Time ਨਾਲ ਬੰਦੇ ਦਾ ਪਤਾ ਲੱਗ ਹੀ ਜਾਂਦਾ✅//ਬਿੱਲਕੁਲ ਗੀਰਿਆ ਹੋਇਆ 468 ਬੀਜ ਵੱਢਿਆ😮‍💨//

Поділитися
Вставка
  • Опубліковано 28 січ 2025

КОМЕНТАРІ •

  • @Abcs346
    @Abcs346 3 місяці тому +3

    massad ji right 👍

  • @varindersinghsingh
    @varindersinghsingh 3 місяці тому +2

    Waheguru Waheguru 🙏🙏bs ਜਗਤ ਮਾਸੜ bre ਕੁਝ ਨੀ ਕਹਿਣਾ

  • @_gill_lovepreet-singh
    @_gill_lovepreet-singh 3 місяці тому +3

    Ik ta killa jmeen da agle kol ,j raat meh pai janda ,kon jimewar a.

  • @sukhjitpandher7281
    @sukhjitpandher7281 3 місяці тому +1

    Kaley vir tera combine driver sira❤

  • @jagsirgill7695
    @jagsirgill7695 3 місяці тому +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉

  • @MangaPowar
    @MangaPowar 3 місяці тому +18

    Masad sirra da kalan a .....

  • @Amandeepbenipaਲ
    @Amandeepbenipaਲ 3 місяці тому +27

    Massad banda chlaak a

  • @SatnamSingh-u7m
    @SatnamSingh-u7m 3 місяці тому +2

    ਮਾਸੜ ਬੰਦਾ ਨੀ ਹੈ ਬਾਈ ਕਾਲੇ ਤੇਰਾ ਸੁਭਾਅ ਬਹੁਤ ਵਧੀਆ ਹੈ ਹੋਰ ਕੋਈ ਹੁੰਦਾ ਮੁੜਕੇ ਬਲਾਦਾ ਨੀ ਨਾਲੇ ਹੁਣ ਮਾਸੜ ਦਾ ਕੰਮ ਨਾ ਕਰੀ ਕਾਲੇ ਬਾਈ ਤੇਰੇ ਨਾਲ ਆ ਕਦੇ ਲੋੜ ਪੈ ਗਈ ਤਾ ਯਾਦ ਕਰਲੀ ਜਦੇ ਹਾਜ਼ਰ ਆ ਕਾਲੇ ਬਾਈ

  • @amrindersingh5641
    @amrindersingh5641 3 місяці тому +2

    ਕਾਲੇ ਰਾਜਾ ਤਾਂ ਇਕ ਵੀਡੀਓ ਵਿੱਚ ਤੇਰੀ ਚੰਗੀ ਇਜਤ ਬਣਾ ਰਿਹਾ ਕਹਿੰਦਾ ਕਾਲਾ ਤਾ ਮੋਡੇ ਤੇ ਰੱਖ ਕੇ ਚਲਾਉਂਦਾ 😮।

  • @tarwindersingh7220
    @tarwindersingh7220 3 місяці тому +3

    Nice uncle ji sada vi kiraye da kamm c 1990 ton sade v lok edan hi karde c jadon killa bhauna kise hor ton bhona jdon bigha fer sade kol

  • @shamshersingh2710
    @shamshersingh2710 3 місяці тому

    Good job 👌

  • @Sukh110
    @Sukh110 3 місяці тому

    Sade vi uncle Ada aa sadka da

  • @dhindsagroup9927
    @dhindsagroup9927 3 місяці тому +1

    ਕੋਈ ਵੰਡਾਵੇ ਚਾਹੇ ਨਾ ਵਡਾਵੇ ਕਦੇਂ ਟੇਸਨ ਨੀ ਲੇਤੀ ਮੇਰੇ ਕੋਲ ਚਾਰ ਮਸੀਨਾ ਨੇ ਦੇ ਕਿਸੇ ਨੂੰ ਕਿਹਦੇ ਹਾ ਤਾਂ ਅੰਗਲੇ ਨੂੰ ਵੀ ਆਏ ਹੋ ਜਾਦਾ ਖਾਨੀ ਮੈਰੇ ਸਿਰਤੇ ਹੀ ਚੰਲਦੀ ਹੈ

  • @amardeepsinghbhattikala189
    @amardeepsinghbhattikala189 3 місяці тому +2

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji hamesha khus rakhn tuhanu ehi ardas ha ji tusi video vich bol dita raju de mircha bohat lagnia dekhi chlo sam nu video ayi la veer ji parwah na kria kro kisa de

