ਅਮਰੀਕ ਨੇ ਕੀਤੀਆਂ ਦਿਲ ਦੀਆਂ ਗੱਲਾਂ ਜਦੋਂ ਮਿਲ ਬੈਠੇ ਪ੍ਰਦੀਪ ਟੈਨਾ | Amrik Khosa Kotla | Kabaddi365

Поділитися
Вставка
  • Опубліковано 6 бер 2020
  • Join this channel to get access to perks: bit.ly/3B5oHSA
    ਅਮਰੀਕ ਨੇ ਕੀਤੀਆਂ ਦਿਲ ਦੀਆਂ ਗੱਲਾਂ ਜਦੋਂ ਮਿਲ ਬੈਠੇ ਪ੍ਰਦੀਪ ਟੈਨਾ | Amrik Khosa Kotla | Kabaddi365 | Pardeep Taina
    👉Don't Forget to Like, Comment, Share and Subscribe to Kabaddi365.com UA-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 507

  • @avtarsingh1943
    @avtarsingh1943 4 роки тому +46

    ਅਮਰੀਕ ਤੇ ਪਰਦੀਪ ਦੋਨੋ ਸਿਰਾ ਬੰਦੇ ਆ,
    ਬਹੁਤ ਸੋਹਣੀ ਗਲਬਾਤ ਕੀਤੀ ਬਾਈ ਨੇ

  • @gurbhejSinghSeeto007
    @gurbhejSinghSeeto007 4 роки тому +5

    ਬੂਟਾ ਉਮਰੀਆਣਾ ਜੋ ਅਮਰੀਕ ਦਾ ਉਸਤਾਦ ਏ ਉਸ ਦੀ ਵੀ ਇੰਟਰਵਿਊ ਵੀ ਕਰੋ ਜੀ

  • @lakhveersekhon9415
    @lakhveersekhon9415 4 роки тому +50

    ਸਿਰਾ ਬੰਦਾ ਅਮਰੀਕ ਜਿਸ ਮੈਚ cometri ਨੀ ਕਰਦਾ ਸਵਾਦ ਈ ਨੀ ਆਉਂਦਾ

  • @dssandhusaab4190
    @dssandhusaab4190 4 роки тому +32

    ਅਮਰੀਕਾ ਖੋਸਾ ਕੋਟਲਾ ਬਹੁਤ ਵਧੀਆ ਕੁਮੈਨਟਰ ਕਬੱਡੀ ਦਾ 👌🏻👌🏻 good blees you bro

  • @AkashdeepSran-tc8ty
    @AkashdeepSran-tc8ty 4 роки тому +41

    ਹੀਰਾ ਬੰਦਾ ਜਿਉਂਦਾ ਵਸਦਾ ਰਹਿ ਬਾਈ 😍😍😍😍

  • @GURISiDHU518
    @GURISiDHU518 4 роки тому +70

    ਅਮਰੀਕ ਬਾਈ ਇਕ ਬਹੁਤ ਵਧੀਆ ਇਨਸਾਨ ਆ।।♥️♥️
    ਪ੍ਰਦੀਪ ਬਾਈ ਇਕ ਦੁੱਲੇ ਉਸਤਾਦ ਦੀ ਇੰਟਰਵਿਊ ਜਰੂਰ ਕਰਿਓ।।

  • @bakhshishsingh5298
    @bakhshishsingh5298 3 роки тому +1

    ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਅਮਰੀਕ ਖੋਸਾ ਕੋਟਲਾ ਵਾਲਾਂ ਵਾਹਿਗੁਰੂ ਮੇਹਰ ਕਰਨ ਧੰਨਵਾਦ ਆਪਣੇ ਭਰਾ 👌🙏🙏

