Bhaana Sidhu ਦੀ ਆਹ ਇੰਟਰਵਿਊ ਦੇਖ ਤੁਸੀਂ ਵੀ ਕਹੋਗੇ ਭਾਨਿਆ ਆਹ ਰੂਪ ਕਿੱਥੇ ਲੁਕਾ ਕੇ ਰੱਖਿਆ ਸੀ ਤੂੰ।

Поділитися
Вставка
  • Опубліковано 27 жов 2024

КОМЕНТАРІ • 440

  • @upkargill815
    @upkargill815 3 роки тому +81

    ਬਹੁਤ ਹੀ ਵਧੀਆਂ ਸੋਚ ਦੀਆ ਗਲਾ ਕੀਤੀਆਂ ਸ਼ਾਬਾਸ਼ ਬੇਟਾ ਇਸੇ ਤਰਾਂ ਲੋਕਾਂ ਨੂੰ ਜਗਾਉਂਦੇ ਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @DavinderSingh-od3ne
    @DavinderSingh-od3ne 3 роки тому +34

    ਭਾਨੇ ਵੀਰ ਅਸੀਂ ਸਾਰੇ ਤੁਹਾਡੇ ਨਾਲ ਨੇ ਤਕੜੇ ਰਹੋ ਦੱਬਣਾ ਨੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @manderbhullar9126
    @manderbhullar9126 3 роки тому +73

    ਭਾਨੇ ਦੀ ਇੱਕ ਇੱਕ ਗੱਲ ਜਮਾ ਸਹੀ ਆ

  • @user-Sgill
    @user-Sgill 3 роки тому +71

    ਸਹੀ ਕਿਹਾ ਭਾਨੇ ਵੀਰ 👏

  • @raovarindersingh7038
    @raovarindersingh7038 3 роки тому +65

    ਬਿਲਕੁਲ ਸਹੀ ਜੀ ਕੈਪਟਨ ਤੇ ਬਾਦਲ ਸਿਰੇ ਦੇ ਗ਼ਦਾਰ ਹਨ ਪੰਜਾਬੀਓ ਹੁਣ ਵੀ ਟਾਈਮ ਹੈ ਸਿਆਣੇ ਬਣਜੋ ਥੋੜੇ ਸਮੇ ਵਿੱਚ ਨਹੀਂ ਤਾਂ ਖਤਮ ਹੋ ਜਾਂਵਾਂਗੇ

  • @sukhdeepkaur9555
    @sukhdeepkaur9555 3 роки тому +15

    ਭਾਨੇ ਵੀਰ ਨੇ ਸਹੀ ਕਿਹਾ, ਪੰਜਾਬ ਦੇ ਲੋਕ ਜੇ ਅਜੇ ਵੀ ਨਾ ਸਮਝੇ,ਤਾ ਫਿਰ ਜਿੰਦਗੀ ਭਰ ਪਛਤਾਉਣਾ ਪਵੇਗਾ।

  • @manindersharma3495
    @manindersharma3495 Рік тому +1

    Bahut vidiya vichar veerji Waheguru ji ka khalsa Waheguru ji fateh 👍 🙏🏻

  • @sukhiduggankaur384
    @sukhiduggankaur384 3 роки тому +68

    ਸਹੀ ਕਹਿ ਰਹੇ ਓ ਵੀਰ ਜੀ, ਲੋਕ ਸ਼ਰਾਬ ਦੀ ਬੋਤਲ ਪਿਛੇ ਵਿਕ ਜਾਂਦੇ ਨੇ, ਤੁਹਾਡੇ ਵਰਗੇ ਨੋਜਵਾਨਾਂ ਦੀ ਲੋੜ ਹੈ, ਵੋਟਾਂ ਵਿੱਚ ਵੱਧ ਚੜ੍ਹ ਕੇ ਖੜ੍ਹੇ ਹੋਵੇ, ਸਾਰਾਂ ਪੰਜਾਬ ਨਾਲ ਆ

  • @rupindersingh9252
    @rupindersingh9252 3 роки тому +10

    ਲੀਡਰਾਂ ਵਾਲੇ ਬੋਲਣ ਦੀ ਹਿੰਮਤ ਕੀਤੀ ਹੈ ਬਾਈ ਨੇ। ਹੋਰ ਕੋਈ ਨਹੀਂ ‌ਬੋਲ ਸਕਦਾ

  • @yadwindergill914
    @yadwindergill914 3 роки тому +12

    ਭਾਨਾ ਬਾਈ ਬਹੁਤ ਵਧੀਆ ਵਿਚਾਰ ਜੀ..ਮਾਲਿਕ ਮੇਹਰ ਕਰਨ ਜੀ...ਕਿਸਾਨ ਮਜਦੂਰ ਏਕਤਾ ਜਿੰਦਾਬਾਦ....

