ਚਾਹ ਵਾਲੀ ਕੁੜੀ (ਰਈਆ) | Mandeep Singh Manna

Поділитися
Вставка
  • Опубліковано 8 лип 2024

КОМЕНТАРІ • 755

  • @jotmaan2619
    @jotmaan2619 17 днів тому +66

    ਆ ਹੁੰਦੀ ਐ ਅਸਲ ਤੇ ਨਸਲੀ ਬੰਦਿਆਂ ਦੀ ਨਿਸ਼ਾਨੀ ਵਾਹ ਯੋਧਿਆ ਜਿਉਂਦੇ ਵਸਦੇ ਰਹੋ ਅਬਾਦ ਰਹੋ ਧੰਨ ਗੁਰੂ ਰਾਮਦਾਸ ਸਾਹਿਬ ਤੁਹਾਡੇ ਕੋਲੋਂ ਸੇਵਾ ਲੈਂਦੇ ਰਹਿਣ ਧੰਨਵਾਦ ਮੰਨਾ ਸਾਬ

  • @user-ce3md1yx3y
    @user-ce3md1yx3y 17 днів тому +146

    ਮਨਦੀਪ ਸਿੰਘ ਮੰਨਾ ਦੋ ਕਹਿੰਦਾ ਕਰਕੇ ਦਿਖਾਉਂਦਾ ਹੈ ਸਲੂਟ ਹੈ ❤

    • @sattibains4818
      @sattibains4818 17 днів тому

      ​@@PUNJABI_SHORTS_MAKER sidha phone krta tusin mangann lyi, Kush kam kro help karne wale hath apne aap tohade kol pahunch jannge

    • @JazyBiman
      @JazyBiman 17 днів тому

      🙏😢😢😢

    • @manjeetsinghlakhian6672
      @manjeetsinghlakhian6672 16 днів тому

      Hun ki kruga manna

  • @vikramjit9891
    @vikramjit9891 13 днів тому +3

    ਦੀਲ ਕੁਸ਼ ਕਰਤਾ ਮਨਾ ਜੀ ਅਸੀ ਲੋਕਾਂ ਨੂੰ ਦੀਲ ਤੋ ਅਪੀਲ ਕਰਦਾ ਹਾਂ ਪੰਜਾਬ ਨੁ ਇਸ ਤਰਾ ਦੇ ਬੰਦਿਆ ਦੀ ਲੋੜ ਹੈ ਜੌ ਏਨਾ ਪੰਜਾਬ ਦਾ ਦਰਦ ਰਖਦੇ ਨੇ ਲੋਕੋ ਹਜੇ ਵੀ ਸੋਚੋ ਇਸ ਤਰਾ ਦੇ ਬੰਦੇ ਅੱਗੇ ਲ਼ ਕੇ ਆਵੋ ਮਣੇ ਵਰਗੇ ਸਾਫ ਦੀਲ ਆਦਮੀ ਮਨਾ ਜੀ ਅਸੀ ਥੋੜੇ ਨਾਲ ਹਾਂ ਵਾਹਿਗਰੂ ਥੋਨੂੰ ਹਰ ਏਕ ਖੁਸ਼ੀ ਦੇਵੇ ਪ੍ਰਮਤਾ ਲਮੀ ਉਮਰ ਕਰੇ ਮਣੇ ਬਾਈ ਜੀ ❤❤❤❤❤❤❤❤❤❤❤❤❤❤❤❤😂😢

  • @harwinderbassi6927
    @harwinderbassi6927 17 днів тому +93

    ਬਹੁਤ ਧੰਨਵਾਦ ਬਾਈ ਦਾ ਮਦਦ ਕੀਤੀ ਗਰੀਬ ਦੀ ਵਾਹਿਗੁਰੂ ਸਾਰਿਆਂ ਤੇ ਮੇਹਰ ਕਰੇ

  • @kaushaldevinder3918
    @kaushaldevinder3918 17 днів тому +52

    ਧੀ ਰਾਣੀ ਦੇ ਹੌਂਸਲੇ ਤੇ ਹਿੰਮਤ ਨੂੰ ਅਤੇ ਮਨਦੀਪ ਵੀਰ ਜੀ ਤੁਹਾਡੀ ਸੁਹਿਰਦਤਾ ਨੂੰ ਸਲਾਮ

  • @rajku5446
    @rajku5446 17 днів тому +71

    ਧੰਨ ਏ ਕੁੜੀ ਦਾ ਸਿਦਕ ਜੋ ਚਾਹ ਦੇ ਕੰਮ ਨਾਲ 2 ਪਾੜਾਈ ਵੀ ਕਰਦੀ ਆ

    • @sukhrajsandhu691
      @sukhrajsandhu691 16 днів тому

      ua-cam.com/video/vhf0S5VYnL4/v-deo.htmlsi=JoL5MIcGHK4r8ot1

    • @sgg566
      @sgg566 16 днів тому +2

      es de father di viedo v dheko jinu ine sharbi nashedi kheha o amritdhari hai te pind wale v gawahi bhar rhehe ne

    • @sukhrajsandhu691
      @sukhrajsandhu691 16 днів тому

      @@rajku5446 ua-cam.com/video/vhf0S5VYnL4/v-deo.htmlsi=JoL5MIcGHK4r8ot1

  • @user-gl7nl3dm1t
    @user-gl7nl3dm1t 17 днів тому +34

    ਮਨਦੀਪ ਸਿੰਘ ਮੰਨਾ ਜੀ ਬੋਹਤ ਧਨਵਾਦ ਜੀ ਵਾਹਿਗੂਰੂ ਚੜਦੀਕਲਾ ਕਲਾ ਰੱਖੇ ਆਪ ਜੀ ਦੀ

  • @SS-qz6zg
    @SS-qz6zg 17 днів тому +34

    ਬਹੁਤ ਵਧੀਆ ਕਿਹਾ ਭਾਜੀ ਨੇ ਕਿ ਬੱਚੀ ਮਿਹਨਤ ਕਰ ੲਹੀ ਗਲਤ ਰਸਤੇ ਨਹੀਂ ਤੁਰੀ❤

  • @SATNAMSINGH-bv5vp
    @SATNAMSINGH-bv5vp 17 днів тому +66

    ਸਰਦਾਰ ਮਨਦੀਪ ਸਿੰਘ ਮੰਨਾ ਜੀ ਧੰਨਵਾਦ ਜੀ

  • @jasbirsingh3717
    @jasbirsingh3717 17 днів тому +10

    ਬਹੁਤ ਬਹੁਤ ਧੰਨਵਾਦ ਮਨਦੀਪ ਵੀਰ ਜੀ ਤੇ ਨਾਲ ਹੀ ਮੇਰੇ ਬਾਕੀ ਵੀਰ ਜਿੰਨਾ ਨੇ ਇਹ ਮੱਦਦ ਕਰਨ ਦਾ ਇਕ ਉਪਰਾਲਾ ਕੀਤਾ।
    ਸਤਗੁਰ ਜੀ ਤੁਹਾਡੇ ਕੰਮ ਕਾਜ਼ ਨੂੰ ਹੋਰ ਅੱਗੇ ਵਧਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GurmeetSingh-ud1dv
    @GurmeetSingh-ud1dv 17 днів тому +41

