Such much Punjabi veero dhan ho tusin tan videshan vich Punjab vsa liya. Waheguru gi tuhanu Chardian Klan vich rakheji. Dr K Dhanju Ex Agriculture Doctor from Punjab Agricultural University, Ludhiana. From : Australia
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Wah ji wah punjabi veero khane peene tan Georgia ja k v punjabi khane e oan kheti snd v Punjab Rajasthan wale e vartde oan jionde vsde rho tuhada pind Sanori v bahut sohne very nice vlog thanks P. T. C. Raj Joga
ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉੱਥੇ ਪੰਜਾਬ ਵਸਾ ਲੈਂਦੇ ਨੇ ਜਿਉਂਦੇ ਵਸਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਬਾਬਾ ਨਾਨਕ ਜੀ ਤੁਹਾਨੂੰ ਹੋਰ ਬਰਕਤਾਂ ਬਖਸ਼ਣ ਜਿਉਂਦੇ ਵਸਦੇ ਰਹੋ ਜੋਰਜ ਵਾਲੀ ਪੰਜਾਬੀਓ
ਸਿਖੀ ਦਾ ਬੂਟਾ ਗੁਰੂ ਮਹਾਰਾਜ ਜੀ ਆਪ ਹੀ ਸਭ ਜਗ੍ਹਾ ਲਗਾ ਰਹੇ ਹਨ। ਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ। ਇਹੀ ਅਰਦਾਸ ਹੈ ਜੀ।
ਸੱਤ ਸ੍ਰੀ ਅਕਾਲ ਜੌਰਜੀਆ ਚ ਵੱਸਦੇ ਪੰਜਾਬੀਓ । ਬਹੁਤ ਸੋਹਣੇ ਲੱਗੇ ਤੁਹਾਡੇ ਪਿੰਡ , ਅੱਤੇ ਤੁਹਾਡੀ ਕੀਤੀ ਹੋਈ ਖੇਤੀਬਾੜੀ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਜਿਉਂਦੇ ਵੱਸਦੇ ਰਹੋ ਪੰਜਾਬੀਓ, ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹੋ।🙏🙏🙏
ਵਾਹਿਗੁਰੂ ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਰਾਜੀ ਖੁਸ਼ੀ ਅਤੇ ਤੰਦਰੁਸਤੀ ਬਖਸ਼ੇ,.
ਬਹੁਤ ਨਜਾਰਾ ਆਇਆ ਆਪਣੇ ਵੀਰਾਂ ਦੇ ਬਾਹਰਲੀਆਂ ਧਰਤੀਆਂ ਤੇ ਕੰਮ ਧੰਦੇ ਤੇ ਚੜ੍ਹਾਈ ਵੇਖ ਕੇ. ਵਾਹਿਗੁਰੂ ਮੇਹਰ ਕਰੇ ਤੇ ਤੁਹਾਡਾ ਖਾਸ ਧੰਨਵਾਦ ਵੀਰ 🙏
ਸਾਨੂੰ ਮਾਣ ਪੰਜਾਬੀ ਹੋਣ ਦਾ ਜਿਉਂਦੇ ਵਸਦੇ ਰਹੋ ਪੰਜਾਬੀਓ
