ਮਰਦਾਨਗੀ ਲਈ ਵਰਦਾਨ ਇਹ ਦੇਸੀ ਪੌਦਾ, ਚਿਹਰੇ ਦੀ ਚਮਕ ਵੀ ਰਹੂ ਸਦਾ ਬਰਕਰਾਰ | Akhar

Поділитися
Вставка
  • Опубліковано 11 вер 2024
  • ਮਰਦਾਨਗੀ ਲਈ ਵਰਦਾਨ ਇਹ ਦੇਸੀ ਪੌਦਾ, ਚਿਹਰੇ ਦੀ ਚਮਕ ਵੀ ਰਹੂ ਸਦਾ ਬਰਕਰਾਰ | Akhar
    #Aloevera #AloeveraBenefit #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel, akhar, aloevera, Benefits and uses of Aloe Vera, एलोवेरा के फायदे और उपयोग,एलोवेरा, Benefits and uses, aloe vera juice, aloevera benefits, top aloe vera, aloevera, Benefit of aloevera, benefit of aloevera for hair, benefit of aloe vera juice, benefit of aloevera juice for skin,

КОМЕНТАРІ • 346

  • @sadapindpandori4707
    @sadapindpandori4707 3 роки тому +146

    ਲੋਕਾਂ ਦੀ ਭਲਾਈ ਲਈ ਜੋ ਵੀ ਸ਼ਖਸ ਆਪਣੇ ਵਿਚਾਰ ਆਮ ਲੋਕਾਂ ਨਾਲ ਸੇਅਰ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ,
    ਸਾਰੇ ਗਿਆਨਵਾਨ ਇਨਸਾਨਾਂ ਦਾ ਧੰਨਵਾਦ ਜੀ

  • @deepdeep2139
    @deepdeep2139 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KesarSingh-ph9kv
    @KesarSingh-ph9kv 3 роки тому +27

    ਸੀਵੀਆ ਜੀ, ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ, ਧੰਨਵਾਦ ਪਰ ਕਿਸੇ ਵੇਲੇ ਇਸ ਦੀ ਸਬਜੀ ਤੇ ਜੂਸ ਬਨਾਉਣ ਦੀ ਵਰਤੋਂ ਬਾਰੇ proper ਜਾਣਕਾਰੀ ਜਰੂਰ ਦੇਣਾ ਜੀ ਕਿਉਂਕਿ ਪਿੰਡਾਂ ਵਿੱਚ ਇਹ ਪੌਦਾ ਬਹੁਤ ਪਾਇਆ ਜਾਂਦਾ ਹੈ ਪਰ ਵਰਤੋਂ ਵਿੱਚ ਘਟ ਆਉਂਦਾ ਹੈ।

    • @jaswindrabrar4090
      @jaswindrabrar4090 2 роки тому

      Hanji, sbzi bnaun di jankari jrur deo ki kis tran bandi hai.

  • @sidhuzzfebrics1429
    @sidhuzzfebrics1429 3 роки тому +24

    ਅੱਕਲ ਜੀ ਜੋ ਤੁਸੀ ਆਜਵੈਨ ਤੇ ਸਾਹਦ ਮਲਾ ਕੇ ਗੋਲੀਆ ਬਾਰੇ ਚੰਗੀ ਤਰਾ ਦੱਸਣਾ🙏

  • @user-fr3uw7dh2f
    @user-fr3uw7dh2f 3 роки тому +34

    ਵੀਰ ਜੀ ਮੈ ਕਿੰਨਾ ਸਾਲਾ ਤੋ ਐਲੋਵੇਰਾ ਵਰਤ ਰਿਹਾ ਖਾਣ ਚ ਤੇ ਸਕੀਨ ਤੇ ਲਗਾਉਣ ਦੇ ਲਈ...ਯਕੀਨ ਮੰਨੀਉ ਇੰਨੀ ਵਧੀਆ ਸਕੀਨ ਤੇ ਸ਼ਰੀਰ ਕਰ ਦਿੰਦਾ ਇਹ ਕੁਦਰਤ ਵੱਲੋ ਦਿੱਤੀ ਅਣਮੁੱਲੀ ਦਾਤ

    • @kambozlove9244
      @kambozlove9244 3 роки тому

      Vr ah khere time khani shi rhogi

    • @SSDeol
      @SSDeol 3 роки тому

      Bilkul sahi bro meri fev.sabzi aa ehdi , jihny ik vari ehdi suki sabzi vadiya tariky nal bani hoi khaa layi zakin maneyo ohno fir koi hor sabzi nahi changi lagni . Sirra her kisy nu eh khani chahidiya bahut jiyada fayedemand aa jo khanda ohnu first time ch hi pata lag janda, but har kisy de hajm vi ni hunda garm bahut aa , thody thody to start kar ke vada sakdy ho .

    • @kambozlove9244
      @kambozlove9244 3 роки тому

      Vr kachi kha skde a

    • @kambozlove9244
      @kambozlove9244 3 роки тому

      Eda simple kha skde wa

    • @SSDeol
      @SSDeol 3 роки тому

      @@kambozlove9244 veer youtube to vekh ke sabzi bana lo bahut tariky paye aa youtube te , vaisy kachi khani thodi aukhi aa .