    ਸ਼ਾਬਾਸ਼ ਵੀਰੋ ਜਾਗੋ ਪੰਜਾਬੀਓ ਰਲ ਮਿਲ ਕੇ ਹੰਭਲਾ ਮਾਰੀਏ ਮਦਦਤ ਕਰੀਏ

  • @sukwindersingh1241
    @sukwindersingh1241 15 днів тому +1

    ਸ਼੍ਰੀ ਵਾਹਿਗੁਰੂ ਜੀ ਇਹ ਤਾਂ ਦੋਨੇ ਭੈਣ ਭਰਾਵਾ ਨੂੰ ਤੰਦਰੁਸਤੀ ਬਖਸ਼ੀ ਅਤੇ ਚੜਦੀ ਕਲਾ ਵਿੱਚ ਰੱਖੀ ਸੱਚੇ ਪਾਤਸ਼ਾਹ

  • @deepkiran-ce4vf
    @deepkiran-ce4vf 15 днів тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਏਸ ਵੀਰ ਜੀ ਤੇ ਮੇਹਰ ਕਰਨੀ 🙏🙏🙏🙏

  • @baldevsingh8811
    @baldevsingh8811 17 днів тому +13

    ਮਨਦੀਪ ਸਿੰਘ ਮੰਨਾ ਤੇਰਾ ਬਹੁਤ ਬਹੁਤ ਧੰਨਵਾਦ ਭਰਾਵਾਂ

  • @paramjitsandhu8821
    @paramjitsandhu8821 17 днів тому +12

    ਬਹੁਤ ਵਧੀਆ ਕੀਤਾ ਮਨਦੀਪ ਸਿੰਘ ਵੀਰ ਨੇ ਧੰਨਵਾਦ ਕਰਦੇ ਵੀਰ ਮਨਦੀਪ ਸਿੰਘ ਦਾ

  • @samra3957
    @samra3957 17 днів тому +5

    ਸਰਦਾਰ ਮਨਦੀਪ ਸਿੰਘ ਮੰਨਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਬਹੁਤ ਤਰੱਕੀ ਬਖਸਣ ਜੀ, ਆਪ ਜੀ ਇਸ ਭੈਣ ਦੀ ਮਦਦ ਕਰੀ ਆਪ ਜੀ ਨੇ,❤❤❤❤❤❤🙏🏻🙏🏻🙏🏻🙏🏻🙏🏻

  • @user-on7ps2bx9t
    @user-on7ps2bx9t 17 днів тому +14

    ਮਦਦ ਕਰਨੇ ਵਾਲੇ ਤੁਹਾਡੀ ਪਰਮਾਤਮਾ ਹਰ ਮੈਦਾਨ ਫਤਿਹ ਬਖਸ਼ੇ ਚੜ੍ਹਦੀਆਂ ਕਲਾ ਚ ਬਖਸ਼ੇ ਅਸੀਂ ਪ੍ਰਦੇਸ਼ ਵਿੱਚ ਬੈਠ ਕੇ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਇਥੇ ਬੈਠੇ ਕਰ ਸਕਦੇ ਹ ਰੱਬ ਤੁਹਾਨੂੰ ਹਰ ਮੈਦਾਨ ਫਤਿਹ ਕੁਰਸੀ ਤੰਦਰੁਸਤੀਆਂ ਬਖਸ਼ਿਸ਼ ਚੜ੍ਹਦੀ

  • @surajdeepsingh5595
    @surajdeepsingh5595 16 днів тому +2

    ਸਤਿ ਸ੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਜੇ ਤੁਸੀਂ ਥੋੜਾ ਜਿਹਾ ਮੁੱਦਿਆਂ ਦੀ ਢਾਈ ਤੇ ਜਾਇਆ ਕਰੋ ਤੁਸੀਂ ਬਹੁਤ ਡੂੰਘਾ ਸੋਚਦੇ ਜੇ ਹਰ ਇੱਕ ਚੀਜ਼ ਨੂੰ ਲੈ ਕੇ ਮਾਂ ਪਿਓ ਅੱਡ ਹੋਏ ਚਲੋ ਬੱਚਿਆਂ ਦੇ ਜੋ ਬੀਤੀ ਉਹ ਮਾੜੀ ਗੱਲ ਆ ਉਹ ਵੀ ਬੱਚੇ ਚੰਗੇ ਨਹੀਂ ਹੁੰਦੇ ਜਿਹੜੇ ਜਿਉਂਦੇ ਜੀ ਆਪਣੇ ਪਿਓ ਨੂੰ ਮਾਰ ਦੇਣ ਬਗੈਰਤ ਜਨਾਨੀ ਆਪ ਵਸੀ ਨਹੀਂ ਤੇ ਬੱਚਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆ ਪੈ ਰਹੀਆਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜਿਹੜੀ ਉਮਰ ਸ਼ੌਂਕ ਪੂਰੇ ਕਰਨ ਦੀ ਹੁੰਦੀ ਆ ਉਹ ਉਮਰੇ ਕੰਮ ਕਰਨਾ ਪੈ ਰਿਹਾ ਆਦੇ ਮਾੜੀ ਜਨਾਨੀ ਨਾ ਹੋਵੇ ਘਰ ਚ ਤੇ ਘਰ ਸਵਰਗ ਬਣ ਜਾਂਦਾ ਵਾੜੀ ਜਨਾਨੀ ਨਾ ਹੋਵੇ ਘਰ ਚ ਘਰ ਸਵਰਗ ਬਣ ਜਾਂਦਾ ਜਾਂ ਜਨਾਨੀ ਮਾੜੀ ਆ ਤੇ ਸਵਰਗ ਨੂੰ ਨਰਕ ਬਣਾ ਕੇ ਰੱਖ ਦਿੰਦੀ ਆ ਉਹੀ ਕਰਤੂਤਾਂ ਇਹਦੀ ਮਾਂ ਨੇ ਕੀਤੀਆਂ ਕਿਤੇ ਪਿਓ ਦਾ ਪੱਖ ਵੀ ਲਓ ਇੱਥੇ ਰਈਏ ਪੁਲ ਥੱਲੇ ਬਹਿ ਗਏ ਵੀਡੀਓ ਤੇ ਬਣਾ ਤੀ ਜੇ ਉਹ ਪਿਓ ਦੇ ਪਿੰਡ ਵੀ ਜਾਓ ਤੇ ਉਥੋਂ ਜਾ ਕੇ ਪਿਓ ਦਾ ਵੀ ਪੱਖ ਲਓ ਮੇਰੀ ਤੁਹਾਡੇ ਅੱਗੇ ਬੇਨਤੀ ਆ

