ਬਣ ਰਹੀ ਸਰਕਾਰੀ ਬਿਲਡਿੰਗ ਵਿੱਚ ਹੋ ਰਿਹਾ ਸੀ ਲੱਖਾਂ ਦਾ ਘਪਲਾ!ਮੌਕੇ ਤੇ ਪਹੁੰਚ ਗਿਆ ਪੱਤਰਕਾਰ,ਪੈ ਗਿਆ ਰੌਲਾ,

Поділитися
Вставка
  • Опубліковано 8 лют 2025
  • ਬਣ ਰਹੀ ਸਰਕਾਰੀ ਬਿਲਡਿੰਗ ਵਿੱਚ ਹੋ ਰਿਹਾ ਸੀ ਲੱਖਾਂ ਦਾ ਘਪਲਾ!
    ਮੌਕੇ ਤੇ ਪਹੁੰਚ ਗਿਆ ਪੱਤਰਕਾਰ,ਪੈ ਗਿਆ ਰੌਲਾ,
    ਪਿੱਲੀਆਂ ਇੱਟਾਂ ਲਾ ਬਣਾ ਰਹੇ ਸੀ ਬਿਲਡਿੰਗ,
    ਠੇਕੇਦਾਰ ਨਾਲ ਹੋ ਗਈ ਫੋਨ ਤੇ ਬਹਿਸ।
    #punjabgovt #jaito #bhagwantmann #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

КОМЕНТАРІ • 362

  • @MadanLal-gl5tz
    @MadanLal-gl5tz 5 днів тому +92

    ਸਿਧੂ ਬਾਈ ਪੰਜਾਬ ਦਾ ਸਭ ਤੋਂ ਵਧੀਆ ਨਿਡਰ ਅਤੇ ਬੇਬਾਕੀ ਨਾਲ ਬੋਲਣ ਵਾਲਾ ਇਮਾਨਦਾਰ ਪੱਤਰਕਾਰ।

  • @sukhmandersingh890
    @sukhmandersingh890 5 днів тому +68

    ਜਾਗਦੀ ਜਮੀਰ ਵਾਲੇ ਪਤਰਕਾਰ ਬਾਈ ਮਨਿੰਦਰ ਜ਼ਿੰਦਾਬਾਦ ਜ਼ਿੰਦਾਬਾਦ

  • @KuldeepSingh-nx3lc
    @KuldeepSingh-nx3lc 5 днів тому +59

    ਮਨਿੰਦਰ ਬਾਈ ਧੰਨਵਾਦ ਤੇਰਾਸਾਰੇ ਪਤਰਕਾਰ ਤੇਰੇ ਵਰਗੇ ਸਚ ਬੋਲਣ ਵਾਲੇ ਚਾਹੀਦੇ ਹਨ

  • @ParwinderBains522
    @ParwinderBains522 5 днів тому +57

    ਬਹੁਤ ਵਧੀਆ ਪੱਤਰਕਾਰ ❤❤❤ ਵੀਰੇ ਧਿਆਨ ਰੱਖੀ ਆਪਣਾ। ਦਿਲੋਂ ਸਲੂਟ 🎉🎉

  • @pindigrewal4349
    @pindigrewal4349 5 днів тому +59

    ਬਹੁਤ ਵਧੀਆ ਪੱਤਰਕਾਰੀ ਬਾਈ

  • @JohndeereSwarajlover
    @JohndeereSwarajlover 5 днів тому +53

    ਇਹਨਾਂ ਦੇ ਪਾ ਕੇ ਰੱਖ ਬਾਂਹ ਮੰਨੀਦਰ ਬਾਈ ਅਖੌਤੀ ਇਨਕਲਾਬੀਆਂ ਦੇ

  • @SK-io4gd
    @SK-io4gd 5 днів тому +50

    ਬਾਈ ਜੀ ਇਨ੍ਹਾਂ ਬਦਲਾਅ ਵਾਲਿਆਂ ਦੀ ਨਾਟਕ ਮੰਡਲੀ ਤੋਂ ਕੋਈ ਨਹੀਂ ਡਰ ਦਾ । ਸ਼ਾਇਦ ਸਭ ਕੁਝ ਮਿਲ ਜੁੱਲ ਕੇ ਹੀ ਚੱਲ ਰਿਹਾ ਹੋਵੇ ਕਿਉਂਕਿ ਦਿੱਲੀ ਇਲੈਕਸ਼ਨ ਵੀ ਲੜ ਰਹੇ ਨੇ ਇਹ😮

    • @davygrup1717
      @davygrup1717 5 днів тому +2

      ਬਾਈ ਆਡਰ ਤਾਂ ਆਪ ਦਿੰਦੇ ਨੇ MLAş ,ਸਾਰੇ ਜਿਲਿਆਂ ਚ ਜਿਨਾ ਕ ਇਟਾਂ ਦਾ ਕੰਮ ਹੁੰਦਾ ਉਹਦਾ ਪੈਸਾ MLA ਭੱਠਿਆਂ ਤੇ ਪਰੋਪਰ ਠੇਕਾ ਕਰਕੇ ਹੀ ਪੈਸਾ ਦੇਣ ਦਿੰਦਾ ,,ਮਤਲਬ ਹਰ ਚੀਜ ਚੋਂ ਚੂੰਡ ਚੂੰਡ ਕੇ ਪੈਸਾ ਖਾ ਰਹੇ ਨੇ ਬਹੁਤ ਬੁਰਾ ਹਾਲ ਐ ,,ਸੁਖਵੀਰ ਬਾਦਲ ਲੱਖ ਮਾੜਾ ਐ ਪਰ ਸੜਕਾਂ ਬਿਲਡਿੰਗਾਂ ਤੇ ਸਮਾਨ ਨਵਾਂ ਲਗਵਾਉਦਾ ਸੀ ,ਐਨੀ ਨਿਚਲੇ ਪੱਧਰ ਦੀ ਕਮਾਈ ਨੀ ਕਰਦੇ ਸਨ ਅਕਾਲੀ ਕਾਂਗਰਸੀ

