ਅਮ੍ਰਿਤਪਾਲ ਸਿੰਘ ਤੇ ਵਧਾਈ NSA ਬਾਅਦ ਭਗਵੰਤ ਮਾਨ ਅੱਜ ਦੇਖੋ ਕੀ ਬੋਲੇ ਅਜਿਹੇ ਲੋਕਾ ਨੂੰ ਵੋਟਾ ਨਾ ਪਾ ਦਿਆ ਕਰੋ ਕਿਉ ਕਿਹ

Поділитися
Вставка
  • Опубліковано 28 вер 2024
  • ਅਮ੍ਰਿਤਪਾਲ ਸਿੰਘ ਤੇ ਵਧਾਈ NSA ਬਾਅਦ ਭਗਵੰਤ ਮਾਨ ਅੱਜ ਦੇਖੋ ਕੀ ਬੋਲੇ ਅਜਿਹੇ ਲੋਕਾ ਨੂੰ ਵੋਟਾ ਨਾ ਪਾ ਦਿਆ ਕਰੋ ਕਿਉ ਕਿਹਾ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 277

  • @rajinder6205
    @rajinder6205 3 місяці тому +38

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Alpas1-v3u
    @Alpas1-v3u 3 місяці тому +10

    ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤

  • @gursharangursharan6906
    @gursharangursharan6906 3 місяці тому +14

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ

  • @rajbirkaur5676
    @rajbirkaur5676 3 місяці тому +45

    ਭੰਡ ਦੀ ਹੁਣ ਸ਼ਕਲ ਵੀ ਚੰਗੀ ਨਹੀ ਲਗਦੀ ਇਹ CM ਬਣਨ ਦੇ ਲਾਇਕ ਨਹੀ ਸੀ ਇਹ ਚੁਟਕਲੇ ਬੋਲਣ ਵਾਸਤੇ ਸਹੀ ਸੀ

  • @SukhvinderSingh-h3x
    @SukhvinderSingh-h3x 3 місяці тому +15

    2027 ch Punjab da cm mp Bhai Amrit pal Singh ji Khalsa hon gai wmk 🙏❤️

  • @narindersingh2387
    @narindersingh2387 3 місяці тому +15

    ਪਿਛਲੇ ਸਾਲ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ਸੀ ਕਿ ਇਹਨਾਂ ਦੀ ਸਰਕਾਰ ਦੀ ਪੱਗ ਹੇਠਾਂ ਸਿੱਖੀ ਨਹੀਂ ਹੈ