  • @jaswantsinghchhina
    @jaswantsinghchhina 3 роки тому +5

    Interviewer Munda bahut siana eh aiho jihe bandian di interview karke samaj di Bahut Vadhia seva kar riha hai👍🙏

  • @HarpalSingh-uv9ko
    @HarpalSingh-uv9ko 3 роки тому +3

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।

  • @sekhuwasgurmeet1294
    @sekhuwasgurmeet1294 3 роки тому +13

    ਸਿਵੀਆ ਜੀ ਅੱਖਰ ਦੇ ਰੋਜ਼ਾਨਾ ਪ੍ਰੋਗਰਾਮਾਂ ਬਾਰੇ ਜ਼ਰੂਰ ਦੱਸੋ ਜੀ ‌

  • @manjitsoni9676
    @manjitsoni9676 2 роки тому +1

    ਕੁਵਾਰ (ਕੁਆਰ) ਇਸ ਦੇ ਗੁਦੇ ਦੀ ਖੀਰ ਬਹੁਤ ਸਵਾਦ ਬਣਦੀ ਹੈ ਇਸ ਦੇ ਗੁੱਦੇ ਨੂੰ ਆਟੇ ਵਿੱਚ ਗੁੰਨ ਕੇ ਵੀ ਵਰਤਿਆ ਜਾ ਸਕਦਾ ਹੈ ਬਹੁਤ ਗੁਣਕਾਰੀ ਹੈ ਵੀਡੀਓ ਲਈ ਧੰਨਵਾਦ ਜੀ 🙏

    • @jagtarmaan2653
      @jagtarmaan2653 Рік тому

      ਖੀਰ ਕਿਵੇਂ ਬਣਦੀ ਹੈ ਦੱਸੋ ਜੀ🙏

  • @gurpartapsinghrai3292
    @gurpartapsinghrai3292 3 роки тому +39

    ਐਲੋਵੇਰਾ ਵਾਕਈ ਇਕ ਜਾਦੂਈ ਪੌਦਾ...ਸਕੀਨ ਦੇ ਲਈ ਜੋ ਇਹ ਅਸਰ ਕਰਦਾ ਹੋਰ ਕੋਈ ਚੀਜ ਨੀ ਕਰ ਸਕਦੀ..ਇਕ ਅਲੱਗ ਈ ਗਲੋ ਆਉਦਾ ਸਕੀਨ ਤੇ ਇਸਦੀ ਵਰਤੋ ਨਾਲ

  • @bharpursingh9992
    @bharpursingh9992 3 роки тому +12

    ਸਿਵੀਆ ਜੀ ਸਮਾ ਕਢ ਲੇਂਦੇ ਭਾਉ ਨਿੱਤਨੇਮ ਸਿੰਘ ਜੀ ਜਾਣਕਾਰੀ ਲਈ ਧੰਨਵਾਦ।

  • @9888878464
    @9888878464 3 роки тому +6

    ਵਾਹਿਗੁਰੂ ਜੀ ਗਰਮੀ ਵਿਚ ਇਹ ਕਿੰਨੀ ਮਾਤਰਾ ਵਿਚ ਖਾ ਸਕਦੇ ਹਾਂ
    ਸਬਜੀ ਬਨਾਉਣ ਦਾ ਵੀ ਤਰੀਕਾ ਦੱਸੋ ਜੀ

    • @manjeetsangha136
      @manjeetsangha136 2 роки тому

      bai Eh Di sabji boht sawad bandi a par thri jI garm hundi aa

  • @jspawaar675
    @jspawaar675 3 роки тому +1

    ਨਹੀਂ ਨਹੀਂ ਸਿਬੀਆ ਸਾਬ੍ਹ ਇਹ ਬਹੁਤ ਗੁਣਾਂ ਦੀ ਗੁਥਲੀ ਐ। ਆਪਾਂ ਪਹਿਲਾਂ ਤਾਂ ਪੇਂਡੂ ਹੀ ਸੀ।ਪਰ ਬਹੁਤ ਸਾਲਾਂ ਤੋਂ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਇਸ ਪੌਦੇ ਤੋਂ ਬਿਨਾਂ ਨਹੀਂ ਰਹਿ ਸਕੇ। ਕਿਉਂਕਿ ਇਸ ਦੀ ਸਬਜ਼ੀ ਵੀ ਬਣਾ ਲੈਂਦੇ ਹਾਂ ਅਤੇ ਬੇਟੇ ਆਪਣੇ ਚਿਹਰੇ 'ਤੇ ਵੀ ਲਗਾ ਲੈਂਦੇ ਹਨ।

  • @jaskarnsingh2815
    @jaskarnsingh2815 3 роки тому +17

    ਤੁਹਾਡੇ ਵਿਚਾਰ ਠੀਕ ਨੇ ਪਰ ਇਸ ਨੂੰ ਵਰਤਣ ਦੇ ਤੌਰ ਤਰੀਕੇ ਵੀ ਜਰੂਰ ਦਸਿਆ ਕਰੋ ।ਗਰਮ ਤਸੀਰ ਵਾਲੇ ਸਰੀਰ ਇਸ ਦੀ ਵਰਤੋਂ ਕਿਵੇਂ ਕਰਨ। ਜੂਸ ਕਿਵੇਂ ਬਣਾਉਣਾ

