NRI ਪਰਿਵਾਰ ਨੇ ਕਰਤਾ Baltej Pannu ਦਾ ਧੰਨਵਾਦ। Lakha Sidhana ਵੀ ਫਿਰ ਹੋ ਗਿਆ ਸਿੱਧਾ।

Поділитися
Вставка
  • Опубліковано 2 гру 2024

КОМЕНТАРІ • 129

  • @sukhjitsingh6668
    @sukhjitsingh6668 Рік тому +27

    ਲੱਖੇ ਵੀਰ ਤਾਂ ਹੀ ਕਿਸੇ ਦੀ ਮਦਦ ਕਰਨ ਨੂੰ ਦਿਲ ਨਹੀਂ ਕਰਦਾ ਮੈ ਦੇਖਿਆ ਕਿ ਜਿਸ ਬੰਦੇ ਦੀ ਵੀ ਆਪਾਂ ਇਨਸਾਨੀਅਤ ਤੌਰ ਤੇ ਹਮਦਰਦੀ ਰੱਖ ਕੇ ਮਦਦ ਕਰਦੇ ਹਾਂ ਓਹੀ ਬੰਦਾ ਅਪਣਾ ਨੁਕਸਾਨ ਕਰੇਗਾ

    • @mrsidhu6328
      @mrsidhu6328 Рік тому +1

      Sehi gal hai
      Mera naal bahut vaar s tra hoya

  • @shindachahal216
    @shindachahal216 Рік тому +14

    100% ਸੱਚੀਆ ਗੱਲਾ ਨੇ ❤

  • @Punjabi440
    @Punjabi440 Рік тому +32

    ਜੋਰ ਲੱਖਾ ਸਿੰਘ ਸਿਧਾਣਾ ਬਾਈ ਜੀ ਤੇ ਸੁਖਪਾਲ ਸਿੰਘ ਖਹਿਰਾ ਰਾਜੂ ਕਿਸਾਨ ਯੂਨੀਅਨ ਮਜਦੂਰ ਯੂਨੀਅਨ ਅਤੇ ਮਨਿੰਦਰ ਸਿੰਘ ਸਿੱਧੂ ਵਰਗੇ ਪਤਰਕਾਰਾਂ ਜੋਰ ਲੱਗਿਆ ਸੀ ਅਤੇ ਖੱਚਰ ਮਹਿਕਮਾ ਪੰਨੂ ਦਾ ਨਹੀਂ

  • @gurdhian2840
    @gurdhian2840 Рік тому +13

    ਲੋਕਾ ਦਾ ਕੋਈ ਸਟੈਂਡ ਨਹੀਂ

  • @jagrajsinghkaile5853
    @jagrajsinghkaile5853 Рік тому +8

    ਕਰ ਭਲਾ ਅੰਤ ਭਲਾ ਲੰਖਾ ਜੀ ਲੋਕਾ ਨੂੰ ਸਿਹਰਾ ਜਾਦਾ ਹੈ

  • @manjitsingh6186
    @manjitsingh6186 Рік тому +5

    ਲੋਕ ਆਪਣਾ ਠੀਕ ਦੇਖਦੇ ਨੇ ਲੱਖੇ ਵੀਰ।

  • @sikandersingh8733
    @sikandersingh8733 Рік тому +3

    ਬਹੁਤ ਮਾੜੀ ਗੱਲ ਹੁਣ ਬਲਤੇਜ ਪੱਨੂੰ ਦਾ ਨਾਮ ਲੈ ਦਿੱਤਾ

  • @AvtarSingh-pw7fv
    @AvtarSingh-pw7fv Рік тому +6

    ਲੱਖਾ ਸਿਧਾਣਾ ਬਾਈ ਜ਼ਿੰਦਾਬਾਦ

  • @gurdhian2840
    @gurdhian2840 Рік тому +22

    ਸਾਡੇ ਪੰਜਾਬ ਦੇ ਲੋਕ ਬਹੁਤ ਭੋਲੇ ਨੇ ਹਰ ਇਕ ਸੱਚੇ ਬੰਦੇ ਨਾਲ ਖੜ ਜਾਂਦੇ ਨੇ ਬੀਬਾ ਜੀ ਇਹ ਲੋਕਾ ਦੇ ਏਕੇ ਦੀ ਜਿੱਤ ਹੈ ਅੱਜ ਲੋਕਾ ਨੇ ਤੇਰਾ ਸਾਥ ਦਿੱਤਾ ਤਾਂ ਤੇਰੀ ਕੋਠੀ ਮਿਲ਼ੀ ਹੈ ਤੁਹਾਨੂੰ ਲੋਕਾ ਦਾ ਵੈਰ ਪਾਕੇ ਗੱਲ ਫਿਰ ਸਰਕਾਰ ਪੱਖ ਦੀ ਗੱਲ ਕਰਗੀ

