Saffron farming in Punjab: ਕੇਸਰ ਦੀ ਖੇਤੀ ਲਈ ਇਸ ਭੈਣ-ਭਰਾ ਦੀ ਜੋੜੀ ਨੇ ਕਿਵੇਂ ਲੁਧਿਆਣੇ 'ਚ ਠੰਡਾ 'ਮੌਸਮ' ਬਣਾਇਆ

Поділитися
Вставка
  • Опубліковано 2 лют 2025

КОМЕНТАРІ • 32

  • @bigpunjab3156
    @bigpunjab3156 7 годин тому +16

    ਬਹੁਤ ਹੀ ਵਧੀਆ ਉਪਰਾਲਾ ਭੈਣ ਭਰਾਵਾਂ ਵੱਲੋਂ ਤੇ ਮਹਿਕਮਾ ਤਾਂ ਬੁਰੀ ਹਾਲਤ ਵਿੱਚ ਹੀ ਹੈ ਨਾ ਕਰਨਾ ਨਾ ਕਰਨ ਦੇਣਾ ਨਾ ਹਿੰਮਤ ਹੈਗੀ ਨਾ ਹਿੰਮਤ ਕਿਸੇ ਨੂੰ ਦੇਣੀ ਕੰਮ ਕਰਨ ਦੀ

  • @harvinderbedi9739
    @harvinderbedi9739 6 годин тому +16

    ਜਿੱਦ ਦੇ ਅੱਗੇ ਜਿੱਤ ਹੈ। 👏

  • @jagjitsingh816
    @jagjitsingh816 7 годин тому +18

    Salute ਹੈ ਤੁਹਾਨੂੰ ਇਹ ਹੋਰ ਲੋਕਾਂ ਨੂੰ ਪ੍ਰੇਰਨਾ ਦਾ ਸਰੋਤ ਹਨ ❤❤❤
    ਮਾਡਰਨ ਖੇਤੀ 🎉🎉🎉

  • @Financialliteracy007
    @Financialliteracy007 5 годин тому +5

    BBC Punjabi you are doing great work to motivate unemployed youth keep it up

  • @SukhwinderSingh-wq5ip
    @SukhwinderSingh-wq5ip 59 хвилин тому +1

    ਬਹੁਤ ਵਧੀਆ ਬਾਈ ਜੀ ❤❤

  • @ManpreetSingh-vv1zi
    @ManpreetSingh-vv1zi Годину тому +1

    Waheguru ji 🙏

  • @HarpreetSingh-ux1ex
    @HarpreetSingh-ux1ex 7 годин тому +7

    ਵਿਧੀ ਠੀਕ ਹੈ , ਪਰ ਖ਼ਰਚਾ ਬਹੁਤ ਜਾਂਦਾ ਹੈ , ਘੱਟੋ ਘੱਟ 12 = 15 ਤੋਂ ਖ਼ਰਚਾ ਸ਼ੁਰੂ ਜੇਕਰ ਫ਼ਸਲ ਦਾ ਪਰੋਫਟ ਘੱਟ ਜ਼ੋ ਦੋ ਸਾਲਾਂ ਵਿੱਚ ਪੈਸੇ ਕਵਰ ਹੁੰਦੇ ਹਨ ਏਨਾ ਪੈਸਾ ਲਗਾ ਕੇ 10 ਏਕੜਾਂ ਵਿਚ ਵਧੀਆ ਖੇਤੀ ਕਰ ਸਕਦੇ ਹੋ ਮੁਨਾਫ਼ਾ ਵੀ ਵਧੇਰੇ ਹੈ

    • @bigpunjab3156
      @bigpunjab3156 7 годин тому +4

      ਕਈ ਲੋਕ 50 ਲੱਖ ਦੀ ਗੱਡੀ ਲੈ ਕੇ ਵੀ ਸ਼ੌਂਕ ਪੂਰਾ ਕਰਦੇ ਹਨ ਕੰਮ ਨਹੀਂ ਆਉਂਦਾ ਜੇ ਅਗਲੇ ਨੇ 50 ਲੱਖ ਗੱਡੀ ਦੇ ਬਜਾਏ ਬਿਜਨਸ ਵਿੱਚ ਲਾਏ ਹਨ ਤਾਂ ਤਿੰਨ ਚਾਰ ਸਾਲ ਦੇ ਵਿੱਚ ਕਵਰ ਵੀ ਕਰਦੇ ਹਨ ਤਾਂ ਕੋਈ ਗੱਲ ਨਹੀਂ ਜੇ ਕੋਈ 50 ਲੱਖ ਦੀ ਗੱਡੀ ਲੈਂਦਾ ਹੈ ਤਾਂ ਤਿੰਨ ਚਾਰ ਸਾਲ ਬਾਅਦ ਉਹ ਅੱਧ ਮੁੱਲ ਦੀ ਰਹਿ ਜਾਂਦੀ ਹੈ ਤੇ ਖਰਚਾ ਵੀ ਕਰਾਉਂਦੀ ਹੈ ਇਸ ਨਾਲੋਂ ਜਿਆਦਾ ਬਿਹਤਰ ਇਹ ਹੈ ਕਿ ਅਗਲੇ ਬੰਦੇ ਨੇ ਬਿਜਨਸ ਤੋਰਿਆ ਹੈ ਜੋ ਕਿ ਪੈਸੇ ਤੇ ਬਿਜਨਸ ਨੂੰ ਗਰੋਥ ਵੀ ਕਰੂਗਾ

