5911 Te Sali : ਸਾਲੀ ਤੇ 5911 Bhanabhagudha Amanachairman New Punjabi Comedy 2024

Поділитися
Вставка

КОМЕНТАРІ • 147

  • @user-ey5xc5bn4z
    @user-ey5xc5bn4z 6 місяців тому +13

    ਹੁਣ ਤਾਂ ਬਾਨੀਆਂ ਲੱਸੀ ਵਿਚ ਹੀ ਘੋਲਣ ਲੱਗ ਗਏ

  • @SukhmanSamra
    @SukhmanSamra 6 місяців тому +15

    ਬਾਬਾ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ 👍 WMK🫶🫶

  • @SatnamSingh-fu1fh
    @SatnamSingh-fu1fh 6 місяців тому +13

    ਬਾਈ ਜੀ ਕੋੲਈ ਚੱਜ ਦੀ ਵੀਡੀਓ ਬਣਾ ਇਹ ਕੋਈ ਗੱਲ ਨਹੀਂ ਟੱਟੀ ਪਿਸ਼ਾਬ ਚੁਮਿਆਂ ਜੇ ਕਰ ਤੇਰੇ ਤੇ ਗ਼ਲਤ ਕਮਿਟ ਕਰਤੇ ਫਿਰ ਤੁਹਾਡੇ ਮਿਰਚਾਂ ਲੱਗਣ ਗਿਆ

    • @JasbirSingh-mw1vr
      @JasbirSingh-mw1vr 6 місяців тому

      ਨਹੀ ਇਹ ਸਾਲਾ ਬਹੁਤ ਢੀਠ ਹੈ। ਜਿੰਨੇ ਮਰਜੀ ਕੁਮੈਂਟ ਕਰ ਲਵੋ ।ਇਹ ਜਾਤ ਪੜਦੀ ਹੀ ਨਹੀਂ

  • @LakhwinderSingh-rt4mo
    @LakhwinderSingh-rt4mo 6 місяців тому +5

    ਨਾਇਸ ਵੀਡੀਓ ਬਾਈ ਜੀ

  • @preetSingh-vi3mt
    @preetSingh-vi3mt 6 місяців тому +3

    1 million coming soon ਜੱਟੋ ਸੱਚੀ ਦਿਲੋਂ ਖ਼ੁਸ਼ੀ ਐ ਥੋਡੀ ਕਾਮਯਾਬੀ ਦੀ

  • @sarvansinghgill4702
    @sarvansinghgill4702 6 місяців тому +3

    ਬਹੁਤ ਹੀ ਵਧੀਆ ਵੀਡੀਓ ਆ ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਾਈ ਸਾਰੇ ਟੀਮ ਐਕਟਿੰਗ ਬਹੁਤ ਹੀ ਵਧੀਆ ਕਰਦੇ ❤

  • @JagdishSingh-sh8fd
    @JagdishSingh-sh8fd 6 місяців тому +3

    Kaila kehnda jadon v chacha bhar janada chachi kol v menu pa k janda 😅😅😅😅😂

  • @user-fk9qz5xy2l
    @user-fk9qz5xy2l 6 місяців тому +3

    ਬਹੁਤ ਵਧੀਆ ਲੱਗਿਆ

  • @GagandeepDhaliwal-et6bd
    @GagandeepDhaliwal-et6bd 6 місяців тому +11

    ਮਾਲ ਪੂਰਾ ਖਿੜਿਆ ਹੋਇਆ 😅😅👌👌♥️🔥

  • @amarjitsingh1946
    @amarjitsingh1946 6 місяців тому +2

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💯

  • @HarneetKalas-nf8nd
    @HarneetKalas-nf8nd 6 місяців тому +3

    ❤ ਬਹੁਤ ਵਧੀਆ ਵਿਡੀਓ ਹੈ ਭਾਨੇ ਬਾਈ ਅਐਕਟਿੰਗ ਜਮਾਂ ਸਿਰਾ ਲਾ ਦਿੰਦਾ ਹੈ ❤

  • @SukhwinderSingh-wq5ip
    @SukhwinderSingh-wq5ip 6 місяців тому +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂

  • @jagseersingh4506
    @jagseersingh4506 6 місяців тому +4

    GOOD VIDEO GOOD ACTING ALL'TEAM THANKS SO MUCH ❤❤❤❤❤❤

  • @parmjeetg.m6168
    @parmjeetg.m6168 4 місяці тому

    ਬਾਬਾ ਜੀ ਮੇਹਿਰ ਰੱਖਣ ਪੂਰੀ ਟੀਮ ਤੇ

  • @narinderkumar7131
    @narinderkumar7131 6 місяців тому +7

    Very Very nice video sirŕrrrrrrrraaa😂😂😂😂😂😂😂😂

  • @jass2965
    @jass2965 6 місяців тому +3

    ਟੀਚਕ ਟਾਰਾ ਟੋਰਾ ਟੋਚਕ ਟੀਲੀ ਦਾ ਕੀਚਕ ਲਾਰਾ ਲੋਰਾ ਕੋਚਲ ਕੁੱਲੀ ਦਾ ਭਾਨੇ ਤੇਰਾ ਆਪ ਲਿਖਿਆ ਗਾਣਾ ਹੁਣ ਤੂੰ ਆਪ ਘੱਟ ਗਾਉਦਾਂ ਹਾਂ

  • @satwindersingh4817
    @satwindersingh4817 6 місяців тому +2

    , ਬਾਬਾ ਜੀ ਤਾਹਨੂੰ ਖੁਸ਼ ਰਖਣ

  • @gurditsingh2290
    @gurditsingh2290 5 місяців тому

    nyc ji mai tohadia hi video dekhda aa jyada waheguru g tohanu sb nu chardikala ch rakhn ji tarakia bakshna eda hi sada mehar bni rhe

  • @jinderpoohla
    @jinderpoohla 6 місяців тому +15

    ਮਾੜਾ ਜਾ ਭਾਨੇ ਬਾਈ ਹਿਸਾਬ ਨਾਲ ਚੱਲੇਆਂ ਕਰ ਭੂਟੋ ਦੀਆਂ ਮਿੱਠੀਆਂ ਨਾ ਕਰੇਆਂ ਕਰ ਬਾਈ ਬੱਚੇ ਵੀ ਤੇਰੀਆਂ ਵੀਡੀਓ ਦੇਖਦੇ ਆ ਬਾਈ ਪਰਿਵਾਰਕ ਵੀਡੀਓ ਬਣਾਇਆ ਕਰ ਬਾਈ ਕਿਰਪਾ ਕਰਕੇ ਬਾਈ ਲੱਚਰਤਾ ਨਾ ਸ਼ਾਮਲ ਕਰੋ ਵੀਡੀਓ ਵਿੱਚ

    • @SatnamSingh-fu1fh
      @SatnamSingh-fu1fh 6 місяців тому +1

      ਸਹੀ ਗੱਲ ਬਾਈ ਜੀ ਜ਼ਿਆਦਾ ਗੰਦ ਪਾਉਣ ਲੱਗ ਪਿਆ

  • @starxbgmi475.
    @starxbgmi475. 6 місяців тому +3

    ਥੋੜਾ ਜੀ ਹਵਾ ਜੀ ਘਟ ਕਰੋ ਵੀਰ ਬਾਕੀ ਗੁੱਸਾ ਨਾ ਕਰਨਾ ਕਿਓ ਕ ਤੁਹਾਨੂੰ ਏਕ vdya ਐਕਟਿੰਗ ਆਉਂਦੀ aa