  • @mehaksandhu3552
    @mehaksandhu3552 Рік тому +7

    ਲੱਖਾ ਸਿਧਾਣਾ ਜ਼ਿੰਦਾ ਬਾਦ

  • @gurangadsinghsandhu6205
    @gurangadsinghsandhu6205 Рік тому +5

    Lakhe bhaaji bahut vadhia.

  • @sawindersandhu3977
    @sawindersandhu3977 Рік тому +3

    Lakha veer ji jindabad ji 🙏

  • @malwinderwalia2119
    @malwinderwalia2119 Рік тому

    ਲਖੇ ਵੀਰ ਬਿਲਕੁਲ ਸਹੀ ਗਲ ਆ ਕੋਠੀ ਦਬਾਉਣ ਵਾਲੇ ਖੈਰਾ ਤੇ ਕਿਸਾਨ ਯੂਨੀਅਨ ਤੇ ਆਮ ਲੋਕ ਨੂੰ ਸੇਰਾ ਜਾਂਦਾ pnu ਕਿੱਥੋਂ ਆ ਗਿਆ ਮੈਡਮ ਨੂੰ clear ਕਹਿਣਾ ਚਾਹੀਦਾ ਕੋਈ ਪੁੰਨੂੰ ਨਹੀਂ ਸਾਰਾ ਕੰਮ ਸਾਦੀਡੇ ਪੰਜਾਬੀ ਵੀਰਾਂ ਦੀ ਜਿੱਤ ਹੈ ਨਾ ਕਿ ਪੁੰਨੂੰ ਦੀ ਵੀਰ ਪਰਮਜੀਤ nri tuci ਪੰਜਾਬੀਆਂ ਦਾ ਧਨਵਾਦ ਕਰੋ ਨਾ ਕਿ ਪੁਨੁਦਾ

  • @gurbindersingh8113
    @gurbindersingh8113 Рік тому

    100% ਸੱਚ ਗੱਲਾਂ

  • @JagjitSingh-vx9bz
    @JagjitSingh-vx9bz Рік тому +1

    ਬਲਤੇਜ ਪੰਨੂ ਪਹਿਲਾਂ ਕਿੱਥੇ ਸੀ ।

  • @sarbjeetsidhu3122
    @sarbjeetsidhu3122 Рік тому +6

    Mp ਬਣਾ ਦਿਉ ਲੱਖਾਂ ਸਿੰਘ ਸਿਧਾਣਾ ਨੂ secuirty ਦਿਉ nri veer buletproof jocket te topi v deo ਸਾਥ ਦਿਉ ਪੰਜਾਬ ਬਚਾਉਣ ਵਾਲੇਆ ਨੂ 🙏