  • @SurinderSP-wk3hn
    @SurinderSP-wk3hn 3 місяці тому +12

    ਨਸਾ ਖਤਮ ਕਰੇ ਗਲਾ ਦਾ ਕੜਾਹ ਨਾ ਬਨਾਵੋ ਮਾਨ ਸਾਹਿਬ

  • @KulwinderKaur-ly8oq
    @KulwinderKaur-ly8oq 3 місяці тому +25

    ਸ਼ਰਮ ਕਰ ਲੳਉ ਸਿੰੱਖੋ ਜੇਹੜੇ ਤਾੜੀਆਂ ਮਾਰ ਦੇ ਹੋ

  • @Manjinder_Singh
    @Manjinder_Singh 3 місяці тому +13

    ਅਮ੍ਰਿਤ ਪਾਲ ਤੋਂ NSA ਹਟਾ ਦੇ ਲੋਕ ਤੈਂਨੂੰ ਹਟਾ ਦੇਣਗੇ

  • @JaswantSingh-fg3qs
    @JaswantSingh-fg3qs 3 місяці тому +15

    ਪੰਜਾਬ ਸਰਕਾਰ ਨੇ । ਇਹ ਝਾੜੂ ਪਾਰਟੀ ਖਤਮ ਹੋ ਜਾਵੇਗੀ

  • @Dhillon_pb46-g4r
    @Dhillon_pb46-g4r 3 місяці тому +33

    ਹੁਣ ਮਾਨਾ ਤੇਰੇ ਮਾੜੇ ਦਿਨ ਆ ਗਏ

  • @JagjitSingh-i2f
    @JagjitSingh-i2f 3 місяці тому +8

    ਮਾਨ ਜੀ ਚੁਟਕਲੇ ਸੁਨੀਦਾ ਇਹ ਕਂਮ ਤੇਰੇ ਵਾਸਤੇ ਚੰਗਾ ਹੇ

  • @rojanakhaberpunjabi8247
    @rojanakhaberpunjabi8247 3 місяці тому +21

    ਚੁਟਕਲੇ ਸੁਣਨ ਉਣੇ ਬੰਦ ਕਰ

  • @Gururamdasji143
    @Gururamdasji143 3 місяці тому +9

    Guru Ramdas ji kirpa karo cm man da sarwnash da nas kro ji

  • @narminderkaur3027
    @narminderkaur3027 3 місяці тому +7

    Jalam sarkar

  • @uv285
    @uv285 3 місяці тому +7

    Bhai. Amritpal Singh. Jinda bade

  • @BhupinderSingh-kf2ng
    @BhupinderSingh-kf2ng 3 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @dilbaghsingh1803
    @dilbaghsingh1803 3 місяці тому +23

    2027 ਤੋਂ ਬਾਅਦ ਭਗਵੰਤ ਮਾਨ ਫਿਰ ਮੰਗੇਗਾ ਲੋਕਾਂ ਘਰੋਂ ਵਧਾਈਆਂ

  • @singhsonu3057
    @singhsonu3057 3 місяці тому +11

    ਭਗਵੰਤ ਮਾਨ ਬੁੱਚੜ ਭੰਡ

  • @KulwinderKaur-ly8oq
    @KulwinderKaur-ly8oq 3 місяці тому +12

    ਤੇਰੀ ਅਵਾਜ਼ ਚੰਗੀ ਨਹੀਂ ਲੱਗਦੀ ਹੁਣ ਤੇਰੇ ਤੇ ਬਹੁਤ ਆਸ ਸੀ ਹੁਣ ਨੀ ਤੁਸੀਂ ਗਲਤ ਚੱਲਦੇ ਹੈ

  • @sherepunjabsandhu5656
    @sherepunjabsandhu5656 3 місяці тому +1

    ਪੰਜਾਬ ਸਰਕਾਰ ਨੈ ਹੀ ਵਦਾਇਆ ਏਨ ਏਸ ਏ

  • @sukhwantsingh5612
    @sukhwantsingh5612 3 місяці тому +1

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @jaspreetkaur3496
    @jaspreetkaur3496 3 місяці тому +12

    ਵੋਟਾਂ।ਦੀ।ਭੀਖ।ਮਗਣ।ਆੱਇਆੱ।ਇਹ। ਤੇਰੀ।ਨੀਅਤ।ਕੀ।ਹੈ।ੳਹ।ਵੀ। ਦਸਦੇ। ਤਾੜੀਆਂ।ਮਾਂਰਨ।ਵਾਂਲਿੳੱ। ਸ਼ਰਮ।ਕਰੋ।ਕਿਦੇ।ਲੲਈ।ਤਾਂੜੀਆਂ।ਮਾਂਰਦੇ।ਹੋ

  • @gurmeetsingh6839
    @gurmeetsingh6839 3 місяці тому +14

    Amritpal singh khalsa jandabad

  • @swagpunjabtv
    @swagpunjabtv 3 місяці тому +3

    Waheguru Ji 🙏 🙏

  • @BhupinderSingh-kf2ng
    @BhupinderSingh-kf2ng 3 місяці тому +3

    ਇਹੋ ਜਿਹੇ ਅੰਤ ਭਗਤ ਜਿਹੜੇ ਤਾੜੀਆਂ ਮਾਰ ਰਹੇ ਨੇ

  • @ਦਵਿੰਦਰਸਿੰਘ-ਮ4ਨ
    @ਦਵਿੰਦਰਸਿੰਘ-ਮ4ਨ 3 місяці тому +1

    ਭਗਵੰਤ ਮਾਨ ਗਲਤ ਤੂੰ ਕਰ ਬੈਠਾ ਜਿਹੜਾ ਸਿੱਖ ਨੌਜਵਾਨਾਂ ਐਨ ਐਸ ਏ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਇਹ ਬਹੁਤ ਗਲਤ ਕੰਮ ਕੀਤਾ

