ਦੋ ਸਕੇ ਭਰਾਵਾਂ ਦੀ ਇਹ ਕਹਾਣੀ ਇੱਕ ਵਾਰ ਜਰੂਰ ਦੇਖੋ || Punjabi Short Movie || Deep Kotre Wala || Deep Kotra

Поділитися
Вставка
  • Опубліковано 14 жов 2024

КОМЕНТАРІ • 405

  • @guribarn5515
    @guribarn5515 3 роки тому +9

    🌹 ਬਹੁਤ ਹੀ ਵਧੀਆ ਦਿਲਚਸਪ ਸਟੋਰੀ 🌷🌷👌👌

  • @Amritpalsinghmusichouse
    @Amritpalsinghmusichouse 4 роки тому +5

    ਬਹੁਤ ਹੀ ਸੋਹਣੀ ਅਤੇ ਦਿਲ ਨੂੰ ਛੂਹ ਜਾਣ ਵਾਲੀ video amritpal singh govement teacher nabha

  • @AmandeepKaur-fj5gx
    @AmandeepKaur-fj5gx 4 роки тому +5

    ਬਹੁਤ ਹੀ ਵਧੀਆ ਮੈਸੇਜ ਦਿੱਤਾ ਸਮਾਜ ਦੇ ਲੋਕਾਂ ਨੂੰ ਏਕਤਾ ਵਿੱਚ ਬਰਕਤ ਹੁੰਦੀ ਹੈ

  • @laddikotra9714
    @laddikotra9714 4 роки тому +11

    ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ ਕੋਟੜੇ ਵਾਲਿਉ ਵੀਰ ਜੀ

  • @sukhdeepkaur7722
    @sukhdeepkaur7722 3 роки тому +1

    Bhuth vadhya massage deta. Thanks for all👌👌🙏🙏

  • @khushpreetsingh5778
    @khushpreetsingh5778 2 роки тому +1

    ਬਹੁਤ ਬਹੁਤ ਵਧੀਆ ਵੀਰ ਜੀ ਵੀਰ ਤਾਂ ਵੀਰ ਹੀ ਹੁੰਦੇ ਆ,👌👌

  • @sewakdhaliwal5110
    @sewakdhaliwal5110 3 роки тому +1

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵੀਡੀਓ ਜ਼ਰੀਏ ਧੰਨਵਾਦ ਜੀ🙏🏻

  • @charnacharna9431
    @charnacharna9431 3 роки тому +1

    ਬਹੁਤ ਹੀ ਸੋਹਣੀ ਵੀਡੀਓ ਹੈ ਬਾਈ ਜੀ। ਬਾਕੀ ਬਾਈ ਜੀ ਤੁਹਾਡੀਆ ਸਾਰੀਆ ਹੀ ਵੀਡੀਓ ਬਹੁਤ ਸੋਹਣੀਆ ਤੇ ਪਰਿਵਾਰ ਵਿੱਚ ਦੇਖਣ ਵਾਲੀਆ ਵੀਡੀਓ ਹੁੰਦੀਆਂ । ਤੁਹਾਨੂੰ ਦੇਖ ਕੇ ਹੋਰ ਵੀ ਬਹੁਤ ਨਵੇਂ ਚੈਨਲ ਆਏ ਤੇ ਵੀਡੀਓ ਬਣਾਉਣ ਲੱਗੇ ਜੋ ਬਹੁਤ ਗਲਤ ਵੀਡੀਓ ਬਣਾਉਦੇ ਹਨ ਪਰਿਵਾਰ ਵਿੱਚ ਤਾਂ ਕੀ ਇਕੱਲੇ ਦੇਖਣ ਤੋਂ ਵੀ ਸਰਮ ਆਉਂਦੀ ਹੈ ।ਇੰਨੀ ਗਲਤ ਬਣਾਉਂਦੇ ਹਨ ਜਿਨ੍ਹਾਂ ਦਾ ਨਵੀਂ ਪੀੜ੍ਹੀ ਤੇ ਬਹੁਤ ਗਲਤ ਅਸਰ ਪੈਂਦਾ ।