  • @rajSingh-ze1bg
    @rajSingh-ze1bg Рік тому +4

    Punjab de loka Da dhanyvad karo

  • @truthnfair2416
    @truthnfair2416 Рік тому +4

    Lakha bai Heera bnda ae na gwa lyo Sacha bnda a sath deyo eda🙏

  • @Mannsingh-mv3un
    @Mannsingh-mv3un Рік тому +2

    ਪਹਿਲੀਆਂ ਸਰਕਾਰਾਂ ਵੀ ਮਸ਼ਹੂਰੀਆਂ ਕਰਦੀਆਂ ਸਨ। ਕਾਂਗਰਸ, ਅਕਾਲੀਆ, ਭਾਜਪਾ ਨੇ ਵੀ
    ਮਸ਼ਹੂਰੀਆਂ ਕੀਤੀਆ ਹਨ।ਇਹ ਲੋਕ ਸੰਪਰਕ
    ਵਿਭਾਗ ਮਸ਼ਹੂਰੀਆਂ ਦੇ ਨਾਮ ਤੇ ਪੈਸਾ ਬਰਬਾਦ
    ਕਰਦਾ ਆ ਰਿਹਾ ਹੈ।
    ਪਹਿਲੀਆਂ ਸਰਕਾਰਾਂ ਨੇ ਪਾਈ ਹੈ ਇਹ ਪਿਰਤ ।
    ਇਸ ਪਿਰਤ ਨੂੰ ਇਹ ਮੌਜੂਦਾ ਸਰਕਾਰ ਨੱਥ ਪਾਵੇ।
    ਜਿਸ ਨਾਲ ਲੋਕ ਸੰਪਰਕ ਵਿਭਾਗ ਵਲੋਂ ਕੀਤੀ ਜਾਂਦੀ
    ਲੁੱਟ ਰੋਕੀ ਜਾ ਸਕਦੀ ਹੈ ।
    ਮੌਜੂਦਾ ਸਰਕਾਰ ਇਹ ਲੁੱਟ ਨੂੰ ਸਖਤੀ ਨਾਲ ਰੋਕੇ।
    ਖਹਿਰਾ ਵੀ ਭਰਿਸ਼ਟਾਚਾਰੀ ਹੈ।

    • @sakinderkaur846
      @sakinderkaur846 Рік тому

      Akali te cong ne KDE comment krn wale ni c rakhe lok ona nu. Bahut kuj k3hnde c .Jo lehnde c Sade km.bolde ona ne sabh tu vadh comment krn wale rakhe.kuj ta bahut ghatya language use krde.

  • @PetaSohi
    @PetaSohi Рік тому +1

    ਸਭ ਤੋਂ ਵੱਧ ਖਹਿਰਾ ਨੇ ਸਹਿਯੋਗ ਦਿੱਤਾ

  • @rajindersingh3233
    @rajindersingh3233 Рік тому +1

    Thanks khaira Sahib,lakha Ji, unions, media,all people.very good lakha ji

  • @gurindersohi6314
    @gurindersohi6314 Рік тому

    Lakha Sidhana y zindabaad

  • @SeeraSingh-wq5mg
    @SeeraSingh-wq5mg Рік тому

    ਲੱਖਾਂ ਬਾਈ GOOD ❤️

  • @ParamaniMani-wi2lr
    @ParamaniMani-wi2lr Рік тому

    Good lakha veer ji

  • @jatinderboparai2212
    @jatinderboparai2212 Рік тому +1

    ਵਾਹ ਵਾਹ ਬਲਤੇਜ ਪੰਨੂੰ ਖੱਟ ਗਿਆ ਸਾਡਾ ਤਾਂ ਧੂੜ ਚ ਟੱਟੂ ਛੱਡਣ ਦਾ ਕੋਈ ਫਾਇਦਾ ਹੀ ਨਾ ਹੋਇਆ

  • @SonyJagroop-mx8wf
    @SonyJagroop-mx8wf 5 місяців тому

    ਸਿੱਖਾਂ ਸਿੱਖੀ ਦੇ ਵਿਰੋਧੀ ਮੁਰਦਾਬਾਦ

  • @sukhvindersingh5698
    @sukhvindersingh5698 Рік тому

    Lakha sahib and khehra sahib jindabad.

  • @jatindersinghmatharu2070
    @jatindersinghmatharu2070 Рік тому

    Very food eh loka n sab ral mil k kita waheguru ji sahi kiha lakhy tu

  • @tejindersandhu9976
    @tejindersandhu9976 Рік тому +1

    ਭੰਗਵਤ ਮਾਨ ਨੁੰ ਅਸਤੀਫਾ ਦੇਣ ਚਾਹੀਦਾ ਹੈ। ❤❤❤❤❤❤❤

  • @theskybluehaven1313
    @theskybluehaven1313 Рік тому

    22 ਤੁਸੀ ਕਰਵਾਓ ਫਿਰ free to air ਕਰਵਾਓ ਅੱਜ CM ਨੇ ਕੁਛ ਸੋਚਿਆ ਤਾਂ ਹੁਣ ਸਾਰੇ ਬੋਲਣ ਲੱਗ ਗਏ
    ਬਸ ਕਰੋ ਯਾਰ

