Lakha Sidhana ਨੇ ਝੋਟੇ ਦੀ ਸਪੋਟ ਚ ਕਰਤਾ ਖੁੱਲ੍ਹਾ ਚੈਲੰਜ। ਮੈਨੂੰ ਸੰਭਾਓ ਜ਼ਿਲ੍ਹਾ ਫਿਰ ਤੁਸੀਂ ਨਸ਼ਾ ਲੱਭਕੇ ਦਿਖਾਇਓ

Поділитися
Вставка

КОМЕНТАРІ •

  • @PANDHER309
    @PANDHER309 Рік тому +38

    ਲੱਖਾਂ ਸਿਧਾਣਾ ਬਾਈ ਜੀ ਜਿੰਦਾਬਾਦ 🙏🙏🙏❤️❤️❤️

  • @dhillonpreet4876
    @dhillonpreet4876 Рік тому +36

    ਕਿੱਕਲੀ ਕਲੀਰ ਦੀ!!
    ਪੀਲੀ ਪੱਗ ਭਗਵੰਤ ਵੀਰ ਦੀ!!
    ਹੁਣ ਚਿੱਟਾ ਅਸੀਂ ਵਕਾਈ ਦਾ!!
    ਜੇ ਰੋਕੂ ਉਹਨੂੰ ਪੁਲਿਸ ਨੂੰ ਫੜਾਈ ਦਾ!!
    ਭੇਡਾਂ ਨੂੰ ਆ ਕੌੜਾ ਲੱਗਣਾ ਪਰ ਸੱਚ ਆ 🙏

  • @SanamTeriKasam8272
    @SanamTeriKasam8272 Рік тому +19

    ਬੰਦਾ ਸੱਚਾ ਤੂੰ ਯਰ ਲੋਕ ਧੋਖਾ ਦੇਗੇ ਵੋਟਾਂ ਵੇਲੇ ਚੱਲ ਕੋਈ ਨੀ ਵੱਜ ਲੈਣਦੇ ਸ਼ਿੱਤਰ ਇਹਨਾ ਨੂ ਨਾ ਬੋਲ ਏਨਾ ਸੱਚ ਲੱਖੇ ਵੀਰ 🙏🙏

  • @AvtarSingh-pw7fv
    @AvtarSingh-pw7fv Рік тому +17

    ਲੱਖਾ ਬਾਈ ਜਿੰਦਾਬਾਦ ਝੋਟਾ ਬਾਈ ਜਿੰਦਾਬਾਦ

  • @sehajpreetsinghbadesha2291
    @sehajpreetsinghbadesha2291 Рік тому +14

    ਵਾਹਿਗੁਰੂ ਭਲੀ ਕਰੇ ਲੱਖ ਵੀਰ ਹੱ ਲ ਤੇ ਮਾਈ ਵਾਰੇ ਅੰਨੇ ਭਗਤਾਂਨੂੰ ਚਾਨਣਾਂ ਪਾਦਿਉ

  • @GurwinderSingh-ts1bk
    @GurwinderSingh-ts1bk Рік тому +29

    ਪੰਜਾਬ ਦੀ ਬੁਲੰਦ ਆਵਾਜ਼ ਲੱਖਾ ਸਿਧਾਣਾ।

  • @mandeepgill5876
    @mandeepgill5876 Рік тому +10

    ਲੋਕਾਂ ਸਮਝਨਹੀ ਅਸੀਂ ਬਦਲ ਕਿਉਂ ਕੀਤਾ ਪਹਿਲਾ ਵਾਲੇ ਕੁਝ ਨਹੀਂ ਕੀਤਾ ਲੋਕ ਅੱਕੇ ਪਏ ਸੀ ਪਰ ਹੁਣ ਸਰਕਾਰ ਤੇ ਪੁਲਿਸ ਜਿਹੜੇ ਲੋਕ ਚੰਗੇ ਕੰਮ ਕਰ ਰਹੇ ਹਨ ਪਰ ਪੁਲਿਸ ਵਾਲੇ ਕਿਵੇਂ ਤੰਗ ਕਰ ਰਹੇ ਹਨ ਵੱਧ ਤੋਂ ਵੱਧ ਇੱਕਠੇ ਹੋਵੋ ਚੰਗੇ ਕੰਮ ਵਾਲਿਆਂ ਦਾ ਸਾਥ ਦੇਈਏ

  • @gurveerdhaliwal164
    @gurveerdhaliwal164 Рік тому +21

    ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਹੀਓਂ ਸ਼ਰੇਆਮ ਵਿਕਦਾ, ਭਗਵੰਤ ਮਾਨ ਮੁਰਦਾਬਾਦ