  • @user-yg7uz4dd2l
    @user-yg7uz4dd2l 17 днів тому +17

    ਮਨਦੀਪ ਗਈ ਨੇ ਬੋਹਤ vadiya ਕਮ ਕੀਤਾ ❤❤🎉

  • @SS-qz6zg
    @SS-qz6zg 17 днів тому +70

    ਨਸ਼ਿਆਂ ਨੇ ਬੇੜਾ ਗਰਕ ਕਰ ਦਿੱਤਾ ਬਹੁਤ ਘਰ ਬਰਬਾਦ ਕਰ ਦਿੱਤੇ ਇਸਦਾ ਇੱਕੋ ਹੱਲ ਹੁਣ ਨੌਜਵਾਨ ਜਾਗਰੂਕਤਾ ਮੁਹਿੰਮ ਚਲਾਉ ਤਾਂ ਕਿ ਆਉਣ ਵਾਾਲੀਆ ਪੀੜੀਆਂ ਬਚ ਜਾਣ😢

  • @SukhdevSingh-zi2xc
    @SukhdevSingh-zi2xc 17 днів тому +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @RajpalSingh-wc1bn
    @RajpalSingh-wc1bn 17 днів тому +4

    ਬਹੁਤ ਵਧੀਆ ਗੱਲ ਹੈ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Pret361
    @Pret361 17 днів тому +20

    ਧੰਨ ਧੰਨ ਰਾਮਦਾਸ ਗੁਰੂ
    ਮੰਨਾ ਜੀ ਤੁਹਾਨੂੰ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਕੁਝ ਦੇਣਾ ਬਹੁਤ ਕੁਝ।
    ਵਾਹਿਗੁਰੂ ਤੁਹਾਡੀ ਫੈਮਲੀ ਨੂੰ ਬਹੁਤ ਚੜਦੀ ਕਲਾਂ ਰੱਖਣ ।
    ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ।🙏

  • @chmaliadlgali9707
    @chmaliadlgali9707 14 днів тому +2

    Es bachi di video ne rola dita 😢 , Allah Ta'aala Mandeep Sing Manna ji nu lambi umer devay. Smaaj de dukh dard wandoun wala bohat oocha insaan. 👏👏

  • @gurdeepkaur2506
    @gurdeepkaur2506 17 днів тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਤੰਦਰੁਸਤੀ ਬਖਸਣ ਚੜ੍ਹਦੀ ਕਲਾ ਚਾ ਰੱਖਣ

  • @Lovenature-nt8zm
    @Lovenature-nt8zm 17 днів тому +14

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @avtars.dhindsa8381
    @avtars.dhindsa8381 17 днів тому +5

    ਵੀਰ ਮੰਨ ਜੀ ਤੁਹਾਡਾ ਬਹੁਤ ਧੰਨਵਾਦ ਇਸ ਬੇਟੀ ਦੀ ਸਹਾਇਤਾ ਕੀਤੀ

  • @rajmohindersingh2869
    @rajmohindersingh2869 17 днів тому +9

    ਬੀਬਾ ਜੀ ਆਪਣੇ ਆਪ ਨੂੰ ਸੰਭਾਲੋ, ਹਿੰਮਤ ਰੱਖੋ ਵਾਹਿਗੁਰੂ ਜੀ ਦੀ ਮੇਹਰ ਸਦਕਾ ਸੱਭ ਠੀਕ ਹੋ ਜਾਵੇਗਾ।

  • @lakhbirsinghteja2827
    @lakhbirsinghteja2827 17 днів тому +3

    ਭਾਜੀ ਧੰਨਵਾਦ ਆ ਤੁਹਾਡਾ ਜੋ ਇਸ ਧੀ ਦੀ ਮਦਦ ਕਰਨ ਲਈ

  • @baljitsinghcheema-bo1cw
    @baljitsinghcheema-bo1cw 17 днів тому +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @guribhullar8248
    @guribhullar8248 17 днів тому +4

    Bahut vadia sir ❤ ਰੱਬ ਤੁਹਾਨੂੰ ਵੀ ਹੋਰ ਤਰੱਕੀਆਂ ਬਖਸ਼ੇ ।ਹਮੇਸ਼ਾ ਖੁਸ਼ ਰਹੋ ਤੇ ਖੁਸ਼ ਰੱਖੋ

  • @malkitkaur9429
    @malkitkaur9429 17 днів тому +2

    ਮੇਰਾ ਤਾਂ ਵੀਡੀਓ ਦੇਖ ਕੇ ਬਹੁਤ ਰੋਣਾ ਆ ਰਿਹਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਬੱਚੇ ਬਹੁਤ ਬਹੁਤ ਬਹੁਤ ਤਰੱਕੀਆਂ ਕਰਨ, ਮੇਰੇ ਕੋਲ ਦੇਣ ਨੂੰ ਪੈਸੇ ਤਾਂ ਨਹੀਂ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਹਰ ਰੋਜ਼ ਕਰਾਂਗੀ ਬੱਚਿਆਂ ਲਈ , ਮਨਦੀਪ ਸਿੰਘ ਮੰਨਾ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ 🙏🙏

