Hansraj Hans ਨੂੰ Kisan Leader ਦਾ ਠੋਕਵਾਂ ਜਵਾਬ ! | Baldev Sirsa | D5 Channel Punjabi

Поділитися
Вставка
  • Опубліковано 15 тра 2024
  • Hansraj Hans ਨੂੰ Kisan Leader ਦਾ ਠੋਕਵਾਂ ਜਵਾਬ ! | Baldev Sirsa | D5 Channel Punjabi
    #HansrajHans #BJP #FaridkotSeat #BaldevSirsa #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 319

  • @gur0092
    @gur0092 29 днів тому +46

    ਸਹੀ ਚਿਹਰਾ ਅਸਲ ਸੋਚ ਸਾਮਣੇ ਅਾ ਗੲੀ

  • @sahota7965
    @sahota7965 29 днів тому +13

    ਮਜ਼ਬੀ ਸਿੱਖ ਜ਼ਿੰਦਾਬਾਦ ❤

  • @SukhdevSingh-zz5ki
    @SukhdevSingh-zz5ki 29 днів тому +10

    ਇਹ ਲੱਗਦਾ ਚੋਣਾਂ ਤੋਂ ਪਹਿਲਾਂ ਹੀ ਜਿੱਤ ਜਾਣੈ,ਜਿਵੇਂ ਇਸਦੀ ਸਪੀਚ ਐ,

  • @fatehsinghfateh9912
    @fatehsinghfateh9912 29 днів тому +34

    ਕਿਸਾਨਾ ਤੇ ਮਜਦੂਰ ਵੀਰਾ ਨੂੰ ਲੜਾਉਣ ਦੀ ਰਾਜਨੀਤੀ

  • @ssproduction9567
    @ssproduction9567 29 днів тому +21

    ਮੇਰੀ ਗੱਲ ਸੁਣ
    ਜਿਹੜੇ ਸਿੱਖਾਂ ਨੇ ਦੁਸ਼ਮਣਾਂ ਦੇ ਮੂੰਹ ਮੋੜੇ ਸੀ
    ਓ ਸਾਰੇ ਲੱਗਭਗ ਓਹੀ ਸਿੱਖ ਸੀ ਜਿਹਨਾ ਨਾਲ ਤੁਸੀ ਅੱਜ ਜਾਤੀ ਵਿਤਕਰਾ ਕਰਦੇ ਓ

  • @dalvirkumar3710
    @dalvirkumar3710 29 днів тому +51

    ਕਿਸਾਨ ਕਿਉ ਗਰੀਬਾ ਤੇ ਜੋਰ ਜਬਰਦਸਤੀ ਕਰ ਰਹੇ ਨੇ,ਹੰਕਾਰ ਦਾ ਅੰਤ ਹੋਣਾ ਹੀ ਆ

    • @Cheemahs16
      @Cheemahs16 29 днів тому +4

      ਹੰਕਾਰ ਤਾਂ ਬੀ ਜੇ ਪੀ ਦੇ ਬਾਂਦਰ ਅੰਦਰ ਭੜਕ ਰਿਹੈ

    • @user-ng1vq6yb1d
      @user-ng1vq6yb1d 29 днів тому +3

      ਕਿਸੇ ਕਿਸਾਨ ਨੇ ਕਿਸੇ ਗਰੀਬ ਨਾਲ ਧੱਕਾ ਕੀਤਾ ਇਸ ਵਾਰੇ ਦੱਸਿਆ ਜਾਵੇ ਕਿਸੇ ਨੂੰ ਬਦਨਾਮ ਨਾ ਕੀਤਾ ਜਾਵੇ

    • @hanumanbhakti581
      @hanumanbhakti581 29 днів тому +3

      ​​@@Cheemahs16ਕਿਸਾਨਾਂ ਕਹਿਰ ਵਰਸਾ ਰਿਹਾ ਗਰੀਬਾਂ ਤੇ ਵਪਾਰੀਆਂ ਤੇ ਪੈਸੇ ਮੁਕਰ ਰਿਹਾ। ਬਾਬਾ ਬਿਆਸ ਨੂੰ ਗਲਤ ਬੌਲ ਰਿਹਾ ਆ ਤੁਹਾਡਾ ਸਿਰਸਾ ਕਿਸਾਨ। ਇਹ ਕਿਸਾਨ ਖੇਤ ਕਦੌ ਜਾ ਰਹੇ। ਸਦਾ ਧਰਨੇ

    • @V.kumaar
      @V.kumaar 29 днів тому

      ​​@@Cheemahs16 7:22 tu vi langoor hai mirror vich apna face dekh fer dusre te comment kar

