Response to 2nd Video of Bhai Sukhjeevan Singh on Raagmala

Поділитися
Вставка
  • Опубліковано 10 жов 2024
  • This is the reply to the video by Bhai Sukhjeevan Singh dated February 7th, 2017 in the #doubtfree series.
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily

КОМЕНТАРІ • 81

  • @jasjitsingh6624
    @jasjitsingh6624 7 років тому +10

    ਸਿੰਘਾਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਹਨੂਮਾਨ ਮਤ ਦੇ ਰਾਗ ਰਾਗਮਾਲਾ ਨੂੰ ਗੁਰਬਾਣੀ ਨਹੀ ਬਣਾ ਸਕਦੇ। ਰਹੀ ਗੱਲ ਮੰਗਲਾਂ ਦੀ ਤਾਂ ਇਸ ਬਾਰੇ ਭਾਈ ਮਨੀ ਸਿੰਘ ਜੀ ਦੀ ਜਾਣਕਾਰੀ ਹੀ ਕਾਫੀ ਹੈ। ਮੰਗਲ ਗੁਰਬਾਣੀ ਦਾ ਤਾਜ਼ ਹੈ, ਅਤੇ ਤਾਜ਼ ਸੀਸ ਤੇ ਸ਼ੋਭਦਾ ਹੈ ਗਲ ਵਿਚ ਨਹੀਂ।

    • @waheguruji3063
      @waheguruji3063 2 роки тому

      Baba nand Singh ne karyea c na abhiyaas sant Sujan singh tu chakda c na raag ona di rag rag ch kadi padke dekhi bani api pata lagjo ena bevkofa pise lagke koi padke teyar nhi

    • @ssingh19286
      @ssingh19286 2 роки тому

      ਵੀਰ ਇਹ ਸਾਰੇ ਸਿੰਘ ਅੰਮ੍ਰਿਤ ਵੇਲੇ ਦੇ ਪੱਕੇ, ਤੇ ਪੰਜ ਗ੍ਰੰਥੀ ਦੇ ਨਿਤਨੇਮੀ ਹਨ

  • @GuruDhaSingh
    @GuruDhaSingh 7 років тому +11

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ। ਧੰਨਵਾਦ

  • @devasingh9379
    @devasingh9379 Рік тому +2

    ਗੁਰੂ ਪਿਆਰਿਆ ,ਕੋਈ ਸੁਖਜੀਵਨ ਸਿੰਘ ਹੈ ਤਾਂ ਉਸ ਪਿਆਰ ਵਾਲੀ ਰੂਹ ਨੂੰ ਜੇ ਰਾਗਮਾਲਾ ਪੜ ਕੇ ਤਸੱਲੀ ਹੁੰਦੀ ਹੈ ਤਾਂ ਵਾਹ ਭਲਾ! ਜਿਨਾ ਨਾਨਕ ਨਾਮ ਲੇਵਾ ਗੁਰੂ ਪਿਆਰਿਆਂ ਦਾ ਤਨ ਮਨ ਨਾਮ ਪ੍ਰਾਪਤੀ ਉਪਰੰਤ ਨਾਮ ਜਪ ਜਪ ਹਰਿਅਆ ਥੀਵੰਦਾ ਹੈ ,ਉਹਨਾ ਨੂੰ ਹੋਰ ਭੀ ਮੁਬਾਰਕ। ਵਾਦ ਵਿਵਾਦ ਕਾਹੂ ਸਿੳ ਨ ਕੀਜੈ ਜੀ ਪਿਆਰਿੳ, ਤਤ ਰਸ ਹਰਿ (ਅੰਮ੍ਰਿਤ) ਪੀਜੈ ਜੀ।ਬੇਲੋੜੇ ਕਟਾਖਸ਼, ਆਪਸੀ ਵਾਦ,ਵਿਵਾਦ ਤੋ ਸੰਕੋਚ ਕਰਦੇ ਹੋਏ ਆਪਣੇ ਲਕਸ਼ ਦੀ ਪ੍ਰਾਪਤੀ ਵਲ ਅਗਾਂਹ ਵਧੀਯੇ।ਖਾਲਸਾ ਪੰਥ ਵਿਚ ਬਹੁਤ ਸਤਿਕਾਰਤ ਨਾਮ ਕਮਾਈ ਵਾਲੀਆ ਰੂਹਾਂ ਹੋ ਗੁਜਰੀਆਂ, ਉਹ ਵੀ ਇਸ ਵਿਵਾਦ ਨੂੰ ਸੁਲਝਾਉਣ ਵਿੱਚ ਸਫਲ ਇਸ ਕਰਕੇ ਨਹੀ ਹੋਏ, ਕਿਉ ਕਿ,ਘਾਟ ਨ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ। ਗ੍ਰੰਥ ਅਤੇ ਪੰਥ ਦੀ ਬਾਤ ਹੈ।ਬਾਹਰੋਂ ਵੀ ਹਲੇ,ਅੰਦਰੋਂ ਵੀ ਆਪਸੀ ਕਸ਼ ਮਕਸ਼,ਲਗਦਾ ਸਤਗੁਰੂ ਆਪ ਪ੍ਰਗਟ ਹੋਕੇ ਨਿਬੇੜਾ ਕਰਨ, ਤਾਹੀ ਪ੍ਰਤੀਤ ਆਉਣੀ।ਅਸੀਂ ਨਾਮ ਜਪਣਾ ਨਹੀ,ਬਾਣੀ ਨ ਪੜਣੀ ਨਾ ਵੀਚਾਰਨੀ,,ਅਕਲ ਏਹ ਨ ਆਖੀਅਐ ,ਅਕਲ ਗਵਾੲਈਐ....

