@@prabjit7425 Gal mohali jameen di ki kodiya de bhaw dera biyas nu ditti koi record he be matlab juth de pahar banai jane koi kagaz razistri no dikhayo baki je koi koor juth de kott pahar ussar rihe apne lalach waste us da rab rakha Ensaf vi rab hi karega
CHEEKA MAR MAR KE MAFIYA MAFIYA DE LALKARE MARAN WALA OULLU WANG AKHA KEYO MEET GIYA KI JUTH TE KUFAR TOLAN DA ES NE THEKA LIYA LOKA NU GUMRAH KARAN WASTE
ਧਨਵਾਦ ਬੇਟਾ 🙏🙏
ਜੇਕਰ िਸਧੂ ਦੀ ਕੈਪਟਨ ਨਾਲ ਨਹੀ ਬਣਦੀ ਤਾ 4ਸਾਲ ਦਾ ਪਾਰਟੀ ਚ ਕੀ ਕਰ िਰਹਾ ਸੀ ਅੈਵੇ ਲੋਕਾਨੂੰ ਬੁਧੂ ਬਣਾਈ ਜਾਦੈ
ਸਿੱਧੂ ਸਾਹਿਬ ਅਸੀਂ ਤੁਹਾਡੇ ਭਿਖਾਰੀ ਨਹੀ ਆਪਣਾ ਝੂਠ ਆਪਣੇ ਕੋਲ ਹੀ ਰੱਖੋ👏👏👏
Very nice waheguru Zi
ਨਯ
Nice
ਬਾਦਲ ਵੀ ਆਪਣੇ ਸਮੇਂ ਵਿੱਚ ਕਰੋੜਾਂ ਰੁਪਏ ਦੀ ਮੋਹਾਲੀ ਦੀ ਸਰਕਾਰੀ ਜ਼ਮੀਨ ਕੌਡੀਆਂ ਦੇ ਭਾਅ ਡੇਰਾ ਰਾਧਾ ਸੁਆਮੀ ਵਾਲੇ ਪਖੰਡੀ ਸਾਧ ਨੂੰ ਵੀ ਦੇ ਚੁੱਕਾ ਹੈ । ਇਹ ਖਬਰ ਉਸ ਸਮੇਂ ਦੀਆਂ ਅਖਬਾਰਾਂ ਵਿੱਚ ਵੀ ਲੱਗੀ ਸੀ । ਬਾਦਲ ਨੇ ਇਹ ਨਹੀਂ ਸੀ ਦੱਸਿਆ ਕਿ ਸਰਕਾਰੀ ਜ਼ਮੀਨ ਡੇਰੇ ਨੂੰ ਕਿਉਂ ਦਿੱਤੀ ਗਈ ਸੀ ਜਦਕਿ ਇਹ ਡੇਰੇ ਦਾ ਬਾਬਾ ਤਾਂ ਪਹਿਲਾਂ ਹੀ ਲੋਕਾਂ ਦੀਆਂ ਜਮੀਨਾਂ ਤੇ ਜਬਰੀ ਕਬਜੇ ਕਰ ਰਿਹਾ ਹੈ ਅਤੇ ਇਸ ਉੱਤੇ ਕੇਸ ਵੀ ਚੱਲ ਰਹੇ ਹਨ ।
bilkul 💯 jooth sari jameen kissana to dircet khardi gayi
@@BalwinderSingh-sc1bc ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਵੀਡੀਓ ਸੁਣਕੇ ਵੇਖ ਲਵੋ । ਡੇਰਾ ਬਿਆਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਖੋਹੀਆਂ ਹੋਈਆਂ ਹਨ ਅਤੇ ਕੋਰਟ ਵਿੱਚ ਕੇਸ ਵੀ ਚੱਲ ਰਹੇ ਹਨ । ਸਾਡੀ ਖੁੱਦ ਦੀ ਜ਼ਮੀਨ ਉੱਤੇ ਤੁਹਾਡੇ ਬਾਬੇ ਨੇ ਕਬਜਾ ਕੀਤਾ ਹੋਇਆ ਹੈ। ਜੇਕਰ ਨਹੀਂ ਯਕੀਨ ਤਾਂ ਆਪਣਾ ਮੋਬਾਈਲ ਨੰਬਰ ਦਿਉ ਤਾਂ ਕਿ ਮੈਂ ਤੁਹਾਨੂੰ ਜਮੀਨ ਦੇ ਸਾਰੇ ਡਾਕੂਮੈਂਟ ਭੇਜ ਦੇਵਾਂ ਅਤੇ ਇਸ ਤੋਂ ਬਾਅਦ ਤੁਸੀਂ ਬਾਬੇ ਨਾਲ ਗੱਲ ਕਰਕੇ ਵੇਖਣਾ, ਤੁਹਾਨੂੰ ਬਾਬੇ ਤੱਕ ਪਹੁੰਚਣ ਵੀ ਨਹੀਂ ਦਿੱਤਾ ਜਾਵੇਗਾ।
@@prabjit7425 Gal mohali jameen di ki kodiya de bhaw dera biyas nu ditti koi record he be matlab juth de pahar banai jane koi kagaz razistri no dikhayo baki je koi koor juth de kott pahar ussar rihe apne lalach waste us da rab rakha Ensaf vi rab hi karega
Very bad to mr sidhu
Kissana di khber kithe
Punjab should not hope bright future from sadhu and Badal
They are comedian only
ਇਸ ਸ਼ੇਰ ਨਾਲ ਖੜੋ
कुती बिली ईक
Chore aa sidddhu vvv
गालड़ी जा लगदा कम केड़े कम करने आ
CHEEKA MAR MAR KE MAFIYA MAFIYA DE LALKARE MARAN WALA OULLU WANG AKHA KEYO MEET GIYA KI JUTH TE KUFAR TOLAN DA ES NE THEKA LIYA LOKA NU GUMRAH KARAN WASTE