  • @ranjodhsamra2365
    @ranjodhsamra2365 6 місяців тому +2

    End bai g

  • @lalitiwana5554
    @lalitiwana5554 6 місяців тому +3

    ❤😂seraaaaa jtoo❤❤

  • @rizwanrahmani172
    @rizwanrahmani172 6 місяців тому +3

    Nice panjab to ap nu❤

  • @user-do6fn1jv8i
    @user-do6fn1jv8i 6 місяців тому +3

    Bai bhut attttt kraunda tu yr khush reh vr

  • @AkashSandhu-vh1hx
    @AkashSandhu-vh1hx 6 місяців тому +1

    5911 dekh ke sidhi di yaad a jndi a😢😢😢❤❤❤love you moose waleya jo 5911 nu ena famous krta❤❤❤

  • @jinderpoohla
    @jinderpoohla 6 місяців тому +15

    ਆਪਣੇ ਸੱਭਿਆਚਾਰ ਨੂੰ ਮੱਦੇ ਨਜਰ ਰੱਖਕੇ ਚੱਲੇਆਂ ਕਰ ਬਾਈ ਇੱਕ ਬੇਨਤੀ ਹੀ ਆ ਕਿਰਪਾ ਕਰਕੇ ਲੱਚਰਤਾ ਸਾਮਿਲ ਨਾ ਕਰੋ ਵੀਡੀਓ ਵਿੱਚ

  • @harmandhindsa6371
    @harmandhindsa6371 3 місяці тому

    Bahut Vdiya Video Bhai G ❤️👌🏻

  • @gurvindersinghbawasran3336
    @gurvindersinghbawasran3336 6 місяців тому +5

    ਬਾਈ ਭਾਨੇ ਏਵੇਂ ਨਾ ਪਤੰਦਰਾ ਮੂਹੋ ਕੱਢ ਦਿਆ ਕਰ,,,,,, ਅੱਜ ਤਾਂ ਭਲਾ ਰੱਬ ਚੱਕ ਲਵੇ,,, ਪਤਾ ਨਹੀਂ ਹੁੰਦਾ ਕਦੋਂ ਕਿਹੜੀ ਗੱਲ ਰੱਬ ਨੇ ਸੁਣ ਲੈਣੀ ਆ ❤❤

  • @rajanmaan2339
    @rajanmaan2339 6 місяців тому +2

    ਸੱਜੇ ਹੱਥ ਵਾਲੇ ਹਾਰਨ ਦਾ ਨੱਟ ਢਿੱਲਾ ਲੱਗਦਾ ਡਿੱਗ ਨਾ ਪਵੇ

  • @gursantsingh1430
    @gursantsingh1430 6 місяців тому

    Bho vadia video ji God bless you all team members nu 🙏 ❤️ 👏 👍 😀 😄 😊

  • @shindashinda6282
    @shindashinda6282 6 місяців тому

    ਅੱਤ

  • @BMSLANCOMESALON
    @BMSLANCOMESALON 6 місяців тому +3

    Bahut shonian video hundian hr video dekhda aa plz benti
    Je tuc video di stating ch
    #justice for Sidhu mosse wala
    Likh dean kro tan dill nu bahut saloon miluga
    Plzzz🙏🏻🙏🏻🙏🏻🙏🏻

  • @kulveerdhillon6117
    @kulveerdhillon6117 6 місяців тому +3

    ❤❤❤❤❤❤

  • @msToor-ny7gh
    @msToor-ny7gh 6 місяців тому +2

    Love you ❤❤❤

  • @mandhirmandhir6238
    @mandhirmandhir6238 6 місяців тому +2

    Wah bai Mintu dil khush krta

  • @jagseersingh4506
    @jagseersingh4506 6 місяців тому +4

    SIRRRRA ACTING BAI BHANNA BHAGUARA AND AMNA CHAIRMAN AND BHABBI BHUTO AND ALL'TEAM LOVE YOU ❤❤

  • @lalitiwana5554
    @lalitiwana5554 6 місяців тому

    ❤seraaa jtoo miss you vai sidhu moose wala Lejand 💎😇💔😭 khash ode jgah ma mrjnda yraa 😢😢😢😢

