ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੋਂ recovery ਸ਼ੁਰੂ

Поділитися
Вставка
  • Опубліковано 12 січ 2025

КОМЕНТАРІ • 10

  • @jagrajsingh7958
    @jagrajsingh7958 11 днів тому +3

    ਸਰਕਾਰ ਰਿਕਵਰੀ ਲਈ ਤਾਂ ਕਾਹਲੀ ਪੈ ਗਈ ਹੈ, ਪਰ ਬਕਾਇਆ ਦੇਣ ਲਈ ਕੋਰਟਾਂ ਦਾ ਸਹਾਰਾ ਲਈ ਜਾਂਦੀ ਹੈ।ਜੇਕਰ ਰਿਕਵਰੀ ਕਰਨੀ ਹੈ ਤਾਂ ਮਿਲਣ ਵਾਲੇ ਬਕਾਏ ਵਿੱਚੋ ਕਰ ਲਵੇ।

  • @kuldeepsinghchatha
    @kuldeepsinghchatha 9 днів тому +1

    ਪੰਜਾਬ ਸਰਕਾਰ ਦੇ ਬਿਠਾਏ ਪੇ ਕਮਿਸ਼ਨ ਦੇ ਫੈਸਲੇ ਦਾ ਏਰੀਅਰ ਤੇ ਵਾਧਾ ਮੰਗਦੇ ਹੈ ਮੁਲਾਜ਼ਮ ਪੈਨਸ਼ਨਰ। ਸਰਕਾਰ ਨੇ ਚਾਰ ਸਾਲ ਲੇਟ ਕੀਤੇ ਦੇ ਸਰਕਾਰ ਵਿਆਜ ਕੱਟਦੀ ਹੈ ਜਿੰਨਾਂ ਕੱਟਦੀ ਹੈ ਉਨਾਂ ਵਿਆਜ ਦੇਵੇ ਵੀ। ਇਥੇ ਅੱਸੀ ਤੇ ਪੰਝਤਰ ਦਾ ਮਤਲਵ ਨਹੀਂ ਕਮਿਸ਼ਨ ਨੇ ਸਾਰੇ ਪੈਨਸ਼ਨਰਾਂ ਨੂੰ ਦਿਤੈ ਸਰਕਾਰ ਸਭ ਨੂੰ ਦੇਵੇ। ਮੁਲਾਜਮਾਂ ਪੈਨਸ਼ਨਰਾਂ ਨੇ ਸਰਕਾਰ ਨੂੰ ਨਹੀਂ ਕਿਹਾ ਗਲਤ ਐਡਾਂ ਕਰੇ ਸਰਕਾਰ ਵਿਧਾਨ ਸਭਾ ਵੇਚੇ ਐਮ ਐਲ ਹੋਸਟਲ ਵੇਚੇ ਜਾਂ ਮੁਖ ਮੰਤਰੀ ਤੇ ਕੈਬਨਿਟ ਦੀ ਜਾਇਦਾਦ ਮੁਲਾਜ਼ਮਾਂ ਪੈਨਸ਼ਨਰਾਂ ਦਾ ਹੱਕ ਦੇਵੇ। ਦੂਜਾ ਜਦੋਂ ਪਹਿਲੇ ਜੱਜ ਦਾ ਫੈਸਲਾ ਨਹੀਂ ਆਇਆ ਸਰਕਾਰ ਡਬਲ ਬੈਂਚ ਚ ਕਿਵੇਂ ਜਾ ਸਕਦੀ ਹੈ। ਸਰਕਾਰ ਨਹੀਂ ਏਹੀ ਪਲੀਆਂ ਲੈਕੇ ਸੁਪਰੀਮ ਕੋਰਟ ਜਾਣ ਨਹੀਂ ਸਰਕਾਰ ਵੀ ਜਾਵੇਗੀ ਏਥੇ ਕੋਰਟ ਦੀ ਨਲਾਇਕੀ ਮੰਨੀ ਜਾਵੇਗੀ

  • @ramkrishan8348
    @ramkrishan8348 11 днів тому

    Sat Shiri akal ji 🙏 GOOD ji

  • @baljindersekhon5759
    @baljindersekhon5759 12 днів тому +1

    ਭਾਈ ਸਹਿਬ
    ਤੱਥਾਂ ਤੋਂ ਰਹਿਤ ਅਤੇ ਪੁਰਾਣੀ ਜਾਣਕਾਰੀ ਦੇਣ ਤੋਂ ਗ਼ੁਰੇਜ਼ ਕਰਿਆ ਕਰੋ

  • @barjinderkaur8111
    @barjinderkaur8111 10 днів тому

    Good information

  • @narindergogna8311
    @narindergogna8311 10 днів тому

    Paissay dee recovery krr rahay ne ji?????

  • @indersingh5178
    @indersingh5178 10 днів тому

    Adhi adhurigalt information de rahe ho