  • @chamkaursingh5203
    @chamkaursingh5203 17 днів тому +157

    ਸਰਦਾਰ ਮਨਦੀਪ ਸਿੰਘ ਮੰਨਾ ਜੀ 👍👍👍👍👍👍ਧੰਨਵਾਦ ਜੀ

    • @harpreetkaur1392
      @harpreetkaur1392 17 днів тому

      Number send kardo ji

    • @user-xc2fq9rm8d
      @user-xc2fq9rm8d 17 днів тому +6

      ਸਰਦਾਰ ਮਨਦੀਪ ਸਿੰਘ ਮੰਨਾ ਧੰਨਵਾਦ ਜੀ

    • @DhAliwAlsAAb000
      @DhAliwAlsAAb000 16 днів тому +4

      ਟੱਟੁ ਦਾ ਧੰਨਵਾਦ ਪਿਊ ਦਾ ਪੱਖ ਵੀ ਸੁਣੇ। surkhab tv te sach peya peyo di interview pyi a oh suna.. evi muh chuk ke sala rajniti kar lag janda harek jaga

  • @ManpreetKaur-pt3kl
    @ManpreetKaur-pt3kl 17 днів тому +4

    ਕੁੜੀ ਤੇ ਮਾਂ ਝੂਠ ਬੋਲਦੇ ਪਏ ਵਿਚਾਰਾ ਪਿਓ ਗੁਰਸਿੱਖ ਆ ਓਹਨੂੰ ਨਸ਼ੇੜੀ ਬਣਾਈ ਜਾਂਦੀਆਂ 🙏🏻wmk ਅਕਲ ਦਵੇ ਲੋਕਾਂ ਨੂੰ

  • @gurcharansingh9720
    @gurcharansingh9720 17 днів тому +2

    ਬਹੁਤ ਵਧੀਆ ਸਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @gurlalbhullar2730
    @gurlalbhullar2730 17 днів тому +30

    ਬਾਈ ਜੀ ਸੱਚੀ ਰੋਣਾ ਆ ਗਿਆ ਵੀਡਿਓ ਦੇਖ ਕੇ ਧਨਵਾਦ ਤੁਹਾਡਾ ਤੁਸੀ ਮਦਦ ਕੀਤੀ

  • @vishalbanga9777
    @vishalbanga9777 15 днів тому

    ਵਾਹਿਗੁਰੂ ਜੀ ਭੈਣ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻

  • @sarabjeetmottan5113
    @sarabjeetmottan5113 17 днів тому +3

    Rab onha vich vasda Jo rab de bande di kadar karde ne
    Jida Mandeep Singh g good job sir😊

  • @user-en4no9vu4l
    @user-en4no9vu4l 15 днів тому

    ਸਾਡੀਆਂ ਦੁਵਾਵਾਂ ਤੁਹਾਡੇ ਨਾਲ ਨੇ ਮਨਦੀਪ ਸਿੰਘ ਜੀ

  • @karamjeetsingh4567
    @karamjeetsingh4567 17 днів тому +4

    ਮੰਨੇ ਭਾਜੀ ਸਤਿਗੁਰ ਤਰੱਕੀਆਂ ਬਖ਼ਸ਼ਣ ਤੁਹਾਨੂੰ

  • @balvirsingh9650
    @balvirsingh9650 17 днів тому +3

    ਅਖੌਤੀ ਧਰਨਿਆਂ ਚ ਲੋਕ ਸੇਵਾ ਦੇ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜੇ ਸੱਚੀ ਸੇਵਾ ਕਰਨੀ ਤਾਂ ਇਹ ਲੋੜਵੰਦਾਂ ਦੀ ਕਰੋ ਜਿਵੇਂ ਇਹ ਵੀਰਾਂ ਕੀਤੀ ਧੰਨਵਾਦ

  • @championgamemap6485
    @championgamemap6485 17 днів тому +2

    ਚੰਗੀ ਸੋਚ ਦੇ ਮਾਲਕ ਮੰਨਾ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤

  • @sunnygill909
    @sunnygill909 17 днів тому +1

    ਮੰਨੇ ਵੀਰ ੲਿਸ ਦਾ ਬਾਪ ਅੰਮਿ੍ਤਧਾਰੀ ਹੈ ਪਿੰਡ ਦੀਨੇਵਾਲ ਨੇੜੇ ਜੰਡਿਅਾਲਾ ਗੁਰੂ ਤੁਸ਼ੀ ਮਿਲੇ ਸੱਚ ਤਹਾਨੂੰ ਪਤਾ ਹੈ ਕਿਰਪਾ Surkhab Tv ਤੇ ਸੱਚ ਵੇਖ ਲਵੋ ਸੱਚ ਪਤਾ ਲੱਗੇਗਾ

  • @harrykang6478
    @harrykang6478 17 днів тому +1

    ਵਾਹਿਗੁਰੂ ਜੀ 🙏🙏 ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਅਤੇ ਤੁਹਾਡੀਆਂ ਕਮਾਈਆਂ ਵਿਚ ਵਾਧਾ ਕਰਨ ਜਿੰਨਾ ਨੇ ਇੱਕ ਲੋੜਵੰਦ ਭੈਣ ਲਈ ਇਹਨਾਂ ਦਿਲ ਖੋਲ੍ਹ ਕੇ ਸਾਥ ਦਿੱਤਾ,,,,,,,, ਮਨਦੀਪ ਸਿੰਘ ਮੰਨਾ ਭਾਜੀ ਜਿਉਂਦੇ ਵਸਦੇ ਰਹੋ ❤❤❤❤❤❤

  • @HarpreetKaur-ix9ed
    @HarpreetKaur-ix9ed 17 днів тому +1

    ਮਨਦੀਪ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏🏻👍👍👍🙏🏻ਗੁਰੂ ਜੀ ਤੁਹਾਡੀ ਕਮਾਈ ਵਿਚ ਬਰਕਤ ਪਾਵੇ

  • @SaloniGil
    @SaloniGil 12 днів тому

    yes amen amen God bless you sis g❤❤👍👍👍👑👑

  • @user-wi1hg5mj6j
    @user-wi1hg5mj6j 17 днів тому +2

    Heart touch video... God bless you sister... Waheguru ji tenu hmesha chardikla vich rakhna... Sardar ji ta bhut bhut thanks 🙏 jina ne eni help kitti 🙏🙏😊😊😊

