Kudiyan Di Marzi | Godday Godday Chaa | Sonam Bajwa |Tania | Harmanjeet S | Gurmeet Singh | Simran B

Поділитися
Вставка
  • Опубліковано 4 лис 2024

КОМЕНТАРІ •

  • @parmindersinghsidhu557
    @parmindersinghsidhu557 Рік тому +87

    ਬਹੁਤ ਖੂਬ ਹਰਮਨ ਤੇਰੀ ਕਲਮ ਦਾ ਕੋਈ ਜਵਾਬ ਨਹੀਂ। ਕਮਾਲ ਦੀ ਕਿਰਤ।❤

  • @Thealtafmalik_
    @Thealtafmalik_ Рік тому +834

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @argillgill1748
    @argillgill1748 Рік тому +35

    Best song 🥺🥺💖💖 ਕੋਈ ਅੱਖਰ ਹੈਣੀ ਸਿਫ਼ਤ ਲਿਖਣ ਲਈ,,, ਕੁੜੀਆਂ ਦੀ ਜ਼ਿੰਦਗੀ ਲਿਖ ਦਿੱਤੀ 💗💗 ਸਾਰੀ

  • @mandeep3612
    @mandeep3612 Рік тому +243

    ਕੁੜੀਆਂ ਦੇ ਦਿਲਾਂ ਦੀ ਅਵਾਜ਼ ਨੂੰ ਸਬਦਾਂ ਚ ਪਰੋਇਆ ਵੀਰੇ ਬਹੁਤ ਸੋਹਣਾ ਗੀਤ ਆ ਮੈਂ ਤਾ ਪਤਾ ਨੀ ਕਿੰਨੀ ਵਾਰ ਸੁਣ ਲਿਆ ਦਿਲ ਨਹੀਂ ਭਰਦਾ❤

  • @ravdeepsekhon
    @ravdeepsekhon Рік тому +30

    ਹਰ ਵਾਰ ਦੀ ਤਰਾਂ ਹਰਮਨਜੀਤ ਵੱਲੋਂ ਇੱਕ ਹੋਰ ਬਹੁਤ ਹੀ ਵਧੀਆ ਗੀਤ। ਰੱਬ ਮਿਹਰ ਰੱਖੇ।

  • @mamtaguru4891
    @mamtaguru4891 Рік тому +30

    Koi shabad hi nhi mere kol te kehnn lyi 🥺🥺 bhut sohna song likhya te Gaya waheguru ji blessed 🙏🙏

  • @BaljitKaur-gg6os
    @BaljitKaur-gg6os Рік тому +46

    ਹਰਮਨ ਦੀ ਕਲਮ ਤੇ ਮੰਨਤ ਦੀ ਅਵਾਜ ਕੋਈ ਜੁਆਬ ਨਹੀ 🔥🔥🔥❤️

  • @lifeisyour15
    @lifeisyour15 Рік тому +54

    This deserves more views yr after so much time Punjabi movies has been working on the issues that were and are in society

  • @SatnamSingh-mi1iy
    @SatnamSingh-mi1iy Рік тому +14

    ਬਹੁਤ ਜ਼ਿਆਦਾ ਸੋਹਣਾ 👌ਲਿਖਿਆ 💯ਅਤੇ ਗਾਇਆ,,, ਵਾਹਿਗੁਰੂ ਜੀ 🙏ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ,,, ਹਮੇਸ਼ਾ ਖੁਸ਼ ਰਹੋ 😊😊be happy 😊😊

  • @Kamalparneetbhardwaj849
    @Kamalparneetbhardwaj849 Рік тому +89

    ਬਹੁਤ ਹੀ ਵਧੀਆ ਗੀਤ ਜੀ। ਬਹੁਤ ਹੀ ਸੋਹਣਾ ਗਾਇਆ ਹੈ।ਪ੍ਰਮਾਤਮਾ ਤੁਹਾਡੇ ਉੱਤੇ ਹਮੇਸ਼ਾ ਆਪਣੀ ਕ੍ਰਿਪਾ ਰੱਖੇ।।।