ਕਿਆ ਬਾਤ ਹੈ ਰਿੰਪਨ ਬੇਟਾ ਜੀ ਪੰਜਾਬੀ ਮੇਹਨਤ ਕਸ ਲੋਕ ਨੇ ਇਹਨਾ ਨੂੰ ਵਰਲਡ ਵਿਚ ਕਿਤੇ ਵੀ ਭੇਜ ਦੋ ਇਕ ਨਵਾਂ ਸੰਸਾਰ ਵਸਾ ਲੈਦੇਂ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਲੌਗ ਦਿਖਾਉਣ ਲਈ
ਜਗਰਾਵਾਂ ਵਾਲੇ ਬਾਈ ਕੁਲਵਿੰਦਰ ਸਿੰਘ ਨੂੰ ਜਗਰਾਵਾਂ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਬਹੁਤ ਰੌਚਕ ਤੇ ਇਨਫਰਮੇਸ਼ਨ ਭਰਪੂਰ ਵੀਲਾਗ। ਮਾਣ ਐ ਪੰਜਾਬੀਆਂ ਦੀ ਮਿਹਨਤ ਤੇ
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ । ਬਹੁਤ ਵਧੀਆ 👌👌👌
ਪੰਜਾਬੀ ਜਿੱਥੇ ਵੀ ਜਾਂਦੇ ਹਨ ਉਸ ਥਾਂ ਵਾਹਿਗੁਰੂ ਰੰਗ ਭਾਗ ਲਾ ਹੀ ਦਿੰਦਾ ਹੈ
ਰਿਪਨ ਜੀ ਤੁਸੀਂ ਸਾਨੂੰ ਅਸਲੀ ਚੀਜ਼ਾਂ ਵਿਖਾਉਣ ਲਈ ਧੰਨਵਾਦ ਜੀ ਤੁਸੀਂ ਪੰਜਾਬੀਆਂ ਦੇ ਕੰਮ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਪੂਰੀ ਧੱਕ ਏ ਪੰਜਾਬੀਆਂ ਦੀ 😊😊
ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਪਜਾਬੀ ਜਿੱਥੇ ਵੀ ਵਸਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਅਤੇਦਿਨ ਦੋਗੁਨੀ ਰ
ਤਰੱਕੀ ਕਰਨ
ਬਹੁਤ ਹੀ ਵਧੀਆ ਜਾਣਕਾਰੀ ਅਤੇ ਬਹੁਤ ਹੀ ਵਧੀਆ ਪੰਜਾਬੀਆਂ ਦੀ ਪਰਾਹੁਣਾਚਾਰੀ।ਜਿਊਦੇ ਵਸਦੇ ਰਹੋ ਪੰਜਾਬੀਉ
ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਹਿਲੋ ਰਿਪਨ ਐਂਡ ਖੁਸ਼ੀ ਪੂਰੀ ਪੰਜਾਬੀ ਫੈਮਲੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਇਹਨਾਂ ਸਾਰੇ ਪੰਜਾਬੀ ਫੈਮਲੀ ਨੂੰ ਮਿਲ ਕੇ ਮਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹਿਣ ਸਾਰੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਸਾਡੇ ਸੰਧੂ ਭਰਾਵਾਂ ਦਾ ਫਾਰਮ ਵੇਖਕੇ ਬਹੁਤ ਖੁਸ਼ੀ ਹੋਈ।
Such much Punjabi veero dhan ho tusin tan videshan vich Punjab vsa liya. Waheguru gi tuhanu Chardian Klan vich rakheji.
