ਭੁੱਲ ਕੇ ਵੀ ਸਾਡੇ ਪਿੰਡ ਨਾ ਵੜ ਜਾਣ MLA ਅਮਨਦੀਪ ਅਰੋੜਾ।ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ ਇਹਨੂੰ

Поділитися
Вставка
  • Опубліковано 6 жов 2024
  • ਭੁੱਲ ਕੇ ਵੀ ਸਾਡੇ ਪਿੰਡ ਨਾ ਵੜ ਜਾਣ MLA ਅਮਨਦੀਪ ਅਰੋੜਾ।
    ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ ਇਹਨੂੰ,
    ਜਿਹੜਾ ਸਰਪੰਚ MLA ਸਾਡੇ ਪਿੰਡ ਦਾ ਥੋਪ ਰਹੀ ਹੈ, ਓਹਨੂੰ ਕੋਈ ਵੀ ਨਹੀਂ ਪੁੱਛਦਾ ।
    ਝਾੜੂ ਵਾਲਿਆਂ ਨੂੰ ਹੁਣ ਦਵੱਲਾਂਗੇ
    #sarpanchi #election #aap #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 104

  • @KuldeepSingh-nx3lc
    @KuldeepSingh-nx3lc 4 години тому +34

    ਇਹ ਮੈਡਮ ਨੇ ਏ ਸੀ ਨਹੀ ਛੱਡਿਆ ਸਰਕਾਰੀ ਹਸਪਤਾਲ ਵਿਚੋ ਸਰਪੰਚ ਬਣਾਉਣ ਲਈ ਮੋਟਾ ਫੰਡ ਲਿਆ ਹੋਵੇਗਾ ਅਮਨਦੀਪ ਆਰੋੜਾ ਨੇ ❤❤

  • @jitsingh8827
    @jitsingh8827 3 години тому +22

    ਪਿੰਡਾਂ ਵਿੱਚ ਵੈਰ ਪੁਵਾ ਰਹੀ ਹੈ ਮਾਂਜਾ ਸਰਕਾਰ

  • @harbhajansinghsekhon2899
    @harbhajansinghsekhon2899 3 години тому +13

    ਸਰਕਾਰੀ ਮੁਲਾਜਮਾ ਖਿਲਾਫ ਹਾਈਕੋਰਟ ਵਿੱਚ ਕੇਸ ਕਰੋ। ਸਾਰੇ ਅਫਸਰਾਂ ਖਿਲਾਫ ਕੋਰਟ ਵਿੱਚ ਸਬੂਤਾਂ ਸਮੇਤ ਬਾਈਨੇਮ ਕੇਸ ਕਰੋ। ਆਪੇ ਦੱਸਣਗੇ ਕਿ ਕਿਸ ਨੇ ਪੇਪਰ ਰੱਦ ਕਰਵਾਏ ਗਏ ਨੇ।

  • @GurpreetSingh-rm8pd
    @GurpreetSingh-rm8pd 2 години тому +23

    ਆਮ ਆਦਮੀ ਪਾਰਟੀ ਦਾ ਬੇੜਾ ਗ਼ਰਕ ਹੋ ਗਿਆ

  • @harbansthind3579
    @harbansthind3579 3 години тому +20

    ਬੱਲੇ ਉ ਬਾਈ ਜੀ ਜੀਉਂਦੇ ਰਹੋਂ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰਨ।

  • @mandeep1789
    @mandeep1789 4 години тому +25

    ਸਾਰੇ ਪੰਜਾਬ ਵਿੱਚ ਇਹਨਾਂ ਦਾ ਇਹੀ ਹਾਲ ਆ
    ਸਾਡੇ ਪਿੰਡਾਂ ਵਿੱਚ ਵੀ ਇਹੀ ਕੁਝ ਹੋ ਰਿਹਾ
    ਇਹ ਨੀ ਪੈਣ ਦਿੰਦੇ ਵੋਟਾਂ ਲੱਗਦਾ ਇਸ ਵਾਰ