    • @JaspalSingh-rf7sl
      @JaspalSingh-rf7sl 2 дні тому +1

      TV--te---Bhrshtachar---Band---ho--gia😂😂😂😂😂😂Graund----te----Bhrshtachar----Jora---te😂😂😂😂

  • @BhupinderArora-u8g
    @BhupinderArora-u8g 5 днів тому +12

    ਬਹੁਤ ਹੀ ਇਮਾਨਦਾਰ ਪੱਤਰਕਾਰ ਜਿਸਨੇ ਵੱਡਾ ਘੁਟਾਲਾ ਲਿਆਂਦਾ। ਪੰਜਾਬ ਨੂੰ ਛੱਡ ਕੇ ਪੂਰਾ ਭਾਰਤ ਬਿਹਤਰ ਅਤੇ ਬਿਹਤਰ ਹੋ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਸਖ਼ਤੀ ਵਰਤਦੇ ਹਨ ਤਾਂ ਹਰ ਜਗ੍ਹਾ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਨੀਵਾਂ ਅਤੇ ਨੀਵਾਂ ਹੁੰਦਾ ਜਾ ਰਿਹਾ ਹੈ।🇨🇦

    • @chandanbrar5662
      @chandanbrar5662 4 дні тому

      ਆਜ਼ਾਦੀ ਹੀ ਹੱਲ ਆ ਵੀਰ ਜੀ

  • @SurjitSingh-iw5ek
    @SurjitSingh-iw5ek 5 днів тому +18

    ਸਾਰੇ ਭਾਰਤ ਵਿੱਚ ਇਹੀ ਹਾਲ ਹੈ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਗੁੰਡਾਗਰਦੀ ਸਭ ਪ੍ਰਸ਼ਾਸਨ ਤੇ ਸਰਕਾਰ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ

  • @SukhwinderSingh-wq5ip
    @SukhwinderSingh-wq5ip 5 днів тому +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurmukhsingh9717
    @gurmukhsingh9717 5 днів тому +12

    ਪੱਤਰਕਾਰ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ

  • @GursewakSingh-nr6qr
    @GursewakSingh-nr6qr 5 днів тому +33

    ਹਿੱਸਾ ਪੱਤੀ ਤੋਂ ਬਿਨਾਂ ਇੰਨੀ ਮਾੜੀ ਇੱਟ ਲੱਗ ਨਹੀਂ ਸਕਦੀ

  • @PalaAULAKH
    @PalaAULAKH 5 днів тому +14

    ਬਾਈ ਮਨਿੰਦਰ ਭੰਡ ਨੇ ਤੇ ਭੰਡ ਦੇ ਚੇਲਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਆਪ ਦਿੱਲੀ ਭੋਕਦਾ ਫਿਰਦਾ ਕੇਜਰੀਵਾਲ ਨੇ ਪੰਜਾਬ ਨੂੰ ਕਂਗਾਲ ਕਰ ਦੇਣਾ ਤੇ ਭੰਡ ਅੱਖਾਂ ਬੰਦ ਕਰਕੇ ਕੇਜਰੀਵਾਲ ਦਾ ਦੱਲਾ ਬਣਿਆ ਬੈਠਾ ਮਨਿੰਦਰ ਬਾਈ ਚੰਗੀ ਤਰਾਂ ਜਲੂਸ ਕੱਢ ਇਹਨਾਂ ਦਾ ਮਨਿੰਦਰ ਬਾਈ ਧੰਨਵਾਦ

  • @KewalGrewal-o2q
    @KewalGrewal-o2q 5 днів тому +11

    ਬਹੁਤ ਵਧੀਆ ਬਾਈ

  • @pammashah6361
    @pammashah6361 5 днів тому +8

    ਅਸਲ ਪੱਤਰਕਾਰੀ ਵੀਰ ਮੈਂ ਅਮ੍ਰਿਤਸਰ ਵੇਰਕਾ ਤੋਂ ਜੇ ਸਾਰੇ ਰਿਪੋਰਟ ਤੁਹਾਡੇ ਵਰਗੇ ਹੋਣ ਪੰਜਾਬ ਦੇ ਲਿਡਰ ਸੁਧਰ ਜਾਣ

