Lok Awaz T.V ਦੇ ਮਾਇਕ ਤੋਂ ਕਿਉਂ ਹੋਈ ਖੁੱਡਿਆਂ ਸਾਹਿਬ ਨੂੰ ਤਕਲੀਫ? ਪੱਤਰਕਾਰ ਨੇ ਭਰੇ ਇਕੱਠ ਵਿੱਚ ਖੁੱਡੀਆਂ ਦੇ ਮੁੰਡੇ

Поділитися
Вставка
  • Опубліковано 19 кві 2024
  • Lok Awaz T.V ਦੇ ਮਾਇਕ ਤੋਂ ਕਿਉਂ ਹੋਈ ਖੁੱਡਿਆਂ ਸਾਹਿਬ ਨੂੰ ਤਕਲੀਫ?
    ਪੱਤਰਕਾਰ ਨੇ ਭਰੇ ਇਕੱਠ ਵਿੱਚ ਖੁੱਡੀਆਂ ਦੇ ਮੁੰਡੇ ਨੂੰ ਪੁੱਛ ਲਈ ਵਜ੍ਹਾ।
    #mpelection2024 #politics #punjabgovt #kisan #union #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 549

  • @raghbirsingh6076
    @raghbirsingh6076 Місяць тому +201

    ਮਨਿੰਦਰ ਬਾਈ ਸਲੂਟ ਐ ਤੇਰੀ ਪੱਤਰਕਾਰੀ ਨੂੰ ❤

  • @user-tg7wn6iz4i
    @user-tg7wn6iz4i Місяць тому +142

    ਇਨਾ ਨੂੰ ਪਿੰਡਾ ਵਿਚ ਵੜਨ ਨਾ ਦਿਉ ਆਪ ਪਾਰਟੀ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @inderjeetgillinder2090
      @inderjeetgillinder2090 Місяць тому +3

      Right brother

    • @rkctetptetcoaching3447
      @rkctetptetcoaching3447 Місяць тому +1

      Fir vote kinu pani h akali tai congresssi

    • @pindawale872
      @pindawale872 Місяць тому +3

      Simranjeet singh maan nu palo vote pr is buchar nu na pao 🙏

    • @KabutarBaazrori
      @KabutarBaazrori Місяць тому

      🎉🎉🎉❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sikandersingh1485
    @sikandersingh1485 Місяць тому +135

    ਪੱਤਰਕਾਰ ਵੀਰ ਦੀਆਂ ਗੱਲਾਂ ਸੱਚੀਆਂ ਨੇ ਨਾਲ ਮੂੰਹ ਤੇ ਨੇ।

  • @dilveersingh2547
    @dilveersingh2547 Місяць тому +91

    ਲੋਕ ਅਵਾਜ਼ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹਨ ਧੰਨਵਾਦ ਵੀਰ

  • @ManjeetSingh-nz4fv
    @ManjeetSingh-nz4fv Місяць тому +131

    ਆਟਾ ਦਾਲ ਸਕੀਮ ਬੰਦ ਕਰਕੇ ਚਿੱਟਾ ਅਫੀਮ ਸਕੀਮ ਸ਼ੁਰੂ ਕਰ ਦਿੱਤੀ ਆਪ ਸਰਕਾਰ ਨੇ

  • @MP_to_PUNJAB.12
    @MP_to_PUNJAB.12 Місяць тому +46

    ਮੁੰਡਿਆਂ ਪੱਤਰਕਾਰਾ ਤੇਰੀ ਅਵਾਜ਼ ਅੰਮ੍ਰਿਤਾ ਪ੍ਰੀਤਮ ਵਰਗੀਆਂ ਰਚਨਾਵਾਂ ਵਰਗੀ ਹੈ।
    ਜਿਉਂਦੇ ਵਸਦੇ ਰਹੋ।

  • @reshandhaliwal243
    @reshandhaliwal243 Місяць тому +111

    ਪੱਤਰਕਾਰ ਸਹੀਆ ਝਾੜੂ ਭਗਤੋ

  • @mehalsingh1229
    @mehalsingh1229 Місяць тому +60

    ਇਹਨੇ ਵੀ ਭਗਵੰਤੇ ਦਾ ,ਜੂਠਾ ਖਾਦਾ ਏ ,ਗੱਲਾ ਦਾ ਕੜਾਹ ਬਣਾਈ ਜਾਦਾ ਏ

    • @Punjabi_Pakke_Wale
      @Punjabi_Pakke_Wale 26 днів тому +1

      Han koi swaal to bhajje tan v nindi jao, je koi aram naal baith ke jawab dave tan v tusi nindna ha.
      Tuhanu bheddan nu tan Rab v thalle aa ke khush ni kar sakda.

    • @Gurdeepsingh-qr2ys
      @Gurdeepsingh-qr2ys 10 днів тому +1

      Bilkul sahi

  • @Kulwindersingh-hw1xx
    @Kulwindersingh-hw1xx Місяць тому +33

    ਵੋਟਾਂ ਤੋਂ ਬਾਅਦ ਕਿਸੇ ਨੇ ਨੀ ਆਉਣਾ

  • @Sandeepsingh-oo4uh
    @Sandeepsingh-oo4uh Місяць тому +41

    ਖੇਤੀਬਾੜੀ ਮੰਤਰੀ ਦਾ ਫਰਜੰਦ ਹੈ ਤੇ ਸਿਰਫ ਕਹਾਣੀਆਂ ਸੁਣਾ ਰਿਹਾ ...ਜਦਕਿ ਗੁਆਂਢੀ ਪਿੰਡਾਂ ਦੀ ਮਰੀ ਫਸਲ ਦੇਖਣ ਤੱਕ ਨਹੀਂ ਗਏ ...
    ਮੱਦਦ ,ਮੁਆਜਵਾ ਦੂਰ ਦੀ ਗੱਲ