  • @jassudhaliwal7439
    @jassudhaliwal7439 4 роки тому +49

    y 365. alya ਤਾਜਾ ਕਾਲ਼ੇ ਸੰਗਿਆ ਦੀ interview jror kri

  • @gurusaria9376
    @gurusaria9376 4 роки тому +41

    ਬਹੁਤ ਵਧੀਆ ਗੱਲਬਾਤ ਐ ਬਾਈ ਦੀ ਕਿਸਮਤ ਬਦਲ ਦਿੱਤੀ ਕੱਬਡੀ ਨੇ

  • @sukhisingh1055
    @sukhisingh1055 4 роки тому +25

    ਲਵ ਜੁ ਆ ਅਮਰੀਕ ਬਾਈ ਤੇਰੇ ਨਾਲ

  • @Deliciousfoodiepix
    @Deliciousfoodiepix 4 роки тому +6

    ਅਮਰੀਕ ਬਾਈ ਸਿਰਾ ਬੰਦਾ ਆਹ ਫੈਡਰੇਸ਼ਨਾ ਤੇ ਕੁੱਝ ਪ੍ਮੋਟਰਾ ਨੇ ਬੇੜਾ ਗਰਕ ਕਰਤਾ ਕਬੱਡੀ ਦਾ ਰੱਬ ਕਰੇ ਉਹ ਦਿਨ ਛੇਤੀ ਆਵੇ ਸਾਰੇ ਪਲੇਅਰ ਇਕੱਠੇ ਖੇਡਣ

  • @makhankalas660
    @makhankalas660 4 роки тому +1

    ਬਾਬੇ ਨਾਨਕ ਮਹਾਰਾਜ ਜੀ ਦੀ ਕਿਰਪਾ ਨਾਲ ਅਮਰੀਕ ਵੀਰ ਦੀ ਅਵਾਜ ਹੀ ਅਲੱਗ ਹੈ
    ਵਾਹਿਗੁਰੂ ਜੀ ਦੋਨੋ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @jarnaildhindsa1456
    @jarnaildhindsa1456 4 роки тому +1

    ਘੈਟ ਇਨਸਾਨ ਆ ਅਮਰੀਕ ਖੋਸਾ ਕੋਟਲਾ

  • @GurjantSingh-no9yo
    @GurjantSingh-no9yo 4 роки тому +4

    ਬਹੁਤ ਵਧੀਆ ਇੰਟਰਵਿਊ,ਦਿਲ ਦੀਆਂ ਗੱਲਾਂ ਦੱਸੀਆਂ ਅਮਰੀਕ ਨੇ

  • @drgurpreet5444
    @drgurpreet5444 4 роки тому +81

    ਮੈਂ ਤਾਂ ਕਈ ਮੈਚ ਵੇਖਦਾ ਹੀ ਅਮਰੀਕੇ ਦੀ ਕੁਮੈਂਟਰੀ ਕਰਕੇ
    ਹੀਰਾ ਬੰਦਾ ਖੋਸੇ ਵਾਲਾ

  • @HarpalSingh-uv9ko
    @HarpalSingh-uv9ko 4 роки тому +1

    Vadia awaj da malak Aa Amrik veer. Waheguruji WaheGuru ji chardikala ch rakhan. Pardeep nu v chardikala ch rakhan.

  • @dilbardhillon46
    @dilbardhillon46 4 роки тому +18

    ਕਬੱਡੀ ਦਾ ਕੰਪਿਊਟਰ ਆ ਅਮਰੀਕ ਖੋਸੇ ਕੋਟਲੇ ਵਾਲਾ । ਅੱਲ੍ਹਾ ਹੋਰ ਤਰੱਕੀ ਦੇਵੇ ਅਮਰੀਕ ਵੀਰ ਨੂੰ, ਆਮੀਨ