  • @mohansingh509
    @mohansingh509 Рік тому

    ਲੱਖੇ ਬਾਈ ਤੁਸੀਂ ਆਰ ਐਸ ਐਸ ਦੀਆਂ ਜੜਾਂ ਦਾ ਅੰਦਾਜਾ ਨਹੀਂ ਲਗਾ ਸਕਦੇ ਇਹ ਕਿਹੜਾ ਪੰਨੂੰ ਆ ਗਿਆ ਇਹ ਸਾਰੇ ਆਰ ਐਸ ਐਸ ਦੇ ਹੀ ਹਨ ਆਰ ਐਸ ਜੋ ਚਾਹੇ ਸਰਕਾਰ ਤੋਂ ਕਰਵਾ ਸਕਦੀ ਹੈ

  • @Jasbirsingh-tz6tz
    @Jasbirsingh-tz6tz Рік тому

    👍👍👌👌

  • @gurlikesingh3211
    @gurlikesingh3211 Рік тому

    ਜੇ ਭਗਵੰਤ ਮਾਨ ਨੇ ਆਪਣੀ ਤੁਲਣਾ ਮਹਾਰਾਜਾ ਰਣਜੀਤ ਸਿੰਘ ਨਾਲ ਕਰਨੀ ਹੈ ਤਾਂ ਉਸ ਨੂੰ ਚਾਰਲਸ ਗਫ ਦੇ ਲਿਖੇ ਬੋਲ ਯਾਦ ਰੱਖਣੇ ਚਾਹੀਦੇ ਹਨ…..
    #ਚਾਰਲਸ_ਗ਼ਫ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਆਪਣੀ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ।
    ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ #ਹੰਕਾਰਿਆ ਨਹੀਂ। ਉਹ ਲਗਾਤਾਰ ਚੇਤੰਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ #ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ।
    ਉਹ ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ #ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈਂ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ #ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ।

  • @Singh-w3h
    @Singh-w3h Рік тому

    Lakha sidhana zindabad

  • @sonysingh291
    @sonysingh291 Рік тому

    Bhagwant maan sab very very good cm love you ਮਾਨ sab ji 💞💞💞💞💞💞💞💞💞💞👌👌👌👌👌👌👌👌👌

  • @balrajsingh8901
    @balrajsingh8901 Рік тому +4

    ਕੁਛ ਤੋ ਲੋਗ ਕਹੇਂਗੇ, ਲੋਗੋ ਕਾ ਕਾਮ ਹੈ ਕਹਿਨਾ!

  • @dalbirsingh8314
    @dalbirsingh8314 Рік тому +3

    ਹੱਦ ਹੋ ਗਈ ਭਗਵੰਤ ਮਾਨ ਬੁੱਚੜ

  • @sonysingh291
    @sonysingh291 Рік тому

    Bhagwant maan sab good cm love you ਮਾਨ sab ji 💞💞💞💞💞💞💞💞💞👌👌👌👌👌👌👌👌👌💞💞💕💞💞💞💞👌👌👌👌👌💕💕💕💕💕💕

  • @kayk9709
    @kayk9709 Рік тому +2

    Pannu is criminal in sidhu moosawala case

  • @sukhpalgrewal4388
    @sukhpalgrewal4388 Рік тому

    RMB dude you guys are allsome keeps up good work God bless

  • @sonysingh291
    @sonysingh291 Рік тому

    Bhagwant maan sab good cm love you ਮਾਨ sab ji 💞💞💞💞💞💞💞💕💕💕💞👌👌👌👌👌👌👌👌👌

  • @Rinkukhurdvlogs
    @Rinkukhurdvlogs Рік тому

    ਯਾਰ ਯੁਕੀਨ ਉਠ ਗਿਆ

  • @sukhjitsingh6668
    @sukhjitsingh6668 Рік тому

    ਲੱਖੇ ਵੀਰ ਤੇ ਪੱਤਰਕਾਰ ਵੀਰੋ ਕੱਲ ਨੂੰ ਇਸ ਬੀਬੀ ਨੂੰ ਜਾ ਕੇ ਏਹ ਗੱਲ ਵੀ ਜ਼ਰੂਰ ਪੁੱਛੋ ਕਿ ਜੇਕਰ ਬੀਬੀ ਤੁਹਾਨੂੰ ਬਲਤੇਜ ਪੰਨੂ ਨੇ ਇਨਸਾਫ ਦਿਵਾਇਆ ਏ ਤਾਂ ਫੇਰ ਉਹ ਸਿੱਧੂ ਮੂਲੇਵਾਲ ਦੇ ਮਾਪਿਆਂ ਨੂੰ 1 ਸਾਲ ਵਿੱਚ ਇਨਸਾਫ ਕਿਉਂ ਨਹੀਂ ਦਿਵਾ sakyia