Dr K Dhanju
Ex Agriculture Doctor from Punjab Agricultural University, Ludhiana.
From : Australia
ਬਾਈ ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਮੈ ਦੇਖ ਰਿਹਾ ਕਿ ਇਕੱਲੇ ਪੰਜਾਬ ਵਿੱਚ ਨਹੀ ਪੂਰੀ ਦੁਨੀਆ ਦੀ 80% ਖੇਤੀ ਲੱਗਦਾ ਪੰਜਾਬ ਆਲੇ ਹੀ ਕਰਦੇ ਨੇ ਬਾਬੇ ਨਾਨਕ ਦੇ ਬੋਲ ਖੂਬ ਪੂਗਾਏ ਨੇ। ਅਸੀ ਦੁਨੀਆ ਦੇ ਰਾਜੇ ਹਾ ਇਹ ਸੱਚ ਹੈ ਕੋਈ ਮੰਨੇ ਨਾ ਮੰਨੇ
ਰੀਪਨਖੁਸੀ ਪੁੱਤਰ ਜੀ ਇਹ ਕਹਾਵਤ ਤਾਂ ਬਿੱਲਕੁਲ ਸੱਚ ਹੈ ਕਿ ਜਿਧੱਰ ਵੀ ਸਾਡੇ ਵੀਰ ਪੰਜਾਬੀ ਜਾਂਦੇ ਨੇ ਆਪਣੀ ਵੱਖਰੀ ਹੀ ਸ਼ਾਨ ਬਣਾ ਲੇਦੇ ਨੇ ਸਾਡੇ ਪੰਜਾਬੀ ਤਾਂ ਜੰਗਲ ਵਿੱਚ ਮੰਗਲ ਲਾ ਦਿੰਦੇ ਨੇ ਸਾਡੇ ਪੰਜਾਬੀਅਤ ਤੇ ਗੁਰੂ ਜੀ ਦੀ ਕਿ੍ਰਪਾ ਹੈ ਵਾਹਿਗੁਰੂ ਜੀ ਸਾਡੇ ਜੋਰਜੀਆ ਵਿੱਚ ਵਸਦੇ ਪੰਜਾਬੀਆ ਨੂੰ ਹੋਰ ਤਰੱਕੀਆ ਬਖਸਣ ਜੀ, ਰੀਪਨ ਖੁਸ਼ੀ ਪੁੱਤਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਨੂੰ ਨਵੀਂ ਨਵੀ ਦੇਸਾ ਦੀ ਜਾਣਕਾਰੀ ਸੈਰ ਕਰਵਾਉਂਦੇ ਹੋ🙏🙏🙏🙏❤️❤️❤️👍👍👍👍
ਮਿਸਤਰੀ ਭੂਰ ਸਿੰਘ ਸਗੰਰੀਆ ਰਾਜਸਥਾਨ ਵਾਲਿਆਂ ਦੇ ਖੇਤੀ ਬਾੜੀ ਦੇ ਸੰਦ ਬਹੁਤ ਮਸ਼ਹੂਰ ਹਨ ਜੀ
ਬਾ ਕਮਾਲ ਜੋਰਜ਼ੀਆ ਵਿੱਚ ਤਾਂ ਦੂਜਾ ਪੰਜਾਬ ਵੱਸਦਾ,, ਨੇਕਾਂ ਮੱਲਾਂ ਬੇਦੀਆਂ🙏🙏
ਬਹੁਤ ਵਧੀਆ ਕਾਰੋਬਾਰ ਤੇ ਖੇਤੀਬਾੜੀ ਦੀ ਵਧੀਆ ਰੌਚਕ ਜਾਣਕਾਰੀ ਦਿੱਤੀ ਹੈ ਪਰਦੇਸੀ ਪੰਜਾਬੀ ਤੇ ਸਨ ਇਨ੍ਹਾਂ ਦੀਆਂ ਹੀ ਜਾਣਕਾਰੀਆਂ ਹਨ ਦੇਰ ਉਥੇ ਆਪਣੇ ਬਾਹਰ ਵਸਦੇ ਪੰਜਾਬੀਆਂ ਨਾਲ ਮੁਲਾਕਾਤ ਕਰਵਾਉਂਦੇ ਰਹੋ ਬਹੁਤ ਵਧੀਆ ਵੀਰ ਜੀ
ਧੰਨਵਾਦ ਪੰਜਾਬੀਆਂ ਦਾ ਰਿੰਪੀ ਖੁਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਸਤਿ ਸ੍ਰੀ ਆਕਾਲ ਜੀ। ਪੰਜਾਬੀਆਂ ਦੀ ਸ਼ਾਨ ਵੱਖਰੀ । ਬਹੁਤ ਰੌਚਿਕ ਅਤੇ ਸੋਹਣਾ ਵਲੌਗ
All good to see hard working people abroad. Hope u support punjabi youth as employment helpers.
Have a nice day.