  • @Sarbjeet05580
    @Sarbjeet05580 3 роки тому +4

    Sri Muktsar Sahib da Mann
    Proud of you Sir 🙏🙏

  • @mangatsingh9454
    @mangatsingh9454 3 роки тому +12

    So nice message waheguru carry on brother

  • @charanjeetram6712
    @charanjeetram6712 2 роки тому +2

    Thanks ji God bless you

  • @lokrang6845
    @lokrang6845 Рік тому

    ਇਸ ਦੀ ਸਬਜ਼ੀ ਨੇ ਸੱਚਮੁੱਚ ਚਮਤਕਾਰ ਕੀਤਾ ਕਬਜ਼ ਬਾਰੇ। ਸਬਜ਼ੀ ਬਣਾਉਣ ਦੇ ਚਾਹਵਾਨ ਯੂ ਟਿਊਬ ਤੇ ਦਰਜਨਾਂ ਰੇਸਪੀਜ਼ ਵਿਚੋਂ ਚੋਣ ਕਰ ਸਕਦੇ ਹਨ।

  • @12345614390
    @12345614390 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਿਕਾਰੀ, ਗੁੰਮ/ਅਲਸਰ, ਸਰੋਿੲਸਿਸ, ਜਖਮਾਂ, ਫੋੜਿਅਾਂ ਅਾਦਿਕ ਨੂੰ ਵੀ ਠੀਕ ਕਰਦਾ। ਪੱਤਿਆਂ ਤੋਂ ਵੀ ਬੂਟੇ ਬਣ ਜਾਂਦੇ ਹਨ। ਕੋਈ ਚੀਜ਼ ਜਿਵੇਂ ਪਿੰਨੀਆਂ ਬਣਾਉ ਤਾਂ ਚਾਹਣੀ ਇਸ ਦੇ ਗੁੱਦੇ ਵਿੱਚ ਬਣਾ ਲਵੋ। ਵੈਸੇ ਇਸ ਦੀ ਮਿਠਾਈ ਬਣਾ ਸਕਦੇ, ਅਚਾਰ ਬਣਾ ਸਕਦੇ ਹਾਂ, ਜੂਸ ਵਾਂਗੂ ਪਾਣੀ ਵਿੱਚ ਮਿਲਾ ਕੇ ਪੀ ਲਵੋ।
    ਧਿਆਨ ਜੋਗ ਹੈ ਕਿ ਜਦੋਂ ਪੱਤਾ ਕੱਟੀ ਦਾ ਹੈ ਤਾਂ ਪੀਲ਼ਾ ਜਿਹਾ ਜੂਸ ਜਿਹਾ ਨਿਕਲਦਾ, ਉਹ ਬਿਲਕੁਲ ਨਹੀਂ ਵਰਤਣਾ। ਸਗੋਂ ਪੱਤੇ ਕੱਟ ਕੇ ਕੁਝ ਦੇਰ ਲਈ ਰੱਖ ਲਵੋ ਉਹ ਪੀਲ਼ਾ ਜਿਹਾ ਪਦਾਰਥ ਬਾਹਰ ਨਿਕਲ ਜਾਣ ਦਿਉ। ਧੋ ਕੇ ਵਰਤੋ। ਚਮੜੀ ਨੂੰ ਕੋਈ ਵੀ ਰੋਗ ਹੋਵੇ ਵਰਤੋ, ਵਰਤਣ ਦੇ ਕਈ ਤਰੀਕੇ ਹਨ।

  • @JagjeetSingh-vy3iq
    @JagjeetSingh-vy3iq 3 роки тому +5

    Aloevera = 1000
    ਕਵਾਰਗੰਦਲ = zero
    ਸਚਾਈ ਦੱਸਣ ਲਈ ਸ਼ੁਕਰਾਨੇ ਵੀਰੋ

  • @rameshwadhwa7174
    @rameshwadhwa7174 3 роки тому +3

    Good Job Navreet Sivia PROFESSER Sahib BAHUT Vadia jankari

  • @kamalkaur9663
    @kamalkaur9663 3 роки тому +11

    True, I use this on my skin, hair and also eat. Alovera's sabji is delicious.

    • @ravitamna1033
      @ravitamna1033 3 роки тому +1

      ਸਬਜੀ ਕਿੱਦਾਂ ਬਣਦੀ ਹੈ ਜੀ

    • @amazingVlogs240
      @amazingVlogs240 3 роки тому

      Isdaa upchaar YOG ch bahoot badyaa dasyaa gyaa haa ..

    • @gurjindersingh2414
      @gurjindersingh2414 3 роки тому

      Kamal kaur ji tusi sure o ki use kitta h kuki meri v ichha h use krn di

    • @lakhvirkaur8164
      @lakhvirkaur8164 3 роки тому +1

      @@ravitamna1033 ਇਸਦੀ ਜੈੱਲ kad ਲਓ ਫਿਰ ਗਰੇਵੀ ਤਿਆਰ ਕਰਕੇ ਵਿੱਚ ਜੈੱਲ ਪਾ ਕੇ ਪਕਾ ਲਓ।

    • @ravitamna1033
      @ravitamna1033 3 роки тому

      @@lakhvirkaur8164 thanx ji

  • @simranandpiyarvlogs8183
    @simranandpiyarvlogs8183 2 роки тому +1

    ਮੈ ਨੌ ਦੱਸ ਸਾਲ ਤੋ ਖਾ ਰਿਹਾ ਵਾ ਜੀ ਬਹੁਤ ਵਧੀਆ ਵਾਜੂ

  • @jspawaar675
    @jspawaar675 3 роки тому +1

    ਪਹਿਲਾਂ ਥੋੜਾ ਜਿਹਾ ਵਿਹਡ਼ਾ ਕੱਚਾ ਰੱਖਿਆ ਹੋਇਆ ਸੀ ਅਤੇ ਹੁਣ ਗਮਲੇ ਵਿਚ ਹੀ ਲਗਾਇਆ ਹੋਇਆ ਹੈ

  • @GurdeepSingh-ye2zs
    @GurdeepSingh-ye2zs 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ

  • @PreetoBathindaJagoGroup
    @PreetoBathindaJagoGroup 3 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @SANGRAMBHARDWAJ2.0
    @SANGRAMBHARDWAJ2.0 2 роки тому +1

    Swami Ramdev Ji contribution for mankind is more than You.

  • @goonjpunjab667
    @goonjpunjab667 2 роки тому +1

    ਵਾਹਿਗੁਰੂ ਜੀ

  • @thamansingh8716
    @thamansingh8716 2 роки тому

    ਧੰਨਵਾਦ ਜੀ ਬੁਹਤ ਵਦੀਆ ਜਾਣਕਾਰੀ ਦਿੱਤੀ

  • @raviinder80
    @raviinder80 3 роки тому +1

    ਸਬ ਤੋਂ ਪਹਿਲਾਂ ਸਿਰਸੇ ਵਾਲੇ ਬਾਬੇ ਨੇ ਐਲੋਵੀਰਾ ਨੂੰ ਪੰਜਾਬ ਚ ਲਿਆਂਦਾ ਜੀ।

    • @Sangha118
      @Sangha118 3 роки тому +1

      Gk Question 😂

  • @gorasabdhu5854
    @gorasabdhu5854 3 роки тому +1

    ਇਸ ਨੂੰ ਬੂਟੇ ਨਾਲੋਂ ਕੱਟ ਕੇ ਲੰਮੇ ਕਪੜੇ ਵਿੱਚ ਲਪੇਟ ਕੇ ਅੱਗ ਵਿੱਚ ਝੁਲਸ ਲੈਣਾ ਫੇਰ ਇਸ ਦੀ ਉਪਰਲੀ ਛਿੱਲ ਸੜ ਜਾਂਦੀ ਹੈ ਫੇਰ ਇਸ ਨੂੰ ਕਟ ਕੇ ਤੜਕਾ ਲਗਾ ਲਓ ਫੇਰ ਸਬਜ਼ੀ ਬਣੇਗੀ ਕਿਆ ਬਾਤਾਂ। ਅਸੀਂ ਬਹੁਤ ਵਾਰ ਸਬਜ਼ੀ ਬਣਾ ਕੇ ਖਾਦੀ ਹੈ ਜੀ ਧੰਨਵਾਦ

  • @manjinder1974
    @manjinder1974 3 роки тому +4

    ਐਲੋਵੀਰਾ ਦੀ ਵਰਤੋਂ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਕਰਨੀ ਹੈ ਬਾਰੇ ਵੀ ਵੀਡੀਓ ਜਰੂਰ ਬਣਾਓ

    • @Chahal197
      @Chahal197 3 роки тому

      ਕਮਾਰ ਦੀ ਸਬਜ਼ੀ ਤੁਸੀਂ ਕਿਸੇ ਵੀ ਵਖਤ ਬਣਾ ਕੇ ਖਾ ਸਕਦੇ ਹੋ ਇਹਦਾ ਗਰਮੀ ਸਰਦੀ ਨਾਲ ਕੋਈ ਸਬੰਧ ਨਹੀਂ

  • @onkarsingh3281
    @onkarsingh3281 3 роки тому +4

    Tohadi koshish theek hai. Lokan da jivan changa hoveyga. 🌹🙏

  • @manjindersingh3573
    @manjindersingh3573 3 роки тому +4

    ਜਿਹਦੀ ਗੋਡਿਆਂ ਦੀ ਗਰੀਸ ਘੱਟ ਰਹੀ ਹੋਵੇ ਉਹਦੇ ਲਈ ਕਿਵੇਂ ਇਹ,,,,

  • @ManpreetKaur-cm6qy
    @ManpreetKaur-cm6qy 3 роки тому +11

    ਬਹੁਤ ਵਧਿਆ ਐਲੋਵੇਰਾ ਹੇ ਖਾਣਾ ਚਹੀਦਾ ਹੇ ਕਰੀ ਬਿਮਾਰੀਆ ਕੱਟਦਾ ਹੇ 🙏👍

  • @RanjitSingh-lq3zn
    @RanjitSingh-lq3zn 3 роки тому +1

    ਸਾਰੇ ਕਵਾਰ ਗੰਦਲ ਕੌੜੇ ਨਹੀਂ ਹਨ, ਮੇਰੇ ਘਰ ਵਿੱਚ ਲੱਗੇ ਹੋਏ ਕੌੜੇ ਨਹੀਂ, ਨਮਕੀਨ ਹਨ

  • @punjabivloggarsimar
    @punjabivloggarsimar 3 роки тому +1

    Hanji verji enu ugaana bohat sokha h, eh poda kde mrda nhi h, bohat vadia jaankasri ditti tusi Thanks🙏🙏🙏🙏🙏