  • @charanjitsingh7231
    @charanjitsingh7231 3 місяці тому +2

    Wahegure je

  • @NavjotSingh-gd4js
    @NavjotSingh-gd4js 3 місяці тому +1

    ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਸ਼ਾਂਤੀ ਹੋਵੇ।

  • @jagrajkhaira7515
    @jagrajkhaira7515 3 місяці тому +10

    Amritpal singh khalsa jindabaad

  • @ranjeetkhanna3993
    @ranjeetkhanna3993 3 місяці тому

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ ਸਰਕਾਰ ਵੋਟਾ ਨਹੀਂ ਪੈਣੀਆ

  • @GurpreetSingh-rm8pd
    @GurpreetSingh-rm8pd 3 місяці тому

    ਪੰਜਾਬ ਸਰਕਾਰ ਦੁਆਰਾ

  • @HarbanssinghSingh-sy5fy
    @HarbanssinghSingh-sy5fy 3 місяці тому +5

    ਭੁਚੜ ਭਗਵੰਤ

  • @Ryder41
    @Ryder41 3 місяці тому +1

    #freebhaiamritpalsingh

  • @lakhvirsingh7544
    @lakhvirsingh7544 3 місяці тому +7

    😂😂😂😂😂ਰੋਂਦਾ ਪੰਜਾਬ ਤੈਨੂੰ cm ਬਣਾਕੇ

  • @bablusardar9881
    @bablusardar9881 3 місяці тому +7

    जालम भगवंत मान मुर्दाबाद भाई अमृतपाल सिंह जिंदाबाद वाहेगुरु जी खालसा वाहेगुरु जी की फतह

  • @RamSingh-tf2ke
    @RamSingh-tf2ke 3 місяці тому

    Punjab sarkar man Sarkar ne badhai hai

  • @harjinderpalsinghwaheguruj6832
    @harjinderpalsinghwaheguruj6832 3 місяці тому

    Waheguru ji

  • @gurnamsingh4605
    @gurnamsingh4605 3 місяці тому +1

    ਬੇਸਾਹਬੀ ਮਹੰਗਾਈ ਕਰਕੇ ਬਿਜਲੀ ਬਿੱਲ ਮੁਆਫ ਕਰ ਤੀ ਖਜ਼ਾਨਾ ਵੀ ਭਰ ਲਿਆ ਬੱਲੇ ਬੱਲੇ ਵੀ

  • @k.sdhamik.sdhami8275
    @k.sdhamik.sdhami8275 3 місяці тому

    BAHI AMRITPAL SINGH KHALSA JI ZINDABAD

  • @nishansinghthabal2701
    @nishansinghthabal2701 3 місяці тому +9

    क्योंझूठ बोल रही

  • @lakhvirsingh9954
    @lakhvirsingh9954 3 місяці тому

    Yes

  • @sukhdevshing409
    @sukhdevshing409 3 місяці тому +1

    Amritpal. De. Vi. Matri. Ji. Seen. Krdeo

  • @kamaljeetsingh6543
    @kamaljeetsingh6543 3 місяці тому

    Congress

  • @traditionalpunjabisongs7067
    @traditionalpunjabisongs7067 3 місяці тому

    Bhai amritpal singh ji bhut vadia insaan han

  • @kamaljeetsingh6543
    @kamaljeetsingh6543 3 місяці тому

    CM to aap ho

  • @goldycheema1592
    @goldycheema1592 3 місяці тому

    Bhai amritpal singh khalsa zindabaad 🦁❤️🙏

  • @arshbajwa3541
    @arshbajwa3541 3 місяці тому +1

    ਮਾਨਾ ਕੋਈ ਕਰਨ ਵਾਲੀ ਗੱਲ ਕਰਿਆ ਕਰ ਗਲ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਬਾਰੇ ਹੋ ਰਹੀ ਹੈ ਪਰ ਭਗਵੰਤ ਮਾਨ ਤੁਸੀਂ ਤਾਂ ਨਕਲਾਂ ਚੁਟਕਲੇ ਸੁਣਾਉਣ ਲੱਗ ਪਏ, ਕੇਜਰੀਵਾਲ ਨੂੰ ਤਾਂ ਝਟ ਪੂਸੋ ਫੜ ਕੇ ਬਾਹਰ ਖਿੱਚ ਲਿਆਉਂਦਾ ਬਲਾਤਕਾਰ ਨੂੰ ਪਰੋਲ ਤੇ ਬਾਹਰ ਤੈਨੂੰ ਗੁਰੂ ਦੇ ਸਿੰਘ ਨਹੀਂ ਦਿਸਦੇ

  • @puransingh7275
    @puransingh7275 3 місяці тому +1

    ਤੂੰ ਭਾਗਵਤ ਮਾਨਾ ਸਤਾਈ ਵਿਚ ਜਿਥੋਂ ਮਰਜ਼ੀ ਖੜੀ ਤੇਰੀ ਹਾਰ ਪੱਕੀ ਵਾ

  • @ajitsingh736
    @ajitsingh736 3 місяці тому +2

    ਕਿਹੜੇ ਵਿਕਾਸ ਦੀ ਗੱਲ ਕੀਤੀ ?