  • @urmindersamra2974
    @urmindersamra2974 3 місяці тому +5

    ਇਕ ਵੀਰ ਦਾ ਕਮੈਟ ਆਏਆ ਕੇ ਟਾਇਰ ਤੇ ਬੈਠਣਾ ਨੀ ਚਾਹੀਦਾ ਓਹ ਕੋਈ ਵਹਿਮ ਨੀ ਵੈਸੇ ਪੈਰ ਧਰਨ ਤੋ ਰੋਕਦੇ ਸੀ ਓਹਦਾ ਕਾਰਨ ਸੀ ਨਾ ਕੇ ਕੋਈ ਅਪ ਸਗਨ ਹੁੰਦਾ
    ਜੁੱਤੀ ਨੂੰ ਥੱਲੇ ਮਿੱਟੀ ਲੱਗੀ ਹੁੰਦੀ ਆ ਕਈ ਵਾਰ ਗੋਹਾ ਜਾ ਹੋਰ ਸਮਾਨ ਲੱਗ ਜਾਦਾ ਫੇਰ ਟਰੈਕਟਰ ਚੱਲਣ ਵੇਲੇ ਓਹ ਸਮਾਨ ਟਰੈਕਟਰ ਚਲਾਉਣ ਵਾਲਾ ਤੇ ਪੈ ਜਾਦਾ ਜਾ ਮਡਗਾਰਡ ਤੇ ਬੈਠੇ ਦੇ ਤਾ ਪੈਰ ਰੱਖਣ ਤੋ ਰੋਕਦੇ ਸੀ ਸਿਰਫ ਟਰੈਕਟਰ ਤੇ ਹੀ ਕਹਿੰਦੇ ਆ ਮਾੜਾ ਹੁੰਦਾ ਏਦਾ ਟਰੱਕ ਡਰਾਈਵਰ ਚੜਦੇ ਹੀ ਅਗਲੇ ਟਾਇਰ ਤੇ ਪੈਰ ਰੱਖ ਕੇ ਆ ਕਦੇ ਸੁਣੇਆ ਟਰੱਕ ਡਰਾਈਵਰ ਨੇ ਕਿਹਾ ਟਾਇਰ ਤੇ ਪੈਰ ਨਾ ਰੱਖੋ ਮਾੜਾ ਹੁੰਦਾ ਨਾਲੇ ਓਹਨਾ ਨੇ ਰਹਿਣਾ ਰੋਡ ਤੇ ਹੁੰਦਾ
    ਇਕ ਬੁੱਕ ਆ ਓਹਦੇ ਚ ਏਹੋ ਜੇ ਹਰ ਵਹਿਮ ਵਾਰੇ ਦੱਸਿਆ ਹੈ ਓਹ ਪੁਰਾਣੇ ਬਜੁਰਗਾ ਦੇ ਸੇਫਟੀ ਲਈ ਬਣਾਏ ਤਰੀਕੇ ਸੀ
    ਬਿੱਲੀ ਰਾਹ ਕੱਟ ਗਈ ਓਹਦਾ ਮਤਲਬ ਸੀ ਧਿਆਨ ਨਾਲ ਕੋਈ ਜਾਨਵਰ ਬਿੱਲੀ ਮਗਰ ਨਾ ਪਿਆ ਹੋਵਾ ਜਿਵੇ ਉਦਾਹਰਣ ਤੌਰ ਯੇ ਬੰਦਾ ਮੋਟਰਸਾਈਕਲ, ਸਕੂਟਰ ਤੇ ਜਾ ਰਿਹਾ ਬਿੱਲੀ ਰਸਤਾ ਕੱਟ ਗਈ ਜੇ ਬਿੱਲੀ ਮਗਰ ਕੁੱਤਾ ਪਿਆ ਹੋਵੇ ਓਹ ਮੋਟਰਸਾਈਕਲ ਚ ਵੱਜੂ ਆ ਕੇ ਡਿੱਗਣ ਨਾਲ ਸੱਟ ਵੱਜੂ ਫੇਰ ਬੰਦਾ ਕਹੂ ਬਿੱਲੀ ਰਸਤਾ ਕੱਟ ਗਈ ਸੀ ਏਹ ਨੀ ਕਹਿਢਾ ਕੇ ਬਿੱਲੀ ਤਾ ਲੰਘ ਗਈ ਸੀ ਮਗਰ ਕਤੀੜ ਆ ਰਹੀ ਸੀ ਮੈ ਵੇਖੀ ਨੀ ਜੇ ਖੜ ਜਾਦਾ ਕਤੀੜ ਲੰਘ ਜਾਦੀ

  • @SurendraSinghSirohi
    @SurendraSinghSirohi 3 місяці тому +2

    Waheguru ji mehar kare

  • @UNDERTAKAR-dl6ei
    @UNDERTAKAR-dl6ei 3 місяці тому +2

    Malkit nu vadhia samajda c jma bekar banda malkit ajj pta lag gya masad da koi v kasur ni hega

  • @kissanmazdoorektazindabad4407
    @kissanmazdoorektazindabad4407 3 місяці тому +1

    Masad tusi gye he nhi masad ki kra hun😅

  • @parmarjaspreet3049
    @parmarjaspreet3049 3 місяці тому

    Servo Grease number 1 quality

  • @Pendupariwar
    @Pendupariwar 3 місяці тому

    ਸਤਿ ਸ੍ਰੀ ਅਕਾਲ ਵੀਰ

  • @Vlog_pind_to
    @Vlog_pind_to 3 місяці тому +2

    ਬਾਈ ਮਸ਼ੀਨ ਵਾਲੇ ਨੂ ਸਭ ਨਾਲ ਬਣਾਕੇ ਰੱਖਣੀ ਚਾਹੀਦੀ ਹੈ

  • @kukitakharshankarpindwala3749
    @kukitakharshankarpindwala3749 3 місяці тому +12

