THARKI BURHA 60 || ਠਰਕੀ ਬੁੜਾ 60 || Bakhipaad || Producerdxxx

Поділитися
Вставка
  • Опубліковано 21 гру 2024

КОМЕНТАРІ • 1,2 тис.

  • @sunnymadahar5
    @sunnymadahar5 2 роки тому +237

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @Navjotsingh_9851
    @Navjotsingh_9851 2 роки тому +28

    15:21 ਬੱਖੀ ਪਾੜ ਤੀ ਨਾ ਏਥੇ ਐਂਬੂਲੈਂਸ ਵੀ ਨੀ ਮਿਲਣੀ😂😂

  • @gurwinder9660
    @gurwinder9660 2 роки тому +29

    Producer ਅਤੇ ਸਾਰੀ ਟੀਮ ਨੂੰ ਬੇਨਤੀ ਹੈ ਕਿ ਐਪੀਸੋਡ ਦਾ ਟਾਈਮ ਵਧਾ ਦਿੱਤਾ ਜਾਵੇ ਤਾਂ ਹੀ ਸਵਾਦ ਆਵੇ ਗਾ ਸਾਰੇ SUBSCRIBE ਨੂੰ 😍

  • @sunnydhaliwal7644
    @sunnydhaliwal7644 2 роки тому +31

    ਮੇਰੇ ਵੱਲੋ ਬਹੁਤ ਜਿਆਦਾ ਪਿਆਰ ਬਾਈ
    ਤੁਹਾਡੀ ਮਿਹਨਤ ਨੂੰ ਸਲਾਮ ਆ ਯਰ
    god bless you y

  • @editz_army3699
    @editz_army3699 2 роки тому +18

    ਨਾਭੇ ਆਲੀ ਜੇਲ ਦਾ ਗੇਟ ਤਾਂ ਖੁੱਲਾ ਇ ਰਹਿੰਦਾ 😆🤣

  • @sipasidhu784
    @sipasidhu784 2 роки тому +64

    ਮੱਘਰ ਬਖੀਪਾੜ 🙏🙏🙏
    ਅਗਰ ਕਮੇਂਟ ਪੜ੍ਹਦਾ ਤਾਂ ਬੇਨਤੀ ਅਾ ਵੀਰ
    ਆਹ ਵਿਚ ਪੁਲਸ ਵਾਲੇ ਸੀਨ ਨਾ ਪਾਇਆ ਕਰ
    ਸਾਰਾ ਸਵਾਦ ਖਰਾਬ ਹੋ ਜਾਂਦਾ
    Skip ਕਰਨਾ ਪੈਂਦਾ ਇਹੀ ਸੀਨ ਕੱਲਾ

    • @sidhugangawala
      @sidhugangawala 2 роки тому +5

      Shyd Police ta end krugi story da ,,,mnu a lag reha sb fde jange fr 100 part to baad end

    • @kulwinderugrahan5553
      @kulwinderugrahan5553 2 роки тому +3

      Sahi aaa

    • @sipasidhu784
      @sipasidhu784 2 роки тому +8

      @@sidhugangawala haan ਵੀਰ ਇਹ ਵੀ ਹੋ ਸਕਦਾ ਕੇ ਪੁਲਸ ਐਂਡ ਕਰੇ
      ਪਰ ਜਦੋਂ ਪੂਰਾ ਮਜ਼ਾ ਬੰਨ੍ਹਿਆ ਹੁੰਦਾ ਵਿਚ aha seen Karke Kam khraab ho ਜਾਂਦਾ
      ਇਹ ਸੀਨ skip Karna ਪੈਂਦਾ
      ਪਰ ਯਾਰ ਮਜ਼ਾ ਖਰਾਬ ਹੋ ਜਾਂਦਾ ਵੀਡੀਉ ਦਾ