  • @gurfatehpreetpanesar2351
    @gurfatehpreetpanesar2351 16 днів тому

    ਬਹੁਤ ਸੋਹਣਾ ਲਿਖਿਆ ਤੇ ਗਾਇਆ... ਮਾਂ ਦਾ ਬਚਪਨ ਦਿਖਣ ਲਾ ਦਿੱਤਾ ਆਪਣੀ ਧੀਆਂ ਵਿੱਚੋਂ ਤੇ ਉਹਨਾਂ ਸਮਿਆਂ ਦੀਆਂ ਮੁਸ਼ਕਿਲਾਂ ਨੇ ਭਾਬੁਕ kr ਦਿੱਤਾ 🙏🏻

  • @RajniKaur-wq1pt
    @RajniKaur-wq1pt 2 місяці тому +11

    ਪੇਕਿਆਂ ਘਰ ਪੂਰੀ ਐਸ਼ ਕੀਤੀ ਪਰ ਸੋਹਰੇ ਘਰ ਵਿੱਚ ਸਭ ਅਰਮਾਨ ਮਰ ਜਾਂਦੇ ਨੇ 😢😢😢

  • @GurpreetSingh-qe3jq
    @GurpreetSingh-qe3jq Рік тому +62

    ਹਰਮਨ ਵੀਰ ਹਮੇਸ਼ਾ ਕਮਾਲ ਕਰਦਾ 🙏❤️✊👑

  • @KhetarpalMahesh
    @KhetarpalMahesh Рік тому +36

    ਔਰਤ ਦੀ ਅਜ਼ਾਦੀ ਦੀ ਮਿੱਠੀ ਜੀ ਕਹਾਣੀ।ਬਹੁਤ ਵਧੀਆ ਛੋਟੇ ਵੀਰ ਹਰਮਨ

  • @ramse78
    @ramse78 Рік тому +7

    ਜਿੰਨੀ ਵਾਰ ਗੀਤ ਸੁਣ ਲਈਦਾ ਓਨੀ ਵਾਰ ਰੋ ਲਈਦਾ ਯਾਰਾ।

  • @JaahnaviS
    @JaahnaviS Рік тому +15

    ਹਰਮਨਜੀਤ ਅਤੇ ਬੀਰ ਸਿੰਘ ਪੰਜਾਬ ਦੇ ਦੋ ਹੀਰੇ ਜਿਹਨਾਂ ਦਾ ਲਿਖਿਆ ਹੋਇਆ ਇਕ ਇਕ ਵਾਕ ਦਿਲ ਨੂੰ ਛੂਹ ਕੇ ਜਾਂਦਾ ਹੈ।

  • @RavinderSingh-jz9gw
    @RavinderSingh-jz9gw Рік тому +5

    ਸਿਮਰਨ ਭਾਰਦਵਾਜ ॥ ਨਵੀਂ ਆਵਾਜ਼ ॥ ਕਿਆ ਬਾਤ ॥ ਬਾਕੀ ਹਰਮਨ ਵੀਰਾ ਤਾਂ ਫਿਰ ਹੈ ਹੀ ਇੱਕ ॥ ਉਹਦੇ ਵਰਗਾ ਤਾਂ ਦੂਜਾ ਹੋਣਾ ਮੁਸ਼ਕਿਲ ਐ॥

  • @AmandeepKaur-qn9ri
    @AmandeepKaur-qn9ri Рік тому +10

    ਹਮੇਸ਼ਾ ਦੀ ਤਰ੍ਹਾਂ Bhut sohna ਲਿਖਿਆ ਛੋਟੇ ਭਰਾ 😊❤

  • @heir6568
    @heir6568 Рік тому +21

    ਬਹੁਤ ਸਹੋਣਾ ਗੀਤ ਬਹੁਤ ਸਹੋਣੀ ਅਵਾਜ਼ ਕਿੰਨਾ ਸੱਚ ਲਿਖਿਆ ਵੀਰ ਜਿਉਂਦਾ ਰੈ

  • @PargatSingh-yn6os
    @PargatSingh-yn6os Рік тому +21

    ਇਹ ਵੀ ਜ਼ਰੂਰੀ ਸੀ ਜੀ🙏💕 ਕੀਤੇ ਕੀਤੇ ਹੁਣ ਵੀ ਇਹ ਗੱਲ ਹੈ ਜਦ ਜਾਣਾ ਹੁੰਦਾ ਵੀ ਇਹ ਕਿਹੜਾ ਘਰ ਦਾ ਵਿਆਹ ਤੂੰ ਰਹਿਣ ਦੇ 💯