    • @himanshudhiman8424
      @himanshudhiman8424 26 днів тому

      ✔️🙏👌👌

  • @user-eq4gi8xe2j
    @user-eq4gi8xe2j 28 днів тому +4

    Hansraj zindabad❤

  • @dspbhadla
    @dspbhadla 29 днів тому +20

    ਕੀ ਕਿਸਾਨਾਂ ਨੂੰ ਅੱਗੇ ਵੀ ਅਜਿਹੇ ਹਾਰ ਪੈਣਗੇ

  • @jagsirsingh9363
    @jagsirsingh9363 29 днів тому +4

    Hans raj jindabaad

  • @tarlokbains6829
    @tarlokbains6829 28 днів тому +3

    Great Hans Raj g vadia jab ditta

  • @tajindersinghgill4374
    @tajindersinghgill4374 29 днів тому +31

    ਪੰਜਾਬ ਵਿੱਚ ਅੱਗ ਲਾਉਣ ਵਾਲਿਆ ਤੋ ਵਚਣਾ ਚਾਹੀਦਾ ਹੈ ਹੰਸ ਰਾਜ ਨੂੰ ਏਦਾ ਦੀਆ ਗੱਲਾ ਨਹੀ ਕਰਨੀ ਚਾਹੀਦੀ ਸੀ।

    • @shivr2925
      @shivr2925 27 днів тому

      kisana nu v apniya kartoota to baaz aauna chahida he

    • @himanshudhiman8424
      @himanshudhiman8424 26 днів тому

      ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @LovepreetSingh-bz2st
    @LovepreetSingh-bz2st 29 днів тому +26

    ਜੱਟ ਇਕੱਲੇ ਹੀ ਪੰਜਾਬ ਦੇ ਮਾਲਕ ਬਣੀਂ ਫਿਰਦੇ ਨੇ ਕੀ ਗੱਲ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਵੱਸਦਾ sc BC ਸਮਾਜ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੰਸ ਰਾਜ ਹੰਸ ਜੀ ਨੂੰ ਵੋਟ ਦਿਉ ਹੋਰ ਕਿਸੇ ਮਗਰ ਲੱਗਣ ਜਾਂ ਡਰਨ ਦੀ ਲੋੜ ਨਹੀਂ ਕਿਉਂਕਿ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵੱਡਿਆਂ ਨੂੰ ਗਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਸਦਾ ਚੜਹਦੀ ਕਲਾ ਵਿੱਚ ਰਹਿਣਗੇ

    • @GotaSingh-gj7dq
      @GotaSingh-gj7dq 28 днів тому +6

      ਜੱਟਾਂ ਵਿਚੋਂ ਭੁਲੇਖੇ ਕੱਢਣ ਦਾ ਸਮਾਂ ਹੈ ਇਕਜੁੱਟ ਹੋ ਕੇ ਹੰਸ ਰਾਜ ਹੰਸ ਦੇ ਹਕ਼ ਵਿਚ ਖੜੋ

    • @RajeevSingh-bs6wd
      @RajeevSingh-bs6wd 28 днів тому +4

      Shai aa

    • @himanshudhiman8424
      @himanshudhiman8424 26 днів тому +2

      ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @jarvis4357
    @jarvis4357 29 днів тому +6

    ਇਸ ਬੰਦੇ ਨੂੰ ਜਰੂਰ ਜਿਤਾਈ। ਕਿਉਂ ਕੇ ਮਨ ਵਿੱਚ ਕੁਝ ਰਹਿ ਨਾ ਜਾਵੇ। ਪਰ ਕਰੌੜ ਪਤੀ ਲੋਕ ਨੇ ਇਹ ਪੈਸੇ ਦੀ ਭੁੱਖ ਹੈ ਇਸਨੂੰ।

  • @KarmjeetSingh-nb1tu
    @KarmjeetSingh-nb1tu 29 днів тому +22

    ਬਾਬੇ ਜੀਵਨ ਦਾ ਨਾ ਵਰਤ ਰਿਹਾ , ਇਸ ਉੱਤੇ ਚੋਣ ਜ਼ਾਬਤਾ ਲੱਗਣਾ ਚਾਹੀਦਾ ਹੁਣ ਚੋਣ ਕਮਿਸ਼ਨ ਕਿੱਥੇ ਹੈ ਸੁੱਤਾ ਪਿਆ ਇਸ ਦੇ ਪੇਪਰ ਰੱਦ ਹੁਣੇ ਚਾਹੀਦੇ ਹਨ ॥ ਇਹ ਦੋ ਫ਼ਿਰਕਿਆਂ ਨੂੰ ਲੜਾਂ ਰਿਹਾ

    • @GotaSingh-gj7dq
      @GotaSingh-gj7dq 28 днів тому +2

      ਅਸੀਂ ਕਿਉਂ ਲੜਾਂਗੇ ਅਸੀਂ ਆਪਣੇ ਭਾਈਚਾਰੇ ਨੂੰ ਵੋਟ ਪਾਉਣ ਸਾਰੇ ਲੋਕ ਉਤਾਵਲੇ ਹਾਂ

    • @user-eq4gi8xe2j
      @user-eq4gi8xe2j 28 днів тому +1

      Asi vot pawa ge Hans raj nu

    • @himanshudhiman8424
      @himanshudhiman8424 26 днів тому

      ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @gurmukhsingh6126
    @gurmukhsingh6126 29 днів тому +13