  • @Sher-A-punjab13
    @Sher-A-punjab13 4 роки тому +9

    ਆਹ ਗਿਆਨ ਦੇਣ ਵਾਲੇ ਸਿੰਘ ਨੇ ਰਾਗਮਾਲਾ ਦਾ ਵਿਰੋਧ ਕਰਨ ਲਈ ਕਿੰਨੀਆਂ ਕਿਤਾਬਾਂ ਪੜ ਰਹੇ ਆ ਪਰ ਇਕ ਅੰਗ ਰਾਗਮਾਲਾ ਨਹੀ ਪੜ ਸਕਦੇ

    • @waheguruji3063
      @waheguruji3063 2 роки тому +1

      Bilkul g raag malla guru ki bani ha g nhi manage te khada nhi shutna

  • @nirmalsinghbhullar1705
    @nirmalsinghbhullar1705 Рік тому +1

    ਧੰਨ ਹੋ ਵੀਰ, ਤੱਤ ਗੁਰਮਤਿ ਦੀਆਂ ਬਰੀਕੀਆਂ ਦਾ ਵਿਖਿਆਨ ਕੀਤਾ ਹੈ।
    ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਵਿਦਵਾਨ ਹੋਏ ਹਨ। ਉਨ੍ਹਾਂ ਨੇ ੧੯੪੭ ਤੋਂ ਪਹਿਲਾਂ ਜਦੋਂ ਮੁਲਕ ਦੀ ਵੰਡ ਹੋਈ ਸੀ ਉਦੋਂ ਲਿਖਿਆ ਸੀ ਕਿ ਕੌਮਾਂ ਆਪਣਾ ਘਰ ਬਨਾਉਣ ਦਾ ਉਪਰਾਲਾ ਕਰ ਰਹੀਆਂ ਹਨ ਸਾਡੇ ਇੱਥੇ ਰਾਗ ਮਾਲਾ ਦਾ ਇੰਨਾਂ ਘਸਮਾਨ ਪਿਆ ਹੋਇਆ ਹੈ ਕਿ ਕੰਨ ਪਾਈ ਨਹੀਂ ਸੁਣਦੀ।
    ਹੁਣ ਦੇ ਸਮੇਂ ਹੀ ਦੇਖੋ ਜਦੋਂ ਖਾੜਕੂ ਮਹਿੰਮ ਪੂਰੇ ਸਿਰੇ ਦੇ ਜੋਰ ਤੇ ਚੱਲ ਰਹੀ ਸੀ ਉਦੋਂ ਵੀ ਰਾਗ ਮਾਲਾ ਦਾ ਮਸਲਾ ਚੁੱਕ ਲਿਆ ਸੀ।
    ਜੇ ਰਾਗ ਮਾਲਾ ਦਾ ਮਸਲਾ ਹੱਲ ਕਰਨਾਂ ਹੀ ਹੈ ਆਉ ਬੈਠੋ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੀ ਨੇ। ਇਹ ਕੰਮ ਰਾਗ ਮਾਲਾ ਦੇ ਹਮਾਇਤੀਆਂ ਨੇ ਕਰਨਾਂ ਨਹੀਂ ਇਹ ਤਾਂ ਇਹੀ ਕਹਿਣਗੇ ਕਿ ਰਾਗ ਮਾਲਾ ਦੇ ਵਿਰੋਧੀਆਂ ਦੀ ਜੀਭ ਵਿੱਚ ਕੀੜੇ ਪੈ ਜਾਂਦੇ ਹੁੰਦੇ ਨੇ।