  • @SukhwinderSingh-wq5ip
    @SukhwinderSingh-wq5ip 17 днів тому +4

    ਬਹੁਤ ਵਧੀਆ ਬਾਈ ਜੀ

  • @user-sk1gi9xi5r
    @user-sk1gi9xi5r 16 днів тому

    Sardar mandeep singh manna ji dilo salute. Waheguru tuhanu te tuhadi soch nu Chardiklaa vich rakhe 🙏🙏🙏👍👍

  • @inderjitsingh990
    @inderjitsingh990 17 днів тому +4

    ਧੰਨਵਾਦ ਬਾਈ ਜੀ,ਇਸ, ਨੂੰ ਕਹਿੰਦੇ ਨੇ, ਅਨੇਕ ਕਮਾਈ ਧੰਨਵਾਦ ਤੁਹਾਡਾ ਮੰਨਾ,ਵੀਰ

  • @gurpalsingh5609
    @gurpalsingh5609 17 днів тому +1

    ਮਨਦੀਪ ਸਿੰਘ ਮੰਨਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @malkitkaur9429
    @malkitkaur9429 17 днів тому +1

    ਜਿੰਨਾ ਨੇ ਬੱਚਿਆਂ ਦੀ ਮੱਦਦ ਕੀਤੀ ਉਨ੍ਹਾਂ ਨੂੰ ਦਿਲੋਂ ਸਲੂਟ ਆ ਮੇਰਾ 🫡🙏🙏

  • @sukhdevsinghaulakh5346
    @sukhdevsinghaulakh5346 17 днів тому

    ਮਨਦੀਪ ਸਿੰਘ ਮੰਨਾ ਜੀ ਮੈ ਤੁਹਡਾ ਬਹੁਤ ਬਹੁਤ ਧੰਨਵਾਦ ਦਿਲੋ ਕਰਦਾ ਹਾਂ ਤੁਸੀ ਹਮੇਸ਼ਾ ਗਰੀਬਾ ਦੀ ਬਾਹ ਫੜਦੇ ਜੇ ਤੁਹਾਡੇ ਵਰਗੇ ਸੱਚੇ ਸੁੱਚੇ ਇਨਸਾਨਾ ਦੀ ਕੌਮ ਨੂੰ ਹਮੇਸ਼ਾ ਲੋੜ ਹੁਦੀ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @sukhwinderartist812
    @sukhwinderartist812 17 днів тому +3

    😅 ਝੂਠ ਬੋਲ ਕੇ ਸੱਚ ਸਾਹਮਣੇ ਆਵੇਗਾ ਇਨਸਾਫ਼ ਦੇਣ ਵਾਲਾ ਦੇਖ ਰਿਹਾ ਪਰਮਾਤਮਾ ਬਾਪੂ ਬਹੁਤ ਸਹੀ ਐ ਕੁੜੀ ਦਾ

  • @jassajasvir9184
    @jassajasvir9184 17 днів тому +2

    , ਮਨਦੀਪ ਸਿੰਘ ਅੰਕਲ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਵਿਡੀਉ ਦੇਖ ਕੇ ਮਨ ਬਹੁਤ ਖੁਸ਼ ਹੋਈਆਂ ਇਹ ਕੰਮ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਬੱਚਾ ਸੜਕਾਂ ਤੇ ਨਾ ਰੁਲੇ

  • @user-fx3vl6uc5u
    @user-fx3vl6uc5u 15 днів тому

    Sardar Mandeep Singh manna ji aap ji da bahut bahut Vdaiya kitta thunkes Pajji 🙏🙏🙏🙏🙏🙏

  • @sugrabegum6021
    @sugrabegum6021 17 днів тому +6

    ਕਿਸੇ ਦਾ ਬਾਪ ਮਾੜਾ ਨਾ ਹੋਵੇ .ਸਾਡੇ ਵ ਹੈ ਇਕ ਵੀਰ ਜੋ ਬੱਚਿਆ ਨਲ ਮਾ ਨਲ ਇੰਜ ਕਰਦੇ ਆ

    • @binderkaurbhullar4559
      @binderkaurbhullar4559 16 днів тому

      Y es da baap mada ne es de maa he Ghar vitch hor kahsma nu bulaunde c baap koe nachede ne jene v ena chawla ne apne baap te eljam. Lagae sab jhuthe nekle rupeya v es da ke se ne nahe koheya hona sab dahrame a

    • @jajbatan_di_duniya
      @jajbatan_di_duniya 16 днів тому

      ਇਕੱਲੀ ਵੀਡੀਓ ਇਕ ਪੱਖ ਦੇਖ ਕੇ ਜੱਜ ਨਾ ਕਰੋ
      ਦੋਨੋ ਪੱਖ ਸੁਣੋ

  • @avtarbuttar385
    @avtarbuttar385 15 днів тому

    ਮਨਦੀਪ ਮੰਨਾ ਜੀ, ਬਹੁਤ ਧੰਨਵਾਦ!

