ਲਓ ਜੀ ਕਰ ਲਓ ਗੱਲ, ਹੁਸ਼ਿਆਰਪੁਰ 'ਚ ਲੁਟੇਰੇ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਲੁੱਟ ਕੇ ਲੈ ਗਏ ਸੋਨੇ ਦੀ ਚੈਨ

Поділитися
Вставка
  • Опубліковано 5 лис 2024

КОМЕНТАРІ • 37

  • @apnapunjab2023
    @apnapunjab2023 2 місяці тому +3

    ਹੁਸ਼ਿਆਰਪੁਰ ਪੁਲਿਸ ਐਕਟਿਵ ਹੋ ਜੋ❤

  • @ParamjitSingh-zd5mu
    @ParamjitSingh-zd5mu 2 місяці тому +3

    ਪੁਲੀਸ ਅਪਣਾ ਬਚਾਅ ਨਹੀਂ ਕਰ ਪਬਲਿਕ ਦੀ ਕੀ ਰਾਖੀ ਕਰਨਗੇ,, ਇਸੇ ਕਰਕੇ ਮੁੱਖ ਮੰਤਰੀ ਨੂੰ ਵੀ ਪੰਜਾਬ ਪੁਲੀਸ ਤੇ ਇਤਬਾਰ ਨਹੀਂ ਇਸੇ ਕਰਕੇ 15 ਅਗਸਤ ਨੂੰ ਬੁਲਟ ਪਰੂਫ ਸਟੇਜ ਬਣਾ ਕੇ ਭਾਸ਼ਨ ਦਿੱਤਾ ਕੀ ਬਣੂ ਪੰਜਾਬ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @apnapunjab2023
    @apnapunjab2023 2 місяці тому +6

    ਜੇ ਸਟੇਟ ਵਿੱਚ ਬਾਹਰੋਂ ਸੂਬਿਆਂ ਤੋਂ ਲੋਕ ਆ ਜਾਣਗੇ ਉੱਥੇ ਕਰਾਈਮ ਵੱਧ ਜਾਂਦਾ ਹੈ

  • @ranjitmalhi1773
    @ranjitmalhi1773 2 місяці тому

    ਅੱਜ ਕੱਲ੍ਹ ਸੋਨੇ ਦੇ ਗਹਿਣੇ ਪਾ ਕੇ ਅਤੇ ਮਹਿੰਗੇ ਮੋਬਾਈਲ ਫੋਨ ਫੜਕੇ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ,,ਲੁੱਟ ਖੋਹ ਦੀਆਂ ਗੱਲਾਂ ਤਾਂ ਆਮ ਜਹੀ ਗੱਲ ਬਣ ਗਈ ਹੈ

  • @ruplalsehgal1117
    @ruplalsehgal1117 Місяць тому +1

    ਹੋਸ਼ਿਆਰਪੂਰ ਪੁਲਿਸ best of all

  • @dilpreetsinghdr1740
    @dilpreetsinghdr1740 2 місяці тому +12

    ਸੱਪ ਦੇ ਸੱਪ ਲੜੇ ਜਹਿਰ ਕਿਹਨੂੰ ਚੜ੍ਹੇ। ਚੋਰਾ ਦਾ ਹੌਸਲਾ ਇਨਾ ਬੁਲੰਦ ਹੋ ਗਿਆ ਕੀ ਹੱਥ ਪੰਜਾਬ ਪੁਲਿਸ ਤੱਕ ਵੀ ਪਹੁਚ ਗਏ। 🔚

    • @jasbirsingh-wi9mx
      @jasbirsingh-wi9mx 2 місяці тому +1

      ਪੰਜਾਬ ਪੁਲਿਸ ਦੀ ਵਜ੍ਹਾ ਕਰਕੇ ਹੀ ਹੌਸਲੇ ਬੁਲੰਦ ਹੋਏ ਆ, ਜੇਕਰ ਪੰਜਾਬ ਪੁਲਿਸ ਆਪਣੀ ਸਹੀ ਡਿਊਟੀ ਕਰੇ ਤਾਂ ਇਸ ਤਰ੍ਹਾਂ ਨਾਂ ਹੋਵੇ।

  • @jasbirsingh-wi9mx
    @jasbirsingh-wi9mx 2 місяці тому +5

    ਆਪਣੀ ਭਰਜਾਈ ਤੋਂ ਪੁੱਛ ਉਹ ਕਿੰਨੀ ਤਨਦੇਹੀ ਨਾਲ ਡਿਊਟੀ ਕਰਦੀ ਹੈ। ਇਹ ਸਾਰੀਆਂ ਡਿਊਟੀ ਤੇ ਵੀ ਫੋਨ ਤੇ ਹੀ ਲੱਗੀਆਂ ਰਹਿੰਦੀਆਂ ਹਨ।