    ਏਨੀ ਕਲਾ ਮਾਲਕ ਨੇ ਬਖਸ਼ੀ ਪਰ ਹੰਸ ਰਾਜ ਹੰਸ ਨੂੰ ਸਬਰ ਸੰਤੋਖ ਨਹੀਂ ਆਇਆ

  • @ranranjit237
    @ranranjit237 29 днів тому +25

    ਆਪ ਸਭ ਕੁਝ ਲੈਣ ਦੇ ਬਾਵਜੂਦ ਵੀ ਤੜਫੀ ਜਾਂਦੇ ਨੇ ਨੇ। ਗਰੀਬ ਮਜ਼ਦੂਰ ਨੂੰ ਦਬਾਇਆ ਜਾ ਰਿਹਾ ਹੈ

  • @ssproduction9567
    @ssproduction9567 29 днів тому +25

    ਕਿਸੇ ਜਥੇਬੰਦੀਆਂ ਦੇ ਬੰਦਿਆਂ ਨੂੰ ਹੱਕ ਨਹੀਂ ਕਿਸੇ ਗਰੀਬ ਨੁੰ ਘਰ ਜਾ ਕੇ ਬੁਰਾ। ਭਲਾ ਬੋਲਣ ਦਾ
    ਹੰਸ ਨੇ ਸੋਹਣਾ ਜਾਬਾਵ ਦਿੱਤਾ 👍

  • @user-he5pu8pu3c
    @user-he5pu8pu3c 29 днів тому +27

    ਕਿਸਾਨ ਵੀਰੋ ਤੁਸੀਂ ਬੇਸ਼ੱਕ ਬੀ ਜੇ ਪੀ ਦਾ ਵਿਰੋਧ ਕਰੋ ਵੋਟ ਨਾ ਪਾਓ ਪਰ ਜਾਤੀ ਵਿਤਕਰਾ ਨਾ ਕਰੋ

    • @majersingh7059
      @majersingh7059 29 днів тому

      ਕੀ ਹੰਸ ਰਾਜ ਨੂੰ ਸਵਾਲ ਕਰਕੇ ਜਾਤੀ ਵਿਤਕਰਾ ਹੋ ਰਿਹਾ। ਇਹ ਬੀਜੇਪੀ ਚ ਕੀ ਭੈਣ ਚਦਾਊਣ ਗਿਆ।

    • @majorsinghsivia7164
      @majorsinghsivia7164 29 днів тому

      Jati vitkara nahi sare candidate mazbi sikh han

    • @beejumarwah6431
      @beejumarwah6431 29 днів тому

      @user: Bai chaal samjho hun hor kuch nahi chalya ta jaat paat da card chala rahi hai eh BJP. Kite hindu muslim, kite kisan majdoor. Loko samjh javo.

    • @user-pz5dj5fu7z
      @user-pz5dj5fu7z 27 днів тому

      Jati vad da vidkra Kishan nai karda hansraj karda peya a gand banda aa ehde piche na Lago jatt sade Pai aa❤

    • @himanshudhiman8424
      @himanshudhiman8424 26 днів тому

      ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @jaspslkumar9583
    @jaspslkumar9583 27 днів тому +3

    Hans raj hans jindabad.

  • @user-xx2gy9ut4z
    @user-xx2gy9ut4z 29 днів тому +6

    Lagu pta ihnu result aun te

  • @JaggasinghJagga-sg9fk
    @JaggasinghJagga-sg9fk 27 днів тому +3

    ਪੰਜਾਬ ਦੇ ਵਿੱਚ ਹੋਰ ਵੀ ਲੀਡਰ ਹਨ ਉਹਨਾਂ ਦਾ ਵਿਦਰੋਹ ਕਿਉਂ ਨਹੀਂ ਕਰਦੇ ਇਕੱਲਾ ਹੰਸ ਰਾਜ ਹੰਸ ਦਾ ਹੀ ਕਿਉਂ ਕੀ ਹੋ ਗਿਆ ਜੇ ਉਹ ਗਰੀਬ ਦੇ ਹੱਕ ਵਿੱਚ ਬੋਲ ਪਿਆ ਤਾਂ ਤੁਸੀਂ ਵੀ ਗਰੀਬ ਵਰਗ ਦੇ ਘਰੇ ਜਾ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹੋ ਤੁਸੀਂ ਕਿਹੜਾ ਘੱਟ ਹੋ ਹਵਾ ਖਰਾਬ ਕਰੀ ਜਾਂਦੇ ਹੋ ਨਾੜਾ ਨੂੰ ਅੱਗ ਲਾ ਕੇ ਪਰਾਲੀ ਨੂੰ ਅੱਗ ਲਾ ਕੇ ਜੀਂਦੇ ਜੀਵਾਂ ਨੂੰ ਸਾੜੀ ਜਾਂਦੇ ਹੋ ਹਰੇ ਭਰੇ ਰੁੱਖਾਂ ਨੂੰ ਸਾੜੀ ਜਾਂਦੇ ਹੋ ਫਸਲਾਂ ਨੂੰ ਸਪਰੇਆਂ ਕਰਕੇ ਲੋਕਾਂ ਨੂੰ ਕੈਂਸਰ ਵਰਗੇ ਰੋਗ ਦੇ ਰਹੇ ਹੋ ਹਰ ਰੋਜ਼ ਧਰਨੇ ਲਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਟਰੇਨਾਂ ਰੋਕਦੇ ਹੋ ਰੋਡ ਜਾਮ ਕਰਦੇ ਹੋ ਕਿਸੇ ਬਿਮਾਰ ਵਿਅਕਤੀ ਨੂੰ ਵੀ ਨਹੀਂ ਵੇਖਦੇ ਜਾਮ ਕਰਕੇ ਵਿਚਾਰੇ ਰਸਤੇ ਵਿੱਚ ਹੀ ਮਰ ਜਾਂਦੇ ਹਨ ਰੱਬ ਤਾਂ ਤੁਸੀਂ ਵੀ ਭੁਲਾ ਲਿਆ ਪਰਮਾਤਮਾ ਤੋਂ ਡਰੋ ਕੋਈ ਜਾਤ ਨਹੀਂ ਵੱਡੀ ਹੁੰਦੀ ਮਨੁੱਖਤਾ ਦੀ ਸੇਵਾ ਹੀ ਸਰਵ ਸ੍ਰੇਸ਼ਟ ਧਰਮ ਹੈ ਇਸ ਨੂੰ ਜਾਣੋ