  • @Lovenature-nt8zm
    @Lovenature-nt8zm 7 годин тому +3

    ਬਹੁਤ ਵਧੀਆ 🙏

  • @NirmalSingh-ys7wz
    @NirmalSingh-ys7wz 3 години тому +1

    ਬਹੁਤ ਵਧੀਅਾ ਕੰਮ

  • @rajvirsingh4558
    @rajvirsingh4558 7 годин тому +3

    ਬਹੁਤ ਹੀ ਸ਼ਲਾਘਾਯੋਗ ਕਦਮ ਹੈ

  • @JaswinderSingh-dq1ki
    @JaswinderSingh-dq1ki Годину тому +1

    H. P. de thande area ch 10 biswa plot le lawo 118 di permission le jo asani nal mil jandi hai june ch 28° to 31° tapman hunda rate wi 1 to 1.5 lakh vishwa

  • @aneetarani6562
    @aneetarani6562 2 години тому +1

    🌹🌹👌🏻👌🏻

  • @satpalkaur-p6j
    @satpalkaur-p6j 2 години тому +1

    Boht vadia koshish h congratulations.. Result di quality bare v khul k dasya jave

  • @Coder-t1w
    @Coder-t1w 5 годин тому +1

    wadia uprala hai 👍

  • @sarbjeetkaur2816
    @sarbjeetkaur2816 7 годин тому +1

    Excellent 👍👍

  • @labhsinghpb10
    @labhsinghpb10 8 годин тому +1

    Wah ji ❤

  • @paramsingh1811
    @paramsingh1811 2 години тому

    Good job brother and sister ❤

  • @asifjaved1939
    @asifjaved1939 11 хвилин тому +1

    Khalistan zindabad inshallah Canada zindabad Trudeau zindabad 🎉💕💕❤️

  • @rajindersingh5442
    @rajindersingh5442 6 годин тому +1

    JIUDE RAHO

  • @SukhdevSingh-d9c
    @SukhdevSingh-d9c 7 годин тому +1

    🎉congratulations 🎉

  • @SandhuSaab-yo8cg
    @SandhuSaab-yo8cg 6 годин тому +4

    ਇੱਕ ਖੁੱਲੇ ਅਸਮਾਨ ਚ ਕੁਦਰਤੀ ਤਰੀਕੇ ਚ ਉਗਿਆ ਇੱਕ ਇਹ ਵੇਟੀਲੇਟਰ ਵਾਲਾ ਇਹੀ ਫਰਕ ਹੈ, ਇਹੋ ਅਸੀ ਖਰੀਦਾਗੇ ਸਾਨੂੰ ਇਸਦਾ 0% ਫਾਇਦਾ ਵੀ ਨਹੀ ਹੋਵੇਗਾ ??!

    • @JagtarSingh-rl4tm
      @JagtarSingh-rl4tm 6 годин тому +1

      Bilkul sahi keha g ,,,, Kashmir de kesar di koi rees nhi kar sakda ,,es da rang ,,kina ajeb h duje kesar nalo

    • @Coder-t1w
      @Coder-t1w 5 годин тому +1

      kashmir de kesar de naam te vi milawati maal milda........ Baki jekar tuhanu shaq hai te sample laa ke labortary vich janch krwa lawo

    • @SandyMunro-dc5np
      @SandyMunro-dc5np 4 години тому

      In Australia and Europe there are big green houses that are used for growing lot of things, they use light spectrum that best increase the growth and use it 24 hours, many use solar panels to store electricity for night time, so plant gets 4 times more exposure and growth.

  • @mohanjitkaur2795
    @mohanjitkaur2795 5 годин тому

    🎉🎉

  • @ABIDKHAN-mq9bp
    @ABIDKHAN-mq9bp 6 годин тому

    جئیو جوانوں

  • @gurdeepsarao4052
    @gurdeepsarao4052 5 годин тому

    Good

  • @SandyMunro-dc5np
    @SandyMunro-dc5np 4 години тому

    Install lot of solar panels, harvest rain water, it will help in cutting the cost and help environment.

  • @mohitkhanna607
    @mohitkhanna607 6 годин тому +1

    Investment of Rs 55 lakh is a lot. Time frame in which they have earned Rs 15 lakh. How long it will take them to breakeven the price range. What would seed cost for next crop. What about the pest problem such a nematode