਆ ਹੱਦਾ ਪਾਰ ਹੋਗੀਆ ਲੋਕਾ ਤੇ ਹਾਵੀ ਸਰਕਾਰ ਹੋਗੀਆ 🙄 ਮਰੀਆ ਜਮੀਰਾ ਆਲੇ ਲੋਕ 🙁
    750 ਸ਼ਹੀਦ ਕਿਸਾਨਾਂ ਨੂੰ ਤਾ ਯਾਦ ਕਰ ਲੈਦੇ ਚਵਲੋ ☹️

    • @gss5741
      @gss5741 2 роки тому +3

      ਇਹ ਦੁਨੀਆਂ ਮੰਡੀ ਪੈਸੇ ਦੀ

    • @parmeshwar2698
      @parmeshwar2698 4 місяці тому

      Kanak kharab ho jandi,,koi nhi kharid riha hove ,ta teri bhen khrcha devegi inha loka nu,bakwas krn aa jande

  • @Americaaalw
    @Americaaalw 2 роки тому +28

    ਲਾਹਨਤ ਆ ਇਹਨਾ ਤੇ

  • @भूपझोरड़
    @भूपझोरड़ 2 роки тому

    बाई अाप का बहुत बहुत धन्यवाद

  • @shivdarshansharma5791
    @shivdarshansharma5791 2 роки тому +11

    ਪੰਜਾਬ ਖ਼ਤਮ

  • @pawankumar-cs7ij
    @pawankumar-cs7ij 4 місяці тому

    ,good reporting

  • @Jeeda-yq6ec
    @Jeeda-yq6ec 4 місяці тому

    🎉🎉🙏🙏

  • @sikanderjitdhaliwal2078
    @sikanderjitdhaliwal2078 2 роки тому +19

    ਬਹਾਨੇ ਮਾਰਨ ਚ ਮਾਹਰ ਨੇ ਇਹ ਲੋਕ ਧੀਰ ਹੋਏ ਨੇ ਅੱਜ ਮਜਬੂਰੀ ਕੱਲ ਨੂੰ ਟਰੈਕਟਰਾਂ ਦੇ ਟੋਚਨ ਪਾਉਣਗੇ

  • @EKAM-FUN
    @EKAM-FUN 5 місяців тому +1

    ਅਡਾਨੀ ਅੰਬਾਨੀ ਦਾ ਵਧਿਆ ਕੰਮ ਏ 😊

  • @darbarasingh3020
    @darbarasingh3020 2 роки тому +20

    ਇਹ ਬੇ ਅਣਖੇ ਅਤੇ ਬੇਸ਼ਰਮ ਲੋਕਾਂ ਪਤਾ ਨਹੀਂ ਦੋ ਸਾਲ ਬਾਅਦ ਰੋ ਰੋ ਕੇ ਹਜ਼ਾਰ ਪੰਜ ਸੋ ਨੂੰ ਸੂੱਟ ਕੇ ਜਾਇਆ ਕਰਨਗੇ ਤੇ ਗਲ ਵਿੱਚ ਰੱਸਾ ਪਾਓਣਗੇ 🐑🐑🐑🐕‍🦺🐕‍🦺🐕‍🦺

  • @AriyanKumar-fq1sm
    @AriyanKumar-fq1sm 4 місяці тому

    ਪੱਤਰਕਾਰ ਜੀ ਅੰਗਰੇਜ਼ ਕੱਢਣ ਵਾਸਤੇ ਕਿੰਨਾ ਸੰਘਰਸ਼ ਕਰਨਾ ਪਿਆ ਸੀ ਅਜ ਕੁਆਰੀਆਂ ਕੁੜੀਆਂ ਅੰਗਰੇਜਾਂ ਕੋਲ ਭੇਜ ਰਹੇ ਹਾਂ ਸਭ ਗੋਰਖ ਧੰਦਾ ਹੈ

  • @robanbuttar4353
    @robanbuttar4353 2 роки тому +12

    ਜੇ ਇਹਨਾਂ ਲੋਕਾਂ ਨੂੰ ਅਕਲ ਹੁੰਦੀ 47 ਵਿੱਚ ਦੇਸ਼ ਨਾਂ ਵੱਖ਼ਰਾ ਬਣਾਉਂਦੇ 🌾🌾🌾🌾🌾

    • @majorverygoodbhatti4101
      @majorverygoodbhatti4101 5 місяців тому

      Eh gall 110 percent sahi aa aje te khali sathan banaunn diyan gallan kardey aa je khali satan bann gya ehna ne fir ronna aa ehna di vjah karke punjab lok jiyada dukhi aa Road band bus 🚌 band tarain roko lokan noo dukhi karna