  • @MandeepSingh-ep5be
    @MandeepSingh-ep5be 29 днів тому +4

    ਇਸ ਵਿਚ ਹੰਕਾਰ ਬੋਲਦਾ, ਹੰਕਾਰ ਨਾਲ ਇਹਨਾਂ ਦਾ ਕੁਝ ਨਹੀਂ ਰਹਿਣਾ

  • @user-gr3qe1hd1u
    @user-gr3qe1hd1u 29 днів тому +7

    Hansraj.hans.jimdabad

  • @user-el8nm8sk4b
    @user-el8nm8sk4b 29 днів тому +3

    Hans raj Hans❤

  • @hanumanbhakti581
    @hanumanbhakti581 29 днів тому +7

    ਕਿਸਾਨ ਨਹੀਂ ਇਹ ਖਾਸ ਵਰਗ ਆ ਕਹੌ। ਐਮ ਐਸ ਪੀ ਨਾਲ ਦੇਸ ਤਿੰਨ ਮਹੀਨੇ ਚ ਦੀਵਾਲੀਆ ਬਰਬਾਦ ਹੌ ਜਾਵੇਗਾ ਜਿਵੇਂ ਪੰਜਾਬ ਕਰ ਦਿੱਤਾ ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜਾ ਮਾਫੀਆ ਨੇ। ਤੁਸੀਂ ਕਾਗਰਸ ਦੇ ਗੇਟਾ ਤੇ ਧਰਨੇ ਦਿਉ ਸੱਠ ਸਾਲ ਇਟਲੀ ਵਾਲੀ ਆਟੀ ਤੌ ਲਉ ਐਮ ਐਸ ਪੀ। ਦਿੰਦੀ ਉਹ ਵੀ ਨਹੀਂ। ਇਸਾਈ ਆ ਉਹ ਤੇ ਪੰਜਾਬ ਚ ਧੜਾ ਧੜ ਚਰਚਾ ਤੇ ਹਮਲੇ ਕਰਨ ਲੱਗੇ ਹੌ। ਇਸਾਈਆਂ ਦੀ ਨੂਹ ਦੇਊ ਤੁਹਾਨੂੰ ਐਮ ਐਸ ਪੀ। ਹੈਰਾਨ ਕਰਿਆ ਪਰੇਸ਼ਾਨ ਕਰਿਆ ਮਾਰ ਕੇ ਸੁਟਤਾ ਤੁਸੀਂ ਆਮ ਜਨਤਾ। ਆਪ ਫਸਲ ਵੇਚ ਵੱਟ ਕੇ ਸੱਠ ਸਾਲ ਤੈ ਆਹੀ ਕੁਝ ਕਰਦੇ ਇਹ।

    • @sonidhillon7844
      @sonidhillon7844 29 днів тому

      Mere veer aadni da lon kina maaf hoya,te kine airport sale ho ge,daso.

    • @SarafraazKhan
      @SarafraazKhan 27 днів тому +1

      ਬਿਲਕੁਲ ਸੱਚ ਕਿਹਾ ਤੁਸੀ ਹਨੂੰਮਾਨ ਭਕਤੀ ਜੀ

  • @Ambarsariya993
    @Ambarsariya993 24 дні тому +1

    ਉਹ ਮਜ੍ਹਬੀ ਸਿੰਘ ਹੀ ਨੇ ਜਿਹਨਾਂ ਨੇ ਪੰਜਾਬ ਨੂੰ ਬਚਾ ਕੇ ਰੱਖਿਆ ਜੱਟਾ ਨੇ ਤੇ ਪੌਂਨ ਪਾਣੀ ਨੂੰ ਰੁੱਖਾਂ ਨੂੰ ਅੱਗ ਲਾ ਕੇ ਸਪ੍ਰੇਹ ਕਰ ਕਰ ਕੇ ਪੰਜਾਬ ਨੂੰ ਖਤਮ ਕਰ ਦੇਣਾ 🙏🙏😊

  • @SinghSingh-bx8dk
    @SinghSingh-bx8dk 28 днів тому +2

    Hans Raj hans jindabad

  • @user-fh7ln5op5n
    @user-fh7ln5op5n 29 днів тому +1

    ਹਸ ਰਾਜ਼ ❤❤

  • @himanshudhiman8424
    @himanshudhiman8424 26 днів тому +1

    ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @raniya-wl2gy
    @raniya-wl2gy 29 днів тому +39