  • @kamalmaan7741
    @kamalmaan7741 3 роки тому +27

    ਆਹੋ ਸਹੀ ਗੱਲ ਆ ਜੀ MLA ਜਿੰਨੀ Power ਤਾਂ ਹੁਣੇ ਹੀ ਆ 22 ਜੀ ਦੀ

  • @sukhwindersinghlela5465
    @sukhwindersinghlela5465 3 роки тому +9

    ਭਾਨਾ ਵੀਰ।ਕੋਣ ਦਊ ਦੇਣ ਤਰੀ ਪੰਜਾਬ ਨੂੰ ਭਾਨਾ ਵੀਰ ਲੋੜ ਗੁਰਨਾਮ ਲੱਖਾ ਨੂੰ ਖ਼ਾਸ ਖ਼ਾਸ ਦੀ ਖੇਤੀ ਕਰਨ ਨੂੰ ਕਣ ਲੌਕਾ ਨੂੰ

  • @sandeepਸਿੰਘ149
    @sandeepਸਿੰਘ149 3 роки тому +1

    ਗੱਲਾਂ ਬਹੁਤ ਵਧੀਆ ਤੇ ਬਾਈ ਨੂੰ ਦਰਦ ਵੀ ਆ ਬੱਸ ਭਾਨਾ ਸਾਹਿਬ ਨੂੰ ਤਹਿਜ਼ੀਬ ਤੇ ਲਿਆਕਤ ਨਾਲ ਗੱਲ ਕਰਨੀ ਚਾਹੀਦੀ ਆ ਰਤਨ ਬਾਈ ਨਾਲ । ਉਂਜ ਭਾਵੇਂ ਕੈਮਰੇ ਪਿੱਛੇ ਜਿੱਦਾ ਮਰਜ਼ੀ ਗੱਲ ਕਰਨ ਪਰ ਕੈਮਰੇ ਸਾਹਮਣੇ ਤੂੰ, ਤੇਰਾ ਜਾਂ ਤੂੰ ਦੱਸ ਵਰਗੀ ਭਾਸ਼ਾ ਸ਼ੋਬਾ ਨਹੀਂ ਦਿੰਦੀ । 🙏 ਸਾਰੀ ਕੌਮ ਨੇ ਸੁਣਨਾ ਹੁੰਦਾ

  • @PURANAPUNJABMERA
    @PURANAPUNJABMERA 3 роки тому +54

    ਲੋਕੋ ਜੇ ਹਜੇ ਵੀ ਪਾਰਟੀਆਂ ਛੱਡ ਕੇ ਇੱਕ ਨਾ ਹੋਏ ਤਾਂ ਬੱਸ ਫਿਰ ਆਪਨੇ ਹੀ ਖੇਤਾਂ ਦੇ ਰਾਜੇ ਨਹੀਂ ਸਗੋਂ ਮਜਦੂਰੀ ਕਰੋਗੇ ਆਪਨੇ ਖੇਤਾਂ ਚ ਖਾਣ ਨੂੰ ਰੋਟੀ ਨੀ ਜੁੜਨੀ ਇਨਾਂ ਸਿਆਸਤਦਾਨਾਂ ਨੇ ਕੁਝ ਨੀ ਦੇਣਾ ਆਪਾ ਨੂੰ ਕੁਝ ਮਿਲੂ ਤਾ ਏਕਤਾ ਨਾਲ ਮਿਲੂ ਬਾਈ ਕੱਢਲੋ ਕੀੜੇ ਅਕਾਲੀ ਕਾਂਗਰਸ ਆਮ ਆਦਮੀ ਆਲੇ ਨਹੀ ਭੁੱਖੇ ਮਰਜੋਗੇ ਲੋਕੋ