  • @herry2620
    @herry2620 Рік тому

    Lakh lahnt es NRI ta srm kro khu agea to kisea nri di kisea madad nhi krni es parvar di vja nal

  • @daredevil8562
    @daredevil8562 Рік тому +2

    Lakha veer good hai
    Bycot baltej pannu

  • @rameshgeneralstore3070
    @rameshgeneralstore3070 Рік тому

    💪💪💪🙏🙏🙏

  • @deepdhaliwal8977
    @deepdhaliwal8977 Рік тому +3

    Murabad baltej pannu

  • @sakinderkaur846
    @sakinderkaur846 Рік тому +1

    Veer ji tension lein d lod ni .ho skda ena minta trle krke apna name bulvaya Hove .punnu ne ena hakk vich kiniya ku press conference kitiya sari duniya nu pta

  • @ManjitSingh-nm3qj
    @ManjitSingh-nm3qj Рік тому

    Credit goes to unions

  • @kewalsekhon8206
    @kewalsekhon8206 Рік тому

    🙏🙏

  • @UttamSingh-rc9lz
    @UttamSingh-rc9lz Рік тому

    ਲੱਖੇ ਵੀਰ ਜੋ ਤੇਰੇ ਹੱਥ ਵਿੱਚ ਜੋ ਤੂੰ ਕੜਾ ਸਮਝ ਕੇ ਪਾਇਆ ਹੈ ਅਸਲ ਵਿੱਚ ਇਹ ਸਿੱਖੀ ਦਾ ਕੜਾ ਨਹੀ ਬਲਕਿ ਅਸਲ ਕੜੇ ਦੀ ਮਹਾਨਤਾ ਖਤਮ ਕਰਨ ਦੀ ਸਿੱਖ ਧਰ਼ਮ ਦੇ ਕੱਟੜ ਵਿਰੋਧੀਆਂ ਦੀ ਇੱਕ ਘਟੀਆ ਸ਼ਾਜਿਸ ਹੈ।

  • @ryansandhu3867
    @ryansandhu3867 Рік тому +2

    Lakha vich ave hi number bana rya se😂😂😂😂

  • @DavinderSingh-lb1br
    @DavinderSingh-lb1br Рік тому

    👍👍👍👍👍

  • @balwindergill2978
    @balwindergill2978 Рік тому +2

    Bhai rhne dunya jhoodhi kar ti😊

  • @Jagtarsingh-tx7gv
    @Jagtarsingh-tx7gv Рік тому

    ਲੱਖੇ ਦਾ ਧੰਨਵਾਦ ਕਰਦੋ ਵਲੈਤੀਆ ਸਾਬ੍ਹ.. ਗੁੱਸੇ ਹੋ ਗਿਆ ਲੱਖਾ 🤣🤣🤣🤣

  • @Ramandeep-n6f
    @Ramandeep-n6f Рік тому

    NRI pariwar de iss bean naal kai sahi loka da haq marr jana ehsaan faramosh ho jandey lok

  • @Singh-w3h
    @Singh-w3h Рік тому

    Sukhpal khera zindabad

  • @mrajmraj6133
    @mrajmraj6133 Рік тому +4

    NRI PARTY LALACHI ATE MATLABI HAI🙏🙏🙏🙏🙏 NEKI KARO JUTTIA KHAO 😭😭😭😭

  • @tejindersandhu9976
    @tejindersandhu9976 Рік тому

    ਵੀਰ ਗਰਮ ਨਾਂ ਹੋ ਇਹ ਸ਼ਾਜਸ਼ ਹੌ ।

  • @sandeepdawra528
    @sandeepdawra528 Рік тому

    Bhagwant maan zindabad

  • @gurdeepjhaj915
    @gurdeepjhaj915 Рік тому +2

    Kehra Congress ne Kothi davai aa

  • @pannu0686
    @pannu0686 Рік тому

    Koi ni aje hor kabje hone aa ,odo v krlio meeatinga baltej pannu nal😂

  • @mohangrewal2538
    @mohangrewal2538 Рік тому

    Manjit manna ji hun dasso

  • @harjitsinghjheetajheeta4415

    Shukar hai N R I. Pariwar nay eh nahi keh ditta Loka sanu chukkeya c Aisey Loka dey likhti bian lai Kay Morcha shuru karna chahida hai