  • @sattsingh1068
    @sattsingh1068 4 роки тому +1

    ਅਮਰੀਕਾ ਖੋਸਾ ਕੋਟਲਾ ਬਹੁਤ ਵਧੀਆ ਕੂਮੈਨਟਰ ਕਬੱਡੀ ਦਾ 👌👌siraaaaa blees you veer ji

  • @user-hj6fb1xd1x
    @user-hj6fb1xd1x 4 роки тому +1

    ਅਮਰੀਕ ਬਾਈ ਦੀ ਇੱਕ ਗੱਲ ਮੈਨੂੰ ਬਹੁਤ ਯਾਦ ਆਉਂਦੀ ਜਦੋ ਬਾਈ ਅਮਰੀਕ ਨੂੰ ਕਿਸੇ ਨੈ ਬਾਹਰਲੇ ਦੇਸ਼ ਲੈਕੇ ਜਾਣ ਲਈ ਕਿਹਾ ਪਰ ਬਾਈ ਅਮਰੀਕ ਕਹਿੰਦਾ ਮੈ ਤਾਂ ਮਿੱਟੀ ਹਾਂ ਕੌਣ ਲੈ ਕੇ ਜਾਉ
    ਪਰ ਉਹ ਪ੍ਰਮਾਤਮਾ ਬੇਅੰਤ ਹੈ ਬਾਈ ਤੁਸੀ ਚੜਦੀਆਂ ਕਲਾਂ ਵਿੱਚ ਰਹੋ

  • @amarveersingh4688
    @amarveersingh4688 4 роки тому +1

    ਅਮਰੀਕ ਵੀਰ ਵਾਹਿਗੁਰੂ ਜੀ ਚੜਦੀ ਕਲਾ ਕਰਨ

  • @talhabloch9322
    @talhabloch9322 4 роки тому +10

    Love you Amrik ustad

  • @jugrajsingh8889
    @jugrajsingh8889 4 роки тому +4

    Love you bro ਬੂਟੇ ਦੀ ਵੀ ਕਰੋ

  • @secretsuperstar2085
    @secretsuperstar2085 4 роки тому +97

    ਦੋਨੋਂ ਹੀ ਸਿਰਾ ਬੰਦੇ ਟੱਕਰ ਪਏ 😅🤘🏻

  • @baathsaab2226
    @baathsaab2226 4 роки тому +15

    Love u amrik bai rabb khush rakhe tainu

  • @amanjass7373
    @amanjass7373 4 роки тому +1

    Amrik Bai me only sodi commentary krke e match dekhda wa,love you

  • @hardevbajwa2309
    @hardevbajwa2309 4 роки тому +2

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਵੀਰ ਜੀ ਨੂੰ

  • @2nvjasmine
    @2nvjasmine 4 роки тому +13

    He's the best story that came out of kabaddi god bless him

  • @kabbadimerijindjaan8171
    @kabbadimerijindjaan8171 4 роки тому +6

    Amrik vir rabb thunu hamesha khus rakhe

  • @jagsirsingh1708
    @jagsirsingh1708 4 роки тому

    ਲਵ ਜੁ ਆ ਅਮਰੀਕ ਅਤੇ ਪ੍ਰਦੀਪ ਦੋਨਾ ਨੂੰ

  • @lovepreetgurjar8620
    @lovepreetgurjar8620 2 роки тому

    Very nice person parmatma tandrusti bakshi amrik khosa kotla love you Bai ♥️👍💯 kabaddi 365 love you 😘

  • @birbalsingh9343
    @birbalsingh9343 3 роки тому

    ਬਹੁੱਤ ਵਧੀਆ ਵਾਈ ਜੀ ਪ੍ਰਮਾਤਮਾ ਖੁਸ਼ ਰੱਖੇ ਤਰੱਕੀ ਬਖਸ਼ੇ ਬਹੁੱਤ ਵਧੀਆ ਇਨਸਾਨ ਆ ਦੋਨੋ ਭਰਾ

  • @kiratrandhawa6632
    @kiratrandhawa6632 4 роки тому +5

    Love you Amrik & Pardeep

  • @daleepsingh4818
    @daleepsingh4818 4 роки тому +3

    Ghaint banda vir ਅਮਰੀਕ ❤️❤️❤️

  • @basakhasinghbasakhasingh2809
    @basakhasinghbasakhasingh2809 4 роки тому +1

    Amrik 22 ta sirra yr😘😘

  • @bachitarsinghaulakh2219
    @bachitarsinghaulakh2219 4 місяці тому

    Dhan dhan shiri guru hargobind sahib ji mahraj tandrusati Baksho ji vaheguru ji vaheguru ji vaheguru ji vaheguru ji vaheguru ji vaheguru ji

