ਭੈਣਾ ਨੂੰ ਭਰਾਵਾ ਦੀ ਉਡੀਕ ਹੀ ਰਹਿੰਦੀ ਆ ਤਿਉਹਾਰਾ ਤੇ

Поділитися
Вставка
  • Опубліковано 14 жов 2024
  • • ਮਾੜੀ ਸੋਚ ਰੱਖਣ ਵਾਲਿਆ ਨੂ...
    • ਏਸੇ ਗੱਲੋ ਲੋਕ ਧੀਆ ਜੰਮਣ ...
    • ਅਹਿਸਾਸ ਆਪਣਿਆ ਦਾ#Ehsaas...
    • ਇੱਕ ਗਲਤਫਹਿਮੀ ਕਰਕੇ ਉਜੜਿ...
    • ਮਾਂ ਤੇ ਮਾਂ ਵਿੱਚ (ਫਰਕ)P...
    • ਯਾਰੀ ਦਾ ਫਰਜ#Yaari Da F...
    • Video
    Paytm No - +9198881-62278
    Plz Subscribe My You Tube Channel
    ਸਤਿ ਸ਼੍ਰੀ ਅਕਾਲ ਜੀ ਮੈ ਪਰਦੀਪ ਸਿੰਘ(ਦੀਪ ਕੋਟੜੇ ਵਾਲਾ) ਪਿੰਡ ਕੋਟੜਾ ਕੌੜਿਆ ਵਾਲਾ ਜਿਲਾ ਬਠਿੰਡਾ
    ਦੋਸਤੋ ਤੁਹਾਡੇ ਸਹਿਯੋਗ ਦਾ ਕਰਕੇ ਆਪਣਾ ਚੈਨਲ ਵਧੀਆ ਚੱਲ ਰਿਹਾ ਜੀ ਆਪਣੀ ਕੋਈ ਵੀ ਵੀਡੀਓ ਏਹੋ ਜੇਹੀ ਨਹੀ ਹੋਵੇਗੀ ਜੋ ਆਪਾ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਦੇਖ ਸਕੀਏ ਸਾਡੀ ਹਮੇਸਾ ਇਹੀ ਕੋਸਿਸ ਹੁੰਦੀ ਆ ਵੀਡੀਓ ਵਿੱਚ ਕੋਈ ਚੰਗਾ ਸਨੇਹਾ ਦੇਣ ਦੀ ਕਮੇਡੀ ਕਰ ਕੇ ਤੁਹਾਨੂੰ ਹਸਾਉਣ ਦੀ ਸੋ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾ ਲਾਈਕ ਕਮੈਂਟ ਸੇ਼ਅਰ ਜਰੂਰ ਕਰਿਓ ਜੀ।ਧੰਨਵਾਦ
    ਆਪਣੇ ਚੈਨਲ ਨੂੰ ਵੱਧ ਤੋ ਵੱਧ ਸੇ਼ਅਰ ਕਰੋ ਤੇ Subscribe ਵੀ ਕਰੋ ਜੀ।
    ਜਰੂਰੀ ਨੋਟ। ਵੀਰੋ ਬੇਨਤੀ ਹੈ। ਕਿ ਜੇਕਰ ਕੋਈ ਵੀ ਵਿਅਕਤੀ ਵੀਡੀਓ ਫੇਸਬੁੱਕ ਪੇਜ ਤੇ Upload ਕਰਦਾ ਹੈ ਤਾਂ youtube facebook Policy ਦੇ ਅਨੁਸਾਰ ਉਸ ਦੇ ਪੇਜ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਓ ਸਾਡੀ property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਸਾਡੀ ਮਨਜੂਰੀ ਤੋ ਬਿਨਾਂ ਵੀਡੀਓ use ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋਈ ਵੀ ਵੀਡੀਓ Upload ਕਰਨ ਦਾ ਚਾਹਵਾਨ ਹੈ। ਤਾ Contact 98881- 62278 ਤੇ ਕਰ ਸਕਦਾ ਹੈ। ਧੰਨਵਾਦ ਜੀ।
    Important note. Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact .98881- 62278 Thank you
    HI
    Team of deep kotre wala your welcome friends
    ..............................................................................................................
    friends love you all
    ................................................................................................................
    About this channel Veero apne channel te latest Punjabi video, punjabi funny videos upload kiti an jandiya ne
    Whatsapp no 98881-62278
    You tube - / @deepkotrewala
    Instagram - / deep_kotre_wala

КОМЕНТАРІ • 235

  • @parmodbablu3604
    @parmodbablu3604 3 роки тому +1

    Very nice main Rona nai rok Saki Love you deep veere God bless you

  • @rajwinderhundal8271
    @rajwinderhundal8271 4 роки тому +6

    ਬਹੁਤ ਹੀ ਜਿਆਦਾ ਵਧੀਆ ਲੱਗੀ ਇਹ ਵੀਡੀਓ 👌🙏👌
    ਬਿਲਕੁੱਲ ਇੱਕ ਸੱਚੇ ਪਿਆਰ ਨੂੰ ਦਰਸਾਉਂਦੀ ਹੈ ਇਹ ਵੀਡੀਓ,ਜਿਸ ਪਿਆਰ ਵਿੱਚ ਕੋਈ ਧੋਖਾ ਤੇ ਲਾਲਚ ਨਹੀਂ ਹੈ , ਸਿਰਫ ਭੈਣ ਭਰਾ ਦਾ ਸੱਚਾ ਪਿਆਰ ਹੈ 👌👌👌👌👌

  • @HarpreetKaur-hr3ij
    @HarpreetKaur-hr3ij 4 роки тому +6

    ਧੀਆ ਨੂੰ ਸਦਾ ਲੋੜ ਹੁੰਦੀ ਹੈ ਮਂਾ ਪਿਉ ਦੀ ਜੁਗ ਜੁਗ ਜੀਣ ਭੈਣਾ ਦੇ ਵੀਰ ਦਜਤੀਤ ਕੋਰ

  • @jassisidhu7464
    @jassisidhu7464 4 роки тому +2

    Bahut vadhiya msg ditta ji tussi very nice ji very nice

  • @HarpreetKaur-hr3ij
    @HarpreetKaur-hr3ij 4 роки тому +2

    ਰੋਣ ਆ ਗਿਆ

  • @baltejlangeana2209
    @baltejlangeana2209 4 роки тому +1

    ਬਹੁਤ ਵਧੀਅਾ ਗੁਰਪਰੀਤ ਬਾਈ

  • @sukhdeepkaur3348
    @sukhdeepkaur3348 4 роки тому +1

    ਸਦਾ ਸਲਾਮਤ ਰਹਿਣ ਮਾਂ ਪਿਓ ਤੇ ਭੈਣ ਭਰਾ ਤਾ ਜੋ ਧੀਆਂ ਵੀ ਸੁੱਖੀ ਰਹਿਣ 🥰♥️👌

  • @gurpreetsinghbagha3372
    @gurpreetsinghbagha3372 4 роки тому +1

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @rkshergill7167
    @rkshergill7167 3 роки тому +1

    Boht vadiya g

  • @karamjitsinghratol1511
    @karamjitsinghratol1511 4 роки тому +1

    ਬਹੁਤ ਵਧੀਆ ਸੁਨੇਹਾ 👍👍👍

  • @amandhillon
    @amandhillon 4 роки тому +7

    Bhuot Soni video aa ji

  • @parminderkaur7289
    @parminderkaur7289 4 роки тому +1

    ਬਹੁਤ ਵਧੀਆ ਲੱਗੀ ਜੀ ਵੀਡੀਓ ਭੈਣਾ ਭਰਾਵਾ ਦੇ ਪਿਆਰ ਅੱਗੇ ਕਿਸੇ ਚੀਜ ਕੋਈ ਜਮੀਨ ਜਾਇਦਾਤ ਦੀ ਕੀਮਤ ਨਹੀ ਸਭ ਕੁਝ ਏਥੇ ਰਹਿ ਜਾਣਾ ਨਾਲ ਤਾ ਸਾਡਾ ਪਿਆਰ ਹੀ ਜਾਣਾ

  • @lovepreetkamboj5160
    @lovepreetkamboj5160 4 роки тому +3

    Bahut vdiya massage dita h ji video rahi

  • @sureshgupta2469
    @sureshgupta2469 4 роки тому +1

    बढ़िया vedio,
    मन दुखी भी हुआ खुश भी

  • @RajKumar-lq3ek
    @RajKumar-lq3ek 4 роки тому +1

    Very nice & heart touching video.