These Punjabis are very brave salute to them and I am watching from Canada
ਬਹੁਤ ਖੂਬਸੂਰਤ ਧਰਤੀ ਹੈ ਜੋਰਜੀਆ ਦੀ
ਰਿਪਿਨ ਜੀ ਅੱਜ ਤਾਂ ਕਮਾਲ ਹੀ ਕਰਤੀ, ਜੌਰਜੀਆ ਚ ਪੰਜਾਬ ਹੀ ਦਿਖਾਤਾ। ਲਗਦਾ ਹੀ ਨਹੀਂ ਕਿ ਜੌਰਜੀਆ ਹੈ ਇੰਝ ਲਗਦਾ ਹੈ ਕਿ ਪੰਜਾਬ ਹੀ ਹੈ। ਬਹੁਤ ਧੰਨਵਾਦ ਤੁਹਾਡਾ।
ਤੁਸੀਂ ਸਾਨੂੰ ਬਹੁਤ ਵਧੀਆ ਲੱਗਦੇ ਹੋ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤
ਖੁਸ਼ੀ ਅੱਜ ਬਹੁਤ ਸੋਹਣੀ ਲੱਗ ਰਹੀ ਹੈ ਸੂਟ ਚ ।ਕੋਸ਼ਿਸ਼ ਕਰੇਆ ਕਰੋ ਲੋਕਾਂ ਨੂੰ ਆਪਣਾ ਪਹਿਰਾਵਾ ਦਿਖਾਉਣ ਦੀ।ਧੰਨਵਾਦ ਜੀ।ਮਾਸਟਰ।ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
ਬਹੁਤ ਵਧੀਆ ਜੀ ਜੋਰਜੀਆ ਵਾਲਿਓਂ ਤਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਨੀ ਜੀ
mai ithe reh k gya c 2012 ch bahut sohna aa georgia 🇬🇪 loak bahut nice ne
ਜਾਰਜੀਆ ਚ ਰਹਿੰਦੇ ਪੰਜਾਬੀਆਂ ਬਾਰੇ ਵਧੀਆ ਜਾਣਕਾਰੀ ਵਾਲੀ ਵਿਡੀਓ ਸ਼ੇਅਰ ਕੀਤੀ ਹੈ।ਸਾਡੇ ਮੁਲਕ ਨਾਲੋਂ ਪਰਬੰਧ ਵਧੀਆ ਹੈ ਅਤੇ ਖੇਤੀ ਵੱਡੇ ਪੱਧਰ ਦੀ ਹੈ।
ਸੱਤ ਸ੍ਰੀ ਅਕਾਲ ਰਿੰਪਨ ਵੀਰ ਅਤੇ ਖੁਸੀ ਤੁਹਾਨੂੰ ਦੋਵਾ ਨੂੰ
ਬਹੁਤ ਵਧੀਆ ਸੀ ਅੱਜ ਦਾ ਬਲੋਗ ਬਿਲਕੁਲ ਪੰਜਾਬ ਦੇ ਘਰ ਹੀ ਵਰਗੇ ਹਨ ਇਹ ਘਰ
ਸੱਤ ਸ੍ਰੀ ਅਕਾਲ ਜੌਰਜੀਆ ਚ ਵੱਸਦੇ ਪੰਜਾਬੀਓ । ਬਹੁਤ ਸੋਹਣੇ ਲੱਗੇ ਤੁਹਾਡੇ ਪਿੰਡ, RIPAN JI KHUSHI JI ਬਹੁਤ ਹੀ ਵਧੀਆ ਜਾਣਕਾਰੀ. THANKS JI
Very Amazing Punjabi Travel Couple ❤️❤️❤️❤️
PunJab is Rocking around the World ❤️❤️💯🎉🎉🎉🎉🎉🎉🎉❤️❤️❤️🎉
ਆਪਣੇ ਪੰਜਾਬੀਆਂ ਨੂੰ ਕੁਦਰਤੀ ਇਹ ਗੱਲ ਮਿਲੀ ਹੋਈ ਹੈ ਕਿ ਜਿੱਥੇ ਵੀ ਜਾਓਗੇ ਉਥੇ ਹੀ ਝੰਡੇ ਗੱਡੋ।
ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਕਿ ਤੁਸੀਂ ਜਿਹੜੇ