  • @ghuman7206
    @ghuman7206 4 роки тому +32

    ਬਾਈ ਸੰਦੀਪ ਲੁੱਧਰ ਦੀ ਇੰਡੀਆ ਦੀ ਇਕ ਵੀ ਇੰਟਰਵਿਊ ਨੀ ਆ ਜਰੂਰ ਕਰੋ,

    • @brarvlogs5531
      @brarvlogs5531 4 роки тому +2

      ਹੈਗੀ ਆ ਲੱਕੀ ਕੁਰਾਲੀ ਨੇਂ ਕੀਤੀ

  • @sonyjassar5130
    @sonyjassar5130 4 роки тому +6

    Amrik ta amrik aa waheguru mehar rakhe veer te

  • @sonyjassar5130
    @sonyjassar5130 4 роки тому +4

    Pardeep veer te ve waheguru mehar krn

  • @navdeepsingh1645
    @navdeepsingh1645 4 роки тому +1

    ਸॅਭ ਤੋ ਪिਹਲਾਂ ਸिਤ ਸ੍ੀ ਅਕਾਲ ਵੀਰਾਂ ਨੂੰ
    ਅਮਰੀਕ ਵੀਰ ਕੀ ਕਰੀਏ ਏ ਤਾ ਪਤੰਦਰ िਸਰਾ ਹੀ ਕਰਾ ਦੇਦਾਂ ਏ
    ਪਰਦੀਪ ਵੀਰ ਜੀ ਅਾਪਣਾ ਕਨਟੇਕਟ ਨੰ. ਜਾਰੂਰ ਸਕਰੀਨ ਤੇ िਦਅਾ ਕਰੋ ਸ ਸ ਆਕਾਲ ਵੀਰ ਜੀ

  • @jaswantkaura2676
    @jaswantkaura2676 3 роки тому

    ਬੂਟਾ ਉਮਰੀਆਣਾ ਸਿਰਾ ਬੰਦਾ ਮੇਰਾ ਯਾਰ ਆ
    ਅਮਰੀਕ ਵੀਰ ਵੀ ਸਿਰਾ

  • @jaggikaler2284
    @jaggikaler2284 4 роки тому +1

    ਮੈਂ ਮੈਚ ਨੀ ਦੇਖ ਦਾ ਅਮਰੀਕ ਵੀਰ ਦੀ ਕਮੇਟਰੀ ਜ਼ਿਆਦਾ ਸੁਣ ਕੇ ਖੁਸ਼ ਹਾਂ ਕਿਉਂਕਿ ਵੀਰ ਨੋਜਲ ਦੀ ਗੱਲਾਂ ਦੱਸਦਾ

  • @talwindersingh2301
    @talwindersingh2301 2 роки тому

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਾਈ

  • @nannibrar4198
    @nannibrar4198 4 роки тому +10

    Siirraa amrik bro

  • @sarwansingh419
    @sarwansingh419 4 роки тому +3

    ਵਾਹਿਗੁਰੂ ਹਮੇਸ਼ਾ ਖੁੱਸ ਰੱਖੇ ਜੀ

  • @vipSINGH001
    @vipSINGH001 4 роки тому +16

    ਬੂਟੇ ਓਮਰੇਆਣੀ ਬਾਈ ਦੀ ਵੀ ਕਰੋ .interview ਬਾਈ.🔷🔵🔷🔵

  • @brownboy6349
    @brownboy6349 4 роки тому +5

    Amrik veer sirra banda te meri nazar vich dunia da best commentator, att kraa denda jitthe vi commentry karda