    ਇਕ ਬੰਦੇ ਦੀ ਜੁਬਾਨ ਵੀ ਹੁੰਦੀ ਹੈ

    • @singhsandeep1483
      @singhsandeep1483 3 місяці тому +7

      4 din thode ni hunde lare lan wale d v juban honi chaidi 🤔

  • @gurnoorprabhnoor8633
    @gurnoorprabhnoor8633 3 місяці тому +19

    ਮਾਸੜ ਨੂੰ ਬਹੁਤ ਬੇਚੈਨੀ ਐ..ਲੋਕ ਰੱਬ ਤੋਂ ਵੀ ਤੇਜ ਹੋਣ ਨੂੰ ਫਿਰਦੇ ਐਂ

  • @batthbatth8816
    @batthbatth8816 3 місяці тому +16

    ਬਈ ਤੁਸੀਂ ਤਾਂ ਕਿੱਲੇ ਪਿੱਛੇ ਈ ਲੜੀ ਜਾਂਦੇ ਓ ਫਿਰ ਕੀ ਹੋ ਗਿਆ ਦਿਲ ਰੱਖੋ ਮਾੜਾ ਮੋਟਾ ਏਮੇ ਨੀ ਰੋਈ ਦਾ ਹੁੰਦਾ

    • @singhsandeep1483
      @singhsandeep1483 3 місяці тому +6

      @@batthbatth8816 masad ny v pa ti video jagat masad channel ty kale Nu jwab hun kala v pa v swad phir a os tu badh sir pad do ik Duje dy hor views ann gy ohh syane bno kale d galti jo pehla video pai

  • @BhullarG-y9j
    @BhullarG-y9j 3 місяці тому +37

    ਜਲੋ ਮਾਸੜ ਇੱਕ ਦਿਨ ਖੜ ਜਾਦਾ ਸਾਡੇ ਕੋਲ ਮਾਝੇ ਏਰੀਏ ਵਿੱਚ ਮਸੀਨ ਵਾਲੇ ਨੂੰ 25 ਸਾਲ ਹੋ ਗਏ ਆਉਦੇ ਨੂੰ ਅੱਜ ਉਸ 22 ਕੋਲ 10 ਮਸੀਨਾ ਅਸੀਂ ਉਸ ਤੋਂ ਬਿਨਾਂ ਕਿਸੇ ਹੋਰ ਤੋ ਕਦੇ ਵਡਾਈ ਨੀ ਇਸ ਤਰ੍ਹਾਂ ਨੀ ਕਰਨਾ ਚਾਹੀਦਾ ਵਿਵਹਾਰ ਵੀ ਖਰਾਬ ਹੁੰਦਾ ਹੈ

    • @kalamahalvlogs
      @kalamahalvlogs  3 місяці тому +3

      hnji

    • @urmindersamra2974
      @urmindersamra2974 3 місяці тому +1

      @@kalamahalvlogs hun agge lye samaj jaio

    • @samrindersingh6696
      @samrindersingh6696 3 місяці тому +17

      ਜੇ ਮੌਸਮ ਮਾਸੜ ਦੀ ਫਸਲ ਦਾ ਨੁਕਸਾਨ ਕਰ ਦਿੰਦਾ ਤਾਂ ਕਾਲੇ ਨੇ ਮੁਆਵਜਾ ਦੇਣੀ ਸੀ?

    • @PritpalSingh-d8s
      @PritpalSingh-d8s 3 місяці тому

      Sahi gall a ver​@@samrindersingh6696

    • @PritpalSingh-d8s
      @PritpalSingh-d8s 3 місяці тому

      Kala tnu hor kam ni hega tu vada juban wala sala fudu banda tu

  • @ishdhillon4145
    @ishdhillon4145 3 місяці тому +2

    Nlgi #1 or #2 grease synthetic - non synthetic , high temp bearing grease

  • @Ghumaan123
    @Ghumaan123 3 місяці тому +5

    Driver nu ne bolana chadia

  • @ranavlogger
    @ranavlogger 3 місяці тому

    machin bai puri khichda vdiya chlonda

  • @singhgurjant4322
    @singhgurjant4322 3 місяці тому

    Masad chwal bnda kale bai shrm chahidi bndy nu

  • @BaljinderSingh-ms1hn
    @BaljinderSingh-ms1hn 3 місяці тому +7

    ਬਾਈ ਇਹ ਗਲਤ ਹੈ ਤੁਸੀ bdo ਵਿੱਚ ਮਾਸੜ ਤੇ ਤਬਾ ਨਾ ਲਾਓ ਮਾਸੜ ਨੇ ਕਿੰਨੇ ਗੇੜੇ ਮਾਰੇ ਤੇਰੇ ਕੋਲ ਬਾਕੀ ਮੋਸਮ ਦਾ ਪਤਾ ਨੀ ਬਾਕੀ ਬਾਈ ਕੋਈ ਕਿਸੇ ਦਾ ਬੰਨੀਆਂ ਨੀ ਪੈਸੇ ਦੇਣੇ ਕੰਮ ਕਰੋਣਾ ਬਾਕੀ ਹੱਥ ਨੂੰ ਹੱਥ ਹੈ ਮਾਸੜ ਵਧੀਆ ਬੰਦਾ ਹੈ ਹਰ ਇੱਕ ਦੇ ਕੰਮ ਅਓਦਾ ਹੈ ਪਿੰਡ ਵਿੱਚ ਨਾ ਵਿਗਾੜੋ ਡੁਹਾਡਾ ਬੋਲਣਾ ਗਲਤ ਹੈ 🙏🙏🙏🙏❤️❤️❤️❤️❤️❤️❤️