    ਇਹ ਚਵਲ ਕੀ ਬਖਵਾਸ਼ ਕਰ ਰਿਹਾ ਕਜਰ ਏਸ ਨੇ ਜੁਤੀਆਂ ਖਾਣੀਆ ਨੇ

    • @beejumarwah6431
      @beejumarwah6431 29 днів тому +1

      @raniya: Ehnu stage te charhan kon dinda. Punjab de putt marvaun vali party layi votan mangda oh vi dhamka ke. Karo service ehdi

  • @SandeepSingh-wr3sr
    @SandeepSingh-wr3sr 25 днів тому +1

    Veri good Hansraj

  • @HarvirSingh-
    @HarvirSingh- 29 днів тому +6

    Hans raj zidabad 😢😢

  • @user-vb5ny2dc3q
    @user-vb5ny2dc3q 25 днів тому +1

    Hans paa ji ..great

  • @KulwinderSingh-hw6tx
    @KulwinderSingh-hw6tx 25 днів тому +1

    ਗਰੀਬਾ।ਨੇ।ਵੀ।ਸਵਾਲ।ਪੁਸਣੈ।ਐ।ਕੱਲੈ।ਤੁਸੀ।ਤਾ।ਨੀ।ਕੈਰਨੇ।।ਗਰੀਬ।ਦਾ।ਵੀ।ਹੱਕ।ਹੈ

  • @user-me4bm8rt1m
    @user-me4bm8rt1m 29 днів тому +5

    Hans.raj.ji.good

  • @user-gd1nt5fc9d
    @user-gd1nt5fc9d 27 днів тому +1

    Hans raj Hans jindabad

  • @JaskaranSingh-wy1ek
    @JaskaranSingh-wy1ek 29 днів тому +2

    ਜਿਹੜੀ ਕੁੜੀ ਯੂ ਪੀ ਮਾਰੀ ਓਥੇ ਸਰਕਾਰ ਕਿਸ ਦੀ ਸੀ

  • @Mr_raja_singh0
    @Mr_raja_singh0 29 днів тому +1

    Bahut vadia hans raj hans

  • @SandeepSingh-rb7ir
    @SandeepSingh-rb7ir 29 днів тому +2

    Y jatt koi ladya. . Saria kurbnia.... Majbi sikha dia

  • @makhansidhu1693
    @makhansidhu1693 29 днів тому +22

    ਜਾਤ-ਪਾਤ ਦਾ ਪੱਤਾ ਖੇਡ ਕੇ ਭਰਾਵਾਂ nu ਨਾ ਲੜਾ ਹੰਸ ਕਹਾਉਣ ਵਾਲਾ ਇਹ ਬੰਦਾ ਤਾਂ ਕਾਲਾ ਕਾਂ ਜਾਪਦਾ ਇਹਦੇ ਬਿਆਨ ਤੋਂ

  • @user-nj4zi3iu8b
    @user-nj4zi3iu8b 29 днів тому +1

    ਤੇ ਬਾਬਾ ਜੀ ਫਿਰ ਜੱਟ ਕੌਣ ਨੇ ਜੇ ਜਾਤੀਵਾਦ ਚੋਂ ਨਿਕਲੇ ਨਹੀਂ ਤੇ ਜੱਟ ਤੁਸੀਂ ਜੀ ਹ ਨਾ ਫਿਰ ਜਾਤੀਵਾਦ ਫੈਲਾਉਂਦਾ ਕੌਣ

  • @lakhwinderbhullar2624
    @lakhwinderbhullar2624 29 днів тому +1

    Very Very good 👍

  • @4tracker88
    @4tracker88 29 днів тому +10

    ਕੋਈ ਮਿੰਨਤਾ ਕਰਨ ਦੀ ਲੋੜ ਨਹੀਂ ਤੁਸੀਂ ਜਿੱਤ ਜਾਣਾ ਹੰਸ ਰਾਜ ਹੰਸ ਜੀ

  • @NareshKumar-oo3to
    @NareshKumar-oo3to 29 днів тому +1

    sport hans

  • @reenasharma6853
    @reenasharma6853 29 днів тому +1

    So good

  • @rustamtoorarustam9942
    @rustamtoorarustam9942 28 днів тому +5

    ਜਿਹਨਾਂ ਦੇ ਤੂੰ ਮੋੜਨ ਦੀ ਗੱਲ ਕਰਦਾਂ ਉਹ ਰਵੀਦਾਸੀਆਂ ਸਿੰਘਾਂ ਅਤੇ ਮੱਝਵੀ ਸਿੰਘਾਂ ਨੇ ਦਿੱਤੇ ਸਨ l ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ਲਗਾਮ ਖਿੱਚ ਕੇ ਖੜ ਗਏ ਸੀ ਆਖੇ ਸਾਨੂੰ ਤਨਖਾਹਾਂ ਦਿਓ ਨਹੀਂ ਤਾ ਸਾਥ ਨਹੀਂ ਦੇਵਾਂਗੇ l ਜੱਟੋ ਤੁਸੀਂ ਪੂਛ ਸਿੱਟ ਕੇ ਦੌੜਨ ਵਾਲੀ ਕੌਮ ਆ l ਬਾਕੀ ਪੰਜਾਬ ਵਿੱਚ ਸਾਡੀ ਫੁੱਲ suport ਆ ਹੰਸ ਰਾਜ ਨੂੰ l ਭਾਵੇਂ ਮੈਂ ਮੋਧੀ ਦੇ ਪੂਰਾ ਖਿਲਾਫ ਹਾਂ l