  • @surkhmandermaanmaan3935
    @surkhmandermaanmaan3935 Місяць тому +12

    ਪੱਤਰਕਾਰ ਵੀਰ ਜੀ ਬਹੁਤ ਜ਼ਿਆਦਾ ਵਧੀਆ ਸੋਚ ਨਾਲ ਕੰਮ ਕਰ ਰਹੇ ਹੋ। ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਸਵਾਲ ਹੋਣੇ ਚਾਹੀਦੇ ਹਨ

  • @rupindersingh9252
    @rupindersingh9252 Місяць тому +23

    ਮਨਜਿੰਦਰ ਸਿੱਧੂ ਬਾਈ ਜੀ ਕਿਆ ਬਾਤਾਂ ਜੱਟਾ

  • @charanjeetsandhu1669
    @charanjeetsandhu1669 Місяць тому +11

    ਬੱਲੇ ਮਨਿੰਦਰਜੀਤ ਸਿੰਘ।ਯੋਧਾ ਪੱਤਰਕਾਰ

  • @harmitgafil158
    @harmitgafil158 Місяць тому +13

    ਆਪ ਸਰਕਾਰ ਮੁਰਦਾਬਾਦ ਲੋਕ ਆਵਾਜ਼ ਜ਼ਿੰਦਾਬਾਦ

  • @pammashah6361
    @pammashah6361 Місяць тому +38

    2ਰੁਪਏ ਕਿਲੋ ਵਾਲੀ ਕਣਕ ਬਾਦਲ ਨੇ ਚਲਾਈ ਮਾਨ ਨੇ ਬੰਦ ਕੀਤੀ

    • @AvtarSingh-gs1si
      @AvtarSingh-gs1si Місяць тому +7

      ਬਾਦਲ ਸਾਹਿਬ ਨੇ ਕਣਕ ਦਿਤੀ ਬੜੇ ਹੌਸਲੇ ਨਾਲ ਲਿਖਿਆ ਤੁਸੀ ਦਸੋ ਨੌਕਰੀਆ ਕਿਊ ਨਹੀ ਦਿਤੀਆ ਬਾਦਲ ਸਾਹਿਬ ਨੇ ਨੌਕਰੀ ਮਿਲ ਜਾਂਦੀ ਅਆਪੇ ਖਰੀਦ ਕਰ ਲੇਦੇ ਲੋਕ ਲੋਕਾ ਨੂ ਨੌਕਰੀਆ ਮਿਲਣੀਆ ਚਾਹੀਦੀਆਂ ਸੀ

    • @user-cu3hn8er8q
      @user-cu3hn8er8q Місяць тому +6

      ​@@AvtarSingh-gs1siਹੁਣ ਲੇਲੀ ਨੌਕਰੀਆਂ ਬਦਲਾਅ ਦੀ ਸਰਕਾਰ ਕੋਲੋ ਜੇਹੜੇ ਕੰਮ ਕਰਦੇ ਸੀ ਓਹ ਵੀ ਚਿੱਟਾ ਵੇਚਣ ਲਾ ਦਿੱਤੇ ਨੌਕਰੀਆਂ ਦਿੱਤੀਆਂ ਓਹ ਵੀ up ਬਿਹਾਰ ਵਾਲਿਆਂ ਨੂੰ

    • @darasinghpolice5014
      @darasinghpolice5014 Місяць тому +2

      Punjab wale nokryan kar nahi sakde bar nu jande duja Kam ek ghar 6000 di bijli fri diti har warg nu faida hoai good cm Punjab bhagwat man jindabad

    • @SinghGill7878
      @SinghGill7878 Місяць тому

      ​@@AvtarSingh-gs1siਬਾਦਲ ਨੇ ਨੌਕਰੀਆਂ ਦਿਤੀਆਂ ਸੀ ਬਾਕੀ ਸਾਰੇ ਲੋਕ ਪੜੇ ਲਿਖੇ ਨਹੀਂ ਹੈਗੇ ਜਿੰਨਾ ਨੂੰ ਲੋੜ ਸੀ ਰਾਸਨ ਦੀ ਬਾਦਲ ਨੇ 2 ਰੁਪਏ ਵਾਲੀ ਸਕੀਮ ਚਲਾ ਦਿਤੀ ਪਰ ਭਗਵੰਤ ਨੇ ਸਰਕਾਰ ਬਣਦਿਆਂ ਹੀ ਪਹਿਲਾ ਕੱਮ ਕਣਕ ਬੰਦ ਕਰਨ ਵਾਲਾ ਕੀਤਾ ਕੀ ਭਗਵੰਤ ਨੇ ਐਨੀਆਂ ਹੀ ਨੌਕਰੀਆਂ ਦੇ ਦਿਤੀਆਂ ਸੀ ਜੋ ਕਣਕ ਬੰਦ ਕਰ ਦਿਤੀ ਕਿ ਹੁਣ ਲੋਕਾਂ ਨੂੰ ਲੋੜ ਨਹੀਂ ਇਸ ਸਕੀਮ ਦੀ ??

  • @aviroop2328
    @aviroop2328 Місяць тому +18

    ਗੰਨਮੈਨ ਕਿਸ ਹੈਸੀਅਤ ਨਾਲ ਲਈ ਫਿਰਦੇ ਆ ਆਮ ਕਾਕਾ ਜੀ ਹਰ ਵੇਲੇ victim card ਖੇਡ ਕੇ ਨਿਮਾਣੇ ਨਿਤਾਣੇ ਬਣਨਾ ਇਹਨਾਂ ਦੀ ਘਟੀਆ ਸਿਆਸਤ ਆ 📣📣📣