  • @GSK-zw9rg
    @GSK-zw9rg 3 роки тому +2

    ਸੁਆਦ ਆ ਗਿਆ। ਸਾਰੇ ਰਗੜੇ ਕੋਈ ਨੀ ਬਖਸ਼ਿਆ। ਬਿਲਕੁਲ ਠੀਕ ਕੀਤਾ।

  • @HarjinderBhullar6076
    @HarjinderBhullar6076 3 роки тому +1

    ਭਾਨੇ ਸਿੱਧੂ ਬਾਈ ਤੇਰੀ ਇੱਕ ਇੱਕ ਗੱਲ ਨੂੰ ਸਲੂਟ ਆ ਸਹੀ ਸੋਚ ਵਾਲਾ ਜੱਟ ਘੈਂਟ ਧੱਕੜ ਬੰਦਾ ਬਹੁਤ ਚੰਗਾ ਭਾਨਾ ਸਿੱਧੂ

  • @akashdeepbhangu13
    @akashdeepbhangu13 3 роки тому +16

    ਸਾਰੇ ਹੀ ਠੋਕਤੇ 💯, ਬਹੁਤ ਵਦੀਆ ਵੀਰ👏🏻

  • @amarjitkaur6146
    @amarjitkaur6146 3 роки тому +2

    ਬਿਲਕੁਲ ਸਹੀ ਗੱਲਾ ਹਨ

  • @harchandbrar8568
    @harchandbrar8568 3 роки тому +11

    ਵੀਰ ਭਾਣਦੀਪ ਦਿਲ ਤੋਂ ਗੱਲ ਕਰਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @azadpanjaabsingh8536
    @azadpanjaabsingh8536 3 роки тому +12

    ਜਿਸ ਦਿਨ ਪੰਜਾਬ ਆਪਣੇ ਫ਼ੈਸਲੇ ਆਪ ਕਰਨ ਲੱਗ ਗਿਆ ਉਸ ਤੋਂ ਬਾਦਾ ਪੰਜਾਬ ਵਿੱਚ ਕੋਈ ਵੀ ਗਰੀਬ ਤੇ ਲਾਚਾਰ ਨਹੀਂ ਹੋਵੇ ਗਾ।ਦਿੱਲੀ ਵਰਗੇ ਖ਼ੁਦ ਭੀਖ ਮੰਗਣ ਗੈ ਇਹ ਸੱਚ ਹੈ ਨਹੀਂ ਤਾਂ ਇਤਿਆਸ ਪੜ ਲੋ। 🌾🌾💪🦁☝️✌️

  • @baljeetkaur9800
    @baljeetkaur9800 3 роки тому +1

    ਬਹੁਤ ਵਧੀਆ ਭਾਨੇ ਵੀਰ

  • @gurbachansingh4491
    @gurbachansingh4491 3 роки тому +1

    ਬਾਈ ਭਾਨੇ ਤੇਰੀ ਤੇ ਲੱਖੇ ਦੀ ਸੋਚ ਨੂੰ ਸਲਾਮ ਆ ਖਿੱਚ ਕੇ ਰੱਖੋ ਬਾਈ ਕੰਮ ਦੁੱਕੀ ਤਿੱਕੀ ਦੀ ਪਰਵਾਹ ਨਾ ਕਰਿਆ ਕਰੋ ਵਾਹਿਗੁਰੂ ਮੇਹਰ ਕਰੂ।

  • @makhankalas660
    @makhankalas660 3 роки тому +4

    ਬਹੁਤ ਵਧੀਆ ਜੱਟਾ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @honey_op8608
    @honey_op8608 3 роки тому +12

    ਬਿਲਕੁਲ ਸਹੀ ਕਿਹਾ ਵੀਰ ਨੇ ਲੋਕ ਹੀ ਇਹਨਾ ਲੀਡਰਾ ਪਿਛੇ ਲਗਦੇ ਆ ਇਹਨਾਂ ਨੂੰ ਅਕਲ ਨਹੀਂ ਅਓਨਦੀ

  • @simranjaiya6874
    @simranjaiya6874 3 роки тому +2

    ਬਹੁਤ ਵਧੀਆ ਵੀਰ ਜੀ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @samralamusicstudio550chann9
    @samralamusicstudio550chann9 3 роки тому +19