  • @Jattboy-w1
    @Jattboy-w1 2 години тому +8

    ਪਿੰਡੋ ਪਿੰਡੋ ਇਹੀ ਹਾਲ ਕਰਤਾ ਭੰਡ ਨੇ ਪੰਜਾਬ ਚ

  • @HarjinderSingh-re8yq
    @HarjinderSingh-re8yq 3 години тому +11

    ਹੁਣ ਚੱਕ ਲਿਓ ਡਲਾ ਤੋਂ ਡਲਾ ਹੋਤਾ

  • @chandanbrar5662
    @chandanbrar5662 3 години тому +10

    ਗੁਲਾਮੀ ਦਾ ਅਹਿਸਾਸ ਹੋ
    ।ਗਿਆ

  • @Matrix-ln8gt
    @Matrix-ln8gt 4 години тому +10

    ਕੌਣ ਕਹਿੰਦਾ ਆਮ ਘਰਾਂ ਦੇ ਕਾਕੇ ਅਮਿਤ ਸ਼ਾਹ ਤੇ ਮੋਦੀ ਨਾਲ ਵੀ ਸਿਆਣੇ ਨੇ ਇਹ ਤਾਂ ਬੱਲੇ ਉਧਰ😊

  • @JagtarSingh-ux2hz
    @JagtarSingh-ux2hz Годину тому +12

    ਗਰੀਬ ਜਨਤਾ ਵਾਸਤੇ ਆਮ ਪਾਰਟੀ ਫੈਲ ਹੋ ਚੁੱਕੀ ਹੈ ਜਨਾਬ

  • @ਬੱਬਲਸਰੌਦੀਆ
    @ਬੱਬਲਸਰੌਦੀਆ 4 години тому +6

    ਨੋਟਾਂ ਤੇ ਮੋਹਰਾਂ ਲਾਇਓ

  • @PardeepPPXD
    @PardeepPPXD 2 години тому +7

    ਬਿਲਕੁਲ ਸਹੀ ਆ ਬਈ

  • @kashmirdhillon444
    @kashmirdhillon444 2 години тому +2

    ਇਹ. ਬਹੁਤ ਬਹੁਤ ਬਹੁਤ ਬਹੁਤ ਬਹੁਤ ਗਲਤ ਕੰਮ

  • @gurtejsingh5066
    @gurtejsingh5066 4 години тому +5

    AAP party Sarkar is totally failed in every front of promises made prior to Gen election of VS 22.
    Now AAP party is to be rooted out by the people in future time.

  • @sarbjitsinghsarbjitsingh6816
    @sarbjitsinghsarbjitsingh6816 3 години тому +2

    ਬਹੁਤ ਵਧੀਆ ਬਾਈ ਜੀ

  • @khushdeep7172
    @khushdeep7172 3 години тому +5

    ਅਮਨ ਨੂੰ ਕੌਡੀ ਕਰੋ

  • @harmohansingh1385
    @harmohansingh1385 2 години тому +1

    ਬਿੱਲਕੁਲ ਸਹੀ ਕੀਤਾ ਸਰਕਾਰ ਨੇ 101%ਲੜੲਈ ਮੁਕੀ

  • @jaggabrar6319
    @jaggabrar6319 4 години тому +3

    🎉🎉🎉🎉🎉🎉🎉🎉🎉🎉

  • @sonukang1560
    @sonukang1560 4 години тому +2

    Very good 👍

  • @pammasingh5431
    @pammasingh5431 4 години тому +3

    Ryt

  • @harnetchoudhary1782
    @harnetchoudhary1782 2 години тому +2

    ਬਹੁਤ ਵਧੀਆ ਵੀਰ ਜੀ ਇਹਨਾਂ ਦਾ ਇਹੀ ਹੱਲ ਪਿੰਡਾਂ ਵਿੱਚ ਨਾਂ ਬੜਨ ਦਿਓ ❤

  • @vikramjitsingh7710
    @vikramjitsingh7710 Годину тому +1

    ਜੀਧੇ ਜੀਧੇ ਸਰਪੰਚ ਧੱਕੇ ਨਾਲ ਬਣ ਰਹੇ ਉਧੇ ਵਾਦ ਤੋਂ ਵਾਦ ਨੋਟਾਂ ਨੂੰ ਵੋਟ ਪਾਓ ਜੋ ਚੋਣ ਦੁਬਾਰਾ ਸਹੀ ਹੋ ਸਕੇ. ਬਾਦ ਵਿਚ 5 ਸਾਲ ਰੋਣ ਪਿੱਟਣ ਦਾ ਕੋਈ ਫਾਇਦਾ ਨਹੀ

