दशमेश पिता श्री गुरु गोविन्द सिंह जी ने कभी भी खालिस्तान बारे वचन नहीं किए। भारत के टुकड़े नहीं हो सकते बल्कि भारत के अतित में जो बंटवारे हुए हैं वो देश वापस भारत में मिल सकते हैं।
@@Parvinder111 i dont know about nanakshahi but agar tuhi eh keh rahe ho ki nanakshahi currency da naam haye ga te eh bhot zada bad idea va kyunki paisa te bhot sare hatha de vich janda log sharab pinde loka kol jayu ga gande hatha vich jauo ga this is bad Idea
1indera ghande nu mar k 15ooohjar sikh marwa lena thik c raja 1 marda duja a janda koi frk nhi hun koi darbar sahib h hathyar koi rakhuga ta mode ki kruga
सरदार जी मुझे नहीं लगता कि हिंदुस्तान में गुरु सिखों का झंडा नहीं है गुरु शिखर की हर जगह इज्जत है मैं उड़ीसा के जंगलों में देखा वहां भी गुरुजी के सिखों की पूरी tran jandha bulandh hai बाकी उत्तर भारत का हर हिंदू गुरु के Sikh को अपना रक्षक मानता है
amarjeet singh Oh veer kom layi jaan deni bahut aaukhi tusi keh rahe o sant ne Sikh kom marwa ditti, ohna te aap sahidi diti aa. Kall nu tusi Shri Guru Gobind Singh Ji nu v galat kahoge
ਜਸਵੰਤ ਸਿੰਘ ਕੰਵਲ ਜੀ ਦੇ ਦਰਸ਼ਨ ਕਰਕੇ ਬੇਹਦ ਖੁਸ਼ੀ ਹੌਈ।
ਸਹੀ ਕਿਹਾ
ਇਹਨਾਂ ਦੀਆਂ ਕਿਤਾਬਾਂ ਪੜ ਕੇ ਇਥੇ ਪਹੁੰਚੇ ਆ ਅਸੀ ਧੰਨ ਬਾਪੂ ਜੀ ਧੰਨ ਤੁਸੀਂ
ਸਤਿ ਸ੍ਰੀ ਅਕਾਲ ਜੀ
(ਬੱਚੇ ਦੋ ਹੀ ਅੱਛੇ ) ਦੇ ਨਾਹਰੇ ਦਾ ਅਸਰ, ਪਿਛਲੇ ੪ ਦਹਾਕਿਆਂ ਤੋਂ ਸਿੱਖਾਂ ਲਈ ਬਰਬਾਦੀ ਦਾ ਇਕ ਬਹੁਤ ਵੱਡਾ ਕਾਰਨ ਸਿੱਧ ਹੋਇਆ ਹੈ , ਸਾਨੂੰ ਹਲੇ ਵੀ ਜਾਗਣਾ ਚਾਹੀਦਾ ਅਤੇ ਆਪਣੀ ਅਬਾਦੀ ਨੂੰ ਵਧਾਉਣਾ ਚਾਹੀਦਾ , **ਇਸ ਵਿਚ ਅਨਪੜ੍ਹਤਾ ਜਾ ਘਟੀਆ ਸੋਚ ਵਾਲੀ ਕੋਈ ਗੱਲ ਨਹੀਂ **
ਧੰਨਵਾਦ
Aj tuhanu pta hai jatt de putar de hisse kini zameen aundi hai rishte nahi hunde tusi apna parwar wada karke dekh lawo pta lag jawega
ਬਹੁਤ ਹੀ ਵਧੀਆ ਗੱਲ ਕਹੀ ਤੁਸੀਂ।
@@bikramjeetsingh3513 h
.v bff Bio :-/c
. . B. L@@bikramjeetsingh3513
B do v
@@bikramjeetsingh3513 ,'+
ਜੇ ਦਸਮੇਸ਼ ਪਿਤਾ ਜੀ ਦੀ ਰਜ਼ਾ ਹੋਈ ਤਾਂ ਖਾਲਿਸਤਾਨ ਜ਼ਰੂਰ ਬਣੇਗਾ ਕੋਈ ਨਹੀਂ ਰੋਕ ਸਕਦਾ ਵਾਹਿਗੁਰੂ ਮੇਹਰ ਕਰੇ
दशमेश पिता श्री गुरु गोविन्द सिंह जी ने कभी भी खालिस्तान बारे वचन नहीं किए। भारत के टुकड़े नहीं हो सकते बल्कि भारत के अतित में जो बंटवारे हुए हैं वो देश वापस भारत में मिल सकते हैं।
@@balram3183 Bharat hun chora da desh reh gya aa kuj nva hovega tahi kuj bn skda aa nhi ta din thoda v thora ne
ਦਸ਼ਮੇਸ਼ ਪਿਤਾ ਨੇ ਕਿੱਥੇ ਕਿਹਾ ਖਾਲੀਸਤਾਨ ਲੈਣਾਂ। ਕੋਈ ਲਿਖਤ ਦੇ ਸਕਦਾ। ਮੈ ਵਿਰੁੱਧ ਨਹੀਂ। ਵਹਿਗੁਰੂ
@@ranjitsinghsangha7931 gatia comments
@@makkapanditmakkapandit9413 tu rng lala jehra lona
इतनी महान शख्सियत की बातें हर व्यक्ति के लिए उपदेश हैं जिनको सुनना बहुत जरूरी है। इस शख्सियत को सिजदा।
ਮੈਂ ਬਾਪੂ ਜੀ ਦੀ ਸੋਚ ਨਾਲ ਬਿਲਕੁਲ ਸਹਿਮਤ ਹਾਂ।
ਬਾਪੂ ਜੀ100% ਸਹੀ ਕਹਿੰਦੇ ਨੇ
ਬਾਪੂ ਜੀ ਨੇ ਬਹੁਤ ਵੱਧੀਆ ਵਿਚਾਰ ਰੱਖੇ ਵਾਹਿਗੁਰੂ ਬਾਪੂ ਜੀ ਨੂੰ ਚੜ੍ਹਦੀ ਕਲਾ ਬਖਸੀ 🙏🙏
ਮੱਖੂ ਜੀ ਜਸਬੰਤ ਸਿੰਘ ਜੀ ਦੇ ਦਰਸ਼ਣ ਮੈਂ ਅੱਜ ਤੁਹਾਡੇ ਕਾਰਕੇ ਹੋਏ ਹਨ ਮੈ ਆਪ ਜੀ ਦਾ ਦਿਲੋ ਧੰਨ ਬਾਦ ਕਰਦਾ ਹਾਂ
ਸਮਾ ਸਮਾ ਸਮਰਥ ਇਹ ਵੀ ਹੈ ਸਚ
ਰਾਜ ਕਰੇਗਾ ਖਾਲਸਾ
ਖਾिਲਸਤਾਨ िਜੰਦਾਵਾਦ
ਜਸਵੰਤ ਕੰਵਲ ਜੀ ਧੰਨਵਾਦ
ਪਹਿਲੀ ਵਾਰ ਆਪ ਦੀ ਅਵਾਜ਼ ਸੁਣਨ ਦਾ ਸੁਭਾਗ ਮਿਲਿਆ
ਖਾਲਿਸਤਾਨ ਉਦੋਂ ਬਣੇਗਾ ਜਦੋਂ ਸਾਰੀ ਸਿੱਖ ਕੌਮ, ਸਾਰੀਆਂ ਜਥੇਬੰਦੀਆਂ ,ਸਾਰੇ ਜਥੇਦਾਰ ਇਕ ਹੋ ਜਾਣ ਤੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਣ ,ਜੇ ਇਹ ਨੀ ਹੋ ਸਕਿਆ ਤਾਂ ਫੇਰ ਕੁਛ ਹੋ ਵੀ ਨੀ ਸਕਦਾ ।
ਬਿਲਕੁਲ ਸਹੀ ਕਿਹਾ ਬਾਈ ਜੀ ਕੋਮੀ ਏਕਤਾ ਬਹੁਤ ਜ਼ਰੂਰੀ ਆ
Such ha
ਗੁਰੂ ਸਾਹਿਬ ਜੀ ਨੇ ਕਦੀ ਵੀ ਖਾਲਿਸਤਾਨ ਬਣਾਉਣ ਲਈ ਨਹੀਂ ਕਿਹਾ।ਉਹਨਾਂ ਪੂਰਵ ਭਾਰਤ ਵਰਸ਼ ਨੂੰ ਖਾਲਸਾ ਰਾਜ ਵਿਚ ਤਬਦੀਲ ਕਰਨ ਲਈ ਕਿਹਾ ਸੀ।ਪਤਾ ਨਹੀਂ ਕਿਉਂ ਤੁਸੀਂ ਪਾਕਿਸਤਾਨ ਦੀ ਉਂਗਲ ਲੈ ਕੇ ਟੱਪਣ ਲਗ ਪੈਂਦੇ ਹੋ।ਗੁਰੂ ਸਾਹਿਬ ਦੇ ਖਾਲਸਾ ਰਾਜ ਦੇ ਸੰਕਲਪ ਅਤੇ ਖਾਲਿਸਤਾਨ ਵਿਚ ਕੋਈ ਲੈਣ ਦੇਣ ਨਹੀਂ।ਕਿਉਂ ਮੁਲਿਆਂ ਦੇ ਥੱਲੇ ਪੈਂਦੇ ਹੋ ਸਿਰਫ ਚੌਧਰ ਦੀ ਖਾਤਰ।ਪੂਰਾ ਗੁਰੂ ਤਾਂ ਹੀ ਮਦਦ ਕਰੇਗਾ ਸ਼ੇਰੋ ਜੇ ਉਸਦੇ ਪੂਰਨਿਆਂ ਤੇ ਚਲੋਗੇ।ਬੇਅਕਲੇ ਬਣ ਕੇ ਧਮਕੀ ਬਾਜ ਬਣ ਕੇ ਤੁਸੀਂ ਪੰਥ ਦੀ ਸੇਵਾ ਨਹੀਂ ਮੇਵਾ ਇਕੱਠਾ ਕਰਨ ਨੂੰ ਤੁਰੇ ਹੋਏ ਹੋ।