  • @deepinnocent3702
    @deepinnocent3702 4 роки тому

    ਬਹੁਤ ਵਧੀਆ ਤੇ ਨੇਕ ਦਿਲ ਇਨਸਾਨ ਆ ਅਮਰੀਕ ਵੀਰਾ।। ਸੱਚੀਆਂ ਤੇ ਖਰੀਆਂ ਗੱਲਾਂ ਕਰਦਾ।। ਵਾਹਿਗੁਰੂ ਮਿਹਰ ਕਰੇ ਵੀਰ ਤੇ ਹਮੇਸ਼ਾ ਖੁਸ਼ ਰਹੇ ਤੇ ਇੱਦਾਂ ਹੀ ਤਰੱਕੀ ਕਰਦਾ ਰਹੇ।।ਦਿਲੋਂ ਲਵ ਯੂ ਆ।। ਬਾਕੀ ਪ੍ਰਦੀਪ ਵੀਰੇ ਤੁਸੀਂ ਵੀ ਬਹੁਤ ਵਧੀਆ ਇਨਸਾਨ ਓ।।ਤੁਹਾਡੀ ਸਾਇਟ kabddi365 ਨੇ ਕਬੱਡੀ ਨੂੰ ਘਰ ਘਰ ਪਹੁੰਚਾਇਆ।।।ਤੁਹਾਡਾ ਵੀ ਦਿਲੋਂ ਧੰਨਵਾਦ। 🙏🙏 ਉਮੀਦ ਕਰਦੇ ਆ ਇੱਦਾਂ ਹੀ ਵਧੀਆ ਇਨਸਾਨ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹੋਗੇ।। ਇੱਕ ਵਾਰ ਫਿਰ ਦਿਲੋਂ ਧੰਨਵਾਦ ਤੁਹਾਡੀ ਸਾਰੀ ਟੀਮ ਦਾ।।🙏🙏