  • @rustamtoorarustam9942
    @rustamtoorarustam9942 28 днів тому +1

    ਫੁੱਲ suport ਆ ਹੰਸ ਰਾਜ ਹੰਸ ਨੂੰ l ਤੁਸੀਂ ਲੂਹ ਹੋਈ ਜਾਵੋ l

  • @user-id4mp3zq2p
    @user-id4mp3zq2p 28 днів тому +1

    Dhan dhan baba jivan singh ji

  • @ShivKumar-um6rj
    @ShivKumar-um6rj 29 днів тому +1

    Hansraj Hans ka virodh khoya hi Anna ke gusse vich vah bahut Sahi bole. Jasda jyada virodh hota hai Kai bar vahi Jat janda hai.

  • @JaswinderSingh-og4it
    @JaswinderSingh-og4it 29 днів тому +1

    Eh hai Asli chehra

  • @mannusidhu4670
    @mannusidhu4670 29 днів тому +2

    Sc vote pkki

  • @KulwinderSingh-hw6tx
    @KulwinderSingh-hw6tx 25 днів тому

    ਸਹੀ।ਗੱਲ।ਕੱਈ।ਆਂ

  • @lakhwindersingh9429
    @lakhwindersingh9429 20 днів тому

    Baldev sirsa bilkul sach keha

  • @MajorSingh-xx8oj
    @MajorSingh-xx8oj 25 днів тому

    Apni boli sadar Hans

  • @bobbysekhon6106
    @bobbysekhon6106 29 днів тому +5

    Kissan ekta zindabad ✌️

  • @RamanKumar-ub6ch
    @RamanKumar-ub6ch 25 днів тому

    ਕਨੇਡਾ ਜਾਣਾ ਵਿਜੇ ਜਾਦਾ ਤੋਂ ਲਾਵੇ ਸਰਕਾਰ ਨਵੀਂ ਪਨੀਰੀ ਤਾਂ ਇਥੇ ਧਰਨੇ ਲਾਉਣ ਕੀ ਫਾਇਦਾ

  • @sarwansingh7862
    @sarwansingh7862 29 днів тому +3

    Eh Dharm di Rajniti karn lag piya

  • @PargatBhullar-xq2ef
    @PargatBhullar-xq2ef 29 днів тому

    ❤❤❤❤❤❤❤❤

  • @happygalib2238
    @happygalib2238 27 днів тому

  • @KuldeepMarday
    @KuldeepMarday 29 днів тому

    ❤❤❤❤❤

  • @kawaljitsinghkaka39
    @kawaljitsinghkaka39 28 днів тому

    Well done 👍👍👍👍👍

  • @user-mm7qx5ho3l
    @user-mm7qx5ho3l 28 днів тому

    Hans bai ji Bilkul sahi hai sc bhaichaare noo hans raj bai sath dena xhaahida

  • @SohanSadeo
    @SohanSadeo 27 днів тому

    Kisan majdur Ekta jindabad Hansraj Hans thanthan Gopal

  • @BalwinderKhattra-di3hj
    @BalwinderKhattra-di3hj 28 днів тому

    Rightji

  • @shivr2925
    @shivr2925 29 днів тому +1

    tuci lok gareeb mazdoora de haq marde aa

  • @user-cw7lt6lx7r
    @user-cw7lt6lx7r 29 днів тому +5

    Jata ne koi larayi nhi lari only pida wich gareeba te julm hi karde ne

  • @RajeshKumar-lc5tc
    @RajeshKumar-lc5tc 27 днів тому

    Aa Hoya thokwa jawaab.

  • @jangsingh9119
    @jangsingh9119 29 днів тому +3

    Aje Tan Jitiya Nahi Pehlna hi Halak Giya 😂😂

    • @user-eq4gi8xe2j
      @user-eq4gi8xe2j 28 днів тому +1

      😅😅 dar ge

    • @himanshudhiman8424
      @himanshudhiman8424 26 днів тому

      2 ਤਾਰੀਖ ਤੋਂ ਬਾਅਦ ,, ਇਹੀ ਗੂੰਜ ਰਿਹਾ ਨਾ ਦਿਮਾਗ ਚ ਵਾਰ ਵਾਰ?

  • @ARTMASTER1313
    @ARTMASTER1313 28 днів тому +1

    ਚਪੜੇ ਖਾਣ ਚ ਕੋਈ ਕਸਰ ਨਹੀਂ ਛੱਡਦਾ ਇਹ, ਇਹਦੇ ਜੁੱਤੀਆਂ ਪੈਣੀਆਂ ਹੀ ਪੈਣੀਆਂ, ਕੰਟਰੋਲ ਨਹੀਂ ਹੋਇਆ ਇਹਦੇ ਤੋਂ ਔਕਾਤ ਬਾਹਰ ਨਿਕਲ ਆਈ, ਬੜੇ ਦਿਨ ਕੁੱਤੇ ਨੇ ਸ਼ਰੀਫੀ ਦੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਔਕਾਤ ਦਿਖਾ ਹੀ ਗਿਆ, ਹਾਲੇ ਤਾਂ ਵੋਟਾਂ ਵੀ ਨੀ ਪਈਆਂ ਸੀ, ਹੁਣ ਪੈਣੀਆਂ ਵੀ ਨੀ ਇਹਨੂੰ