thodi gal thik wa
💯
ਰਾਜਕਰੇਗਾ ਖਾਲਸਾ ਵਾਹਿਗੁਰੂ ਦਾ ਭਾਣਾ ਵਾਪਰੂ ਸਮਾ ਸਮਰੱਥ
Raj karega nikhalsa khalsa nahi sahi bolo
ਖਾਲਸਾ ਰਾਜ ਕਰੇਗਾ ਨੀ ਕਰ ਰਿਹਾ ਵੀਰ ਜੀ ਖਾਲਸਾ ਰਾਜ
@@karanbishnoi2952 ਰਾਜ ਤਾ ਖ਼ਾਲਸਾ ੍ਰਹੀ ਕਰੂ
ਬਿਲਕੁਲ ਸਹੀ ਕਿਹਾ ਬਾਪੂ ਜੀ ਨੇ
ਬਾਪੂ ਜੀ ਦੇ ਦਿਲ ਵਿਚ ਜੋ ਪੰਜਾਬ ਪ੍ਰਤੀ ਦਰਦ ਏ ਉਸ ਨੂੰ ਇਕੱਲੇ ਇਕੱਲੇ ਪੰਜਾਬੀ ਨੂੰ ਆਪਣੇ ਦਿਲ ਚ ਰੱਖਣਾ ਪੈਣਾ ਏ ਫਿਰ ਜਾ ਕੇ ਪੰਜਾਬ ਜਰੂਰ ਆਜ਼ਾਦ ਹੋਵੇਗਾ।
dar nu lai ke hi sikh ji rahe aa,hun votes vi chahidiya
ਬਹੁਤ ਵਧੀਆ ਵਿਚਾਰ ਸੀ ਬਾਬਾ ਜੀ ਦੇ।ਧਰਮ ਪ੍ਰਤੀ ਸੇਧ ਦੇਣ ਲਈ ਤੁਹਾਡੇ ਚੈਨਲ ਦਾ ਧੰਨਵਾਦ ਜੀ
ਜਸਵੰਤ ਸਿੰਘ ਕੰਵਲ ਨੇ ਬਹੁਤ ਵਧੀਆ ਵਿਚਾਰ ਰੱਖੇ
Putt
0
0
ਸਹੀ ਗੱਲ ਬਾਪੂ ਦੀ, ਖਾਲਸੇ ਦੀ ਪ੍ਰਾਪਤੀ ਲਈ ਜੋਸ਼ ਦੇ ਨਾਲ ਹੋਸ਼ ਦਾ ਹੋਣਾ ਬਹੁਤ ਜਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ।
ਵੀਰ ਜੀ ਬਾਪੂ ਜੀ ਦਿਲੀ ਇੱਛਾ ਖਾਲਿਸਤਾਨ ਦੀ
L!65*45
ਜੇ ਦਿਨ ਉਹ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ
Good bro you Right bro good khalistan de 1 dollar de nal 90 Gandhi an gae mera viswas pura paka kiu kese nu koi sahk ta milo manu ok
@@JSDhot2385 dollar tey praa rees ho jaugi asi apni vilakhan currency banavage
@@North441 nanakshahi
pub bilkul g
@@Parvinder111 i dont know about nanakshahi but agar tuhi eh keh rahe ho ki nanakshahi currency da naam haye ga te eh bhot zada bad idea va kyunki paisa te bhot sare hatha de vich janda log sharab pinde loka kol jayu ga gande hatha vich jauo ga this is bad Idea
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਰਮਾਤਮਾ ਸਿੱਖ਼ੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏🙏❤️🙏❤️🙏❤️🙏❤️🙏❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਧੰਨਵਾਦ ਕਰਦੇ ਹਾਂ ਜੀ
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
ਖੁਆਰ ਹੋਏ ਸਭ ਮਿਲੇਂਗੇ,ਬਚੇ ਸ਼ਰਨ ਜੋ ਹੋਇ🙏🙏🙏
ਸਦੀਆਂ ਤੋਂ ਹੁੰਦੀ ਆ ਰਹੀ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ...ਗੁਰੂ ਸਾਹਿਬ ਦੇ ਬਚਨ ਵੀ ਸੱਚ ਹੋਣਗੇ🙏🙏
ਅਲਵਿਦਾ 🙏ਜਸਵੰਤ ਸਿੰਘ ਕੰਵਲ ਜੀ ... ਤੁਹਾਡਾ ਵੀ ਹਮੇਸ਼ਾ ਸਤਿਕਾਰ ਰਹੇਗਾ ਦਿਲਾ ਵਿੱਚ ....
.... ਇੱਕ ਸਦੀ ਦਾ ਅੰਤ(ਜਸਵੰਤ ਸਿੰਘ ਕੰਵਲ)
Gill Sarpanch veere sahi keha tusi ardaas wahuguru jroor parvaan krnge veer
🙏🙏🙏
@Brown Boy ਸੌੜੀ ਸੋਚ,
@Brown Boy Tu Bund deni aa Khalistaniya nu
ਸਾਡੀ ਸਿੱਖ ਕੌਮ ਨੂੰ ਇਨਸ਼ਾਫ ਮਿਲਣਾ ਚਾਹੀਦਾ ਖਾਲਿਸਤਾਨ ਜਿੰਦਾਂਬਾਦ
ਬਹੁਤ ਸ਼ਾਨਦਾਰ ਬਾਬਾਂ ਜਸਵੰਤ ਸਿੰਘ ਕੰਵਲ ਜੀਂ
ਪ੍ਰਮਾਤਮਾ ਮੇਹਰ ਕਰੇ ਪੂਰੇ ਪੰਜਾਬ ਤੇ !!
ਬਹੁਤ ਸੰਤਾਪ ਹੰਡਾਇਆ ਸਾਡੇ ਪੰਜਾਬ ਨੇ !!
ਬਹੁਤ ਹੀ ਖਰੀਆਂ ਗੱਲਾਂ ਕੀਤੀਆਂ ਜੀ❤🙏
ਬਾਪੂ ਜੀ ਦੀਆ ਗਲਾ ਵਿਚਾਰ ਕਰਨ ਵਲਿਆ ਨੇ
👌👌👌👌
ਬਾਪੂ ਕੰਵਲ ਜੀ ਨੇ ਆਪਣੇ ਜੀਵਨ ਦੇ ਤਜਰਬੇ ਤੇ ਸੱਚੇ ਤੱਥ ਦੱਸੇ ਸੁਣਕੇ ਬਹੁਤ ਵਧੀਆ ਲੱਗਾ ਉਹਨਾਂ ਦਾ ਧੰਨਵਾਦ ਜੀ ਤੇ ਚੈਨਲ ਵਾਲਿਆਂ ਤੇ ਐਨਕਰ ਵੀਰ ਦਾ ਵੀ ਧੰਨਵਾਦ ਜੀ।
ਰਵੀ ਸਿੰਘ ਖਾਲਸਾ ਵਰਗੇ ਚੰਗੇ ਸਿੰਘ ਬਹੁਤ ਬੈਠੇ ਆ
ਬਾਪੂ ਜੀ ਤੇ ਮੇਹਰ ਕਰੇ ਪਰਮਾਤਮਾ ਲਮੀ ਉਮਰ ਹੋਵੇ waheguru Ji 🙏
ਬਹੁਤ ਵਧੀਆ ਗੱਲਾਂ ਬਾਪੂ ਕੰਵਲ ਜੀ ਦੀਆਂ, ਧੰਨਵਾਦ
ਸੰਤ ਭਿੰਡਰਾ ਵਾਲੋ ਨੀਹ ਰਖ ਗਏ ਕੌਮ ਦਾ ਜਰਨੈਲ ਸਿੰਘ ਜੀ ਭਿੰਡਰ ਵਾਲੋ
ਧਨਬਾਦ ਅਕਾਲ ਚੈਨਲ ਤੇ ਬਾਪੂ ਜ਼ੀ ਨੂੰ
ਬਹੁਤ ਵਧੀਆ ਵਿਚਾਰ ਬਾਪੂ ਜੀ ਦੇ 🙏❤
ਮੱਖੂ ਸਾਹਿਬ ਬਹੁਤ-2 ਧੰਨਵਾਦ ਜੀ🙏🏻
ਬਾਪੂ ਜਸਵੰਤ ਸਿੰਘ ਜੀ ਨੂੰ ਨਮਸਕਾਰ, ਪੈਰੀ ਪੈਣਾ 🙏🙏
ਖਰੀਆਂ ਗੱਲਾਂ ਹਨ,ਸਰਦਾਰ ਜਸਵੰਤ ਸਿੰਘ ਕੰਵਲ ਜੀ ਦੀਆਂ। ਹਜੇ ਵੀ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਸੇਧ ਲਈ ਜਾ ਸਕਦੀ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਲਾਈ ਰੱਖੇ।
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ।
🙏ਜੈ ਭੀਮ🇮🇳 ਜੈ ਭਾਰਤ🙏 ਬਾਪੂ ਜੀ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ🙏
ਖਾਲਸਤਾਨ ਜਿੰਦਾਂ ਬਾਦ ਵੀਰੇ
ਜਦੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ..ੳੁਦੋ ਹਰੇਕ ਧਰਮ ਦੇ ਲੋਕ ਸੌਖੇ ਸੀ..ੳੁਦੋ ਵਿਦੇਸਾ ਤੋ ਸਿੱਖ਼ ਰਾਜ ਨੂੰ ਅਾੳੁਦੇ ਸੀ..ਤੇ ਹੁਣ..ਭਾਰਤ ਦੇ ਲੋਕ ਵਿਦੇਸਾ ਨੂੰ ਜਾਦੇ....ਸਿੱਖ ੳੁਹ ਹੈ..ਜੋ ਅਕਾਲ ਪੁਰਖ ਦੇ ਹੁਕਮਾ ਤੇ ਤੁਰਦਾ..ਪਾਵੇ..ਹਿੰਦੂ ਪਰਿਵਾਰ ਚੌ..ਜਾ..ਮੁਸਲਮਾਨ ਪਰਿਵਾਰ ਵਿੱਚੋ..