  • @ਸੁਖਮੱਲ੍ਹੀਸਿੰਘ

    ਰੂਹ ਨੂੰ ਸਕੂਨ ਦੇਣ ਵਾਲਾ ਗੀਤ
    👍🏻👍🏻👍🏻

  • @1Jaswinder_kaur
    @1Jaswinder_kaur Рік тому +4

    ਸਹੀ ਹੈ ਅੱਜ ਵੀ ਆਪਣੇ ਭਰਾ ,ਪਿਤਾ ਦੇ ਲਈ ,ਸਾਰੀ ਉਮਰ ਰੋ ਰੋ ਕੇ ਕੱਢ ਲੈ ਦੀਆਂ ਹੈ

  • @manjitvirdi-sm4og
    @manjitvirdi-sm4og Рік тому +43

    Dil nu skoon milda aa song sun k❤❤❤

  • @harwinderdeep3929
    @harwinderdeep3929 Рік тому +6

    ਕਦੇ-ਕਦੇ ਲਗ ਦਾ ਪੰਜਾਬੀ ਇੰਡਸਟਰੀ ਚ ਸਿਰਫ ਫੁਕਰਪੂਨਾ ਜਾ ਗੈਂਗ ਜਾ ਅਸ਼ਲੀਲਤਾ ਬਾਕੀ a ਪਰ ਐਹੋ ਜਿਹੀ wording ਦੁਬਾਰਾ ਜਾਨ ਪਾਉਂਦੀ ਆ ਸੰਗੀਤ ਜਗਤ ਚ

  • @AjayAjay-jo7cq
    @AjayAjay-jo7cq Рік тому +5

    👌Nice song skoon milda h song sun ka . 🙏waheguru ji meher banyi rakhya sariya kurdya ...ta...🌺❤️

  • @veenabardhwaj-ct2oc
    @veenabardhwaj-ct2oc Рік тому +5

    mainu ta Rona😭😭 aa gya very beautiful film 😍😍😘😘😘😘😘😘

  • @MandeepKaur-ou2xl
    @MandeepKaur-ou2xl Рік тому +2

    ਸ਼ੁਕਰੀਆ ਬਹੁਤ ਬਹੁਤ ਇਹ ਫਿਲਮ ਸਾਰੀਆਂ ਫਿਲਮਾਂ ਤੋਂ ਵਧੀਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀ ਟੀਮ ਨੂੰ

  • @dhillonsaab1127
    @dhillonsaab1127 Рік тому +76

    ਬਹੁਤ ਡੂੰਘੇ ਵਿਚਾਰ ਨੇ ਵੀਰੇ ।ਸੱਚੀ ਕੁੜੀਆਂ ਦੀ ਮਰਜ਼ੀ ਕੋਈ ਨੀ ਪੁੱਛਦਾ । ਬੜਾ ਸੋਹਣਾ ਲਿਖਿਆ ਵੀਰੇ ਰੱਬ ਤੈਨੂੰ ਹਮੇਸ਼ਾਂ ਖੁਸ਼ ਰੱਖੇ

  • @gurjeetkour6303
    @gurjeetkour6303 Рік тому +5

    Sachi kudia lyi sach likh dita bhut kuch andr rkhke mapeya lyi jeendia ne kudia 😢😢😢😢 khud dukh ch rhke sbnu khush rkhdia ne😪😪😪😔😭👌👌👌👌💔

  • @Dutt-ff
    @Dutt-ff 9 місяців тому +4

    ਪਰ ਅੱਜਕਲ੍ਹ ਤਾਂ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਹੈ 🙏🙏

  • @ruhani2148
    @ruhani2148 Рік тому +9

    ਸਾਡੀ generation ਦੀਆਂ ਕੁੜੀਆਂ ਨੇ ਇਹ ਦਰਦ ਪਿੰਡੇ ਤੇ ਹੰਢਾਇਆ। ਅੱਜਕੱਲ ਦੀਆਂ ਕੁੜੀਆਂ ਨੂੰ ਤਾਂ ਬਹੁਤ ਆਜ਼ਾਦੀ ਹੈ।

