ਕੈਨੇਡਾ ਤੋ ਅੰਤਰਰਾਸ਼ਟਰੀ ਸਟੂਡੈਂਟਾ ਨੂੰ ਡਿਪੋਰਟ ਕਰਨਾ ਕੀ ਇੱਕ ਸਕੈਮ ? | Canada News Binder Show Ep: 01

Поділитися
Вставка
  • Опубліковано 14 жов 2024
  • #aajnewswala #canadanews #canadastudents
    ਕੈਨੇਡਾ ਤੋ ਅੰਤਰਰਾਸ਼ਟਰੀ ਸਟੂਡੈਂਟਾ ਨੂੰ ਡਿਪੋਰਟ ਕਰਨਾ ਕੀ ਇੱਕ ਸਕੈਮ ? | Canada News Binder Show Ep: 01
    Aaj News Wala | Punjabi News | Aaj News Wala Live | ਆਜ਼ ਨਿਊਜ਼ ਵਾਲਾ
    -------------------------------------------------------------------------------------------------------------
    AAJ NEWS WALA CHANNEL :
    ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ । Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi !
    Subscribe To Our Channel : / @aajnewswala
    Like us on Facebook : / aaj-news-wala-production
    Follow us on Twitter : / aajnewswala
    Thanks For Visit Our Channel.

КОМЕНТАРІ • 108

  • @KanwaljitKaur-n6p
    @KanwaljitKaur-n6p 2 місяці тому +15

    ਬਹੁਤ ਵਧੀਆ, ਭਾਈ ਸਾਬ ਤੁਸੀ ਕੈਨੇਡਾ ਸਰਕਾਰ ਕੋਲ ਮੁੱਦਾ ਉਠਾਓ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @charanjitsingh6768
    @charanjitsingh6768 2 місяці тому +1

    In my opinion main reason for increased immigration was to bring funds into Canada after government spent huge amounts distributing cash during COVID to a large section of undeserving citizens. Now when that phase is over they are pulling back. Same situation in most western countries.

  • @gursingh8358
    @gursingh8358 2 місяці тому +9

    ਵੀਰ ਜੀ ਜੋ ਬੱਚੇ ਕੇਨੈਡਾ ਪਹੁੰਚ ਚੁੱਕੇ ਨੇ ਉਹਨਾ ਦੀ ਮੱਦਦ ਕੀਤੀ ਜਾਵੇ।ਇਹ ਬੱਚੇ ਜ਼ਮੀਨਾਂ ਵੇਚ ਵੇਚ ਆਏ ਨੇ ਉਨ੍ਹਾਂ ਬੱਚਿਆਂ ਦੀ ਮੱਦਦ ਕਰੋ। ਨਹੀਂ ਤਾ ਬੱਚੇ ਬਰਬਾਦ ਹੋ ਜਾਣਗੇ। ਤਬਾਹ ਹੋ ਜਾਣਗੇ

  • @gurpreetsaini937
    @gurpreetsaini937 2 місяці тому +3

    ਵੀਰਬਹੁਤਵਧੀਆਆਪਜੀਦੀਸੋਚਬਹੁਤਚੱਗੀਹੈ
    ਵੀਰਜੀਅਸੀ
    ਤਾਕਰਜੇਚੱਕ

  • @narinderpalsingh5349
    @narinderpalsingh5349 2 місяці тому +4

    Good decision,,,ਬਹੁਤ ਹੀ ਵਧੀਆ ਫੈਸਲਾ ਹੈ ❤❤❤ ਪੰਜਾਬ ਦਾ ਉਜਾੜਾ ਰਕ ਜਾਵੇਗਾ ❤❤❤

  • @surinderkaur9310
    @surinderkaur9310 2 місяці тому +6

    ਸਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ❤❤❤❤

  • @sarmukhsingh2075
    @sarmukhsingh2075 2 місяці тому +3

    ਸਟੂਡੈਂਟਾ ਤੋਂ ਪੈਸਾ ਇਕਠਾ ਕਰਕੇ ਹੁਣ ਧੱਕੇ ਮਾਰ ਰਹੇ ਹਨ ਕਿ ਵਾਪਸ ਜਾਓ ംਹੁਣ ਸਾਥ ਦੇਣ ਸਟੂਡੇਂਟਾ ਜਿਹੜੇ ਵੀ ਆਪਣੇ ਆਪ ਨੂੰ ਪੰਜਾਬੀ ਮੰਨਦੇ ਹਨ ਹੁਣ ਰੋਡ ਜਾਂਮ ਕਰੋ