ਗੁਰੂ ਮਹਾਰਾਜ਼ ਸਮਰੱਥ ਹਨ ਆਪਣੀ ਕੌਮ ਦੀ ਬੌਹੜੀ ਜ਼ਰੂਰ ਕਰਨਗੇ।
100% ਸੱਚ
ਬਾਬਾ ਜ਼ਰੂਰ ਬਣੇਗਾ ਖਾਲਿਸਤਾਨ
ਪੰਜਾਬੀਆਂ ਨੂੰ, ਆਪਣੇ ਆਗੂਆਂ ਨੇ ਹੀ ਮਾਰਿਆ ਹੈ ,ਬਾਬਾ ਜਸਵੰਤ ਸਿੰਘ ਠੀਕ ਕਹਿੰਦੇ ਨੇ
ਜੇ ਬਾਬਾ ਸਾਹਿਬ ਸਿੱਖ ਬਣ ਜਾਂਦੇ ਤਾਂ ਉਹਨਾਂ ਦੇ ਨਾਲ ਬਹੁਜਨ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਸਿੱਖ ਬਣਨਾ ਸੀ ਤੇ ਭਾਰਤ ਦੇਸ਼ ਵਿੱਚ ਹਰੇਕ ਸਟੇਟ ਵਿੱਚ ਸਿੱਖ ਇੱਕ ਵੱਧ ਗਿਣਤੀ ਵਜੋਂ ਹੋਣਾ ਸੀ। ਬਾਬਾ ਸਾਹਿਬ ਦੇ ਸਿੱਖ ਬਣਨ ਨਾਲ 1984 ਕਤਲੇਆਮ ਵੀ ਨਹੀਂ ਹੋਣਾ ਸੀ।
ਬਾਪੂ ਜੀ ਤੁਸੀਂ ਸਤਿਕਾਰ ਜੋਗ ਹੋ ਪਰ ਗਦਾਰ ਜਾਦਾ ਹੋ ਗਏ ਹਨ । ਅਸੀਂ ਸੰਘਰਸ਼ ਕਰਨਾ ਜਾਰੀ ਰੱਖਾਂਗੇ । ਵਾਹਿਗੁਰੂ ਭਲੀ ਕਰੋਗਾ ।
Bai sach.korra hunda
@@GurvinderSingh-dj3pl iiii
Korra sach
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
ਜਿਹਨਾਂ ਕੋਲ ਹੋਸ਼ ਸੀ ਉਹਨਾਂ ਨੇ ਸਿੱਖ ਕੌਮ ਦਾ ਕੀ ਸਵਾਰਿਆ। ਹਮੇਸ਼ਾ ਕੌਮ ਦੀ ਪਿੱਠ ਵਿਚ ਛੂਰਾ ਮਾਰਿਆ ।ਜੋਸ਼ ਵਾਲਿਆਂ ਨੇ ਕੌਮ ਨੂੰ ਕੋਈ ਵੀ ਧੋਖਾ ਨਹੀਂ ਦਿੱਤਾ। ਇੰਦਰਾ ਗਾਂਧੀ ਬਿਨਾਂ ਜੋਸ਼ ਤੋਂ ਮਰ ਸਕਦੀ ਸੀ। ਬੇਅੰਤ ਸਿੰਘ ਬਿਨਾਂ ਜੋਸ਼ ਤੋਂ ਮਰ ਸਕਦਾ ਸੀ। ਜਵਾਬ ਦਿਉ।
Josh ale apna app var gye.. Aap kahtam ho gye. Parvar kahtam ho gye...
Ki milya , Punjab ne bhut badi kimat chukae l am Hindu ,par sikhi mere Dil me h our mere Ko khi se b sikh begane nhi lagte
@@balram3183 ਤੁਹਾਡੀ ਕਹਿਣੀ ਤੇ ਕਰਨੀ ਵਿਚ ਬੜਾ ਫਰਕ ਹੈ।
@@warispunjab6392 ਅਜਿਹੇ ਲੋਕਾਂ ਹੀ ਅੰਬੇਡਕਰ ਨੂੰ ਨੇੜੇ ਨਹੀਂ ਸੀ ਆਉਣ ਦਿੱਤਾ ਹੁਣ ਭਗਤ ਰਹੇ ਨੇ।ਜੇ ਬਲਰਾਮ ਨੇ ਕਿਹਾ ਤਾਂ ਮਾੜਾ ਕਿ ਕਿਹਾ
1indera ghande nu mar k 15ooohjar sikh marwa lena thik c raja 1 marda duja a janda koi frk nhi hun koi darbar sahib h hathyar koi rakhuga ta mode ki kruga
ਮੁਝੇ ਆਪਨੋ ਨੇਂ ਲੂਟਾ ਗੈਰੋ ਮੇ ਕਹਾਂ ਦਮ ਥਾ ll ਮੇਰੀ ਕਿਸ਼ਤੀ ਵਹਾਂ ਡੂਬੀ ਜਹਾਂ ਪਾਨੀ ਕਮ ਥਾ ll
सरदार जी मुझे नहीं लगता कि हिंदुस्तान में गुरु सिखों का झंडा नहीं है गुरु शिखर की हर जगह इज्जत है मैं उड़ीसा के जंगलों में देखा वहां भी गुरुजी के सिखों की पूरी tran jandha bulandh hai बाकी उत्तर भारत का हर हिंदू गुरु के Sikh को अपना रक्षक मानता है
🙏🙏
ਬਲਦੇਵ ਸਿੰਘ ਤੈਨੂੰ ਲਾਹਨਤਾਂ ਪੈਣਗੀਆਂ ਸਾਰੀ ਉਮਰ
ਅਸਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਨੂੰ ਅਪਣਾਇਆ ਨਹੀਂ ਗਿਆ
ਬਹੁਤ ਵਧੀਆ ਨੇਕ ਅਤੇ ਉੱਚੇ ਵੀਚਾਰ ਨੇ ਜੀ
ਦੁਨੀਆਂ ਦੇ ਸਭ ਦੇਸ਼ਾਂ ਵਿਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਹੁਣ ਹਨ । ਹੁਣ ਖਾਲਿਸਤਾਨ ਬਣਾਵਾਂਗੇ ਜੀ । ਬਣੇਗਾ ਜ਼ਰੂਰ ਜੀ। ਰਿਫਰੈਡਮ ਜ਼ਿੰਦਾਬਾਦ 2020
2020 chal reha hun..
ਅਸਰਾ ਗੂਰੂ ਦਾ ਕੰਵਲਜੀਤ ਸਿੰਅਜੀ
ਕੌਮੀ ਘਰ ਜਰੂਰੀ
ਗੱਲ ਬਹੁਤ ਵਧੀਆ ਹੈ ਬਾਪੂ ਜੀ ਦੀ ਸਾਡੇ ਕੋਲ ਕੋਈ ਲੀਡਰ ਹੀ ਨਹੀਂ ਸਿੱਖ ਹੀ ਸਿੱਖ ਦਾ ਦੁਸ਼ਮਣ ਹੈ
Very intelligent and right talk by Jaswant Singh ji Kanwal.
ਕੌਮ ਨੂੰ ਆਗੂ ਗੁਰੂ ਸਾਹਿਬ ਆਪ ਦੇ ਸਕਦੇ ਨੇ ਪਰ ਸ਼ਾਇਦ ਅਜੇ ਸਾਡੀ ਇਹ ਮੰਗ ਦਿਲੋਂ ਨਹੀਂ ਹੈ ਜਾਂ ਜੇ ਹੈ ਵੀ ਤਾਂ ਸ਼ਾਇਦ ਕੁਝ ਵਕਤ ਲੱਗੇਗਾ ਕੋਈ ਕੌਮੀ ਆਗੂ ਮਿਲਣ ਲਈ।
Tusi jo gal kahi kite Sikh gal man len
90.persent.gadar.ne.sikh.vikau.mal.