  • @HardeepSingh-nk3ci
    @HardeepSingh-nk3ci Місяць тому +19

    Maninder veer g laghe raho sach te

  • @bsingh7247
    @bsingh7247 Місяць тому +25

    ਲੋਕ ਅਵਾਜ ਬੰਦ ਕਰੋ ਗੇ ਤਾਂ ਸਿਆਸਤ ਨਹੀ ਚੱਲਣੀ ਹਿਣ ਮੌਕਾ ਦੁਬਾਰਾ ਨਹੀ ਮਿਲਣੀ

    • @AvtarSingh-gs1si
      @AvtarSingh-gs1si Місяць тому

      ਪਤਰਕਾਰ ਪੇਸਾ ਲੇ ਕੇ ਆਮ ਪਾਰਟੀ ਨੂ ਬਦਨਾਮ ਕਰ ਲਹੈ ਆ ਸਾਰੇ ਪੰਜਾਬ ਵਿੱਚ ਪਤਾ ਹੈ ਹੁਣ ਲੋਕ ਸਿਆਣੇ ਹਨ ਕਮਲੇ ਨਹੀ ਵੋਟਾ ਵੇਲੇ ਦੇਖ ਲਿਓ

  • @madanlalsharma2
    @madanlalsharma2 Місяць тому +34

    AAP ਸਰਕਾਰ ਨੇ ਸਾਰੇ ਕੰਮ ਬੰਦ ਕਰਕੇ, ਲੋਕਾਂ ਨੂੰ ਚਿੱਟਾ ਵੇਚਣ ਲਾ ਦਿੱਤਾ ਹੈ, ਇਹ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਕੋਈ ਵੀ ਸੀਟ ਨਹੀਂ ਜਿੱਤ ਸਕਦੀ l 000000 ਪਰ ਇਹ ਪਾਰਟੀ ਆਊਟ ਹੋ ਜਾਵੇਗੀ, ਉਸਤੋਂ ਬਾਅਦ ਇਸ ਪਾਰਟੀ ਦਾ ਸਰਵਨਾਸ਼ ਹੋ ਜਾਵੇਗਾ l

    • @Punjabi_Pakke_Wale
      @Punjabi_Pakke_Wale 26 днів тому

      Jhooth bolan to pehlan rab nu hi dekh liya kar bharava. Punjab which nasha supply ghati hai, holi holi ghategi, besabreyo.

  • @amarjitdhillon4636
    @amarjitdhillon4636 Місяць тому +17

    ਇਹਨੂੰ ਕੁੰਵਰ ਵਿਜੇ ਪ੍ਰਤਾਪ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਵੀ ਜਵਾਬ ਮੰਗੋ । ਇਹ ਵੀ ਕਹਾਣੀਆਂ ਸੁਣਾ ਕੇ ਹੀ ਟਾਲ ਰਿਹਾ ਹੈ!

  • @rashpalsinghkhakh4635
    @rashpalsinghkhakh4635 Місяць тому +15

    ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਭਾਜੀ ਤੁਹਾਡੇ ਕੋਲ ਜਾਨ ਛਡਾਉਣ ਡਿਆ ਏ ਇਹਨੂੰ ਪਤਾ ਵੀ ਜੇ ਕਿਸਾਨਾਂ ਨੇ ਘੇਰ ਲਿਆ ਸੀ ਭੱਜਣਾ ਮੁਸ਼ਕਿਲ ਹੋ ਜੂਗਾ ਇਹ ਜਾਨ ਛਡਾਉਣ ਦਿਆ ਟਾਈਮ ਪਾਸ ਕਰ ਰਿਹਾ ਜੇ ਇਹਦੀਆਂ ਗੱਲਾਂ ਚ ਨਾ ਆਇਓ

  • @mantajjatana5223
    @mantajjatana5223 Місяць тому +4

    ਬਹੁਤ ਵਧੀਆ ਪੱਤਰਕਾਰ ਵੀਰ ਨੇ ਸਵਾਲ ਕੀਤੇ ਆ ਸਲੂਟ ਆ ਬਾਈ ਜੀ 🙏🏿

  • @GurwinderSingh-ts1bk
    @GurwinderSingh-ts1bk Місяць тому +22

    ਪੰਜਾਬੀਓ ਹੁਣ ਇਹਨਾਂ ਝਾੜੂ ਵਾਲਿਆਂ ਤੇ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ ਨਹੀਂ ਤਾਂ ਇਹ ਰਹਿੰਦਾ ਵੀ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦੇਣਗੇ।

    • @sukhbrar0630
      @sukhbrar0630 Місяць тому +1

      ਸਹੀ ਆ ਫਿਰ ਹੋਰ ਕਿਹੜੀ ਪਾਰਟੀ ਨੂੰ ਚੁਣਿਆ ਜਾਵੇ ਜੀ, ਹਰੇਕ ਇਹ ਕਹਿ ਰਿਹਾ ਕਿ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ, ਫਿਰ ਲੋਕ ਜਾਣ ਕਿਸ ਵੱਲ, ਉਸਦਾ ਕੋਈ ਜਵਾਬ ਨਹੀਂ, ਇਹ ਸਾਡੀ ਬਦਕਿਸਮਤੀ ਆ ਕਿ ਸਾਨੂੰ ਕਦੇ ਵੀ ਨਿਰੋਲ ਲੋਕ ਪੱਖੀ ਸਰਕਾਰ ਨਹੀਂ ਮਿਲ ਸਕਦੀ

    • @user-xz3oh6or5u
      @user-xz3oh6or5u Місяць тому

      ਸਿੱਖ ਫੌਰ ਜਸਟਿਸ ਦਾ ਸਾਥ ਦਿਉ ​@@sukhbrar0630

    • @rustamsingh4475
      @rustamsingh4475 29 днів тому

      ​@@sukhbrar0630 S simranjeet Singh Maan

  • @MOHIEWALA
    @MOHIEWALA Місяць тому +37

    ਪੰਜਾਬ ਹੱਲ ਆਜ਼ਾਦੀ ਆ ਖਾਲਸਾ ਰਾਜ ਹੀ ਬਚਾ ਸਕਦਾ ਹੁਣ ਤਾਂ 💯🙏🙏

  • @BhagatSingh-wf7mv
    @BhagatSingh-wf7mv Місяць тому +24

    ਆਮ ਆਦਮੀ ਪਾਰਟੀ ਬਕਵਾਸ ਪਾਰਟੀ

  • @rashpalsinghkhakh4635
    @rashpalsinghkhakh4635 Місяць тому +15

    ਯਾਰ ਇਹ ਜਮਾਂ ਹੀ ਨਿਕੰਮੇ ਬੰਦੇ ਇਹਨਾਂ ਨੇ ਤਾਂ ਹੁਣ ਟਾਈਮ ਪਾਸ ਕਰਨਾ ਵੋਟਾਂ ਵਾਸਤੇ ਤੁਹਾਡੀ ਗੱਲ ਥੋੜੀ ਸੁਣ ਰਿਹਾ ਉਹ ਤਾਂ ਆਪਣਾ ਸਮਾਂ ਲਗਾਉਂਦੇ