  • @GurmejsinghSidhu-u3p
    @GurmejsinghSidhu-u3p 2 години тому +1

    ਸਾਡੇ ਪਿੰਡ ਵੀ ਆਮ ਆਦਮੀ ਦਾ ਸਰਪੰਚ ਬਣਾਤਾ ਜਿਹੜਾ ਪਿੰਡ ਨੇ ਸਰਭ ਸੰਮਤੀ ਨਾਲ ਸਰਪੰਚ ਬਣਾਆ ਮਨਜ਼ੂਰ ਨਹੀਂ ਕੀਤਾ ਲਾਲਜੀਤ ਭੁੱਲਰ ਨੇ ਪਿੰਡ ਜੌਡ਼ਾ ਤਰਨਤਾਰਨ

  • @kulwindersinghcheema
    @kulwindersinghcheema Годину тому +1

    👍👍 very nice. 👍👍

  • @parmtiwana5507
    @parmtiwana5507 4 години тому +3

    1ਸਰਮ ਕਰੋ? ਤੇ ਦੂਜੀ ਜਿਹੜੇ ਪਿੰਡਾਂ ਵਿੱਚ ਪਾਰਟੀ ਅਾ /? ਸਾਰੇ ਤਮਾਸ਼ਾ ਦੇਖਦੇ ਅਾ
    10,15 ਦਿਨਾ ਬਾਅਦ ਕੋਈ ਨੀ ਲੱਭਣਸ

  • @amritbhullar5770
    @amritbhullar5770 2 години тому +2

    They are right

  • @GurnaibSingh-sm4qo
    @GurnaibSingh-sm4qo 47 хвилин тому

    ਸਾਰੇ ਪੰਜਾਬ ਦਾ ਬੁਰਾ ਹਾਲ ਕਰਤਾ ਭੰਡ ਨੇ

  • @jagtarsingh6756
    @jagtarsingh6756 3 години тому +3

    ਵੋਟਾ। ਹੋਰ। ਪਾਓ

  • @gaggisingh911
    @gaggisingh911 4 години тому +9

    ਇਹੋ ਜਿਹਾ ਕੀ ਆ ਬਾਈ ਸਰਪੰਚੀ ਚ
    ਜੋ ਲੋਕ ਸਰਪੰਚੀ ਪਿੱਛੇ ਇੰਨੇ ਪਾਗ਼ਲ ਨੇ

  • @jslakhi6464
    @jslakhi6464 Годину тому

    ਇਹ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੁਣ ਵੀ ਬਚ ਜਾਵੋ ਨਹੀਂ ਤਾਂ ਹੋਰ ਵੀ,,,

  • @Bhupinderkaurdhaliwalusa
    @Bhupinderkaurdhaliwalusa 4 години тому +4

    ਮਲਵੇ ਦੇ ਲੋਕਾਂ ਨੇ ਹੀ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਹੁਣ ਧੱਕਾ ਵੀ ਮਾਲਵੇ ਬਾਣਿਆਂ ਨਾਲ ਹੀ ਹੁੰਦਾ ਹੈ ਭੁਗਤੋ ਕਾਕਾ ਜੀ ਇਹ ਕੁਝ ਹੀ ਹੋਵੇਗਾ

    • @SandeepSandhuCanada
      @SandeepSandhuCanada 3 години тому

      ਮਾਲਵੇ ਵਾਲੇ ਦਿਲ ਦੇ ਸਾਫ ਹੁੰਦੇ ਆ ਜੀ. ਸਬ ਤੇ ਭਰੋਸਾ ਕਰ ਲੈਂਦੇ ਆ 😊

    • @loveguru4554
      @loveguru4554 33 хвилини тому

      Hun ena di bund vi malwe ale padn ge je ena nu ute bitha skde ta os to teji nal thale lavage 2027 coming soon