  • @reeallifed.s.bhullar7698
    @reeallifed.s.bhullar7698 15 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਦੀਪ ਸਿੰਘ ਮੰਨਾ ਜੀ 🙏 ਬੇਨਤੀ ਹੈ ਕਿ ਜੱਦੋਂ ਦੀ ਮੇਰੇ ਸਿਰ ਵਿੱਚ ਸਟ ਲੱਗ ਗਈ ਹੈ ਉਦੋਂ ਦੀ ਮੇਰੀ ਦਿਹਾੜੀ ਲੱਗਣੀ ਬੰਦ ਹੋ ਗਈ ਹੈ ਜੀ 🙏 ਜਿਸ ਕਰਕੇ ਸਾਡੇ ਘਰ ਦੇ ਹਾਲਾਤ ਬਹੁਤ ਬਹੁਤ ਮਾੜੇ ਹੋ ਰਹੇ ਹਨ ਜੀ 🙏 ਮੇਰਾ ਸਾਰਾ ਪਰਿਵਾਰ ਗੁਰਸਿੱਖ ਹੈ ਜੀ 🙏 ਮੇਰੀਆਂ ਤਿੰਨ ਧੀਆਂ ਤੇ ਇੱਕ ਛੋਟਾ ਲੜਕਾ ਤੇ ਕੁਲ 6 ਮੈਂਬਰ ਹਾਂ ਘਰ ਵਿੱਚ ਖਾਣ ਵਾਲੇ ਤੇ ਕੁਮਾਈ ਦਾ ਸਾਧਨ ਕੋਈ ਵੀ ਨਹੀਂ ਹੈ ਜੀ 🙏 ਬੇਨਤੀ ਹੈ ਕਿ ਸਾਨੂੰ ਕੋਈ ਪੁਰਾਣੀ ਮੋਟਰਸਾਈਕਲ ਰੇਹੜੀ ਜਾਂ ਕੋਈ ਪੁਰਾਣਾ ਈ ਰਿਕਸ਼ਾ ਹੀ ਲੈ ਦਿਉ ਜੀ 🙏 ਜਿਸ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ,
    ਸਾਨੂੰ ਭਾਈ ਮੰਨਾ ਜੀ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਜੀ 🙏 ਸਾਡੀ ਵੀ ਮਦਦ ਕੀਤੀ ਜਾਵੇ ਜੀ 🙏 ਧੰਨਵਾਦੀ ਹੋਵਾਂਗੇ ਜੀ
    ਫੋਨ,9592317708, ਤੇ ਕਰਿਉ ਜੀ ਤੇ ਸਾਨੂੰ ਘੋਰ ਕਲਯੁਗ ਤੇ ਅਸਮਾਨ ਨੂੰ ਛੂੰਹਦੀ ਮਹਿੰਗਾਈ ਵਿਚ ਡੋਲਣ ਤੋਂ ਬਚਾ ਸਕਦੇ ਹੋ ਜੀ 🙏 ਧੰਨਵਾਦ

  • @happysekhon7044
    @happysekhon7044 16 днів тому

    ਮੰਨਾ ਜੀ ਅੱਧਾ ਧੁਨ ਵਿਸਵਾਸ ਮਾੜਾ ਹੁੰਦਾ ਇਸ ਦੀ ਅਸਲ ਸਚਾਈ ਵੀ ਦੇਖ ਲੈਣੀ ਸੀ🙏🙏🙏🙏

  • @SinghSingh-xq5ux
    @SinghSingh-xq5ux 17 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਆਪ ਜੀ ਤੇ ਮੇਹਰ ਕਰੇ ਕਿ ਆਪ ਹਮੇਸ਼ਾ ਲਈ ਚਂੜਦੀਕਲਾ ਚ ਰਹੋ ਧੰਨਵਾਦ ਕੁਲਦੀਪ ਸਿੰਘ ਜਵੰਦਾ

  • @GursahibSingh-kv4jy
    @GursahibSingh-kv4jy 17 днів тому +17

    ਪ੍ਰਮਾਤਮਾ ਤੁਹਾਨੂੰ ਬਲ ਬਖਸ

  • @sukhwindersinghsingj4617
    @sukhwindersinghsingj4617 15 днів тому

    ਮੈਂ ਮੰਤਰੀ ਬਹੁਤ ਦੇਖੇ ਆ ਪਰ ਕੋਈ ਵੀ ਮੰਤਰੀ ਰੋਂਦਾ ਨਹੀਂ ਦੇਖਿਆ ਮੰਨਾਂ ਬਾਈ ਰੋਇਆ 😢😢😢😢

  • @Satnamarts
    @Satnamarts 16 днів тому +2

    ਮੰਨਾ ਜੀ ਲੜਕੀ ਆਪ ਜੀ ਨੂੰ ਗੁੰਮਰਾਹ ਕਰ ਗਈ ਅੱਗੇ ਤੋਂ ਗੁਮਰਾਹ ਨਾਂ ਹੋਇਓਂ ਬਾਕੀ ਜੋ ਮੱਦਦ ਕੀਤੀ ਉਹ ਵਾਪਸ ਨਾ ਮੰਗੀਓ ਬਾਕੀ ਝੂਠ ਬੋਲਣ ਵਾਲੇ ਕਦੀਂ ਕਾਮਯਾਬ ਨਹੀਂ ਹੁੰਦੇ

  • @harvindersingh4294
    @harvindersingh4294 17 днів тому +1

    ਬਹੁਤ ਵਧੀਆ ਕਾਰਜ ਮੰਨਾ ਭਾਜੀ.... ਰੱਬ ਤੁਹਾਨੂੰ ਹੋਰ ਵੀ ਚੰਗੇ ਕਾਰਜ ਕਰਨ ਦਾ ਬਲ ਬਖਸ਼ੇ... ਹੋਰ ਲੋਕ ਵੀ ਤੁਹਾਥੋਂ ਪ੍ਰੇਰਨਾ ਲੈਣ...
    "ਮੈਂ ਅਕੇਲਾ ਚਲਾ ਥਾ ਜਾਨਿਬੇ ਮੰਜਿਲ.....

  • @jagdeepdhindsa7253
    @jagdeepdhindsa7253 17 днів тому +1

    Mandeep manna veer ah tan tc life ch ,,,sab ton nek kam kita waheguru ji sonu lammi umer bakshe🎉🎉

  • @s.psandhu590
    @s.psandhu590 17 днів тому +10

    ਮੈਨੂੰ ਸ਼ਬਦ ਨਹੀਂ ਸੁਝ ਰਹੇ ਜਿਨ੍ਹਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ , ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਤੁਹਾਨੂੰ ਤੰਦਰੁਸਤੀ ਤੇ ਅਜਿਹੇ ਹੋਰ ਕੰਮ ਕਰਨ ਲਈ ਬਲ ਬਖਸ਼ਣ,ਤੁਹਾਡਾ ਬਹੁਤ ਬਹੁਤ ਧੰਨਵਾਦ

  • @Gurbanivichar13132
    @Gurbanivichar13132 17 днів тому +5

    Ese ਤਰ੍ਹਾਂ ਇਕ ਦੂਜੇ ਦੀ ਬਾਂ ਫੜੀ ਰੱਖੋ

  • @simranbatth8334
    @simranbatth8334 17 днів тому +5

    Very nice bro 🙏🙏ਤੁਸੀਂ ਬਹੁਤ ਵਧੀਆ ਕੀਤਾ ਉਸ ਬੇਟੀ ਦੀ ਮਦਦ ਕਰਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @jassidhaliwal7615
    @jassidhaliwal7615 16 днів тому