  • @rashpalsinghkhakh4635
    @rashpalsinghkhakh4635 Місяць тому +9

    ਬਾਪੂ ਜੀ ਇਹਨਾਂ ਨੂੰ ਪੁੱਛ ਪੁੱਛ ਕਰਨ ਦੀ ਲੋੜ ਨਹੀਂ ਕਿ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਪਤਾ ਗੱਲ ਕੀ ਹੈ ਕਲੈਕਸ਼ਨ ਨੇੜੇ ਕਰਕੇ ਤੁਹਾਡੇ ਬਾਰ ਚ ਬੈਠੇ ਆ ਨਹੀਂ ਤਾਂ ਇਹਨਾਂ ਤੁਹਾਨੂੰ ਮੂੰਹ ਨਹੀਂ ਵਿਖਾਉਣਾ ਇਹਨਾਂ ਚੰਡੀਗੜ੍ਹ ਦਿੱਲੀ ਰਹਿਣਾ ਨਾ

  • @bsingh7247
    @bsingh7247 Місяць тому +25

    ਇਹ ਆਵਾਜ਼ ਬਿਨਾ ਵੋਟਾਂ ਤੋਂ ਵੀ ਚੁੱਕੋ ਬਾਈ ਜੀ ਖੁਡੀਆ ਨੂੰ ਚਾਹਿਦਾ ਕੇ ਜੇ ਸਿਆਸਤ ਕਰਨੀ ਹੈ ਤਾਂ ਤੁਸੀ ਦਿੱਲੀ ਨੂੰ ਛੱਡ ਪੰਜਾਬ ਦੀ ਗੱਲ ਕਰੋ ਨਹੀ ਤਾਂ ਹੁਣ ਬਾਦਲ ਵਾਲੀ ਲੋਲੀ ਪੋਪ ਵਾਲੀ ਸਿਆਸਤ ਨਹੀਂ ਚੱਲਣੀ ਪੰਜਾਬ ਦੀ ਗੱਲ ਕਰੋ

  • @nikkghuman6979
    @nikkghuman6979 Місяць тому +14

    ਬਾਈ ਜੀ NSA ਦਾ ਕਿਊ ਨੀ ਪੁੱਛਦੇ ਇਹਨਾਂ ਤੋ ਕਿਊ ਆਪਣੇ ਮੁੰਡਿਆ ਤੇ ਲਾਇਆ। ਬਾਕੀ ਹੁਣ ਸਿਰਫ ਪੰਪ ਮਾਰ ਰਹੇ ਆ ਏਹ

    • @SgndeepGill-hp2lt
      @SgndeepGill-hp2lt 14 днів тому

      Bai tu v harsimat nu pussia v bargarri goli kyun chalwai c

  • @AmandeepSingh-bu4wn
    @AmandeepSingh-bu4wn Місяць тому +13

    ਫੇਲ ਸਰਕਾਰ ਏ

  • @harbanssingh7477
    @harbanssingh7477 Місяць тому +3

    ਆਪਣੇ ਦਾਦਾ ਜੀ, ਸਵ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਰਗੇ ਤਾਂ ਬਣਨਾ ਬੇਹੱਦ ਔਖੀ ਗੱਲ ਆ

  • @kindasingh4217
    @kindasingh4217 Місяць тому +22

    Am admi party nu vote na pao

  • @4tracker88
    @4tracker88 Місяць тому +12

    ਹੁਣ ਨੀ ਪੈਂਦੀਆਂ ਤੁਹਾਨੂੰ ਵੋਟਾਂ

  • @user-oe2ce5io4h
    @user-oe2ce5io4h Місяць тому +11

    ਗੱਲਾਂ ਗੋਲ
    ਕਰਨ ਦਾ ਮਾਹਰ ਲੱਗਦਾ
    ਬਾਕੀ ??????