  • @rajpal2614
    @rajpal2614 4 місяці тому

    🙏Ba a ji tussi Sacche Badshah ho❤

  • @bootabhullar4394
    @bootabhullar4394 2 роки тому +3

    ਬਾਈ ਜੀ ਇਹਨਾਂ ਮਰੀਆਂ ਜਮੀਰਾ ਵਾਲੇ ਲੋਕਾਂ ਨੇ ਤਾਂ ਪੰਜਾਬ ਨੂੰ ਬਰਬਾਦ ਕਰ ਦਿੱਤਾ

  • @Abhishek-xj6yc
    @Abhishek-xj6yc 4 місяці тому

    ਦੱਲੇ ਆ ਦੱਲੇ

  • @Hardeep138
    @Hardeep138 2 роки тому +5

    ਜਦੋ ਕਿਸਾਨੀ ਅੰਦੋਲਨ ਹੋਇਆ ਸੀ ਓਦੋ ਇਨ੍ਹਾਂ ਨੇ ਆਪਣੇ ਮਤਲਬ ਲਈ ਕਿਹਾ ਸੀ ਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਹੁਣ ਇਹ ਲੇਬਰ ਖਰਚਾ ਬਚੋਣ ਲਈ ਇਹ ਮਜਦੂਰ ਦਾ ਕੰਮ ਬੰਦ ਕਰ ਰਹੇ ਨੇ
    ਇਸ ਕਰਕੇ ਮਜਦੂਰ ਨੂੰ ਵੀ ਇਹ ਸਮਝ ਜਾਣਾ ਕੇ ਇਹ ਸਿਰਫ ਆਪਣਾ ਮਤਲਬ ਦੇਖਦੇ ਨੇ 🙏🙏

  • @varinderkumar491
    @varinderkumar491 4 місяці тому +2

    ਜੱਟ ਥੁੱਕ ਕੇ ਚੱਟ ਗਿਆ.......