  • @JotSaini-eg7kd
    @JotSaini-eg7kd 6 місяців тому +1

    LOVE U BHRAAA JIIII JINDABAAD JI

  • @bindusingh5711
    @bindusingh5711 6 місяців тому +1

    Very nice ❤❤❤❤❤

  • @GHARAM-SANDHU-007
    @GHARAM-SANDHU-007 6 місяців тому +1

    😉👍🏻💕

  • @harpreetdhaliwal3891
    @harpreetdhaliwal3891 6 місяців тому +1

    Bhutoo❤❤❤bhana💚💚

  • @AkshayKumar-rf3fp
    @AkshayKumar-rf3fp 3 місяці тому

    Sohni jyi trali fsau 😂❤

  • @user-qc7fx3gl9u
    @user-qc7fx3gl9u 6 місяців тому

    Karnail veer garet acting good job

  • @HarjotMand-xc5xp
    @HarjotMand-xc5xp 6 місяців тому

    bhout vadia jatta

  • @RajinderSingh-ci2us
    @RajinderSingh-ci2us 6 місяців тому +2

  • @PbJagdevgill
    @PbJagdevgill 6 місяців тому +3

    ❤❤❤❤

  • @ramandeepsinghdandiwal6217
    @ramandeepsinghdandiwal6217 6 місяців тому

    Bhuto sohni a

  • @gursantsingh1430
    @gursantsingh1430 6 місяців тому

    Pooto moti ho gyi phela nalo nice video ji 🙏

  • @ranjeetbenipal6535
    @ranjeetbenipal6535 6 місяців тому +2

    ❤❤

  • @jagvirsinghbenipal5182
    @jagvirsinghbenipal5182 6 місяців тому

    👌👌🔥🔥🔥

  • @NirvairSekhon-ir4gu
    @NirvairSekhon-ir4gu 6 місяців тому +1

    Nic 🎉🎉🎉🎉🎉🎉🎉🎉

  • @VijayPal-zh9yp
    @VijayPal-zh9yp 6 місяців тому +4

    😂😂😂😂

  • @lovedeepbrarpb31
    @lovedeepbrarpb31 6 місяців тому +1

    Bai ji Tractor te agge Sidhu Moosewala Bai di photo lgwa lyo veer G Baki Tractor Siraa ❤

  • @Spine_gamerz
    @Spine_gamerz 6 місяців тому

    Siraa😂

  • @AashishThakur23
    @AashishThakur23 6 місяців тому

    Bhai de aage ta tractor bhi chota lagda

  • @soniuppal161
    @soniuppal161 6 місяців тому

    Kaint video

  • @DasiJutt-official
    @DasiJutt-official 6 місяців тому

    Nice 😢toooo yaar

  • @jaskaransidhu1426
    @jaskaransidhu1426 6 місяців тому +2

    NYC video

  • @StartJourney_
    @StartJourney_ 6 місяців тому +4

    Superb video made by you sir😊

  • @gurjantsingh5018
    @gurjantsingh5018 6 місяців тому

    Nice bhana ji

  • @gagansanghera3841
    @gagansanghera3841 6 місяців тому +1

    , ਭਾਵੇਂ 6 ਮਹੀਨੇ ਚ ਇਕ ਵੀਡੀਓ ਪਾ ਦਿਓ ਜਿਹੜਾ ਅਸੀ ਦੋ ਚਾਰ ਵਾਰੀ ਦੁਬਾਰਾ ਦੁਬਾਰਾ ਦੇਖੀਏ ਸੌਹ ਲੱਗੇ ਜਵਾ ਬੇਕਾਰ ਵੀਡੀਓ ਕੋਈ ਗੱਲ ਬਣਦੀ ਆ ਭਲਾ ਜਵਾ ਲੱਸੀ ਚ ਘੋਲਣ ਲੱਗ ਗੇਹੁਣ ਤਾਂ ਭਰਾਵੋ ਇਕ ਵਾਰੀ ਆਪ ਦੇਖ ਲਵੋ ਵੀਡੀਓ ਗਾਲਾ ਕੱਢੋ ਗੇ ਆਵਦੇ ਆਪ ਨੂੰ ਵੀ ਆ ਕੀ ਬਣ ਗਿਆ