  • @tarsem7935
    @tarsem7935 Рік тому +1

    ਬਾਈ ਲੱਖਾ ਸਿਧਾਣਾ ਵੀ ਝੋਟਾ ਬੰਦਾ
    ਪੰਜਾਬੀ ਉ ਲੱਖੇ ਵੀ ਸਾਪੋਟ ਕਰੋ ਜਾਰ

  • @sahildhiman3938
    @sahildhiman3938 Рік тому +7

    ਚੰਗੇ ਵਿਚਾਰ ਨੇ ਤੁਹਾਡੇ ਬਾਈ ਜੀ।

  • @varindersohivarindersohi4342
    @varindersohivarindersohi4342 Рік тому +8

    ਲੱਖਾ ਸਿਧਾਣਾ ਵੀਰ ਜਿੰਦਾਬਾਦ ਭਗਵੰਤ ਮਾਨ ਮੁਰਦਾਬਾਦ

  • @parwindersingh8057
    @parwindersingh8057 Рік тому +32

    ਭਗਤ ਤਾ ਭਗਤ ਨੇ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗਰਕ ਕਰ ਦੇਣਾ ਮੁਰਦਾ ਬਾਦ 💪💪💪💪👍👍👍🙏🙏

    • @PANDHER309
      @PANDHER309 Рік тому +4

      ਬਿਲਕੁਲ ਸਹੀ ਕਿਹਾ ਵੀਰ ਮੇਰਿਆ 🙏🙏🙏

  • @charanjeetsingh7782
    @charanjeetsingh7782 Рік тому +22

    ਲੱਖਾਂ ਜੀ 18000 ਕਿਊਸਕ ਪਾਣੀ ਨਾਲ ਨਹਿਰਾਂ ਫੁੱਲ ਹੁੰਦੀਆਂ ਹਨ ਨਹਿਰਾਂ ਤਾਂ ਖਾਲੀ ਪਈਆਂ ਹਨ ਮਾਨ ਝੂਠ ਬੋਲ ਰਿਹਾ ਇਸ ਨੂੰ ਪਤਾ ਹੀ ਨਹੀਂ ਪੰਜਾਬ ਵਿੱਚ ਕਿ ਹੋ ਰਿਹਾ ਅਸੀਂ ਨਹਿਰਾਂ ਕੋਲ ਰਹਿੰਦੇਂ ਹਾਂ

  • @BaljitSingh-bj4vm
    @BaljitSingh-bj4vm Рік тому +3

    ਸਰਕਾਰ ਤੋਂ ਪੁਲਿਸ। ਨਸ਼ਾ ਵਿਕਾ ਰਹੀਆਂ ਹਨ

  • @MajhEAALE147
    @MajhEAALE147 Рік тому +7

    ਲ਼ੱਖਾ ਸਿਧਾਣਾਂ ਜ਼ਿੰਦਾਬਾਦ

  • @ਗੁਰਪ੍ਰੀਤਸਿੰਘ-ਚ5ਧ

    ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏🙏🙏

  • @KashmirSingh-tz5bv
    @KashmirSingh-tz5bv Рік тому +1

    ਬਹੁਤ ਵਧੀਆ ਵੀਰ ਜੀ ਜਿਹਡ਼ਈ ਲਿਸਟ ਝੋਟੇ ਬਣਾ ਕੇ ਦਿੱਤੀ ਆ ਓਸ ਵਿੱਚ ਏਸ ਪੁਲਿਸੲਏ ਦਾ ਨਾਮ ਹਵੇਗਾ ਜੀ

  • @harry-n2n5r
    @harry-n2n5r Рік тому +5

    ਸਹੀ ਗੱਲ ਵੀਰ ਇਹ ਸਰਕਾਰ ਹੀ ਬਿਕਾ ਰਹੀ ਹੈ ਨਸਾ

  • @kabaddi-kt1if
    @kabaddi-kt1if Рік тому +2

    ਪੰਜਾਬੀ ਓ ਸਾਥ ਦਿਓ ਝੋਟੇ ਵੀਰ ਦਾ ਸਰਕਾਰਾਂ ਨੇ ਕੁਜ ਨੀ ਕਰਨਾ ਬਿਨਾ ਡਾਰਾਮੇ ਤੋ ਨਾ ਕੁਜ ਪ੍ਰਸਾਸੁਣ ਨੇ ਕਰਨਾ ਬਚਾ ਲੋ ਜਵਾਨੀ ਪੰਜਾਬ ਦੀ ਭੇ ਡਾ ਅਗੇ ਵੀ ਬੇਨਤੀ ਆ ਅੱਖਾਂ ਖੋਲਣ