  • @Amandeepbenipaਲ
    @Amandeepbenipaਲ 3 місяці тому +1

    Balle balle jiri gal gyi

  • @JasdhaliwalDhaliwal-l6x
    @JasdhaliwalDhaliwal-l6x 3 місяці тому +5

    Masad sirra bnda

  • @KuldeepSingh-f8x1n
    @KuldeepSingh-f8x1n 3 місяці тому

    Deep
    🙏🙏🙏🙏

  • @ishdhillon4145
    @ishdhillon4145 3 місяці тому +2

    There’s different types of grease get high temp bearing grease

  • @BHINDABAL0247
    @BHINDABAL0247 3 місяці тому

    Sat shri akal ji 🎉

    • @kalamahalvlogs
      @kalamahalvlogs  3 місяці тому +1

      SSA ji

    • @GurmeetSingh-tw3sb
      @GurmeetSingh-tw3sb 3 місяці тому

      ​@@kalamahalvlogs kala veer tere baare masad ne Jagat masad wale channel te ena kujh boleya huni new video te.
      Tenu har bande ne uthe comments ch mada boleya. Jaake aape dekh lwo. . asi tuhada pakh v suneya te masad unha da v pakh suneya. tuhadi video ch janta ne masad nu galat boleya. Kul milaake dona paase ena jyada gaah pe chukeya ke gal vso bahar jaa rhi aa.
      Tic jaldi toh jaldi iss gal nu ithe hi khatam krdo.
      Pind de eke bhaichare lyi eh gal theek nhi.
      Baki tan Rab hi rakha

  • @singhshadyfilms2321
    @singhshadyfilms2321 3 місяці тому +5

    Gal galt a thodi pind di gal c video ni pouni chahidi nd driver da koi kam ni bolan da ..pehla v tere roula peya c aman naal machine piche ...thonu laya jaanmahal ne tusi ta patandro ohnu ni bulounde ja puchde ..boli da soch k hunda thode pind di gal c video ni pouni chahidi c.syaane bano

    • @tractorloverz5160
      @tractorloverz5160 3 місяці тому +2

      Bhrawa saarian e gallan pind dian hundian ehna dian video vch vlog e pind de …jaaan mahal v ta ena dian video bnaunda c ….hun kehra dkhda ode vlog

  • @Lose-talk
    @Lose-talk 3 місяці тому +8

    ਵੀਰੇ ਜਿਹੜਾ ਸਾਰਿਆਂ ਦਾ ਯਾਰ ਹੋਵੇ ਉਹ ਕਿਸੇ ਦਾ ਨਹੀਂ ਯਾਰ ਹੁੰਦਾ ਮਾਸੜ ਤੋ ਇਹ ਆਸ ਨਹੀਂ ਸੀ
    ਜੁਬਾਨ ਪਿੱਛੇ ਲੋਕ ਸਿਰ ਦੇ ਦਿੰਦੇ ਆ ਪਰ ਮਾਸੜ ਇੱਕ ਜੀਰੀ ਕਰਕੇ ਆਪਣੇ ਕੌਲ ਤੋਂ ਮੁੱਕਰ ਗਿਆ

  • @arshdhillonvlogs001
    @arshdhillonvlogs001 3 місяці тому

  • @Sheena_kaur98
    @Sheena_kaur98 3 місяці тому +2

    Veere tu ek kille di vadai de nuksaan karke gusse aa osdi 6 mahine di mihnat si je osne apna soch leya ta tusi kyo gusse ho rahe aa

  • @SinghJaggi-iy1hc
    @SinghJaggi-iy1hc 3 місяці тому +5

    Mahal radio urf massard ....bhut tezz Banda oh kise da nai os ne apna fyda dekhna baki veer sarpnchi vich sarbsamti ho jani c pind vich app de kiu Nahi hoyi ohi vajha a Mahal radio.....baki veer o radio naam Sahi rakhe a wa os ne tusi o nai smj sake uda e appne warga smji gye ....girgat a oh ..baki y jime Sahi lagye app nu dsna frazz a ...🙏🙏

    • @batthbatth8816
      @batthbatth8816 3 місяці тому +1

      ਬੱਲੇ ਬੱਲੇ ਬਈ ਏਨਾ ਭਰਿਆ ਪਿਆ ਖ਼ਾਸੀ ਨਫਰਤ ਕਰਦਾ

  • @OfficialJasSingh
    @OfficialJasSingh 3 місяці тому +1

    ਬਾਈ ਗਰੀਸ ਵਿੱਚ ਮਿਲਾਵਟ ਬਹੂਤ ਆਉਂਦੀ ਆ। ਆਲੂਆਂ ਦੀ ਗਰੀਸ ਬਣਾਕੇ ਬੇਚੀ ਜਾਂਦੇ ਆ। ਸੀਲ ਪੈਕ ਲਿਆ ਕਰੋ। ਬੇਰਿੰਗ ਐਸ ਕੇ ਐਫ ਦੇ ਲਿਆ ਕਰੋ।

  • @JS50108
    @JS50108 3 місяці тому +3

    ਮਾਸੜ ਨੇ ਦੋ ਚੈਨਲ ਕਾਹਦੇ ਵਾਸਤੇ ਬਣਾਏ ਆ । ਕੀ ਇਹ ਬਹੁਤ ਵੱਡਾ ਵਲੌਗਰ ਆ ?? ਹਲਕਿਆ ਪਿਆ ਵਿਊਜ਼ ਲਈ 😅