  • @SukhwinderSingh81548
    @SukhwinderSingh81548 5 днів тому +31

    ਬਦਲਾਆ ਆ ਗਇਆ
    ਸਭ ਪਾਸੇ ਰੋਣਾ ਪਿਟਣਾ
    ਸਾਡੇ ਲੁੱਧਿਆਣੇ ਹਰ ਮਹਿਕਮੇ ਦਾ ਬੁਰਾ ਹਾਲ ਹੈ

    • @ilovepunjab6561
      @ilovepunjab6561 5 днів тому +1

      2 saal khdjo ji chnga hojuga 😂

    • @JagtarSingh-vi4zi
      @JagtarSingh-vi4zi 5 днів тому

      ਅੰਨੀ ਨੂੰ ਬੋਲਾ ਖਿੱਚੀ ਫਿਰਦੈ ਚੋਰਾਂ ਨਾਲ ਕੁੱਤੀ ਰਲੀ ਐ ਕੋਈ ਹਾਲ ਨੀ ਪੰਜਾਬ ਸਿੰਆ ਤੇਰਾ

  • @GurpreetSingh-x3e9b
    @GurpreetSingh-x3e9b 5 днів тому +9

    ਮਨਿੰਦਰ ਵੀਰਾ ਤਾਂ ਨਿਰੀ ਅੱਗ ਆ ਅੱਗ 🔥🔥🔥🔥
    ਬਚ ਕੇ ਰਹੋ, 👉ਅਖੌਤੀ ਇਨਕਲਾਬੀਓ👈💯💯💯💯

  • @ArshdeepSingh-oh4qk
    @ArshdeepSingh-oh4qk 5 днів тому +30

    ਪੰਜਾਬ ਦਾ ਮੁੱਖ ਮੰਤਰੀ ਮਨਿੰਦਰ ਜੀਤ ਬਾਈ ਵਰਗਾ
    ਹੋਣਾ ਚਾਹੀਦਾ ਹੈ

    • @Karanuppal0722
      @Karanuppal0722 5 днів тому +5

      Pehlan Bhagwant mann baare vi ehi khayal c

    • @Avtarsingh-p6p8f
      @Avtarsingh-p6p8f 5 днів тому +1

      ਜਿਹੜਾ ਵੀ ਕੁਰਸੀ ਤੇ ਬਹਿੰਦਾ ਉਸ ਦਾ ਹੀ ਭੱਠਾ ਬੈਠ ਜਾਂਦਾ ਹੈ । ਸੀਚੇਵਾਲ ਦੀ ਉਦਾਹਰਣ ਸਾਹਮਣੇ ਹੈ

    • @chandanbrar5662
      @chandanbrar5662 4 дні тому

      ਆਜ਼ਾਦੀ ਹੀ ਹੱਲ ਆ ਦਿੱਲੀ ਦੀ ਮਰਜ਼ੀ ਬਿਨਾਂ ਕੋਈ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ

  • @Harman-iz2te
    @Harman-iz2te 5 днів тому +28

    ਠੇਕੇਦਾਰ ਦਾ ਲਾਇਸੈਂਸ ਕੈਂਸਲ ਕਰੋ

    • @architlath2
      @architlath2 5 днів тому +1

      Afsran te bhi karbai honi chahidi

    • @parmindersaroye2392
      @parmindersaroye2392 5 днів тому +1

      Kive cancle kar deen license thekedar v ohna da apna e aa

  • @DaraBajakhana.Official
    @DaraBajakhana.Official 5 днів тому +4

    ਬਾਈ ਐਦਾ ਹੀ ਠੋਕ ਕੇ ਰੱਖ ਏਹੋ ਜਿਹੇ ਕਤੀਡਾ ਨੂੰ ❤❤❤

  • @JagjitSingh_
    @JagjitSingh_ 5 днів тому +2

    ਧੰਨ ਉਏ ਪੁੱਤਰਾ ਜਿਹੜਾ ਹਰੇਕ ਜਗ੍ਹਾ ਪੰਗਾ ਲੈਣ ਤੋਂ ਨਹੀਂ ਹੱਟਦਾ ਐਥੇ ਤਾਂ ਆਵਾ ਹੀ ਊਤਿਆ ਹੈ ਠੇਕੇਦਾਰ ਅਤੇ ਸਬੰਧਤ ਜੀ ਈ ਐਸ ਡੀ ਉ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੋਣਾ ਕੁਝ ਵੀ ਨਹੀਂ

  • @kalachahal9694
    @kalachahal9694 5 днів тому +5

    ਵੈਰੀ ਗੁੱਡ ਲੋਕ ਆਵਾਜ਼ ਵੀ ਬਹੁਤ ਵਧੀਆ ਕਰ ਰਹੇ ਧੰਨਵਾਦ ਜੀ ਲੋਕ ਆਵਾਜ਼

  • @AngrejSingh-qh9xi
    @AngrejSingh-qh9xi 5 днів тому +6

    Good job 👍👍🎉🎉🎉 sidhu sab

  • @JOT006
    @JOT006 День тому +1

    ਮਨਿੰਦਰ ਬਾਈ ਜਿੰਦਾਬਾਦ ਬਾਈ ਤੂੰ ਵੀ ਹੁਣ ਦੂਜਿਆਂ ਵਾਂਗ ਵਿਕ ਨਾ ਜਾਈ ਨਿਡਰ ਹੋ ਕੇ ਪੱਤਰਕਾਰੀ ਕਰੀ

  • @ManjinderTatla
    @ManjinderTatla 5 днів тому +1

    ਮਨਿੰਦਰਜੀਤ ਵੀਰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਵੈਰੀ ਗੁੱਡ ਵੀਰ

  • @kalaanmol
    @kalaanmol 5 днів тому +1

    ਜਿਉਂਦਾ ਵਸਦਾ ਰਹਿ ਬਾਈ ਮਨਿੰਦਰ ਜੀਤ ਸਿੰਘ ਸਿੱਧੂ ਸਾਹਿਬ ਜੀ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ

  • @JaspalSingh-zw1un
    @JaspalSingh-zw1un 5 днів тому +1

    ਬਾਈ ਜੀ ਪੱਤਰਕਾਰ ਬਹੁਤ ਵਧੀਆ ਗੱਲ. ਕਰਦੇ. ਹੈ

  • @Prem_Akali
    @Prem_Akali 5 днів тому +1

    ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਖਸ਼ੇ

  • @RajKumar-ob1es
    @RajKumar-ob1es 5 днів тому +7

    Salute to you patarkar

  • @RajinderBrar-v4c
    @RajinderBrar-v4c 3 дні тому

    ਵੀਰ ਮਨਿੰਦਰ ਸਿੰਘ ਜੀ ਆਪ ਜੀ ਨੂੰ ਦਿਲੋਂ ਸਲੂਟ ਆ ਬੇਬਾਕ ਪੱਤਰਕਾਰ ਹੋ ਮੇ ਆਪਜੀ ਦੀਆਂ ਵੀਡੀਓ ਬਹੁਤ ਦੇਖਦਾਂ ਹਮੇਸ਼ਾ ਸੱਚੀਆਂ ਖਬਰਾਂ ਦਿਖਾਉਦੇ ਹੋਜੀ
    ਵਾਹਿਗੁਰੂ ਜੀ ਆਪ ਜੀ ਤੇ ਸਾਰੀ ਟੀਮ ਨੂੰ ਚੜ੍ਹਦੀਕਲਾ ਵਿਚ ਰੱਖਣ
    ਆਪ ਜੀ ਦਾ ਚੈਨਲ ਦਿਨ ਦੂਗਨੀ ਰਾਤ ਚੋਗਣੀ ਤਰੱਕੀ ਕਰੇ ਜੀ

  • @kewalsingh9312
    @kewalsingh9312 3 дні тому

    ਸਲੂਟ ਹੈ 22ਜੀ ਤੁਹਾਨੂੰ❤

  • @RavinderSingh-xm6qe
    @RavinderSingh-xm6qe 5 днів тому +1

    ਬਹੁਤ ਵਧੀਆ ਮਨਿੰਦਰ ਪੁੱਤ

  • @AmritSandhu-mf8fk
    @AmritSandhu-mf8fk 10 годин тому

    Goooooood job
    Really mam salute to you boss 👌🏻👌🏻👌🏻💪🏻🫵🏻😊

  • @LakhveerSinghSehaj
    @LakhveerSinghSehaj 5 днів тому +3

    ਸਬ ਤੋਂ ਵਧਿਆ ਸੱਚੇ ਪੰਜਾਬ ਦੇ ਪਤਰਕਾਰ ਲੋਕ ਆਵਾਜ਼ ਟੀਵੀ ❤❤

  • @SukhantSukhant-u7n
    @SukhantSukhant-u7n 4 дні тому

    ਪੱਤਰਕਾਰ ਵੀਰ ਜੀ ਆਪ ਜੀ ਨੂੰ ਦਿਲੋਂ ਸਲਯੁਟ ਵਾਹਿਗੁਰੂ ਆਪ ਜੀ ਨੂੰ ਦਿੰਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ ਬੱਸ ਵਾਹਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਏਹੀ ਅਰਦਾਸ ਕਰਦਾ ਹਾਂ ਜੇਕਰ ਸਾਰੇ ਪੱਤਰਕਾਰ ਵੀਰ ਜਿਹੇ ਸੰਚ ਦੀ ਅਵਾਜ਼ ਬੇਬਾਕ ਹੋ ਕੇ ਚੰਕਣ ਵਾਲੇ ਹੋਣ ਤਾਂ ਸ਼ਾਇਦ ਪੰਜਾਬ ਬੱਚ ਜਾਵੇ ਮੇਰੀ ਸਾਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਬੀਰੋ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਬੀਰ ਜੀ ਦੀ ਤਰਾਂ ਸੰਚ ਦੀ ਅਵਾਜ਼ ਬੇਬਾਕ ਹੋ ਕੇ ਚੰਕਣ ਵਾਹਿਗੁਰੂ ਸੰਚੇ ਪੱਤਰਕਾਰ ਵੀਰਾਂ ਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖੇ 🙏👍👌🙏

  • @beantsingh4207
    @beantsingh4207 4 дні тому

    ਵੈਰੀ ਗੁਡ ਪੱਤਰ ਕਾਰ ਵੀਰ ਜੀ ਇਹ ਸੱਬ ਤੋਂ ਕਰਾਪਟ ਸਰਕਾਰ

  • @Lionheart7033
    @Lionheart7033 5 днів тому +3

    ਧੰਨਵਾਦ ਸਿੱਧੂ ਵੀਰ,,,, ਨਹੀਂ ਤਾਂ ਪੰਜਾਬ ਸਰਕਾਰ ਦੇ ਬਜਟ ਨੇਂ ਜੁਬਾਨ ਬੰਦ ਕਰ ਰੱਖੀ ਆ ਬਹੁਤੇ ਚੈਨਲਾਂ ਦੀ