ਵੀ ਦੇਸ ਵਿਚ ਚਲੇ ਜਾਓ ਉਥੇ 100/ ਚੋਂ 30/ ਪੰਜਾਬੀਆਂ ਦੇ ਝੰਡੇ ਗੱਡੇ ਹੋਏ ਮਿਲਣਗੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰੂ 10 ਵੇਂ ਪਾਤਿਸ਼ਾਹ ਜੀ ਹਮੇਸ਼ਾ ਹੀ ਚੜਦੀ ਕਲਾ ਵਿਚ ਰੱਖਣ ਖੁਸ ਰਹੋ ਵੀਰੋ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਖੁਸ ਰੱਖਣ
ਖਾਸ ਕਰਕੇ ਰਿੰਪਨ ਵੀਰ ਤੇ ਖੁਸੀ ਭੈਣ ਜੀ ਦਾ ਧੰਨਵਾਦ ਜੋ ਸਾਨੂੰ ਘਰ ਬੈਠਿਆ ਨੂੰ ਬਿਨਾਂ ਖਰਚੇ ਤੋ
ਸਾਰੀ ਦੁਨੀਆਂ ਘੂੰਮਾ ਦਿੰਦੇ ਹਨ
ਮੈਂ ਕੰਗ ਸਾਹਿਬ ਜੀ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀ ਜਦ ਵੀ ਪੰਜਾਬ ਆਉ ਤਾ ਇਕ ਦੋ ਗ਼ਰੀਬ ਬੰਦਿਆ ਨੂੰ ਆਪ ਆਪਣੇ ਨਾਲ ਲੈ ਜਾਓ ਤੇ ਆਪਣੇ ਖੇਤਾਂ ਵਿਚ ਜਾ ਆਪਣੀ ਕਿਸੇ ਫੈਕਟਰੀ ਵਿੱਚ ਕੰਮ ਦੇਵੋ ਨਾਲੇ ਤੁਹਾਡਾ ਕੰਮ ਸਰਜੂ
ਨਾਲੇ ਕਿਸੇ ਗਰੀਬ ਦੇ ਘਰ ਰੋਟੀ ਪੱਕਣ ਲੱਗਜੂ
ਨਾਲੇ ਤੁਹਾਡੇ ਹੀ ਗੁਣ ਗਾਓਦੇ ਦਿਸਣਗੇ
ਇਕ ਗੱਲ ਤਾ ਪੂਰੇ ਯਕੀਨ ਨਾਲ ਕਹਿ ਰਿਹਾ ਹਾਂ
ਕਿ ਪੰਜਾਬੀ ਮਜਦੂਰ ਜਿੰਨਾ ਕੰਮ ਇਹ ਗੋਰੇ ਨਹੀ ਕਰ ਸਕਦੇ ❤❤❤❤
Waheguru ji 🙏 tuhanu hamesha khush rakhe ❤😊👩❤️👨🥰🤗
Waheguru ji Punjabi couple nu chardikla wich rikha
Brown pg vala veer ta tuhda bhra he lg riha veer g good job gbu thank you
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Dhan Guru Nanak Dev g Mhar kro 🙏🙏 Sab Ta 👏👏
Waheguru ji 🙏 mehar kare ❤😊🥰👩❤️👨💕🤗
ਸਤਿ ਸ੍ਰੀ ਅਕਾਲ। ਬਲੋਗ ਬਹੁਤ ਹੀ ਵਧੀਆ ਹੁੰਦੇ ਹਨ। ਸਾਡੇ ਘਰ ਅਖੰਡ ਪਾਠ ਦੇ ਪ੍ਰੋਗਰਾਮ ਤੇ ਕਾਫ਼ੀ ਰਿਸ਼ਤੇਦਾਰ ਇਕੱਠੇ ਹੋਏ ਸਨ ਤੇ ਖਾਲੀ ਸਮੇਂ ਤੇ ਪੰਜਾਬੀ ਟ੍ਰੈਵਲ ਕਪਲ ਬਾਰੇ ਕਾਫੀ ਚਰਚਾ ਹੋਈ ਸਬ ਨੇ ਹੀ ਤੁਹਾਡੇ ਕੰਮ ਦੀ ਰੱਜ ਕੇ ਤਾਰੀਫ ਕੀਤੀ। ਬੜਾ ਹੀ ਚੰਗਾ ਲੱਗਿਆ।
ਤਿਆਰੀ ਕਰਦਾ ਵੀਰੇ ਮੈਂ ਵੀ ਬਸ ਹੁਣ ਇਥੇ ਆਉਣ ਦੀ ਬਾਬਾ ਮੇਹਰ ਕਰੇ. ਆਸਟ੍ਰੇਲੀਆ ਤਾਂ ਜਾ ਆਇਆ ਮੈਂ ਵੀਰੇ 🙏🏻
ਰਿਪਨ ਬਾਈ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਵਧੀਆ ਵੀਡੀਓ ਪੇਸ਼ ਕਰਦੇ ਹੋਂ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
ਬਹੁਤ ਵਧੀਆ ਲੱਗਿਆ ਵੀਰ ਇਹ ਵਲੋਗ ❤❤