    ਬਹੁਤ ਵਧੀਆ ਮੰਨਾ ਜੀ ❤

  • @wokitok
    @wokitok 17 днів тому

    ਇਹ ਕੁੜੀ ਨੇ ਲੋਕਾ ਨੂੰ ਪਾਗਲ ਬਣਾਇਆ ਆ। ਇਸਦਾ ਪਿਉ ਬਹੁਤ ਵਧੀਇ ਇਨਸਾਨ ਆ ਕੋਈ ਨਸਾ ਨੀ ਕਰਦਾ ਕਦੇ ਸਰਾਬ ਨੇ ਪੀਤੀ ਉਸਨੇ ਅਸੀ ਇਸਦੇ ਘਰ ਲਾਗੇ ਹੀ ਰਹਿਨੇ ਆ

  • @rupinderkaur7252
    @rupinderkaur7252 17 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਦੁਨੀਆਂ ਇਮਾਨਦਾਰੀ ਤੇ ਹੀ ਟਿਕੀ ਹੋਈ ਹੈ ਜੀ

  • @JaspalSingh-qc4uy
    @JaspalSingh-qc4uy 17 днів тому +1

    ਪਰਮਾਤਮਾ ਚੜਦੀ ਕਲਾ ਬਖਸ਼ੇ ਬੁੱਟੇ ਭਾਜੀ ਪਰਮਾਤਮਾ ਚੜਦੀਆ ਕਲਾ ਤੈਨੂੰ ਬਖਸ਼ੇ ਪਰਮਾਤਮਾ ਹਰ ਖੁਸ਼ੀਆਂ ਖੇੜੇ ਦੇਵੇ ਤੈਨੂੰ ਸੱਚੇ ਪਾਤਸ਼ਾਹ ਉਮਰਾਂ ਵੱਡੀਆਂ ਕਰੇ ਸੱਚਾ ਬੰਦਾ ਉਹੀ ਹੁੰਦਾ ਜਿਹੜਾ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਤਤੀ ਵਾ ਨਾ ਲੱਗੇ ਤੈਨੂੰ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਪਰਮਾਤਮਾ ਤੇਰੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ੇ ਜਿਹੜਾ ਤੋਂ ਸਾਰਿਆਂ ਦੀ ਹੈਲਪ ਲਈ ਮੋਹਰੇ ਹੁੰਨਾ ਬਹੁਤ ਮਨ ਖੁਸ਼ ਹੁੰਦਾ ਜਦੋਂ ਇਹ ਚੀਜ਼ਾਂ ਦੇਖੀਦੀਆਂ ਪਰਮਾਤਮਾ ਚੜਦੀਆ ਕਲਾ ਬਖਸ਼ੇ ਤੈਨੂੰ

  • @satwindersingh-mm1mb
    @satwindersingh-mm1mb 17 днів тому +1

    Jo insaan kise gareeb di help krda ranb ohna ly har jga Shai hunda🙏🙏
    Waheguru jee chardi kla ch rakhe veer g tuhanu🙏🙇‍♂️

  • @JAGSEERSIDHU
    @JAGSEERSIDHU 17 днів тому +1

    सरदार मनदीप सिंह जी बहुत बहुत धन्यवाद 100000 का 10 लाख देगा आपकोभगवान🎉🎉

  • @Amzik-ds5bo
    @Amzik-ds5bo 17 днів тому +5

    ਧਨਵਾਦ, ਭਾਈ ,ਜੀ,ਮਨਾ,ਜੀ,

  • @amarjitsingh2775
    @amarjitsingh2775 17 днів тому

    ਵਾਹ ਮੰਨੇ ਵੀਰ ਜੁੱਗ ਜੁੱਗ ਜੀ , ਇਹ ਨੇ ਅਸਲ ਮਰਦ, ਚੁਟਕਲੇ ਵਾਲੇ ਕਾਰੀਗਰ ਦੀ ਭੈੜ ਦੂਰ ਰਵੇ ਇਸ ਕੁਮੈਟ ਤੋ

  • @5911fullpower
    @5911fullpower 16 днів тому

    ਜੀ ਇਹਨਾਂ ਦੀਆ ਅੱਜ ਦੀਆ ਵੀਡਿਓ ਦੇਖੋ ਗਲਤ ਹੋ ਗਿਆ ਇਹਨਾਂ ਦੀ ਹੈਲਪ ਕਰਕੇ

  • @SukhwinderSingh-qv3vm
    @SukhwinderSingh-qv3vm 17 днів тому +2

    ਵਾਹਿਗੁਰੂ ਜੀ ਧੰਨਵਾਦ ਜੀ

  • @TarsemSingh-ym9rc
    @TarsemSingh-ym9rc 17 днів тому

    J sarkar awe de km kre taan sab kush rehn eh km TUC kita waheguru mehr krn tuhade te👍🏻👍🏻👍🏻🙏🏻🙏🏻🙏🏻

  • @nishansingh7575
    @nishansingh7575 17 днів тому +1

    ਮੰਨੇ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇੰਹਰ ਕਰਨ

  • @singhkarnail3953
    @singhkarnail3953 17 днів тому +1

    MANDEEP SINGH MANNA JI WAHEGURU JI TUHANU LAMMI UMMER TE TARAKKI BAKHSHE (FROM ITALY)🙏🙏🙏🙏🙏👍👍👍👍👍♥️

  • @pritpalsingh8317
    @pritpalsingh8317 17 днів тому +6

    ਬਹੁਤ ਹੀ ਵਧੀਆ ਉਪਰਾਲਾ ਸਮਾਜ ਸੇਵਾ ਇਸ ਤਰਾਂ ਹੀ ਹੋਵੇ ❤❤

  • @BalwinderSingh-mc1lq
    @BalwinderSingh-mc1lq 17 днів тому +5

    Bhaji manna saab ji great ❤ thanks

  • @rajsinghgill7999
    @rajsinghgill7999 17 днів тому +1

    ਮਨਦੀਪ ਸਿੰਘ ਜੀ ਤੁਸੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਮਿਹਰ ਕਰੇ

  • @balrajsingh7566
    @balrajsingh7566 17 днів тому +1

    ਧੰਨਵਾਦ ਮਨਦੀਪ ਸਿੰਘ ਵੀਰ ਜੀ 🙏🙏🙏🙏

  • @progaming9303
    @progaming9303 17 днів тому +1

    ਮਨਦੀਪ ਸਿੰਘ ਜੀ ਬਹੁਤ ਚੰਗੀ ਸੋਚ ਹੈ ਤੁਹਾਡੀ

  • @AnitaGill-vh6sj
    @AnitaGill-vh6sj 15 днів тому

    Thank uh uncle ji mai dil to thank krdi ap da jis te pye hundi o janda meri family vich v bhut aa sara kuch chl da prr mai apni family nu wakh nhi kita mere father sab v bhut larde prr mai apni mummy nu nhi boln dini main family nu sam k rakh de cha wali sister te man krdi good girl aa apni mummy nl aa Gbu 😇