    ਵਧੀਆ ਗੱਲਾਂ ਡੂੰਘੀ ਸੂਝ ਬੂਝ ਵਾਲੀਆ 🙏🙏🙏

  • @GurpreetSingh-lk8mn
    @GurpreetSingh-lk8mn 3 роки тому +3

    ਭਾਨੇ ਬਾਈ ਸਾਰੇ ਮਾੜੇ ਲੀਡਰ ਠੋਕ ਤੇ ਬਹੁਤ ਵਧੀਆ 👌👍

  • @preetgill5916
    @preetgill5916 3 роки тому +53

    101% ਸੱਚ 👍👌

  • @manjitdhillon6664
    @manjitdhillon6664 3 роки тому +2

    Bhana 22 ji great man bhill kull shi kehha 22 waheguru ji Maher kre 🙏🙏🙏🙏🙏

  • @KingHunter3597
    @KingHunter3597 3 роки тому +48

    ਅੰਗਰੇਜ਼ਾ ਦੇ ਪਿੱਠੂਆਂ ਦੀ ਔਲਾਦ 👉🏻
    ਬਾਦਲ-ਚੌਰਾ, ਕੈਪਟਨ-ਲਗਾੜਾ ਮੁਰਦਾਬਾਦ
    🔥🔥🔥🔥🔥🔥🔥🔥🔥🔥🔥🔥

  • @bindrasaabitaly1383
    @bindrasaabitaly1383 3 роки тому +1

    ਵੀਰ ਜੀ ਆਪ ਜੀ ਦੀ ਇਕ ਇਕ ਗੱਲ ਸਹੀ ਹੈ. ਆਪਾ ਸਭ ਇਕ ਜੁਟ ਹੋ ਕੇ ਏਨਾ ਗੁੰਡੇ ਲੀਡਰਾਂ ਤੋ ਅਪਣੇ ਪੰਜਾਬ ਨੂ ਬਚਾਊ. ਪੰਜਾਬ ਦੀ ਲੀਡਰਸ਼ਿਪ ਆਪ ਜੀ ਵਰਗੇ ... ਪੰਜਾਬ ਦਾ ਦਰਦ ਸਮਝਣ ਵਾਲੇ ਪੜੇ ਲਿਖੇ ਨੌਜਵਾਨਾਂ ਹੋਣੇ ਚਾਹੀਦੇ ਹਨ

  • @singhjoginderwahguruji1556
    @singhjoginderwahguruji1556 3 роки тому +38

    ਭਾਨੀਅਾ 117 ਬੱਦੇ ਵੀ ਨਹੀ ਪਜਾਬ ਵਿੱਚ ਜੇ ਤੁਸੀ ਪਜਾਬ ਨੁੰ ਦਿਲੋ ਚਾਹੁੰਦੇ ਹੋ ਲੋਕੋ ਤਾ ਪਜਾਬ ਵਿੱਚ ਕਿਸਾਨ ਤੇ ਅੇਵੇ ਦੀ ਜਂਵਾਨ ਭਾਨੇ ਦਾ ਸਾਥ ਦੇ ਮੋਹਰੇ ਕਰੋ

  • @rajinderkaur8867
    @rajinderkaur8867 3 роки тому +6

    ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਨੌਜਵਾਨ ਵੀਰਾ ਨੂੰ

  • @baljindersingh142
    @baljindersingh142 3 роки тому +14

    ਠੀਕ,ਠੀਕ,ਠੀਕ,ਭਾਨੇਆ

  • @AvtarSingh-rk5vy
    @AvtarSingh-rk5vy 3 роки тому +2

    ਭਾਨੇ ਵੀਰ ਇਕ ਇਕ ਗੱਲ ਕਰੋੜਾ ਰੁਪਇਆ ਦੀ ਕੀਤੀ ਆ ਦਿਲ ਤੋਂ ਸਲੂਟ ਕਰਦਾ ਹਾਂ ਇਦਾ ਈ ਖਿੱਚ ਕੇ ਰੱਖ ਕੰਮ ਨੂੰ ਰੱਬ ਇੱਕ ਜਰੂਰ ਬਦਲਾਆ ਕਰੂ