  • @RajbirSingh-sr6nb
    @RajbirSingh-sr6nb Рік тому

    Bil kul sai gal kete aa lakha veer na galt ta galt aa eada kam muk ta nhi jna hon sajha hone chai de aa hon pta laga ga k Bhagwant Mann ke kar da hon apna Banda nal aam aadami da ta hon pta laga ga k sahi na aa v hon kaarvayi ke kar da na

  • @topvideo44
    @topvideo44 Рік тому

    ਥੋੜੀ ਸ਼ਰਮ ਯਾਰ ਲੋਕਾਂ ਕਰਕੇ ਤੁਹਾਡਾ ਘਰ ਤੁਹਾਨੂੰ ਵਾਪਸ ਮਿਲਾ ਆ ਤੁਸੀਂ ਹੁਣ ਸਰਕਾਰ ਦੇ ਹੀ ਛਿੱਟੇ ਮਾਰਨ ਲੱਗ ਗਏ ਜਿਨ੍ਹਾਂ ਤੁਹਾਡੇ ਘਰ ਉੱਪਰ ਕਬਜਾ ਕੀਤਾ ਸੀ ਓਹਨਾ ਦਾ ਹੀ ਧੰਨਵਾਦ ਕਰੀ ਜਾਂਦੇ ਆ ਤੁਸੀਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ

  • @pawanverma9409
    @pawanverma9409 Рік тому +3

    Lakha ve pasa labda ha

  • @kulwantkaur9913
    @kulwantkaur9913 Рік тому +2

    Lakhe veere eho kihe Loka nu marn dia kro

  • @taranvirbains7209
    @taranvirbains7209 Рік тому

    Dhan a system nal ladan wale lok sarkar bhut passe to bandi a fir b lakha bhana sukhpal khaira khade ho k bolde sidhu moosewala de bapu b bina kise dar to bolda a eh kothi waliya nu sharm aunni cahida a

  • @mrsidhu6328
    @mrsidhu6328 Рік тому +1

    A apna sara looka da kar k haye

  • @inderjit748
    @inderjit748 Рік тому

    WAH OE PARAMJIT SINGH AJJ TOO KEH A KE PANU NE KOTHI C HADA TI VERY SAD ABOUT YOUR STATEMENT KE PANU NE KARWA TI KHOTHI KHALI JINA NE TAGAR SIDHU MANIK GOYAL KISSAN JATHE BANDIA FER OHNA DA KOE ROLL NAHI WAH OEE KAKA

  • @nirmaldhiman773
    @nirmaldhiman773 Рік тому +1

    Panoo
    Ne
    Moohnahi
    Dikhaia

  • @vardaantv542
    @vardaantv542 Рік тому +1

    EH BIBI BDI AKIRATGHAN NIKLI YAAR

  • @karamveersingh1838
    @karamveersingh1838 Рік тому

    enna dii wawaa nii hoyii😂😂
    esse krke taan enna 26 tareek ton pehlan e kabza dwaya sirf fokii wawaa khtnn lyii
    Lakheya tu hun apna kmm krr ehh hun nii chlna tera 😂😂 tata byee

  • @balwindersinghjattana5770
    @balwindersinghjattana5770 Рік тому

    😅😅😅

  • @Armanpreet_randhawa
    @Armanpreet_randhawa Рік тому

    #arrestbaltejpannu

  • @sakinderkaur846
    @sakinderkaur846 Рік тому

    Jathebandya ne 26 date ditti.c es krke hoya.

  • @vanyavadehra9572
    @vanyavadehra9572 Рік тому

    Bibi said my huband didnt came to india as govt can make a false case against him..or harm him..now saying thanks to govt....what a hypocrisy.