  • @jeevanKUMAR-hc5gs
    @jeevanKUMAR-hc5gs 4 роки тому +1

    Bahot sohni veere

  • @DimplemeharaKumari
    @DimplemeharaKumari 3 роки тому +1

    Super bhai Aisa Hona chahie apni bahan ke liye💖💖💖😍😍😍😍💖💖💖😍💖💖💖💖👍👍👍👍👍👍👌👌👌👌👌👌

  • @jarnailnarshot379
    @jarnailnarshot379 4 роки тому +4

    Nice video deep bai ji

  • @moonsky333
    @moonsky333 4 роки тому +2

    bhut wadia story g

  • @sukhdeepbamrah610
    @sukhdeepbamrah610 4 роки тому +3

    ਬਹੁਤ ਹੀ ਵਧੀਆ ਵੀਡੀਓ ਦੀਪ ਬਾਈ

  • @ranjitrajoke8491
    @ranjitrajoke8491 4 роки тому +5

    ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਰ ਜੀ ਜਿਉਂਦੇ ਵੱਸਦੇ ਰਹੋ

  • @Sukhwindergumti_youtube
    @Sukhwindergumti_youtube 4 роки тому +7

    ਬਹੁਤ ਵਧੀਅਾ ਜੀ

  • @GurjeetSingh-qw1hi
    @GurjeetSingh-qw1hi 4 роки тому +3

    ਬਹੁਤ ਵਧੀਆ ਸੰਦੇਸ਼ ਜੀ
    ਵੀਰ ਜੀ ਤੁਹਾਨੂੰ ਰੱਬ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ
    ਸੱਚੀ ਵੀਰੇ ਵੀਡੀਉ ਦੇਖ ਕੇ ਰੋਣਾ ਆ ਗਿਆ ਜੀ😔

  • @SukhdeepSingh-qw8di
    @SukhdeepSingh-qw8di 4 роки тому +3

    Bahut vadiya video bai g

  • @healthwealthandhappyness6669
    @healthwealthandhappyness6669 4 роки тому +11

    ਵਧੀਆ - ਕਹਾਣੀ - ਕਿਰਦਾਰ - ਵਧੀਆ।
    ਲੋਹੜੀ ਦਾ ਮਨਾਇਆ,ਤਿਉਹਾਰ ਵਧੀਆ।

  • @manroopsingh6699
    @manroopsingh6699 3 роки тому +1

    Bahut vadia video veer ji god bless u

  • @manpreetbhullar6420
    @manpreetbhullar6420 4 роки тому +7

    Very nice bhut vedya msg ji 👌👌👌👌

  • @rajwinderrajwinder1944
    @rajwinderrajwinder1944 4 роки тому +5

    ਸੋਹਣੀ ਕਹਾਣੀ ਹੈ ✌✌🙏🙏

  • @parminderkaur2267
    @parminderkaur2267 4 роки тому +3

    Very nice vdo

  • @healthwealthandhappyness6669
    @healthwealthandhappyness6669 4 роки тому +9

    ਸਕਿਆਂ ਤੋਂ ਵੱਧ - ਪੱਖ , ਪੂਰਿਆ ਸ਼ਰੀਕ ਨੇ।
    ਵਧੀਆ ਸੁਨੇਹਾ ਦਿੱਤਾ, ਲੋਹੜੀ ਦੀ ਉਡੀਕ ਨੇ।

    • @deepkotrewala
      @deepkotrewala  4 роки тому +1

      thanks bro

    • @gurpreetbargari
      @gurpreetbargari 4 роки тому +2

      Thank u ji

    • @gulzarbehniwal6281
      @gulzarbehniwal6281 4 роки тому +1

      ਬਹੁਤ ਵਧੀਆ ਸੋਚ ਭਰਾ ਦੀ ਭੈਣ ਦੀ ਵੀ ਚੜਦੀ ਕਲਾ ਚ ਰਖੇ ਪਰਮਾਤਮਾ ਅਜੇਹੀ ਸੋਚ ਵਾਲੇ ਭਰਾਵਾਂ ਨੂੰ ਸਦਾ।ਖੁਸ਼ ਰਹਿਣ । ਕਲਾਕਾਰ ਵਧੀਆ ਸੀ ।

  • @HarpreetBrar0
    @HarpreetBrar0 4 роки тому +4

    Dill Khush krta Bai video ne bhot ghaint a

  • @parminderbhullar8283
    @parminderbhullar8283 4 роки тому +10

    ਬਹੁਤ ਵਧੀਆ ਸਨੇਹਾ ਦਿੱਤਾ ਬਾਈ ਸਿਆਂ

  • @inderbrar1700
    @inderbrar1700 4 роки тому +2

    Boht wdia msg c waheguru ji krn sare bhen bhrava da pyar eda e hove scha sucha na ki lalch bhrya

  • @yasirbari4435
    @yasirbari4435 4 роки тому +1

    Nice video bahi jaan.

  • @baljeetkaur2072
    @baljeetkaur2072 2 роки тому +1

    Bahut khoob dard jo har ghar bhugatbhogi hai ji

  • @surinderaujla9452
    @surinderaujla9452 4 роки тому +2

    Very nice .