    • @HappySingh-ms7xq
      @HappySingh-ms7xq 2 роки тому +4

      ਸਹੀ ਗੱਲ ਹੈ

    • @arbhinderhanda155
      @arbhinderhanda155 2 роки тому +3

      Bilkul ji

  • @gaggandeep7381
    @gaggandeep7381 2 роки тому +1

    Gill ਤਾਂ ਪੂਰੀ ਅਜੇ ਦੇਵਗਨ ਵਾਲੀ ਫੀਲਿੰਗ ਲੈਂਦਾ 😝😝😝😝

  • @ChibbkaddJatt
    @ChibbkaddJatt 2 роки тому +16

    ਅੱਖ 👁ਦਾ ਤਜ਼ਰਬਾ ਏ ਇੱਲ 🦅ਨਾਲ ਦਾ MAGAR ਫ਼ੱਟੇ ਚ ਗੱਡੇ 🔨ਕਿੱਲ ਨਾਲ ਦਾ🏆

  • @gopientertainmentdj8285
    @gopientertainmentdj8285 2 роки тому +1

    ਇਸ ਵੀਡੀਓ ਦੇ ਵਿੱਚੋਂ ਕੋਈ ਵੀ ਪਹਿਲਾਂ ਵਾਲੀ ਗੱਲ ਬਾਤ ਨਹੀਂ ਰਹਿ ਗਈ ਹੈ

  • @gopientertainmentdj8285
    @gopientertainmentdj8285 2 роки тому +6

    ਸਾਨੂੰ ਪਹਿਲਾਂ ਵਾਲਾ ਠਰਕੀ ਹੀ ਬਾਬਾ ਚਾਹੀਦਾ ਹੈ

  • @laady4563
    @laady4563 2 роки тому +40

    ਅਮਲੀਆ ਦੀ ਕਾਮੇਡੀ ਦਿਲ ਨੂੰ ਛੂ ਲੈਂਦੀ ❣️🥰😅🌹🥀

  • @modranpigfarm9679
    @modranpigfarm9679 2 роки тому +8

    ਮੱਘਰ ਵਾਈ ਮੁਬਾਰਕਾਂ ਵਿਆਹ ਦੀਆਂ ❤️❤️❤️💝💝

  • @gurmeetvevo9408
    @gurmeetvevo9408 2 роки тому +7

    Eho jihe officer sade police department ch hone chide ne ta ❤️❤️❤️♥️♥️

  • @diljeetsingh6286
    @diljeetsingh6286 2 роки тому +15

    ਸਿਰਾ ਕਰਾਤਾ ਬਾਬਾ💥💥🔥🔥😘😘🥃🥃

  • @navjotsingh-zh4sd
    @navjotsingh-zh4sd 2 роки тому +18

    ਮੱਘਰ ਬਈ ਆ ਪੁਲੀਸ ਆਲੇ ਦਾ ਸੀਨ ਨਾ ਪਾਇਆ ਕਰੋ
    ਬਾਕੀ ਤਾ ਅੱਤ ਕਰੀ ਪਈ ਆ👍👍👍

  • @preetmangat5816
    @preetmangat5816 2 роки тому +11

    Sach-much veer ji tusi apne fans 🙏 nu bohat khush rakhde ho..god bless you veer ji

  • @takkar5911
    @takkar5911 2 роки тому +7

    15:51 vakhi 😂😂😂 Magar vakhipar love you from Punjab Pakistan 🇵🇰🇵🇰🇵🇰🇵🇰💯💯💯🔥🔥🔥

  • @Rajhari1994
    @Rajhari1994 2 роки тому +13

    ਇੱਕ ਦਿਨ ਵੀਡਿਉ ਦਾ ਟਾਈਮ ਜਿਆਦਾ ਕਰਤਾ ਸੀ 48 ਮਿੰਟਾ ਦਾ ਹੁਣ ਫੇਰ ਉਨ੍ਹਾਂ ਹੀ ਟਾਈਮ ਕਰਤਾ ਵੀਡਿਉ ਦਾ 🤔🤔