  • @jassdeep6245
    @jassdeep6245 2 місяці тому +3

    ਸਰਦਾਰ ਜੀ ਬੱਚੇ ਬਹੁਤ ਪ੍ਰੇਸ਼ਾਨ ਹਨ ਇਧਰ ਮਾਪੇ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਲਖਾਂ ਰੁਪੈ ਲਾ ਕੇ ਅਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਸੁਪਨੇ ਦੇਖੇ ਜੀ

  • @surinderkaur9310
    @surinderkaur9310 2 місяці тому +1

    ਪੀਆਰ ਜ਼ਰੂਰ ਕਰੌਂ ਅੱਗੇ ਤੌਂ ਨਾਂ ਬੁਲਾਓ ਸਾਰੇ ਪੈਸੇ ਖ਼ਤਮ ਹੋ ਗਏ ਹਨ ਕਨੈਡਾ ਪਿਛੇ 😢😢😢😢😢😢😢

  • @rupinderarishi4972
    @rupinderarishi4972 2 місяці тому +3

    ਬੇਹੱਦ ਤਰਕਪੂਰਨ ਤੇ ਭਾਵਪੂਰਨ ਵਿਚਾਰ ਹਨ ਖਾਲਸਾ ਜੀ ਦੇ। ਹਮੇਸ਼ਾਂ ਚੜ੍ਹਦੀ ਕਲਾ ਚ'ਰਹਿਣ!ਸਭ ਨੂੰ ਗੁਰੂ ਸਾਹਿਬ ਜੀ ਦਾ ਨਾਮ ਜਪੋ, ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿਉ ਜੀ। ਸਰਕਾਰ ਨੂੰ ਵੀ ਇਹ ਸਿੱਖ ਸਿਧਾਂਤ ਸਮਝਾਉ ਜੀ।

  • @arshdhillon7377
    @arshdhillon7377 2 місяці тому +2

    Bilkul sahi hai 💯 g phala students nu PR karo

  • @SatnamSingh-wv9gg
    @SatnamSingh-wv9gg 2 місяці тому +5

    ਸਰਦਾਰ ਜੀ ਤੁਸੀਂ ਤਾਂ ਇੱਥੋਂ ਦੇ ਨਾਗਰਿਕ ਬਣ ਚੁੱਕੇ ਓ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕਨੇਡਾ ਸਰਕਾਰ ਤੇ ਦਬਾਅ ਬਣਾਓ ਤਾਂ ਕਿ ਜਿਹੜੇ ਬੱਚੇ ਇੱਥੇ ਇੰਨ੍ਹਾਂ ਪੈਸਾ ਲਾਕੇ ਆਏਂ ਨੇ ਉਨ੍ਹਾਂ ਦਾ ਭਵਿੱਖ ਨਾ ਖ਼ਰਾਬ ਹੋਵੇ ਉਨ੍ਹਾਂ ਬੱਚਿਆਂ ਦੀ ਮੱਦਦ ਕਰੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmarjitKaur-rq2ok
    @AmarjitKaur-rq2ok 2 місяці тому +2

    ਬਹੁਤ ਵਧੀਆ ਵਿਚਾਰ ਰੱਖੇ ਤੁਸੀਂ ਵੀਰ ਜੀ

  • @Mera_Desh429
    @Mera_Desh429 2 місяці тому

    ਜਿਵੇਂ ਦਿੱਲੀ ਵਿਚ ਧਰਨੇ ਲੱਗਦੇ ਹਨ ਉਸੇ ਤਰ੍ਹਾਂ ਰੋਡ ਜਾਮ ਕੀਤੇ ਜਾਣ, ਜ਼ਿਆਦਾ ਨਹੀਂ ਇਕ ਹਫਤੇ ਵਿਚ ਸਰਕਾਰ ਨੇ ਝੁਕ ਜਾਣਾ। ਉਹ ਮੋਦੀ ਥੋੜਾ ਹੈ ਜੀਹਨੇ ਗੱਲ ਨਹੀਂ ਸੁਣਨੀ।