  • @sakinderkaur846
    @sakinderkaur846 Рік тому

    Je pannu ne devayi fir khaira nal.vidhan sbha kyon aye

  • @surinderpalsingh8530
    @surinderpalsingh8530 Рік тому

    Eh selfness parivar see ,es naal aagu lai kesey dhakka hondey parivar naal koi nahi khadega ,lokaa noo ehna dee kothi naal kee piaar see

  • @SandeepSingh-ub1lq
    @SandeepSingh-ub1lq Рік тому

    ਲੋਪੋ ਆਲੇ ਨੀ ਵੀ ਆਏ ਕੀਤਾ

  • @HardeepSingh-xn3dn
    @HardeepSingh-xn3dn Рік тому

    O loko sachia gala sunlo lakhabai dian hor lok ta sarkara kolo darde ne sachia galan kehn to

  • @Noor-cm1ky
    @Noor-cm1ky Рік тому

    Sach bolna v aukha te sach sunnna bi aukha..lakhe vere ajj de time vich sach lae larna hi sache bandea lae galat ho gea ae

  • @sakinderkaur846
    @sakinderkaur846 Рік тому

    Pelham te a ro rahi c ki lok deva skde .police sadi gl ni sun di

  • @Humanity0101
    @Humanity0101 Рік тому

    Pannu godi media Sikh kaum da gaddar

  • @Punjabisurma
    @Punjabisurma Рік тому

    ਝਾੜੀਆਂ ਬਲਤੇਜ ਪੰਨੂ ਨੂੰ ਜਾਣਦਾ ਵੀ ਨਹੀਂ ਉਵੀ ਗੱਲ੍ਹਾਂ ਕਿਆਠੀ ਜਾਦੇ ਆ

  • @kamalkaur9663
    @kamalkaur9663 Рік тому

    Hun eh NRI bibi di koi interview ni milni, na ehne dasna. Hun ehna chori airport te vi chori jana. Sharam ch marja NRI jnani. Fukri

  • @harjitsinghjheetajheeta4415

    Marry banday Di banh Maray dhhagay Di poosh farkay Zore launa wiarth gia

  • @simran3189
    @simran3189 Рік тому

    Lakhe veer par loka da dimag kam nahi kar riha...oh tah bus good Cm mann sahib likhi jande ohnu comments which

  • @sonysingh291
    @sonysingh291 Рік тому

    Tusi lakha sidhana ji galaa kado 👎👎👎👎👎👎👎👎

  • @sandeepdawra528
    @sandeepdawra528 Рік тому

    Tere dihad peed hundi bhgwant maan bhut vadiya kam kar reha landua di gala aa ke apna beda gark karda pahle vari ieshtar lage khera chnga lagan large kag oeya

  • @pannu0686
    @pannu0686 Рік тому

    Baltej pnnu te sala aap jhande amli da sajja tu**a bni firda .ohne te aap kbja krna hi kothi te je loak na awaaz chukde

  • @sonysingh291
    @sonysingh291 Рік тому

    Tu kida hath thoka lakha sidhana ji 👎👎👎👎👎👎👎👎👎👎

  • @sarbjitgill766
    @sarbjitgill766 Рік тому

    15 din sadkan te muh lal pila krai firdi se, sharam nahin aundi Pannu da thanks karan da !

  • @simersumal
    @simersumal Рік тому

    Yr eda e ta loka te gussa aunda.. bharavo tuc v eho jehe loka nu ikale e dhakke kahn deya kro.. ede nalo ta yr apne punjab de sanje mudea te ikjut hoyea kro eho jehe bekadare te mariya jameera wale loka di help karn nalo

  • @gurigill5920
    @gurigill5920 Рік тому

    Sach aa bai teriya galla sikha naal dhakka kita ehna ne

  • @taranvirbains7209
    @taranvirbains7209 Рік тому

    Oh sharm kro kothi waleo dub k marjo kothi pehla keo ni de diti tuhanu chado eda de loka nu lakhe bai

  • @ranjitsinghbains2476
    @ranjitsinghbains2476 Рік тому

    NRI tuhada v Dharm eman nahi. Lakhe te sukhpal khare da kro

  • @sansoa89
    @sansoa89 Рік тому

    Kuldeep kAUR AND HIS MAN ONLY PLAY WITH ALL PANJAB. IF ALL PANJAB NOT HELP THIS NRI FAMILY NEVER GET KOTI. THIS VERY BAD FUR N R I KULDEEP FAMILY .

  • @jattmoosewala83
    @jattmoosewala83 Рік тому

    ਤੂੰ ਸਾਲ਼ਾ ਲੱਗਦਾ ਚੌਧਰੀ ਬਣਦਾ ਫਿਰਦਾ