  • @sunnybhatti8516
    @sunnybhatti8516 2 роки тому +20

    ਸਵਾਦ ਆ ਗਿਆ 🤘❤

  • @DHILLON331
    @DHILLON331 2 роки тому +3

    ਖੇਤੀ ਵਰਗਾ ਕੋਈ ਧੰਦਾ ਨੀ
    ਪ੍ਰੋਡਿਊਸਰ ਵਰਗਾ ਕੋਈ ਬੰਦਾ ਨੀ

  • @manisehegal508
    @manisehegal508 2 роки тому +16

    jionda reh prodeucera😂😂
    rabb tenu hmesha khush rakhe😂😂

  • @jasssran2497
    @jasssran2497 2 роки тому +25

    1M soon 🤟🏻🤟🏻

  • @MandeepSingh-le4wb
    @MandeepSingh-le4wb 2 роки тому +170

    ਵੀਡੀਓ ਲੰਬੀ ਹੋਣੀ ਚਾਹੀਦੀ ਆ . ਨਜਾਰਾ ਫਿਰ ਆਉ

  • @prabhjotsinghsingh5853
    @prabhjotsinghsingh5853 2 роки тому +6

    ਸਿਰਾ ਲਾਤੀ ਮੱਘਰਾ 🔥🔥🔥🔥🔥🔥🔥

  • @syscojatt9941
    @syscojatt9941 2 роки тому +20

    1 Million Soon 🙏🏻
    Producer bai

  • @Sidhupbx5911
    @Sidhupbx5911 2 роки тому

    ਮੱਘਰ ਯਰ ਬੱਖੀ ਪਾੜ ਇੱਕ ਅੱਧੀ ਦੀ ਅਗਲੇ episode ch

  • @yaartandeto
    @yaartandeto 2 роки тому +6

    ਪਹਿਲੇ ਚੋਥੇ ਪੰਜਵੇਂ vlog ਵਿੱਚ ਵੱਖੀ ਪਾੜ ਦਿੰਦਾ ਸੀ ਪਰ ਜਦੋਂ ਦੀ ਸਰਵਿਸ ਹੋਈ ਹਰ vlog ਲੰਬਾ ਕਰੀ ਜਾਂਦਾ ਕੋਈ ਵੱਖੀ ਪਰਦਾ ਹੀ ਨਹੀਂ ਹੁਣ ਨਹੀਂ ਦਿਲ ਕਰਦਾ ਦੇਖਣ ਨੂੰ

    • @dilpreetsidhusingh1779
      @dilpreetsidhusingh1779 2 роки тому

      ਤੁਸੀਂ ਉਸ ਦੀ ਵੱਖੀ ਨਾ ਪੜਵਾ ਦਿਉ

  • @JaspreetSingh-wo4xr
    @JaspreetSingh-wo4xr 2 роки тому +1

    ਨੱਪੀ ਰੱਖ ਕਿੱਲੀ ਮੱਗਰ ਵੱੱਖੀਪਾਡ✌✌✌✌✌👌👌👌👌👌

  • @likharikharoud1842
    @likharikharoud1842 2 роки тому +4

    ਸਿਰਾ ਵੀਡਿਉ ਆ ਬਾਬਿਓ ❤️❤️✅👌👌

  • @buntyjagait4908
    @buntyjagait4908 2 роки тому

    ਬੇਕਾਰ ਪੁਲਸ ਵਾਲਾ ਸੀਨ ਆ ਏਹਦੇ ਚ
    ਕੋਈ ਵਧੀਆ ਐਕਟਿੰਗ ਨੀ ਓਹਨਾ ਦੀ

  • @luvsaini1384
    @luvsaini1384 2 роки тому +16

    Sare hi artist bakamal ne. Heere di wife , sukhi , chachi sare hi kaint ne. Producera 200 to jyada episode bnayi. We are with u. And you respect trans community. Its a big thing.