  • @SatenamSidhu
    @SatenamSidhu 4 дні тому

    ਉਮਰ ਕੈਦ ਹੋਣੀ ਚਾਹੀਦੀ ਹੈ ਏਨੇ ਬੇਸ਼ਰਮ ਹੋਗੇ ਗੁਰੂਆਂ ਦੀ ਧਰਤੀ ਤੇ ਲੋਕਾਂ ਦਾ ਖੂਨ ਏ ਅਪਣੇ ਬਚਿਆ ਨੂੰ ਖਵਾਉਂਦੇ ਪਿਆਦੇ ਆ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਚਰਨਾਂ ਵਿਚ ਕੇ ਏਨਾ ਦਾ ਦੋ ਨੰਬਰ ਦਾ ਪੈਸਾ ਹਸਪਤਾਲ ਵਿਚ ਲਗੇ ਫੇਰ ਇਕ ਇਕ ਰੋੜਾ ਸਿਰ ਵਿੱਚ ਵਜੇ ਏਨੇ ਪਾਪੀ ਪੰਜਾਬ ਵਿੱਚ ਪੈਦਾ ਹੋਏ ਵਾਹਿਗੁਰੂ ਵਾਹਿਗੁਰੂ

  • @gurmeetsinghgurmeetsingh2599
    @gurmeetsinghgurmeetsingh2599 День тому

    ਦਿੱਲੀ ਤੋਂ ਬਾਦ ਪੰਜਾਬ ਦੀ ਬਾਰੀ

  • @gurpreetsinghrai6014
    @gurpreetsinghrai6014 5 днів тому +2

    ਬਹੁਤ ਹੀ ਵਧੀਆ ਵੀਰ ਇਸ ਤਰ੍ਹਾਂ ਦੇ ਪੱਤਰਕਾਰ ਹੋਣਾ ਜੋ ਆਪਣੇ ਕੰਮ ਨੂੰ ਬਹੁਤ ਹੀ ਇਮਾਨਦਾਰ ਆ ਕਿਉਕਿ ਉਹ ਪੱਤਰਕਾਰ ਜੋ ਇਮਾਨਦਾਰ ਹੁੰਦਾ ਉਹ ਅੱਗੇ ਵਾਲਾ ਕੋਈ ਵੀ ਆ ਪਰ ਪੱਤਰਕਾਰ ਦਾ ਕੰਮ ਹੁੰਦਾ ਸਿੱਧਾ ਸਵਾਲ ਕਰਨਾ ਜਿਸ ਵਿੱਚ ਤੱਤ ਹੁੰਦੇ ਆ ਉਹ ਵਾਲੇ ਨਹੀਂ ਤਾਂ ਕਈ ਪੱਤਰਕਾਰ ਆ ਜੋ you tube ਤੇ ਚੈਨਲਾਂ ਵਾਲੇ ਉਹ ਜੋ ਸੋਸਲ ਮੀਡੀਆ ਤੇ ਜਿੰਨਾ ਨੇ ਗੰਦਾ ਪਾ ਰੱਖਿਆ ਆ ਆ ਉਹਨਾਂ ਦੀਆਂ ਇੰਟਰਵਿਊ ਲੈਂਦੇ ਫਿਰਦਾ ਆ ਉਹਨਾਂ ਵਿੱਚ ਕੁਝ ਟੈਪੂਓ ਵੀ ਹੁੰਦਾ ਆ ਜਿੰਨਾ ਦੀਆਂ ਪੱਤਰਕਾਰ ਇੰਟਰਵਿਊ ਲੈਂਦੇ ਆ ਤੇ ਉਹ ਵੀ ਹੁੰਦੀ ਕੁੱੜੀਆ ਜੋ ਆਪਣੇ ਮਾਪਿਆਂ ਦੀ ਇੱਜਤ ਦਾ ਖਿਆਲ ਨਹੀਂ ਕਰਦੀਆਂ ਆਪਣੀ ਤਾਂ ਉਹਨਾਂ ਕੁੱੜੀਆ ਇੱਜਤ ਸੋਸਲ ਮੀਡੀਆ ਤੇ ਗੰਦਾ ਦੇ ਰੂਪ ਚ ਡਾਂਸ ਕਰਨੇ ਚ ਤੇ ਚਚਤੜ ਦੇਖੋਣ ਚ ਤੇ ਆਪਣੀ ਛਾਤੀ ਦੇਖੋਣ ਚ ਆਪਣੀ ਇੱਜਤ ਰੱਖੀ ਆ ਤੇ ਕਹਿੰਦੀਆਂ ਆ ਕਿ ਸਾਰੇ ਦੇਖੋ ਮੇਰੀ ਇੱਜਤ ਕਿਹੜੀ ਚੀਜ਼ ਚ ਰੱਖੀ ਆ ਫਿਰ ਮੇਰੇ ਵਰਗਾ ਦੱਸਦਾ ਉਸ ਸਵਾਲ ਦਾ ਉੱਤਰ ਦਿੰਦਾ ਆ ਕਿ ਇੱਕ ਤਾਂ ਭਾਈ ਤੇਰੀ ਇੱਜਤ ਰੱਖੀ ਆ ਆਪਣੇ ਚਚਤੜਾ ਤੇ ਦੂਜੀ ਰੱਖੀ ਆ ਆਪਣੀ ਛਾਤੀ ਤੇ ਪਰ ਉਹਨਾਂ ਨੂੰ ਤਾਂ ਸ਼ਰਮ ਆਉਂਦੀ ਨਹੀਂ ਤੇ ਨਾਂ ਆਉਦੀ ਆ ਉਹਨਾਂ ਦੇ ਮਾਂ ਪਿਓ ਨੂੰ ਸ਼ਰਮ ਪਰ ਗੱਲ ਇਹ ਆ ਕਿ ਕੁਝ ਕੁ ਪੱਤਰਕਾਰ ਆ ਜੋ ਕੰਜ਼ਰਾ ਆਪਣੇ ਕੰਮ ਨੂੰ ਗਲਤ ਤਰੀਕੇ ਨਾਲ ਕਰਦੇ ਆ ਆ ਵੀਰ ਆ ਜੋ ਆਪਣੇ ਕੰਮ ਨੂੰ ਬੜੀ ਇਮਾਨਦਾਰੀ ਨਾਲ ਕਰਦਾ ਆ ਇੱਕ ਵੀਰ ਹੋਰ ਆ ਜਲੰਧਰ ਦਾ ਪੱਤਰਕਾਰ ਆ ਉਹ ਵੀ ਹਰ ਕਿਸੇ ਨੂੰ ਫੜ ਲੈਂਦੇ ਆ ਜੋ ਗਲਤ ਕੰਮ ਕਰਦਾ ਆ ਉਹ ਭਲਾ ਰਾਤ ਨੂੰ ਜੋ ਪੁਲਸ ਵਾਲੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰਦੇ ਤੇ ਆਰਮ ਕਰਦੇ ਹੁੰਦੇ ਆ ਉਹ ਪੱਤਰਕਾਰ ਵੀਰ ਉਹਨਾਂ ਪੁਲਿਸ ਵਾਲੇਆ ਨੂੰ ਸਿੱਧੇ ਸਵਾਲ ਕਰਦਾ ਆ ਉਹਨਾਂ ਨੂੰ ਪੂਰੇ ਗੁੱਸੇ ਨਾਲ ਪੁੱਛਦਾ ਆ ਡਰਦਾ ਨਹੀਂ ਬਹੁਤ ਹੀ ਵਧੀਆ ਪੱਤਰਕਾਰ ਆ ਵੀਰ ।