    • @harpaldhaliwal7411
      @harpaldhaliwal7411 3 роки тому

      ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਹਨਾ ਅਮਰੀਕ

  • @manpreetgill7670
    @manpreetgill7670 2 роки тому +1

    ਬਹੁਤ ਵਧੀਆ ਬਾਈ👍👍

  • @reshamanmool7746
    @reshamanmool7746 4 роки тому

    ਹੀਰਾ ਬੰਦਾ ਅਮਰੀਕ

  • @mandeepbrar3050
    @mandeepbrar3050 4 роки тому +26

    Sirraa aa pardeep bai ਸਾਰੇ player ਦੀ ਇਟਰਵਿਉ ਕਰਿਆ ਕਰੋ

  • @YadBrar-lh4bs
    @YadBrar-lh4bs 4 роки тому +4

    Atttt a amrik bai rab teno sada kush rakhe

  • @GurpreetSingh-hl9rh
    @GurpreetSingh-hl9rh 3 роки тому

    ਅਮਰੀਕ ਬਹੁਤ ਹੀ ਵਧੀਆ ਇਨਸਾਨ ਐ ਮੇਰੇ ਵੀਰ

  • @gurkarandhanda6732
    @gurkarandhanda6732 4 роки тому +8

    Amrik atttt

  • @chamkaursingh4362
    @chamkaursingh4362 4 роки тому +2

    Rbb tenu khus rkhe amrik bhai

  • @ajaysahota3704
    @ajaysahota3704 4 роки тому +3

    Amrik veer bhot vdiya

  • @manindergurcharnsingh2875
    @manindergurcharnsingh2875 Рік тому +1

    ੴਆਖਦਾ ਖੌਸਾ ਮਾ ਖੇਡ ਕੱਬਡੀ ਕੋਈ ਨਹੀ ਰੋਕੇ ਗਾ ਰੇਡ ੴਆਖਦਾ ਕੋਹੜੀ ਲਿਖਣ ਵਾਲਾ ਠੀਕ 🆗👌ਕੀਤਾ ਤਰਕ ਖੌਸਾ ਦਾ ਪੰਬਦ ਸਾਹੀ
    ਅਕੰਰ ਆਸਰਮ ਰਾਤ ਅਮਰੀਕ ਸਿੰਘ ਮੇਵੇ ਦਾ ਮੁੰਡਾ
    ਸਕਤੀਸਾਲੀ ਯੌਧਾ ਹਾਲੀਵੁੱਡ 🇺🇸🎥🎬ਟੀਮ ਪਦੀਪ ਵੈਦ
    ਆਸਰਮ ਮਾਲਸ ਕੀ ਹੁੰਦੀ ਚਾਹਿਰਾ
    ਕੀ ਪਦੀਪ ਵੈਦ ਮਾਹਵੀਰ ਭਗਤ ਕੱਬਡੀ ਬੈਸਟ
    ਨਾਲੇ ੴਆਖਦਾ ਪੌਟਲਣੇ ਦੇ ਬੱਚੇ ੨ ਲੈਣੇ ਦੂਦਵਾਲ
    ਪਦੀਪ ਵੈਦ੨ਬਡਲ ਸਿਰਸੇ ਜਾਦਾ ਖੇਲਣਾ ਭਾਈ ਅਮੰਤਪਾਲ ਸਿੰਘ ਜਿੱਥੇ ਰੁਕਣ ਦਸਮ ਗੰਥ ਕਥਾ
    ਚੰਡੀ ਰੂਪ ਜੀਵ ਨਿਰਮਲ ਸਿੰਘ ਟਾਕਸਲੀ
    ਚੱਕਰ ਬੋਲਦਾ ਅਮਰੀਕ ਹਰ ਮੈਚ ਅਮਰੀਕ ਬਾਬਾ ਮੋਤੀ ਰਾਮ ਮਾਹਿਰਾ ਆਸਰਮ 23ਜਨਵਰੀ2023
    ਟੌਟਲ ਕਰਨਾ ਇੱਕਠ ਨਿਸ਼ਾਨ ਸਾਹਿਬ ਬਾਬਾ ਗੁਰੂ ਗੰਥ ਸਾਹਿਬ ਪੌਟਲ ਕਿੱਥੇ ਸਕੂਲ 🏫ਦੁਨੀਆਂ
    ਕੱਬਡੀ ਬੋਗੇਵਾਲ ਸਭ ਕੁਝ ਹੈ ਇਕ ਮੰਚ ਸੰਤ ਬਾਬਾ ਪੇਮ ਸਿੰਘ ਮੁਰਲਾ ਅਮਰੀਕ ਸਿੰਘ ਖੌਸਾ ਕਰਦਾ ਦਿਲ ਜਾਣ ਨੂੰ ਬੌਗਵਾਲ ਪੰਛੀ ਬਾਜ ਤੌਤੇ
    ਅਮਰੀਕ ਸਿੰਘ ਤੇ ਖੌਸਾ ਖਾਸਾ ਸਾਰਬ
    ਸਿਖਰ ਹੈ ਰੌਇਲ ਚੰਗੇ ਬੰਦੇ ਹਨ ਪਾਸਾ ਖੜ ਗਿਆ
    ਤੇਲ ਡਾ ਔਰਥ ਫਰਕ ਥੌੜਾ ਲੌਗ ਸਹੀ ਰੱਬ ਨੇ ਹੱਥ ਦਿੱਤਾ ਤੇਲ ਲਾ ਖੇਡਾ ਫੇਸਬੁੱਕ ਨੀਦ ਨਹੀ ਆਸੀ
    ਬੂਬ ਮਾਨ ਆਸੀ ਬੌਲੇ ਨੂੰ ਮੰਨਦੇ ਬਾਬਾ ਤੇਗਾ ਬੌਲਾ ਗੁੰਗੇ ਬੋਲਣ ਹੇ ਪੰਛੀ ਦੁਨੀਆਂ ਵੀਜਾ ਅਮਰੀਕ ਜਦੌ ਭੈਣ ਗਿਆ ਜਨਤ ਸਰੀਰ ਦਿੱਕਤ ਜੌ ਬਿਜਲੀ ਚੱਲ ਸਕਦਾ ਬਰਫ ਆਸੀ

  • @saabmand7591
    @saabmand7591 4 роки тому +5

    Pardeep paji best interfew c🙏🙏
    Amrik paji mere best ah ❤️❤️❤️🙏

  • @lakhveersingh6622
    @lakhveersingh6622 4 роки тому +2

    Rab kare Bai g thhik hoje lat Bai g reda v pave rab kare tahi ho sakda g God bless you veer amrik I love you Veer