ਮਜ਼ਾ ਆ ਗਿਆ ਵੇਖ ਕੇ, ਧੰਨਵਾਦੀ ਹਾਂ ਜੀ
Rodian ton me yad krdan,ap sab nu
God bless you guys 😊 stay safe and stay strong 💪 😊
ਧੰਨਵਾਦ ਰਿਪਨ ਖੁਸ਼ੀ
So proud to be punjabi this gives me hope our culture will stay alive 🙏🙏♥️♥️
ਜੁਗ ਜੁਗ ਜੀਵੋ ਪੰਜਾਬੀਓ
ਬਹੁਤ ਖੂਬ ਜੀਓ ਪਿਆਰੇ ਵੀਰੋ ਦਿਲੋਂ ਦੁਆਵਾਂ
ਬਹੂਤ ਸੋਨਾ ਲਗਿਆ ਜਾਰਜੀਆ ਵਾਲਾ ਪੰਜਾਬ ਵੀਰ ਜੀ
😍
ਬਾਬੇ ਦੀ ਹੱਟੀ ਵਾਲੇ ਬਾਈ ਜੀ ਨੂੰ ਸਤਿ ਸ੍ਰੀ ਆਕਾਲ ਜੀ ਸਾਡੇ ਬੱਚਿਆਂ ਨੇ ਬਾਈ ਜੀ ਦੀ ਦੁਕਾਨ ਤੋਂ ਸਮਾਨ ਖਰੀਦਿਆ ਸੀ SEU ਵਿੱਚ ਪੜ੍ਹਾਈ ਪੂਰੀ ਕੀਤੀ ਹੈ ਰਿਪਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
🎉🎉 thanks 🎉🎉
Babe di hatti 🎉🎉
Bahut he mja a gea dekh kr jeonde rho punjabeo. .italy
Punjab walian di balle balle ❤👌👍🙏
ਸਤਿ ਸ੍ਰੀ ਅਕਾਲ ਭੈਣ ਖੁਸ਼ੀ ਤੇ ਰਿਪਨ ਵੀਰ ।।ਹਮੇਸ਼ਾ ਚੜਦੀ ਕਲਾ ਵਿੱਚ ਰਹੋ।।
KANG Saabbbbbb banda stick ( sakhtt ) lagya menu 😂😂😂😅😅😅 ❤❤❤❤🎉🎉🎉
ਵੀਰੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਜਿਹੜੇ ਬਾਹਰ ਵਸਦੇ ਨੇ ਕੇ ਪੰਜਾਬ ਚ ਜਮੀਨਾਂ ਵੇਚਣ ਨਾ ਸਗੋਂ ਖਰੀਦ ਕੇ ਜੰਗਲ ਲਾਉਣ ਤਾ ਜੌ ਪੰਜਾਬ ਨੂੰ ਬਚਾਇਆ ਜਾ ਸਕੇ ਨਾ ਕੇ ਪ੍ਰਵਾਸੀਆ ਨੂੰ ਦੇ ਕੇ ਆਉਣ
ਬੱਲੇ ਬਈ ਜਵਾਨਾਂ ਬਹੁਤ ਵਧੀਆ ਦਿਖਾ ਰਹੇ ਹੋ
ਕਿਨਾਂ ਸੋਹਣਾ ਕਲਚਰ ਸਾਂਭੀ ਬੈਠੇ ਹਨ ਪੰਜਾਬੀ ਮੇਰੇ ਹੋਮ ਸਿਟੀ ਜਗਰਾਉਂ ਦੇ,,, ਐਗਰੀਕਲਚਰ ਦੇ ਨਾਲ ਨਾਲ ਆਪਣੇ ਕਲਚਰ ਦਾ ਬੋਲਬਾਲਾ ਜੌਰਜੀਆ ਵਿਚ 🙏🏻🙏🏻🙏🏻🙏🏻
ਪੰਜਾਬੀਆਂ ਦੀ ਬੱਲੇ ਬੱਲੇ 🎉
ਧੰਨ ਅਕਾਲ ਪੁਰਖ ਜੀ ਸਭ ਤੇਰੀ ਮਾਏਆ
ਗੁਰੂ ਰਾਮਦਾਸ ਸਾਹਿਬ ਜੀ,, ਕਿਰਪਾ ਕਰਨੀ ਇਹਨਾਂ ਪੰਜਾਬੀਆਂ ਵੀਰਾਂ ਤੇ,, ਮੇਰੀ ਉਮਰ ਵੀ ਲੱਗ ਜਾਵੇ,, ਕੌਮ ਦੇ ਲੇਖੇ,,
ਵੀਰ ਇੰਡੀਆ ਨਹੀਂ ਸੰਦ ਪੰਜਾਬ ਤੋਂ ਗਏ ਐ ਇੰਡੀਆ ਤਾਂ ਆਪ ਪਲੰਗ ਐ
God bless both of you and be happy and healthy too.