  • @gora0003
    @gora0003 Рік тому +1

    ਵਾਹਿਗੁਰੂ ਮੇਹਰ ਕਰੀ ਵੀਰਾਂ ਤੇ ਪੰਜਾਬ ਤੇ

  • @Manjeetsingh-cs6wr
    @Manjeetsingh-cs6wr 3 роки тому +9

    ਧੰਨਵਾਦ ਬਾੲੀ ਭਾਨਾ ।ਚੜਦੀ ਕਲਾ ਵਿੱਚ ਰਹੋ।

  • @rajvirsinghrajvirsingh6300
    @rajvirsinghrajvirsingh6300 3 роки тому +2

    Waheguru ji hemsha kuss rakhna mara Bhai nu ji 🙏🙏

  • @kuvamanahat4231
    @kuvamanahat4231 3 роки тому +6

    Kya baat veere sirra laata 🙏🏻🙏🏻🙏🏻🙏🏻🙏🏻

  • @hardeepsingh1225
    @hardeepsingh1225 3 роки тому +23

    Bhana sidhu zindabad

  • @ramanmaan7055
    @ramanmaan7055 3 роки тому +8

    Bilkul sahi 100% Ryt

  • @simranjaiya6874
    @simranjaiya6874 3 роки тому +2

    ਬਿਲਕੁਲ ਸਹੀ ਕਿਹਾ ਵੀਰ ਜੀ ਚੰਗੇ ਲੋਕ ਆੳੁਣੇ ਚਾਹੀਦੇ ਨੇ ਰਾਜਨੀਤੀ ਵਿੱਚ ।

  • @nimratschannel2100
    @nimratschannel2100 3 роки тому +7

    Absolutely right ✅ 👏 veer ji 🙏 from Canada 🇨🇦

  • @sehajsidhu3918
    @sehajsidhu3918 3 роки тому +12

    133% Right Bhana Sidhu..🙏🙏🙏

  • @aulakh9276
    @aulakh9276 3 роки тому +1

    ਬਿਲਕੁਲ ਸੱਚੀਆਂ ਅਤੇ ਖ਼ਰੀਆਂ ਗੱਲਾਂ ਭਾਨੇ ਸਿੱਧੂ ਦੀਆਂ 👍👍👍

  • @JasveerSingh-ug1em
    @JasveerSingh-ug1em 3 роки тому +13

    ਉਹ ਬਾਈ ਭਾਨੇ ਜਿੰਨਾ ਮਰਜ਼ੀ ਸੱਚ ਬੋਲ ਲੈ ਅਸੀਂ ਭੁੱਕੀ ਜਾ ਂਬੋਤਲ ਪਿੱਛੇ ਵੋਟਾਂ ਪਾਉਣ ਲਈ ਤਿਆਰ ਹਾਂ ਲੋਕੋ ਕੇਪਟਨਾਂ ਬਾਦਲਾਂ ਪਿੱਛੇ ਨਾਂ। ਭੱਜੋ

  • @Sunny-pv1jw
    @Sunny-pv1jw 3 роки тому +4

    ਵਾਹ ਰੂਹ ਖੁਸ਼ ਕਰਤੀ ਭਾਨੇ ਵੀਰ

  • @dilbaghsohal7967
    @dilbaghsohal7967 3 роки тому +2

    Waheguru mehar kare

  • @changingworld7539
    @changingworld7539 3 роки тому +1

    Siraa gallan bhanne brother

  • @HUNTERGAMING-tg7jn
    @HUNTERGAMING-tg7jn 3 роки тому +14

    ਭਾਨੇ ਵੀਰ ਦੀਆਂ ਗੱਲਾਂ 16 ਆਨੇ ਸੱਚੀਆਂ

  • @Avtarsingh-lr7nr
    @Avtarsingh-lr7nr 3 роки тому +2

    ਚੰਨੀ ਵੀਰੋ ਕਟਪੁਤਲੀ ਹੈ। ਦਿਲੀ ਦੀ ਕੁਝ ਨੀ ਇਦੇ ਪਲੇ ਹੋਣ ਪੰਜਾਬ ਦਾ ਵਾਹਿਗੁਰੂ ਰਖਾ ।

  • @pardeeppassi8385
    @pardeeppassi8385 3 роки тому +4

    ਬਿਲਕੁਲ ਸਹੀ ਕਿਹਾ ੍ ਵੀਰੇ ਵੋਟਾ ਵਿਚ ਖੜੇ ਹੋਵੋ ੍ਅਸੀ ਸਪੋਰਟ ਕਰਾਗੇ

  • @rajwinderdhaliwal7807
    @rajwinderdhaliwal7807 3 роки тому +2

    Very nice speech god bless you 💪🏻💪🏻💪🏻🙏🏻🙏🏻

  • @HarjinderBhullar6076
    @HarjinderBhullar6076 3 роки тому +1

    ਭਾਨਾ ਸਿੱਧੂ ਘੈਂਟ ਪੰਜਾਬੀ ਜੱਟ ਸਹੀ ਗੱਲ ਕਰਦਾ ਧੂੜਾਂ ਪੱਟ ਭਾਨੇ ਸਿੱਧੂ ਘੈਂਟ ਝੋਟੇ ਬੱਬਰ ਸ਼ੇਰ ਦਿਲਦਾਰ ਹੈ ਯਾਰਾਂ ਦਾ ਯਾਰ ਸਹੀ ਗੱਲ 16 ਆਨੇ ਸੱਚ ਕਰਦਾ