  • @amolaksingh1015
    @amolaksingh1015 4 роки тому

    ਅਮਰੀਕ ਵੀਰ ਨੂੰ ਬਹੁਤ ਬਹੁਤ ਪਿਆਰ

  • @baljitsidhu9155
    @baljitsidhu9155 4 роки тому

    ਦੋਨੋ ਬਾਈ ਬਹੁਤ ਵਧਿਆ ਕੰਮ ਕਰ ਰਹੇ ਨੇ ਕਬੱਡੀ ਲਈ
    ਜਿਊਂਦੇ ਵੱਸਦੇ ਰਹੋ

  • @kushimann2286
    @kushimann2286 4 роки тому +1

    Bhut vdia bnda amrik khosa kotla

  • @BalwinderSingh-bz8bi
    @BalwinderSingh-bz8bi 4 роки тому +3

    ਅਮੀਰਕ ਸਿਰਾ ਬੰਦਾ 🥰🥰🥰♥️♥️♥️🙏

  • @DAVINDERSINGH-uq9bt
    @DAVINDERSINGH-uq9bt 4 роки тому +3

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ 🙏🏼

  • @gurjantsinghsingh9051
    @gurjantsinghsingh9051 3 місяці тому

    Sachi yrr baai amrik Diyan galaan sun k sachi yrr bada honsla milda hai ki Sanu v himmat rakhni chahidi hai

  • @lakhveersingh6622
    @lakhveersingh6622 4 роки тому +2

    Pyar ch Dard hunda Bai g amrik bilkul Sacha Banda love you Veer

  • @charanjitdhillon8117
    @charanjitdhillon8117 4 роки тому +1

    ਅਮਰੀਕ ਇੱਕ ਬਹੁਤ ਹੀ ਵਧੀਆ ਬੰਦਾ ਏ ਅਸੀਂ ਵੀ ਆਪਣੇ ਪਿੰਡ ਗਲੋਟੀ ਵਿੱਚ ਇੱਕ ਛੋਟਾ ਜਿਹਾ ਟੂਰਨਾਮੈਂਟ ਕਰਵਾਉਦੇ ਸੀ ਤੇ ਅਮਰੀਕ ਨੇ ਕਦੇ ਵੀ ਪੈਸਿਆ ਦਾ ਲਾਲਚ ਨਹੀਂ ਕੀਤਾ ਉਸ ਟਾਈਮ ਅਮਰੀਕ ਦੀ ਸੁਰੂਆਤ ਸੀ। ਭੋਲਾ ਗਲੋਟੀ

  • @sewaksandhu5072
    @sewaksandhu5072 4 роки тому +1

    Love uu amrikk veer

  • @kalasinghkandary671
    @kalasinghkandary671 2 роки тому

    ਅਮਰੀਕ ਭਾਈ ਬਹੁਤ ਬਹੁਤ ਹੀ ਵਧੀਆ 👍👍👍

  • @sukhwindermaan2964
    @sukhwindermaan2964 4 роки тому +1

    Bhut kaintt y amrik

  • @punjabiunstoppable
    @punjabiunstoppable 4 роки тому +1

    Sirra Insaan bai Amreek......Rooh khush ho jande aa bai di Commentary sun ke. Waheguru tandrustia bakshe.

  • @rahulgill5323
    @rahulgill5323 4 роки тому +2

    Love you amrik bai dilo aa

  • @khansabh6161
    @khansabh6161 3 роки тому

    Amrik veer aattt Pardeep veer ji thanks antarweu da

  • @sagarkhosla9582
    @sagarkhosla9582 4 роки тому +29

    Pardeep paji tusi hor kai supar star player de ta kai comenter, s de interview kiti ek player tusi shd diti taja kala sanghian vala de kisa na v nai interview kiti tusi jarur karyo plz

