Baba ji de vichar vadiya pr .patarkqr vr hath jodke baiting aa mera sawal baba ji nu .oh dasn k lala wale ne kis nu kha k tusi sulfa piyo bhang piyo ta Mai Darshan Dina. Ah kithe likhya dso jarur .baba ji .baba ji 1 till hundi aa oh ag laundi aa .2 tra di ag .te ohde ch kla hundi ag fer lgdi aa.jo guru sihb bhakshiya jo apni.2 jga sb thik aa Galt bolya gya hove ta muaf karna
ਬਿਲਕੁਲ ਮੈਂ ਬਾਬਾ ਜੀ ਹਰ ਗੱਲ ਨਾਲ ਸਹਿਮਤ ਹਾਂ ਇਹੀ ਗੱਲ ਸੱਚ ਆ
ਬਾਬਾ ਜੀ ਦੀਆਂ ਗੱਲਾਂ ਸੁਣਨ ਵਾਲੀਆਂ ਤੇ ਗੌਰ ਕਰਨ ਵਾਲੀਆਂ ਹਨ ਪਰ ਇੰਟਰਵਿਊ ਦਾ ਸਮਾਂ ਬਹੁਤ ਘੱਟ ਹੈ ।
ਬਹੁਤ ਵਧੀਆ ਖਾਲਸਾ ਜੀ
❤ਪ੍ਰਚਾਰਕ ਦੀ ਘਾਟ 🙏
ਹਮੇਸ਼ਾ ਵਾਸਤੇ ਦਾਲ ਤੇ ਪ੍ਰਸ਼ਾਦਾ ਨਾਲ ਚਟਨੀ ਹੋ ਜਾਏ ਬਸ ਇਤਨਾ ਹੀ ਲੰਗਰ ਸਾਰਾ ਸ੍ਰੇਸ਼ਟ ਲੰਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤
ਰਾਂਹਾਂ ਵਿਚ ਲੰਗਰ ਲਾਉਂਦੇ ਹਨ ਜਲੇਬੀਆਂ ਤੇ ਪਕੌੜਿਆਂ ਦੇ ਪਰ ਹੁੰਦਾ ਤੇ ਬੜਾ ਦੁੱਖ ਵਾਲਾ ਮਹੌਲ ਹੈ ਜਦੋ ਮਾਤਾ ਤੇ ਸਾਹਿਬਜ਼ਾਦਿਆਂ ਦੇ ਉੱਤੇ ਕਹਿਰ ਵਰਤ ਰਿਹਾ ਸੀ। ਨਾਂ ਬਣਾਉਣ ਵਾਲੇ ਸੋਚਦੇ ਹਨ ਤੇ ਨਾਂ ਖਾਂਣ ਵਾਲੇ ਸੋਚਦੇ ਹਨ ਇਹ ਵੇਖ ਕੇ ਦੁਖ ਹੁੰਦਾ। ਦਾਲ ਫੁਲਕਾ ਹੋਣਾਂ ਚਾਹਿਦਾ
ਸਹੀ ਆ ਬਾਬਾ ਸਖ਼ਤ ਸਿੰਘ ਜੀ
ਇਹ ਸਾਡੇ ਲੋਕ ਕਹਿੰਦੇ ਹਨ ਬਾਬੇ ਨਾਨਕ ਨੇ 20 ਰੁਪੈ ਦਾ ਲੰਗਰ ਲਾਇਆ ਸੀ ਉਹਨਾਂ ਨੇ ਸਾਦਾ ਭੋਜਨ ਬਣਾਕੇ ਛਕਾਇਆ ਹੋਵੇਗਾ ਜੀ ਸਾਡੇ ਲੋਕ ਤਾਂ ਸਾ਼ਹੀ ਲੰਗਰ ਮਟਰ ਪਨੀਰ ਦੇਖੋ ਦੁੱਧ ਤਾ ਵੈਸੇ ਨਹੀ ਪੂਰਾ ਆਉਦਾ ਜੀ ਫਿਰ ਐਨਾ ਪਨੀਰ ਕਿਥੋ ਆਉਦਾ ਏ ਜੀ
ਬਾਬੇ ਨਾਨਕ ਨੇ ਜਿਹੜਾ 20 ਰੁਪਏ ਦੇ ਲੰਗਰ ਦੀ ਗੱਲ ਕਰਦੇ ਹਾਂ ਉਹ ਲੰਗਰ ਭੁੱਖੇ ਸਾਧੂਆਂ ਲਈ ਲਾਇਆ ਸੀ ਨਾ ਕਿ ਰੱਜੇ ਹੋਇਆ ਨੂੰ ਧੱਕੇ ਨਾਲ ਰੋਕ ਕਿ ਖਵਾਉਣ ਲਈ ਨਹੀਂ ਸੀ
Waheguru ji bless you both. Love from Holland.