  • @technoranjit2971
    @technoranjit2971 Рік тому +3

    Bai menu eh daso k jatha kado banya ?? Twade jathe banan to pehla to panth pad da aa reha tusi nawe aaye dasoge?

    • @Singh_sahibpreet___
      @Singh_sahibpreet___ 8 місяців тому

      Veer g tuc bhai randhir singh ji baare pdo apne aap pta lag juga

  • @Ekjot_Singh
    @Ekjot_Singh 3 роки тому +6

    Pahala dasam granth de piche paye hun guru granth sahib ji pecha pa gaye 🥴

    • @Ekjot_Singh
      @Ekjot_Singh 3 роки тому

      @@rsseehra72 60 raag

    • @Ekjot_Singh
      @Ekjot_Singh 3 роки тому

      @@rsseehra72 but why you asked 🤔

    • @Ekjot_Singh
      @Ekjot_Singh 3 роки тому

      @@rsseehra72 yes we need to do prachar about Gurbani
      But today prachar is just insulting other Sikhs
      Btw do you believe in dasam Granth Sahib and Sarabloh Granth Sahib???

    • @Ekjot_Singh
      @Ekjot_Singh 2 роки тому

      @@waheguruji3063 ??

  • @shubhdeepsingh7046
    @shubhdeepsingh7046 Рік тому +2

    ਰਾਗਾਂ ਵਿਚ ਕੀਰਤਨ ਨਹੀਂ ਕਰਨਾ ਤਾਂ ਕਰਕੇ ਬਹਾਨੇ ਬਣਾਉਂਦੇ ਹਨ।
    ਬਹੁਤ ਕਾਰਜ ਤੁਸੀਂ ਚੰਗੇ ਭੀ ਕੀਤੇ ਹਨ, ਜਿਸ ਤਰ੍ਹਾਂ ਸਰਬਲੋਹ ਬਿਬੇਕ ਦਾ ਮੁੜ ਪ੍ਰਚੱਲਨ। ਰੈਣ ਸਬਾਈ ਕੀਰਤਨ।ਲੜੀਵਾਰ ਬਾਣੀ ਪੜ੍ਹਨ ਦੀ ਪ੍ਰੇਰਣਾ ਦੇਣੀ।
    ਪਰ ਆਹ ਵਾਜੇ ਨਾਲ ਕੀਰਤਨ ਕਰਨਾ, ਬਿਨ੍ਹਾਂ ਰਾਗਾਂ ਦੇ ਕੀਰਤਨ ਨੂੰ ਜਿਆਦਾ ਪ੍ਰਫੁੱਲਿਤ ਕਰਨਾ। ਰਾਗ ਮਾਲਾ ਦਾ ਵਿਰੋਧ ਜੋ ਕਿ ਖੁਦ ਕਰਤਾਰਪੁਰੀ ਬੀੜ ਵਿਚ ਅੰਕਿਤ ਹੈ।

    • @dhangurupyare
      @dhangurupyare 9 місяців тому

      Ramadan’s bir before 1984 didn’t have raagmala jio. There are many saroops that also don’t have it from puratan times too. This topic will remain taboo.