  • @GurmeetSingh-vy1hv
    @GurmeetSingh-vy1hv 2 роки тому +39

    ਮੋਦੀ ਨੂੰ ਕਿਸਾਨ ਹੁਣ ਤਾਂ ਜੀਜਾ ਵੀ ਕਿਹਣ ਲਗ ਪੈ

  • @RajanSharma-sm9fd
    @RajanSharma-sm9fd 4 місяці тому

    Bhai ji Jaise kisanon fayda Ho Gaye Sahi raste chale

  • @GurpreetSingh-xg7qr
    @GurpreetSingh-xg7qr 2 роки тому +5

    ਆਪਣੀ ਇੱਜਤਾਂ ਵੀ ਇਹਨਾਂ ਥੱਲੇ ਪੈ ਦਓ ਪੈਸੇ ਚੰਗੇ ਮਿਲ

    • @BhagwanSingh-zy3qr
      @BhagwanSingh-zy3qr 2 роки тому +1

      ਸਹੀ ਗੱਲ ਪੇਸੈ ਚੰਗੇ ਮਿਲ ਜਾਣਗੇ

  • @santoshbabu8697
    @santoshbabu8697 2 роки тому +1

    PM modi jindabad punjabio

  • @shivdarshansharma5791
    @shivdarshansharma5791 2 роки тому +9

    ਇਹ ਸਭ ਕੁਝ ਪਲੈਨਡ ਸੀ
    ਪੰਜਾਬ ਦਾ ਖਾਤਮਾ ਸ਼ੁਰੂ ਹੋ ਗਿਆ ਹੈ

  • @rashpalsinghkhakh4635
    @rashpalsinghkhakh4635 5 місяців тому

    ਵੀਰ ਜੀ ਸਭ ਤੋਂ ਲੁੱਟ ਸਰਕਾਰੀ ਖਰੀਦ ਦੇ ਵਿੱਚ ਹੁੰਦੀ ਆ ਸਭ ਤੋਂ ਜਿਆਦਾ ਮੰਡੀਆਂ ਦੇ ਵਿੱਚ ਲੁੱਟਿਆ ਜਾਂਦਾ ਇੱਕ ਲੇਬਰ ਲੁੱਟਦੀ ਆੜਤੀਏ ਲੁੱਟਦੇ ਸਰਕਾਰੀ ਅਫਸਰ ਲੁੱਟਦੇ ਕਿਸਾਨ ਨੂੰ ਚੋਰੀ ਹੁੰਦੀ ਆ ਬਹੁਤ ਕੁਝ ਹੁੰਦਾ ਤੇ ਇੱਕ ਸਾਰ ਵਿਚਾਰਾ ਪੰਜਿਆਂ ਦਿਨਾਂ ਦੇ ਵਿੱਚ ਉੱਥੇ ਪੰਜ ਪੰਜ ਦਿਨ ਮੰਡੀਆਂ ਚ ਬਹਿ ਕੇ ਤੇ ਆਪਣੀ ਫਸਲ ਤਰਲੇ ਕੱਢ ਕੇ ਵੇਚ ਕੇ ਆਉਂਦਾ ਇੱਥੇ ਉਹਨਾਂ ਦੀ ਜਿੱਤਣ ਰਹੀ ਹ ਗੱਲ ਅਗਲੇ ਨੇ ਆਪ ਦਾ ਸੂਤਰ ਵੇਖਣਾ ਤੇ ਜਿਹੜੇ ਆ ਲੀਡਰ ਆ ਆਪਦਾ ਬੁਰਕੀ ਵਾਸਤੇ ਭੱਜੇ ਫਿਰਦੇ ਜਿਹੜੇ ਲੀਡਰ ਆ ਇਹਨਾਂ ਨੂੰ ਹੁੰਦਾ ਟਿੰਡ ਚ ਕਾਨਾ ਖੁੱਤੀ ਚ ਮੂਤਣ ਵਾਲੀ ਗੱਲ ਨਹੀਂ

  • @RajwinderKaur-ft5yp
    @RajwinderKaur-ft5yp 2 роки тому +31

    ਜਦੋਂ ਸਭ ਕੁੱਝ ਆਡਾਨੀਆ਼ ਖੋਹ ਲਿਆ ਤੇ ਫਿਰ ਗੂੰਹ ਖਾ਼ ਲੈਣ

    • @navjotsinghjosan7204
      @navjotsinghjosan7204 2 роки тому

      Hji ryt g sachi gal g

    • @MaheshSharma-lk9lu
      @MaheshSharma-lk9lu 5 місяців тому

      Bshrum aa ainaa naaa obie khaaa lanaaa paisaa milnaa chahida aa bshrum lokk hunn judd aina naaa fare dharnaa lanaaa ta kuttaa naa ni turna aina mgar

  • @parmjitsingh4243
    @parmjitsingh4243 2 роки тому

    Lakh lakh di lahnat aa inna loka de

  • @inderjitgill3041
    @inderjitgill3041 2 роки тому +19

    ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿਸਾਨ ਯੂਨੀਅਨ ਬੰਦ ਕਰੇ ਤੁਸੀਂ ਵੀ ਕਿਸਾਨ ਹੋ ਦੇ ਯੂਨੀਅਨ ਦਾ ਸਾਥ ਦੇਵੋ ਤਾਂ ਹੀ ਯੂਨੀਅਨ ਕਾਮਯਾਬ ਹੋਵੇਗਾ

  • @AmandeepButtar-d3m
    @AmandeepButtar-d3m 7 днів тому

    ਇਹ ਖਬਰ ਸੁਣ ਨੂੰ ਬਾਈ ਜੀ ਚੀਨੀ ਕਰਦਾ ਇਹਦਾ ਲਾਡੋ ਜੱਟ ਆ ਬਾਈ ਕਿਤੇ ਲਈ ਵਰਨਾ

  • @harindersingh3425
    @harindersingh3425 2 роки тому +27

    ਇਹਨਾਂ ਆਪਣੀਆਂ ਕੁੜੀਆਂ ਅਡਾਨੀਆ ਨੂੰ ਵੇਚ ਦੇਣੀਆ

  • @manjit134
    @manjit134 4 місяці тому

    ਇਹ ਲੋਕ ਸਿਰੇ ਦੇ ਦੋਗਲੇ ਹਨ। ਪੰਜਾਬੀਆਂ ਨੂੰ ਇਹਨਾਂ ਦੇ ਮਗਰ ਨਹੀਂ ਜਾਣਾ ਚਾਹਿਦਾ।

  • @jassi.tv6860
    @jassi.tv6860 2 роки тому +7

    ਸੋ ਸੋ ਰੁਪਏ ਵਿੱਚ ਜਮੀਰਾ ਵੇਚ ਦਿੱਤੀਆਂ ਵੈਖਲੋ ਇਹਨਾਂ ਲੋਕਾਂ ਦੇ ਹਾਲ ਕੀ ਬੀਤਦੀ ਹੋਵੇਗੀ ਉਹਨਾਂ ਮਾਪਿਆਂ ਦੇ ਜਿੰਨਾ ਦੇ 750 ਪੁੱਤ ਸ਼ਹੀਦ ਹੋ ਗਏ