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
。ਖਲਾਰਾ ਜਿਹਾ ਪਾਇਆ ਏਨਾ ਵਧੀਆਂ ਨਹੀਂ ਕੋਈ ਵੀ ਚੀਜ਼ ਸਿਸਟਮ ਨਾਲ ਨਹੀਂ ਰੱਖੀ।।
ਪੁਰਾਣਾ ਜਿਹਾ ਕੰਮ ਲੱਗ ਰਿਹਾ
Be happy both of you. And Georgians. I from Fatehgarh sahib Sirhind
Very good ji sanori pind ..waliya nu sat Sri akal ji..
Bahut sohana a a salute a sikha nu te vlog banaun Wale veer da
Thanks for sharing your tour.... God bless you ❤
ਰਿਪਨ ਭਰਾ ਮੇਰੇ ਵਾਂਗ ਛੋਟੀ ਤੋਂ ਛੋਟੀ ਜਿਹੀ ਚੀਜ਼ ਦੀ
ਜਾਣਕਾਰੀ ਲੈਂਦੇ ਹੋ।
ਬਹੁਤ ਵਧੀਆ ਹੈ ਮੈਂ ਤਾਂ ਤੁਹਾਡੀਆਂ ਬਹੁਤ ਵੀਡੀਓ ਵੇਖਦਾਂ ਹਾਂ
Ok
Bhut sona veerji..sab to jada sona lagya ajj ❤❤❤❤
Good ver je..
Wah ji wah punjabi veero khane peene tan Georgia ja k v punjabi khane e oan kheti snd v Punjab Rajasthan wale e vartde oan jionde vsde rho tuhada pind Sanori v bahut sohne very nice vlog thanks P. T. C. Raj Joga
Ripan khushi hai hee bht vadia bache ❤👌👍🙏
🎉🎉🎉❤❤❤ Tbilisi Georgia
Babe di hatti
ਬਾਈ ripan ਆ ਇੱਕ ਮੁੰਡਾ ਤਾਂ ਤੇਰਾ ਭਰਾ ਈ ਲਗਦਾ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ
Punjab Punjab I Punjabiat nu waheguruji khush rakhna
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ l Kapurthala
ਸਾਨੂੰ ਮਾਣ ਹੈ ਪੰਜਾਬ ਤੇ ਪੰਜਾਬੀਓ ਧਮਾਲਾ ਪਾਓ ਜਾਰਜੀਆ ਤੇ
ਬਾਹਰ ਬੋਲਟ....ਅੰਦਰ ਨੱਟ...??!!🤔🤔🤫🤫May Akalpurakh bless you all good health and happiness and success 👍🏻 🙏👌
Punjabian di balley balley👍
ਖੁਸ਼ ਕੀਤੇ ਬਹੁਤ ਵਧੀਆ ਜਗਰਾਓਂ ਵਾਲਿਉ 👍
Waheguru ji Chardikala ch rkhn Sare punjabi a nu ❤❤
ਇਹ ਬਾਈ ਧਰਮਾ ਤੇ ਬਾਈ ਮੀਤਾ ਸਾਡੇ ਪਿੰਡ ਢਪਾਲੀ ਦੇ ਆ ਜੋ ਲੰਮੇ ਸਮੇ ਤੋਂ ਜੌਰਜੀਆ ਰਹਿ ਰਹੇ ਆ
🎉🎉❤🎉🎉
Thanks
❤❤❤@@DharamSingh-mh6jp
Good night brother 👍👍 Parmatma chardikala vich rakhey so nice 👍👍
God bless you always Ripen and Khushi dear
Jai punjabien masduri Wahiguru satnam ji ❤😊
ਧੰਨਵਾਦ ਯਾਰ ਜੀਆ ਦਾ