  • @Rakeshkumar-jp8jd
    @Rakeshkumar-jp8jd 2 місяці тому +3

    Right vir ji tusi har roj ik video pao plz
    Jehde students ligal aa rahe aa ohna da jaroor kuch sochna chahiye govt. Of canada nu

  • @NajeeraDeo
    @NajeeraDeo 2 місяці тому +10

    🙏🙏 ਧੰਨ ਬਾਦ ਸੋਡਾ ਬਾਈ ਬੱਚਿਆਂ ਲਈ ਬੋਲ ਲੈਣਾ ਨਾ ਦਾ

  • @KanwaljitDhillon-m9p
    @KanwaljitDhillon-m9p 2 місяці тому +1

    sahi bilkul bachiya da bht struggle aa ona nal insaaf hona chahida

  • @ParamjitSingh-ym3qo
    @ParamjitSingh-ym3qo 2 місяці тому +3

    Canada vich New and old sab ronday hn halat very deficult bura hal

  • @satnambrar932
    @satnambrar932 2 місяці тому +1

    Good job bai g

  • @PawanBrar-nl3vz
    @PawanBrar-nl3vz 2 місяці тому +3

    Good 👍

  • @khushveerbhangal4310
    @khushveerbhangal4310 2 місяці тому +2

    Veer ji tusi bhut vdia gal kiti a ji

  • @Karmjitkaur-gk1xq
    @Karmjitkaur-gk1xq 2 місяці тому +6

    ਨਵੇਂ ਆਉਣ ਤੇ ਰੋਕ ਲਾ ਦੇਣ ਤਾਂ ਕੇ ਕਿਸੇ ਦਾ ਫਾਇਨੰਸ਼ਲੀ ਨੁਕਸਾਨ ਨਾ ਹੋਵੇ ਜੋ ਗਏ ਹੋਏ ਨੇ ਉਨ੍ਹਾਂ ਨਾਲ ਧੋਖਾ ਨਾ ਹੋਵੇ ਸਟੂਡੈਂਟਸ ਦਾ ਇਹ ਕਸੂਰ ਆ ਵੀ ਉਹਨਾਂ ਨੇ ਕੈਨੇਡਾ ਦੀ ਇਨਕਮ ਵਧਾਉਣ ਵਿੱਚ ਯੋਗਦਾਨ ਪਾਇਆ ਇਹ ਸਜਾ ਦੇ ਰਹੇ ਹੋਂ ਬਁਚਿਆ ਨੂੰ 😢😢

    • @KarmjeetKaur-jy3li
      @KarmjeetKaur-jy3li 2 місяці тому +1

      Asa g eai ta haga loka nu asi gea Hor na Koi Java

    • @jashpalsingh1875
      @jashpalsingh1875 2 місяці тому

      ਤੁਸੀ ਓਥੇ study karn ਗਏ ਹੋ ਆਪ ਤੁਸੀ sign ਕੀਤੇ ਹਨ perr ਲਿਆ ਕਰੋ। ਭੇਡ ਚਾਲ ਨਾ ਕਰੋ।ਜਲਦੀ ਨਾਲ ਇੰਡੀਆ ਆ ਜਾਓ ਮੋਦੀ ਨੇ ਬਹੁਤ ਤਰਕੀ ਕੀਤੀ ਆ।😂😂

    • @Karmjitkaur-gk1xq
      @Karmjitkaur-gk1xq 2 місяці тому

      @@KarmjeetKaur-jy3li ਸੋਨੂ ਕੀ ਪਤਾ ਵੀ ਅਸੀਂ ਗਏ ਜਾਂ ਨਹੀਂ ਕਿਸੇ ਹਁਕ ਦੀ ਗੱਲ ਕਰਨਾ ਵੀ ਗੁਨਾਹ ਹੈ ਹਁਦ ਹੋ ਗਈ 😃