  • @Punjabisurma
    @Punjabisurma Рік тому +1

    ਪਹਿਲਾਂ ਬਾਈ ਲੱਖਾ ਸਿੰਘ ਸਿਧਾਣਾ ਬਾਈ ਜੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਸੀ

  • @BaljitSingh-bj4vm
    @BaljitSingh-bj4vm Рік тому +5

    ਵਡੀ ਬਦਕਿਸਮਤੀ ਹੈ ਪੰਜਾਬ ਦੀਆਂ। ਸਦੇਟ ਦਾ ਮੁਖ ਮੰਤਰੀ ਸ਼ਰਾਬੀ ਬੇਸ਼ਰਮ ਬੇਈਮਾਨ। ਦਲਾਹੋਵੇ

  • @Gursimrnn
    @Gursimrnn Рік тому +8

    ਡਟੇ ਰਹੋ 🙏

  • @jagwindersingh7898
    @jagwindersingh7898 Рік тому +6

    ਭਗਵੰਤ ਮਾਨ ਨੂੰ ਨਸ਼ੇ ਦੇ ਸੌਦਾਗਰਾਂ ਨੂੰ ਫੜਕੇ ਅੰਦਰ ਕਰਨਾ ਚਾਹੀਦਾ।

  • @hardipsingh4738
    @hardipsingh4738 Рік тому +3

    Punjabian da eka jinabad lakha veer good stand with sach di lrai

  • @rakeshmp7174
    @rakeshmp7174 Рік тому +3

    Lakha 22 Zindabad

  • @jaipreetkaur5045
    @jaipreetkaur5045 Рік тому +4

    Good veer ji

  • @inderjeetkau-zi7fh
    @inderjeetkau-zi7fh Рік тому +4

    Very good job

  • @harpalkaur7194
    @harpalkaur7194 Рік тому +2

    Punjab da babar sher putt lakha sidhana bai zindabad reporter veer ji thanks

  • @prabhjotkhalsa5318
    @prabhjotkhalsa5318 Рік тому +1

    ਸੱਚੀਆਂ ਗੱਲਾਂ ਭਰਾ ਲੱਖੇ ਤੇਰੀਆਂ ਬਿਲਕੁੱਲ

  • @dineshathwal3365
    @dineshathwal3365 Рік тому +1

    Lakha Cm hona chahida panjab da

  • @gurveerdhaliwal164
    @gurveerdhaliwal164 Рік тому +5

    ਰੱਬ ਕਰਕੇ ਭਗਵੰਤ ਮਾਨ ਦਾ ਪਰਿਵਾਰ ਨਸ਼ੇ ਤੇ ਲੱਗੇ

    • @Kawaljitkawal8085
      @Kawaljitkawal8085 Рік тому +1

      ਪਰਿਵਾਰ ਚ ਇਹਦਾ ਹੈ ਹੀਂ ਕੋਈ ਨਹੀਂ ਜਿਹੜਾ ਨਸ਼ੇ ਤੇ ਲਗੇਗਾ

    • @gurveerdhaliwal164
      @gurveerdhaliwal164 Рік тому +1

      @@Kawaljitkawal8085 ਏਹਦੀ ਘਰਵਾਲੀ ਤਾਂ ਹੈ

    • @Kawaljitkawal8085
      @Kawaljitkawal8085 Рік тому +1

      @@gurveerdhaliwal164 ਉ ਤਾ ਹੇਗੀ ਆ

  • @BaljitSingh-bj4vm
    @BaljitSingh-bj4vm Рік тому +2

    ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਐਸ ਐਸ ਪੀ ਬਠਿੰਡਾ ਨਾਨਕ ਚੰਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @MajorSingh-r2f
    @MajorSingh-r2f Рік тому +2

    Bilkul theak lakha veer

  • @manjeetkaur51
    @manjeetkaur51 Рік тому +1

    Tuhada bhut vdia oprala veer g.God bless you all the parwinder team .nsha bnd hona chahida👌👌

