Lalit Bhullar ਰਾਮਗੜ੍ਹੀਆ ਦਾ ਇਤਿਹਾਸ ਨਹੀਂ ਜਾਣਦਾ ..! ਇਹਨੇ ਗਲਤ ਥਾਂ ਪੰਗਾ ਲੈ ਲਿਆ ਹੁਣ ਅਸੀਂ ਦੱਸਾਂਗੇ ਪਤਾ..!

Поділитися
Вставка
  • Опубліковано 14 кві 2024
  • Lalit Bhullar ਰਾਮਗੜ੍ਹੀਆ ਦਾ ਇਤਿਹਾਸ ਨਹੀਂ ਜਾਣਦਾ ..! ਇਹਨੇ ਗਲਤ ਥਾਂ ਪੰਗਾ ਲੈ ਲਿਆ ਹੁਣ ਅਸੀਂ ਦੱਸਾਂਗੇ ਪਤਾ..!
    #laljitbhullar #ramgharia #punjab #sikh

КОМЕНТАРІ • 83

  • @butasingh4607
    @butasingh4607 Місяць тому +4

    ਰਾਮਗੜ੍ਹੀਆ ਭਾਈਚਾਰੇ ਨੂੰ ਦਿਲੋਂ ਸਲੂਟ ਆਉਣ ਵਾਲੇ ਸਮੇਂ ਵਿੱਚ ਰਾਮਗੜ੍ਹੀਆ ਭਾਈਚਾਰਾ ਇਸ ਬੁਚੜ ਨੂੰ ਜਵਾਬ ਦੇਣਾ ਚਾਹੀਦਾ ਧੰਨਵਾਦ ਜੀ

  • @JasbirSingh-mw1vr
    @JasbirSingh-mw1vr Місяць тому +25

    ਸਾਰੇ ਰਾਮਗੜ੍ਹੀਆ ਤੇ ਸੁਨਿਆਰਾ ਸਮਾਜ ਨੂੰ ਚਾਹੀਦਾ ਕਿ ਲਾਲਜੀਤ ਭੁੱਲਰ ਤੇ ਇਸਦੀ ਪਾਰਟੀ ਨੂੰ ਕੋਈ ਵੋਟ ਨਾ ਪਾਈ ਜਾਵੇ।

  • @grampanchayatmadhopur7529
    @grampanchayatmadhopur7529 Місяць тому +10

    ਬਹੁਤ ਮਾੜੀ ਗੱਲ ਆ ਇਹ ਸ਼ਬਦ ਕਹਿਣੇ ,ਮਿਸਤਰੀ ਸਿੱਖ ਤਾਂ ਜੱਟ ਸਿੱਖਾਂ ਨਾਲੋ ਪੱਕੇ ਸਿੱਖ ਆ ,ਰਾਮ ਗੜ੍ਹੀਆਂ ਸਿੱਖ ਕੇਸ ਕਤਲ ਨਹੀ ਕਰਵਾਉਂਦੇ ਸੀ ..

  • @balveersinghsandhu1577
    @balveersinghsandhu1577 Місяць тому +10

    ਰਾਮਗੜ੍ਹੀਏ ਸਿੱਖਾਂ ਦੇ ਇਤਿਹਾਸ ਨੂੰ ਪੜ੍ਹਨ ਦੀ ਜਰੂਰਤ ਹੈ ਬਹੁਤ ਵਡੀਆ ਕੁਰਬਾਨੀਆਂ ਕੀਤੀਆਂ ਹਨ

  • @BholaSingh-fj6zx
    @BholaSingh-fj6zx Місяць тому +18

    ਇਸ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ

  • @kamalsingh-dc1vs
    @kamalsingh-dc1vs Місяць тому +11

    ਸਾਰਾ ਰਾਮਗੜ੍ਹੀਆ ਸਮਾਜ ਅਤੇ ਸੁਨਿਆਰੇ ਸਿੰਘ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਣ

  • @user-xp5rx7py2p
    @user-xp5rx7py2p Місяць тому +16

    ਬਾਈ ਬਹੁਤ ਜਰੂਰੀ ਹੈ ਇਹੋ ਜਿਹੇ ਜੱਟ ਪੁਣੇ ਨੂੰ ਉਹਦੀ ਜੱਟ ਪੁਣਾ ਉਹਦੀ ਗਾਂਡ ਚ ਵਾੜ ਦਿਓ

  • @SukhdevSingh-of7iu
    @SukhdevSingh-of7iu Місяць тому +4

    ਲਾਲ ਜੀਤ ਭੁੱਲਰ ਤੇ ਪਰਚਾ ਦਰਜ ਕੀਤਾ ਜਾਵੇ

  • @SukhdevSingh-of7iu
    @SukhdevSingh-of7iu Місяць тому +8

    ਲਾਲ ਜੀਤ ਭੁੱਲਰ ਦੀ ਭੈਣ ਦੀ ਲਨ ਮੈਂ ਸੁਖਦੇਵ ਸਿੰਘ ਫਿਰੋਜ਼ਪੁਰ ਜ਼ਿਲਾ ਕਸਬਾ ਮਮਦੋਟ ਰਾਮਗੜ੍ਹੀਆ ਮਠਾੜੂ

  • @kulvirsingh6504
    @kulvirsingh6504 Місяць тому +9

    ਲੱਖ ਦੀ ਲਾਹਣਤ ਆ ਇਸ ਮੰਤਰੀ ਦੇ, ਥੁੱਕ ਕੇ ਚੱਟ ਗਿਆ ਬਹੁਤ ਜਲਦੀ, ਜੁੱਤੀਆ ਮਾਰੋ ਜਦ ਵੋਟਾਂ ਲੈਣ ਆਉਦੇ

  • @baldevverma4994
    @baldevverma4994 Місяць тому +6

    ਸੁਨਿਆਰਿਆਂ ਦੀ ਜਾਤ ਰਾਜੇ ਮਹਾਰਾਜਿਆਂ ਵਰਗੀ ਹੈ ਤੇਰੇ ਵਰਗਿਆਂ ਨੂੰ ਜੁੱਤੀ ਥੱਲੇ ਰੱਖਦੇ ਨੇ ਸੁਨਿਆਰ ਭੁੱਲਰ

  • @user-iy4zj5gq5l
    @user-iy4zj5gq5l Місяць тому +4

    ਅਸੀਂ ਲਾਲਜੀਤ ਦੇ ਇਹਨਾਂ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ।

  • @surinderkaur9310
    @surinderkaur9310 Місяць тому +8

    ਬਹੁਤ ਵਧੀਆ ਗੱਲ ਹੈ ਜਿਹੜਾਂ ਮਾੜਾਂ ਬੌਲੇ ਗਾਂ ਤਾਂ ਸੁਣੇਗਾ

  • @narinderpalsingh5349
    @narinderpalsingh5349 Місяць тому +7

    ਨਿੰਦਣਯੋਗ ਭਾਸ਼ਾ 😢😢😢😢😢

  • @user-xp5rx7py2p
    @user-xp5rx7py2p Місяць тому +9

    ਜਿਵੇਂ ਸੁੱਖਾ ਸਿੰਘ ਕਲਸੀ ਨੇ ਮੱਸੇ ਦਾ ਸਿਰ ਲਾਇਆ ਸੀ ਉਦਾ ਹੀ ਲਾਉਣਾ ਪਊ

  • @user-ix8df3ct2g
    @user-ix8df3ct2g Місяць тому +6

    ਮਾਰਸ਼ਲ ਕੌਮ ਰਾਮਗੜ੍ਹੀਆ ਮਿਸਲ

  • @AngrejSingh-hd8iu
    @AngrejSingh-hd8iu Місяць тому +3

    Very good pardhan ji

  • @jaswantsinghsingh5783
    @jaswantsinghsingh5783 Місяць тому +2

    ਹੈਰਾਨੀ ਤਾਂ ਕੁਲਤਾਰ ਸਿੰਘ ਸੰਧਵਾਂ ਜੀ ਦੀ ਚੁੱਪੀ ਤੇ ਹੁੰਦੀ ਹੈ ਕਿ ਉਨ੍ਹਾਂ ਨੇ ਗੁੱਲੀ ਘਾੜੇ ਤਾਂ ਸੁਣ ਲਿਆ ਪਰ ਚੁੱਪ ਕਿਉਂ ਨੇ?