  • @ramse78
    @ramse78 Рік тому +473

    ਕਿੰਨਾ ਸੱਚ ਲਿਖਿਆ ਯਾਰ ਤੂੰ।।।। ਸਹੀ ਵਿਚ ਡਰ ਡਰ ਉਮਰ ਲੰਘ ਰਹੀ। ਜਿਊਂਦਾ ਰਹਿ ਵੀਰਿਆ

    • @Pb13walesangrurie
      @Pb13walesangrurie Рік тому +12

      Kyo ji

    • @adeshyadav29
      @adeshyadav29 Рік тому +3

      ​@𝑮𝒖𝒓𝒊 😊😊 hi 😅 y j😅h😅uhh😅h😅hh😅😅😊😊😊😊😊😅😅😅😊😅😅😊😊😅😅😊😅😅😅😊😅😅😅😊😊😅😊😊😊😊😅😊😅😊😅😊😅😅😅😊😅😅😊😊😊😅😅😊😊😅😊😅😊😊😊😅😊😊😅😊😊😊

    • @balvirchand9045
      @balvirchand9045 Рік тому

      ​@@Pb13walesangrurie ਘਜਫਠਜ੍ਹਜਠਸ੍ਹ

    • @vickysaini5023
      @vickysaini5023 Рік тому +3

      ​@@Pb13walesangruriea we by lo no we

    • @SURESHSHARMA-mp2wj
      @SURESHSHARMA-mp2wj Рік тому +2

      ​😮😮😢😢😢😢😢😮😢😢😮😮😢😢

  • @gurdevsingh1847
    @gurdevsingh1847 Рік тому +4

    ਬਹੁਤ ਹੀ ਵਧੀਆ ਗੀਤ ਦਿਲਾਂ ਨੂੰ ਟੁੰਬਦੀ ਆਵਾਜ਼ ਹੈ ਜੀ।

  • @yadvindersinghbrar9531
    @yadvindersinghbrar9531 Рік тому +32

    ਰੂਹ ਨੂੰ ਸਕੂਨ ਮਿਲਦਾ ਇਹ ਗੀਤ ਸੁਣ ਕੇ।

  • @amandeepsinghdhaliwal4194
    @amandeepsinghdhaliwal4194 Рік тому +5

    ਬਹੁਤ ਪਿਆਰੀ ਲਿਖਤ ਵੀਰ ❤

  • @muskaankaur7787
    @muskaankaur7787 Рік тому +18

    Amazing song 🥺❤️

  • @PrinceKumar-ef1ry
    @PrinceKumar-ef1ry Рік тому +1

    Lyf da best song hai

  • @SavitakambojRani-hj7vk
    @SavitakambojRani-hj7vk Рік тому +2

    Right nd new concept. .jio khush rho

  • @hafiznadeemwattoo6879
    @hafiznadeemwattoo6879 4 місяці тому +1

    ❤❤❤❤❤❤❤😊😊

  • @HeartBeatzMusic1
    @HeartBeatzMusic1 Рік тому +4

    Nice song & concept, music ,Singer all done their work nicely congratulations 💐 👍

  • @samarkhehra18
    @samarkhehra18 Рік тому +2

    ਬਹੁਤ ਸੋਹਣੀ ਲਿਖਤ ਹਰਮਨਜੀਤ ਬਾਈ ✨

  • @sukhjeetkaur8235
    @sukhjeetkaur8235 Рік тому +1

    ਹਰਮਨ ਦੇ ਗੀਤ ਹਰ ਮੰਨ ਨੂੰ ਭਾਉੰਦੇ ਨੇ.... ਹਰਮਨ ਦੀ ਉਮਰ ਲੋਕ ਗੀਤ ਜਿੰਨੀ ਹੋਵੇ🎉

  • @kunwarcreationsandfashions
    @kunwarcreationsandfashions Рік тому +4

    ਮੈਨੂੰ ਤਾਂ ਅੱਜ ਦੇ ਯੁੱਗ ਦੀ ਔਰਤ ਦੀ ਜਿੰਦਗੀ ਵੀ ਬਹੁਤੀ ਸੌਖੀ ਨਹੀਂ ਜਾਪਦੀ🤔।
    ਪਰ ਇਹ ਕੁਝ ਕੁ ਪੁਰਾਣੀਆਂ ਫਿਲਮਾਂ ਦੇਖ ਕੇ ਲਗਦਾ 😡ਲਹੂਪੀਣੇਆ ਨੂੰ ਸ਼ੁਰੂ ਤੋਂ ਹੀ ਔਰਤ ਨੂੰ ਉਸਦੇ ਹੱਕ ਅਤੇ ਖੁਸ਼ੀਆਂ ਦੇਣ ਵੇਲੇ ਮੌਤ ਪੈਂਦੀ ਸੀ।