  • @guriaujla7067
    @guriaujla7067 4 роки тому +5

    Dulla king of kabaddi ❤️❤️💪💪

  • @phgashishsharma289
    @phgashishsharma289 4 роки тому +3

    Pardeep vi sirra

  • @ranglapunjab5134
    @ranglapunjab5134 3 роки тому

    Satnam Waheguru Mahar Karan G Satnam Waheguru Mahar Karan G

  • @miansageer6432
    @miansageer6432 Рік тому

    Amrik bht acha insan aa love you 22

  • @amjadamjad4680
    @amjadamjad4680 4 роки тому +5

    Amrik Paji aapki awaaz bahut Sundar hai aap singer Ban jao Ek Do album Banakar Dekho America ji Chha jaaoge aap meri Dil Ye Dua Mane

  • @pardeepsingh-ok5jt
    @pardeepsingh-ok5jt 3 роки тому

    Pardeep bai tusi amrik di interview kitti bhut dhanbad
    Ik var fer interview hoje ta Kya baat aa

  • @rupindersinghgill2299
    @rupindersinghgill2299 4 роки тому

    Amrik Match wich jaan pa dinda.jeonda reh vir.Pardeep vir Dhanwad ji

  • @idhupb1919
    @idhupb1919 4 роки тому

    Waheguru sabbb te mehar krda bhut vdia insan a vrr

  • @JaswinderSingh-jj9jw
    @JaswinderSingh-jj9jw 4 роки тому +1

    Amrik y ghaint banda

  • @janakrajsingh5113
    @janakrajsingh5113 2 роки тому

    Love you so much bhra god you rab tenu hor trakiyan bkshe ❣️🙏🙏🙏

  • @withoutfear
    @withoutfear 4 роки тому

    Bht kam keeta kabaddi lai dowa veeran ne 👌🏻👌🏻👌🏻

  • @gurdeepgurdeep4214
    @gurdeepgurdeep4214 4 роки тому +2

    God bless u bro

  • @gouravsharma3689
    @gouravsharma3689 4 роки тому +13

    Amrik khosa kotla good commanter

  • @jaswantkaura2676
    @jaswantkaura2676 3 роки тому

    ਵਾ ਅਮਰੀਕ ਬਾਈ ਬਹੁਤ ਸਿਰਾ ਯਰ ਤੁਸੀ ਅਸਤਾਦ ਨੀ ਸ਼ੱਡਿਆ ਲਵ ਯੂ ਵੀਰ

  • @pendunation5830
    @pendunation5830 4 роки тому

    Love u kabaddi

  • @jaspalbhatti6320
    @jaspalbhatti6320 4 роки тому

    Amrik ver te pardeep ver waheguru tenu khush rakhe love you bro 🙏

  • @meetbukan3066
    @meetbukan3066 3 роки тому +1

    att aa bai d awaj waheguru mehr rkhe amreek vr d awaj te 👌🙏🙏☝

  • @bhullarzzvlogs1102
    @bhullarzzvlogs1102 4 роки тому +1

    Waheguru mehr karre vr tre te

  • @MandeepSingh-ry6ps
    @MandeepSingh-ry6ps 2 роки тому

    Salute brother

  • @kuldeepsidhu9513
    @kuldeepsidhu9513 4 роки тому +7

    enj lgda y gallan suni jayie amrik diya

    • @gurtejsingh7550
      @gurtejsingh7550 4 роки тому

      Love veer Amrik horrrrrrr Ni kita y hunkite tusi

  • @sarbjitsingh6690
    @sarbjitsingh6690 4 роки тому

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ

  • @KuldeepSingh-el9xb
    @KuldeepSingh-el9xb 4 роки тому

    Nice amrik veer tu waheguru chardi kala ch rakhe tenu har kushi mile

  • @satnamjohar26
    @satnamjohar26 4 роки тому +3

    Good man amrik

  • @jellyjellyji7044
    @jellyjellyji7044 3 роки тому

    Love u amrik bai

  • @harjinderbrar9283
    @harjinderbrar9283 4 роки тому +1

    Top da comentator aa Amreek Khosakotla....

  • @GurwinderSingh-sd8cw
    @GurwinderSingh-sd8cw 4 роки тому +1

    Waheguru har kise ta mehar kra

  • @sultanshakot
    @sultanshakot 4 роки тому +1

    Love you amrik 🎤🐴 🎤🐴 🎤🐴 🎤 kaabddi da💎💎💎💎