  • @rabbrakhassk9806
    @rabbrakhassk9806 3 роки тому +1

    Banne bai sirra lata.... JYONDA VASDA REH... WAHEGURU JI TUHANU HAMESHA CHARDI KLAA CH RAKHE TE LAMBIYAN UMRAN BAKSHAN JI

  • @Khalsa_Army
    @Khalsa_Army 3 роки тому +8

    Sab di fatti poch geya veer
    God bless you
    Bhaana sidhu

  • @AnilKumar-qx1ke
    @AnilKumar-qx1ke 3 роки тому +46

    ਵੀਰ ਜੀ ਏਕਤਾ ਰੱਖੋਂ, ਕੈਪਟਨ ਅਮਰਿੰਦਰ ਬਾਦਲ ਅਕਾਲੀ ਮੋਦੀ ਟੋਲਾ ਨਿਕੰਮੇ ਲਿਡਰ ਇਕੋ ਹੀ ਵਰਗਾਂ, ਮੋਦੀ ਸਰਕਾਰ ਮੁਰਦਾਬਾਦ, ਵਾਹਿਗੁਰੂ🙏🚜🌾🌾🚩🚩🇮🇳🇮🇳

  • @GurdeepSingh-rb5qt
    @GurdeepSingh-rb5qt 3 роки тому

    Very nice speech

  • @anmolbrar3391
    @anmolbrar3391 3 роки тому +5

    ਹੁਣ ਤਾਂ ਆਖਰੀ ਸਮਾਂ ਹੈ ਕਿ ਸਾਡੇ ਕਿਸਾਨਾਂ ਨੂੰ ਇਹਨਾਂ ਚੋਣਾਂ ਵਿੱਚ ਆਪ ਨੂੰ ਹੀ ਖੜੇ ਹੋਣ ਜਾਂ ਫਿਰ ਹੋਰ ਕਿਸਾਨਾਂ ਦੇ ਹਮਾਇਤੀ ਬਣਨ ਆਲਿਆਂ ਲੀਡਰਾਂ ਦੀ ਪਾਰਟੀ ਨਾਲ ਮਿਲਕੇ ਵਧੀਆ ਤਰੀਕੇ ਨਾਲ ਪੰਜਾਬ ਦੀ ਸਰਕਾਰ ਬਣਾਉਣ ਦੀ ਜਰੂਰ ਲੋੜ ਹੈ ਜੀਉ।

  • @letsstart1276
    @letsstart1276 3 роки тому +12

    1000000% reality

  • @PannuSaab76
    @PannuSaab76 3 роки тому +1

    Try singing really very good voice ❤️

  • @ManmeetSandhu-Music
    @ManmeetSandhu-Music 3 роки тому +5

    ਭਾਨੇ ਦੀਆ ਗੱਲਾਂ ਤਾ ਬਿਲਕੁਲ ਸਹੀ ਨੇ 💯
    ਪਰ ਭਗਵੰਤ ਮਾਨ ਨੂੰ ਇੱਕ ਮੌਕਾ ਜਰੂਰ ਦੇਣਾ ਚਾਹੀਦਾ ❤ ਪੰਜਾਬੀਓ 🙏

  • @amarjitkaur2056
    @amarjitkaur2056 2 роки тому +2

    ਬਹੁਤ ਵਧੀਆ ਵੀਰ ਜੀ

  • @krishansidhu9624
    @krishansidhu9624 3 роки тому +2

    ਬਹੁਤ ਵਧੀਆ ਬਾਈ ਜੀ 👍

  • @PakkePindaAale
    @PakkePindaAale 3 роки тому +28

    ਲੋਕੋ ਆਜੋ ਵਾਪਿਸ ਲੱਖੇ ਭਾਨੇ ਤੇ ਬਾਕੀ ਨੌਜਵਾਨ ਆਪਾਂ ਸਾਰੇ ਰੱਲਕੇ ਪੰਜਾਬ ਬਦਲ ਸਕਦੇ ਆ ਛੱਡ ਦੋ ਅਕਾਲੀ ਕਾਗਰਸ ਇਹਨਾਂ ਚੋਰਾਂ ਨੂੰ