  • @Singh_sahibpreet___
    @Singh_sahibpreet___ 8 місяців тому +1

    Par bhai sahib ji saint gurbachan singh ji bhindra wale ne dasya hai ki raagmala bani hai

    • @Singh_sahibpreet___
      @Singh_sahibpreet___ 8 місяців тому +1

      Bhai sahib ji meri benti aa ki tuci raagmala kyu nhi pad de

    • @Singh_sahibpreet___
      @Singh_sahibpreet___ 8 місяців тому +1

      Maaf karyo guru sahib ne jdo guru granth sahib ji da saroop bhai mani singh to likhwaya c ohde vitch ragmala darj hai

    • @Singh_sahibpreet___
      @Singh_sahibpreet___ 8 місяців тому

      Please bhai samjao

    • @Singh_sahibpreet___
      @Singh_sahibpreet___ 8 місяців тому

      Ehde naal man kai vaar tut janda hai

  • @pritpalsingh7986
    @pritpalsingh7986 2 роки тому

    Waheguru ji

  • @bhaisurjitsingh
    @bhaisurjitsingh 7 років тому +3

    Guru sahib ang sang jio

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ 2 роки тому +3

    Raag mala nu mande ni tuci es lai kirtan v ni samjh aunda jo es nu bani nai mande

  • @NavneetKaur-ke4uy
    @NavneetKaur-ke4uy 2 роки тому +2

    Veerji, sant jarnail singh ji bhindrawale raag mala di support kyo karde c? Oh tah sant c, bhul chul maafi, bas mann ch question c

    • @gsingh225
      @gsingh225 2 роки тому +1

      Bahut saare mahapursh sant raagmala nu parhde si, kirtaniye nu kehnde si ke sri raagmala da abhyaas Karo

    • @ਪਰਦੀਪਸਿੰਘ-ਭ4ਢ
      @ਪਰਦੀਪਸਿੰਘ-ਭ4ਢ 2 роки тому

      ua-cam.com/video/Ur6g0z4HlEo/v-deo.html

  • @charanpreetsingh2326
    @charanpreetsingh2326 5 місяців тому

    Fer hath likhat srupa ch kyu hai please explain

  • @Isher13
    @Isher13 7 років тому +22

    Dhan Sri raagmala sahib

  • @babakharaksingh2901
    @babakharaksingh2901 5 років тому +5

    ਕਿਸੇ ਨੂੰ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਅਾਹ ਜਵਾਬ ਸੁਣ ਲੳੁ ਵੀਡੀਓ ਚ, ਸੰਤ ਜਰਨੈਲ ਸਿੰਘ ਜੀ ਦਾ,
    ੲਿੱਕ ਪਾਸੇ ਕਰੋੜ੍ਹ ਜਣੇ ਤੁਸੀਂ ਖੜਜੋ, ੲਿੱਕ ਪਾਸੇ ੳੁਹ ਕੁਰਬਾਨੀ ਦੇਣ ਵਾਲੇ ੲਿਕੱਲੇ ਬਹੁਤ ਹਨ । ਜੀਹਦਾ ਨਾਮ ਸੁਣਕੇ ਅੱਜ ਵੀ ਦਿੱਲੀ ਕੰਬਦੀ ਹੈ, ਤੁਹਾਡਾ ਅਜੇ ਰੋਲ ਹੀ ਕੀ ਹੈ ੳੁਹਨਾਂ ਸਾਹਵੇਂ
    ua-cam.com/video/Sbd27pNM_NI/v-deo.html

  • @anshdeepsinghkhalsa1899
    @anshdeepsinghkhalsa1899 3 роки тому +3

    Veer g raagmaala guru sahib da ang hai

    • @waheguruji3063
      @waheguruji3063 2 роки тому +1

      @@AnandSinghh2008 ohh bhai tu guru tu vadda hogea tusi dassoge ke raag malla guru ki bani nhi tusi jada seyane age bass sir halla waheguru waheguru karan joge ho tusi baba jarnail Singh tuhanu gala kadde c ohh c guru ka asli sikh tusi sari pakhandi ho

  • @AnokhKaur
    @AnokhKaur 7 років тому +2

    Very informative video!