  • @beantsinghsidhu2389
    @beantsinghsidhu2389 5 днів тому +3

    Good veer ji

  • @BalwinderSingh-kf7gg
    @BalwinderSingh-kf7gg 2 дні тому

    Shabash maninder singh ji,v v nice, parmatma tohade te mehar kare g

  • @RameshKumar-fr1vz
    @RameshKumar-fr1vz 5 днів тому +4

    ਲੋਕ ਅਵਾਜ਼ ਟੀਵੀ ਜ਼ਿੰਦਾਬਾਦ ਪਰ ਪੰਜਾਬੀਆਂ ਨੂੰ ਪਤਾ ਨਹੀਂ ਕਦੋਂ ਸਮਝ ਆਉਗੀ । ਨਾਂ ਆਉਗੀ ਛਿੱਲੜ ਸੁੱਟੇ ਜਾਂਦੇ ਹਨ ਕੁਤੀੜਾਂ ਨੂੰ ਪਰ ਮਨਿੰਦਰ ਸਿਆਂ ਤੁਹਾਨੂੰ ਸੈਲੂਟ ਹੈ ਤੇ ਟੀਮ ਨੂੰ ਵੀ

  • @parmjeetbajwa4950
    @parmjeetbajwa4950 5 днів тому +1

    ਬਹੁਤ ਵਧੀਆ👍💯

  • @jagroopsinghbassi1601
    @jagroopsinghbassi1601 4 дні тому +1

    ਬਹੁਤ ਵਧੀਆ ਪੱਤਰਕਾਰੀ

  • @AbcBs-b7b
    @AbcBs-b7b 5 днів тому +4

    Good job

  • @SatnamSingh-qh3le
    @SatnamSingh-qh3le 4 дні тому +1

    ਬਦਲਾਅ ਹੋ ਰਿਹਾ ਪੱਤਰਕਾਰ ਵੀਰ

  • @NAVDEEP-k4k
    @NAVDEEP-k4k 5 днів тому +1

    ਮਨਿੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਦੁਖ ਦੀ ਗੱਲ ਐ

  • @free_gaming2077
    @free_gaming2077 5 днів тому

    ਜੇ ਸਾਰੇ ਪੱਤਰਕਾਰ eh ਵੀਰ ਵਰਗੇ ਹੋ ਜਾਣ ਤਾਂ ਦੇਸ਼ ਵਿਚ ਸਭ ਕੁੱਝ ਠੀਕ ਹੋ haoga

  • @DavinderSingh-kp6hg
    @DavinderSingh-kp6hg 4 дні тому

    ਵਾਹ ਮਨਿੰਦਰਜੀਤ ਸਿੱਧੂ ਬਾਈ ਬਹੁਤ ਵਧੀਆ ਕੀਤਾ ਬਾਈ

  • @BaljinderSingh-lq7lt
    @BaljinderSingh-lq7lt 5 днів тому +2

    Very nice 22 ji

  • @PritamSingh-f6k
    @PritamSingh-f6k 5 днів тому +2

    ਬਹੁਤ ਵਧੀਆ ਪੱਤਰਕਾਰ ਪਰਮਾਤਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌👌

  • @rajindersinghsingh1311
    @rajindersinghsingh1311 5 днів тому +1

    ਗੁੱਡ ਪੱਤਰਕਾਰ ਸਾਹਿਬ ਜੀ

  • @SarbjeetSingh-xv8ii
    @SarbjeetSingh-xv8ii 5 днів тому +1

    ਬਹੁਤ ਵਧੀਆ ਪੱਤਰਕਾਰ

  • @GaguSingh-l6w
    @GaguSingh-l6w 5 днів тому +1

    Gud vr Sadhu sab

  • @RAGHVIRSINGH-br2ql
    @RAGHVIRSINGH-br2ql 5 днів тому +2

    ਬਹੁਤ ਵਧੀਆ ਬਾਈ ਜੀ ਜਿਨ੍ਹਾਂ ਨੇ ਆਪਣੀਆਂ ਅੱਖਾਂ ਤੇ ਆਪ ਲੋਟੂ ਸਰਕਾਰ ਦੀ ਪੱਟੀ ਬੰਨ ਰੱਖੀ ਹੈ ਸ਼ਾਇਦ ਉਹਨਾਂ ਨੂੰ ਥੋੜ੍ਹੀ ਮੋਟੀ ਸ਼ਰਮ ਆ ਜਾਵੇ

  • @paramjitsingh6295
    @paramjitsingh6295 5 днів тому

    ਬਹੁਤ ਵਧੀਆ ਗੱਲ ਜੀ 🙏🙏🙏🙏🙏

  • @Raunta-jj9sy
    @Raunta-jj9sy 18 годин тому