    • @KarmjeetKaur-jy3li
      @KarmjeetKaur-jy3li 2 місяці тому

      Punjab Da bora hall a Canada batha gll meri jnda a mod ao Punjab fir

  • @JaswantSingh-uu5us
    @JaswantSingh-uu5us 2 місяці тому +3

    ਧੰਨਵਾਦ ਜੀ

  • @khushveerbhangal4310
    @khushveerbhangal4310 2 місяці тому +2

    Vary good veer ji

  • @neelamranibhambi
    @neelamranibhambi 2 місяці тому +7

    Maa bap ne India sb kush bech ke bchy Canada bheje veer ji sb brbad ho gea 😢😢

  • @baljeetsinghsandhu8489
    @baljeetsinghsandhu8489 2 місяці тому +3

    Very good Bai jee. This is very logical.

  • @neensatya4
    @neensatya4 2 місяці тому +4

    Trudeau and jagmeet mil ke kha gye canada da Paisa, development kaise hogi?

  • @bhupindersinghsangha1313
    @bhupindersinghsangha1313 2 місяці тому +3

    ਸਰਦਾਰ ਜੀ ਇਹ ਸਟੂਡੈਂਟਸ ਬੀ ਘਾਟ ਇਹਨਾਂ ਗੰਧ ਪਾਇਆ ਇਨ੍ਹਾਂ ਨੇ ਸਿੱਖੀ ਦਾ ਘਾਂਣ ਕਿੱਤਾ, ਕੁੜੀਆਂ ਮੁੰਡੇ ਸ਼ਰੇਆਮ ਪਾਰਕ ਵਿਚ ਨੰਗੇਜ ਗੰਧ ਪਾ ਰਹੇ , ਕੁੜੀਆਂ ਦੇ 4-4 ਬੁਆਏਫਰੈਂਡ, ਪੰਜਾਬ ਬੈਠੇ ਹਸਬੈਂਡ ਦਾ ਪੈਸਾ ਖਾ ਲਿਆ।
    ਇੰਡੀਆ ਤੋਹ ਆਈਆਂ married ਕੁੜੀਆਂ ਪ੍ਰੋਪਰਟੀ ਪਿੱਛੇ divorce ਮੰਗਦੀਆਂ ਨੇ, ਇਹਨਾਂ ਬੇਸ਼ਰਮਾ ਨੂੰ deport karna ਸਹੀ ਹੈ।

    • @gattisandhu
      @gattisandhu 2 місяці тому +1

      baba ji kal das nu barrie de strip club vich lap dance len da mouka milya , canadian born bacheya ne changa rang bannya
      bache sare iko je han
      waheguru bhali kare

    • @Karmjitkaur-gk1xq
      @Karmjitkaur-gk1xq 2 місяці тому +1

      ਜੋ ਬੇ ਕਸੂਰ ਬਁਚੇ ਆ ਉਨ੍ਹਾ ਬਾਰੇ ਕੀ ਕਹੋਂਗੇ ਇਹ ਵੀ ਦਁਸੋ ਪੰਜੇ ਉਂਗਲਾ ਇਕਸਾਰ ਨਹੀਂ ਹੁੰਦੀਆ ਸਾਰੇ ਇਕੋ ਜਿਹੇ ਨਹੀਂ ਹੁੰਦੇ ??

    • @mohinderpal4482
      @mohinderpal4482 2 місяці тому +1

      Kuchh nu chhad ke baki ta theek han.Hard work karde

    • @ranjitsinghgrewal4727
      @ranjitsinghgrewal4727 2 місяці тому +1

      Thik aa ji.Eh besharm hn,Jo apne Khandan nu bhul gye ne.Kro aise bachian nu deport.

  • @mohinderpal4482
    @mohinderpal4482 2 місяці тому +2

    Very good

  • @manibrar9490
    @manibrar9490 2 місяці тому

    Good sardar ji waheguru kirpa krn ji

  • @RajinderSingh-t6w
    @RajinderSingh-t6w 2 місяці тому +2

    Good speech

  • @younglookmakeupstudio3736
    @younglookmakeupstudio3736 2 місяці тому +5

    But vadeea

  • @gurbinderkaur4763
    @gurbinderkaur4763 2 місяці тому +2

    Right

  • @jaspreetbassi-p7r
    @jaspreetbassi-p7r 2 місяці тому +2

    I think Canada government need to think about Canadian kids first .that’s all .