  • @BadassLeoShorts
    @BadassLeoShorts 2 роки тому

    ਜੇਹੜਾ ਲਾਸਟ ਤੇ patola ਆਇਆ ਏਸ ਦੀ ਐਕਟਿੰਗ ਵੀ kaint aw👍💯👌

  • @jassgill4917
    @jassgill4917 2 роки тому +5

    @:gill saab Kuwait to 🇰🇼💪💪💪👌👌👌👌🤟🤟🤟🤟🥰 ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ ਰਹੋ ਜਿੰਦਗੀ ਜਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਲੰਮੀਆਂ ਉਮਰਾਂ ਬਖਸਣ ਹਮੇਸ਼ਾ ਖੁਸ਼ ਰਹੋ 🙏 🙏 ❤️❤️🌹 🌹

  • @narindergill13
    @narindergill13 2 роки тому +2

    22:44 ala dialogue bhala e sirra lata babe 😂😂🤣🤣🤣🤣🤣

  • @rajinderrajindersinghbrar8910
    @rajinderrajindersinghbrar8910 2 роки тому +19

    ਵੱਖੀਂਆਂ ਪਾੜ ਮਹਿਕਮਾ ਜ਼ਿੰਦਾਬਾਦ 🤘🤘🤘

  • @GaganDeep-bv8lj
    @GaganDeep-bv8lj 2 роки тому

    ਯਾਰੋ ਜਾਨ ਡੋਰੀ ਨੂੰ ਵੀਡੀਓ ਵਿੱਚ ਦੁਵਾਰਾ ਲਿਓ ਵਾਪਸ 💯💯💯💯💯👌👌👌👌👌👌

  • @memeworld669
    @memeworld669 2 роки тому +13

    Love from Lynda Punjab♥️♥️

  • @MANPREETSINGH-yz8ym
    @MANPREETSINGH-yz8ym 2 роки тому +1

    ਸਿਰਾ ਜੀ ਹੈਪੀ ਬਰਥਡੇ ਹੀਰਾ ਅਮਲੀ ਜੀ 🙏

  • @payaldancer5088
    @payaldancer5088 2 роки тому +6

    Full spot from Chandigarh

  • @Preet3_3
    @Preet3_3 2 роки тому

    ਵਾਈ,,, ਬਾਕੀ ਸਿਰਾ,,, ਬਸ,, ਪੁਲਿਸ ਵਾਲਾ,, ਵਡੀਆ ਨੀ ਲੱਗਿਆ,,,, ਬਾਕੀ ਵੱਖੀਪਾੜ 👌👌👌👌 zindabaad

  • @bobbysingh8763
    @bobbysingh8763 2 роки тому +5

    End lati prodoosra ⚔️🔥🔥🔥🔥

  • @jodharandhawa9549
    @jodharandhawa9549 2 роки тому

    ਨਂਵੇ ਪੁਰਜੇ ਦਾ ਵੈਲਕਮ 😘😘❤️❤️

  • @sukhdeepsmagh8000
    @sukhdeepsmagh8000 2 роки тому +3

    ❤️❤️❤️❤️ਵੱਖੀਪਾੜ ❤️❤️❤️❤️❤️

  • @CrazyBoy-ni5jf
    @CrazyBoy-ni5jf 2 роки тому

    ਖੇਤੀ ਵਰਗਾ ਕੋਈ ਧਤਾ ਨੀ
    ਪ੍ਰੋਡਿਊਸਰ ਵਰਗਾ ਕੋਈ ਬੰਦਾ ਨੀ
    Sirra bai

  • @harwinderdult5017
    @harwinderdult5017 2 роки тому +4

    ਆਗਿਆ ਵੱਖੀਪਾੜ😁😍😍

  • @jassasekhon6360
    @jassasekhon6360 2 роки тому

    ਬਹੁਤ ਵਧੀਆ ਯਾਰਾ ਦਿਮਾਗ ਹਲਕਾ ਹੋ ਜਾਂਦਾ ਤੇਰੀ ਵੀਡਿਉ ਦੇਖਕੇ

  • @ripanbrar1332
    @ripanbrar1332 2 роки тому +2

    Gurwinder gill bala sirraa bnda yr love u ver💖

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @KABADDI_PUNJAB
    @KABADDI_PUNJAB 2 роки тому +3