  • @PalaAULAKH
    @PalaAULAKH 6 місяців тому +33

    ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਤੁਸੀਂ ਐਨੀ ਠੰਡ ਵਿੱਚ ਵੀਡੀਉ ਬਣਾਉਂਦੇ ਹੋ ਕੋਈ ਖਾਲਾ ਜੀ ਦਾ ਵਾੜਾ ਆ ਬਹੁਤ ਸੋਹਣੀ ਵੀਡੀਓ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

    • @peetaathwal
      @peetaathwal 6 місяців тому +3

      Jehde eni thand ch kanaka nu pani la rhe oh v bande hi aa...video bnon ch kedi thand

    • @gurwindersingh1502
      @gurwindersingh1502 6 місяців тому

      😂😂😂 pump

  • @gorakhehra6939
    @gorakhehra6939 6 місяців тому +2

    Nyc g

  • @harmandeepgrewal6743
    @harmandeepgrewal6743 6 місяців тому

    👌

  • @karamjitsingh5773
    @karamjitsingh5773 6 місяців тому

    Very Nice

  • @user-zr1jn9ro6h
    @user-zr1jn9ro6h 6 місяців тому

    love u ju

  • @JagdishSingh-sh8fd
    @JagdishSingh-sh8fd 6 місяців тому

    Love you bai saryan nu
    Jatt vs siri V le k aoo
    Bhuto kele de sohre
    Devi budi chachi
    Amna bai bhana bai sirra

  • @user-vs7fx6xc7r
    @user-vs7fx6xc7r 6 місяців тому +8

    ਫ੍ਰੀ ਦਿਤੀਆਂ ਜਾਂਦੀਆਂ ਚੀਜ਼ਾਂ ਤੇ ਫੁਕਰੀਆਂ ਨਹੀਂ ਮਾਰਿਆ ਕਰਦੇ ਫੁਕਰੇ ਬੰਦੇ ਫੁਕਰੇ ਜੱਟਵੇੜ

    • @sukhjeevansinghsandhu2624
      @sukhjeevansinghsandhu2624 6 місяців тому +4

      Kio Machi jaane aa sanmanit landi buchi nu ni karde je kise ch dam aa tahi krde aa tu ewe Machi jana yr kamal kri jana 😂

    • @user-vq5vl9dh5i
      @user-vq5vl9dh5i 6 місяців тому

      Sanman ala ve drama si

    • @dsbhere
      @dsbhere 6 місяців тому

      ​@@user-vq5vl9dh5i hahahhahaah veeer je eh drama c tan tu v drama krke kise nike mote kabaddi tournament te apne app nu cycle he sanmaan karvala pta lgh jauga ki sach aa ya jhooth