  • @GupinderSingh111
    @GupinderSingh111 3 місяці тому

    Ship vali gresse da dram la aho bai ak no gresse aw

  • @parwindersingh9245
    @parwindersingh9245 3 місяці тому +3

    Bai cheena hun machine te kyu nhi anada

  • @GurvinderSingh-jg4nn
    @GurvinderSingh-jg4nn 3 місяці тому

    ਸਤਿ ਸ਼੍ਰੀ ਅਕਾਲ ਬਾਈ ਜੀ 🙏🙏

  • @belairpizzeria2666
    @belairpizzeria2666 3 місяці тому +3

    ਮਾਸੜ ਨਾਲ ਤੇਰਾ ਕਿਹੜਾ ਐਗਰੀਮੈਟ ਹੋਇਆ ਮਸ਼ੀਨ ਤੇਰੀ ਖਰਾਬ ਆ

  • @PB10DEOL
    @PB10DEOL 3 місяці тому

    Masad wargi sadda pind v haga ik 😂

  • @fatehsaran
    @fatehsaran 3 місяці тому +1

    baba ji hmesa kala veer tenu khush rakhan…

  • @virksaab6123
    @virksaab6123 3 місяці тому

    Masad bahut soft heart 💗 man

  • @fatehsaran
    @fatehsaran 3 місяці тому +1

    loki bai tere tarakki dekhke machde a sare tera faida chakde wa bai

  • @ishdhillon4145
    @ishdhillon4145 3 місяці тому +2

    High temp bearing grease. Chassis grease different a bearing grease different. For bearings use good high temp chassis use any regular grease.

  • @JaspalSingh-ft7mx
    @JaspalSingh-ft7mx 3 місяці тому +12

    ਬਾਈ ਕਾਲੇ ਜੀਰੀ ਕੱਟਣ ਟਾਈਮ ਜੇ ਜੀਰੀ ਜਮ ਵੀ ਗਈ ਹੈ ਤਾਂ ਤੁਸੀਂ ਕਿਉ ਰੌਲਾ ਪਾ ਰਹੇ ਹੋ ਜੀਰੀ ਤਾਂ ਸੈਲਰ ਵਾਲੇ ਪਹਿਲਾਂ ਹੀ ਨਹੀਂ ਲੈ ਰਹੇ!

  • @mbrar1962
    @mbrar1962 3 місяці тому

    Kale 22 tera koi kasur ni

  • @karanveergrewal3573
    @karanveergrewal3573 3 місяці тому

    Nbc da grease varteya kro vr

  • @gurdeepsinghhans5771
    @gurdeepsinghhans5771 3 місяці тому +37

    ਮਾਸੜ ਦਾ ਕੋਈ ਸਟੈਂਡ ਨੀ

  • @Dhillon1995
    @Dhillon1995 3 місяці тому +3

    Y apas ch eka kharab n kro,koi n kll mosm bbt kharab hogya c sade npb,bht meeeh hneri aya,yr j agle da nuksan hojnda fr ,,mil k chlo duniya ta cmnt krdi ,tuc fr v iko pind rehna

  • @Aniket-vlogging99
    @Aniket-vlogging99 3 місяці тому

    Kale giri hoyi jiri badan da ki rate hai dassi

  • @PapindersinghSingh
    @PapindersinghSingh 3 місяці тому +3

    Lara na laya karo driver Da koi hak nahin bolna da

  • @harshida_rathour
    @harshida_rathour 3 місяці тому +1

    Bai ji skf da baring lay kar

  • @mand1466
    @mand1466 3 місяці тому +6

    ਮਾਸੜ ਦੀ ਗਲਤ ਗਲ ਆ ਔਖੇ ਟਾਈਮ ਕਾਲਾ ਚੇਤੇ ਆ ਜਾਦਾ

  • @NirvairSekhon-ir4gu
    @NirvairSekhon-ir4gu 3 місяці тому +1

    Nice 👍🏻👍🏻👍🏻👍🏻🎉🎉🎉🎉🎉

  • @jaspreetpandher2087
    @jaspreetpandher2087 3 місяці тому +5

    Jashan tu na bol tera ne haqq koi kala ne te masad bhai ne oh jo marji kr skde ne par jawaka da ne hqq koi