  • @RamSingh-tf2ke
    @RamSingh-tf2ke 3 місяці тому

    Punjab sarkar hosh mein aao

  • @Gururamdasji143
    @Gururamdasji143 3 місяці тому +2

    Sab votra nu benti aa kise v party nu vote na payeyo

  • @charanjitsingh-kv2cq
    @charanjitsingh-kv2cq 3 місяці тому

    Punjab govt

  • @gurtejsingh5066
    @gurtejsingh5066 3 місяці тому

    Yes as per all advocates cleared that NSA has been imposed by Pb Government fully approved by Central Government. IPS Kunwar Vijay Pratap Singh clearly stated that NSA can be settled by Pb Government fortnight.
    BJP or Congress will win the seat of MLA in Jalandhar

  • @gurpalsingh8592
    @gurpalsingh8592 3 місяці тому

    Amreetpalsinghgoodyesaapkotymanbochar

  • @rashpalsinghkhakh4635
    @rashpalsinghkhakh4635 3 місяці тому

    ਕੌਂਸਲਰ ਨਹੀਂ ਬਣੇਗਾ ਤੋਂ ਅਗਲੀ ਵਾਰ ਕਿਸੇ ਧੂਰੀ ਤੋਂ ਕੌਂਸਲਰ ਵੀ ਨਹੀਂ ਬਣ ਸਕਦਾ ਤੂੰ ਐਮਐਲਏ ਤਾਂ ਦੂਰ ਦੀ ਗੱਲ

  • @goldysandhu35
    @goldysandhu35 3 місяці тому

    Rishwat chaukdi Ho Gaya

  • @jasbirsinghgill481
    @jasbirsinghgill481 3 місяці тому

    Punjab Sarkaria

  • @ManjitSingh-wt5xl
    @ManjitSingh-wt5xl 3 місяці тому

    ਬਾਈ ਜੀ 92 ਵੀ ਮਿੱਟੀ ਦੇ ਮਾਧੋ ਜਿਤਾਏਂ ਸੀ
    ਜਿਨ੍ਹਾਂ ਨੂੰ ਕਦੇ ਨਹੀਂ ਬੋਲਣ ਦਿੱਤਾ

  • @lakhbirsingh3487
    @lakhbirsingh3487 3 місяці тому

    Js

  • @AbhijitSingh-zt1hb
    @AbhijitSingh-zt1hb 3 місяці тому +1

    Buchar 2

  • @parminderpb_02
    @parminderpb_02 3 місяці тому

    ਪਹਲੇ ਨਹੀਂ ਪਤਾ ਸੀ ਤੈਨੂੰ ਹੁਣ ਯਾਦ ਆਇਆ ਪੰਜਾਬ ਬਾਰੇ

  • @SukhdeepSingh-jq5wg
    @SukhdeepSingh-jq5wg 3 місяці тому

    ਭਗਵੰਤ ਮਾਨ ਨੇ

  • @kirpalsingh3991
    @kirpalsingh3991 3 місяці тому

    ਜੂਤੀਆ ਚਾਹੀਦੀਆ ਭੰਡ ਨੂੰ 😭😭😭

  • @GurmitSingh-fn7pp
    @GurmitSingh-fn7pp 3 місяці тому

    Jo. Nayak.na.oh.mantri.bna.dita.sab .chor.ban.gaeaikh.kom.toes.nu.nufrat.hasub.chor.ekutha.karla

  • @chamkaursingh5870
    @chamkaursingh5870 3 місяці тому

    Maan saab light ta milde nai pinda ch aa ke dekh lyo ke hall hai loka da garmi ch

  • @Kuldeepsingh-me6lo
    @Kuldeepsingh-me6lo 3 місяці тому

    pb sarkar

  • @BaljitSingh-kb4vk
    @BaljitSingh-kb4vk 3 місяці тому

    Jimni vota ni jitda

  • @gsantokhsinghgill8657
    @gsantokhsinghgill8657 3 місяці тому

    Hun Mann Saab jimni chon v ni jiti Jani baki 27 ch 92 ni zero ceat tenu milni aa Amritpal Singh nu Bina case to NSA Lawauni TUSI LOKA CHANGA NI KITA 🙏

  • @kirpalsingh3991
    @kirpalsingh3991 3 місяці тому +1

    ਭੰਡ ਗਪੀ

  • @AvtarSingh-sm3zv
    @AvtarSingh-sm3zv 3 місяці тому

    NSA PUNJAB SARKAR DE BHAND CM NE VADAI HAI.