  • @JaspreetSingh-js1xn
    @JaspreetSingh-js1xn Рік тому

    Wah ji wah
    Reporter sahib

  • @sandhuprabh553
    @sandhuprabh553 Рік тому +1

    ਸਰਕਾਰਾਂ ਨੂੰ ਲੱਗਦਾ ਕਿ ਉਨਾਂ ਦਾ ਕੋਈ ਕੀ ਵਿਗਾੜ ਲਊ ਸ਼ਾਇਦ ਉਹ ਇਹ ਗੱਲ ਸਮਝ ਨਹੀਂ ਰਹੇ ਕਿ ਜਿੰਨੀ ਤੁਹਾਡੀ ਪੁਲਿਸ ਜਾਂ ਆਰਮੀ ਵਾਲਿਆਂ ਦੀ ਕੁੱਲ ਗਿਣਤੀ ਐ ਹੋਰ ੨ ਸਾਲਾਂ ਤੱਕ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਜਾਣੀ। ਹਿਸਾਬ ਲਾਉ ਕਿ ਜਿਸ ਪਰਿਵਾਰ ਜਿਸ ਵਿੱਚ ਕੁੱਲ ੪ ਜੀ ਨੇ ਉਨਾਂ ਵਿੱਚ ਕੋਈ ਇੱਕ ਜੀ ਜਾਂਦਾ ਤਾਂ ਉਹ ੩ ਜੀਆਂ ਦੀ ਦੁਸਮਣੀ ਸਿੱਧੀ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਵੇਚਣ ਵਾਲਿਆਂ ਦੀ ਮੱਦਦ ਕਰਨ ਵਾਲਿਆਂ ਲੀਡਰਾਂ, ਅਫਸਰਾਂ ਨਾਲ ਪੈਣੀ।ਬਾਕੀ ਸਭ ਸਿਆਣੇ ਜਿਸ ਦਿਨ ਇਹ ਗਿਣਤੀ ਵਾਲੇ ਲੋਕ ਉੱਠ ਪਏ ਤਾਂ ਕੀ ਸਰਕਾਰਾਂ,ਕੀ ਫੌਜਾਂ ਤੇ ਸਭ ਤੋਂ ਬੁਰੀ ਦੁਰਦਸ਼ਾ ਹੋਣੀ ਪੁਲਿਸ ਮਹਿਕਮੇ ਦੀ ਬਹੁਤ ਹੀ ਬੁਰੀ।ਇੰਤਜ਼ਾਰ ਬਹੁਤ ਨਹੀਂ ਬਸ ਖਿਲਾਰੇ ਪੈਂਦੇ ਦੇਖਿਉ ਵੱਡੇ ਬਦਮਾਸ਼ਾਂ ਦੇ

  • @SukhwinderSingh-pb4hd
    @SukhwinderSingh-pb4hd Рік тому

    Lakkha brother good job 👍

  • @jaswinderlaibaithi3596
    @jaswinderlaibaithi3596 Рік тому +6

    Waheguru ji mehar krn

  • @palwinderkaur9842
    @palwinderkaur9842 Рік тому +1

    Waheguru ji mehar bharya hath rakhan Jo noujwan Punjab de hakan di gal karde a 🙏🙏

  • @preetkaurmanpreetkaur7503
    @preetkaurmanpreetkaur7503 Рік тому

    ਲੱਖਾ ਬਾਈ ਜਿੰਦਾਬਾਦ

  • @dilveersingh2547
    @dilveersingh2547 Рік тому +20

    ਭਗਵੰਤ ਮਾਨ ਸਿਰੇ ਦਾ ਡਰਾਮੇ ਵਾਜ ਮੰਤਰੀ ਆ ਸਾਰੇ ਮੰਤਰੀਆਂ ਦਾ ਗੁਰੂ ਆ ਹੱਥ ਬਣਾ ਦਿੱਤੇ ਲੋਕਾਂ ਤੋਂ