  • @guroatsingh5011
    @guroatsingh5011 7 років тому +2

    Must stop parchaar of websites like www.raagmalainfo.com

  • @ksdhaliwal3670
    @ksdhaliwal3670 3 роки тому

    ਅਜਿਹੇ ਮਸਲੇ ਛੇੜ੍ਹ ਕੇ ਸਿਖ ਪੰਥ ਵਿਚ ਦੁਬਿਧਾ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਕਾਨ੍ਹ ਸਿੰਘ ਨਾਭਾ ਨੇ ਭੀ ਇਸ ਬਾਬਤ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

  • @GuruDhaSingh
    @GuruDhaSingh 7 років тому +4

    ਇਕ ਬੇਮਤੀ ਹੈ ਜੀ। ਹੁਣ ਜੇ ਤੁਸੀਂ ਜਥੇ ਦੇ ਸਿੰਘਾਂ ਨੇ ਗੁਰਮਤਿ ਬਿਬੇਕ ਚੈੱਨਲ youtube ਤੇ ਖੋਲ ਹੀ ਦਿੱਤਾ ਹੈ ਤਾ ਕਿਰਪਾ ਕਰਕੇ ਇਹ ਵੀਡੀਓ ਬਣਾਉਣ ਦਾ ਸਿਲਸਿਲਾ ਬੰਦ ਨਾ ਕਰਿਓ। ਇਹ ਗੁਰੂ ਸਾਹਿਬ ਨੇ ਤੁਹਾਨੂੰ ਸਿੰਘ ਨੂੰ ਸੇਵਾ ਬਖਸ਼ੀ ਹੈ। youtube ਦੁਨੀਆ ਭਰ ਵੇਖਿਆ ਜਾਂਦਾ ਹੈ। ਪੰਜਾਬੀ ਤੇ ਅੰਗਰੇਜ਼ੀ ਦੋਹਾਂ ਜ਼ੁਬਾਨਾਂ ਚ ਗੁਰਮਤਿ ਅਨੁਸਾਰ ਗਿਆਨ ਬਖਸ਼ੋ ਜੀ।

    • @vickychandi254
      @vickychandi254 7 років тому

      GuruDhaSingh eh v sewa aa aa?

    • @waheguruji3063
      @waheguruji3063 2 роки тому

      Ohh bhai Guru di bani tu patkon valeo aa kehdi sewa yr tusi bilkul hi chaval bande ho had hogi kisse kuj kitta kise kuj tusi bani hi nhi ha rola payi onde

  • @ajeetkaur5703
    @ajeetkaur5703 5 років тому

    🙏Jealousy te video bna deo pls🙏

  • @srandhawa90
    @srandhawa90 7 років тому +4

    Tuhanu kis ne keha raag mala bani nahi
    J tusi sehmat nahi ta asi Ki kareey
    Har koi moo chak k vedio pa dinda

  • @dilsidaksingh1959
    @dilsidaksingh1959 5 років тому

    Pyaare singh ji ua-cam.com/video/Ur6g0z4HlEo/v-deo.html is video da jwaab dedo agar tuhade kol hega?

  • @jsingh1960
    @jsingh1960 7 років тому

    Bhai Sahib ji please do have a look at the books by S S Amol-- Sikha Di Bhagatmala n others. Every Sikh must read them. Very reaseachful n enlightening. Thanks

  • @Unknownnnnnn440
    @Unknownnnnnn440 2 роки тому +3

    AKJ ne bahot bani da niradar kita hoya

  • @Sikhiseeker
    @Sikhiseeker 3 роки тому

    Damdama sahib vich guru gobind Singh maharaj neh ragmala kida add kar ditti ??