  • @ManjeetSingh-qz4mg
    @ManjeetSingh-qz4mg Місяць тому

    Waheguru ji ❤❤❤

  • @bootasinghhundal9477
    @bootasinghhundal9477 Місяць тому

    Very.god.❤❤❤❤❤❤❤❤❤❤❤

  • @HarpreetSingh-gw4cf
    @HarpreetSingh-gw4cf Місяць тому

    Good👍

  • @Official_hifi_mp
    @Official_hifi_mp Місяць тому +1

    good all my friends ( ਸਨੀ ਉਦੇਕਰਨੀਆਂ)

  • @kamalsingh-dc1vs
    @kamalsingh-dc1vs Місяць тому +2

    ਮੈਨੂੰ ਇਹ ਮਿਲਿਆ ਤਾਂ ਚੁੰਬੜਾਗਾ ਜਰੂਰ ਚਾਹੇ ਜਾਨ ਹੀ ਚਲੀ ਜਾਵੇ,,

  • @SukhdevSingh-of7iu
    @SukhdevSingh-of7iu Місяць тому

    ਗੁੱਡ ਵੀਰ ਜੀ

  • @gurdwarashritibbisahibkasi5902
    @gurdwarashritibbisahibkasi5902 Місяць тому

    🙏🙏🙏

  • @AmandeepSingh-bu4wn
    @AmandeepSingh-bu4wn Місяць тому

    ਲੱਖ ਲਾਹਨਤ ਏ

  • @KulwantSingh-pz4qf
    @KulwantSingh-pz4qf Місяць тому

    Waheguru ji ❤

  • @baldevsinghnagi7843
    @baldevsinghnagi7843 Місяць тому +1

    No excused shout out immediately

  • @user-eb1qk5bv2u
    @user-eb1qk5bv2u Місяць тому

    Bhullar di dash di dash.

  • @balkaransinghsingh6587
    @balkaransinghsingh6587 Місяць тому

    Bahut Nidniy gal kiti hai Ji kamjor mansikta walyan nak vich nakel poni chahidi hai Ji

  • @GurwinderSingh-rw9zi
    @GurwinderSingh-rw9zi Місяць тому +1

    ਛਰਮ ਧਰਮ ਦਯਾ ਸਭ ਛੁਪਦੇ ਕੀ ਇਹ ਸਾਡੇ ਬਾਪੂ ਦੇ ਬੌਲ ਬਾਬੇ ਨਾਨਕ ਦੇਵ ਜੀਂਦੇ ਬੋਲ ਨੇ

  • @user-ju7yf1zl5l
    @user-ju7yf1zl5l Місяць тому

    We are salute to Ramgarhia Samaj.

  • @ManjeetSingh-qz4mg
    @ManjeetSingh-qz4mg Місяць тому

    Galt gal a. Lalli

  • @user-wl4kq6md6t
    @user-wl4kq6md6t Місяць тому

    Good

  • @hardeepSingh-um1nm
    @hardeepSingh-um1nm Місяць тому

    History Coaching classes for Mantri ji....

  • @user-cy3lm2wu7p
    @user-cy3lm2wu7p Місяць тому

    Laljit bhullar de karn aap punjab 0seet te aa sakdi

  • @gurdwarashritibbisahibkasi5902
    @gurdwarashritibbisahibkasi5902 Місяць тому +1

    ਝਾੜੂ ਨੂੰ,ਵੋਟ,ਨਾ,ਪਾਓ,ਜੀ

  • @mansiralhan4866
    @mansiralhan4866 Місяць тому

    Shame Shame Shame on laljit bhular and AAP government....
    Each and every one must be well learned before public speaking....
    He is an elected representative.....
    Rajbir Ralan from patiala

  • @rachhpalsingh5387
    @rachhpalsingh5387 Місяць тому

    Jehre member nahi ban sakde oh mantry ban gai hava vich kadi loka vich bethe hunde ta akel hundi

  • @bhupinderrandhawa3646
    @bhupinderrandhawa3646 Місяць тому

    Proud of our Ramgarhia brother . Shame on Buller

  • @BalkarSingh-jb3wv
    @BalkarSingh-jb3wv Місяць тому

    ਜੱਟ ਦਾ ਨਾਂ,, ਫਿਲਮਾਂ, ਸਿੰਗਰ,ਸੱਭ ਮਾਣ ਨਾਲ ਆਪਣੇ ਲਈ ਵਰਤਦੇ ਆ,,,, ਜੱਟ ਹਜ਼ਾਰਾਂ ਸਾਲਾਂ ਚ ਨਾਂ ਬਣਿਆ

  • @hardeepSingh-um1nm
    @hardeepSingh-um1nm Місяць тому

    Veerji, Mantri ji ne bark marke mafi manglae hai. Akal age honi hai.....