  • @CharnjeetKaurSidhu-y6v
    @CharnjeetKaurSidhu-y6v 2 місяці тому +1

    Veer ji jehre students good han uhna li stand lavo ji jehre crime karde choria karde uhna nu deport karo change bachia da future na khrab kita jave request he sir ji

  • @kapoorphotography
    @kapoorphotography 2 місяці тому +1

    Thx ji

  • @baldevraj8029
    @baldevraj8029 2 місяці тому +4

    ❤ very good 💯

  • @SinghSaab-ki6yy
    @SinghSaab-ki6yy 2 місяці тому +2

    Very good beer ji

  • @JustFitgym-JFG855
    @JustFitgym-JFG855 2 місяці тому +2

    right ji

  • @aartisharma9028
    @aartisharma9028 2 місяці тому +1

    God bless you🎉🎉

  • @KesarSinghGurna
    @KesarSinghGurna 2 місяці тому

    Bhut vadia vichar

  • @chamanlal8446
    @chamanlal8446 2 місяці тому +2

    VERY NICE

  • @arshdhillon7377
    @arshdhillon7377 2 місяці тому

    Thanks bhaji tusi students da hakka di gal kiti jo k bilkul sahi hai 💯

  • @MajorSingh-nm2yf
    @MajorSingh-nm2yf 2 місяці тому +1

    Very good veer g

  • @mohinderpal4482
    @mohinderpal4482 2 місяці тому +1

    Bahut vadia vichar ji

  • @SavitaDevi-b3g
    @SavitaDevi-b3g 2 місяці тому +2

    Respected sir , your speech is roo much impressive

  • @waraichsingh9065
    @waraichsingh9065 2 місяці тому +1

    Veer ji bahut vadia lagiayan tihadian galan ji. Sabb ton vadda hai saber santokh jindhagi vich hona jaruri hai.

  • @younglookmakeupstudio3736
    @younglookmakeupstudio3736 2 місяці тому +4

    Good job

  • @MalkeetKaur-e6z
    @MalkeetKaur-e6z 2 місяці тому +1

    Excellent good views for students

  • @kewalsekhon8206
    @kewalsekhon8206 2 місяці тому +1

    Good Sardar g

  • @surinderkaur9310
    @surinderkaur9310 2 місяці тому +12

    ਬੱਚਿਆਂ ਨੂੰ ਟੈਂਸ਼ਨ ਨਾਂ ਦਵੌ ਜੀ 😢😢😢😢😢😢😢

    • @TheRYDS-pq8yg
      @TheRYDS-pq8yg 2 місяці тому +1

      eh tension appa lokan ne 40 50 lakh deke mull khridi hai, bache me +2 kitti te pajj le dollar kamaun, ristedaara da bacha pehla chala gaya ta saanu eda lagda ki oh marathon pehla jit gaya assi piche reh gaye, ethe saade chandigarh ch 5 5 lakh diyan do caba paake total 10 lakh laake ik cab khud chalake ik rent te ya driver rakh ke araam naal lakh sawa lakh kama sakde haan nale shaama nu apne ghar apne maa baap ate bachea naal baith ke garam taaza daal phulka khao
      baaki veero paino appni appni soch hai Waheguru mehar kare

  • @anilluthraa5531
    @anilluthraa5531 2 місяці тому +2

    Good bhai ji ❤❤

  • @ramzankhan9390
    @ramzankhan9390 2 місяці тому +1

    Good ji

  • @HarjeetKaur-cw9tq
    @HarjeetKaur-cw9tq 2 місяці тому +2

    Very good baba ji canada

  • @neensatya4
    @neensatya4 2 місяці тому +4

    Refugee vala dhanda jagmeet ne banaya and punjab nu barbad kra

  • @surinderkaur9310
    @surinderkaur9310 2 місяці тому +10

    ਕਨੈਡਾ ਦੀ ਬਹੁਤ ਗ਼ਲਤ ਗੱਲ ਹੈ 😢😢😢😢😢😢😢😢😢 ਬੱਚੇ ਬਹੁਤ ਪੇਸ਼ੇ ਲਗਾਂ ਕੇ ਗਏ ਹਨ

    • @Manpreetkaur0031
      @Manpreetkaur0031 2 місяці тому

      Sop ch saaf saaf likheya jnda behne v students mud k india aun ge kuj glt ni j duje mud ne ge fr hi new jan ge education len lyi