    ਵੀਡਿਓ ਘਟੋ ਘੱਟ 1 ਘੰਟੇ ਦੀ ਹੋਣੀ ਚਾਹੀਦੀ ਆ ਫਰ ਸਵਾਦ ਆਊਗਾ ਏਦਾ ਤਾਂ ਸਵਾਦ ਖਰਾਬ ਕਰਨ ਵਾਲੀ ਗੱਲ ਆ ਪ੍ਰੋਡਿਊਸਰਾਂ ਧਿਆਨ ਦੇਈ ਗੱਲ ਤੇ

  • @mixing591
    @mixing591 2 роки тому +1

    Jeda bhai nwa aya oone sira acting kiti aa jeda gaala kd reha 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 carry on magraaa

  • @ManpreetSingh-ro1fq
    @ManpreetSingh-ro1fq 2 роки тому +3

    V nice producer bai from ferozpur to 🥳🥳🥳

  • @harmanpreetsingh8361
    @harmanpreetsingh8361 2 роки тому +1

    ਅਮਲੀਆਂ ਨਾਲ ਪੱਗ ਵਾਲਾ ਮੁੰਡਾ ਹੁੰਦਾ ਸੀ ਉਹ ਕਿੱਥੇ ਗਿਆ

    • @Backward_pb61
      @Backward_pb61 Місяць тому

      Oh att ਕਰਾਉਂਦਾ ਸੀ ਕੰਜ਼ਰ

  • @jashan_006_9
    @jashan_006_9 2 роки тому +3

    ਕਿਰਪਾ ਕਰਕੇ ਸਾਰੇ 5 ਦਰੱਖਤ ਲਓ ਤੇ ਆਪਣੀ ਧਰਤੀ ਮਾ ਨੂੰ ਬਚਾ ਸਕੀਏ, ਕੌਣ ਕੌਣ ਲਾਓ ਦਸੋ ਫਿਰ।

  • @DangerEditors
    @DangerEditors 2 роки тому +2

    ਮੱਘਰਾ ਅੱਜ ਚੱਕ ਦੇ ਫੱਟੇ ਇੱਕ ਅੱਧੀ ਦੇ ਦੇਖੀ ਜਾਊ ਫੇਰ ..😂😂

  • @harmandeepsingh8164
    @harmandeepsingh8164 2 роки тому +3

    ਖਾਣਦਾਨੀ ਕੁੜਤਾ ਪਜਾਮਾ ਆ😂😂😂

  • @arshubrarz241
    @arshubrarz241 2 роки тому +1

    1million hon wala oss dian dxx team nu advance ch mubarka♥️♥️♥️

  • @anmolmehtamehta1572
    @anmolmehtamehta1572 2 роки тому +4

    Soon 1 million

  • @gurpreetpreet1487
    @gurpreetpreet1487 2 роки тому

    ਮੱਗਰਾ ਘਰੈ ਚੱਲੀਏ ਪਰੋਗਰਾਮ ਤਾ ਘਰੇ ਹੀ ਸੀ🤣🤣🤣🤣🤣

  • @Varindersingh-vv7pc
    @Varindersingh-vv7pc 2 роки тому +3

    Love from Hoshiarpur❤🎉

  • @krlyrics6142
    @krlyrics6142 2 роки тому

    ਖਾਨਦਾਨੀ ਕੁੜਤਾ ਪਜਾਮਾ 😁😁🤣🤣

  • @alipuriaarmy3499
    @alipuriaarmy3499 2 роки тому +3

