ਮੇਲਾ ਛੜਿਆਂ ਦਾ ll ਜੰਗਾ ਕੈਂਥ ll ਸੁਖਦੇਵ ਸ਼ਰਮੀਲਾ ll RHYTHM VINYLRIP EP 1982 ll NIE 124 ll ਚਰਨਜੀਤ ਆਹੂਜਾ

Поділитися
Вставка
  • Опубліковано 29 вер 2024
  • #melaChhareyanDa #jangaKainth #sukhdevSharmila

КОМЕНТАРІ • 18

  • @gagangagi4491
    @gagangagi4491 6 місяців тому +1

    🎉

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @paramjeetgrewal3222
    @paramjeetgrewal3222 6 місяців тому +4

    ਜੰਗਾ ਕੈੰਥ ਦਾ ਨਾਂ ਤਾਂ ਪਹਿਲਾਂ ਵੀ ਸੁਣਿਆ ਹੋਇਆ ਹੈ ਪਰ ਗੀਤ ਅੱਜ ਪਹਿਲੀ ਵਾਰ ਸੁਣੇਂ ਹਨ ਬਹੁਤ ਵਧੀਆ ਲੱਗੇ।ਵਧੀਆ ਪੇਸ਼ਕਸ਼ ਸੰਧੂ ਸਾਹਿਬ।

    • @SurjeetSandhuSukhewala
      @SurjeetSandhuSukhewala  6 місяців тому +1

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ❤

  • @AjaibSingh-x3q
    @AjaibSingh-x3q 6 місяців тому +1

    ਪੁਰਾਣੇ ਕਲਾਕਾਰਾਂ ਵਿੱਚੋਂ ਕੋਈ ਵੀ ਕਲਾਕਾਰ ਹੋਵੇ ਬੈ ਸੱਕ ਛੋਟਾ ਹੋਵੇ ਵੱਡਾ ਹੋਵੇ ਡੰਗ ਇਕੋ ਜਿੰਨਾ ਹੀ ਮਾਰਦੇ ਸੀ ਬਹੁਤ ਵਧੀਆ ਲੱਗਿਆ ਸੁਣ ਕੇ ਨਜ਼ਾਰਾ ਆ ਗਿਆ ਜੀ ਧੰਨਵਾਦ ਬਾਈ ਜੀ 📢🪕🪕🪕🪕🪕🪕🪕

    • @SurjeetSandhuSukhewala
      @SurjeetSandhuSukhewala  6 місяців тому

      ਸਰਦਾਰ ਅਜੈਬ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏

  • @sidhurureke
    @sidhurureke 6 місяців тому +2

    Very good song bae ji ❤❤❤❤

    • @SurjeetSandhuSukhewala
      @SurjeetSandhuSukhewala  6 місяців тому

      ਸਿੱਧੂ ਵੀਰ ਜੀ ਵਾਹਿਗੂਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @kanwalkang121
    @kanwalkang121 6 місяців тому +1

    ਧੰਨਵਾਦ ਜੀ,ਬਹੁਤ ਵਧੀਆ ਸਾਰੇ ਗੀਤ।।
    ਇੱਕ ਗੀਤ ਹੈ,,ਦੇ ਦੇ ਛਾਨਣੀ ਨੀ ਆਟਾ ਛਾਨਣਾ ਛੜੇ ਨੇ।।ਅਤੇ
    ਛੜਿਆਂ ਦੀ ਸੂਈ ਬੱਕਰੀ,ਪਾਉਂਦੇ ਪਿੰਡ ਵਿੱਚ ਫਿਰਨ ਦੁਹਾਈਆਂ।।
    ਵਾਰੋ ਵਾਰੀ ਬੱਕਰੀ ਨੂੰ ਸਾਰੇ ਛੜਿਆਂ ਨੇ
    ਜੱਫੀਆਂ ਪਾਈਆਂ।।
    ਇਹ ਗੀਤ v saare ਛੜਿਆਂ ਦੇ ਨੇ ਪਰ ਮੈਨੂੰ ਕਲਾਕਾਰ ਦਾ ਨਾਮ ਯਾਦ ਨਹੀਂ ਹੈ।।ਅਗਰ ਹੋ ਸਕੇ ਤਾਂ ਜ਼ਰੂਰ ਲੱਭਣੇ ਗੀਤ।।
    ਦੇ ਦੇ ਰੱਬਾ ਵਹੁਟੀ ਤੇਰੇ ਗੁਣ ਅਸੀਂ ਗਾਈਏ ਜੀ,,ਵਗੈਰਾ ਵਗੈਰਾ।।
    ਸ਼ੁਕਰੀਆ ਜੀ।।

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ 🙏

    • @paramjeetgrewal3222
      @paramjeetgrewal3222 6 місяців тому +1

      ਅਜਾਇਬ ਰਾਏ ਹੈ ਗਾਇਕ ਦਾ ਨਾਮ

    • @SurjeetSandhuSukhewala
      @SurjeetSandhuSukhewala  6 місяців тому

      @@paramjeetgrewal3222 ਹਾਂਜੀ ਗਰੇਵਾਲ ਸਾਹਿਬ ਅਜਾਇਬ ਰਾਏ ਤੇ ਮਨਜੀਤ ਕੌਰ । ਇਹ ਈ.ਪੀ ਹੈ ਆਪਣੇ ਕੋਲ ਹੈ I

  • @balwindernegah5505
    @balwindernegah5505 6 місяців тому +1

    Aatt song

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @sonunijjar2713
    @sonunijjar2713 6 місяців тому +1

    Nice

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @bootawarring7005
    @bootawarring7005 6 місяців тому +1

    Nice ji

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