ਹਥਿਆਰ ਸਾਡੇ ਉਹੀ ਪੁਰਾਣੇ ਲੰਗਰਾਂ ਚੋ ਨਵੇ ਨਵੇ ਖਾਣੇ ਅਸੀ ਕਿਧਰ ਨੂੰ ਜਾ ਰਹੇਆਂ
Sai ji waheguru meher karen ji
ਚਾਇਨਸ ਫੂਡ ਦੇ ਲੰਗਰ ਤਾ ਸਹਿਰੀ ਲੋਕ ਲਾਉਦੇ ਨੇ ਜੀ
Waheguru ji
👍
❤❤❤❤
👍🙏
Should have Simple langar when shahidi
Week very very Hard Time on Guru Gobind Singh Family.
Silvar de ptilian vich jehar nu doon svaia kita janda
ਕੋਈ ਗੁਬਾਣੀ ਦੀ ਉਦਾਹਰਣ ਦੇ ਕੇ ਦੱਸੋ ਕਿਥੇ ਗੁਰਮਿਤ ਅਨੁਸਾਰ ਸੋਗ ਮਨਾਉਣ ਲਈ ਕਹਿਆ ਹੇ?
ਗੁਰਮਿਤ ਸਿਧਾਂਤ ਅਨੁਸਾਰ ਸਿੱਖ ਆਪਣੇ-ਆਪ ਦਿਆ ਗੁਰੂ ਸਾਹਿਬਾਨ ਤੇ ਉਨ੍ਹਾ ਦਿਆ ਬਚਿਆ ਤੇ ਹੋਰ ਸ਼ਹੀਦ ਸਿੰਘ ਸਾਹਿਬਾ ਤੋ ਪ੍ਰਭਾਵਿਤ ਹੌਣਾ ਜਾ ਪ੍ਰੇਰਨਾ ਲੈ ਕੇ ਆਪਣੇ-ਆਪ ਦਾ ਜੀਵਨ ਪੱਧਰ ਉੱਚਾ ਤੇ ਸੁੱਚਾ ਤੇ ਸੁਚੇਤ ਕਰਨਾ ਹੇ।
ਨਾ ਤੇ ਇਸ ਬਾਬੇ ਦੀਆ ਆਪਣੇ-ਆਪ ਦੀਆ ਨਾਸਮਝੀਆ ਮੰਨਣੀਆ ਹਨ? ਤੇ ਕੁਝ ਥੋੜੀਆ ਠੀਕ ਗੱਲਾ ਹਨ ਪਰ ਜਿਆਦਾਤਰ ਐਵੇ ਹੀ ਆਪਣੇ-ਆਪ ਦੀਆ ਮਾਰ ਰਿਹਾਅ ਹੇ? ਕਿਉ ਕਿ ਇਸ ਬਾਬੇ ਨੂੰ ਗੁਰਬਾਨੀ ਦੀ ਸਮਝ ਜਿਆਦਾ ਨ੍ਹੀ ਹੇ? ਇਸ ਦੀਆ ਗੱਲ ਬਾਤਾ ਤੋ ਪਤਾ ਚਲ ਰਿਹਾਅ ਹੇ?