    Sirra producer my jnn😘😘😘❤

  • @kuldeeppatto1865
    @kuldeeppatto1865 2 роки тому

    ਅੱਤ ਵੀਡੀਓ ਆ ਮੱਘਰ ਵੱਖੀਪਾੜ

  • @gillsaab9682
    @gillsaab9682 2 роки тому +2

    sirra y jnn love you aa tenu jatta 😍😍😍

  • @AkashdeepSingh-og5nq
    @AkashdeepSingh-og5nq 2 роки тому +4

    Baba maghr singh bakhipaad ,❤️❤️

  • @sukhvindrsingh9951
    @sukhvindrsingh9951 2 роки тому +1

    Sada prouder Bai zindabad from uttarakhand sukh vinder

  • @harpreetsidhu2256
    @harpreetsidhu2256 2 роки тому +3

    God bless u all team

  • @babbujassar800
    @babbujassar800 2 роки тому +1

    ਸੋ ਕਿਆ ਬਾਤ ਹੈ 🌋🪓❣️

  • @Thealtafmalik_
    @Thealtafmalik_ 2 роки тому +3

    Very Very nice 👌👌

  • @prabhkaur5457
    @prabhkaur5457 2 роки тому

    Sharaabi digge pye😂😂😂😂🤭😂🤭😜🙈 sare sirraaa lata

  • @Jaspreetsingh-ns8jm
    @Jaspreetsingh-ns8jm 2 роки тому +2

    End galbat ❣️

  • @gurijatt5464
    @gurijatt5464 2 роки тому

    ਮੱਘਰ ਵਖੀਪਾੜ ਬਾਈ ਸਿਰਾਂ video ਆ ਬੱਸ ਇੱਕ ਬੇਨਤੀ ਆ ਵੀਰ ਜੇ ਤੂੰ ਕਮੇਟ ਪੜ੍ਹਦਾਂ ਯਾ ਤਾਂ ਪੁਲਿਸ ਵਾਲੇ ਸਿੱਨ ਨਾਂ ਪਾਏਆ ਕਰ ਸਾਰਾ ਸੁਆਦ ਖਰਾਬ ਹੋ ਜਾਂਦਾ.........

  • @mani7022
    @mani7022 2 роки тому +4

    Jai Santa di

  • @SatnamSingh-sk1tm
    @SatnamSingh-sk1tm 2 роки тому +2

    Very very very very nice bai ji

  • @harrydhaliwal4997
    @harrydhaliwal4997 2 роки тому

    ਸਿਰਾ ਕਰਾਤਾ ਪ੍ਰੋਡਿਊਸਰ ਨੇ। Good work

  • @prabhcheema4363
    @prabhcheema4363 2 роки тому +3

    Asi te har episode ch dekh de rehnde a ke Asi episode ch bakki padhuu soni di bna de koi episode jish ch soni di bakki fath gyi hove