  • @lakhwindersinghsekhon2305
    @lakhwindersinghsekhon2305 4 роки тому +8

    👌ਬਾਈ ਜੀ ਦਿਲ ਹੀ ਜਿੱਤ ਲਿਆ ਇਸ ਮੂਵੀ ਨੇ👌👌👍🏻👍🏻

  • @veenarani7487
    @veenarani7487 Рік тому +1

    बहुत ही अच्छा मैसेज आजकल के परिवार के लिए, दिल खुश कर दिया ❤❤❤❤❤❤❤❤

  • @AmanCheema1313
    @AmanCheema1313 4 роки тому +21

    ਬਹੁਤ ਵਧੀਆ ਸੁਨੇਹਾ ਵੀਰ ਜੀ
    ਮੁਬਾਰਕਾਂ ਜੀ ਸਾਰੀ ਟੀਮ ਨੂੰ ਬਹੁਤ ਬਹੁਤ
    ❤️❤️👍👍
    ਦਿਲ ਜਿੱਤ ਲਿਆ ਆ ਸਟੋਰੀ ਨੇ

  • @ajadeveerbrar4927
    @ajadeveerbrar4927 4 роки тому +8

    ਬਹੁਤ ਵਧੀਆ ਬਾਈ ਜੀ ਇਹੋ ਜਹੀਆ ਹੋਰ ਵੀਡੀਉ ਲੈ ਕੇ ਆਊ God bless you all

  • @happysran1822
    @happysran1822 4 роки тому +2

    ਬਹੁਤ ਵਧੀਆ story Aa bai deep 👌👌👍🏻

  • @amrikchand4008
    @amrikchand4008 3 роки тому +1

    ਬਹੁਤ ਵਧੀਆ ਸੁਨੇਹਾ ਇਸ ਸਟੋਰੀ ਵਿੱਚ

  • @SandeepKaur-lj9jx
    @SandeepKaur-lj9jx 4 роки тому +5

    Veri nice movie . vdia suneha e sab nu .gurpreet vere good job. nice .sda khush rho sare tuc

  • @Gulshankumar-iv8vw
    @Gulshankumar-iv8vw 3 роки тому +1

    Very beautiful vedio bai anju hi nikal gae

  • @kalampunjabizindabad2191
    @kalampunjabizindabad2191 4 роки тому +19

    ਬਹੁਤ ਵਧੀਆ ਅਤੇ ਵੱਡਾ ਸੁਨੇਹਾ
    ਸਿਹਤ ਪਰਿਵਾਰ ਅਤੇ ਜਿੰਦਗੀ ਦੀ
    ਕਾਮਯਾਬੀ ਦਾ ।
    ਸਾਰੀ ਟੀਮ ਦੀਪ ਅਤੇ
    ਗੁਰਪ੍ਰੀਤ ਵਧਾਈ ਦੇ
    ਪਾਤਰ ਹਨ।
    ਬੱਲੇ ਬਈ ਸ਼ੇਰ ਜਵਾਨੋਂ
    ਬਹੁਤ ਵਧੀਆ ਕਹਾਣੀ
    ਪੇਸ਼ ਕਰਨ ਲਈ
    ਲੇਖਕ ਵੀਰ ਦਾ ਵੀ
    ਦਿਲੋਂ ਧੰਨਵਾਦ ਆ।

  • @ramandhaliwal8243
    @ramandhaliwal8243 3 роки тому +2

    ਬਹੁਤ ਵਧੀਆ ਵੀਡੀਓ ਹੈ

  • @simmideep8344
    @simmideep8344 4 роки тому +5

    ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ 🚩🚩⛱🏡🎙🔊😢😢❤👆🍀🌴

  • @anitaaneja3403
    @anitaaneja3403 3 роки тому +1

    Bauht vadia video tusi great ho deep bhaji. Gbu ❤️❤️❤️

  • @preetysingh9258
    @preetysingh9258 4 роки тому +8

    ਬੁਹਤ ਸੋਹਣੀ ਸਟੋਰੀ ਅਾ ਜੀ ਧੰਨਵਾਦ ਅਾ ਸਭ ਦਾ ਜੀ ਪੂਰੀ ਟੀਮ ਨੂੰ ਮੁਬਾਰਕਾਂ ਜੀ 🙏

  • @dimplerani4087
    @dimplerani4087 Рік тому +1

    ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣੇ ਸੁਨੇਹਾ ਅੱਜ ਦੇ ਦੋਰ ਚ

  • @gurmangillgill1610
    @gurmangillgill1610 4 роки тому +2

    I like it bro ahi soch meri hai bhut reste vich frk bhut pea gya

  • @sandhuburjwala4591
    @sandhuburjwala4591 4 роки тому +2

    ਬਹੁਤ ਵਧੀਆ ਮੂਵੀ ਜੀ ਪੂਰੀ ਟੀਮ ਨੂੰ ਮੁਬਾਰਕਬਾਦ

  • @overseersinghbhullaroverse9716
    @overseersinghbhullaroverse9716 4 роки тому +12