ਇਹ ਚੰਗੇ ਕੰਮ ਗੁਰਦਵਾਰਿਆ ਤੋ ਹਰ ਪਿੰਡ ਵਿੱਚ ਹਰ ਦਿਨ ਗੁਰੂ ਸਾਹਿਬਾਨ ਤੇ ਗੁਰਮਿਤ ਸਿਧਾਂਤ ਬਾਰੇ ਦੱਸਣਾ।
ਪਰ ਗੁਰਦਵਾਰਿਆ ਚ ਟਕਸਾਲੀਆ ਦਾ ਕਬਜਾ ਤੇ ਟਕਸਾਲ ਤੋ ਸੰਥਿਆ ਲੇ ਕੇ ਜਿਆਦਾਤਰ ਬਾਬੇ ਗੁਰਦਵਾਰਿਆ ਚ ਹਨ, ਜਿਹੜੇ ਟਕਸਾਲੀਏ ਦੇ ਹਿਸਾਬ ਨਾਲ ਗੁਰਦਵਾਰਿਆ ਚ ਮਿਥਿਆ ਕਹਾਣੀਆ ਦੀ ਕਥਾ ਕਰਦੇ ਆ। ਟਕਸਾਲੀਏ ਕੇਸਾਧਾਰੀ ਹਿੰਦੂ
ਹੌਣ ਕਾਰਨ ਜਿਆਦਾਤਰ ਹਿੰਦੂ ਮਿਥਿਆ ਗ੍ਰੰਥਾ ਦਾ ਪ੍ਰਚਾਰ ਕਰਦੇ ਆ ਤੇ ਗੁਰਬਾਣੀ ਦਾ ਪ੍ਰਚਾਰ ਨ੍ਹੀ ਕਰਦੇ ਜਿਥੇ ਵੀ ਟਕਸਾਲੀਏ ਜਾ ਡੇਰਿਆ ਤੋ ਪ੍ਰਭਾਵਿਤ ਭਾਈ ਜੀ ਗੁਰਦਵਾਰਿਆ ਚ ਗੁਰਦਵਾਰਿਆ ਦੀ ਸੰਬਾਲ ਦਾ ਕੰਮ ਕਰਦੇ ਆ।
ਤੋ ਨਾਸਮਝ ਭਾਈ ਜੀ ਜਿਆਦਾਤਰ ਗੁਰਦਵਾਰਿਆ ਵਿੱਚ ਹੌਣ ਕਾਰਨ ਹਰ ਕਿਸੇ ਗੁਰਦਵਾਰਿਆ ਚ ਗੁਰਬਾਣੀ ਛੱਡ ਕੇ ਹੋਰ ਹੀ ਮਿਥਿਆ ਕਥਾ ਕਹਾਣੀਆ ਦਾ ਪ੍ਰਚਾਰ ਕਥਾ ਕਰਦੇ ਆ। ਜਿਆਦਾਤਰ ਸਿੱਖ ਭੇਖ ਪਾਉਣ ਨੂੰ ਸਿੱਖੀ ਮੰਨਣ ਲੱਗ ਪਏ ਹਨ। ਨਾਨਕ ਨਾਮ ਲੇਵਾ ਸਿੱਖ ਨਾਮਾਤਰ ਹਨ। ਆਮ ਲੋਕ ਬਹੁਤਾਤ ਭੇਖੀ ਸਿੱਖ ਗੁਰਬਾਣੀ ਨਹੀ ਸਮਝਦੇ ਤੇ ਕੋਈ ਵੀ ਭੇਖੀ ਸਿੱਖ ਜੋ ਜੀਅ ਚਾਹੇ ਬੋਲੇ ਕਹੇ ਉਸ ਨੂੰ ਹੀ ਮੰਨ ਲੈਦੇ ਹਨ। ਇਹ ਹੇ ਸਿੱਖ ਕੌਮ ਦੀ ਤ੍ਰਾਸਦੀ।
ਨਿਹੰਗ ਸਿੰਘ ਆਪ ਨਸ਼ੇ ਕਰਦੇ ਆ ਤੇ ਉਹ ਨਸ਼ਿਆ ਦਾ ਨਾਮ ਆਪਣੇ-ਆਪ ਦੀ ਸੁਵਿਧਾ ਅਨੁਸਾਰ ਭੰਗ ਨੂੰ ਸੁਖ ਨਿਧਾਨ ਦਾ ਨਾਮ ਦੇ ਕੇ ਗੁਰੂ ਸਾਹਿਬਾਨ ਦੇ ਚੋਰ ਚੋਰ ਬਣ ਕੇ ਨਸ਼ੇ ਕਰਦੇ ਆ, ਜਦੋ ਕਿ ਹੁੰਦੀ ਭੰਗ ਹੇ।
Baba ji de vichar vadiya pr .patarkqr vr hath jodke baiting aa mera sawal baba ji nu .oh dasn k lala wale ne kis nu kha k tusi sulfa piyo bhang piyo ta Mai Darshan Dina. Ah kithe likhya dso jarur .baba ji .baba ji 1 till hundi aa oh ag laundi aa .2 tra di ag .te ohde ch kla hundi ag fer lgdi aa.jo guru sihb bhakshiya jo apni.2 jga sb thik aa Galt bolya gya hove ta muaf karna
Very good views 😂😂😂
Refined kha ke kine bande marge?