ਧੰਨਵਾਦ ਮਖੂ ਜੀ ੲਿਤਿਹਾਸ ਸਾਂਭਣ ਲੲੀ
ਬਹੁਤ ਵਧੀਆ ਵਿਚਾਰਾਂ
ਸਰਦਾਰ ਜੀ
वाहेगुरु जी का खालसा वाहे गुरु जी की फतेह जी 🙏🙏🙏🚩 🚩🚩
ਬਿਲਕੁੱਲ ਸਹੀ ਕਿਹਾ
ਅੰਬੇਦਕਰ ਸਾਹਿਬ ਜੀ ਬ੍ਰਾਹਮਣਵਾਦ ਤੋਂ ਤੰਗ ਆਕੇ ਸਿੱਖ ਬਣਨਾ ਚਾਹੁੰਦੇ ਸੀ ਪਰ ਤਾਰਾ ਸਿੰਘ ਨੇ ਉਹਨਾਂ ਦੇ ਸਿੱਖ ਬਣਨ ਤੇ ਰੋਕ ਲਾਈ
ਜੇ ਅੰਬੇਦਕਰ ਸਾਬ ਸਿੱਖ ਬਣ ਜਾਂਦੇ ਤਾਂ ਉਹਨਾਂ ਨਾਲ 5 ਕਰੋੜ ਦਲਿਤ ਸਮਰਥਕ ਵੀ ਸਿੱਖ ਬਣ ਜਾਣੇ ਸੀ ਤੇਸਿੱਖੀ ਪੰਜਾਬ ਤੋਂ ਬਾਹਰ ਵੀ ਪ੍ਰਫੁਲਿਤ ਹੋਣੀ ਸੀ।
ਸ਼ਰਧਾਂਜਲੀ ਮਹਾਨ ਸ਼ਖਸੀਅਤ ਨੂੰ। 🙏
100. ਹॅਥ ਰॅਸਾ िਸਰੇ ਦੇ ਗॅ੩
ਜੇਕਰ िਸॅਖ ਕੋਮ ਤਨ ,ਮਨ,ਧਨ,
ਨਾਲ ਪਰਮਾਤਮਾ ਦਾ ਨਾਮ ਲਵੇ
ਤਾ ਕਾਮਯਾਬ ਜਰੂਰ ਹੋ ਜਾਵੇ ਗੀ ,,,
ਖਾਲਸਤਾਨ िਜੰਦਾਬਾਦ
िਹੰਦੁਸਤਾਨ ਮੁੰਰਦਾਬਾਦ
ਵॅ੩ੇ ਵॅ੩ੇ ਨਗਰ िਕਰਤਨ ,,,
ਬੇਸ਼ िਕਮਤੀ ਪॅਥਰ
ਸੋਨੇ ਹੀਰੇ ਮੋਤੀਅਾ ਦੇ ਬੁਰਜ ,,
ਵॅ੩ੇ ਵॅ੩ੇ ਸਰੋਵਰ ਸਾिਹਬ ,,
ਦੇ ੳੁਪਰ ਕਰੋੜਾ ਅਰਬਾ ਰੁਪਏ ਲਾਨੇ ਬੰਦ ਕਰ ਦੇਵੋ
िਸॅਖੀ਼ िਸਧਾਤਾ ਮੁਤਾਬਕ
ਸਕੂਲ ਕਾਲਜ ਯੁिਨਵਰਸਟੀਅਾਂ
ਲਾਇਬਰੇਰੀਅਾ ,, ਖੋिਲਏ ,,,
ਅਾਨ ਵਾिਲਅਾ ਨਸਲਾ ਨੂੰ
िਸॅਖੀ ਨਾਲ ਜੋिੜਏ,,,
िਨॅਤਨੇਮ ਦੇ ਧਾਰਨੀ ਬਨੀਏ ,,
ਅੰिਮਰਤ ਜਰੂਰ ਛिਕਏ ,,,
ਸ਼ਸ਼ਤਰ िਵिਦਅਾ ਜਰੂਰ िਸॅ िਖਏ,,
ਨਸ਼ਾ िਵਸ਼ੈ िਵਕਾਰਾ ਦਾ िਤਅਾਗ ਕिਰਏ ,,
ਲੜਕਾ ਲੜਕੀ ਦਾ ਫਰਕ ਕਰਨਾ ਬੰਦ ਕिਰਏ
िਸਧਾ ਸਾਧਾ ਜੀਵਨ ਬਤੀਤ ਕिਰਏ ,,
िਵਵਾਹ ਸ਼ਾਦੀਅਾ ਭੋਗਾ
ਜਨਮ िਦॅਨਾ ਜਾ ਹੋਰ
ਧਾਰिਮਕ
ਸਮਾिਜਕ िਸਅਾਸੀ
ਪਰੋਗਰਾਮਾ ੳੁਪਰ
ਕਰੋੜਾ ਰੁਪਏ ਖਰਚਨੇ ਬੰਦ ਕਰिਏ,,,
ਬਾਕੀ ਕੋਮ ਸਮਝਦਾਰ ਹੈ ,,,
ਜੇਕਰ ਕੋਈ ਗਲਤੀ ਹੋ ਗਈ ਹੋਵੇ
ਤਾ िਨਮਾਨਾ ਸਮਝ ਕੇ ਮਾਫੀ
🙏🙏🙏🙏🙏🙏🙏🙏
1984 (੧੯੮੪ )
ਨਾ ਭੁਲਨ ਯੋਗ
ਨਾ ਮੰਨਣ ਯੋਗ
ਨਾ ਬਖ਼ਸਨ ਯੋਗ
जब. कौई. बरा. पेड. िगरता. है
तब. धरती. काप. ती ही. है ,,,
Waheguru boleya kuch nahi banna
@@jattmoosewala83 shi kiha ji sri guru teg bahadur sahib ji nu hind di chader kiha janda hai ji🙏🙏🙏
@@jattmoosewala83 ਵੀਰ ਗੋਰਿਆਂ ਤੋ ਪਹਿਲਾ ਖਾਲਸਾ ਰਾਜ ਹੀ ਸੀ ਮਹਾਰਾਜਾ ranjit singh ਨੂੰ ਪੂਰੀ ਦੁਨੀਆ ਵਿੱਚੋ best ਰਾਜਾ ਮੰਨਿਆ ਹੈ ਸਭ ਦੇਸ਼ਾਂ ਨੇ ਤੇ jkeen ਨਹੀਂ ਤਾਂ google ਤੇ search ਮਾਰ ਕੇ ਵੇਖ ਲੈ ਫਿਰ ਪੂਰੇ ਇੰਡੀਆ ਵਿਚ ਅਪਣੇ ਆਪ ਬੜੇ ਬਹਾਦਰ ਤੇ ਨੇਕ ਦੱਸਣwaleya ਨੂੰ ਕਿਉ ਨਹੀ chunya ਕਿਉ ਕਿ ਖਾਲਸਾ ਰਾਜ ਵਿਚ ਕਦੇ ਕਿਸੇ ਨਾਲ beinsafi nehi ਸੀ ਹੋਈ ਕੋਈ blatkaar nehi ਸੀ ਹੋਇਆ ਸਭ ਨੂੰ ਬਰਾਬਰ ਹੱਕ ਮਿਲੇ ਸਨ ਜਿਹਨਾਂ ਗੋਰਿਆਂ ਦੀ ਗੁਲਾਮੀ ਅੱਜ ਅਸੀਂ ਲੱਖਾਂ ਰੁਪੈ ਦੇ ਕੇ ਕਰਨ ਜਾਂਦੇ ਹਾਂ ਉਦੋਂ ਉਹ ounde ਸਨ etey noukri ya ਮੰਗਣ ਤੂ ਜੇਹੜੇ hindostan ਦੀ ਗੱਲ ਕਰ ਰਿਹਾ ਬਾਬਾ ਜੀ hindostan ਇਕ ਦੇਸ਼ ਬਾਰੇ keha ਹੈ ਪਰ ਅੱਜ hindostan shabd ਨੂੰ rss ਨੇ badl ਕੇ hindustan ਬਣਾ ਲਿਆ ਹੈ ਕਿ ਸਿਰਫ ਏਹ ਦੇਸ਼ ਦੇ ਮਾਲਿਕ ਹਿੰਦੂ ਹੀ ਹਨ ਕੀ ਬਾਬਾ ਜੀ ਨੇ ਏਦਾਂ ਕਿਹਾ ਸੀ ਕੇ ਏਹ ਦੇਸ਼ ਦੇ ਮਾਲਿਕ ਸਿਰਫ ਹਿੰਦੂ ਹੀ ਹਨ? ਉਹਨਾਂ ਨੇ ਤਾਂ ਉਸ hindostan ਦਾ jikkr ਕੀਤਾ ਸੀ ਜਿਸ ਵਿਚ ਸਭ ਨੂ ਬਰਾਬਰ ਹੱਕ ਮਿਲਣ ਕਿਸੇ ਦੀ ਇੱਜ਼ਤ ਨਾ rule ਕੋਈ baimaan rishwatkhor ਨਾ ਹੋਵੇ ਪਰ ਅੱਜ ਏਸ ਦੇਸ਼ ਵਿਚ ਉਹ ਗੱਲ ਸੱਚ ਹੋ ਗਈ ਕੇ ਕੁੱਤਾ ਰਾਜ bhaliye mur chkki chtte ਅੱਜ ਰੋਜ sarka ਤੇ ਬਲਾਤਕਾਰ ਹੁੰਦੇ ਨੇ ਏਹ nehi ਸੋਚਣਾ ਚਾਹੀਦਾ ਕੀ ਸਾਡੇ ਨਾਲ ਤਾਂ ਨਹੀਂ ਹੋਇਆ ਕੱਲ ਨੂ ਬੁਰਾ ਸਮਾ ਤੇਰੇ ਤੇ ਮੇਰੇ ਤੇ ਵੀ ਆ sakda ਕੱਲ ਨੂ ਤੇਰੀ ਜਾ ਮੇਰੀ ਭੈਣ ਵੀ ਹੋ sakdi ਹੈ ਜੇ ਸਾਡਾ ਦੇਸ਼ ਬਣੇਗਾ ਤਾਂ ਸਾਡੇ ਅਪਣੇ ਕਨੂੰਨ banenge ਜਿਵੇਂ ਪਹਿਲਾ ਸਨ ਏਸ ਦੇਸ਼ ਦੇ ਕਨੂੰਨ ਵਾਂਗ ਕਮਜ਼ੋਰ ਕਨੂੰਨ nehi ਹੋਵੇਗਾ ਮੈ ਏਹ ਨਹੀਂ kehnda ਕੇ ਸਭ ਕੁਝ ਉਦੋਂ ਹੀ ਠੀਕ ਹੋ ਜਾਵੇਗਾ ਪਰ ਜਦੋ ਕਨੂੰਨ ਦਾ ਡਰ ਹੋਵੇ sja ਦਾ ਡਰ ਹੋਵੇ ਤਾਂ ਆਪੇ ਹੀ ਸਭ ਕੁਝ ਠੀਕ ਹੋ ਜਾਂਦਾ ਹੈ ਜਦੋ ਸਭ ਨੂ ਬਰਾਬਰ ਹੱਕ ਮਿਲਣਗੇ ਸਭ ਨੂ insaaf milega ਤਾਂ ਕੋਈ jhgra nehi hovega ਕੋਈ hatyhaar nehi chukkega ਅਤੇ ਜਿਹਨਾਂ ਦਾ ਇਤਹਾਸ ਹੀ rishwatkhori baimani beinsafi ਕਰਨ wala blatkariyan ਦਾ smarthn ਕਰਨ ਵਾਲਾਂ ਜੁੱਤੀ chat ਬਣ ਕੇ ਰਹਿਣ ਵਾਲਾਂ ਹੋਵੇ ਉਹਨਾਂ ਦੇ ਰਾਜ ਵਿਚ ਲੋਕਾਂ ਲਈ insaaf ਵਾਲੇ ਕਨੂੰਨ ਨਾ ਹੁਣ ਹਨ ਤੇ ਨਾ ਕਦੇ ਹੋਣਗੇ ਹੁਣ ਵੀ ਤਾਂ ਸਿਰਫ ਸਿੱਖ ਹੀ ਮਦਦ ਕਰਦੇ ਨੇ ਹਰ ਇਕ ਦੀ ਅਜੇ ਤਾਂ ਸਾਡਾ ਕੋਈ ਦੇਸ਼ ਵੀ ਨਹੀਂ ਹੈ ਪਰ ਜਦੋ ਅਪਣਾ ਦੇਸ਼ ਅਪਣੀ power ਹੋਵੇਗੀ ਤਾਂ ਸਿੱਖ ਇਕ ਵਾਰ ਦੁਨੀਆ ਨੂ ਦੱਸ ਦੇਣਗੇ ਕੇ ਕਿ ਪਿਆਰ ਅਤੇ insaaf ਕੀ ਹੁੰਦਾ ਹੈ ਹੁਣ ਵੀ ਗੋਰੇ goriya ਸਿੱਖਾਂ ਦੇ ਹੀ ਫੈਨ bannde ਨੇ ਸਿੱਖਾਂ ਦੀ ਹੀ sift ਕਰਦੇ ਨੇ ਕਦੇ ਕਿਸੇ ਗੋਰੇ ਨੂੰ ਤੁਸੀਂ ਕਿਸੇ ਹਿੰਦੂ ਦੀ sift ਕਰਦੇ ਵੇਖਿਆ
@@Ranjit_._Singh bahut vadia ਵੀਰ ਜੀ
@@jattmoosewala83 tusi ਬਾਂਦਰ e rehna ha ਸਾਲਾ fudu ਕਦੀ ta akal ali gall kro bandro
ਇੱਕ ਮਹਾਨ ਇਤਿਹਾਸਕਾਰ ,ਲੇਖਕ,ਦਾਰਸ਼ਨਿਕ ਹਨ ਜਸਵੰਤ ਸਿੰਘ ਕਵਲ ਬਹੁਤ ਕੁੱਝ ਸਿਖਣਾ ਸੀ । ਸੰਤ ਜਰਨੈਲ ਸਿੰਘ ਜੀ ਵੀ ਬਹੁਤ ਕੁੱਝ ਸਿੱਖ ਸਕਦੇ ਸਨ ਅਤੇ ਬਹੁਤ ਸਾਰੇ ਨੋਜਵਾਨਾਂ ਨੂੰ ਵੀ ਬਚਾਇਆ ਜਾ ਸਕਦਾ ਸੀ ਜੇ ਸਾਡੀ ਸਿੱਖ ਲੀਡਰਸ਼ਿਪ ਇਹੋ ਜਿਹੇ ਲੋਕਾਂ ਦੀ ਸਲਾਹ ਲੈਦੀ।
ਭਿੰਡਰਾਂਵਾਲੇ ਨੂੰ ਆਪ ਨੂੰ ਅਕਾਲ ਨਹੀਂ ਸੀ, ਦੂਜੇ ਦੀ ਸੁਣਦਾ ਨਹੀਂ ਸੀ, ਬਸ ਕਹਾਣੀ ਖਤਮ ਹੋ ਗਈ।
@@sidhuenglishclasses684
ਤੇਰਾ ਮਤਲਬ ਹੈ ਕਿ ਸੰਤਾਂ ਨੇ ਬਿਨਾਂ ਅਕਲ ਤੋਂ ਹੀ ਸੁੱਤੀ ਕੌਮ ਜਗਾ ਦਿੱਤੀ ।
ਬਾਦਲ ਇੰਸਾਂ ਵਾਂਗ ਲੁੱਟ ਕੇ ਅੱਜ ਹੁਕਮ ਚਲਾਉਂਦੇ ਹੁੰਦੇ ਤਾਂ ਬਹੁਤ ਅਕਲਮੰਦ ਕਹਾਉਣਾ ਸੀ ।ਫਿੱਟੇ ਮੂੰਹ ਬਾਦਲਾਂ ਵਰਗੀ ਸੋਚ ਰੱਖਣ ਵਾਲਿਆਂ ਦੇ।
@@NirmalSingh-eq7ly ਵੀਰਜੀ ਮੈਂ ਬਾਦਲਾਂ ਨੂੰ ਸਿੱਖ ਨਹੀਂ ਮਨਦਾ । ਕੁੱਝ ਲੋਕ ਸਾਡੀ ਮਜਬੂਰੀ ਹੁੰਦੇ ਹਨ ਸਾਡੀ ਚਾਹਤ ਨਹੀਂ ਅਫਸੋਸ ਇਹ ਹੈ ਕਿ ਸਾਨੂੰ ਜੋਸ਼ ਨਾਲ ਹੋਸ਼ ਨੂੰ ਜੋੜਣਾ ਨਹੀਂ ਆਉਂਦਾ । ਸੰਸਾਰ ਅਕਲ ਨਾਲ ਚਲਦਾ । ਸੰਤ ਜੀ ਕੋਲ ਜੋਸ਼ ਸੀ ਪਰ ਰਾਜਨੀਤਕ ਸਲਾਹਕਾਰ ਦੀ ਕਮੀ ਸੀ। ਜੇ ੳੁਹ ਰਾਜਨੀਤੀ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੀ ਇੱਕ ਚੰਗਾ ਰਾਜਨੀਤਕ ਵਿਕਲਪ ਸਾਨੂੰ ਬਣਾ ਕੇ ਦੇ ਸਕਦੇ ਸੀ। ਜਿਸ ਨਾਲ ਅਸੀਂ ਕਾਫ਼ੀ ਕੁੱਝ ਹਾਸਿਲ ਕਰ ਸਕਦੇ ਸੀ। ਜੋ ਅਜੋਕੀ ਸਿੱਖ ਸਿਆਸਤ ਨਾਲੋਂ ਚੰਗਾ ਹੋਣਾ ਸੀ।
@@Rajindersingh-qt2gl
ਵੀਰ ਜੀ, ਕੁਝ ਹੱਦ ਤੱਕ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ 1947 ਦੇ ਦੌਰ ਤੇ ਝਾਤ ਮਾਰੀ ਜਾਵੇ ਤਾਂ ਕੌਮ ਨੇ ਬਲਦੇਵ ਅਤੇ ਤਾਰੇ ਵਰਗੇ ਹੋਸ਼ ਵਾਲੇ ਲੀਡਰ ਬਣਾਏ ਪਰ ਨਤੀਜਾ ਕੀ ਨਿਕਲਿਆ, ਕੌਮ ਨੂੰ ਇੱਕ ਡੂੰਘੀ ਖਾਈ ਵਿੱਚ ਸੁੱਟ ਦਿੱਤਾ ।ਸਿਰਦਾਰ ਕਪੂਰ ਸਿੰਘ ਦੀ ਹੋਸ਼ ਵੀ ਕੰਮ ਨਾ ਆਈ ਬੇਸ਼ੱਕ ਉਹ ਬਹੁਤ ਈਮਾਨਦਾਰ ਵੀ ਸਨ ਅਤੇ ਦਿਲ ਤੋਂ ਕੌਮ ਪ੍ਰਤੀ ਵਫਾਦਾਰ ਵੀ ਸਨ ।ਹੁਣ ਕੌਮ ਪੂਰੀ ਤਰ੍ਹਾਂ ਨਿਢਾਲ ਹੋ ਚੁੱਕੀ ਸੀ ।ਹੁਣ ਕੌਮ ਨੂੰ ਜੋਸ਼ ਵਾਲੇ ਲੀਡਰ ਦੀ ਜਰੂਰਤ ਸੀ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਰੂਪ ਵਿੱਚ ਕੌਮ ਨੇ ਪਾਇਆ ।ਉਸ ਦੀ ਗਰਜ ਨੇ ਹੀ ਦਿੱਲੀ ਹਿਲਾ ਕੇ ਰੱਖ ਦਿੱਤੀ ।ਰਹੀ ਗੱਲ ਹੋਸ਼ ਦੀ ਤੇ ਕੀ ਖੱਟਣ ਦੀ,ਇਹ ਖੱਟੀ ਓਹੀ ਦੇਖ ਸਕਦਾ ਹੈ ਜਿਸ ਕੋਲ ਦੇਖਣ ਵਾਲੀ ਅੱਖ ਹੈ ।ਸੰਤਾਂ ਨੇ ਰਸਾਤਲ ਵਿੱਚ ਫਸੀ ਕੌਮ ਨੂੰ ਜਗਾਇਆ ਹੀ ਨਹੀਂ ਸਗੋਂ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਅਤੇ ਆਜਾਦੀ ਦਾ ਜਾਗ ਲਾ ਦਿੱਤਾ ।ਇਹ ਅਸੀਂ ਸਭ ਜਾਣਦੇ ਹੀ ਹਾਂ ਕਿ ਜਿੰਨੀ ਦੇਰ ਕਿਸੇ ਕੌਮ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਓਨੀ ਦੇਰ ਉਹ ਆਜਾਦੀ ਬਾਰੇ ਸੋਚ ਵੀ ਨਹੀਂ ਸਕਦੀ।ਹੁਣ ਕੋਈ ਕੁਝ ਵੀ ਕਹੀ ਜਾਵੇ ਪਰ ਜੋ ਆਜਾਦੀ ਦਾ ਜਾਗ ਸੰਤ ਜੀ ਨੇ ਲਗਾ ਦਿੱਤਾ ਹੈ ਇਹ ਕਿਸੇ ਵੀ ਕੀਮਤ ਕਸਾਰਾ ਨਹੀਂ ਜਾਵੇਗਾ ।ਇੱਕ ਨਾ ਇੱਕ ਦਿਨ ਕੌਮ ਆਜਾਦ ਹੋ ਕੇ ਰਹੇਗੀ ।ਅਜੇ ਤਾਂ ਇਹ ਕਾਮਯਾਬੀ ਸਿਰਫ ਪਾਜ਼ੇਟਿਵ ਸੋਚ ਵਾਲਿਆਂ ਨੂੰ ਹੀ ਦਿਖਾਈ ਦਿੰਦੀ ਹੈ ।ਰੱਬ ਕਰੇ ਕਿ ਨੈਗੇਟਿਵ ਸੋਚ ਵਾਲਿਆਂ ਨੂੰ ਸੁਮੱਤ ਬਖਸ਼ੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਧੰਨਵਾਦ
Wahe guru ji da khalsa wahe guru ji di fateh guru Govind Singh ke charno mein shat shat naman
ਬਾਪੂ ਜੀ ਦੀਆ ਗੱਲਾਂ ਵਧੀਆ ਅਤੇ ਡੂੰਘਾਈ ਭਰਿਆ ਹਨ।
ਮਹਾਨ ਦਾਰਸ਼ਨਿਕ ਕੰਵਲ ਸਾਹਿਬ ਤੋਂ ਬਹੁਤ ਕੁੱਝ ਸਿਖਿਆ ਜਾ ਸਕਦਾ ਸੀ
ਬਹੁਤ ਗ਼ਲਤੀਆਂ ਵੀ ਹੋਈਆਂ ਨੇ
ਆਹ ਬੁਜੁਰਗ ਬਿਲਕੁਲ ਠੀਕ ਕੇਹਨਦਾ। ਜੋਸ਼ ਵਿਚ ਸਾਰੀ ਕੌਮ ਮਰਵਾ ਦਿੱਤੀ। ਸਿਖਾ ਦੀ ਪੂਰੀ ਇਕ ਪੀੜੀ ਇਕ ਸੰਤ ਨੇ ਮਰਵਾ ਦਿਤੀ। ਲਖੋ ਸਿਖ਼ ਪੰਜਾਬ ਤੋ ਬਾਹਾਰ ਰੇਹਨਦੇ ਬਰਬਾਦ ਹੋਏ, ਕੌਣ ਜਿਮੇਦਾਰ।
ਕੰਵਲ ਸਹਿਬ ਬਹੁਤ ਵਡੈ ਵਿਦਵਾਨ ਸੀ ਪਰ ਕਿਸੇ ਸਾਰ ਨਹੀ ਲੲਈ
ਗੱਲ ਤਾਂ ਸਹੀ ਹੈ ਯਾਰ
Bilkul sahi kehh reh huun
amarjeet singh
Oh veer kom layi jaan deni bahut aaukhi tusi keh rahe o sant ne Sikh kom marwa ditti, ohna te aap sahidi diti aa.
Kall nu tusi Shri Guru Gobind Singh Ji nu v galat kahoge
ਬਿਲਕੁਲ ਸਹੀ ਗੱਲ ਹੈ ਬਾਪੂ ਜਸਵੰਤ ਸਿੰਘ ਜੀ
ਜੇ ਉਸ ਏਮ ਸਿੱਖ ਮੂਰਖ ਬਣ ਗਏ ਪਰ ਹੁਣ ਨਹੀਂ ਬਾਬਾ ਖਾਲਸਾ ਰਾਜ ਆਊ ਗਾ ਏ ਸਾਡਾ ਵਾਦਾ ਤੇਰੇ ਨਾਲ
ਰਾਜ ਕਿਸੇ ਮਨੁੱਖ ਨਹੀਂ ਦੇਣਾ ਗੁਰੂ ਨੇ ਦੇਣਾ ਗੁਰੂ ਤੇ ਭਰੋਸਾ ਰੱਖੋ❤❤❤❤
ਬਾਪੂ ਜਸਵੰਤ ਸਿੰਘ ਕੰਵਲ ਨੇ ਜੋ ਜੋ ਕਿਹਾ ੳਹ ਇਕ ਇਕ ਗੱਲ ਸੱਚੀ ਹੈ।
ਖਾਸ ਕਰਕੇ ਬਲਦੇਵਸਿੰਗ ਦੀ ਬੇਵਕੂਫੀ ਅਤੇ ਅੰਗਰੇਜ਼ੀ ਬੋਲਣ ਵਾਲੇ ਜਵਾਹਰਲਾਲ ਵਰਗੇ ਦੀ ਝੋਲੀ ਚੁੱਕ ਆਦਤ ਕਰਕੇ ਮਿਲਦੇ ਸਿਖ ਰਾਜ ਨੂੰ ਕੌਮ ਦੀ ਗੁਲਾਮੀ ਵਿੱਚ ਬਦਲ ਦਿੱਤਾ। ਕੀ ਉਹ ਇਹ ਨਹੀਂ ਜਾਣਦਾ ਸੀ ਕਿ ਅੰਗਰੇਜ਼ਾਂ ਨੇ ਜੋ ਸਿੱਖ ਰਾਜ ਸਿੱਖਾਂ ਕੋਲੋਂ ਖੋਹਿਆ ਸੀ ਉਹੀ ਤਾਂ ਵਾਪਸ ਦੇ ਰਹੇ ਸੀ। ਸੋਚ ਕੇ ਵੇਖੋ ਕਿ ਸ਼ੇਰੇ ਪੰਜਾਬ ਦਾ ਲਹੌਰ ਸਿੱਖ ਰਾਜ ਦੀ ਦੁਬਾਰਾ ਰਾਜਧਾਨੀ ਹੁੰਦਾ ਅਤੇ ਬਾਕੀ ਜਿੰਨਾ ਭੀ ਮਿਲਦਾ ਸਾਰੀ ਦੁਨੀਆਂ ਨੇ ਸਿਖੀ ਅਸੂਲਾਂ ਵਾਲਾ ਖਾਲਸਾ ਰਾਜ ਤੀਰਥ ਸਮਝ ਕੇ ਵੇਖਣ ਆਉਣਾ ਸੀ।
ਦਾਸ ਪੰਥ ਵਿਚ ਪਲਿਆ ਦਾਸ ਕੰਵਲ ਸਾਬ ਬਜੁਰਗਾ ਨੂੰ ਬੇਨਤੀ ਕਰਦਾ ਬਾਪੂ ਜੀ ਪੰਥ ਬੜਾ ਵਿਸਾਲ ਏ ਅੱਜ ਪੰਥਕ ਵਿਚਾਰ ਬਹੁਤ ਫੈਲ ਚੁਕੀ ਆ ਪਰ ਅੱਜ ਪੰਥ ਬੜਾ ਵਧਿਆ ਪਰ ਅੱਜ ਕੋਈ ਆਗੂ ਨਬਾਬ ਕਪੂਰ ਸਿੰਘ ਵਰਗਾ ਆਗਿਆ ਤਾ ਖਾਲਸਿਤਾਨ ਬਨੇ ਗਾ
ਨਵਾਬ ਕਪੂਰ ਵਰਗਾਂ ਹੁਣ ਕੋਈ ਨਹੀਂ ਬਣ ਸਕਦਾ ਕਿਉ ਕਿ ਸਿੱਖ ਨੇ ਆਪਣੀ ਸ਼ਕਲ ਸੂਰਤ ਵਿਗਾੜ ਲਈ ਹੈ। ਬੱਚੇ ਨਚੇਰਿਆ ਦੇ ਕੀਲੇ ਗਏ ਨੇ, ਏਨਾ ਵਿਚੋਂ ਕੌਣ ਵਿਦਵਾਨ ਬਣੇਗਾ,, ਬਾਕੀ ਜਹਾਜ਼ ਭਰ ਭਰ ਵਿਦੇਸ਼ਾ ਨੂੰ ਉਡਾਰੀਆ ਮਰ ਗਏ ਨੇ।
ਸਹੀ ਕਿਹਾ ਵੀਰ
ਸਾਰੀ ਸਮੱਸਿਆ ਹੀ ਚੰਗੇ ਆਗੂ ਨਾ ਮਿਲਣਾ ਹੈ ਜੀ।
@@sonybravia6477 ਗਦਰ ਲਹਿਰ ਦਾ ਮੁੱਢ ਵੀ ਕਨੇਡਾ ਵਿੱਚ ਹੀ ਬੱਝਾ ਸੀ ਜੇ ਤਹਾਨੂੰ ਪਤਾ ਹੋਵੇ ਤਾਂ ਕਿਉਂਕਿ ਉਦੋਂ ਅੰਗਰੇਜ ਤਾਕਤ ਦੇ ਹੰਕਾਰ ਵਿੱਚ ਕਿਸੇ ਨੂੰ ਕੁਝ ਨਹੀਂ ਸੀ ਸਮਝਦੇ ਤੇ ਹੁਣ ਦੇ ਭਾਰਤ ਦੇ ਹਾਕਮ ਪਾਰਟੀ ਕੋਈ ਵੀ ਹੋਵੇ ਉਹ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਚੱਕਰ ਵਿੱਚ ਹੈ ਖਾਸ ਕਰਕੇ ਸਿੱਖ ਕੌਮ ਨੂੰ, ਤੇ ਸਿੱਖੀ ਭੇਸ ਵਿੱਚ ਬਹਿਰੁਪੀਏ ਲੀਡਰ, ਕੁਝ ਬਾਬੇ ਇਸ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।
Capt Amrinder sikh dekh ke karda je khalistan ban gia ta ke karn ge
Bahut changa style hai aapji da makku Saheb gal karan da ....man khush ho janda.. waheguru ji bless you.