    ਬਹੁਤ ਵੱਧੀਆਂ ਵੀਡੀਓ ਆ ਦੀਪ ਬਾਈ ਜੀ,, ਬਹੁਤ ਵਧੀਆ ਮੈਸੇਜ ਦਿੰਦੀ ਆ ਵੀਡੀਉ ਬਾਈ ਜੀ 🙏🌹 ਵਾਹਿਗੁਰੂ ਜੀ ਮੇਹਰ ਕਰੇ ਸਾਰੀ ਟੀਮ ਨੂੰ ਬਾਈ ਜੀ🌹

  • @saritadadwal7177
    @saritadadwal7177 2 роки тому +1

    Bhot vadiya msg g akhir apne hi kamm aunade ne👌👌👌

  • @HariRam-pb1bb
    @HariRam-pb1bb 3 роки тому +1

    Bahut ache deep bai ji.👍👍👍👍👍👍👍👍

  • @kamleshrani2722
    @kamleshrani2722 3 роки тому +1

    Bahut vdhia story

  • @harbanskhokhar297
    @harbanskhokhar297 2 роки тому +1

    Nice video y parmta snu trki bakse

  • @taraksingh8343
    @taraksingh8343 3 роки тому +1

    Veer video bhut vadia

  • @charanjitbasra7517
    @charanjitbasra7517 3 роки тому +1

    Bohat vadia wedeo lagi

  • @sidhujassi3451
    @sidhujassi3451 4 роки тому +3

    Nyc video boht vdia hundiya tuhadiya videos bro jldi video paye kro

  • @azaadsingh9096
    @azaadsingh9096 3 роки тому +1

    Heart touching movie aakhir praa hi praa de kaam aaya

  • @nonumonu7142
    @nonumonu7142 3 роки тому +1

    Bhut achhi vedio or achha msg dete ho smaj ko👌👌👌👌👏👏👏

  • @raonomi1456
    @raonomi1456 4 роки тому +1

    Bahut acche bhai nai nai video banaya kar jaldi jaldi bhejo Ghar

  • @75082gurmejsingh
    @75082gurmejsingh 4 роки тому +11

    ਵਾਹਿਗੁਰੂ ਜੀ

  • @bharatbharial
    @bharatbharial 4 роки тому +12

    ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣਾ ਸੁਨੇਹਾ.. ਅੱਜ ਦੇ ਦੌਰ ਚ ਇੰਨੀਆ ਸੂਖਮ ਫ਼ਿਲਮਾਂ ਦਾ ਬਣਨਾ ਬਹੁਤ ਜ਼ਰੂਰੀ ਹੈ । ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ 💐💐💐💐💐💐💐💐💐💐