  • @surrajrajput3644
    @surrajrajput3644 8 місяців тому +1

    Thank you kudiya d feelings nu samjan lai

  • @bholinirman8081
    @bholinirman8081 Рік тому +4

    Sukar ha rabb da mere papa ne hmesha veer hora ton. WDdke kita .mooh da hr bol poor chdaia lanedar ne ❤❤

  • @aishy51
    @aishy51 10 місяців тому +1

    💞💞💕💖

  • @kanchanbhatti6862
    @kanchanbhatti6862 Рік тому +1

    Harman veer kya baat likhi,Kamaal kr ditti ey🎉🎉🎉❤❤

  • @varinderkumar1411
    @varinderkumar1411 Рік тому +3

    I hav no words to express about this 🎵song.... It's so heart touching❤❤dedicated to all daughters🎉🎉

  • @HarpreetKaur-ho1bb
    @HarpreetKaur-ho1bb Рік тому +6

    Buhat sweet voice & sweet song🎉🎉❤❤

  • @amandeepkaurteacher6161
    @amandeepkaurteacher6161 Рік тому +26

    Really euphonious.
    It's high time now,girls are actually doing what they love, without asking for permission from anyone.

  • @sajalrukhsar7391
    @sajalrukhsar7391 Рік тому

    Really this movie is amazing 😍 boht achi history dekhye hai asa hi hota tha phale women barat pe jati hu ni thi is movie Kay serf trailer or songs ne hi rula deaya dill jeet leaya really appreciate you guys Jin Jin ki b mehnt hai is may 👍 good work keep it up 👍

  • @Harpia1985Aulakh
    @Harpia1985Aulakh Рік тому +1

    Super movie i Love

  • @apoemadaywithkk4660
    @apoemadaywithkk4660 Рік тому +11

    So beautiful! Can someone translate the complete song? I know Punjabi in tid bits.

  • @KamaljitKaur-en4pc
    @KamaljitKaur-en4pc Рік тому +1

    Reality 🙏🙏🙏

  • @inderkaur6017
    @inderkaur6017 Рік тому +53

    Listening again and again😢😢. Bitter reality of our so called society.

  • @jasskaur6177
    @jasskaur6177 Рік тому +2

    Bhot gnttt song likhyaw bro salute aw bhai ❤❤ thkuu bro

  • @mandeepalm7310
    @mandeepalm7310 Рік тому +10

    Heart touching and emotional song in sweetest voice ❤️❤️

  • @lakhveermann9439
    @lakhveermann9439 Рік тому +2

    Waah kamal likht Harman veer

  • @sukhchainsingh1087
    @sukhchainsingh1087 Рік тому +5

    Rooh nu skoon milda song sun ke ...

  • @LalitSharma-hm4ck
    @LalitSharma-hm4ck Рік тому +2

    Schi Bai Ki Likhya Yr Gaana Bhut Bhut Jabrdast Gaana Bai Te Gaaya Vi Bhut Sohna 🙏❤️❤️❤️

  • @JeewanBeautyTipsinHindi
    @JeewanBeautyTipsinHindi Рік тому +1

    Awesome song ❤
    Harman veer ji👑
    Waheguru ji tanu hamesha khush rakhan

  • @nayisochwithcutesrija647
    @nayisochwithcutesrija647 Рік тому +1

    ❤❤❤❤❤❤

  • @himakshi2023
    @himakshi2023 3 дні тому

    Wow ...what a singer ❤❤

  • @JaswinderKaur-mv4py
    @JaswinderKaur-mv4py Рік тому +3

    ਚਾਹੇ ਦੇਸ਼ ਤਰੱਕੀ ਕਰ ਗਿਆ ਪਰ ਬਰਾਤ ਵਿੱਚ ਤਾ ਹਜੇ ਵੀ ਕੁੜੀਆਂ ਨੂੰ ਲੈ ਕੇ ਨਹੀਂ ਜਾਂਦੇ😒😒😒☹☹☹

  • @navneetsra3000
    @navneetsra3000 Рік тому +6

    Heart touching song😍😍😍.....best lyricist ever harmanjeet veera😍😍.....