    • @Unknownnnnnn440
      @Unknownnnnnn440 Рік тому

      Raag Mala bani hi hai. Sikh dharam de braham Gyanian ne Raag Mala nu bani hi manya hai.
      Kayi jaada giani banan de chakkar ch Bani di hi nindeya karn lag gaye

  • @HarpreetKaur-rr4bj
    @HarpreetKaur-rr4bj 3 роки тому

    Bhai sahib I am not able to clarify that are you in defence of raagmala or you oppose it?

  • @freakingfrankie4184
    @freakingfrankie4184 7 років тому +1

    charna cich benti a ji sewa karde rahi

  • @Unknownnnnnn440
    @Unknownnnnnn440 2 роки тому +2

    Lakh lahntaan pakhandiya

  • @Deeepchahal1984
    @Deeepchahal1984 Рік тому

    Thanu pta ki a. Bhai Manpreet Singh kanpuri v akj cho hi a. Ohh ta bhog di smapti ragmala nal krde TUC vdde ghyan den vale a gye. Sale. Mooh chk k evi lgg jan ge

  • @tejvinderpalsingh428
    @tejvinderpalsingh428 Рік тому

    Tuci vi ta ਉਹੀ ਵੰਡ vala km kitaa....ਨਾ ਬਣਾਓ video.....

    • @GurmatBibek
      @GurmatBibek  Рік тому

      ਅਸੀਂ ਪੰਥ ਵਿਚ ਵੰਡਾਂ ਪਾਉਣ ਦੀ ਕਦੇ ਹਿਮਾਇਤ ਨਹੀਂ ਕਰਦੇ ਜੀ। ਨਾ ਹੀ ਅਜ ਤਕ ਕਦੇ ਅਜਿਹਾ ਸਿਲਸਿਲਾ ਆਰੰਭ ਹੀ ਕੀਤਾ ਹੈ। ਪਰ ਜੇਕਰ ਕੋਈ ਪੰਥ ਵਿਚ ਵੰਡ ਜਾਂ ਕਲੇਸ਼ ਪਾਈ ਜਾਵੇ ਤਾਂ ਓਸਨੂ ਸਮਝਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜੀਉ।

  • @tejvinderpalsingh428
    @tejvinderpalsingh428 Рік тому

    AFSOS....TUCI APNI EGO NU HI LE KE ਬੈਠੋ HO.....MAAFI CHAAHWANGAA.....ULTIYAA DALILAAA DEN NAAL AAPJI VI AKAAL TAKHAT SAHIBJI DE ਫੈਸਲੇ NU NHI MNDE HOYE KM KR RHE HO JI.....ਦਾਸ VLO KOI MSG IS TO BAAD AAPJI NU NHI AAYEGAA JI.....BHULL CHUK HO GYI TAA MAAFIJI

    • @GurmatBibek
      @GurmatBibek  Рік тому

      ਅਸੀਂ ਕੋਈ ਵਿਵਾਦ ਨਹੀਂ ਕਰਦੇ। ਬੇਹਤਰ ਹੋਵੇਗਾ ਤੁਸੀਂ ਆਪਣੀ energy ਜਿਹੜੇ ਵਿਵਾਦ ਛੇੜਦੇ ਪੰਥ ਵਿੱਚ ਓਹਨਾ ਨੂੰ ਸਮਝਾਉਣ ਤੇ ਲਾਓ। ਓਹਨਾ ਨੂ ਕਿਹਾ ਜਾਂ ਰੋਕਿਆ ਤੁਸੀਂ ਜਿਹਨਾ ਨੇ ਇਸ ਮੁੱਦੇ ਤੇ ਹਮੇਸ਼ਾ ਵਿਵਾਦ ਹੀ ਕੀਤਾ?
      ਗਲਤ ਜਗ੍ਹਾ ਗੁੱਸਾ ਨਾ ਕੱਢੋ ਜੇਹੜੇ ਗਲਤ ਕੰਮ ਕਰਦੇ ਓਹਨਾ ਨੂੰ ਰੋਕੋ। ਗੁਰਮਤਿ ਇਹੀ ਹੈ।