  • @ritikabajaj4873
    @ritikabajaj4873 4 роки тому +2

    Bahut vadia hai story

  • @HardeepKaur-ip8ze
    @HardeepKaur-ip8ze 4 роки тому +1

    ਬਹੁਤ ਵਧੀਆ

  • @jaspal236
    @jaspal236 3 роки тому +2

    Supar

  • @balvindersinghverma9480
    @balvindersinghverma9480 3 роки тому +1

    Very very nice video 👍👍👍

  • @aikamcheema658
    @aikamcheema658 4 роки тому +2

    Nice video

  • @kawaljeetkaur7034
    @kawaljeetkaur7034 4 роки тому +1

    Vadia soch

  • @Palwinder-9369
    @Palwinder-9369 4 роки тому +3

    Nyc msg akha cho hanju aa gaye bai

  • @satnamdhillon9814
    @satnamdhillon9814 4 роки тому +3

    bhut vadia deep bai

  • @naibgurjeet1786
    @naibgurjeet1786 4 роки тому +3

    very nice message ea lokan de vaste God bless you bete 👌👌

  • @taransohifamily476
    @taransohifamily476 3 роки тому +1

    Aman sohni aa video

  • @krishanshori57
    @krishanshori57 4 роки тому +2

    Sister ka roll bhot acha hai

  • @dulaybainsdulay3413
    @dulaybainsdulay3413 4 роки тому +3

    Very nice video and God bless you the all team

  • @jagjeetbadduwalproduction9842
    @jagjeetbadduwalproduction9842 4 роки тому +3

    Bahut vadia msg g

  • @bhupinderkhushpreet6125
    @bhupinderkhushpreet6125 3 роки тому +1

    Very nice video

  • @gurpreetsran1420
    @gurpreetsran1420 3 роки тому +1

    Very good

  • @JaspreetSingh-jr9sy
    @JaspreetSingh-jr9sy 4 роки тому +2

    Bohat vadia video bai

  • @sehjsendgharu7132
    @sehjsendgharu7132 3 роки тому +1

    Very nice

  • @preetshergill4910
    @preetshergill4910 4 роки тому +6

    ਬਹੁਤ ਵਧੀਆ ਬਾਈ ਜੀ

  • @preetpreet8842
    @preetpreet8842 4 роки тому +3

    Good veer ji

  • @sonykaur9056
    @sonykaur9056 3 роки тому +1

    Very good msg 🙏

  • @Jass_-ux1
    @Jass_-ux1 4 роки тому +1

    ਵੀਰੇ ਤੁਹਾਡੀਆ ਵੀਡੀਉ ਬਹੁਤ ਸੋਹਣੀਆ ਹੁਦੀਆ ਆਇਆ

  • @gurdarshansinghchahal7974
    @gurdarshansinghchahal7974 4 роки тому +4

    Bahut vadiya msg dita tusi ajj video rahi god bless you veer

  • @santokhdhillon8923
    @santokhdhillon8923 4 роки тому +3

    Bai bahut vdia message ditta tusi

  • @gursidhuofficial2281
    @gursidhuofficial2281 4 роки тому +6

    ਹਰ ਘਰ ਵਿਚ ਭੈਣ ਪਰਾ ਦਾ ਪਿਆਰ ਆਵੇ ਬਣਆ ਰਵੇ ਵਾਦੀਆਂ Massage ਦਿਤਾ bai

  • @maninavi8505
    @maninavi8505 3 роки тому +1

    NYC video ji ♥️

  • @gaggisabdhu9410
    @gaggisabdhu9410 4 роки тому +3

    Nyccc video g

  • @ਹੱਕਤੇਸੱਚਦੇਵਪਾਰੀ

    Bhout Vdia verr ji

  • @amandeepbrar1811
    @amandeepbrar1811 4 роки тому +3

    Very nice video veer ji

  • @preetysingh9258
    @preetysingh9258 4 роки тому +8

    ਬਹੁਤ ਹੀ ਵਧੀਆ ਫਿਲਮ ਆ ਜੀ। ਗੁਰਪ੍ਰੀਤ ਵੀਰ ਜੀ ਸੱਚੀ ਐਵੇਂ ਹੀ ਹੈ। ਸਾਡੇ ਵੀਰ ਨਹੀਂ ਹੈ।ਗੁਰਪ੍ਰੀਤ ਸਾਡੇ ਮਾਮਾ ਜੀ ਦਾ ਮੰਡਾ ਆ। ਕੱਲ ਲੁਧਿਆਣਾ ਮੇਰੀ ਭੈਣ ਨੂੰ ਲੋਹੜੀ ਦੇ ਕੇ ਆਈਆ ਸੀ। ਰੱਬ ਉਸ ਨੂੰ ਖੁਸ਼ ਰੱਖੇ।