  • @harjindersingh580
    @harjindersingh580 2 роки тому +2

    ਇਹਨਾਂ ਲੋਕਾਂ ਦੀ ਮਰੀ ਜਮੀਰ ਨੇ ਧਰਮ, ਪੰਜਾਬ, ਜਵਾਨੀ ਸਭ ਵੇਚਤੇ।84 ਵਿੱਚ ਧੋਖੇਬਾਜੀ ,ਬਰਗਾੜੀ ਧਰਨਾ ਵੇਚਿਆ, sgpc ਕਮੇਟੀ ਖਾ ਗਏ, ਡੇਰਾਵਾਦ ਦੇ ਸੁਪੋਟਰ ਅਤੇ ਜਮੀਨਾਂ ਦੇਣ ਵਾਲੇ ਵੀ ਇਹੋ ਲੋਕ ਨੇ।

  • @gurlabhsingh8072
    @gurlabhsingh8072 2 роки тому +7

    ਹੁਣ ਕਿਸਾਨ ਨਿਰਾਸ਼ ਹਨ ਸਿਰਫ ਕਿਸਾਨ ਲੀਡਰਾਂ ਦੀ ਗਲਤੀ ਕਾਰਨ ਮੋਦੀ ਚੰਡੀਗੜ੍ਹ ਅਤੇ ਹੋਰ ਮਸਲੇ ਹੱਲ ਹੋ ਸਕਦੇ ਸੀ ਜੇਕਰ ਲੀਡਰ ਸਿਆਣਾ ਅਤੇ ਸਮਝ ਦਾ ਹੁੰਦਾ ਚੋਣਾਂ ਸਿਰ ਤੇ ਸੀ ਅਤੇ ਮੋਦੀ ਰਿੰਗ ਖੜੋਤਾ ਸੀ ਪਰ ਚਵਲ ਲੀਡਰਾਂ ਦੇ ਕਾਰਨ ਖੜੇ ਹਨ ਇਸ ਤਰ੍ਹਾਂ ਦੇ ਧਰਨੇ ਸਦੀਆਂ ਬਾਦ ਖੜੇ ਹੁੰਦੇ ਹਨ ਭਾਡਾ ਛੋਟਾ ਸੀ ਕਿਸਾਨ ਲੀਡਰਾਂ ਦਾ ਸੰਗਤਾ ਨੇ ਮਾਲ ਜਾਦਾ ਠੋਕ ਦਿੱਤਾ

  • @AmritpalSingh-bd6or
    @AmritpalSingh-bd6or 2 роки тому +1

    700 ਤੋਂ ਵੱਧ ਕਿਸਾਨਾਂ ਦੀ ਮੋਤ ਹੋਈ ਸੀ ਕਿਸਾਨੀ ਸੰਘਰਸ਼ ਵਿੱਚ ਫੇਰ ਕੀ ਫਾਈਦਾ ਹੋਇਆਂ ਉਹਨਾਂ ਦਾ ਪੰਜਾਬ ਲਈ ਸ਼ਹੀਦ ਹੋਇਆਂ ਦਾ ਅੱਜ ਉਹਨਾਂ ਦੀਆਂ ਜਾਨਾਂ ਦਾ ਆ ਮੁੱਲ ਪਾਤਾ ਆਪਾਂ ਨੇਂ ਬਾਈ ਜੀ