  • @karpal_pannu_12
    @karpal_pannu_12 4 години тому +3

    NAVI PIRT PAI WA 😂😂

  • @kulvinderkaur8072
    @kulvinderkaur8072 3 години тому +3

    ਨੋਟਾ ਦਾ ਬਟਨ ਦੱਬੋ ਨੋਟਾ ਦੀ ਗਿਣਤੀ ਵੱਧ ਤੋਂ ਵੱਧ ਵਧਾਉ

    • @amrindersingh8852
      @amrindersingh8852 2 години тому

      ਵੋਟਾ ਈ ਨੀ ਪੈਣੀਆ ਤੇ ਨੋਟਾ ਦਾ ਬਟਨ ਕਿੱਥੋ ਕੋਈ ਨੱਪ ਲੂ ਵੀਰ ਜੀ 😂

    • @loveguru4554
      @loveguru4554 32 хвилини тому

      Simranjeet maan di party nu jitao ta set hou

  • @RanjitBoparai-i9z
    @RanjitBoparai-i9z 2 години тому

    ਸਾਡੇ ਪਿੰਡ ਵੀ ਬਿਨਾ ਵੋਟਾਂ ਤੋ ਸਰਪੰਚ ਬਣਾਤਾ

  • @gurmeetsinghpb11
    @gurmeetsinghpb11 3 години тому

    True bro

  • @NaftaFood
    @NaftaFood 2 години тому

    Right

  • @partapbahal3812
    @partapbahal3812 2 години тому

    Himt nu slam

  • @DalvirSingh-j2x
    @DalvirSingh-j2x 4 години тому +2

    Kde sochya nhi c k ena jyada bura haal ho jana sade punjab da.😢 eni gundagardi ta up, bihar ch v nhi aa jinni sade hoi pai aa

  • @MankiratSandhu-tz8oq
    @MankiratSandhu-tz8oq 3 години тому +1

    Lalo badlav deep sidhu jendabad

  • @HarpreetSingh-615
    @HarpreetSingh-615 2 години тому

    End kara te veer tu 👍👍

  • @JagwinderSingh-xu5is
    @JagwinderSingh-xu5is 3 години тому

    Nice.ji

  • @GurlalSidhu-ph6hs
    @GurlalSidhu-ph6hs 3 години тому +1

    Punjab de saare pindda vich ehoo haal aaaa

  • @bahadursingh9718
    @bahadursingh9718 Годину тому

    ਮਾਂਜਾ ਸਰਕਾਰ ਨੇ ਪਿੰਡਾਂ ਵਿੱਚ ਵੈਰ ਪਵਾਅ ਦਿੱਤੇ।

  • @KapoorAkali-hy6yy
    @KapoorAkali-hy6yy 4 години тому +1

    Panjab vich badl nu vota paou jine kile kile te motra laia vir ji badl liou khusia mannu

  • @harmailsinghsidhu5922
    @harmailsinghsidhu5922 3 години тому

    Pa lo vota app nu

  • @gurcharansinghbatth6878
    @gurcharansinghbatth6878 3 години тому

    ਬਾਈ ਫੁਕਰਪੁਣਾ ਛੱਡ ਦਿਉਂ ।। ਕੀ ਕਰੋਗੇ ।। ਥੁੱਕ ਦਿੱਤਾ ।। ਆਪਾਂ ਭੇਡਾਂ ਨਾਲੋਂ ਗੱਦੇ ਕੱਠੇ ਨਹੀਂ ਹੁੰਦੇ।। ਸਾਡੇ ਪਿਛੇ ਲੱਗੋ।। ਕੀ ਗੱਲ ਤੁਸੀਂ ਕਿਸੇ ਪਿਛੇ ਨਹੀਂ ਲੱਗ ਸਕਦੇ