  • @jagdeepkaur2393
    @jagdeepkaur2393 Рік тому +1

    Nice video God bless you 👍🏻

  • @mandeeppooja101
    @mandeeppooja101 4 роки тому +4

    Bhot vdia videoo aa broo .......kudi nu first time dekhia thode videos ch ...bhot vdia Kam Kita kudi ne 😊😊

  • @balvindersinghverma9480
    @balvindersinghverma9480 3 роки тому +1

    Nice bro

  • @jashanralh8941
    @jashanralh8941 3 роки тому +1

    Vry nic viedo

  • @deepsarpanch8763
    @deepsarpanch8763 4 роки тому +3

    Very nice video y

  • @manindermaan3197
    @manindermaan3197 4 роки тому +3

    Man gye veer tnu te teri story nu dillo lub you yr eho jhi video rishte majboot krde o

  • @narindersharma2570
    @narindersharma2570 4 роки тому +5

    Sister da role bhot vdia c
    Good job 👍👍

  • @harmanpreetsingh4479
    @harmanpreetsingh4479 4 роки тому +3

    Very nice veer

  • @BhupinderSingh-xx2bc
    @BhupinderSingh-xx2bc 4 роки тому +2

    Very nice g

  • @gaganarora8862
    @gaganarora8862 4 роки тому +2

    Heart touching video..👌🏻👌🏻👌🏻
    Meet's role ..very nice👌🏻

  • @ManpreetSingh-fj6so
    @ManpreetSingh-fj6so 4 роки тому +2

    Heart touchin

  • @harbanschhina555
    @harbanschhina555 3 роки тому +2

    congratulations to deep putt and all team members. Very interesting emotional story ,

  • @47TOH84
    @47TOH84 4 роки тому +3

    Bahut sohna kamm keeta bai sab ne..concept v bahut wadhiya c....👍🏻👍🏻

  • @RamanDeep-vm9mk
    @RamanDeep-vm9mk 2 роки тому +1

    Very nyc story ji

  • @sandhuburjwala4591
    @sandhuburjwala4591 4 роки тому +3

    Very nice story

  • @jassisandhu542
    @jassisandhu542 4 роки тому +4

    love you gurpreet veer ji
    very nice

  • @SandeepSingh-zp8nb
    @SandeepSingh-zp8nb 4 роки тому +3

    gurpreet g sade model sb sirraa km kita 👌👌

  • @siasatgill3873
    @siasatgill3873 4 роки тому +2

    bahut vadia msg a bro

  • @krishanshori3810
    @krishanshori3810 4 роки тому +2

    Sister ka role accha h... nice h

  • @amritpalseehra4061
    @amritpalseehra4061 4 роки тому +2

    Bohat sohni c video bai ji

  • @majorsidhu1833
    @majorsidhu1833 3 роки тому +1

    Nice

  • @darshankaur8179
    @darshankaur8179 4 роки тому +1

    Very nice god bless you

  • @barinderkaur238
    @barinderkaur238 4 роки тому +1

    Very nice
    Sis bro da act too good

  • @rajeevchawla665
    @rajeevchawla665 3 роки тому

    Very good ji

  • @gurdarshansinghchahal7974
    @gurdarshansinghchahal7974 4 роки тому +3

    Nice veer ji

  • @balwindersingh8663
    @balwindersingh8663 4 роки тому +1

    . nice

  • @deeppb3048
    @deeppb3048 4 роки тому +3

    bhut shoni video

  • @sarbjeetcheema2339
    @sarbjeetcheema2339 4 роки тому +2

    Vir ji heart touching money is not everything we all love you are so honest God bless you!!

  • @GurmeetKaur-n2g
    @GurmeetKaur-n2g Рік тому +1

    Veera naal sardari

  • @tajindersaini374
    @tajindersaini374 4 роки тому +1

    Kaim story

  • @jaspreetkaur6100
    @jaspreetkaur6100 4 роки тому +3

    Ooooo very nice👏👌

  • @AnjaliSharma-ll2ib
    @AnjaliSharma-ll2ib 4 роки тому +6

    Bhot vdia story aa ji .....sister da role bhot vdia va 👌👌

  • @nanakpuriapannu7594
    @nanakpuriapannu7594 4 роки тому +4

    Very very nice story bro

  • @jassabehbalkalan4985
    @jassabehbalkalan4985 4 роки тому +3

    Veer.Nice

  • @lakhabhullar3792
    @lakhabhullar3792 4 роки тому +2

    Bauth vadea massage bro 👍 👍 👍👍