  • @iqbaltilokewala9438
    @iqbaltilokewala9438 2 роки тому

    ਚੋਰਾਂ ਦਾ ਪੂਰਾ ਗਰੁੱਪ ਬਣਿਆ ਹੋਇਆ WhatsApp ਤੇ 😂😂

  • @YuvrajSingh-qk8yx
    @YuvrajSingh-qk8yx 2 роки тому +3

    Sirra producera ❤️‍🔥

  • @preetsingh-ou2zm
    @preetsingh-ou2zm 2 роки тому

    i love you pro ਮੱਗਰ ਵੱਖੀਪਾੜ 🙏🙏🙏🙏🙏🙏🙏🙏🙏🙏🙏🙏🙏🙏🙏🙏🍗🍗🍗🍗🍗🍗🍗🍗🍗🍗🍗🍗🍗🍺🍺🍺🍺🍺🍺🍺🍺🍺🍺🍺🍺🍺🍺🍺🙏😆😆😆🙏

  • @fatehfateh2872
    @fatehfateh2872 2 роки тому +3

    Love u bro❤️❤️

  • @gursewaksekhon99
    @gursewaksekhon99 2 роки тому +1

    Chaki rakho kam nu carry on gbu all team

  • @amandeepSingh-iz6jx
    @amandeepSingh-iz6jx 2 роки тому +6

    🔥🔥💫💥

  • @kuldipgill3194
    @kuldipgill3194 2 роки тому +2

    ਮੱਘਰ ਹੁਣ ਤਾਂ ਪੜਵਾ ਦੇ ਵੱਖੀ 😂😂 ਨਵੇਂ ਮੁੰਡੇ ਤੋ 😂

  • @parwindersinghjattu4555
    @parwindersinghjattu4555 2 роки тому +3

    🔥🔥🔥❤️❤️❤️

  • @tarsamkarwal1412
    @tarsamkarwal1412 2 роки тому

    ਬਾਈ ਵੀਡੀਓ ਤਾਂ ਸਿਰਾ ਹੁੰਦੀ ਏ ਪਰ ਰਾਤ ਦੇ ਸੀਨਾ ਦੀ ਕਲੀਅਰਟੀ ਘੱਟ ਹੁੰਦੀ ਏ ਕੈਮਰਾ ਕੈਮਰਾ ਬਦਲ ਲੋ

  • @JagjeetSingh-em5yz
    @JagjeetSingh-em5yz 2 роки тому +5

    🔥🔥😍😍

  • @kharoud1895
    @kharoud1895 2 роки тому

    16.00 toh sira👌🏼👌🏼

  • @Navjot-zr5pr
    @Navjot-zr5pr 2 роки тому +6

    🔥🔥🔥🌪️🌪️🌪️🌪️

  • @sawaransingh1948
    @sawaransingh1948 2 роки тому +1

    ਕਿਰਪਾ ਕਰਕੇ ਸਾਰੇ ਦਰਖੱਤ ਲਾਉ ਵੱਧ ਤੋਂ ਵੱਧ ਅਤੇ ਪਾਣੀ ਬਚਾਓ, ਪਾਣੀ ਹੀ ਜੀਵਨ ਹੈ,,

  • @akashsohal2421
    @akashsohal2421 2 роки тому +3

    😍😍😍👌👌👌

  • @silandersingh4157
    @silandersingh4157 2 роки тому +1

    Sirra end agg att top koka

  • @meharbanratol5802
    @meharbanratol5802 2 роки тому +5

    🔥🔥🔥✨

  • @navbrarchannel4454
    @navbrarchannel4454 2 роки тому

    ਵੀਡਿਓ ਬਹੁਤ ਸੋਹਣੀ ਆ ਜੀ ਲੰਬੀ ਵੀਡਿਓ ਬਣਾਇਆ ਕਰੋ ਜੀ

  • @chahatmaan982
    @chahatmaan982 2 роки тому +1

    Jindabad bakhipad ❣️❣️❣️

  • @parminderkaur9774
    @parminderkaur9774 2 роки тому +1

    Very nic videos
    Rabb chardikala ch rakhe tuhanu saraian nu

  • @sukhisran3628
    @sukhisran3628 2 роки тому

    Perducer ਜੀ ਇੱਕ ਬੇਨਤੀ ਹੈ ਕਿ ਐਪੀਸੋਡ ਦਾ ਟਾਈਮ ਵਧਾ ਦਿੱਤਾ ਜਾਵੇ

  • @Sekhupuria__009
    @Sekhupuria__009 2 роки тому +1

    Producer dxx warga bnda puri dunia te ni

  • @sukhjinderdhillon2589
    @sukhjinderdhillon2589 2 роки тому +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @jodharandhawa9549
    @jodharandhawa9549 2 роки тому

    ਬਾਕੀ ਸਾਰੇ ਅੱਤ ਆ ਜੱਟਾ 😂😂

  • @sukhveersingh3155
    @sukhveersingh3155 2 роки тому +1

    🌹❣️❣️🌹❣️Producer sirra 👌👌👌👌👍

  • @kuldeepsinghsahota3999
    @kuldeepsinghsahota3999 2 роки тому

    ਨਾਭੇ ਆਲੀ ਜੇਲ੍ਹ 😁😉