  • @balwinderrainu1718
    @balwinderrainu1718 3 місяці тому

    Manna bhul ja hun punjab ch n tera dewa te n hi batti rehni h....good bye ✋✋✋✋✋✋✋

  • @HarvinderSingh-nr6pn
    @HarvinderSingh-nr6pn 3 місяці тому

    pahle to Bhagwant Mann badhiya hun beiman ban gaya

  • @hardialsingh1
    @hardialsingh1 3 місяці тому

    Teeja Bhraa kithe nal de Pind hona. Bapu ne tainu dassia ni Mana !

  • @nksharma9782
    @nksharma9782 3 місяці тому

    Chaadu jitu.

  • @RanjeetsinghRanasandhu
    @RanjeetsinghRanasandhu 3 місяці тому

    ਭੰਤੇ ਭੰਡ ਦਾ ਕੰਮ ਸੀ ਚੁਟਕਲੇ ਸਣੋਣਾ ਏ ਬਸ ਓਹੀ ਸੁਣਾ ਸਕਦਾ ਹੋਰ ਨਹੀਂ ਕੁਛ ਕਰ ਸਕਦਾ ਜਾ ਪੈਸੇ ਕੱਠੇ ਹੋ ਰਹੇ ਨੇ ਦੁਬਾਰਾ ਦੁਬਾਰਾ ਕਦੀ ਬਣਨਾ ਤੇ ਹੈਨੀ ਇਸਨੇ

  • @harmailsingh9931
    @harmailsingh9931 3 місяці тому

    lgga de bachay najaij jahlla ch dackty

  • @harpreetsinghalamgir234
    @harpreetsinghalamgir234 3 місяці тому

    Yogi ney UP CH kar sikhayea hooter ,lal Mili batti ,etc bandh AAP Sarkar chitta teh VIP kulchar kion Nahi bandh Kita free Karn naalvotaan Nahi milniaa dear cm saab

  • @harmailsingh9931
    @harmailsingh9931 3 місяці тому

    panjabi sarkara centre sarkar 1 he ny

  • @rashpalsinghkhakh4635
    @rashpalsinghkhakh4635 3 місяці тому

    ਭਾਜੀ ਤੈਨੂੰ ਆਪ ਪਤਾ ਹੋਣਾ ਚਾਹੀਦਾ ਵੀ ਕਿੰਨੀਆਂ ਵੋਟਾਂ ਤੈਨੂੰ ਪਈਆਂ ਵਾ

  • @mr.heerasingh777
    @mr.heerasingh777 3 місяці тому

    punjab da dushman bhagwant maan sarkar

  • @RamSingh-tf2ke
    @RamSingh-tf2ke 3 місяці тому

    Punjab se karja kitna hota Das de

  • @HarjinderSingh-lu5xv
    @HarjinderSingh-lu5xv 3 місяці тому

    Jes

  • @jaspreetkaur3496
    @jaspreetkaur3496 3 місяці тому +2

    ਪਰ।ਤੇਰੀ,ਜ੍ਹੂਨ। ਅੱਗੇ।ਅਗੇ।ਖਰਾਬ।ਹੋਣੀ,ਹੈ।ਡਰਾਮੇ।ਬਾਜ਼ੀ,ਬਦ।ਕਰ। ਤੂੰ। ਰੱਬ।ਤੋ।ਡਰਦਾ। ਹੁੰਦਾਂ।ਤਾਂ। ਪੰਜਾਬ।ਨਰਕ।ਨਾ।ਬਣਾਉਂਦਾ।ਕਿਉਂ।ਝੂਠ।ਤੇ। ਝੂਠ, ਬੋਲੀ।ਜਾਂਦਾ।ਆ