  • @fatehsaran
    @fatehsaran 3 місяці тому

    kala bai siraa bnda

  • @ishdhillon4145
    @ishdhillon4145 3 місяці тому +1

    Company nu puscho nlgi #1 or #2 grease

  • @RamjanKhan-ze3wx
    @RamjanKhan-ze3wx 3 місяці тому +11

    ਵੀਰ ਜੀ ਗੁੱਸਾ ਨਾ ਕਰਿਓ ਟਰੈਕਟਰ ਤੇ ਟਾਇਰ ਤੇ ਬੈਠਣਾ ਗਲਤ ਹੈ

    • @SinghJaggi-iy1hc
      @SinghJaggi-iy1hc 3 місяці тому +1

      Hmm Sahi gal a te Banda app driver hove fer v 👊🏻👊🏻

    • @kalamahalvlogs
      @kalamahalvlogs  3 місяці тому +1

      ok ji dyaan rakhu ge agge ton

    • @urmindersamra2974
      @urmindersamra2974 3 місяці тому

      ਇਕ ਵੀਰ ਦਾ ਕਮੈਟ ਆਏਆ ਕੇ ਟਾਇਰ ਤੇ ਬੈਠਣਾ ਨੀ ਚਾਹੀਦਾ ਓਹ ਕੋਈ ਵਹਿਮ ਨੀ ਵੈਸੇ ਪੈਰ ਧਰਨ ਤੋ ਰੋਕਦੇ ਸੀ ਓਹਦਾ ਕਾਰਨ ਸੀ ਨਾ ਕੇ ਕੋਈ ਅਪ ਸਗਨ ਹੁੰਦਾ
      ਜੁੱਤੀ ਨੂੰ ਥੱਲੇ ਮਿੱਟੀ ਲੱਗੀ ਹੁੰਦੀ ਆ ਕਈ ਵਾਰ ਗੋਹਾ ਜਾ ਹੋਰ ਸਮਾਨ ਲੱਗ ਜਾਦਾ ਫੇਰ ਟਰੈਕਟਰ ਚੱਲਣ ਵੇਲੇ ਓਹ ਸਮਾਨ ਟਰੈਕਟਰ ਚਲਾਉਣ ਵਾਲਾ ਤੇ ਪੈ ਜਾਦਾ ਜਾ ਮਡਗਾਰਡ ਤੇ ਬੈਠੇ ਦੇ ਤਾ ਪੈਰ ਰੱਖਣ ਤੋ ਰੋਕਦੇ ਸੀ ਸਿਰਫ ਟਰੈਕਟਰ ਤੇ ਹੀ ਕਹਿੰਦੇ ਆ ਮਾੜਾ ਹੁੰਦਾ ਏਦਾ ਟਰੱਕ ਡਰਾਈਵਰ ਚੜਦੇ ਹੀ ਅਗਲੇ ਟਾਇਰ ਤੇ ਪੈਰ ਰੱਖ ਕੇ ਆ ਕਦੇ ਸੁਣੇਆ ਟਰੱਕ ਡਰਾਈਵਰ ਨੇ ਕਿਹਾ ਟਾਇਰ ਤੇ ਪੈਰ ਨਾ ਰੱਖੋ ਮਾੜਾ ਹੁੰਦਾ ਨਾਲੇ ਓਹਨਾ ਨੇ ਰਹਿਣਾ ਰੋਡ ਤੇ ਹੁੰਦਾ
      ਇਕ ਬੁੱਕ ਆ ਓਹਦੇ ਚ ਏਹੋ ਜੇ ਹਰ ਵਹਿਮ ਵਾਰੇ ਦੱਸਿਆ ਹੈ ਓਹ ਪੁਰਾਣੇ ਬਜੁਰਗਾ ਦੇ ਸੇਫਟੀ ਲਈ ਬਣਾਏ ਤਰੀਕੇ ਸੀ
      ਬਿੱਲੀ ਰਾਹ ਕੱਟ ਗਈ ਓਹਦਾ ਮਤਲਬ ਸੀ ਧਿਆਨ ਨਾਲ ਕੋਈ ਜਾਨਵਰ ਬਿੱਲੀ ਮਗਰ ਨਾ ਪਿਆ ਹੋਵਾ ਜਿਵੇ ਉਦਾਹਰਣ ਤੌਰ ਯੇ ਬੰਦਾ ਮੋਟਰਸਾਈਕਲ, ਸਕੂਟਰ ਤੇ ਜਾ ਰਿਹਾ ਬਿੱਲੀ ਰਸਤਾ ਕੱਟ ਗਈ ਜੇ ਬਿੱਲੀ ਮਗਰ ਕੁੱਤਾ ਪਿਆ ਹੋਵੇ ਓਹ ਮੋਟਰਸਾਈਕਲ ਚ ਵੱਜੂ ਆ ਕੇ ਡਿੱਗਣ ਨਾਲ ਸੱਟ ਵੱਜੂ ਫੇਰ ਬੰਦਾ ਕਹੂ ਬਿੱਲੀ ਰਸਤਾ ਕੱਟ ਗਈ ਸੀ ਏਹ ਨੀ ਕਹਿਢਾ ਕੇ ਬਿੱਲੀ ਤਾ ਲੰਘ ਗਈ ਸੀ ਮਗਰ ਕਤੀੜ ਆ ਰਹੀ ਸੀ ਮੈ ਵੇਖੀ ਨੀ ਜੇ ਖੜ ਜਾਦਾ ਕਤੀੜ ਲੰਘ ਜਾਦੀ

  • @ranavlogger
    @ranavlogger 3 місяці тому

    bai aci 2 din v wait krk vdonde c chachy di khrb ho gyi c

  • @SurendraSinghSirohi
    @SurendraSinghSirohi 3 місяці тому +1

    Bahut nuksan

  • @Doabe_aale
    @Doabe_aale 3 місяці тому

    Nbc glesss lahh aaa 22

  • @FarhanKhan-xx9ip
    @FarhanKhan-xx9ip 3 місяці тому

    Love from UP bhai ji

  • @ManpreetSinghgill7711
    @ManpreetSinghgill7711 3 місяці тому +5

    ਡਰਾਈਵਰ ਬੰਦਾ ਟਾਇਰ ਤੇ ਪੈਰ ਵੀ ਨਹੀਂ ਰੱਖਦਾ ਇਹ ਉੱਤੇ ਚੜਿਆ ਬੈਠਾ ਕਾਹਦਾ ਡਰਾਈਵਰ ਆ ਇਆ

  • @jaspreetpandher2087
    @jaspreetpandher2087 3 місяці тому +2

    Y tu gusaa chad jawaka te driver ne bhut galti kiti aa masad wara bolke chal koi ne tu ik bar masad nal vidro pake gussa door kr apna