  • @kashmir2445
    @kashmir2445 Місяць тому +9

    ਤੁਸੀ ਸਿੰਘਾਂ ਡੁਬਰੂਗੜ ਰਖਿਆ ਹੈ
    ਦੋਸ਼ ਕੀ ਹੈ ਜੀ।

    • @darasinghpolice5014
      @darasinghpolice5014 Місяць тому

      Os ne loka de putt age karde si hon aap gya te masya lagyan hatt gi sala

  • @user-jo1pl8md8r
    @user-jo1pl8md8r Місяць тому +2

    ਸੱਚੀਂ ਸਮੁਚੀ ਪੱਤਰਕਾਰੀ ਮਨਿੰਦਰ ਬਾਈ ਸਲੂਟ ਤੇਰੀ ਪੱਤਰਕਾਰੀ ਨੂੰ

  • @ranfatehsingh9399
    @ranfatehsingh9399 Місяць тому +12

    ਏਨਾ ਦੇ ਝਾੜੂ ਫੇਰੂ

  • @user-cw2do2el6n
    @user-cw2do2el6n Місяць тому +17

    ਕੀ ਕਹਾਣੀਆਂ ਪਾ ਰਿਹਾ ਇਹ

  • @kapilkochhar9315
    @kapilkochhar9315 Місяць тому +8

    ਇਹਨਾਂ ਨੂੰ ਬਠਾਉ ਸੜਕਾਂ ਤੇ ਫੇਰ ਪਤਾ ਲੱਗੁਗਾ

  • @arabiantrucker3926
    @arabiantrucker3926 Місяць тому +9

    ਹੁਣ ਨਾ ਮੂਰਖ ਬਣਿਓ ਲੋਕੋ, ਹੁਣ ਤਾਂ ਇਹ ਕੌਡੇ ਹੋ ਹੋ ਆਣ ਗੇ

  • @kuldeepkumarbhatia9607
    @kuldeepkumarbhatia9607 Місяць тому +7

    ਬਾਈ ਜੀ ਇਕ ਸਵਾਲ ਖੁਡੀਆ ਸਾਹਿਬ ਅਤੇ ਓਹਨਾ ਦੇ ਮੁੰਡੇ ਤੋ ਪੁੱਛਿਆ ਜਾਵੇ ਕੀ, ਵੋਟਾਂ ਤੋਂ ਪਹਿਲਾ ਖੇਤੀਬਾੜੀ ਦੇ ਮਾਸਟਰ ਰਖਣ ਦਾ ਵਾਅਦਾ ਕੀਤਾ ਸੀ ਉਹ ਕਿਊੰ ਪੂਰਾ ਨਹੀ ਹੋਇਆ

  • @shaminderbrar4868
    @shaminderbrar4868 Місяць тому +6

    ਉਹ ਜਵਾਬ ਨਹੀਂ ਦਿੱਤਾ ਕਿ ਮੁਆਵਜ਼ਾ ਕਿਉਂ ਨਹੀਂ ਦਿੱਤਾ

    • @Punjabi_Pakke_Wale
      @Punjabi_Pakke_Wale 26 днів тому

      Code of conduct to baad milega bheddo. Common sense hai eh

  • @ogalgdhdf
    @ogalgdhdf Місяць тому +8

    ਦਾੜੀ ਕਟਾਈ ਜਥੇਦਾਰ ਦੇ ਪੋਤਰੇ ਨੇ ਉਵੀ ਖੂਡੀਆਂ ਸਾਬ ਦੇ ਪੋਤਰੇ ਨੇ

  • @ParmSidhu-nq4iv
    @ParmSidhu-nq4iv Місяць тому +6

    ਬਾਈ ਜੀ ਦੋ ਸਾਲ ਹੋ ਗਏ ਗਰੀਬਨ ਦੋ ਰੁਪਏ ਕਿਲੋ ਵਾਲੀ ਕਣਕ ਨਹੀਂ ਆਏਗੀ ਸੈਂਟਰ ਸਰਕਾਰ ਤੋਂ ਇਸ ਚੀਜ਼ ਤੋਂ ਘੱਟ ਤੇ ਸਰਕਾਰ ਤੋਂ ਇੰਨਾ ਪੈਸਾ ਚੱਕ ਲਿਆ🎉🎉🎉🎉🎉🎉🎉🎉🎉🎉🎉

  • @unitedcolors2920
    @unitedcolors2920 Місяць тому +4

    ਇਹ ਕਿਵੇਂ ਬੋਲਦੇ ਲੀਡਰ, ਇਹਨਾਂ ਨੇ ਕਦੇ ਮੁਆਫੀ ਮੰਗੀ, ਆ ਹੁਣ ਕਿਸਾਨ ਯੂਨੀਅਨ ਵਾਲਾ ਮੁਆਫੀ ਮੰਗੀ ਜਾਦਾ ਆਪ ਦੇ ਬੰਦੇ ਨੂੰ ਹੀ ਗਲਤ ਸਾਬਤ ਕਰਤਾ

  • @Jaswindersingh-ff8ej
    @Jaswindersingh-ff8ej Місяць тому +6

    ਬਾਈ ਏ ਕੌਣ ਹੈ ?
    ਕੀ ਪਾਵਰ ਹੈ ਇਸ ਦੀ ?
    ਮੰਤਰੀ ਦਾ ਮੁੰਡਾ ਕੌਣ ਹੁੰਦਾ ਹੈ ?
    ਜਦੇ ਇਸ ਨੂੰ VIP ਨਾ ਬਣਾਉ

  • @rajuraikot955raju2
    @rajuraikot955raju2 Місяць тому +10

    ੲਿਹ ਵੀ ਅਾੳੁਣ ਵਾਲੇ ਕਲ ਦੀ ਲੰਬੜਦਾਰੀ ਹੱਥ ਚ ਲੈਣ ਦੇ ਸੁਪਨੇ ਜਗਾੲੀ ਬੈਠਾ।

    • @user-gx5se9yv4e
      @user-gx5se9yv4e Місяць тому

      ਸੁਪਨੇ ਤਾਂ ਹਰ ਲੰਡੀ ਬੁੱਚੀ ਲੈਦੀ ਫਿਰਦੀ ਆ,, ਅਗਲਿਆਂ ਨੇ ਪਹਿਲੇ ਹੱਲੇ 11ਵਾਰ ਦਾ mla,,5 ਵਾਰ ਦਾ ਮੁੱਖ ਮੰਤਰੀ,, ਫਖ਼ਰੇ ਕੌਮ ਟੇਢਾ ਕੀਤਾ 😂😂

  • @abhijeetsingh2297
    @abhijeetsingh2297 Місяць тому +7

    Bhagwant mann nu ajj lok yaad krke ਪਛਤਾਉਂਦੇ ਨੇ

  • @sahibsinghsidhu7480
    @sahibsinghsidhu7480 Місяць тому +12

    ਭਜਾੳ।ਏ।ਨੂ।ਗਦਾ।ਨੂ

  • @atnderpal4789
    @atnderpal4789 Місяць тому +5

    ਆਵੇ ਮੁਚ ਮੁਚ ਕਰੀ ਜਾਂਦਾ ਵੱਡਾ ਵਿਦਵਾਨ

  • @rashpalsinghkhakh4635
    @rashpalsinghkhakh4635 Місяць тому +8

    ਸਭ ਤੋਂ ਨਿਕੰਮਾ ਮੁੰਡਾ ਇਹਨੇ ਯਾਰ ਤੁਹਾਡੇ ਕਿਤੇ ਤੁਹਾਨੂੰ ਕਿਤੇ ਮਵਾਜਾ ਦੇਣਾ ਤੇ ਮੰਤਰੀ ਦਾ ਮੁੰਡਾ ਇਹਦਾ ਆਪਣੀਆਂ ਵੋਟਾਂ ਬਦਲਿਆ ਕਿਉਂ ਬਾਪੂ ਮੈਨੂੰ ਪਾ ਕੇ ਬੈਠਾ ਪਰਾ ਦੰਦਾ