    • @SarafraazKhan
      @SarafraazKhan 27 днів тому

      ਤੁਸੀ ਵੀ ਆਪਣੀ ਔਕਾਤ ਦਾਖਾ ਦਿਤੀ ਤੁਸੀ ਵੀ ਸਾਰਿਆਂ ਨੂੰ ਮਸੰਦ ਦੱਸਦੇਓ

  • @QtrNew-ol9zn
    @QtrNew-ol9zn 21 день тому

    Good.hans❤❤

  • @balvirsingh9650
    @balvirsingh9650 29 днів тому +10

    ਸਿਰਸਾ ਸਾਬ੍ਹ ਜਦੋਂ ਸਿੱਖੀ ਦੀ ਗੱਲ ਤੁਸੀਂ ਕਰਦੇ ਹੋ ਤਾਂ ਹੈਰਾਨੀ ਹੁੰਦੀ ਸੁਣਕੇ ਹੰਸ ਹੋਰਾਂ ਦਾ ਬਾਬਾ ਜੀਵਨ ਸਿੰਘ ਨਾਲ ਕੀ ਨਾਤਾ ਇਹ ਦੁਨੀਆਂ ਜਾਣਦੀ ਪਰ ਤੁਸੀਂ ਮਹਾਂ ਸਿਉਂ ਭਗੌੜੇ ਦੇ ਵਾਰਿਸ ਹੋ ਜੋ ਦਸਮ ਪਾਤਸ਼ਾਹ ਨੂੰ ਇਸੇ ਕਰਕੇ ਵਿਦਾਵਾ ਦੇਕੇ ਭਗੋੜਾ ਹੋ ਗਿਆ ਸੀ ਬਈ ਲੜਕੇ ਵੀਹ ਵਾਰੀ ਮਰ ਜਾਈਏ ਪਰ ਭੁੱਖੇ ਨਹੀਂ ਮਰਿਆ ਜਾਂਦਾ

    • @majersingh7059
      @majersingh7059 29 днів тому

      ਬਾਬਾ ਜੀਵਨ ਸਿੰਘ ਜੀ ਦਾ ਗੁਰਦਵਾਰਾ ਸਾਹਿਬ ਢਾਇਆ ਗਿਆ ਉਸ ਟਾਇਮ ਹੰਸ ਤੋਂ ਕਾ ਬਣਿਆ ਕਿੱਥੇ ਸੀ। ਸਿਰਸਾ ਜੀ ਨੇ ਕੁੱਝ ਵੀ ਗਲਤ ਨਹੀਂ ਕਿਹਾ।

  • @gurwinderlally1551
    @gurwinderlally1551 29 днів тому

    ਇਹ ਹੁਣ ਹੰਕਰ ਗਿਆ ਇਸ ਨੂੰ ਕੋਈ ਵੀ ਵੌਟ ਨਾਂ ਪਾਓ ਧੰਨਵਾਦ

  • @sudamaram1079
    @sudamaram1079 29 днів тому +1

    ਪੰਜਾਬ ਦੇ ਲੋਕ ਭਾਜਪਾ ਨੂੰ ਹੀ ਜਤਾਉਣ ਗੇ

  • @deep_2113
    @deep_2113 29 днів тому +1

    Mp da jankar Modi hai tho Mumkin hai 😮😮😮

  • @shivr2925
    @shivr2925 29 днів тому +1

    kisan ajj tak khet mazdoora di mazdoori hi nhi marda reha balki samajik toor te punjab ch brahmanvaad da symbol v bnnya

  • @AvtarSingh-mw2lo
    @AvtarSingh-mw2lo 29 днів тому +2

    Vote for BSP

  • @BaljitSingh-hv7ik
    @BaljitSingh-hv7ik 29 днів тому +3

    Hans raj Hans good man

  • @harjeetlal7663
    @harjeetlal7663 29 днів тому

    News wale aag Lagaege

  • @user-nj4zi3iu8b
    @user-nj4zi3iu8b 29 днів тому

    ਹੁਣ ਤਾਂ ਬਾਬਾ ਜੀ ਅੱਗ ਲੱਗੂਗੀ

  • @GurvinderSingh-cg6cg
    @GurvinderSingh-cg6cg 25 днів тому

    ਜੱਟ ਅਡਾਨੀ ਦੇ ਸੇਲਰ ਚ ਅਂਬ ਲੇਨ ਗਯੇ ਸੀ

  • @ACADMY.acadmy
    @ACADMY.acadmy 29 днів тому

    Jai bhim jai bharat jai guru dev ji 🙏

  • @santokhsingh984
    @santokhsingh984 29 днів тому

    Hans panchee

  • @_track_life2.0
    @_track_life2.0 27 днів тому

    ਪੰਜਾਬ ਵਿਚ ਅੱਗ ਲਾਉਣ ਵਾਲਿਆ ਤੋਂ ਸਾਵਧਾਨ ਰਹਿਣ ਦੀ ਲੋੜ

  • @harmanpreetsingh6990
    @harmanpreetsingh6990 28 днів тому

    Jati vaad nu na lavo vich baki nans raaj hans bahut vadi sakhsiat hai bass party hi gal chun li