  • @gurbinder8368
    @gurbinder8368 3 місяці тому +11

    ਕਿਉ ਸਿਆਣੇ ਬਿਆਨੇ ਬੰਦੇ ਦੀ ਬੇਜ਼ਤੀ ਕਰੀ a ਤੁਸੀ ਇਕ ਕਿਲ੍ਹਾ ਜੀਰੀ ਦਾ ਓਹਦੇ ਪਿੱਛੇ ਲਮਕੀ ਜਾਵੇ

    • @singhsandeep1483
      @singhsandeep1483 3 місяці тому +5

      Kale d bdi galti jo video pai thumbnail dekho hun lado apas ch oh v pa du video phir tu pai lok tamasha dekhn gy jida kala d amne nal hoi c

    • @KamaljitSingh-ri1ho
      @KamaljitSingh-ri1ho 3 місяці тому

      Kuj ne hona sb drama krdy a​@@singhsandeep1483

  • @lovedeepsingh8514
    @lovedeepsingh8514 3 місяці тому +4

    Veer tere driver da ki mtlb a vich boln da pichla cheta bhul gya jdo driver shd k chla gya c odo massar chnga c shota zimidar ne dekhna a apna

  • @ParamjeetSingh-ol4ir
    @ParamjeetSingh-ol4ir 3 місяці тому

    ਕਾਲੇ ਵੀਰ ਕਮੈਂਟਾਂ ਵਾਲਿਆਂ ਦੇ ਪਿੱਛੇ ਨਾ ਲੱਗੋ ਫਸਲ ਦਾ ਫ਼ਿਕਰ ਸੱਭ ਨੂੰ ਹੁੰਦਾ । ਤੇਰੀ ਵੀਡੀਓ ਵਿੱਚ ਤੈਨੂੰ ਸਹੀ ਕਹੀ ਜਾਂਦੇ ਆ ਮਾਸੜ ਦੀ ਵੀਡੀਓ ਵਿੱਚ ਉਹਨੂੰ ਸਹੀ ਕਹੀ ਜਾਂਦੇ ਆ ਜੇ ਕੋਈ ਗੱਲ ਹੈਗੀ ਹੈ ਤਾਂ ਬੈਠ ਕੇ ਸੁਲਝਾ ਲਵੋ ਕਮੈਂਟਾਂ ਪਿੱਛੇ ਲੱਗ ਕੇ ਪਿੰਡ ਦਾ ਭਾਈਚਾਰਾ ਨਾ ਖਰਾਬ ਕਰ ਲਿਓ । ਲੋਕ ਤਾਂ ਸਵਾਦ ਭਾਲਦੇ ਆ

  • @Jagroopsingh-u3k
    @Jagroopsingh-u3k 3 місяці тому +1

    Raju bai hrek de dukh sukh ch kharn wala banda kale galti teri a tu bai pehla raju bai di wad da fer kise hor de janda

  • @jasvirsinghgogi8170
    @jasvirsinghgogi8170 3 місяці тому +4

    H p ਗ੍ਰੀਸ ਰਹੋ ਜੀ

  • @samrindersingh6696
    @samrindersingh6696 3 місяці тому +9

    ਤੇਰੀ ਮਸ਼ੀਨ ਹੀ ਖਰਾਬ ਆ ਤਾਂ ਮਾਸੜ ਕੀ ਕਰੇ।

  • @hardeepbrar9004
    @hardeepbrar9004 3 місяці тому

    Bai ji HP da 360 lo

  • @gurmailbassi3382
    @gurmailbassi3382 3 місяці тому

    ਬਾਈ ਰੇਟ 4000 ਕਰ ਦੇ

  • @RohitKumar-tr5po
    @RohitKumar-tr5po 3 місяці тому

    Nice ❤❤❤

  • @gumeetgurmeet7338
    @gumeetgurmeet7338 3 місяці тому

    Indo champ da gress lya kala y

  • @DimpleRana-xj8mi
    @DimpleRana-xj8mi 3 місяці тому +5

    Koi na kala veer ji chnga hoya pajh geya oho bingi ji ltaa wala(massd),mada padosi or mada grahk mar lnda a,hor bhut a bdaon ale,massd kol 1-2kile pta ni ha k nahi,uhi pind da lambrdar bani firda,ek hor a thode pind da nchar🕺ja..jaan madam,hale sale Sarpanchi palda firda a

    • @manindersinghkharoud1615
      @manindersinghkharoud1615 3 місяці тому

      Sahi gal teri veer 1 number da matlabi te bhukhad banda jinu masad kehnde ne.. Baki yr ohnu phn krn wale ewe hi chamblayi jande ne..ewe sala binga ja chawaal banda.