  • @gurbajs9989
    @gurbajs9989 Місяць тому +9

    ਕਥਾ ਕਰਨ ਲੱਗ ਗਿਆ,

  • @aahwanikumar5579
    @aahwanikumar5579 Місяць тому +1

    Vry good👍

  • @lovepreetcheema5727
    @lovepreetcheema5727 Місяць тому +1

    ਲੋਕ ਅਵਾਜ ਜਿੰਦਾਬਾਦ ਸੱਚ ਦੀ ਅਵਾਜ

  • @rashpalsinghkhakh4635
    @rashpalsinghkhakh4635 Місяць тому +21

    ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰਦੇ ਆ ਹੋਣਾ ਪਛਤਾਉਂਦੇ ਆ ਲੋਕ ਪਛਤਾਉਂਦੇ ਆ

    • @AvtarSingh-gs1si
      @AvtarSingh-gs1si Місяць тому +3

      ਨੌਕਰੀਆ ਦੇਣੀਅਆ ਚਾਹੀਦੀਆਂ ਸੀ ਬਾਦਲ ਸਾਹਿਬ ਨੂ ਕਦੇ ਵੀ ਹਾਰਦਾ ਨਾ ਫਰੀ ਦਾ ਖਾਣ ਲਾਤੇ ਲੋਕ

  • @KuldeepSingh-oh2mr
    @KuldeepSingh-oh2mr Місяць тому +5

    ਮੁਦੇ ਦੀ ਗੱਲ ਕੀਤੀ ਜਾਵੇ

  • @SukhwinderSingh81548
    @SukhwinderSingh81548 Місяць тому +3

    ਪੱਤਰਕਾਰ ਸਾਬ ਅਸੀਂ ਲੁੱਧਿਆਣੇ ਤੋਂ ਹਾ ਸਾਡੇ ਇਧਰ 1% ਵੀ ਵੇਕਾਸ ਨੀ ਹੋਇਆ, ਪਟਵਰਖਾਨੇ, ਪੁਲਿਸ ਚੋਂਕੀ ਰਸ਼ਵਤ ਪਹਿਲਾ ਤੋਂ ਵੀ ਜਾਦਾ ਵਧੀ ਹੈ ਸਾਡੇ ਇਧਰ ਦੇ ਚੈਨਲ ਸਾਡੀ ਅਵਾਜ ਨੀ ਬਣ ਦੇ ਕਿਰਪਾ ਕਰਕੇ ਤੁਸੀਂ ਸਾਡੀ ਸਾਰ ਲੈਣ ਆਓ,, ਸਿਮਰਨਜੋਤ ਮੱਕੜ ਜੀ ਨੂੰ ਵੀ ਕਈ ਵਾਰ ਫੋਨ ਕੀਤਾ sms ਕੀਤੇ ਪਰ ਉਹ ਭੂਤ ਹੁੰਦੇ ਹਨ ਜਾ ਨਹੀ ਆਂ ਖ਼ਬਰਾਂ ਲਾਣ ਵਿੱਚ busy ਹਨ 🙏🏻

  • @MustakKhan-up8bm
    @MustakKhan-up8bm Місяць тому +6

    ਕੰਮ ਦੀ ਗੱਲ ਵੀ ਕਰਲਾ ਕੋਈ

  • @surindersaini6797
    @surindersaini6797 Місяць тому +2

    ਮਨਿੰਦਰ ਵੀਰ ਸਲਾਮ ਹੈ ਤੁਹਾਡੀ ਦਲੇਰੀ ਨੂੰ

  • @harmitgafil158
    @harmitgafil158 Місяць тому +4

    ਕਹਿਣ ਨੂੰ ਤਾਂ ਭਗਵੰਤ ਵੀ ਇਮਾਨਦਾਰੀ ਦਾ ਢੋਲ ਕੁੱਟਦਾ

  • @user-ii5op1jx1c
    @user-ii5op1jx1c Місяць тому +2

    ਐਵੇ ਗੱਲਾਂ

  • @gurpreetsinghchahal9751
    @gurpreetsinghchahal9751 Місяць тому

    ਬਹੁਤ ਵਧੀਆ ਵਿਚਾਰਾਂ ਦਾ ਅਦਾਨ ਪ੍ਰਦਾਨ ਦੇਖ ਕੇ ਰੂਹ ਖੁਸ਼ ਹੋ ਗਈ ਗਲਤ ਫਹਿਮੀਆਂ ਦੂਰ ਕਰਵਾਉਣ ਵਾਲੇ ਬੈਠ ਕੇ ਸਿਰ ਜੋੜਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਸਲੂਟ ਹੈ ਐਸੇ ਲੋਕਾਂ ਨੂੰ ਸਲੂਟ ਹੈ ਮਨਿੰਦਰ ਵੀਰ ਤੇਰੀ ਪੱਤਰਕਾਰੀ ਨੂੰ