  • @BhupinderSingh-kf2ng
    @BhupinderSingh-kf2ng 3 місяці тому

    ਲੱਖ ਦੀ ਲਾਹਣਤ ਭੰਡ ਤੇਰੇ ਤੇ

  • @najarsingh819
    @najarsingh819 3 місяці тому

    ENSANIAT NATE EK VI VOTE BHAGWANT NU NA JAVE EDHEH CHITKLE SUN SUN RJE NHI KHAS KARKE PGAN VALE DHYAN DEN SIKHAN DA VDAH DUSHMAN E

  • @rashpalsinghkhakh4635
    @rashpalsinghkhakh4635 3 місяці тому

    ਅੰਮ੍ਰਿਤ ਪਾਲ ਐਮਪੀ ਬਣ ਗਿਆ ਉਹਦੇ ਬਾਰੇ ਇੱਕ ਬਿਆਨ ਨਾ ਦੇਣਾ ਤੇਰੀ ਮਾਨਸਿਕਤਾ ਤੋਂ ਪਤਾ ਲੱਗਦਾ ਤੂੰ ਕਿੰਨੇ ਕੁ ਪਾਣੀ ਚ ਬੈਠਾ ਭਾਈ

  • @KulwinderSingh77777
    @KulwinderSingh77777 3 місяці тому +1

    CM ❌️ Bhand ✅️

  • @AvtarSingh-mh5bg
    @AvtarSingh-mh5bg 3 місяці тому

    Jgnu

  • @kewalsingh5616
    @kewalsingh5616 3 місяці тому

    2027 ch saare mitti de madho hi agge aunge dekhda reh

  • @jaloursingh3758
    @jaloursingh3758 3 місяці тому

    Zero ho gaya
    Jalinder to zero aouni aa

  • @SurinderSP-wk3hn
    @SurinderSP-wk3hn 3 місяці тому

    Bhagwant man ki galti

  • @AbhijitSingh-zt1hb
    @AbhijitSingh-zt1hb 3 місяці тому

    Aj badal da na nahi laea

  • @kamaljeetsingh6543
    @kamaljeetsingh6543 3 місяці тому

    Sab kar sakte ho karo

  • @GurdevSingh-rf5kp
    @GurdevSingh-rf5kp 3 місяці тому

    Punjab.Sarar.ne.Safarsh.Kiti.B.jp.Ne..Ns.Lagai.hai.Douna
    SARKARA.de.Milibhugt.hai.

  • @BalwinderSingh-qy1nl
    @BalwinderSingh-qy1nl 3 місяці тому

    Mo na matha Jin paharo Latha

  • @BhupinderSingh-kf2ng
    @BhupinderSingh-kf2ng 3 місяці тому

    ਉਹ ਭੰਡ ਤੇਰੇ ਕੋਲ ਚੁਟਕਲੇ ਕਹਾਣੀਆਂ ਬਸ ਹੋਰ ਕੁਝ ਨਹੀਂ

  • @rashpalsinghkhakh4635
    @rashpalsinghkhakh4635 3 місяці тому

    ਬਾਦਲ ਸਾਹਿਬ ਨੇ ਬਣਾਇਆ ਗੋਂਦਵਾਲ ਵਾਲਾ ਤੈਨੂੰ ਪਤਾ ਨਾ ਜਦੋਂ ਤੋਂ ਉੱਥੇ ਗਿਆਨ ਹੱਥ ਅਖਾੜਾ ਲਾਇਆ ਉਥੇ ਉਤਮ ਬਾਦਲ ਸਾਹਿਬ ਦੇ ਮਜੀਠੀਆ ਸਾਹਿਬ ਦੇ ਗੁਣ ਗਾਉਦਾ ਐਵੇਂ ਝੂਠ ਨਾ ਬੋਲੀ ਹੰਝੂ

  • @narendrasingh2392
    @narendrasingh2392 3 місяці тому

    Ada hi kam hai te sacha sucha baban si kosis

  • @rashpalsinghkhakh4635
    @rashpalsinghkhakh4635 3 місяці тому

    ਜਿਨਾਂ ਨੂੰ ਤੂੰ ਮੁੱਠੀ ਭਰ ਦੱਸਦਾ ਸੀ ਉਹ ਦੋ ਲੱਖ ਵੋਟ ਤੇ ਜਿੱਤ ਗਿਆ ਹੋਣੀ ਝੂਠ ਮਾਰਨਾ ਛੱਡ ਦੇ