  • @fatehsingh-m8p
    @fatehsingh-m8p Рік тому

    ਲੱਖਾ ਸਿਧਾਣਾ ਸਹੀ ਕਿਹਾ

  • @SeeraSingh-wq5mg
    @SeeraSingh-wq5mg Рік тому

    ਲੱਖਾਂ ਬਾਈ ਜ਼ਿੰਦਾਬਾਦ

  • @opgurasingh915
    @opgurasingh915 Рік тому +4

    ਇਸ ਝਾੜੂ ਨੂੰ ਲੰਮਾਂ ਪਾਦਿਓ ਜੇਕਰ ਪੰਜਾਬ ਨੂੰ ਬਚਾਉਣ ਹੈ ਤਾਂ ਇਸ ਝਾੜੂ ਸਰਕਾਰ ਨੇ ਝੂਠ ਗੱਪਾ ਅਐਲਾਨ ਹੀ ਅਐਲਾਨ ਟਿਚਰਾ ਮਖੋਲ ਨਾਟਕ ਚੂਟਕਲੇ ਡਰਾਮੇ ਕਹਾਣੀਆਂ ਮਾੜੇ ਭੈੜੇ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਹੀਂ ਕੀਤਾ ਹੈ ਕਿਉਂਕਿ ਹੋਰ ਕੰਮ ਲਈ ਸਮਾਂ ਨਹੀਂ ਮਿਲਿਆ ਤਾਂ ਕੰਮ ਕਦੋਂ ਕਰਨੇ ਹਨ ਇਸ ਕਰਕੇ ਇਹ ਸਰਕਾਰ ਖ਼ਤਮ ਹੋ ਗਈ ਹੈ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਹੈ ਬਦਲਾਅ ਦਾ ਕਿਲਾ ਧੌਣ ਵਿੱਚ ਫ਼ਸਿਆ ਹੋਇਆ ਸੀ ਨਿਕਲ਼ ਗਿਆ ਹੈ ਭੰਗਵੰਤ ਮਾਨ ਜੀ ਹੋਰ ਕਿਨਾਂ ਕੂ ਝੂਠ ਬੋਲਣਾ ਹੈ ਹੁਣ ਮੂਰਗੀ ਫਾਰਮ ਖੋਲਣੇ ਚਾਹੀਦੈ ਹਨ ਕਿਉਂਕਿ ਦੂਜਿਆਂ ਨੂੰ ਟਿਚਰਾ ਮਖੋਲ ਕਰਨੇ ਬੰਦ ਕਰੋ ਜਾ ਸਕਿਓਰਟੀਆ ਵਾਪਸ ਕੀਤੀਆਂ ਜਾਣ ਇਸ ਕਰਕੇ ਲੋਕਾਂ ਨੇ ਕੁਰਸੀਆਂ ਖੋਹ ਲੈਣੀਆਂ ਹਨ ਹਿਮਾਚਲ ਵਾਲਾਂ ਹਾਲ ਹੋਵੇਗਾ

  • @balraajsingh712
    @balraajsingh712 Рік тому

    ਲਖੇ ❤❤❤❤

  • @kawal2748
    @kawal2748 Рік тому

    Waheguru ji 🙏🙏🙏🙏🙏

  • @mangatsingh9454
    @mangatsingh9454 Рік тому

    1oo right bro

  • @JASSISINGH-hg4in
    @JASSISINGH-hg4in Рік тому

    Sahi gall hai 22 ji

  • @sidhusardar3374
    @sidhusardar3374 Рік тому

    Good Bai 👍

  • @jobanpreetsingh4758
    @jobanpreetsingh4758 Рік тому +1

    ਪਜਾਬ ਸਰਕਾਰ ਤੇ ਪਰਛਾਸਨ ਨਹੀਂ ਚਾਹੁੰਦੇ ਨਛਾ ਬੰਦ ਹੋਵੇ ਜਿਨਾ ਚਿਰ ਇਹਨਾਂ ਦੇ ਆਪਣੇ ਬਚੇ ਨਛੇ ਤੇ ਨਹੀ ਲਗਦੇ ਉਨਾਂ ਚਿਰ ਇਹ ਲੋਕਾਂ ਦਾ ਦੁਖ ਨਹੀ ਸਮਜਣਗੇ ਇਹਨਾਂ ਦੀ ਪੈਸਾ ਇਕਠਾ ਕਰਨ ਦੀ ਦੌੜ ਲਗੀ ਹੋਈ ਹੈ