  • @harwindersingh9047
    @harwindersingh9047 Місяць тому

    Veer g tusi dharna rakho fir asi dasage ramgarhia ke hunde hun

  • @JasvirSingh-nf7ge
    @JasvirSingh-nf7ge Місяць тому

    Aam party nikami party ta ha hi aa
    Mantri es toh v jiada nikame aa

  • @MohanSingh-tf6hf
    @MohanSingh-tf6hf Місяць тому

    Sare same mla n

  • @kulwindersingh677
    @kulwindersingh677 Місяць тому

    Paji ahh chval banda akal katt wa

  • @bhupindersingh7710
    @bhupindersingh7710 Місяць тому

    Ramghria Kom Lion 🦁🦁🦁🦁🦁

  • @jarnailroglamann6461
    @jarnailroglamann6461 Місяць тому

    ਇਸ ਮਸੰਦ ਨੂੰ ਮਾਫੀ ਨਹੀਂ ਇਸ ਦੀ ਟਿਕਟ ਰੱਦ ਹੋਣੀ ਚਾਹੀਦੀ ਹੈ ਇਹੋ ਜੇ ਗਲਤ ਬੋਲ ਕੋ ਮਾਫੀ ਲੈਦੇ ਨੋ ਪਰ ਇਸ ਨੂੰ ਇਹ ਨੀ ਪਤਾ ਕਿ ਗੁੱਲੀ ਘੜਨ ਵਾਲੇ ਗੁੱਲੀ ਇਸ ਦੇ ਪਿੱਛੇ ਠੋਕ ਦੇਣ ਗੁੱਲੀ ਨਿਕਲੀ ਨਹੀਂ ਹੈ

  • @harmandersinghcheema6102
    @harmandersinghcheema6102 Місяць тому

    ਮਾਫੀ ਮੰਗੀ ਤਾ ਬਖਸਣਾ ਵੱਡੀ ਗੱਲ ਹੈ

  • @bantasingh2059
    @bantasingh2059 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਉ ਭਰਾਵੋ ਐਵੇਂ ਨਾ ਨਾਂ ਇਹਨਾਂ ਪਤਲਚਟ ਪਤਰਕਾਰਾ ਨੂੰ ਤੇ ਕੋਈ ਕੰਮ ਨਹੀਂ ਜੇ ਉਸ ਚਵਲ ਬੰਦੇ ਨੇ ਇਹ ਸ਼ਬਦ ਬੋਲੇ ਨੇਂ ਉਹ ਸਾਰੇ ਜੱਟਾਂ ਵਲੋਂ ਨਹੀਂ ਬੋਲੇ ਗਏ ਇਕ ਬੰਦਾ ਸਾਰਿਆਂ ਦਾ ਠੇਕੇਦਾਰ ਨਹੀਂ ਬਾਕੀ ਸਿੱਖ ਕੌਮ ਦੇ ਮਹਾਨ ਸ਼ਹੀਦ ਯੋਧੇ ਸਾਰਿਆਂ ਦੇ ਹੋਂਦੇ ਆ ਉਸ ਖੱਚ ਐਮ ਐਲ ਏ ਨੇਂ ਤਾਂ ਇਕ ਵਾਰ ਹੀ ਇਹ ਸ਼ਬਦ ਬੋਲੇ ਤੇ ਇਹ ਪਤਰਕਾਰ ਕਿਨੀਂ ਵਾਰ ਮਾਈਕ ਅਗੇ ਕਰ ਕਰਕੇ ਗੁਲੀਘੜ ਗੁਲੀਘੜ ਬੋਲ ਰਿਹਾ ਹੈ ਇਹਨੂੰ ਵੀ 5.7ਛਿਤਰ ਮਾਰੋ ਤੇ ਗੱਲ ਖਤਮ ਕਰੋ ਬੜੀ ਹੋ ਗਈ ਹੈ ਉਸ ਕੰਜਰ ਨਾਲ

  • @competition.concepts1438
    @competition.concepts1438 Місяць тому

    Bhullar da koi history nahi,Ramgria da great sacrifice ate history hai

  • @navindersliet71
    @navindersliet71 Місяць тому

    Ehna da baikat Karo votan vich

  • @sohansinghmankoo3779
    @sohansinghmankoo3779 Місяць тому

    ਸੱਲਾਂ jata

  • @baldevsinghnagi7843
    @baldevsinghnagi7843 Місяць тому

    Shout out no excused at spout Iam Ramgarhia to ko tohoren kiti shout out only

  • @baldevsinghnagi7843
    @baldevsinghnagi7843 Місяць тому

    Bhullar shooted at spout

  • @BalkarSingh-jb3wv
    @BalkarSingh-jb3wv Місяць тому

    ਬੇਵਕੂਫ ਜੀ,, ਸਿੱਖਾਂ, ਗੁਰੁਆਂ ਨੇ ਤੁਹਾਨੂੰ ਜਾਤ ਪਾਤ ਦੀ ਫੁਕਰੀ ਮਾਰਨ ਤੋਂ ਰੋਕਿਆ,, ਸਿੰਘ ਬਣਾਇਆ,, ਪੱਸੂ ਨਾਂ ਬਣੋਂ,,, ਜੌ ਵਰਦੇ ਆ, ਗਜ਼ਦੇ ਨਈ,,, ਦਸਦੇ ਨਈ ਜਿਸਦੇ ਕੁਛ ਪੱਲੇ ਹੁੰਦਾ ਆ,,