  • @manpreetbatth4343
    @manpreetbatth4343 2 роки тому +3

    ਦੀਪ ਵੀਰ ਦੀ ਕੁਰਬਾਨੀ ਨੂੰ ਭੁੱਲ ਗਿਉਂ ਲੋਕਾਂ ਨੂੰ ਪੇਸਾ ਚਾਹੀਦਾ

  • @hardevsingh4723
    @hardevsingh4723 2 роки тому

    👍👍

  • @punjabitoday
    @punjabitoday 2 роки тому +30

    ਆ ਜਿਹੜਾ ਚੌਰਾ ਕਹਿੰਦਾ ਅਡਾਨੀ ਅੰਬਾਨੀ ਚੰਗੇ ਆ, ਮੈ ਦਿੱਲੀ ਗਿਆ ਈ ਨੀ। ਲੱਖ ਦੀ ਲਾਹਣਤ ਓਹਦੇ ਲਈ। ਬਾਕੀ ਕਈ ਲੋਕਾ ਦੀ ਮਜਬੂਰੀ ਸੱਚੀ ਆ ਜਿਹਨਾ ਦੀਆ ਮੰਡੀਆ ਨਹੀ ਚੱਲੀਆ।

  • @hfhhkcyn3376
    @hfhhkcyn3376 2 роки тому +1

    Sabh theek aa bai

  • @GurcharanSingh-ic1ff
    @GurcharanSingh-ic1ff 2 роки тому +6

    सात सौ किसान भाई शहीद हो गए 😭 इनको कोई मतलब नहीं है 😭😭

  • @sukhdevsingh4796
    @sukhdevsingh4796 Рік тому

    ਸਹੀ ਆ ਮੇਰੇ ਵੀਰੋ ਤੁਸੀ ਸਮਝੋ ਕੀ ਕਰਨ ਵਿਚਾਰੇ ਲੋਕਾਂ ਦੇ ਪੱਲੇ ਕੁੱਜ ਨਹੀਂ ਰਿਹਾ ਕੋਈ ਪੰਜਾਬ ਦਾ ਵਾਲੀ-ਵਾਰਸ ਨਹੀਂ ਰਿਹਾ ਕੋਈ ਲਿਡਰ ਨਹੀਂ ਆ ਸਾਡੇ ਪੱਲੇ ਨਹੀਂ ਕੁੱਝ ਗੱਲਾਂ ਅਸੀਂ ਜੱਨੀਆ ਮਰਜ਼ੀ ਕਰੀ ਜਾਈਏ ਇਸ ਤਰਾਂ ਹੀ ਮਜਬੂਰ ਕਰਕੇ ਪੰਜਾਬ ਖਾਲ਼ੀ ਕਰਨਗੇ

  • @babbisamra1457
    @babbisamra1457 2 роки тому +2

    Babe ji diyaa jma sachiyaa galan🙏🙏🙏🙏❣️❣️❣️

  • @rajmohindersingh2869
    @rajmohindersingh2869 5 місяців тому +1

    ਘਰਾਂ ਵਿੱਚ ਰੱਖ ਲਵੋ ਵੀਰ ਜੀ

  • @Ashokkumar-j1f5l
    @Ashokkumar-j1f5l 4 місяці тому

    ਇਹ ਸਾਰੇ ਵੱਡੇ ਵੱਡੇ ਮਹਾਂਰਥੀ ਕਿਸਾਨ ਹਨ ਜੌ ਛੋਟੇ ਛੋਟੇ ਕਿਸਾਨਾਂ ਨੂੰ ਮੂਰਖ ਬਣਾ ਕੇ ਆਪ ਮੌਜ ਮਸਤੀ ਕਰਦੇ ਹਨ।

  • @GurmeetSingh-vy1hv
    @GurmeetSingh-vy1hv 2 роки тому +41

    ਮਜ਼ਦੂਰ ਦਾ ਕੀ ਬਣੇਗਾ

    • @gss5741
      @gss5741 2 роки тому +1

      ਮਜ਼ਦੂਰ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਜੱਟਾਂ ਨੂੰ ਪੈਣਾ ਜਦੋਂ ਦਿਹਾੜੀ ਜਾਣਾ ਪਵੇਗਾ

    • @shivkaproudbhaqt521
      @shivkaproudbhaqt521 2 роки тому

      ਮਜ਼ਦੂਰਾਂ ਨੂੰ ਫ੍ਰੀ ਆਟਾ ਦਲ ਮਿਲ ਰਿਹਾ. ਬਿਜਲੀ ਫ੍ਰੀ ਆ.
      ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਆ?