  • @user-wf2po5cz5w
    @user-wf2po5cz5w 28 днів тому

    ਸਰਸਾ ਸਾਹਬ ਇਸ ਦਾ ਜਵਾਬ ਦਿਓ ਬੀ ਹੰਸ ਰਾਜ ਹੰਸ ਨੂੰ ਪ੍ਰਚਾਰ ਕਰਨ ਕਿਉਂ ਨੀ ਜਾਣ ਦੇ ਰਹੇ? ਸਵਾਲ ਪੁੱਛਣ ਲਈ ਇਲੈਕਸ਼ਨ ਜਿੱਤਣਾ ਪੈਂਦਾ ਸਰਸਾ ਸਾਹਬ ਐਂਵੇਂ ਨੀ ਤਿੰਨ ਬੰਦੇ ਕਿਸਾਨਾਂ ਦੇ ਨਾ ਨਾਲ ਬਣਾ ਕੇ ਜੱਥੇਬੰਦੀ ਮੂਹਰੇ ਹੋ ਜਾਂਦੇ ਐ

  • @user-du4hc9rg1j
    @user-du4hc9rg1j 29 днів тому

    Hans raj is good

  • @gurmeetsandhu2464
    @gurmeetsandhu2464 29 днів тому

    Veer apa kisan majdoor saka Bhai a ahoja bhot bolda a...

  • @user-yk5wp5jh4p
    @user-yk5wp5jh4p 29 днів тому +1

    ਸਰ ਜੀ ਬਾਬਾ ਅਜੀਤ ਸਿੰਘ ਆਪਦਾ ਕੇਲਾ ਨਹੀਂ ਹੈ ਉਹਦੇ ਬਾਬਾ ਜੀਵਨ ਸਤਾ ਅਕੇਲਾ ਨਹੀਂ ਗਿਆ ਤੈਨੂੰ ਪੰਜਾਬ ਚ ਨਹੀਂ ਰਹਿਣ ਦੇਣਗੇ ਪੀਛੇ ਸੇ ਲੈਣਾ ਬਹੁਤ ਔਖਾ ਹੋ ਜਾਏਗਾ

  • @user-vv4fx4ej7k
    @user-vv4fx4ej7k 29 днів тому +1

    Jaat paat ny khtm krn di gl kro

  • @gurcharansingh6340
    @gurcharansingh6340 27 днів тому

    ਹੰਸਾ ਜਿਤਦਾ ਨਹੀਂ ਲੋਹੇ ਤੇ ਲਕੀਰ ਹੈ, ਇਸਦੇ ਨਾਲ ਚੱਲਣ ਵਾਲਿਆਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਵੇਗਾ।

  • @gurdialbal6680
    @gurdialbal6680 29 днів тому

    BJP DOES NOT ALLOW YOU TO ENTER A TEMPLE.--Gurnam Kaur

    • @himanshudhiman8424
      @himanshudhiman8424 26 днів тому

      Do you let them enter in your gurudwaras? - Himanshu Dhiman

  • @jasbirpalsingh8910
    @jasbirpalsingh8910 29 днів тому

    Waheguru ji baba jeevan singh ji de pair warga ne oh kethe tu tke te vikn wala...

  • @shivr2925
    @shivr2925 29 днів тому +1

    punjab de andar je jaatpaat ajj v majood aa khaas krrke pinda ch ......oo jatt kisana di den aa

  • @HarshAggarwal-eh9zs
    @HarshAggarwal-eh9zs 29 днів тому

    Hans raaj Hans di jamaanat jabat ho jaani ae

  • @babaldeepsingh8214
    @babaldeepsingh8214 29 днів тому +3

    Hans raj ji bahut narm dil insan a ena de soch bahut uchi te sachi a koi sak ni Duniya nu pata hi ha kon Pablak lae sahi te kon galt

  • @sahotasaab4640
    @sahotasaab4640 28 днів тому +2

    ਵੀਰੋ ੧ ਤਰੀਕ ਨੂੰ ਇਸ ਹੰਕਾਰੀ ਦੇ ਇਸ ਤਰਾਂ ਦੀ ਸੱਟ ਮਾਰੋ ,ਇਸ ਨੂੰ ਨਾਨੀ ਨਹੀਂ ਆਪਣੀ ਔਕਾਤ ਚਾਤੇ ਆਵੇ ,ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਕਾਤਲ ਪਾਰਟੀ ਦਾ ਬੰਦਾ ਐ love You all friend and all my family thanks 🙏 from Ukrainian ❤

    • @himanshudhiman8424
      @himanshudhiman8424 26 днів тому

      ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️

  • @rana7018josan
    @rana7018josan 29 днів тому +6

    Khach Banda ਹੰਸਰਾਜ

  • @gurudev3329
    @gurudev3329 29 днів тому +9

    Hans raj hans is nice person ❤

  • @rupindersingh7535
    @rupindersingh7535 29 днів тому

    Chal oye dholki master 😂😂😂😂

  • @VinodKumar-hl6sz
    @VinodKumar-hl6sz 29 днів тому +6

    Sahi bola