  • @BaljinderSingh-lq7lt
    @BaljinderSingh-lq7lt Місяць тому

    Lal jit da virodh karo

  • @sonysingh7514
    @sonysingh7514 Місяць тому

    ਇਸ ਚੋਰ ਦਾ ਵਾਈ ਕਾਂਟ ਕਰੋ

  • @ManinderSingh-ef4rj
    @ManinderSingh-ef4rj Місяць тому

    ਡੰਗਰ,ਭੂੱਲਰ, ਇਸਹਾਸ,ਦੇਖ,ਕਤੀੜੇ

  • @singhmanidar5130
    @singhmanidar5130 Місяць тому

    Thoko thoko ehdi manji thoko.......oh bed vi kise tarkhan da thokea hoeay jiste....jaffi pake sonde rat nu

  • @GursharnGill-zh9vk
    @GursharnGill-zh9vk Місяць тому

    Mentall. Mantri

  • @RamgarhiSingh-dc9gg
    @RamgarhiSingh-dc9gg Місяць тому +1

    Bhullar 🐕 ha

  • @jaiindersingh4392
    @jaiindersingh4392 Місяць тому

    Ghatia soch ghatia insan mandbagi gl .kadna chahida is nu com nu Vandana chanda.

  • @dalbirsingh5890
    @dalbirsingh5890 Місяць тому +2

    ਕਿਆ ਹਰਮਿੰਦਰ ਗਿੱਲ ਰਾਮਗੜ੍ਹੀਆ ਜਾਂ ਸੁਨਿਆਰ ਬਰਾਦਰੀ ਵਿਚੋਂ ਹੈ ਜ਼ੋ ਉਸ ਲਈ ਲਫ਼ਜ਼ ਵਰਤੇ

  • @user-ce3md1yx3y
    @user-ce3md1yx3y Місяць тому +1

    ਕਾਂਗਰਸ ਸਰਕਾਰ ਵੇਲੇ ਕੈਪਟਨ ਦੀ ਵਜਾਰਤ ਦੇ ਐਮਐਲਏ ਹਰਮਿੰਦਰ ਸਿੰਘ ਗਿੱਲ ਵਲੋਂ ਜਿੱਥੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਉਥੇ ਪੱਟੀ ਤੋਂ ਲਾਲਜੀਤ ਭੁਲਰ ਤੇ ਪਿਛਲੇ ਸਮੇਂ ਤੋਂ ਨਿਜ਼ੀ ਦੂਸ਼ਣਬਾਜ਼ੀ ਕੀਤੀ ਗਈ ਹੈ ਬਾਕੀ ਕਿਸੇ ਵੀ ਬਰਾਦਰੀ ਬਾਰੇ ਅਪਸ਼ਬਦ ਬੋਲਣੇ ਮਾੜੀ ਗੱਲ ਹੈ

  • @ravindersinghgill314
    @ravindersinghgill314 Місяць тому

    'ਰਾਮਗੜੀਆ ਕੋਈ ਜਾਤੀ ਹੈ ਹੀ ਨਹੀਂ ਤਾਂ ਝਗੜਾ ਕਿਸ ਗੱਲ ਦਾ ? ਜੇਕਰ ਕੋਈ ਇਸ ਨੂੰ ਜਾਤੀ ਦੱਸਦਾ ਤਾਂ ਉਹ ਇਸ ਨੂੰ ਸਾਬਤ ਕਰੇ ।।

    • @gurimatharuofficial1233
      @gurimatharuofficial1233 Місяць тому +1

      Ramgarhia ek misal a jassa singh ramgarghia ji di jaat ta kise ne keha hi nhi ke ramgahria jaat a ohna ne ta ramgarhia bhaichaara keha

  • @MpSingh-gp1rj
    @MpSingh-gp1rj Місяць тому

    Ehna kanjran ne sikh quom da beda garak kita

  • @13Raajass
    @13Raajass Місяць тому

    Vote nah paao yr is war yr siddi ji gal a