  • @harjindersinghbrar3924
    @harjindersinghbrar3924 3 роки тому +2

    ਸਿਞੀਆ ਸਾਹਿਬ ਇਹ ਤਾਂ ਸਰਦਾਰ ਨਿੱਤਨੇਮ ਸਿੰਘ ਞਰਗਾ ਅਗਾਂਹਵਧੂ ਪੈਸਾ ਞਾਲੇ ਪਲਾਂਟ ਲਾ ਸਕਦਾ ਹੈ ਇਹਨਾਂ ਨੂੰ ਬਹੁਤ ਵਧੀਆ ਗਿਆਨ ਤੇ ਪੈਸਾ ਤੇ ਫੈਮਲੀ ਤੋਂ ਞਿਹਲੇ ਹਨ

  • @daljitkaurbathh4802
    @daljitkaurbathh4802 3 роки тому +2

    Thanks 🙏

  • @Guruchela001
    @Guruchela001 3 роки тому +41

    ਕੁੜੱਤਣ ਖਤਮ ਕਰਨ ਲਈ ਤੋੜੇ ਹੋਏ ਪਾਸੇ ਨੂੰ ਹੇਠਾਂ ਕਰਕੇ ਖੜਵੇਂ ਦਾਅ ਰੱਖ ਦਿਓ 10 ਮਿੰਟ। ਪੀਲਾ ਕੌੜਾ ਤਰਲ ਲੇਟਿਕਸ ਨਿਕਲ ਜਾਵੇਗਾ।

    • @ਧਿਆਨਸਿਮਰਨ
      @ਧਿਆਨਸਿਮਰਨ 3 роки тому +1

      ਘਟ ਤੋਂ ਘਟ 45ਮਿੰਟ

    • @jotgrewalmakeupartist
      @jotgrewalmakeupartist 3 роки тому +4

      ਲਟੈਕਸ ਨਹੀਂ ਵੀਰ ਉਸ ਤਰਲ ਨੂੰ emodin ਬੋਲਦੇ ਹਨ ਜੀ

    • @Guruchela001
      @Guruchela001 3 роки тому

      @@jotgrewalmakeupartist latex hi aa veer google kro

    • @Guruchela001
      @Guruchela001 3 роки тому

      @@ਧਿਆਨਸਿਮਰਨ ਮੇਰੇ ਕੋਲ ਇੱਕ ਇਹਦੀ ਕਿਸਮ ਹੈ,ਜੋ ਕੌੜੀ ਨਹੀਂ ਖੱਟੀ ਜਿਹੀ ਹੈ।ਬੇਸੁਆਦ ਨਹੀਂ ਹੈ।

    • @lonelymodhgill9535
      @lonelymodhgill9535 3 роки тому

      @@Guruchela001 TUSI KERI CITY TO VEER. MA SRI FATEHGARH SAHIB TO HA. KYA MENU TUSI ESDI 2 3 ROOTS DE SKDE HO JERI KORRI NAHI HA.
      7888394876

  • @HarpalSingh-qd5lp
    @HarpalSingh-qd5lp 5 місяців тому

    Thanks for sharing about gheekuaar

  • @BaldevSingh-in5ws
    @BaldevSingh-in5ws Рік тому

    Sir ji ਤੁਸੀ ਕਿਹਾ ਕਿ ਅਜਵੈਣ ਅਤੇ ਸ਼ਹਿਦ ਮਿਲਾਕੇ ਗੋਲੀਆਂ ਬਣਾਉਂਦੇ ਸੀ।liquid ਦੀਆਂ ਗੋਲੀਆਂ ਕਿਵੇਂ ਬਣਨਗੀਆਂ। please ਦੱਸਿਆ ਜਾਵੇ।

  • @sukhvirdandiwal6765
    @sukhvirdandiwal6765 3 роки тому +1

    ਕੋਈ ਨਹੀ ਖਰੀਦਾ ਸਾਡੇ ਗੁਲਾਬ ਦੀ ਖੇਤੀ ਕੀਤੀ ਕੋਈ ਨੀ ਖਰੀਦਦਾਰ ਆਇਆ ਪਹਿਲਾ ਸਾਰੇ ਕਹਿਦੇ ਸੀ ਖਰੀਦ ਨੂੰ

  • @goonjpunjab667
    @goonjpunjab667 2 роки тому

    ਇਸ ਨਾਲ ਬਰਤਨ ਵਧੀਆ ਸਾਫ ਹੁੰਦੈ ਹਨ,ਕੇਸ ਵਧੀਆ ਨਿਖਰਦੇ ਹਨ,ਪਿੰਡੇ ਵੀ ਨਹਾਤੇ ਜੀ ਅਸੀਂ ਵਧੀਆ ਅਰਜੈਲਟ ਆ ਜੀ

  • @kaurkaur3100
    @kaurkaur3100 3 роки тому +14

    I hear koyal from background. Its nice to heard this bird after long time

    • @rohithans5140
      @rohithans5140 3 роки тому

      Hello

    • @jaswindrabrar4090
      @jaswindrabrar4090 2 роки тому

      I hearing every year this bird in summer our city hnumangarh junction rajsthan 🇮🇳