  • @User13000
    @User13000 6 місяців тому

    5911 legendary tector

  • @funvlogs5515
    @funvlogs5515 6 місяців тому +3

    First cmnt

  • @PalSingh-jo2lf
    @PalSingh-jo2lf 6 місяців тому

    Very nice

  • @sonusingh1235
    @sonusingh1235 6 місяців тому

    ❤😂😂😂

  • @guri47tandi99
    @guri47tandi99 6 місяців тому

    🔥🔥🔥

  • @Gurpeet3004
    @Gurpeet3004 6 місяців тому

    ❤❤❤

  • @user-sn9hw6xh1j
    @user-sn9hw6xh1j 6 місяців тому +1

    Bai 5911 nu Moose pind le ke jao sidhu di haweli

  • @anmolbrar662
    @anmolbrar662 6 місяців тому +2

    😂😂

  • @AmandeepSingh-bu4wn
    @AmandeepSingh-bu4wn 6 місяців тому

    ❤❤😮😮

  • @charanjeetsandhu1669
    @charanjeetsandhu1669 6 місяців тому +1

    ਕੈਲਾ ਆ ਗਿਆ

  • @prabhsingh7462
    @prabhsingh7462 6 місяців тому

    WaHeGuRu. G

  • @Aman-Dhaliwal-
    @Aman-Dhaliwal- 6 місяців тому

    Nyc veer bro

  • @Kuldeepkaler123
    @Kuldeepkaler123 6 місяців тому

    Att 🔥🔥🔥🔥

  • @DavinderChattha
    @DavinderChattha 6 місяців тому

    Bhane y tu bandaa jmaa .......,,, ,

  • @SatnamSingh-nd4tz
    @SatnamSingh-nd4tz 4 місяці тому

    😂❤

  • @krishansingh3334
    @krishansingh3334 6 місяців тому

    Good vdo

  • @meetgill162
    @meetgill162 6 місяців тому

    sidhu vera chete aa janda yr thunu te tractor vekh k 5911

  • @jaswindersinghtoor4048
    @jaswindersinghtoor4048 6 місяців тому

    Nice

  • @GURPREETSINGH-js1wh
    @GURPREETSINGH-js1wh 6 місяців тому

    nic

  • @creativeboy351
    @creativeboy351 3 місяці тому

    haha😅😅😅

  • @user-id1di6pe9b
    @user-id1di6pe9b 6 місяців тому +2

    Nice video bhai ji 😂😂😂😂😊😊😊😄😄😄😄😄😄👌👌👌💐

  • @user-ni8lw3yd5n
    @user-ni8lw3yd5n 6 місяців тому +1

    Nagar kirtan ke video

  • @parmindersinghmaan5804
    @parmindersinghmaan5804 6 місяців тому

    ❤❤❤❤❤❤😂😂😂😂😂😅😅😅😅😅😅😅😅😅😅love you y ji ❤❤❤❤❤❤

  • @rjvinod07
    @rjvinod07 6 місяців тому +1

    😅

  • @HarjinderSingh-lg4mm
    @HarjinderSingh-lg4mm 6 місяців тому

    ❤❤❤👌👌👌👌🔥🔥🔥🔥👍👍👍👍👍👌👌👌

  • @MudassirSandhu
    @MudassirSandhu 6 місяців тому

    😂😂😂😂😂😂😂😂😂😂😂

  • @GurdeepSingh-ny1cm
    @GurdeepSingh-ny1cm 6 місяців тому +1

    👌👌👌👌👍👍👍👍💕💕💕💕😁😁😁👃

  • @shambhubawa6018
    @shambhubawa6018 5 місяців тому

    🤣

  • @lakhveerchahal23
    @lakhveerchahal23 6 місяців тому

    ਇਹਦੇ ਤੇ ਪਰਚਾ ਹੋਣਾ ਚਾਹੀਦਾ ਟ੍ਰੈਕਟਰ ਨਾਲ ਕਿਸਾਨ ਦੇ ਪੁਤ ਨਾਲ ਬਕਵਾਸ ਕਰਦਾ ਏਹ

  • @kawal2748
    @kawal2748 6 місяців тому

    Sidhu moosawala a ❤❤❤❤❤

  • @lakhveerchahal23
    @lakhveerchahal23 6 місяців тому

    ਸਿਧੂ ਮੂਸੇਵਾਲ ਦੇ ਜਸਟਿਸ ਲਈ ਜਦੋ ਆਮ ਆਦਮੀ ਪਾਰਟੀ ਦੇ ਮੰਤਰੀਆ ਦੀਆ ਪਾਰਟੀਆ ਚ ਫਿਰਦਾ ਸੀ ਪੁਛੀਆ ਸਵਾਲ ਇਹਤੋ ਬੋਲੀਆ ਨੀ ਗਿਆ

  • @gymlover5815
    @gymlover5815 6 місяців тому

    Bandra nu tractor kithe fdata kabad kar dena ena ne