  • @rotihukdi9591
    @rotihukdi9591 3 години тому +1

    aap party lagda punjab vicho khtam ho gae ghar nikal jao 92mla o😂

  • @BaljinderSingh-lq7lt
    @BaljinderSingh-lq7lt 2 години тому

    Bera gark ho gia Punjab da

  • @dalvirsingh2917
    @dalvirsingh2917 2 години тому +1

    ਭੰਡ ਸਰਕਾਰ ਦਾ ਬੇੜਾ ਗ਼ਰਕ ਹੋ ਚੁੱਕਾ ਹੈ ਅਜੇ ਵੀ ਲੋੜ ਹੈ ਕਿ ਅਕਾਲੀ ਦਲ ਪਾਰਟੀ ਦਾ ਸਾਥ ਦਿਉ

  • @sukhmandersingh9185
    @sukhmandersingh9185 Годину тому

    Hospital hospital

  • @gursewaksandhu194
    @gursewaksandhu194 3 години тому

    Aam admi da bura haal a bai

  • @sukhmandersingh9185
    @sukhmandersingh9185 Годину тому

    Budget rental Atlanta

  • @sukhmandersingh9185
    @sukhmandersingh9185 2 години тому

    Tony tomorrow

  • @sukhmandersingh9185
    @sukhmandersingh9185 2 години тому

    Hotel on the bedroom

  • @BalwinderSingh-mz7ri
    @BalwinderSingh-mz7ri 2 години тому

    Bai ji lok matlabii han koi sath nahi dinda

  • @Sandeep-ke9nk
    @Sandeep-ke9nk 4 години тому

    swaad lya ta bai asi v aap nu vota paiyan c par hun akk chuky a jiv aye c eh punjab ch 2.5 saal byd oda hi delhi murhna pve

  • @raghveersinghshergill6259
    @raghveersinghshergill6259 Годину тому

    Sare pinda ch he eda kita ena ne

  • @KarmjeetSingh-f9m
    @KarmjeetSingh-f9m 37 хвилин тому

    Ehna nalo ta pehla valiya sarkara hi chngiya c , enna raula ta nhi c penda

  • @JaswinderDhaliwal-w7r
    @JaswinderDhaliwal-w7r 3 години тому

    Nota Nota Nota krdo

  • @SukhdevSingh-h8r
    @SukhdevSingh-h8r 2 години тому

    Aap 0

  • @harchandsingh3338
    @harchandsingh3338 4 години тому

    E

  • @rampalsingh6115
    @rampalsingh6115 2 години тому

    Salogan dita c ek mouka kejriwal te ek mouka bhagwant maan nu hun bhugto pahilan te badlav bhalde c lailo badlav

  • @sukhmandersingh590
    @sukhmandersingh590 2 години тому

    Sharm karo
    A.A.P da eh dhaka ohna nu 2027 vich lay dubega

  • @loveguru4554
    @loveguru4554 38 хвилин тому

    Hun ta jharu pki gyi vaise je eh km na hunda loka nu akl vi nhi auni c hun tila tila ho jana 2027 coming soon

  • @RandeepSingh-m2k
    @RandeepSingh-m2k 6 хвилин тому

    Bai e app walea ne ta pichle 70sala da record hi tor ditta ha e na dhakka ta akalia congress na ne kita 2027 da wich ina nu natija bugtana pave ga bhout buri tara lok bhout dukhi ne ena to

  • @MithuRomana
    @MithuRomana 2 години тому

    BB tu ki kar dega Mera agale naya wala sarpanch vidyalay kyunki kar dega Tripura song padta hai agla jitega Akhilesh Sarkar hai

  • @pomfarmhimmatpura1041
    @pomfarmhimmatpura1041 3 години тому

    😂😂😂😂

  • @mohansinghwarval87
    @mohansinghwarval87 3 години тому

    ਇਕੱਠ ਲੋਹੇ ਦੀ ਲੱਠ

  • @varinderkumar-ob6pg
    @varinderkumar-ob6pg 2 години тому

    Gundam Gardiner AAP. Shame shame.