  • @mohdeepheer5536
    @mohdeepheer5536 3 роки тому +1

    ਵੀਰ ਜੀ ਕਵਾਰ ਦੇ ਗੁਣ। ਤਾਂ। ਤੂਸੀਂ ਦੱਸ। ਦਿੱਤੇ ਪਰ ਇਸਦੀ ਸਬਜ਼ੀ ਬਨਾਉਣੀ ਜਾਂ ਜੂਸ ਬਣਾਉਣਾ ਤੇ ਕਿਸ ਤਰਾਂ ਰਿਸ਼ਤੇ ਮਾਲ ਕਰਨਾ ਹੈ। ਇਹ। ਕਿਸ ਤਰਾਂ। ਪਤਾ। ਲੱਗੇਗਾ ਵੀਰ ਇਹ ਭੀ ਜ਼ਰੂਰ ਦੱਸਣਾ। ਜੀ ਮੰਨਜੀਤ। ਸਿੰਘ

  • @kulwanthallan3133
    @kulwanthallan3133 3 роки тому +1

    Satnam Shri Waheguru jioji Datiya jioji Tera lakh lakh shukar jioji Tu Hi Tu Hi Tu jioji Waheguru jioji, Sat Sari Akaal jioji jug jug jioji all of you, ju Sahi Artha ch manukhi sewa Kar rahye hu jioji. With great regards prayers and best wishes jioji 🙏🙏🙏💞🙏💘💗💕❣️🙏

  • @simrandhillon5732
    @simrandhillon5732 3 роки тому +1

    ਇਸ ਨੂੰ ਖਾਣੇ ਦੇ ਵਿਚ ਕਿਸ ਤਰਾ ਉਪਯੋਗ ਕੀਤਾ ਜਾ ਸਕਦਾ?

  • @GurdevSingh-lc8qz
    @GurdevSingh-lc8qz 3 роки тому +3

    ਕੋਈ ਖਾਣ ਵਿਧੀ , ਮਾਤਰਾ ਵੀ ਦੱਸਿਆ ਕਰੋ

  • @BalwantSingh-or1iw
    @BalwantSingh-or1iw 3 роки тому +6

    Sivia jee jis dee interviw lainde ho us da adress vee dasia karo.Thank you.

  • @JatinderSingh-cm7ul
    @JatinderSingh-cm7ul 3 роки тому +2

    ਬਾਈ ਜੀ, ਪੰਜਾਬੀ ਵਿਚ ਅਸੀਂ ਬੂਟਾ ਕਹਿੰਦੇ ਹਾਂ, ਪਾਉਦਾ ਨਹੀਂ

  • @bhindamogewala5757
    @bhindamogewala5757 5 місяців тому

    ਛੋਟੇ ਵੀਰ ਗੱਲ ਜਿਹੜੇ ਵੀ ਇੰਨਸਾਨ ਨਾਲ ਮੁਲਾਕਾਤ ਕਰਦਾਂ ਹੁੰਨਾ ਓਹਦਾ ਨਾਮ ਦੱਸ ਦਿੱਤਾ ਤੂੰ ਵੀਡਿਓ ਵਿਚ ਪਰ headline ਵਿਚ ਵੀ ਲਿੱਖ ਦੇ ਦਿਆ ਕਰ

  • @bhailakhwindersinghjihazur6746
    @bhailakhwindersinghjihazur6746 3 роки тому +6

    Guru ram das ji kirpa karn chad di kala wich rakhan hamesa app g nu

  • @JasbirSingh-hc7bw
    @JasbirSingh-hc7bw 3 роки тому +2

    Very nice information sir 👍

  • @rababmusicaccademymohali1313
    @rababmusicaccademymohali1313 3 роки тому +1

    ਵੀਰ ਜੀ ਇਹ ਸ੍੍ਰੀ ਫਤਹਿਗੜ੍ਹ ਸਾਹਿਬ ਵੀ ਨੇ ਵੈਦ ਜੀ ਬਹੁਤ ਮਰੀਜ਼ ਨੂੰ ਦਵਾਈ ਦਿੰਦੇ ਹਨ ਓਹਨਾਂ ਨਾਲ ਵੀ ਇੰਟਰਵਿਊ ਕਰੋ ਜੀ

  • @kesarsingh2981
    @kesarsingh2981 3 роки тому

    Thanks for valuable information .

  • @thenanima2121
    @thenanima2121 3 роки тому +1

    Salute you

  • @khajansingh3987
    @khajansingh3987 3 роки тому +1

    Thanks g

  • @Surindd
    @Surindd 2 дні тому

    Mai apne ghar vch laya hai es. Da patya vicho ras kad ke use karna hai

  • @sukhvirlail8877
    @sukhvirlail8877 3 роки тому +3

    ਸਰ ਗੋਡਿਆਂ ਬਾਰੇ ਜਰੂਰੀ ਦੁਬਾਰਾ ਦਸੋ ਕਿਵੇਂ ਵਰਤੀਏ ।ਫੋਨ ਨੰਬਰ ਹੀ ਦੇ ਦਿਉ ਕਿਉਂਕਿ ਅਜ ਕਲ ਗੋਡਿਆਂ ਦੀ ਤਕਲੀਫ਼ ਵਧ ਲੋਕਾਂ ਨੂੰ ਹੈ। ਧੰਨਵਾਦ ।