  • @Domsproduction
    @Domsproduction 16 днів тому +1

    ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲੋੜਵੰਦ ਪਰਿਵਾਰ ਦੀ ਮਦਦ ਕਰ ਰਹੇ ਹੋ। ਪਰ ਅਫਸੋਸ ਇਸ ਗੱਲ ਦਾ ਕਿ ਤੁਸੀਂ ਪਰਿਵਾਰ ਦੇ ਮੋਹਤਬਾਰ ਜਾਣੀ ਕੇ ਲੜਕੀ ਦੇ ਪਿਤਾ ਦਾ ਬਿਆਨ ਨਹੀਂ ਲਿਆ ਲੱਗਦਾ। ਜਿਸ ਵਿੱਚ ਲੜਕੀ ਆਪਣੇ ਪਿਤਾ ਨੂੰ ਸ਼ਰਾਬੀ ਸਮੈਕੀਆ ਪਤਾ ਨਹੀਂ ਕੀ ਕੀ ਕਹਿ ਰਹੀ ਹੈ। ਸੋ ਕ੍ਰਿਪਾ ਕਰਕੇ ਲੜਕੀ ਦੇ ਪਿਤਾ ਦੀ ਵੀਡੀਓ ਆਪਣੇ ਯਿਊਟਿਊਬ ਚੈਨਲ ਉਪਰ ਪਾ ਕੇ ਪਰਿਵਾਰ ਦੋਨਾਂ ਪਾਸਿਆਂ ਦਾ ਪੱਖ ਜ਼ਰੂਰ ਪੇਸ਼ ਕਰੋ ਜੀ। ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਕੌਣ ਸੱਚਾ ਅਤੇ ਕੌਣ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਧੰਨਵਾਦ

  • @Sahil-km2rk
    @Sahil-km2rk 17 днів тому

    Mandeep singh manna g dilo respect and dhanvad ND lv u dilo...

  • @Ghantshikari
    @Ghantshikari 15 днів тому

    ਲੱਖ ਨਾਲ ਯੂਟਿਊਬ ਚੈਨਲ ਚਲ ਗਿਆ ਮੰਨੇ ਦਾ ਗਲਤ ਕੁੜੀ ਦਾ ਸਾਥ ਦੇ ਕੇ ਚੈਨਲ ਚਲਾ ਲਿਆ ਇਸ ਵੀਡਿਓ ਤੋਂ ਪਹਿਲਾ ਵਿਊ ਦੇਖੋ ਹਜਾਰ ਤੋਂ ਵੱਧ ਨਿ ਤਾਹੀਂ ਕੁੜੀ ਦਿਆ ਹਜੇ ਵੀ ਸਿਫ਼ਤਾਂ ਕਰੀ ਜਾਂਦਾ

  • @jaggasingh5693
    @jaggasingh5693 15 днів тому

    श्री वाहेगुरु जी बहुत बधिया उपराला जी श्री वाहेगुरु जी तंदुरुस्ती तरक्की ते होंसला देना जी

  • @BhupinderKaur-df8tb
    @BhupinderKaur-df8tb 17 днів тому +10

    ਜਿੱਥੇ ਅੱਜ ਕੱਲ੍ਹ ਘੋਰ ਕਲਯੁਗ ਵਰਤ ਰਿਹਾ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਅਸਲੀ ਰੂਪ ਚ 20 ਰੁਪਏ ਵੀ ਵਰਤਦੇ ਦੇਖੋ। ਮੇਰੀ ਰੂਹ ਧੁਰ ਅੰਦਰੋਂ ਧੰਨਵਾਦ ਕਰਦੀ ਆ ਇਸ ਫ਼ਰਿਸ਼ਤੇ ਦਾ। ਅੱਜ ਵੀ ਮਨਦੀਪ ਸਿੰਘ ਮੰਨਾ ਵਰਗੇ ਇਨਸਾਨ ਰੱਬੀ ਰੂਹ ਬਣਕੇ ਬੇਟੀਦੀ ਮੱਦਦ ਲਈ ਅੱਗੇ ਆਏ । ਧੰਨਵਾਦ ਲਈ ਕੋਈ ਸ਼ਬਦ ਹੀ ਨਹੀਂ ।

    • @SatnamDhillon-jd9jy
      @SatnamDhillon-jd9jy 17 днів тому

      ਇਹ ਕੁੜੀ ਝੂਠ ਬੋਲਦੀ ਆ ਇਹ ਵੀਡੀਓ ਦੇਖ ਲਿਓ

  • @championgamemap6485
    @championgamemap6485 17 днів тому +1

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @gursahibsingh9374
    @gursahibsingh9374 17 днів тому +1

    ਵਾਹਿਗੁਰੂ ਚੜਦੀ਼ਕਲਾ ਬਖਸ਼ੇ ਵੀਰ ਜੀ ਨੂੰ

  • @kuldeepsingh-gi7ei
    @kuldeepsingh-gi7ei 17 днів тому +1

    22 ਜੀ ਵਾਹਿਗੁਰੂ chardi kala ਵਿੱਚ ਰੱਖਣ

  • @parvinderraju7985
    @parvinderraju7985 17 днів тому +3

    Manna ji, you are doing a great service to Society. Really, God help those who help themselves.

  • @user-fx3vl6uc5u
    @user-fx3vl6uc5u 15 днів тому

    Waheguru ji ka khalsa waheguru ji ki fathe

  • @gogisingh4272
    @gogisingh4272 17 днів тому +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @JagjitSingh-pn6qy
    @JagjitSingh-pn6qy 17 днів тому

    ਮਨਦੀਪ ਮੰਨਾ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ 🙏🙏🌺🌺