  • @surindernijjar7024
    @surindernijjar7024 Рік тому

    Love lakha and team ❤

  • @sukhdevbhinder1076
    @sukhdevbhinder1076 Рік тому

    Lakha sidhana jindabad

  • @gurindersohi6314
    @gurindersohi6314 Рік тому

    Lakha Sidhana y zimdabaad

  • @sukhraj6761
    @sukhraj6761 Рік тому

    Good 👍 Bhai ji Bathinda vich buhat aa ji 🙏

  • @oparora2991
    @oparora2991 Рік тому

    Waheguru ji satnam waheguru ji mehar karo ji

  • @Hajoor_11
    @Hajoor_11 Рік тому

    Lakha❤

  • @NarinderSingh-me3lg
    @NarinderSingh-me3lg Рік тому +1

    ਪਹਿਲਾਂ ਦੇ ਸਮਿਆਂ ਵਿੱਚ ਅਜਿਹੇ ਦੁਸਟਾਂ ਨੂੰ ਅੱਧਾ ਧਰਤੀ ਵਿੱਚ ਦੱਬਕੇ ਉੱਪਰ ਦਹੀਂ ਪਾਕੇ ਕੁੱਤਿਆਂ ਤੋਂ ਪੜਵਾਇਆ ਜਾਂਦਾ ਸੀ ਜਾਂ ਲੋਕਾਂ ਸਾਹਮਣੇ ਸੂਲੀ ਤੇ ਟੰਗਿਆ ਜਾਂਦਾ ਸੀ ਤਾਂ ਜ਼ੋ ਲੋਕਾਂ ਦਾ ਨਿਆਂ ਵਿੱਚ ਵਿਸ਼ਵਾਸ ਬਣਿਆ ਰਹੇ ਏਥੇ ਤਾਂ ਸਿਰਫ ਛਿੱਤਰ ਹੀ ਗਲ ਚ ਪਾਏ ਨੇ ਇਹਨਾਂ ਨਸ਼ੇ ਦੇ ਕਾਰੋਬਾਰੀਆਂ ਨੇ ਪਤਾ ਨਹੀਂ ਕਿੰਨੇ ਸਿਵਿਆਂ ਚ ਖਪਾ ਦਿੱਤੇ ਹੋਣਗੇ ਤੇ ਕਿੰਨਿਆਂ ਦੇ ਘਰੇ ਕਲੇਸ਼ ਪਵਾਕੇ ਰੱਖਿਆ ਹੋਵੇਗਾ , ਇਹੋ ਜਿਹਿਆਂ ਦੀ ਕੋਈ ਮਾਣਹਾਨੀ ਨਹੀਂ ਹੋ ਸਕਦੀ ਇਹ ਜਿਹਿਆਂ ਦਾ ਸਿਰਫ ਸਿਰ ਕਲਮ ਹੋਣਾ ਚਾਹੀਦਾ ਤਾਂ ਜ਼ੋ ਕਾਨੂੰਨ ਵਿੱਚ ਵਿਸ਼ਵਾਸ ਬਣਿਆ ਰਹੇ ਨਾ ਕਿ ਜੇਲ ਕਿਉਂਕਿ ਜੇਲ ਵਿਚ ਵੀ ਇਹ ਨਸ਼ਾ ਹੀ ਸਪਲਾਈ ਕਰਨਗੇ

  • @jajjsingh3018
    @jajjsingh3018 Рік тому

    Good job lakha bhai👍👍🙏🙏🙏

  • @HarjotGrewal-e3u
    @HarjotGrewal-e3u Рік тому +1

    👍

  • @sukhwindersingh6460
    @sukhwindersingh6460 Рік тому

    Bilkul right hai ji

  • @AmanDeep-kf4jd
    @AmanDeep-kf4jd Рік тому

    God bless you veere ❤❤❤❤

  • @namdevbrar3711
    @namdevbrar3711 Рік тому +1

    Good job

  • @gurjeetminhas5758
    @gurjeetminhas5758 Рік тому

    👌🙏🙏

  • @akashsidhu289
    @akashsidhu289 Рік тому

    ਲੱਖਾ ਵੀਰ 💯💯👌👌👍👍ਵਧੀਆ ਬੱਦਾ ਐ

  • @narindersingh-wx4su
    @narindersingh-wx4su Рік тому +2

    Extremely shameful for App Govt & Punjab Police

  • @lavkushsardarji6481
    @lavkushsardarji6481 Рік тому

    Iakea.baie.jeadibadie.👍👍👍👍🙌🙌🙌🙌🙏🏼🙏🏼🙏🏼🙏🏼

  • @GURDEEPDNL
    @GURDEEPDNL Рік тому +1

    Good luck y

  • @jassaman8951
    @jassaman8951 Рік тому

    ਗੈਰੀ ਸੰਧੂ ਦਾ ਨਵਾਂ ਗੀਤ (no filter) 90% ਪੰਜਾਬੀਆਂ ਤੇ ਹੀ ਢੁੱਕਦਾ ਹੈ!