  • @jaskaransingh-wm5cw
    @jaskaransingh-wm5cw 4 роки тому +1

    Akj hun aklo khali jatha reh gya koi gyaan ni tolkia shanne vjja lo bs

  • @NirmalSingh-xo5jc
    @NirmalSingh-xo5jc 6 років тому

    are you made

  • @Tatkhalsa96k
    @Tatkhalsa96k 4 роки тому +2

    Raagmala bani hai, te jede bhi jathe ehnu bani mahi mande oh apne eh bhekh chad den jeda paayi firde ne, guru nindak ne raagmala virodhi,

    • @HarHarNaam
      @HarHarNaam 3 роки тому

      Dubidha Door Karo Liv Laaye ❤️🙏

    • @waheguruji3063
      @waheguruji3063 2 роки тому

      Bilkul veer eh akj valea te duje aa 2 saal de course karan vale misnari vade Giani bane firde jafo puratan jathebandia jo Guru Sahib ji ne app chalayia ohh mndea te ehh kal de bache jada seyane hoge sachi mere vaas chale pori dunyia ch ena nu gala te raag malla da khulke vichaar Guru ki bani thi ,ha , rahogi
      Hon ehh thura dasoge ke bani ha ke nhi sade peo ne sanu dasea ardaas karke huknama sahib lake dekho fr laggo pata bani ha ke nhi

  • @vickychandi254
    @vickychandi254 7 років тому +3

    Murakha da toola

    • @GuruDhaSingh
      @GuruDhaSingh 7 років тому +1

      vicky chandi ਮੂਰਖਾਂ ਨੂੰ ਸਾਰੇ ਆਪਣੇ ਵਾਂਗੂ ਮੂਰਖ ਹੀ ਲਗਦੇ ਨੇ

    • @vickychandi254
      @vickychandi254 7 років тому +1

      eh Moorak raagmaala da wirodh krda aa guru nindak aa waheguru eda da Moorakh ehi reha, waheguru mehar e rakhe

    • @GuruDhaSingh
      @GuruDhaSingh 7 років тому +1

      vicky chandi ਬਾਈ ਇਹ ਵੀਡੀਓ ਬਨਾਇ ਗਏ ਸੀ ਸੁਖਜੀਵਨ ਸਿੰਘ ਨੂੰ ਉਤਰ ਦੇਣ ਲਈ ਕਿਓਂਕਿ ਉਸਨੇ ਰਾਗਮਾਲਾ ਦੇ ਉਤੇ ਵੀਡੀਓ ਬਣਾਏ ਤੇ ਨਾਲ ਹੀ ਨਾਲ ਅਖੰਡ ਕੀਰਤਨੀ ਜਥੇ ਤੇ ਭੀ direct attack ਕਰੀ ਜਾਵੇ। ਜਿਦਰ ਤਕ ਰਾਗਮਾਲਾ ਦਾ ਸਵਾਲ ਹੈ, ਜੇ ਕੋਈ ਗੁਰਸਿਖ ਇਸ ਰਚਨਾ ਨੂੰ ਮਨੇ ਯਾਂ ਨਾ ਮੰਨੇ ਇਸ ਨਾਲ ਕੋਈ ਇਨਸਾਨ ਮੂਰਖ ਨਹੀਂ ਹੋ ਜਾਂਦਾ। ਪੁਰਾਤਨ ਗੁਰਸਿਖ ਕਵੀ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਭੀ ਨਹੀਂ ਸੀ ਇਸ ਨੂੰ ਮਨਦੇ ਇਸ ਤੋਂ ਇਲਾਵਾ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਭੀ ਨਹੀਂ ਸੀ ਮਨਦੇ। ਕੀ ਇਹ ਸਾਰੇ ਤੁਹਾਡੀ ਨਜ਼ਰਾਂ ਵਿਚ ਮੂਰਖ ਸੀ?