  • @happyrandhawa5609
    @happyrandhawa5609 Місяць тому +1

    Good ji

  • @gurindermann7228
    @gurindermann7228 Місяць тому +2

    ਯਾਰ ਅੰਨੇ ਨੂੰ ਕੋਈ ਨੀ ਪੁਸ਼ਦਾ ਨਾ ਐਨਾ ਦੇ ਹੱਥ ਕੁਸ਼ ਹੈ

  • @RIYANSEHGAL6327
    @RIYANSEHGAL6327 Місяць тому +1

    ਬਹੁਤ ਵਧੀਆ ਪੱਤਰਕਾਰੀ ਮਨਿੰਦਰ ਵੀਰ 🙏

  • @jotsidhu9297
    @jotsidhu9297 Місяць тому +1

    ਤੁਹਾਡਾ ਰਵੀਆ। ਅਮ੍ਰਿਤਪਾਲ ਪ੍ਰਤੀ ਸੋਚੋ

  • @sawaransingh1948
    @sawaransingh1948 Місяць тому +1

    ਨਿਡਰ ਸੋਚ ਨਿਰਪੱਖ ਪੱਤਰਕਾਰੀ,, ਸਲੂਟ ਮਨਿੰਦਰ ਬਾਈ

  • @yuvi8010
    @yuvi8010 Місяць тому +5

    ਵੇੜਾ ਗਰਕ ਕਰ ਤਾ ਆਪ ਆਦਮੀ ਪਾਰਟੀ ਨੇ

  • @user-hc8ke5ze1t
    @user-hc8ke5ze1t Місяць тому +4

    Maninder veer salute aa tainu dil toon , naale jass grewal nu

  • @sikandersinghbirring9517
    @sikandersinghbirring9517 Місяць тому +1

    ਗੱਲਾਂ ਵਿੱਚ ਨਹੀਂ ਇਹ ਪਾਰਟੀ ਕਿਸੇ ਨੂੰ ਆਉਣ ਦਿੰਦੀ

  • @phootphath4851
    @phootphath4851 Місяць тому +2

    ਫ਼ਸਲੀ ਮੁਆਵਜਾ ਨਾਂ ਕਿਸੇ ਨੇਂ ਦਿੱਤਾ ਤੇ ਨਾਂ ਹੀ ਦੇਣਾਂ, ਕਾਂਗਰਸ ਤੇ ਅਕਾਲੀ ਵਾਰੋ ਵਾਰੀ ਆਉਂਦੇ ਰਹੇ, ਦੋਨਾਂ ਨੇਂ ਕਦੇ ਇੱਕ ਪੈਸਾ ਵੀ ਨੀਂ ਦਿੱਤਾ ਨਾਂ ਝਾੜੂ ਵਾਲ਼ੇ ਦੇਣ, ਕਿਸੇ ਨਵੇਂ ਨੂੰ ਜਿਤਾ ਲਉ ਦਿੰਦਾ ਉਹ ਵੀ ਨੀਂ, ਲੱਕੜ ਦਾ ਮੁੰਡਾ ਸਭ ਕੋਲ਼, ਨਵਾਂ ਬਣਿਆਂ ਕਾਜੀ ਮੁਲਾ ਪਿਆਜ ਵੱਧ ਖਾਂਦਾ ਹੁੰਦੈ 🙏🙏

  • @user-ke4cy9jy4q
    @user-ke4cy9jy4q Місяць тому +5

    ਇਸ ਮਤਲਬ ਕਿਸਾਨ ਗ਼ਲਤ ਹਨ

  • @gurpreetgrewal9796
    @gurpreetgrewal9796 Місяць тому

    Salute aa veere maninder tainu ......waheguru ਲੰਬੀ ਉਮਰ ਬਖਸ਼ੇ ਤੈਨੂੰ ਚੜ੍ਹਦੀ ਕਲਾ ਚ ਰੱਖੇ

  • @manvirdhaliwal-cu3sy
    @manvirdhaliwal-cu3sy Місяць тому +4

    ਇਹਨਾ ਦੀਆ ਗੱਲਾ ਚ ਨਾ ਆਉ

  • @jashandeepsingh7527
    @jashandeepsingh7527 Місяць тому +1

    Very good bhai manider

  • @user-oq8bu3lj3c
    @user-oq8bu3lj3c Місяць тому +1

    Khudia saab tuhadian gallan bohat sahi lagdian ne waheguru ji tuhanu ehna gallan te stand lain di himmat bakshan ji

  • @LakhveerSingh-qo8ce
    @LakhveerSingh-qo8ce Місяць тому +1

    Maan. Sab

  • @RinkuSingh-zr5bk
    @RinkuSingh-zr5bk Місяць тому +1

    Lok awaz tv maninder like channel Sir ji

  • @renatusbathinda4131
    @renatusbathinda4131 Місяць тому +1

    Very good y g

  • @jsman2918
    @jsman2918 Місяць тому +9

    ਘੜਿਆਲੀ ਆਸੂਂ

  • @rashpalsinghkhakh4635
    @rashpalsinghkhakh4635 Місяць тому +8

    ਤਗੜੇ ਹੋ ਕੇ ਅਕਾਲੀ ਦਲ ਨੂੰ ਵੋਟਾਂ ਪਾ ਦੋ ਬਠਿੰਡੇ ਤੋਂ ਹਰਸਿਮਰਤ ਨੂੰ ਜਿਤਾ ਦਿਓ ਖੁੱਡੀਆਂ ਨੂੰ ਨੁਕਰੇ ਲਾ ਦੋ ਲਾ ਦੋ ਤਗੜੇ

  • @ravdeepsingh2160
    @ravdeepsingh2160 Місяць тому +3

    ਮਿੱਠੀਆਂ ਗੱਲਾਂ ਕਰਕੇ ਮੁੜ ਗਿਆ ਕੋਈ ਦਿਲ ਲਗਦਾ ਜਵਾਬ ਨਹੀਂ ਦਿੱਤਾ ਬਾਕੀ ਆਹਾ ਯੁਨੀਅਨ ਆਲੇ ਹੈਗੇ ਈ ਇਹਨਾਂ ਦੇ ਇਕੋ ਰੰਗ ਪੱਗ ਆਲੇ ਨੇ ਸਾਰਿਆ ਨੂੰ ਇਹੀ ਯੁਨੀਅਨ ਆਲਾ ਸਵਾਲ ਕਰਨ ਬੈਠ ਜਾਂਦਾ ਤੇ ਸਵਾਲ ਅਸਲੀ ਨੀ ਪੁੱਛਦਾ ਕਿ ਮੁਆਵਜ਼ਾ ਨਹੀਂ ਦਿੱਤਾ ਇਸ਼ਤਿਹਾਰ ਤੇ ਪੈਸੇ ਜ਼ਿਆਦਾ ਲਗਦੇ ਨੇਂ