ਵੀਰ ਜੀ ਬਹੁਤ ਡੂੰਘੀਆਂ ਵਿਚਾਰਾਂ ਨੇ ਸਿੱਖ ਕੌਮ ਬਾਰੇ ਸਲਾਮ ਐ ਕੰਵਲ ਸਾਹਿਬ ਨੂੰ
It is
ਬਹੁਤ ਵਧੀਆ ਉਪਰਾਲਾ ਵੀਰ ਤੇਰਾ ਸਲਾਹੁਣ ਯੋਗ ਹੈ
Very nice true Facts thank you Makhu Sahib. Waheguruji sarbat da bhlla 🙏🙏🙏🙏🙏
ਕਾਮਰੇਡ ਜਸਵੰਤ ਸਿੰਘ ਕੰਵਲ ਅਜਾਦ ਪੰਜਾਬ ਦੇ ਹੱਕ ਚ ਨਹੀਂ ਸੀ
ਪਹਿਲਾ ਸਿੱਖ ਕੌਮ ਨੂੰ ੲਿਕੱਠਾ ਕਰਨ ਦੀ ਲੋੜ ਅਾ
ਖਾਲਸਾ ਜੀ ਮਖੂ ਸਾਬ ਲੇਖਕ ਜਸਵੰਤ ਸਿੰਘ ਕੰਵਲ ਦੇ ਲੇਖ ਸੰਨ ਚੌਰਾਸੀ ਤੋਂ ਹਰ ਹਫ਼ਤੇ ਬਾਅਦ ਪੜਦਾ ਰਿਹਾ ਹਾਂ ਖਾੜਕੂਆਂ ਨੂੰ ਬਹੁਤ ਵਧੀਆ ਸੇਵਾਵਾਂ ਵਾਸਤੇ ਲਿਖਦਾ ਸੀ ਪਰ ਹੁਣ ਗਲ ਬਹੁਤ ਬਹੁਤ ਅੱਗੇ ਨਿਕਲ ਗਈ ਹੈ ਜੀ ਵਾਹਿਗੁਰੂ ਸਾਹਿਬ ਜੀ
ਬਾਪੂ ਜੀ ਨੇ ਬਿਲਕੁਲ ਸੱਚੀ ਤਸਞੂੀਰ ਪੇਸ਼ ਕੀਤੀ ਹੈ ਜੀ
ਬਾਪੂ ਜੀ ਦੀ ਸੋਚ ਨੂੰ ਸਲਾਮ.. ਇੱਕ ਇੱਕ ਗੱਲ ਸਾਡੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਕਿ ਅਸੀਂ ਆਪਣੇ ਹੀ ਵਿਚਾਰਾਂ ਤੇ ਇਕੱਮਤ ਨਹੀਂ ਹਾਂ,.. 🙏🙏
ੴ ਦੀ ਕਿਰਪਾ ਨਾਲ ਕੰਵਲ ਸਿੰਘ ਪਹਿਲੀ ਵਾਰ ਸੁਣਿਆ ਇਹ ਅਫਸੋਸ ਨਹੀਂ ਮਿਲੀਆ
ਇਹੴ ਦਾ ਹੁਕਮ ਹੈ ਸੁਣ ਕੇ ਪਤਾ ਲੱਗਾ
ੴਨੇ ਜੀਵਨ ਸਦੀ ਨਹੀਂ ਦੂਰ ਅਦੇਸ਼ੀ ਨੂੰ
ਸਲਾਮ ਹੈ ਇਹਨਾਂ ਦੇ ਜਾਣ ਨਾਲ ਘਟਾ ਨਹੀਂ
ਨਵੇ ਕੰਵਲ ਖਿੜਣ ਗੇ ਇਹ ਵਿਸ਼ਵਾਸ਼ ਹੈੴ
ਮੇਹਰ ਕਰੇ ਇਹਨਾਂ ਰੂਹਾ ਦੀ ਸਿਖਾਂ ਨੂੰ ਨਹੀ
ਸਾਰੀ ਦੁਨੀਆਂ ਨੂੰ ਲੋੜ ਜੋ ਸਭ ਦੇ ਸ਼ਾਝੇ ਨੇ
ਕੰਵਲ ਨੂੰ ਬਚਪਨ ਤੋਂ ਪੜ੍ਹਿਆ ਜੋ ਬਹੁਤ ਹੀ ਪਿਆਰਾ ਸੋਸ਼ਲਿਸਟ ਲੇਖਕ। ਜਿਸ ਨੇ ਦੱਸਿਆ ਸਿੱਖਾਂ ਦੀ ਡੋਲੀ ਖੁਦ ਕਹਾਰਾਂ ਨੇ ਆਪ ਲੁਟ ਲਈ।ਕਹਾਰ ਵੀ ਬੇਗਾਨਿਆਂ ਨਾਲ ਰਲ ਗਏ।
ਅੰਗਰੇਜ਼ ਸਿਖਾਂ ਦੀ ਬਹਾਦਰੀ ਤੇ ਹੱਕ ਦਾ ਸਿਲਾ ਦੇਣਾ ਚਹੁੰਦਾ ਸੀ,ਪਰ ਕੰਵਲ ਦੀ ਸੋਚ ਮੁਤਾਬਕ ਸਿੱਖਾਂ ਵਿਚ ਐਸੀ ਲਿਆਕਤ ਦਾ ਹੁਣ ਵਾਂਗ ਹੀ ਕੋਈ ਲੀਡਰ ਨਹੀਂ ਸੀ। ਜੇ ਸਿੱਖ ਕੌਮ ਸੂਝ ਬੂਝ ਵਾਲੀ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁਗਲਾਂ ਵਾਂਗ ਲੰਬਾ ਸਮਾਂ ਕਾਇਮ ਰਹਿੰਦਾ। ਤੇ ਅੱਜ ਵੀ ਬਾਦਲ, ਕੈਪਟਨ, ਤੇ ਹੋਰ ਬੜੇ , ਏਕਤਾ ਕਰਕੇ ਇੱਕ ਤੇ ਭਰੋਸਾ ਰੱਖ ਕੇ ਵਿਚਰਦੇ ਹਾਲਾਤ ਸਾਡੇ ਵੱਸ ਵਿੱਚ ਹੋਣੇ ਸਨ।
ਖਾਲਿਸਤਾਨ ਜਿੰਦਾਂ ਬਾਦ
.ਬਹੁਤ ਖੁਸ਼ੀ ਹੋਈ ਬਾਪੂ ਜੀ ਦੇ ਦਰਸ਼ਨ ਕਰਕੇ । ਮੈਨੂੰ ਜਵਾਨੀ ਵੇਲੇ ਨਾਵਲ ਪੜਨ ਦਾ ਬਹੁਤ ਸ਼ੌੰਕ ਸੀ । ਇਨਾੰ ਦੇ ਲਿਖੇ ਮੈੰ ਕਈ ਨਾਵਲ ਪੜੇ ਜਿਨਾੰ ਵਿਚ ਸਿਵਲ ਲਾਈੰਜ ਨਾਵਲ ਮੈੰ ਕਈ ਵਾਰ ਪੜਿਆ।
ਜਸਵੰਤ ਕੰਞਲ ਤੋੰ ਇਲਾਵਾ ਮੈੰ ਬੂਟਾ ਸਿੰਘ ਸ਼ਾਦ ਅਤੇ ਨਾਨਕ ਸਿਂਂਘ ਦੇ ਵੀ ਬਹੁਤ ਨਾਵਲ ਪੜੇ ।ਬੜਾ ਵਧੀਆ ਜਮਾਨਾ ਸੀ ਓਹ ।
Enlightening and interesting facts. 🙏🙏🙏
ਪੰਜਾਬੀਆਂ ਦਾ ਬਾਈ ਸ੍ਰ ਜਸਵੰਤ ਸਿੰਘ ਕੰਵਲ ਸਾਹਿਬ
ਹਰਪ੍ਰੀਤ ਸਿੰਘ ਮੱਖੂ ਜੀ ਬਾਪੂ ਜਸਵੰਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਮਾਨੋਚਾਹਲ ਤਰਨਤਾਰਨ
ਬੋਲਣਾ ਬਹੁਤ ਸੌਖਾ ਹੁੰਦਾ ਹੈ ਅਤੇ ਕੁਛ ਕਰਨਾ ਬਹੁਤ ਮੁਸ਼ਕਿਲ। ਜੇ ਪੁਰਾਣੇ ਸਮਿਆਂ ਵਿੱਚ ਸਿੱਖ ਨਫਾ ਨੁਕਸਾਨ ਦੇਖਦੇ ਤਾਂ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਨਵਾਂ ਧਰਮ ਚਲਾਉਣ ਦੀ ਲੋੜ ਸੀ ਨਾ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣ ਦੀ ਲੋੜ ਸੀ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਦੀ ਲੋੜ ਸੀ, ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਪਰਿਵਾਰ ਵਾਰਨ ਦੀ ਲੋੜ ਸੀ, ਨਾ ਲੱਖਾਂ ਸਿੱਖਾਂ ਨੂੰ ਸ਼ਹਾਦਤਾਂ ਦੇਣ ਦੀ ਲੋੜ ਸੀ। ਨਫਾ ਨੁਕਸਾਨ ਦੇਖਦੇ ਤਾਂ ਸਾਰੇ ਮੁਸਲਮਾਨ ਹੁੰਦੇ, ਚੰਗੀ ਜ਼ਿੰਦਗੀ ਜਿਊਂਦੇ। ਤੁਸੀਂ ਦਾਰਸ਼ਨਿਕ ਹੋ ਪਰ ਤੁਹਾਡੇ ਦਿਮਾਗ ਵਿਚ ਡਰ ਹੈ।
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਕ ਦੇਸ ਵਿਚੋ ਅਲਗ ਦੇਸ਼ ਬਣਾ ਸਕਦੇ ਹੈ ਪਰ ਉਸ ਨੂੰ ਸੰਭਾਲਨਾ ਚਲਾਉਣਾ ਬਹੁਤ ਔਖਾ ਜੋ ਲੋਕ ਦੇਸ਼ ਅਲਗ ਕਰਵਾਉਣ ਵਿੱਚ ਮਦਦ ਕਰਦੇ ਬਾਅਦ ਵਿਚ ਉਹ ਆਪਣੇ ਫਾਇਦੇ ਵਾਸਤੇ ਮਦਦ ਕਰਣਗੇ
ਬਹੁਤ ਹੀ ।ਸਿਆਣੀਆਂ ਗੱਲਾਂ ਕੀਤੀਆਂ ਕੰਵਲ ਜੀ ਨੇ।
ਕੌਮ ਨੂੰ ਇਕ ਵਾਕਿਆ ਹੀ ਇਕ ਨਾਇਕ ਦੀ ਜਰਨੈਲ ਦੀ ਬਹੁਤ ਵੱਡੀ ਘਾਟ ਹੈ। ਸਤਿਗੁਰੂ ਮੇਹਰ ਕਰਨ ਆਪਣਾ ਵਾਕ (ਪੰਥ ਖਾਲਸਾ ਖੇਤੀ ਮੇਰੀ ਕਰੂੰ ਸਭਾਲ ਮੈਂ ਤਿਸ ਬੇਰੀ) ਪੂਰਾ ਕਰਨ ਤੇ ਪੰਥ ਸਭਾਂਲਣ।
Salam aa ji dilo baapu nu
ਬਾਪੂ ਜੀ ਬਿਲਕੁਲ ਸਹੀ ਕਹਿ ਰਹੇ ਨੇ
ਭਾਈ ਸਾਹਬ ਦੀ ਇਕ ਇਕ ਗੱਲ ਸ਼ਿਲਾਲੇਖ ਹੈ
ਅਜੇ ਵੀ ਇਹਨਾਂ ਦੇ ਵਿਚਾਰ ਤੇ ਚੱਲਣ ਤੇ ਹੀ ਕੌਮ ਦੀ ਭਲਾਈ ਹੈ।ਮੇਰੀ ਆਪਣੀ ਰਾਏ ਹੈ 🙏🏻
Khalistan jindabad 2020 jindabad
Veer g ekle zindabaad naal gl nhi bn ni veer g vote kro..