  • @punjabiSahitakrang6263
    @punjabiSahitakrang6263 Рік тому +12

    ਹਰਮਨਜੀਤ ਜੀ ਦਾ ਇੱਕ ਹੋਰ ਰਾਣੀ ਤੱਤ । ਸਿਮਰਨ ਭਾਰਦਵਜ ਜੀ ਦੀ ਆਵਾਜ਼ ਵਿੱਚ ਗਾਏ ਇਸ ਗੀਤ ਵਿੱਚ ਜਿੱਥੇ ਕੁੜੀਆਂ ਦੀ ਆਜ਼ਾਦੀ, ਕੁੜੀਆਂ ਨੂੰ ਕੁੱਝ ਨਵਾਂ ਕਰਨ ਦੀ ਹੱਲਾਸ਼ੇਰੀ ਹੈ ਉੱਥੇ ਉਨ੍ਹਾਂ ਲਈ ਇੱਕ ਡੂੰਘੀ ਨਸੀਹਤ ਵੀ ਹੈ ।

  • @jatindersingh1809
    @jatindersingh1809 Рік тому +1

    ਫਿਲਮ ਚੋ ਜਿਵੇਂ ਸੱਭਿਆਚਾਰ ਨੂੰ ਅੱਗੇ ਲੈਹ ਕੇ ਜਾਂਦੇ ਹੋ ਇਵੇਂ ਹੀ ਪੰਜਾਬ ਚੋ ਕਾਇਮ ਰੱਖੋ

  • @kaivyaulakh7224
    @kaivyaulakh7224 Рік тому +64

    ਜੇਕਰ ਔਰਤ ਸੁਹਰੇਘਰ ਆਪਣੀ ਮਰਜ਼ੀ ਕਰੇ ਉਸ ਨੂੰ ਬਦਚਲਣ ਦਾ ਨਾਂਅ ਦਿੱਤਾ ਗਿਆ ਹੈ ... thanks to IELTS test give new opportunities for women

    • @PoojachopraChopra
      @PoojachopraChopra Рік тому +4

      Hje v loki kudiyan nu khi apni paira di jutti sadhde aa 😢

    • @Dutt-ff
      @Dutt-ff 10 місяців тому

      ਪਰ ਅੱਜਕਲ੍ਹ ਤਾਂ ਔਰਤ ਹੀ ਔਰਤ ਨੂੰ ਬਦਚਲਣ ਕਹਿੰਦੀ ਹੈ ਜੀ ਜਾਣੀ ਕੇ ਇੱਕ ਔਰਤ ਹੀ ਦੂਜੀ ਔਰਤ ਨੂੰ ਤੰਗ ਕਰਦੀ ਹੈ ਜੀ 🙏 🙏

    • @ShantySingh-tq7yt
      @ShantySingh-tq7yt 8 місяців тому +2

      Aaj v eho hall g loka da ,😭😭😭😭

    • @shubhkaransingh6827
      @shubhkaransingh6827 Місяць тому

      Ture

  • @amanpreet8332
    @amanpreet8332 Рік тому

    ਬਹੁਤ ਸੋਹਣਾ ਗਾਇਆ ਜੀ ਬਹੁਤ ਸੋਹਣਾ ਕੀ eh Sargi maan ne??

  • @GAGANDEEP-qf5zy
    @GAGANDEEP-qf5zy 2 місяці тому +1

    ❤❤🙏

  • @Harish-nh8rm
    @Harish-nh8rm Рік тому +16

    Why I am crying??? 😢

  • @tanyasharma5290
    @tanyasharma5290 Рік тому +1

    Very nyc movie😢

  • @Ramo_Editz99
    @Ramo_Editz99 3 місяці тому +1

    Dila nuu chuu Diya inne sohaniya lines heads to U sir ...what a osaom song lyrics

  • @sikandergalaadhvi
    @sikandergalaadhvi Рік тому +1

    Kya bat hai kya bat hai , song is in loop ....kya likhari hai ❤,rab aur bakshish kare

  • @harmandeepdeep113
    @harmandeepdeep113 Рік тому +1

    ਸ਼ਬਦ ਨਹੀਂ ਮੇਰੇ ਕੋਲ ਤਾਰੀਫ਼ ਕਰਨ ਲਈ ❤

  • @Sukhjeetkaur-j2f
    @Sukhjeetkaur-j2f Рік тому +2

    Bahut sohna gana aa. Sun k mann bhar aaya. Kinni sachai aa gane ch.