    • @SanjuThakur-vm2qb
      @SanjuThakur-vm2qb Місяць тому

      Koi gall put o ta ledy c jado tire ledy nall barto pata lag Jo tanu

    • @SanjuThakur-vm2qb
      @SanjuThakur-vm2qb Місяць тому

      Chal koi nha bhir g tire nhal hoga fir pata lao

  • @ruplalsehgal1117
    @ruplalsehgal1117 Місяць тому

    ਹੋਰ ਪਾਓ ਵੋਟਾਂ ਬਿਨਾਂ ਸੋਚੇ samjhe

  • @SurjitSingh-rd1ih
    @SurjitSingh-rd1ih 2 місяці тому

    ਨਸ਼ੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਬੇਲੀਆ ਨੂੰ ਥੋੜ੍ਹਾ ਰੋਜ਼ਗਾਰ ਮਿਲ਼ੇ ਫਿਰ ਹੀ ਇਹ ਸਿਲਸਿਲਾ ਘੱਟ ਸੱਕਦਾ ਹੈ ਜੀ ਅਦਰ ਵਾਈ ਕੁਝ ਨਹੀਂ ਹੋਣਾ ਜੀ

  • @JaswinderSingh-xw5hk
    @JaswinderSingh-xw5hk 2 місяці тому +2

    Very good news ledy sosat

  • @mrajmraj6133
    @mrajmraj6133 2 місяці тому +2

    👌👌👌👌👌

  • @user-kj2zr7sn5c
    @user-kj2zr7sn5c 2 місяці тому +3

    Chalo koi ni police v apne kam kar rahi aa , jo bhut jroori aa school de bhachiyan de chalan kar rahi aa te ghar waliyan nu sja duaan ch busy aa police

  • @Satnam.111
    @Satnam.111 2 місяці тому +2

    🙂👉👧🤳Punjab police. Yr sefrshi barti

  • @Satnam.111
    @Satnam.111 2 місяці тому +2

    Ho kar🙂🤳👉👧😂😂🤣.Oh yr police ch sefeshi parti kite a

  • @gurcharan5121
    @gurcharan5121 2 місяці тому +2

    Sahi hai polic wale lutereyaa nu paise le k shadd dense ne, hun pta lga

  • @SanjuThakur-vm2qb
    @SanjuThakur-vm2qb Місяць тому

    Huna ta kuh nhi par koi gall nhi jo kam karda kida nhi apne jaaan sab payri hundi aa

  • @kulwindersingh6234
    @kulwindersingh6234 2 місяці тому +2

    Bhaji. Hor 1 month roko pata nii ki ki lutt hona. Hsp tu. Sarkara da bhut he bhut. He marha hal aa. 👏

  • @ranjitkaur520
    @ranjitkaur520 2 місяці тому

    Es ne lokan noo kee safe rakhna

  • @AmritpalSingh-w6k
    @AmritpalSingh-w6k 2 місяці тому +1

    jad ehna ne apna Chao ni kita ,ta duniya da ki bannu.

  • @HarcharnSingh-j8x
    @HarcharnSingh-j8x 2 місяці тому

    Hun tan police nu hee lutan lag ge hun kuj karna paina

  • @jaysonkumar3111
    @jaysonkumar3111 2 місяці тому

    Shame

  • @gurpalgill4242
    @gurpalgill4242 2 місяці тому

    J p p nal hou tahi pta lagu

  • @KundanLal-v8t
    @KundanLal-v8t 2 місяці тому

    Zad mulazim v safe Nahin hai te aam admi ki karega

  • @AmarjitSingh-fd7jc
    @AmarjitSingh-fd7jc 2 місяці тому

    Hun dase Punjab pulice lota koha vdeana ghatea a

  • @terabaap1414
    @terabaap1414 2 місяці тому

    Good

  • @kulbirkaur2025
    @kulbirkaur2025 2 місяці тому

    Na.pao.chanea

  • @rajuverma-sj5iv
    @rajuverma-sj5iv 2 місяці тому

    sarkar Bagvant maan de kus ne kr sakde

  • @rajuverma-sj5iv
    @rajuverma-sj5iv 2 місяці тому

    joge de sarkar lieo police app dar de ha Bagvant maan ve dar da ha sarkar joge gagster mok jan ge

  • @kesarsingh7124
    @kesarsingh7124 2 місяці тому

    Rishawat le hi bana hi ci ki kise di rakhi karange police kehira ke noo bacshdi a

  • @Satnam.111
    @Satnam.111 2 місяці тому

    🙂👉👧police ch sefrshi. Kar🤳😂😂😂

  • @rameshkumar-xk7ki
    @rameshkumar-xk7ki 2 місяці тому +1

    Chora nu mor

  • @onkarsingh2088
    @onkarsingh2088 2 місяці тому

    Choran noo pai ge More.🤣🤣🤣🤣🤣