  • @yashuveryniceveerjigoyal7001
    @yashuveryniceveerjigoyal7001 Рік тому +1

    Bahut hi badhiya video hai veer ji Salute all team 😊

  • @ਪੰਜਾਬੀਚੈਨਲ0164
    @ਪੰਜਾਬੀਚੈਨਲ0164 4 роки тому +6

    ਬਹੁਤ ਵਧਿਆ ਕੰਮ ਬਾਈ ਜੀ

  • @bhatirajput6684
    @bhatirajput6684 3 роки тому +1

    Mja a gya deep bhai di video dhek ke

  • @rajveerbajwabajwa5713
    @rajveerbajwabajwa5713 4 роки тому +9

    ਸਾਡੇ ਘਰ ਦੇ ਵੀ ਇਹਨਾਂ ਜਨਾਨੀਆਂ ਦੀ ਮਾੜੀ ਸੋਚ ਨੇ ਚਾਰ ਹਿੱਸੇ ਕਰਵਾ ਦਿੱਤੇ

  • @RajinderSingh-gg8eq
    @RajinderSingh-gg8eq 3 роки тому +1

    wow 👍👍very very nyc 👌deep bhra 😍😘💖💖💓💓💗💗💝💔😊😊

    • @rammigrewa903
      @rammigrewa903 3 роки тому

      ਠਝਘੜਲੜਹਡੈਨਧਗ੍ਰੇ

  • @sukhjitsinghsidhu2242
    @sukhjitsinghsidhu2242 4 роки тому +5

    ਬਹੁਤ ਵਧੀਆ ਫਿਲਮ ਆ ਵੀਰ ਜੀ ।।
    ਅੱਖਾਂ ਵਿੱਚੋਂ ਨੀਰ ਆ ਗਿਆ ਵੀਰੇ ।।

  • @KULDEEPKAUR-mf5qs
    @KULDEEPKAUR-mf5qs 4 роки тому +1

    ਬਹੁਤ ਵਧੀਆ ਸਨੇਹਾ ਵੀਰ ਜੀ👌👌👍👍👍🙏🙏🙏

  • @huntersimran1820
    @huntersimran1820 4 роки тому +3

    Bahut hi vadhia msg aa,veer ji

  • @harmatkaur7598
    @harmatkaur7598 3 роки тому +1

    Very very nic satoey bahut vadia fimly gbu

  • @GurdeepSingh-gv9ey
    @GurdeepSingh-gv9ey 3 роки тому +1

    Great ji

  • @gurvindersingh2678
    @gurvindersingh2678 4 роки тому +3

    Very nice msg

  • @kuldeepdhaliwal5297
    @kuldeepdhaliwal5297 4 роки тому +1

    V nice veer ajj ta roon aia gia video🎥 dakh k

  • @hasanpuriproductions4143
    @hasanpuriproductions4143 4 роки тому +2

    ਬਹੁਤ ਬਹੁਤ ਵਧੀਆ ਜੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਬਹੁਤ ਮੁਬਾਰਕਾਂ

  • @kaurmaan2673
    @kaurmaan2673 2 роки тому +1

    Bohat vidhia soch

  • @mr..mrs.jangra9653
    @mr..mrs.jangra9653 3 роки тому +1

    Hanji bilkul ji asi v joint family cha rhnda na ta bhut khush rhnda na 🥰🥰

  • @InderjeetKaur-q4w
    @InderjeetKaur-q4w 3 місяці тому

    Inder jit kaur deep veery buhat badea story se waheguru Puri teem nu chardikala h raky❤❤

  • @tajindersaini374
    @tajindersaini374 4 роки тому +5

    Bht vdya video

  • @labhsingh777
    @labhsingh777 4 роки тому +2

    Very nice video brother

  • @JagdevSingh-lj1xu
    @JagdevSingh-lj1xu 4 роки тому +2

    ਵਧੀਆ ਬਿਲਕੁਲ ਸੱਚੀ

  • @GaganGill3417
    @GaganGill3417 4 роки тому +3

    bhut soni movie aa

  • @jabarjung6183
    @jabarjung6183 3 роки тому +1

    vvv nice video massgs in the vidèò is so greatest tanxxxxx veero ye video ke lye .....

  • @harbhajansingh5074
    @harbhajansingh5074 4 роки тому +7

    😥😥😥😰 aa geaa video dekh ke DEEP veer Ji

  • @tarandeepsingh5044
    @tarandeepsingh5044 4 роки тому +3

    Bhut hi soni video banyi hai veere ♥️ maza hi agya video dekh ke♥️👍🙏

  • @baljeetkaur9597
    @baljeetkaur9597 4 роки тому +2

    Vry nyc video
    apne ta apne hunde ne

  • @75082gurmejsingh
    @75082gurmejsingh 4 роки тому +12

    ਰੋਣ ਆ ਗਿਆ ਵੀਰ ਦੇਖਕੇ

  • @amandeep2057
    @amandeep2057 4 роки тому +4

    Bhut vdiya bai g very nice Santokh veer mubarka

  • @vijetarani358
    @vijetarani358 4 роки тому +2

    Bhut vdyia story ji

  • @harjotsinghkainth9139
    @harjotsinghkainth9139 4 роки тому +2

    Bahut sohni video bai g

  • @jabarjung6183
    @jabarjung6183 3 роки тому +1

    vvv nice vìďèò massgès in the vidèò is so grateful ...... diĺ nu shooh jaan waĺi vidèò hai thànks àĺl team. ....

  • @kamljeetkamljeet1133
    @kamljeetkamljeet1133 3 роки тому +1

    Right ji👌👌

  • @lovepreetsidhulovepreetsid5615
    @lovepreetsidhulovepreetsid5615 4 роки тому +6

    Nice y 👌👌👌👌

  • @rajveerbajwabajwa5713
    @rajveerbajwabajwa5713 4 роки тому +1

    ਬਹੁਤ ਹੀ ਵਧੀਆ ਜੀ

  • @bhadarsingh1871
    @bhadarsingh1871 3 роки тому +1

    Brathor very nice film thanks

  • @benipal_preet_75
    @benipal_preet_75 3 роки тому +1

    Very nice video msg dita gya video ch

  • @laddidhillon2643
    @laddidhillon2643 4 роки тому +1

    ਬਹੁਤ ਹੀ ਵਧੀਆ ਵੀਡੀਓ ਬਣੀ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਦੈਣ ਤੈ ਚੜਦੀ ਕਲਾ ਕਰਨ ਸਹੀ ਗੱਲ ਆਪਣੇ ਆਪਣੇ ਹੀ ਹੁੰਦੇ ਜੇ ਭਰਾ ਨਾਲ ਖੜੇ ਹੋਣ ਸ਼ੇਰ ਵੀ ਡਰਦਾ ਜੇ ਕੱਲੇ ਹੋਈਏ ਫਿਰ ਗਲੀ ਦਾ ਕੁੱਤਾ ਵੀ ਡਰਾਉਦਾ #ਢਿੱਲੋ_ਸੁਰਸਿੰਘੀਆ 🙏🙏