    ਬਹੁਤ ਮਾੜੀ ਗੱਲ ਹੈ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਠੇਕੇਦਾਰ ਕੰਮ ਨਹੀਂ ਕਰਦਾ ਤਾਂ ਉਸ ਨੂੰ ਤਰੁੰਤ ਬਲੈਕਲਿਸਟ ਕਰਕੇ ਜੁਰਮਾਨਾ ਲਾ ਕੇ ਠੇਕੇਦਾਰ ਦਾ ਲਸੰਸ ਕੈਂਸਲ ਕਰਨਾ ਚਾਹੀਦਾ ਹੈ

  • @TarsemSingh-bn4gw
    @TarsemSingh-bn4gw 2 дні тому

    ਇਮਾਨਦਾਰ ਪੱਤਰਕਾਰਾਂ ❤

  • @preet_1_4_1
    @preet_1_4_1 5 днів тому +2

    Very good 🎉🎉🎉

  • @lakwindersingh597
    @lakwindersingh597 4 дні тому +1

    ਘੈਂਟ ਪੱਤਰਕਾਰ

  • @SatnamSingh-fb5oi
    @SatnamSingh-fb5oi 2 дні тому

    ਬਹੁਤ ਵਾਧੀਆ ਬਾਈ ਜੀ

  • @bishnoivk29
    @bishnoivk29 5 днів тому +2

    Maninder veer best Journalist aaa

  • @harjindersran4970
    @harjindersran4970 5 днів тому

    ਮਨਿੰਦਰ ਸਿੰਘ ਬਹੁਤ ਵਧੀਆ ਇਮਾਨਦਾਰ ਪੱਤਰਕਾਰ ਹੈ

  • @VikramKumar-g6i2k
    @VikramKumar-g6i2k 2 дні тому

    Kina vdda jigra a 22 tera waheguru ji tenu chardikla vich rakye 🙏❤️❤️❤️

  • @babbudhuri8994
    @babbudhuri8994 5 днів тому +2

    ਜੈਮਲ ਮੀਟੂ ਬਾਗੜੀਆਂ ਨਾਲ ਗੱਲ ਕਰੋ ਵੀਰੇ❤

  • @GurpreetSinghGurpreetSingh-b6s

    Veer ji sachi tuci bhut vdhia patarkari krdy jo rabb tuhanu Lmi Umar kra veer de❤❤

  • @AmandeepSingh-bu4wn
    @AmandeepSingh-bu4wn 5 днів тому +2

    ਫੇਲ ਸਰਕਾਰ ਏ

  • @billosingh1985
    @billosingh1985 5 днів тому +1

    ਬਹੁਤ ਵਧੀਆ ਪਤਰਕਾਰ ਸਾਹਿਬ ਅਵਤਾਰ ਸਿੰਘ ਬਰਾੜ ਮੋਗਾ

  • @BittuSingh-n6l9u
    @BittuSingh-n6l9u 5 днів тому +1

    Good job veer ji

  • @SarabjitSingh-e5l
    @SarabjitSingh-e5l 5 днів тому +1

    Salute bro tuhanu jo tusi bina dar de sachi sochi report karde o ❤❤❤❤❤❤❤❤❤❤❤ Sarkar hi chora

  • @GillDilbag-e6p
    @GillDilbag-e6p 5 днів тому +1

    Good work. Lok awaj tv.. Jeonda reh veer. Sach dikhon layi

  • @MakhanSingh-px4bk
    @MakhanSingh-px4bk 5 днів тому +1

    ਜੈ ਈ ਸਾਹਿਬ ਦੁਨੀਆਂ ਹੁਣ ਬੁੱਧੂ ਨਹੀਂ ਬਣਦੀ

  • @HarjinderSingh-ju4rv
    @HarjinderSingh-ju4rv 5 днів тому +2

    ਮਨਿੰਦਰ ਜੀਤ ਸਿਧੂ ਸਾਹਿਬ। ਗਲਤੀ ਤਾਂ ਪੰਜਾਬੀਆਂ ਕੋਲੋਂ ਹੋਈ ਘੋਰ ਹੁਣ ਭੁਗਤੋ ਹੱਥਾਂ ਤੇ ਦੰਦੀਆਂ ਵੱਢੋ ਭਾਈ ਜੀ ਪਛਤਾਵਾ ਕਰੋ। ਤਿੰਨੇ ਹੀ ਖਾਗੇ ਪੰਜਾਬ ਨੂੰ ਚਿੱਟੇ ਤੇ ਕਾਲੀ। ਆਪ ਕੋਈ ਚੌਥੀ ਧਿਰ ਨੂੰ ਲਿਆਇਓ ਪਰਖਕੇ ਕਰਕੇ ਰੱਬ ਦਾ ਜਾਪ।