  • @PardeepPPXD
    @PardeepPPXD 2 години тому

    ਬਈ ਜਿਹੜਾ ੨ ਨੰਬਰ ਦਾ ਕਰਦਾ ਹੋ ਚੌਣਾ ਲੜ ਰਿਹਾ ਹੈ

  • @varinderkumar-ob6pg
    @varinderkumar-ob6pg 2 години тому

    Gundam Gardiner AAP sardar Valor. Shame shame

  • @loveguru4554
    @loveguru4554 31 хвилина тому

    Simranjeet maan di party bhai amritpal wargya lkhe sidhane da saath dao ta set hona nhi jutiya sirh ch khayi jao

  • @hardeepgrewal708
    @hardeepgrewal708 4 години тому +1

    App chor

  • @GurlalSingh-bn8xz
    @GurlalSingh-bn8xz 4 години тому +1

    Fail Punjab police officer cm app 👎👎👎👎👎

  • @ranthirsingh8886
    @ranthirsingh8886 3 години тому

    ਸਾਰੇ ਹੀ ਪਿੰਡਾਂ ਦਾ ਇਹੀ ਹਾਲ ਆ ਕੋਈ ਦੋ ਦੋ ਚਾਰ ਚਾਰ ਪਿੰਡਾਂ ਵਿੱਚ ਉਹੀ ਘੜੰਮ ਚੌਧਰੀ ਹਨ ਜੋ ਸਾਰੇ ਹੀ ਪਿੰਡਾਂ ਨੂੰ ਪਿਟਣੇ ਨੂੰ ਪਾਈ ਫਿਰਦੇ ਹਨ ਉਹ ਕਿਹੜਾ ਐਸਾ ਬੰਦਾ ਹੋਊਗਾ ਜਿਸਦੇ ਪਿੱਛੇ ਕੋਈ ਪਿੰਡ ਦਾ ਬੰਦਾ ਨਾ ਤੁਰੇ ਕਿਉਂ ਵੀ ਉਸਨੇ ਕੀ ਇਨੇ ਪਾਪ ਕੀਤੇ ਹੋਏ ਨੇ ਜੇ ਤੁਸੀਂ ਕਹਿ ਰਹੇ ਜੇ ਕਿ ਉਸਦੇ ਪਿੱਛੇ ਕੋਈ ਬੰਦਾ ਨਹੀਂ ਤੁਰੂੰਗਾ ਤੇ ਤੁਸੀਂ ਤੁਰ ਪਵੋ ਜੇ ਉਹ ਇੰਨਾ ਮਾੜਾ ਬੰਦਾ ਹੈ ਤਾਂ ਉਹਦੇ ਕੋਲ ਸਾਹਮਣੇ ਲਿਆ ਕੇ ਬਿਆਨ ਦਵਾ ਦੋ ਕਿ ਮੈਂ ਆ ਆ ਆ ਆ ਗਲਤੀਆਂ ਕੀਤੀਆਂ ਆ ਕੰਮ ਕੀਤੇ ਆ ਮਾੜੇ ਤਾਂ ਕਰਕੇ ਮੇਰੇ ਪਿੱਛੇ ਕੋਈ ਵੀ ਪਿੰਡ ਵਾਲਾ ਨਹੀਂ ਆ ਤੁਸੀਂ ਸਾਰੇ ਹੀ ਪੰਜਾਬ ਦਾ ਬੇੜਾ ਗਰਕ ਕਰ ਰਹੇ ਜੇ ਕਿਉਂ ਪੰਜਾਬ ਦੇ ਵਿੱਚ ਅੱਗ ਲਾਈ ਹੋਈ ਆ ਇਹੋ ਜਿਹੇ ਲੋਕਾਂ ਨੇ

  • @jaloursingh3758
    @jaloursingh3758 Годину тому

    Aap zero ho gia aa
    Dur fity moh

  • @SouravGupta-i2k
    @SouravGupta-i2k 3 години тому

    Bhut vadiya soch hai brother di kise nu pind ch wadan na deyi bai bhut vadiya. AA kitti hai gll jwa sahi. Ehna de chittar fero sare rall ke

  • @BaljitSingh-x6z
    @BaljitSingh-x6z 2 години тому

    Hor vota pao es sarbi thag band nu hon rovo

  • @NaftaFood
    @NaftaFood 2 години тому

    Right