  • @aulakhsaab8067
    @aulakhsaab8067 4 роки тому +2

    Very very nice video veer ji

  • @baljitkaur6940
    @baljitkaur6940 4 роки тому +2

    Hmesha di tran boht vadia video c eh v es video de through tusi boht vadia msg ditta Deep veere

  • @harjinderkhaira3212
    @harjinderkhaira3212 3 роки тому +1

    Nice video brother god bless u

  • @inderwalia9877
    @inderwalia9877 4 роки тому +5

    Very nice story bro

  • @preetpreet2468
    @preetpreet2468 4 роки тому +4

    🙏 g bhut vadiya story

  • @shergillsingh3424
    @shergillsingh3424 Рік тому

    Bhoth sohni video brother bilkul sahi gal aa

  • @ghotraghotra9226
    @ghotraghotra9226 4 роки тому +2

    Bhut vdya msg v 👌👌👌👌

  • @subhdhillon447
    @subhdhillon447 4 роки тому +2

    Bai g boht good vedio A

  • @BalkarSingh-nd4kz
    @BalkarSingh-nd4kz 4 роки тому +2

    Nice vidio

  • @shubsingh1308
    @shubsingh1308 3 роки тому +1

    Sira👍

  • @jasugill5862
    @jasugill5862 3 роки тому +1

    Very nice video 👌👌👌

  • @gurtajsingh8005
    @gurtajsingh8005 2 роки тому +1

    Beautiful concept

  • @beantrenatus4291
    @beantrenatus4291 Рік тому +1

    Very nice video g 👍👍👍👍👍👍

  • @mramzanghumman3753
    @mramzanghumman3753 4 роки тому +1

    So beautiful video

  • @nhkpawan4341
    @nhkpawan4341 4 роки тому +1

    👌👌👌

  • @pendubande8324
    @pendubande8324 4 роки тому +4

    wah g wah bohat hi sohani video bna diti hai pehlan wangu es war bhi deep y ....teri video dekh k ajj da din safal ho giya youtube chalaun lyi ....thora jaldi video upload kriya kro y...by pendu bande youtube channel

  • @mannugurfateh4511
    @mannugurfateh4511 4 роки тому +1

    Veer g very very good msg and nice video

  • @sukhdialtakhar7948
    @sukhdialtakhar7948 3 роки тому +1

    Very nice to good movie 🎥 I 💘 it thanks for this

  • @deepabrar7406
    @deepabrar7406 4 роки тому +2

    Bhut vadiya story 👌👌👌💞

  • @randhirsingh9201
    @randhirsingh9201 3 роки тому +2

    Nice video bhoot wali

  • @rajwantbaring5938
    @rajwantbaring5938 3 роки тому +1

    Very nice story 👍👍👌👌

  • @rajvidua9543
    @rajvidua9543 3 роки тому +1

    Bout vadia vedio. 👌👌👌👌

  • @mohitseerha292
    @mohitseerha292 4 роки тому +2

    Very nice video and good massge bro

  • @sawransingh6305
    @sawransingh6305 4 роки тому +6

    ਬਹੁਤ ਹੀ ਵਧੀਆ ਮਨ ਨੂੰ ਭਾਵਕ ਕਰਨ ਵਾਲੀ ਕਹਾਣੀ ਹੈ ਸਾਰੀ ਟੀਮ ਨੂੰ ਲੱਖ‌ ਲੱਖ‌ ਵਧਾਈਆਂ ਹੋਣ।

  • @VickyKumar-tl3kf
    @VickyKumar-tl3kf 4 роки тому +4

    Congratulations Gurpreet ji
    Bohat Vadiya movie ha ji Tuhanu te Tuhadi sari teem nu bohat bohat Mubarakaa

  • @gurjasssidhu2137
    @gurjasssidhu2137 4 роки тому +5

    Bht vdia Santokh Dhillon nd ur team bro

  • @parmjitkaur2489
    @parmjitkaur2489 3 роки тому +1

    ਬਹੁਤ ਰੋਣ ਆਇਆ

  • @coolpeople1622
    @coolpeople1622 3 роки тому +1

    Very nice video :::have no words :