    • @balveersidhu8
      @balveersidhu8 3 роки тому +2

      ਭਾਨਾ ਬਹੁਤ ਬਦੀਆ

    • @5911hans
      @5911hans 3 роки тому

      Shi gal aa veer

  • @kakabhoond576
    @kakabhoond576 3 роки тому +4

    ਵਾਹ ਵੀਰੇ ਜਿਉਦਾ ਰੇਹ ਸਲੂਟ ਆ ਤੈਨੂ

  • @meradeshhovepunjab2937
    @meradeshhovepunjab2937 3 роки тому +31

    ਗੁਡ ਭਾਨਾ ਵੀਰ ਐ ਰਾਜਾ ਵੀ ਗਦਾਰ ਆ ਐ ਆਗੂ ਗਦਾਰ ਨੇ ਸਾਡੇ ਲੋਕੋ ਮੈ ਵੀ ਐ ਕਹਿਣਾ ਕਿ ਬਾਦਲਾਂ ਨੇ ਬਰਬਾਦੀ ਕੀਤੀ ਵੇਚਿਆ ਪੰਜਾਬ ਨੂੰ

    • @singhkaursinghni8963
      @singhkaursinghni8963 3 роки тому +1

      ਸਹੀ ਕਿਹਾ ਸਭਤੋ ਵੱਧ ਬਾਦਲਾ ਨੇ ਨੁਕਸਾਨ ਕੀਤਾ ਸਿੱਖੀ ਤੇ ਪੰਜਾਬ ਦਾ ਇਹ ਦੱਲੇ ਵਿਕਾਊ ਨੇ rss ਦੇ ਇਹ ਪੰਜਾਬ ਤੇ ਕਾਬਜ਼ ਹੋ ਕੇ ਕਾਰਪੋਰੇਟ ਨੂੰ ਕਾਬਜ਼ ਕਰ ਾ ਚਾਹੁੰਦੇ ਨੇ

  • @mehtabdhillon4507
    @mehtabdhillon4507 3 роки тому +4

    Love u bro ❤ sira galbaat aa

  • @bhullarsingh8499
    @bhullarsingh8499 3 роки тому

    ਭਾਨਾ ਸਿਧੂ ਸਿਰਾ ਗਲ ਬਾਤ

  • @harjindersingh3894
    @harjindersingh3894 3 роки тому +8

    Good dialogue
    Let's hope better persons in Punjab politics.

  • @balla.b6267
    @balla.b6267 3 роки тому

    ਬਿਲਕੁਲ ਸਹੀ ਭਾਨਿਆਂ।

  • @SardarKS
    @SardarKS 3 роки тому +2

    ਬਹੁਤ ਵਧੀਆ ਬਈ, ਧੰਨਵਾਦ ਜੀ

  • @rajwadasaab1118
    @rajwadasaab1118 3 роки тому

    Bilkul sahi gal aa veer di sachiaa galla billkul👍👍

  • @Style_beauty_saloon_2007
    @Style_beauty_saloon_2007 3 роки тому +2

    ਵੀਰ ਨੇ ਬਿਲਕੁਲ ਠੀਕ ਕਿਹਾ ਹੈ ਕੈਪਟਨ ਦੇ ਵੱਡੇ ਵਡੇਰੇ ਅੰਗਰੇਜ਼ਾਂ ਦੇ ਪਿੱਠੂ ਸੀ ਤੇ ਮਜੀਠੀਏ ਦੇ ਘਰ ਦੇ ਨੇ ਜਲਿਆ ਵਾਲੇ ਬਾਗ ਦੇ ਕਾਂਡ ਵਾਲੇ ਅੰਗਰੇਜ਼ ਨੂੰ ਆਪਣੇ ਘਰ ਵਿੱਚ ਮਹਿਮਾਨ ਬਣਾ ਕੇ ਲੈ ਕੇ ਆਏ ਸੀ ਇਹ ਸਾਰੇ ਗਦਾਰ ਨੇ ਨੌਜਵਾਨ ਪੀੜ੍ਹੀ ਨੂੰ ਏਦਾਂ ਹੀ ਅੱਗੇ ਵਧਣਾ ਚਾਹੀਦਾ ਹੈ ਭਾਨਾ ਸਿੱਧੂ 110% ਖਰੀਆਂ ਗੱਲਾਂ ਕਰ ਰਿਹਾ ਉਹ ਵੀ ਪੱਕੇ ਸਬੂਤਾਂ ਨਾਲ ਬਿਲਕੁਲ ਸਹੀ ਅਸੀ ਸਾਰੇ ਨੌਜਵਾਨ ਭਾਨੇ ਸਿੱਧੂ ਦੇ ਨਾਲ ਹਾਂ