    • @parmeshwar2698
      @parmeshwar2698 4 місяці тому +1

      ​@@gss5741tenu ki farak paine,,vishthar na samjaha de saria nu,,,loks nu murakh bana ke 14 mahine desh nu barbad kita tuci lokan ne,,corona chal roha c ,corona faialia tuci lokan ne,,tuci ta gaddar ho desh de jo desh nu barbad kita 14 mahine

  • @simranjeetghuman653
    @simranjeetghuman653 2 роки тому +1

    Good reporting veer

  • @satindersingh6407
    @satindersingh6407 2 роки тому +16

    ਬਹੁਤੇ ਬੇਸ਼ਰਮ ਆ ਬੁੱਢਾ ਜਿਹਾ fithe ਮੂੰਹ ਇਨ੍ਹਾ ਦਾ

  • @sukhwindersinghsingh8953
    @sukhwindersinghsingh8953 2 роки тому +2

    ਬਾਈ ਜੀ ਇਹਨਾਂ ਨੇ ਆੜ੍ਹਤੀਆਂ ਦੇ ਪੈਸੇ ਦੇਣੇ ਤਾਂ ਹੀ ਇਥੇ ਕਣਕ ਵੇਚਣ ਆਏ ਹਨ।

  • @manjinderchahal349
    @manjinderchahal349 2 роки тому +18

    ਇਹਨਾਂ ਨੂੰ ਅਸਲੀ ਵਜਾ ਹੀ ਨਹੀਂ ਪਤਾ ਸਮਝਾਉ ਯਾਰ ਆਪਣੇਂ ਬੇਅਕਲੇ ਲੋਕਾਂ ਨੂੰ।

  • @sehrajsekhon7094
    @sehrajsekhon7094 2 роки тому

    Baba ji jva sahi bole

  • @jagsirguradi7398
    @jagsirguradi7398 2 роки тому +9

    ਗਿਰ ਗੇ ਲੋਕੋ ਗਿਰ ਗੇ

  • @dr.baldevsinghdhillon7987
    @dr.baldevsinghdhillon7987 Рік тому

    ਪੱਤਰਕਾਰ ਜੀ ਇਹ ਕਿਸਾਨ ਜਿਹੜੇ ਅਡਾਨੀਆਂ ਦੇ ਸਟੋਰ ਵਿਚ ਕਣਕਾਂ ਲੈ ਕੇ ਆਏ ਐ ਅਸਲ ਵਿੱਚ ਕਿਸਾਨਾਂ ਦਾ ਬੇੜਾ ਗ਼ਰਕ ਹੀ ਇਨ੍ਹਾਂ ਨੇ ਕੀਤਾ ਇਹ ਕਿਸਾਨ ਤਾਂ ਜ਼ਮੀਨਾਂ ਦੇ ਮਾਲਕ ਹੋਣੇ ਵੀ ਨਹੀਂ ਚਾਹੀਦੇ।

  • @JaspalSingh-ft7mx
    @JaspalSingh-ft7mx 2 роки тому +6

    ਕੁੱਤੇ ਲੋਕ ਪੰਜਾਬੀ ਹਰਿਆਣਾ ਦੀ ਰੀਸ ਕਰੋ

  • @bkaur5485
    @bkaur5485 4 місяці тому

    Modi g zindabad

  • @SK-io4gd
    @SK-io4gd 2 роки тому +18

    Time for the farmers,Kissan Unions, Leaders to act immediately

  • @avtarsarao8735
    @avtarsarao8735 Рік тому +2

    ਮੇਰੇ ਕੋਲ ਅੱਧਾ ਵਿਘਾ ,60 ਹਜ਼ਾਰ ਬੇਟੇ ਦੀ ਸਕੂਲ ਫੀਸ ਭਰਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਮੇਰੀ ਪਿੱਠ ਨੀ ਲੱਗਣ ਦੇਣੀ ਪਰ ਅਸੀਂ ‌ਪੰਜਾਬ ਦੇ ਗਦਾਰ ਨੀ ਵਣਨਾ ਇਹਨਾ ਨੂੰ ਪੈਸਾ ਪਿਆਰਾ ਹੋ ਗਿਆਪਣੇ ਲੋਕਾਂ ਨੂੰ ਧਰਨੇ ਵਿੱਚ ਮਰਵਾ ਕਿ ਵੇਚ ਰਹੇ ਨੇ ਫਸਲਾਂ

  • @harwindersingh3990
    @harwindersingh3990 2 роки тому +4

    ਇਨ੍ਹਾਂ ਲੋਕਾਂ ਦੀ ਅਣਖ਼ ਖ਼ਤਮ ਹੋਗੀ । ਮੋਰਚਾ ਕਿਸਾਨ ਲਾਉਣ ਗੇ । ਇਹ ਆਪ ਤਾਂ ਮਰਾਸੀ ਨੇ।