  • @harmeetgill9466
    @harmeetgill9466 3 місяці тому

    ਗਰੀਸ ਪਿਨਸੋਲ ਦਾ ਜੈਲ ਗਰੀਸ ਵਰਤੋ ਮਿਲੁ 400 rs ਕਿਲੋ ਨਵਕਰਨ

  • @SukhpalAulakh-mh6tr
    @SukhpalAulakh-mh6tr 3 місяці тому +1

    Kala veer to jaban da paka❤❤❤

  • @jasbirlahoria
    @jasbirlahoria 3 місяці тому

    Kale bai asi ta kari da1 kila digi de 2 kile gini de aa

  • @singhsandeep1483
    @singhsandeep1483 3 місяці тому +2

    Kale bai tusi wrong a is var main tuhadiya sab diya video dekhda pehla eh dekho masad kine din tuhadey magar ghumda reha duji gal jdo mausam v khrab dasdey a hun dekh lo pa tiya fasla lamiya dubara teji gal tuhanu video ni pauni chaidi c ty thumbnail dekho apna syana vyana bnda eh ta dekh lo ik pind dy tusi hr bnde nu fasl pehla a masad ny hathi jiri vad k rah banaya k kale d machine apni hun tuhada masla hor bigdna swad lain waleya ny hun swad laina ty agg lan waleya ny agg laini pehla v amne mahal nal tuada eda hi masla hoya c syane bno asi ta masala dinde loka nu k dekho ekta mahla pind waliya d galti maaf krni 🙏🙏🙏🙏🙏🙏 tuhadi apas d gal ch tere jwak nu v nhi c bolna chaida galat nu galat hi kaha gye ..hun lok asli mza lao gye tuhadeye vlogs dy ho skda kal nu masad v video pa dve ty malkeet bai nu v samjana chaida c bda khush c oh v k eh fasan dove duniya bdi kuti chez aaa

  • @SandeepSingh-dj2uw
    @SandeepSingh-dj2uw 3 місяці тому +10

    ਜੁਬਾਨ ਦੀ ਗੱਲ ਆ sanu 30 ਸਾਲ ਹੋਗੇ 1 ਮਸ਼ੀਨ ਤੋਂ ਕਟਾਈ ਕਰਦੇ aa

    • @kalamahalvlogs
      @kalamahalvlogs  3 місяці тому +1

      hnji

    • @samrindersingh6696
      @samrindersingh6696 3 місяці тому +5

      ਕਾਲੇ ਨੇ ਆਪਣੀ ਜੁਬਾਨ ਪੁਗਾਈ ਆ? ਲਾਰੇ ਲਾਏ ਆ ਕਾਲੇ ਨੇ।

    • @Gurri_Grewal
      @Gurri_Grewal 3 місяці тому

      jdo mahin khrab hogi ta ki kre yr agla nale adha din hor ruk janda masad ta ki hi jana c , nale shoti jhi khti kale to bdha lyi c Suki keh puri gili c khti mshin da pura jor lwaya ta agle nu sochna chaida pind di mshin bdi vari kam ai a osde@@samrindersingh6696

  • @SukhpalAulakh-mh6tr
    @SukhpalAulakh-mh6tr 3 місяці тому +1

    Kala veer masad ta 🐕 🐶 🐕

  • @abijotbrar3595
    @abijotbrar3595 3 місяці тому +1

    Yaar phir ki hogia ja 1 killa vdia lia fasal important ah

  • @gurtejsingh4055
    @gurtejsingh4055 3 місяці тому +2

    Vingia latta vala koi bhanda a

  • @harjinder.s.cheema6757
    @harjinder.s.cheema6757 3 місяці тому

    ਕਾਲੇ ਬਾਈ ਇਕ ਕਿਲੋ ਨਾ ਲ ਤੈਨੂੰ ਕੀ ਫਰਕ ਹੈ

  • @ArshdeepRai-d4d
    @ArshdeepRai-d4d 3 місяці тому

    matlbi banda

  • @jagjeetsingh-kh7yu
    @jagjeetsingh-kh7yu 3 місяці тому

    Bai sant mavi vlogs di ki galbat ho gyi tuhade nal hun milda v nhi te km v nhi kronda cutayi vgera

    • @kalamahalvlogs
      @kalamahalvlogs  3 місяці тому

      nhi bai koyi gl ni hai mili jnda hunda mnu oho

  • @BabbuBhullar
    @BabbuBhullar 3 місяці тому

    ਮਾਸੜ ਆਪਦੀ ਵੀਡਿਓ ਦੇ ਐਂਡ ਚ ਦਸ ਗਿਆ ਬਈ ਕਾਲੇ ਵਾਂਗੂੰ 15 ਲੱਖ ਦੀ ਲਿਮਟ ਨੀ ਬਣਾਈ

  • @batthfarm6064
    @batthfarm6064 3 місяці тому +1

    Koi stand ni hagaa bande ddd

  • @gumeetgurmeet7338
    @gumeetgurmeet7338 3 місяці тому

    Sada amritsar 3500 to 4000 landa kila da diga chona da

  • @JasmanSingh-h8p
    @JasmanSingh-h8p 3 місяці тому

    Masad ta dkhan toh tah gala to boht cheap ja banda lgda yarr sra din video bnon nu picha picha firda rhnda kde duja kol kde duja kol phla jann mahal de ghar dhon ch sanpati layi gya ki ma help kr rha ahoja e lok na jeda khi jnde na tusi boht chnga o help kr rhe o ki pind ch ana ta bnda uh kr dnda tah ohna kreya ki jke video bnai kli sanpati layi jnda loka nu khi jnda ah dwa dna thonu ah deal krwa dna boht fudu lgia bnda masad kala bhai knt bnda

  • @HarjinderSingh-xy6yo
    @HarjinderSingh-xy6yo 3 місяці тому +4

    ਮਾਸੜ ਮਤਲਬੀ ਬੰਦਾ

  • @AmandeepSingh-yr1fx
    @AmandeepSingh-yr1fx 3 місяці тому

    Masser.na
    Ki.kit

  • @pritpalsingh1512
    @pritpalsingh1512 3 місяці тому

    ਕਾਲਾ ਸਿਰੇ ਦਾ ਮਤਲਬੀ ਬੰਦਾ