  • @jagseerbhangu327
    @jagseerbhangu327 Місяць тому +2

    ਕਣਕ ਦੀ ਖਰੀਦ ਨੀਂ ਹੁੰਦੀ ਬਾਈ ਜੀ

  • @johalhundalmusicofficial
    @johalhundalmusicofficial Місяць тому +4

    ਖੁਡਿਆਂ ਨਹੀਂ ਖੁੱਡੀਆਂ ਲਿਖੋ

  • @user-gx5se9yv4e
    @user-gx5se9yv4e Місяць тому

    ਆਪ ਪਾਰਟੀ ਦੀ ਕੋਈ ਗਰੰਟੀ ਨਹੀਂ,,ਪਰ ਖੁੱਡੀਆਂ ਪਰਿਵਾਰ ਦੀ ਸੌਂਹ ਹਰ ਸ਼ਰੀਫ ਆਦਮੀ ਦੇ ਸਕਦਾ।

  • @jaspalsinghsandhu2928
    @jaspalsinghsandhu2928 Місяць тому +1

    ਭਗਵੰਤ ਮਾਨ ਇਕ ਐਕਟਰ ਸਿਰਫ ਐਕਟਿੰਗ ਕਰਕੇ ਕੁਰਸੀ ਤੇ ਬੈਠ ਗਿਆ। ਪੰਜਾਬ ਨਾਲ ਕੁਛ ਲੈਣਾ ਦੇਣਾ ਨਹੀਂ। ਜਦੋ ਕਿਸੇ ਦਾ ਮਾੜਾ ਹੋ ਜਾਵੇ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਵੱਡੀਆਂ ਵੱਡੀਆਂ ਗੱਲਾਂ ਕਰਦਾ।

  • @ManjeetSingh-tx9ok
    @ManjeetSingh-tx9ok Місяць тому +1

    Punjab da Babar Sher putt Maninder Sidhu bai honest person zindabad, salute haa tenu Sidhu bai very good reporting

  • @gurvinderbilla4961
    @gurvinderbilla4961 4 дні тому

    Maninder bai shi a ✔️👍☑️

  • @gurindermann7228
    @gurindermann7228 Місяць тому +2

    ਬੜਾ ਸਾਊ ਬਣਿਆ ਹੁਣ ਕਰਨਾ ਤੂੰ ਕੁਸ਼ ਨੀ ਨਾ ਤੇਰੇ ਹੱਥਾਂ ਵਿਚ ਕੁਸ਼

  • @beantsingh5023
    @beantsingh5023 Місяць тому

    ਬਾਈ ਬਹੁਤ ਵਧੀਆ ਜੀ ❤❤ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ 22

  • @amargurdaspuri616
    @amargurdaspuri616 Місяць тому

    Good reporting keep it up

  • @gurlabhsra1998
    @gurlabhsra1998 Місяць тому

    ਬਾਈ ਮੈ ਗੁਰਲਾਭ ਸਿੰਘ ਆ ਜਿਹੜਾ ਤੇਰੇ ਨਾਲ ਭੱਜ ਭੱਜ ਕੇ ਵੋਟਾ ਵਿੱਚ ਕੰਮ ਕੀਤਾ ਸੀ ਸਾਡੇ ਨਾਲ ਜੋ ਹੋਇਆ ਧੱਕੇ ਨਾਲ ਯੁਨੀਅਨ ਦਾ ਪਰਧਾਨ ਬਣਾਇਆ ਏਹ ਟਿਕਟ ਅਸੀ ਦਵਾਈ ਸੀ ਭੈਣ ਬਲਜਿੰਦਰ ਕੌਰ ਕਹਿਕੇ ਮੇਰੀ ਗੱਲ ਜਦੋ ਮਰਜੀ ਮੀਡੀਆ ਸਾਮਣੇ ਕਰ ਲਿਓ

  • @JagdeepSingh-qy4ex
    @JagdeepSingh-qy4ex Місяць тому

    ਮਨਿੰਦਰ ਵੀਰ ਵਧਿਆ

  • @jassigill8803
    @jassigill8803 Місяць тому +1

    ਹੁਣ ਇਹਨਾਂ ਦੀਆਂ ਗੱਲਾਂ ਚਾਹੇ ਓ ਬਾਈ ਕੋਈ ਫਾਇਦਾ ਨਹੀਂ

  • @user-jo4sj5hk5b
    @user-jo4sj5hk5b Місяць тому +1

    Khudiya Saab I appreciate your thoughts.may god bless you.

  • @sukhpreetsingh9999
    @sukhpreetsingh9999 Місяць тому

    Good bai sahi sawal aae

  • @Amritpalsingh-so2nw
    @Amritpalsingh-so2nw 9 днів тому

    Sachi bai.... Simple bande ho .........

  • @sandeepbubbi865
    @sandeepbubbi865 Місяць тому +2

    Great journalist saaab

  • @arshdeep7181
    @arshdeep7181 Місяць тому +1

    Salute a manidar veer ❤

  • @user-lp8gx1qc3k
    @user-lp8gx1qc3k Місяць тому

    ਇਹ ਤਾਂ ਬਹੁਤ ਲੋਕਤੰਤਰ ਹੈ।ਬੀਜੇਪੀ ਨੂੰ ਵੇਖਲੋ ਦੇਸ਼ ਵਿੱਚ ਕੀ ਕਰ ਰਹੀ ਹੈ।