  • @oscar0759
    @oscar0759 3 роки тому +2

    WAHEGURU ji mehar kro ji 🙏

  • @GurjitAK
    @GurjitAK 3 роки тому +1

    Bhaana Sidhu Bai Sirrrraaa 👌👌👌👌👌👌👍👍👍👍👍👍

  • @parmeetsingh6901
    @parmeetsingh6901 Рік тому

    Very good 22 ji bilkul right👍👍

  • @jiwan_dhaliwal1948
    @jiwan_dhaliwal1948 3 роки тому +10

    100% right bhana Sidhu 👍🏻

  • @Hothi_o6
    @Hothi_o6 3 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾

  • @tersemlal6371
    @tersemlal6371 3 роки тому +4

    Bhana sidhu ghaint banda yaar rooh khush karti

  • @Avtarsingh-lr7nr
    @Avtarsingh-lr7nr 3 роки тому

    ਭਾਨਾ ਬਾਈ ਜਿੰਦਾਬਾਦ ਵੀਰ।

  • @HappySingh-fs1zw
    @HappySingh-fs1zw 3 роки тому +1

    ਵੀਰੋਂ ਇੱਕਠੇ ਰਾਹੋਂ ਸਾਰੇ ਇਤਿਹਾਸ ਰਚਾ ਗੇ

  • @davindersandhu8977
    @davindersandhu8977 3 роки тому +6

    Sahi bai ji kisan ekta jindabaad ✌🌾🌾🌾

  • @laddipatwar1995
    @laddipatwar1995 3 роки тому +7

    Good

  • @ashnisharma3810
    @ashnisharma3810 3 роки тому +7

    22 aj sirraa la ta 🙏

  • @akashrana292
    @akashrana292 3 роки тому +8

    ਬਹੁਤ, ਵਧੀਆ,ਵੀਰਜੀ👌👌

  • @parneetkaur8630
    @parneetkaur8630 3 роки тому

    ਸਹੀ ਗੱਲ ਆ ਵੀਰ ਜੀ ਹੁਣ ਤਾਂ ਏਕਤਾ ਦੀ ਲੋੜ ਆ

  • @karmjeetkaurdhaliwal5242
    @karmjeetkaurdhaliwal5242 3 роки тому +4

    ਲੰਮੀਆ ਊਮਰਾਂ ਮਾਣੇ ਵੀਰ ਭਾਨਿਆਂ

  • @SukhwinderKaur_987
    @SukhwinderKaur_987 3 роки тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @Baljeetsingh-jq7ig
    @Baljeetsingh-jq7ig 3 роки тому +1

    Bhana sidhu Jindabad

  • @rajbindersingh8237
    @rajbindersingh8237 2 роки тому

    Wah bhana ji bilkul 100 percent sahi

  • @gurdeep6710
    @gurdeep6710 3 роки тому +1

    ਲੱਖੇ ਦੀ ਸੰਗਤ ਦਾ ਫਰਕ ਆ ਗੁਡ

  • @GurdeepSingh-xq2to
    @GurdeepSingh-xq2to 3 роки тому

    Very good bana sidu veer lakha gi

  • @parminderkaur9127
    @parminderkaur9127 3 роки тому +1

    World de the best soil hai Punjab de.
    Duniya te koi esa koona nahi jo Punjab de mitti.
    Sabh political parties ne karta destroyed.
    But aaj vee aapan eka kar ke kus kar sakde han.
    Punjab nu Sheedh deen wala ....

  • @lifechanging3572
    @lifechanging3572 3 роки тому +1

    Bhai true talk.

  • @GurmukhSingh-my8hi
    @GurmukhSingh-my8hi Рік тому

    Vary vary vary vary vary good veer

  • @satkartarsingh5244
    @satkartarsingh5244 3 роки тому

    Gal taa 100 percent sachh aa veer dee

  • @princedeep7924
    @princedeep7924 3 роки тому +1

    Sahi gallan ne bai diaan sariaan..👍👍👍👍

  • @veerbhalmajra967
    @veerbhalmajra967 3 роки тому

    Bhot vdia galla krya bhane bhai

  • @SatinderSingh1
    @SatinderSingh1 3 роки тому +3

    Sahi gal aa Bhaana veer