  • @bhindersingh3718
    @bhindersingh3718 Рік тому

    🙏🙏🙏

  • @ManjitKaur-rk5ff
    @ManjitKaur-rk5ff Рік тому

    new department bnana chahida, kon kon agree krda ji

  • @devgujjar6541
    @devgujjar6541 Рік тому

    Bai ji tusi hiii ho jo sach bol rahe ho

  • @surindernijjar7024
    @surindernijjar7024 Рік тому

    Proud of Punjab

  • @rajsidhu7169
    @rajsidhu7169 Рік тому

    Waheguru ji chardikalla rakkan

  • @GurmanSingh-bn6sb
    @GurmanSingh-bn6sb Рік тому

    Lakha bhaji zinda baad

  • @jobanpreetsingh4758
    @jobanpreetsingh4758 Рік тому

    ਪਜਾਬ ਨੂ ਸਾੰਬਣ ਦੀ ਜਿਮੇਵਾਰੀ ਨਾ ਹੀ ਪੁਲਿਸ ਨਾ ਹੀ ਸਰਕਾਰ ਨਿਬਾਉਦੀ ਹੈ ਜੇ ਕਰ ਪਬਲਿਕ ਅੱਗੇ ਆਉਦੀ ਹੈ ਤਾਂ ਇਹ ਕਹਿੰਦੇ ਹਨ ਕੇ ਇਹ ਕਨੂੰਨ ਦੇ ਖਿਲਾਫ ਹੈ ਇਹਨਾਂ ਦੀ ਮਿਹਰਬਾਨੀ ਨਾਲ ਪਜਾਬ ਬਿਹਾਰ ਬਣਦਾ ਜਾਂ ਰਿਹਾ

  • @parvindersinghsingh2028
    @parvindersinghsingh2028 Рік тому

    🙏👌

  • @jaggabrar6319
    @jaggabrar6319 Рік тому

    🎉🎉🎉🎉🎉🎉🎉🎉

  • @jaswinderlaibaithi3596
    @jaswinderlaibaithi3596 Рік тому +3

    Wadia saare veer khich k rakho

  • @purepunjabipb13wale14
    @purepunjabipb13wale14 Рік тому +2

    ਆਮ ਆਦਮੀ ਮੁਰਦਾਬਾਦ

  • @gurvinderbilla4961
    @gurvinderbilla4961 Рік тому

    Shi gl a

  • @MukeshKumar-yk1vy
    @MukeshKumar-yk1vy Рік тому +12

    lakkha brother you have raised the issue of drugs in Punjab. We are with you, all the Punjabis will gather together and go to the house of Majithia, who runs the drug business.

  • @meditation_.
    @meditation_. Рік тому

    Sprot for perminder singh choota

  • @Sonu-eb8qf
    @Sonu-eb8qf Рік тому

    ਲੋਕ ਸੋਚਦੇ ਨਹੀ ਨਸ਼ੇ ਤਾ ਸਾਰੇ ਪਰ ਸਿੱਖਾਂ ਤੋਂ ਚੱਲ ਨਹੀ ਹੁੰਦਾ ਤਾ ਹੀ ਸਿੱਖ ਮੁੰਡੇ ਨਹੀ ਛੱਡਣੇ ਗੰਦੇ ਆਦਮੀ ਔਰਤਾਂ ਬੱਚੇ ਛੱਡ ਕੇ ਦੂਜੀਆਂ ਔਰਤਾਂ ਲਈ ਿਫਰਦੇ ਨਸ਼ੇਈ ਕੋਈ ਸੁਣਵਾਈ ਨਹੀ ਇਹ ਬਦਲਾਉ ਹੈ ਮਾਂਵਾਂ ਸਾਥ ਦਿੰਦੀਆਂ ਅੱਖੀਂ ਦੇਿਖਆ

  • @narinderbhangubhangu2106
    @narinderbhangubhangu2106 Рік тому

    Kujh ko gal sahi

  • @parampavvy210
    @parampavvy210 Рік тому +2

    ਖੱਚ ਆ ਭੰਤਾ ਭੈਂਚੋ...

  • @ronaksingh5770
    @ronaksingh5770 Рік тому

    Bhai Amritpal Singh ji nu v bhar kad dwo Waheguru gg 🙏🚩🙏lakhe vere nu Waheguru gg hamesha himmat bakshan🙏🚩🙏🚩

  • @kiranpreetkaur7230
    @kiranpreetkaur7230 Рік тому

    Hmm please lakha ji bathinde ikhaat rakho

  • @SurinderSingh-s8z
    @SurinderSingh-s8z Рік тому

    Gud work. 22 g end punjab Kathma krna kda up ta kda bihar full chita Bach ka srkar Gunda gardi krda ha

