ਜਿਹੜਾ ਇੱਕ ਵਾਰ ਔਖਾ ਸੌਖਾ ਆਹ ਪੌੜੀਆਂ ਚੜ੍ਹ ਗਿਆ ਵਾਪਸ ਛਾਲਾ ਮਾਰਦਾ ਆਊ,, ਗੋਡੇ ਢੂਈ ਆਲੇ ਨੋਟ ਕਰੋ

Поділитися
Вставка
  • Опубліковано 6 лют 2025
  • #sukhjinder_lopon

КОМЕНТАРІ • 28

  • @daljitsingh8832
    @daljitsingh8832 8 днів тому +8

    ਬਾਈ ਕੋਈ ਪ੍ਰੋਬਲਮ ਨਹੀਂ ਹੈਗੀ ਚੋਲੇ ਦੀ ਕੋਈ ਨਹੀਂ ਨੱਸਦਾ ਬਣਦੀ ਸਾਡਾ ਖਾਣ ਪੀਣ ਹ ਜਿਹੜਾ ਉਹ ਬਹੁਤ ਗੰਦਾ ਹੈ ਜਿੰਨੀ ਵੀ ਤੁਸੀਂ ਮੁੱਲ ਦੀਆਂ ਚੀਜ਼ਾਂ ਲੈ ਕੇ ਆ ਰਹੇ ਹੋ ਸਭ ਮਿਲਾਵਟਾ ਵਾਲੀਆਂ ਬਹੁਤ ਗੰਦੀਆਂ ਨੇ ਆਪਣੇ ਹੱਥ ਦੀ ਚੀਜ਼ ਬਣਾ ਕੇ ਖਾਵੋ ਤੁਹਾਨੂੰ ਅੱਧੀ ਬਿਮਾਰੀਆਂ ਖਤਮ ਹੋ ਜਾਣਗੀਆਂ ਵੈਸੇ ਤਾਂ ਸਾਰੀਆਂ ਹੋ ਜਾਣਗੀਆਂ ਥੋੜੀ ਬਹੁਤੀਆਂ ਰਹਿ ਜਾਣਗੀਆਂ ਜਿਹੜੀ ਤੁਸੀਂ ਅਜੇ ਆਦਤਾਂ ਸੁਧਾਰ ਲਵੋ ਹੋਰ ਤੇ ਉਹ ਵੀ ਖਤਮ ਹੋ ਸਕਦੀਆਂ ਨੇ ਮੈਂ ਕਦੇ ਅੰਗਰੇਜੀ ਦਵਾਈ ਨਹੀਂ ਲੈਂਦਾ ਦੇਸੀ ਦਵਾਈਆਂ ਦੇ ਨਾਲ ਹੀ ਆਪਣੇ ਘਰੇ ਆਪਣੇ ਆਪ ਨੂੰ ਸੈਟ ਰੱਖਦਾ

  • @baljitbhullar1310
    @baljitbhullar1310 9 днів тому +5

    ਇਹੋ ਜੇ ਡਾਕਟਰ ਬਹੁਤ ਥਾਂਈ ਬੈਠੇ ਹਨ ਸਾਡੇ ਵੱਲ ਲੋਕਾਂ ਨੇ ਐਲਨਾਬਾਦ ਵਾਲਾ ਮਸ਼ਹੂਰ ਕਰ ਰੱਖਿਆ

  • @ShamSham-bn5tx
    @ShamSham-bn5tx 9 днів тому +7

    ਬਾਈ ਜੀ ਮਸ਼ਹੂਰੀ ਹੀ ਹੈ ਕੁਜ ਨੀ ਹੋਣਾ

  • @SurinderKaur-ph5tj
    @SurinderKaur-ph5tj 8 днів тому +3

    ਪਟਿਆਲਾ ਪਤਾ ਕਿਹੜਾ ਹੈ

  • @bikramjitsingh7435
    @bikramjitsingh7435 7 днів тому +6

    ਡਾਕਟਰ ਚੰਗਾ ਹੁੰਦਾ ਤਾ ਤੈਨੂੰ ਵੀਹ ਹਜ਼ਾਰ ਕਿਉ ਦਿੰਦਾ 😅😅

  • @ravinderkaur3905
    @ravinderkaur3905 8 днів тому +2

    Fees kini ku lenda he ik siting da pura adress vi dsya kro

  • @Aerry77
    @Aerry77 9 днів тому +1

    ਭਾਜੀ ਫੋਨ ਭੀ ਨਹੀਂ ਚੱਕਦੇ. Na ਐਡਰੈੱਸ dasia

  • @AmarJeet-ql5zp
    @AmarJeet-ql5zp 8 днів тому +1

    Veer ji patiala panhuch k phone kar lavo thank you

  • @JagtarmaanMaan
    @JagtarmaanMaan 8 днів тому +2

    ਪੂਰਾ ਪਤਾ ਨਹੀਂ ਦੱਸਿਆ ਮੱਲੋ

  • @bihangaming2332
    @bihangaming2332 9 днів тому +1

    Y pura adras daso

  • @dilbagsinghdhaliwal3200
    @dilbagsinghdhaliwal3200 9 днів тому

    ❤❤❤❤❤

  • @harwindersinghpanch9830
    @harwindersinghpanch9830 9 днів тому +1

    Veer g address ki a

  • @saini9664
    @saini9664 9 днів тому +1

    Adress

  • @LakhwinderSingh-g7x
    @LakhwinderSingh-g7x 9 днів тому +10

    ਕਮੈਂਟਸ ਪੰਜਾਬੀ ਵਿਚ ਕਿਰਿਆ ਕਰੋ ਜੀ 🙏👍

    • @dhanoa3481
      @dhanoa3481 9 днів тому +6

      ਪੰਜਾਬੀ ਲਿਖਣੀ ਸਿਖੋ

    • @MS_855
      @MS_855 9 днів тому

      @@dhanoa3481😂

    • @sukhdevbrar965
      @sukhdevbrar965 7 днів тому +1

      ਕਿਰਿਆ ਨਹੀ ਹੁੰਦਾ ਵੀਰੇ “ਕਰਿਆ”

    • @Lifegoal000
      @Lifegoal000 5 днів тому

      ​@@sukhdevbrar965😂😂😂

    • @Lifegoal000
      @Lifegoal000 5 днів тому

      @Lakhwindersingh-g7x
      Comments ਨੀ ਹੁੰਦਾ
      ਟਿੱਪਣੀ ਹੁੰਦਾ 😂😂

  • @navjotbrar5088
    @navjotbrar5088 8 днів тому +4

    Lopo wala v paise lye koi v add kr sakda Dunia te paisa he main reh gya rab he rakha

  • @navjotbrar5088
    @navjotbrar5088 8 днів тому +1

    Gappi

  • @happysidhudhansinghkhana4533
    @happysidhudhansinghkhana4533 9 днів тому +2

    Lagda ne y

  • @fatehsidhu3872
    @fatehsidhu3872 9 днів тому +2

    Adress dso ji plz