    • @arshdeepsingh-jd9pk
      @arshdeepsingh-jd9pk 5 років тому

      taksali ,akhand Kirtani te hor sampardaava Ch na vakhra hovo, jkar ek adda vichar nhi melda ta kisa nal nafrat na karo Jo Sant jarnail singh khalsa bindrawaalia da Akj naal boht piyaar cc

    • @AnandSinghh2008
      @AnandSinghh2008 3 роки тому

      Raagmala is not bani

  • @tejvinderpalsingh428
    @tejvinderpalsingh428 Рік тому

    Tohadi traa ਉਹ ਵੀ ਕੋਸ਼ਿਸ਼ kr rhe ਹੋਣੇ......jwaab ਦੇਣ ਦਾ ਮਤਲਬ ਹੀ ਵੰਡ ਪਾਉਣ ਦਾ ਬੀਜ ਬੋਹਨਾ.....ਭੁੱਲ ਚੁੱਕਾ ਦੀ ਮਾਫੀ

    • @GurmatBibek
      @GurmatBibek  Рік тому

      ਭਾਈ ਸਾਹਿਬ ਜੀ ਜਵਾਬ ਦੇਣ ਦਾ ਮਤਲਬ ਬੀਜ ਬੋਣਾ ਨਹੀਂ ਹੁੰਦਾ। ਬੀਜ ਓਹ ਬੋਂਦਾ ਹੈ ਜੋ ਪੰਥ ਵਿੱਚ ਅਣਹੋਂਦਾ ਵਾਦ ਖੜਾ ਕਰੇ। ਅਸੀਂ ਕਦੇ ਵੀ ਕਿਸੇ ਪੰਥਿਕ ਮਸਲੇ ਤੇ ਜਿਸ ਬਾਰੇ ਪੰਥ ਵਿਚ ਦੁਬਿਧਾ ਹੋਵੇ , ਵਾਦ ਖੜਾ ਨਹੀਂ ਕਰਦੇ। ਸਭ ਨੂ ਇਹੀ ਕਹਿੰਦੇ ਹਾਂ ਕਿ ਜਿਹਨਾ ਮਸਲਿਆਂ ਤੇ ਪੰਥ ਦੀ ਇਕ ਰਾਇ ਨਹੀਂ ਅਤੇ ਝੱਗੜਾ ਪੈਂਦਾ ਓਹ ਮਸਲੇ ਨਾ ਛੇੜੋ।
      ਅਸੀਂ ਇਹ ਮਸਲਾ ਕਦੇ ਵੀ ਨਹੀਂ ਛੇੜਿਆ। ਬਹੁਤ ਬੇਨਤੀਆਂ ਕੀਤੀਆਂ ਸੀ ਪਰ ਜਦ ਕੋਈ ਵਾਦ ਪਾਉਣਾ ਨਾ ਹਟੇ ਫੇਰ ਓਸਨੂ ਪੰਥ ਦੀ ਸ਼ਾਂਤੀ ਅਤੇ ਪੰਥ ਦੀ ਭਲਾਈ ਵਾਸਤੇ ਵਿਚਾਰਕ ਰੂਪ ਵਿਚ ਠਲ ਪਾਉਣ ਦੀ ਕੋਸ਼ਿਸ਼ ਕਰੀਦੀ। ਜੋ ਏਥੇ ਕੀਤੀ ਗਈ। ਨਹੀ ਤਾਂ ਪੰਥ ਵਿੱਚ ਲੜਾਈ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ।
      ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਮਸਲਾ ਏਥੇ ਹੀ ਠਪ ਹੋ ਗਿਆ ਸੀ। ਤੁਸੀਂ ਵੀ ਕਿਰਪਾ ਕਰੋ ਕੋਈ ਵਾਦ ਵਿਵਾਦ ਨਾ ਖੜਾ ਕਰੋ। ਬੇਨਤੀ ਹੈ।

  • @GuptSingh1469
    @GuptSingh1469 Рік тому +2

    ਝੂਠਾ ਪ੍ਰਚਾਰ

  • @GuptSingh1469
    @GuptSingh1469 Рік тому +1

    ਰਾਗਮਾਲਾ ਗੁਰਬਾਣੀ ਹੈ