  • @SukhbirKaur-zj5gp
    @SukhbirKaur-zj5gp 2 місяці тому +1

    bahut hi vdia vdia views Bhai sahib ji

  • @HardevDhak
    @HardevDhak 2 місяці тому +2

    First of when they comes here they comes here for study or for P R ?

  • @favoritesongdhami6340
    @favoritesongdhami6340 2 місяці тому +1

    Very true great job sir

  • @rajinderkaurarora6708
    @rajinderkaurarora6708 2 місяці тому +1

    ❤ thanks brother

  • @parmjitkaur8519
    @parmjitkaur8519 2 місяці тому +2

    Cinda baj deo thanks ji 🙏🙏anada sarkar sub children ko

  • @Rakeshkumar-jp8jd
    @Rakeshkumar-jp8jd 2 місяці тому +2

    Bro students da sath davo sare
    Sara kuch vech vat ke aande aa student plz kuch karo 🙏🌹

  • @surinderkaur9310
    @surinderkaur9310 2 місяці тому

    ਬੱਚੇ ਪਹਿਲਾਂ ਹੀ ਬਹੁਤ ਮਰ ਰਹੇ ਹਨ ਕੰਮ ਨਹੀਂ ਮਿਲਦਾ ਹੁਣ ਟੈਂਸ਼ਨ ਨਾਂ ਦਵੌ ਜੀ ਬਹੁਤ ਪੈਸੇ ਲਗਾ ਕੇ ਗਏ ਹਨ ਚਾਰ ਸਾਲ ਹੌ ਗਏ ਹਨ ਗਾਏਂ ਨੂੰ

  • @surindervirk4601
    @surindervirk4601 2 місяці тому +1

    Good thoughts veer g

  • @nirbhaisingh9936
    @nirbhaisingh9936 2 місяці тому +4

    Good thoughts about students God bless you 🎉

  • @younglookmakeupstudio3736
    @younglookmakeupstudio3736 2 місяці тому +4

    Buhat vadea sir

  • @BahadurSingh-xd1xu
    @BahadurSingh-xd1xu 2 місяці тому +2

    True

  • @kulbirkaur2025
    @kulbirkaur2025 2 місяці тому +1

    Jrur.kao.veer.ji.trudo.srkar.nu.v.bachea.nl.dhka.kro.pr.deo.paise.lae.a

  • @daljeetaujla1392
    @daljeetaujla1392 2 місяці тому +2

    Thanks brother

  • @kuldeepsingh1259
    @kuldeepsingh1259 2 місяці тому +1

    Good veer ji

  • @sukhsandhu4405
    @sukhsandhu4405 2 місяці тому +2

    Students de pesay ghar oujad gye .feesan bhar2 k canada des de noo ameer kita . Hun kese vapis ounge. Ethe saari oumer karja nhi lathNa. Canada szrkar bhot dhaka kr rhi hai

  • @ranjeetkaur-md5hk
    @ranjeetkaur-md5hk 2 місяці тому +2

    Thanks g

  • @ParminderKaur-og6xi
    @ParminderKaur-og6xi 2 місяці тому +1

    Thanks veer ji

  • @ParmjitKaur-p1d
    @ParmjitKaur-p1d 2 місяці тому +1

    Thanks you g

  • @VipanBrar-pz3vt
    @VipanBrar-pz3vt 2 місяці тому

    Right ji

  • @rajwinderkaur7727
    @rajwinderkaur7727 2 місяці тому +2

    Please help the children 🙏 😢

    • @sandeepgarcha4980
      @sandeepgarcha4980 2 місяці тому

      How?