  • @pannubs4.0
    @pannubs4.0 3 роки тому

    ਬਹੁਤ ਵਧੀਆ

  • @babbiverma6938
    @babbiverma6938 3 роки тому

    Bilkul sach gends liya bhut wadia ae

  • @satwantsinghfromamritsar1054
    @satwantsinghfromamritsar1054 3 роки тому +9

    ਇਸ ਦੀ ਸ਼ਬਜੀ ਕਿਵੇਂ ਬਣਦੀ ਜੀ

  • @JaswinderSingh-kd1eb
    @JaswinderSingh-kd1eb 3 роки тому +2

    ਵੀਰ ਕੱਚਾ ਵੀ ਖਾ ਸਕਦੇ ਹਾਂ

  • @ravinderkhanuja4611
    @ravinderkhanuja4611 3 роки тому +2

    Ssa ji🙏🙏🙏🙏🙏

  • @hardevsingh459
    @hardevsingh459 3 роки тому +1

    ਪ੍ਰੋਫ਼ੈਸਰ ਨਿਤਨੇਮ ਸਿੰਘ ਬਰਾੜ ਮੇਰੇ ਛੋਟੇ ਵੀਰ ਦਾ ਸੰਪਰਕ ਨੰਬਰ ਦੱਸਣ ਦੀ ਕ੍ਰਿਪਾਲਤਾ ਕਰਨਾ ਜੀ।

  • @Chahal197
    @Chahal197 3 роки тому +1

    ਕਮਾਰ ਦੀ ਸਬਜ਼ੀ ਬਹੁਤ ਵਧੀਆ ਬਣਦੀ ਐ ਅਸੀਂ ਵੀ ਲਾ ਰੱਖਿਆ ਐ ਬਹੁਤ ਗੁਣਕਾਰੀ ਐ

    • @talwindersingh7245
      @talwindersingh7245 3 роки тому

      ਵੀਰ ਜੀ ਸਬਜੀ ਬਣਾਉਣ ਵਾਰੇ ਦਸੇਉ ਕਿਸ ਤਰ੍ਹਾਂ ਬਣਦੀ ਆ

  • @jaswindrabrar4090
    @jaswindrabrar4090 2 роки тому

    Navreet sivia ji, ssa🙏! Kawar patha di sbzi bnaun di jankari jrur deo, eh paude sade bahut han. F:-Rajsthan 🇮🇳

  • @kulwindersingh3798
    @kulwindersingh3798 2 роки тому

    ਬਹੁਤ ਵਿਦੀਆ ਜੀ

  • @iqbalsinghchahel6245
    @iqbalsinghchahel6245 3 роки тому

    Good health tips thanks

  • @dalbirsohal9547
    @dalbirsohal9547 3 роки тому +1

    Very good knowledge ji

  • @jstech3565
    @jstech3565 5 місяців тому

    ਜੇ ਆਸੀ ਬਜ਼ਾਰ ਵਿਚੋਂ ਇਸ ਦਾ ਜੇਲ ਲੈਣ ਜਾਈਐ ਤਾ ਤਾਂ ਉਸ ਵਿੱਚ 10% ਜੇਲ ਹੋਵੇਗੀ ਤੇ ਬਾਕੀ ਮਿਲਾਵਟ ਪਰ ਇਕ ਕੰਪਨੀ ਹੈ ਜੋ 99.7% ਪਿਉਰ ਜੇਲ ਬਨਾਉਦੀ ਵਾ ਉਹ ਵਾ forever ਪਰ original ਉਹਨਾ ਦੀ company ਤੋਂ ਹੀ ਮਿਲੇਗੀ ਜੇ ਕਿਸੇ ਨੂੰ ਚਾਹੀਦੀ ਹੋਵੇ ਦੱਸ ਸਕਦਾ

  • @rajasinghkhela6476
    @rajasinghkhela6476 3 роки тому

    Very good talk for health

  • @chamkoursingh9113
    @chamkoursingh9113 2 роки тому

    Good information

  • @Parminder54
    @Parminder54 3 роки тому +2

    According to Ayurveda
    Aloe Vera Cooling in nature

  • @thenanima2121
    @thenanima2121 3 роки тому

    Waheguru bless you

  • @bhailakhwindersinghjihazur6746
    @bhailakhwindersinghjihazur6746 3 роки тому +2

    Wah ji wah thanks veer jio

  • @SukhwinderSingh-ww1vc
    @SukhwinderSingh-ww1vc 3 роки тому

    Super information veerji 👍

  • @lovedeeppolteryfarm4000
    @lovedeeppolteryfarm4000 3 роки тому

    ਬਹੁਤ ਵਧੀਆ ਜੀ

  • @devkinandan9722
    @devkinandan9722 3 роки тому +1

    ਸਬਜੀ ਦੱਸ ਦਿੱਤੀ ਖਾਉ ਬਣਾਉਣ ਤੇ ਉਬਾਲ ਕਿਵੇਂ ਖਾਣਾ ਤਰੀਕਾ ਕੋਈ ਵੀ ਸਹੀ ਢੰਗ ਨਾਲ ਨਹੀਂ ਦੱਸਿਆ ਅਧੂਰੀ ਗੱਲ ਪੂਰੀ ਕੋਈ ਵੀ ਨਹੀਂ ਦੱਸੀ