  • @soniajames9519
    @soniajames9519 Рік тому +1

    Full movie kasay dekh sackte Hain 🤔🤔

  • @abhijeetlakhanpal2006
    @abhijeetlakhanpal2006 Рік тому +6

    Beautiful Song. ❤❤

  • @ParamjeetKour-wh1tx
    @ParamjeetKour-wh1tx Рік тому

    ਇਸ ਲੇਖਕ ਨੂੰ ਮੇਰੇ ਵੱਲੋਂ ਸਲਾਮ ਤੁਸੀਂ ਆਪਣੀ ਕਲਮ ਰਾਹੀਂ ਸਚ ਉਜਾਗਰ ਕੀਤਾ

  • @angrej4312
    @angrej4312 Рік тому +1

    ਬਹੁਤ ਸੋਹਣੀ ਕਲਮ ਜੀ ,,

  • @Partapsanher
    @Partapsanher Рік тому

    ਫਿਲਮ ਬਹੁਤ ਸੋਹਣੀ ਆ ❤ 28/05/23 nu vekh k aya

  • @jaggipathankoti3968
    @jaggipathankoti3968 2 місяці тому

    Bahut pyara geet...jeeo Harman ❤❤

  • @sandeepkumar-pb2xg
    @sandeepkumar-pb2xg Рік тому +3

    Sira Gall Baat ❤❤

  • @manjeetkaur4056
    @manjeetkaur4056 Рік тому +1

    Very good movie

  • @lakshyapreetsinghjatt07
    @lakshyapreetsinghjatt07 Рік тому

    Nic song
    .
    .
    Je kudiya di marji puchda na koi.......!
    Kudiya v apni pugon giya......!!

  • @allen-c9i
    @allen-c9i Рік тому +2

    No words

  • @kamaldeep5879
    @kamaldeep5879 Рік тому +4

    ਜਿੰਨੀ ਵਾਰ ਸੁਣਿਆ ਮਨ ਨੀ ਭਰਦਾ❤❤❤

  • @Pb02_Gamers
    @Pb02_Gamers Рік тому +1

    Sahi gal a

  • @InderjeetKaur-qp2fo
    @InderjeetKaur-qp2fo Рік тому +6

    Beautiful song ❤❤

  • @LovepreetKhaira819
    @LovepreetKhaira819 Рік тому

    ਜਿੰਨੇ ਵੀ ਇਹ ਗੀਤ ਲਿਖਿਆ ਓਹਨੂੰ ਰੱਬ ਲੰਬੀ ਉਮਰ ਬਖਸੇ ।

  • @kapilkapoor5115
    @kapilkapoor5115 Рік тому +2

    Very nice baar baar sunne ka man karta hai ❤

  • @hourslover2074
    @hourslover2074 Рік тому +1

    Bilkul Shi kahe

  • @ramagill801
    @ramagill801 Рік тому +8

    Je kudiyaa di sunde hunde ta koi ve kudi rondi na apni qismat nu😢😢

  • @abhinoorsingh400
    @abhinoorsingh400 Рік тому +1

    Correct✅✔☑ 🥺❤

  • @SurinderSingh-qb4dq
    @SurinderSingh-qb4dq Рік тому +1

    Bahut sohni video hai maan khush ho giya si video dhekh k asal Punjab di kahani hai

  • @livelifelovelife7787
    @livelifelovelife7787 11 місяців тому

    ਸਾਰੇ ਕੁੜੀਆਂ ਤੇ ਮੁੰਡਿਆਂ ਨੂੰ ਬੇਨਤੀ :
    ਆਪਣੇ ਮਾਂ ਪਿਉ ਦੀ ਇੱਜ਼ਤ ਤੇ ਥੋਡੇ ਤੇ ਵਿਸ਼ਵਾਸ ਦੀ ਲਾਜ ਰੱਖਿਓ 🙏🏻

  • @talvind3r
    @talvind3r Рік тому +3

    A beautiful movie with such meaningful uplifting for the needy mindsets to understand equality.
    Hatsoff to Sonam Bajwa to pull this off alone.
    And lastly, what a beautiful song....

  • @abdulkarim-fq3yx
    @abdulkarim-fq3yx Рік тому +1

    Wahjiwah❤

  • @litanshithakur1891
    @litanshithakur1891 Рік тому +1

    Bhutt sohna ganaa likhya veera tuc bilkul shiy gll aa kudeya de marzi koii nhi puchda

  • @jonykhan4019
    @jonykhan4019 Рік тому +5

    Love from Punjab Pakistan💓