    • @amarjitsingh3090
      @amarjitsingh3090 2 місяці тому

      Jehna ne study de naal naal kamm kita tax ditta govt. Nu uhna nu work karn di ijajit ditti jawe te agge chal k tax bharde bhardiya PR ditti jaawe......aida help kiti jaawe........HOW 😅😊​@@sandeepgarcha4980

  • @nickchawla4470
    @nickchawla4470 2 місяці тому +2

    🙏👍

  • @CharnjeetKaurSidhu-y6v
    @CharnjeetKaurSidhu-y6v 2 місяці тому +2

    Sir request he jehre bache is vele camada vich han uhna nu adjust kita jave hor visa dene band kite jane bhave tourist hove visitor hove

  • @SukhjinderSingh-kb5fr
    @SukhjinderSingh-kb5fr 2 місяці тому +4

    HUN CANADA 🇨🇦 NE WORK PERMITS VI BANDH KARNE AA

  • @CharnjeetKaurSidhu-y6v
    @CharnjeetKaurSidhu-y6v 2 місяці тому +2

    Sir please raise the voice for students uh lakha rup la k aye students are in depression thanks sir speaking for students

  • @surinderkaur9310
    @surinderkaur9310 2 місяці тому +3

    ਪਹਿਲਾਂ ਨਾਂ ਬੁਲਾਓ ਬਚਿਆ ਨੂੰ ਬਹੁਤ ਪੈਸੇ ਲਗਾ ਕੇ ਆਏ ਹਨ

  • @baljeetsinghsandhu8489
    @baljeetsinghsandhu8489 2 місяці тому +1

    Very wrong on the part of Canadian Govt.

  • @amankhakh4649
    @amankhakh4649 2 місяці тому +2

    No scam

  • @amarjitsingh3090
    @amarjitsingh3090 2 місяці тому

    Mainu ta lagda jehrhe punjabi parent's ne apni hakk sach di sari jindagi di kmayi laa k bache canada bheje k uhna da changa future ban sake...apniya jameena takk vech dittiya...uhna perant's di badduaa ne canada nu lai laina..j kar uhna de bachiya nu tabaah kar te canada govt. Ne...kidda vapis chale jaan student's...kinna paisa khadha canada govt. Ne study de naam te...kinniya kinniya mottiya feesa rakhiya aa ehna ne....paise batorr k hun kehnde tusi vapis chale jayo kiyu..??? Dujje paase ik thore jehe paise la k visitor aunda..na koi canada govt. Nu uhdi koi den aa..aaake refuzi laganda te tusi uhnu PR de naal naal hor facilities v dende aa...hadd aa yr.....STUDENTS NAAL SCAM NA KARO BHAI WAHEGURU TON DARRO..

  • @ChetvarinderKaur
    @ChetvarinderKaur 2 місяці тому

    Lots of thax sir sab lae ek trh the neaa karna chahida mera betta ek ha oh vi Canada five year toa ha mera husband the death ho gae mera ta ek he betta ha

  • @mukesharora3922
    @mukesharora3922 2 місяці тому +1

    Sukhi rho

  • @PreetSingh-dj4un
    @PreetSingh-dj4un 2 місяці тому

    Canadian Army vich bharti ho Jana, ag le sall Khulna jani a.PR ose waqat.

  • @gurjitkaur2259
    @gurjitkaur2259 2 місяці тому +1

    😢😢😢

  • @KarmjeetKaur-jy3li
    @KarmjeetKaur-jy3li 2 місяці тому

    Jhada gea a onu nu ta Aea a Bess Hor na ava Koi Bess Aei taha shat Ho jagea Bess Hor Koi na ava

  • @sukhsandhu4405
    @sukhsandhu4405 2 місяці тому +1

    Canada sarkar pehlian noo pka kre . Sge ton visa na deve

  • @aammsingh806
    @aammsingh806 2 місяці тому

    Good flop canada

  • @ShivKumar-rc8lr
    @ShivKumar-rc8lr 2 місяці тому

    Bakwas

  • @GurdeepKaur-h3q
    @GurdeepKaur-h3q 2 місяці тому +1

    Veer ji tusi bhut bhut vdia gal kiti a ji