  • @SatnamSingh-s4w6n
    @SatnamSingh-s4w6n 5 днів тому +1

    Jio vira g❤

  • @parmindersingh2492
    @parmindersingh2492 5 днів тому +1

    ❤❤Good 22g ❤❤

  • @JaswantSingh-dy3uk
    @JaswantSingh-dy3uk 5 днів тому +2

    ਵੀਰ ਜੀ ਗੋਨਿਆਨਾ ਮੰਡੀ ਰੇਲਵੇ ਸਟੇਸ਼ਨ ਤੇ ਵੀ ਪਤਰਕਾਰ ਭੇਜ ਦਿਓ ਇਹੀ ਹਾਲ ਐ ਇੱਥੇ ਵੀ

  • @mintuking4339
    @mintuking4339 5 днів тому +2

    Good job Reporter bai

  • @sukhmandersingh142
    @sukhmandersingh142 5 днів тому +2

    Waheguru g ❤

  • @sonudhillon2413
    @sonudhillon2413 5 днів тому +1

    Very good veer ji

  • @Harman-iz2te
    @Harman-iz2te 5 днів тому +9

    ਪੰਜਾਬ ਮਾਂਜ ਤਾ ਬਦਲਣ ਲੀਡਰਾਂ ਨੇ

  • @SatnamSingh-su3kq
    @SatnamSingh-su3kq 5 днів тому +1

    Very good job

  • @IqbalSingh-ps1mg
    @IqbalSingh-ps1mg 5 днів тому +1

    ਮਨਿੰਦਰ ਵਾਈ ਆਮ ਆਦਮੀ ਪਾਰਟੀ ਫੇਲ ਫੇਲ ਫੇਲ

  • @gurjindersingh7593
    @gurjindersingh7593 5 днів тому +1

    Bhout vadiya y ji

  • @guruji9745
    @guruji9745 5 днів тому +3

    Good reporter

  • @Jaswantsingh-qz5pv
    @Jaswantsingh-qz5pv 4 дні тому

    ਬੇ ਧੜਕ ਪੱਤਰਕਾਰ ਮਨਿੰਦਰ ਸਿੰਘ

  • @jaspalsaggu5843
    @jaspalsaggu5843 5 днів тому +1

    Manindèr singh g bahut thanks

  • @NavdeepSanghera43
    @NavdeepSanghera43 День тому

    Bahut vadia ver ji

  • @gursharansingh385
    @gursharansingh385 5 днів тому +1

    Bhut vdiaaa job jo km afsaraan nu sarkaraan nu krna chahida c oh km patarkar vir g kr rey nye

  • @jasveerkhokhar9846
    @jasveerkhokhar9846 5 днів тому +1

    ਨਿੱਡਰ ਪੱਤਰਕਾਰ ਮਨਿੰਦਰ ਸਿੰਘ ❤❤❤

  • @baldevsingh7165
    @baldevsingh7165 5 днів тому +1

    ❤❤❤ good patarkar. Salute. Ah.

  • @GILL525
    @GILL525 5 днів тому +1

    Well done brother keep it up salute 🫡 [DEEP GILL from Vancouver BC🇨🇦🇨🇦🇨🇦

  • @harbaj9125
    @harbaj9125 5 днів тому

    ਆਹ ਹੁੰਦੀ ਆ ਪੱਤਰਕਾਰੀ, ਸਾਨੂੰ ਮਾਣ ਆ ਕਿ ਵੀਰ ਮਨਿੰਦਰਜੀਤ ਸਿੱਧੂ ਵਰਗੇ ਪੱਤਰਕਾਰ ਸਾਡੇ ਬਠਿੰਡੇ ਏਰੀਅੇ ਵਿੱਚ ਆ 👍

  • @NavjotKaur-qc2yl
    @NavjotKaur-qc2yl 5 днів тому +1

    Wah bai

  • @AmarjeetSinghAmrit
    @AmarjeetSinghAmrit 5 днів тому +1

    Good ❤

  • @JaggiSingh-h7j
    @JaggiSingh-h7j 5 днів тому +1

    Good 👍👍👍👍👍 Sir 🎉🎉🎉🎉🎉

  • @RAMSINGH-wx4no
    @RAMSINGH-wx4no 5 днів тому +1

    ਜਾਗਦੀ ਜ਼ਮੀਰ ਵਾਲਾ ਪੱਤਰਕਾਰ 👏👏

  • @rupindersinghghuman2086
    @rupindersinghghuman2086 5 днів тому +1

    Very nice brother

  • @iqbalsinghdeol7488
    @iqbalsinghdeol7488 5 днів тому +2

    ❤press. Report

  • @HarpreetSingh-dv3jd
    @HarpreetSingh-dv3jd 3 дні тому

    Bhut vdiya