  • @JaspalSingh-fo9hh
    @JaspalSingh-fo9hh 3 роки тому

    Bahut badhiya

  • @gagantoor5382
    @gagantoor5382 3 роки тому

    Bhht bhht great ji

  • @baldeepkaur9004
    @baldeepkaur9004 3 роки тому

    dhanwad g

  • @harvindersingh3660
    @harvindersingh3660 3 роки тому +5

    Sir, kwar plant is how Many types

  • @rajindergill2198
    @rajindergill2198 3 роки тому +1

    Hanji mere father ji de appendix di problem hoyee c tan alovera ajjwain te kala namk pa k rinia te golia bna k khadia thek hoge c eh gal ajj ton 70 sal di aya

  • @nsns4974
    @nsns4974 3 роки тому

    Bahut badhiya bichaar lge

  • @gurtejnarain9374
    @gurtejnarain9374 Рік тому

    ਸਿਵੀਆ ਸਾਹਿਬ ਵਿਡਿਉ ਬਣਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਜੀ ਜਦੋਂ ਜਿਸ ਵਿਅਕਤੀ ਦਾ ਇੰਟਰਵਿਊ ਲਈ ਜਾਂਦੀ ਹੈ ਉਸ ਦਾ ਐਡਰੈੱਸ ਤਾ‌ ਦੱਸਣਾ ਚਾਹੀਦਾ ਹੈ ਜੀ ਇਸ ਤੋਂ ਬਿਨਾਂ ਕੋਈ ਫਾਇਦਾ ਨਹੀਂ ਹੈ ਜੀ

  • @ranjitsingh8499
    @ranjitsingh8499 3 роки тому +10

    Can the leaves of alloevira be eaten empty stomach ?

  • @harbajsingh3404
    @harbajsingh3404 3 роки тому +1

    Very good

  • @deeprataindia1170
    @deeprataindia1170 3 роки тому

    ਸੁਣਿਆ ਘਰ ਵਿੱਚ ਬੀਜਣਾ ਬੰਦ ਕੀਤਾ ਹੋਇਆ ਹੈ govt ne।ਐਸ bare ਜਰੂਰ ਦੱਸਣਾ ਜੀ।
    ,,Ballu ਰਟੈਂਡਾ,,

  • @humansclub703
    @humansclub703 3 роки тому +4

    Alevora is king of ayurved🙏

  • @doctorkissanagroenterprise4523
    @doctorkissanagroenterprise4523 3 роки тому +1

    ਨਵਰੀਤ ਵੀਰ ਬਹੁਤ ਵਧੀਆ ਉਪਰਾਲਾ ਥੋਡਾ ਇਹ ਤੁਸੀਂ ਆਪਣਾ ਨੰਬਰ ਸ਼ੇਅਰ ਕਰਦਿਆਂ ਕਰੋ ਨਾਲੇ ਕਿਸਾਨ ਦਾ ਨੰਬਰ ਤੇ ਐਡਰੈੱਸ

  • @arjanveersworld1838
    @arjanveersworld1838 3 роки тому +1

    Thankyou ji 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹

  • @surindersidana1653
    @surindersidana1653 3 роки тому +2

    Very good ❤️❤️❤️👍👍👍

  • @sekhuwasgurmeet1294
    @sekhuwasgurmeet1294 3 роки тому +7

    ਤਾਸੀਰ ਤੋਂ ਠੰਢਾ ਹੁੰਦਾ ਹੈ ਜਾਂ ਗਰਮ ਜੀ

    • @spsingh999
      @spsingh999 3 роки тому

      Grm

    • @sonyboparai
      @sonyboparai 2 роки тому

      ਵੀਰ ਜੀ ਜੇ ਛਿਲਕੇ ਸਮੇਤ ਖਾਣਾ ਤਾ ਗਰਮ ਹੈ।

  • @jassbrar5585
    @jassbrar5585 3 роки тому

    I am already use good health benefits

  • @Gursewaksingh-hk1if
    @Gursewaksingh-hk1if 2 роки тому

    ਬਾਈ ਜੀ ਕਿੰਨੀ ਮਾਤਰਾ ਵਿੱਚ ਖਾਧਾ ਜਾਵੇ ਜੂਸ ਕਿਵੇਂ ਬਣਾੳਣਾ ਹੈ ਇਹ ਵੀ ਨਾਲ ਹੀ ਦੱਸ ਦਿਆ ਕਰੋ ਅਧੂਰਾ ਗਿਆਨ ਨਾ ਦਿਆ ਕਰੋ।

  • @rajpalsinghsidhu
    @rajpalsinghsidhu 3 роки тому +1

    Veer ji a gram a ka thanda kis masoom wich juice paia

  • @neelamverma2231
    @neelamverma2231 2 роки тому

    Sir Ji lades kee harmons kee proplam hai koe elaj btaea 🙏🙏

  • @amarjitkaur990
    @amarjitkaur990 3 роки тому +5

    ਕੌੜਾ ਨਹੀਂ ਹੈ ਜੀ ਛੋਟਾ ਜਿਹਾ ਪੱਤਾ ਦੰਦਾਂ ਵਿਚ ਘੁਮਾਓ ਅਰਾਮ ਮਿਲਦਾ ਹੈ ਪਟਿਆਲਾ ਤੋਂ