  • @sidhunationunwatched6919
    @sidhunationunwatched6919 Рік тому +1

    ਲੱਲੂ ਰਾਮ ਭਗਵੰਤ ਮਾਨ 😂

  • @MajorSingh-r2f
    @MajorSingh-r2f Рік тому

    Azad party banvoo appny

  • @doyouknow1116
    @doyouknow1116 Рік тому

    Veer ji khalistan to bina koi hal ni

  • @ShamsherSingh-ix3do
    @ShamsherSingh-ix3do Рік тому +2

    Mukhmantre da bada gark gia

  • @nirmaldhiman773
    @nirmaldhiman773 Рік тому

    Sarkaran
    Aapvikaudin
    Sarkaran

  • @DalbirSingh-h5k
    @DalbirSingh-h5k Рік тому

  • @tejinderwaraich4362
    @tejinderwaraich4362 Рік тому +1

    ਮੁੱਖ ਮੰਤਰੀ ਨੇ ਆਪ ਥੋੜਾ ਪਾਣੀ ਚੋ ਵੜਕੇ ਨੱਕੇ ਨੀ ਬੰਨਣਾ ਹੁੰਦੇ ਮੈਨੇਜਮੈਟ ਕਰਨੀ ਹੁੰਦੀ ਏ ਇਥੇ ਡਰਾਮੇ ਕਰੀ ਜਾਦੇ ਨੇ ਫੋਟੋਆ ਖਿਚਾਈ ਜਾਦੇ ਨੇ ਮੋਕਾ ਪ੍ਰਸਾਸ਼ਨ ਵੇਖ ਸਕਦਾ ਤੁਸੀ ਕੋਈ ਲੋਕਾ ਨੂੰ ਮਦਦ ਦੇਣ ਲਈ ਇਤਜਾਮ ਕਰੋ ਵੱਧ ਤੋ ਵੱਧ ਮਦਦ ਦਿੱਤੀ ਜਾ ਸਕੇ ਬਹੁਤ ਨੁਕਸਾਨ ਹੋਇਆ

  • @jaswantsingh-li5lf
    @jaswantsingh-li5lf Рік тому

    ਜਿਹੜਾ ਰੰਗ ਭਗਵੰਤ ਮਾਨ ਦੀ ਸਰਕਾਰ ਨਸਾ ਬੇਚਣ ਵਾਲਿਆਂ ਦੇ ਨਾਲ ਖੜੀਆ ਸਰਕਾਰ ਨੂੰ ਇਹ ਸਭ ਕੁਝ ਲੋਕਾਂ ਨੂੰ ਪਤਾ ਮਾਨ ਜੀ ਪਤਾ ਭਗਵੰਤ ਮਾਨ ਨੂੰ ਬੀ ਹੈ ਮਾਨ ਜੀ 92।ਤੋ। ਪਿੱਛਲੇ ਪਾਸੇ ਦੋ ਦਿੱਖ ਰਿਹਾ ਹੈ ਇਹ ਦੋ ਬੀ ਨਹੀਂ ਆਉਣੀਆਂ ਮਾਨ ਜੀ ਬਾਦਲ ਪਰਿਵਾਰ ਫਿਰਦਾ ਹੈ ਨਾ ਤਰਸਦਾ ਕਿ ਇੱਕ ਮੌਕਾ ਦੇ। ਦਿਉ ਪੰਜਾਬ ਦੇ ਲੋਕੋ ਉਹੀ ਹਾਲ ਭਗਵੰਤ ਮਾਨ ਜੀ ਤੁਹਾਡੇ ਨਾਲ ਬੀ ਹੋਣ ਵਾਲਾ ਹੈ ਬਾਕੀ ਮਾਨ ਜੀ ਤੇਰੀ ਮਰਜ਼ੀ ਹੁਣ ਬੀ ਮੌਕਾ ਹੈ

  • @virenderdoaba9197
    @virenderdoaba9197 Рік тому

    lakha veer panjab chora da haatha aaa

  • @jatinderdeol6942
    @jatinderdeol6942 Рік тому +4

    ਕੇਂਦਰ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਤੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਤੀ। ਭਗਵੰਤ ਮਾਨ ਦਾ ਕੋਈ ਬਿਆਨ ਨਹੀਂ। ਪਿਛਲੇ ਦਿਨੀਂ ਆਪਣੀ ਪਾਰਟੀ ਦੇ ਰਾਜਸਥਾਨ ਵਿੱਚ ਪੈਰ ਮਜ਼ਬੂਤ ਕਰਨ ਲਈ ਅੰਦਰ ਖਾਤੇ ਹਨੂੰਮਾਨਗੜ੍ਹ ਨੂੰ 12 ਸੋ ਕਿਉਸਿਕ ਪਾਣੀ ਦੇ ਕੇ ਆਇਆ ਕਿ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਗਿਆ।

  • @JagdevSingh-mx2gu
    @JagdevSingh-mx2gu Рік тому

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਵਾਲੇ ਕਹਿੰਦੇ ਸੀ ਜਿੰਨਾ ਚਿਰ ਕੱਠੇ ਨਹੀ ਹੁੰਦੇ ਉਨ੍ਹਾਂ ਚਿਰ ਛਿੱਤਰ ਹੀ ਖਾਣੇ ਨੇ

  • @ManjitKaur-rk5ff
    @ManjitKaur-rk5ff Рік тому

    baki departments di tra ik ik govt nasha nu sambhaln wala department v hona chahida