Main tan registed krwo diti aa..
2021 nu aa comment vaps aa k check kri na referendum hona te na khalistan ... lai lagg na bno
ਬਾਪੂ ਜੀ ਜਸਵੰਤ ਸਿੰਘ ਕੰਵਲ ਦੇ ਵਿਚਾਰ ਬਹੁਤ ਚੰਗੇ ਲੱਗੇ
ਵਾਹਿਗੁਰੂ ਜੀ ਮੇਹਰ ਕਰੇ ਜੀ
ਵਾਹਿਗੁਰੂ ਜੀ ਆਪ ਕਰਵਾਉਣ ਗੇ ਇਹ ਕਾਰਜ ਪੂਰਨ
ਮੱਖੂ ਜੀ ਕੰਵਲ ਜੀ ਨੂੰ ਅਤਿੰਦਰਪਾਲ ਸਿੰਘ ਖਾਲਸਤਾਨੀ ਬਾਰੇ ਪੁੱਛੋ।ਇਹ ਕਹਿੰਦੇ ਖਾਲਸਤਾਨ ਕਦੇ ਨਹੀਂ ਬਣੇਗਾ। ਅਤਿੰਦਰਪਾਲ ਸਿੰਘ ਖਾਲਸਤਾਨੀ ਹਿੱਕ ਠੋਕ ਕੇ ਬਣਾ ਰਹੇ ਆ
Kina k bn gea veer hun tak 89 ch eh Mp ch.. 30 saala ch kina k area bna lea khalistan lyi?
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ I
ਸਰਦਾਰ ਅਤਿੰਦਰਪਾਲ ਸਿੰਘ ਕੌਮ ਨੂੰ ਵੱਖਰੇ ਵੱਖਰੇ ਮੁੱਦਿਅਾਂ ਤੇ ਜਾਗਰੂਪ ਜਰੂਰ ਕਰਦੇ ਅਾ ਰਹੇ ਹਨ I ਪਰ ੲਿਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾਂ , ਅਸ਼ਟਾਮ ਪੇਪਰ ਤੇ ਲਿਖ ਕੇ ਦੇ ਸਕਦਾਂ ਕਿ ਭਾਰਤੀ ਸਵਿਧਾਨ ਦੀ ਪਾਲਣਾ ਕਰਨ ਵਾਲੇ ਸਾਨੂੰ ਕਦੀ ਵੀ ਖਾਲਸਤਾਨ ਨਹੀਂ ਦੇਣਗੇ I ੳੁਹ ਸਿਰਫ ਗੱਲਾਂ ਚ ੳੁਲਝਾ ਕੇ ਰੱਖਣਗੇ ਅਤੇ ਸਮਾਂ ਅਾੳੁਣ ਤੇ ਲੀਡਰਾਂ ਦੇ ਚਿਤੜ ਤੇ ਲੱਤ ਮਾਰਨਗੇ I
👉੧੯੮੪ (1984) ਦਾ ਅਾਰੰਭ ੧੯੭੮ (1978) ਦੇ ਵਿਸਾਖੀ ਵਾਲੀ ਸਾਕੇ ਨਾਲ ਜੁੜਿਅਾ ਹੈ, ੧੯੭੮ (1978) ਦਾ ਸੰਬੰਧ ੧੯੬੬(1966) ਨਾਲ ਜੁੜਿਅਾ ਹੈ I ੧੯੬੬(1966) ਦਾ ਸੰਬੰਧ ਪੰਜਾਬੀ ਸੂਬਾ, ਪੰਜਾਬੀ ਭਾਸ਼ਾ, ਪੰਜਾਬ ਰਾਜ ਨਾਲ ਜੁੜਿਅਾ ਜੋ ਕਿ ੧੯੪੭(1947) ਤੋਂ ਪਹਿਲਾਂ ਦਾ ਹੈ I
👉ਜਦੋਂ ਭਾਰਤ ਅਤੇ ਪਾਕਿਸਤਾਨ ਬਣਨ ਜਾ ਰਿਹਾ ਸੀ ਤਾਂ ਬਿ੍ਟਿਸ਼ ਰਾਜ ਵੇਲੇ ਖਾਲਸਤਾਨ ਦੀ ਮੰਗ ੧੯੪੦(1940) ਸੱਭ ਤੋਂ ਪਹਿਲਾਂ ੳੁਠੀ I ੲੇਸ ਮੰਗ ਨੂੰ ਚੁੱਕਣ ਵਾਲੇ ਸਨ ਡਾਕਟਰ ਵੀਰ ਸਿੰਘ (ਭਾੲੀ ਵੀਰ ਸਿੰਘ ਵੱਖਰੀ ਸਖਸ਼ੀਅਤ ਹੋੲੇ ਹਨ ਅਤੇ ਡਾ: ਵੀਰ ਸਿੰਘ ਵੱਖਰੀ) ਓਸ ਵੇਲੇ ਵੀ ਭਾਰਤੀ ਲੀਡਰਾਂ ਨੇ ਸਿੱਖ ਲੀਡਰਾਂ ਨੂੰ ਗੱਲਾਂ ਚ ੳੁਲਝਾ ਕੇ ਬਾਅਦ ਵਿੱਚ ਠੂਠਾ ਵਿੱਖਾ ਦਿੱਤਾ ਸੀ I
ਮੇਰੇ ਕਹਿਣ ਦਾ ਭਾਵ ਕਿ ਸਰਦਾਰ ਅਤਿੰਦਰਪਾਲ ਸਿੰਘ ਭਾਰਤੀ ਸਵਿਧਾਨ ਅਤੇ ਕਚਿਹਰੀਅਾਂ ਤੋਂ 1978 ਵੀਸਾਖੇ ਵਾਲੇ ਸਾਕੇ ਚ ਸ਼ਹੀਦ ਹੋੲਿਅਾਂ ਨੂੰ ਨਿਅਾਂ (Justice) ਦਵਾ ਦੇਣ I
ਪਰ ਮੈਂ ਪੂਰੇ ਯਕੀਨ ਅਤੇ ਹਿਕ ਠੋਕ ਕੇ ਕਹਿ ਸਕਦਾ ਹਾਂ ਕਿ ਭਾਰਤੀ ਨਿਅਾਂ ਪ੍ਣਾਲੀ ਕਦੀ ਵੀ ਸਿੱਖਾਂ ਨੂੰ ਨਿਅਾਂ ਨਹੀਂ ਦਵੇਗੀ I
Atindherpal singh hero of Sikh community
@@GurcharanDhillon ਵੀਰ ਜੀ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਕਹਿੰਦੇ ਨੇ ਮੈਨੂੰ ਕੋਈ ਪਾਵਰ ਤਾਂ ਸਿੱਖ ਦੇਣ। ਐਮ ਪੀ ਬਣ ਕੇ ਬਹੁਤ ਕੁਝ ਕੀਤਾ ਹੈ। ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ। ਪਰ ਲੋਕਾਂ ਨੂੰ ਕਾਲੀ ਕਾਗਰਸੀ ਹੀ ਚਾਹੀਦੇ ਆ
Cm punjab da sikh hi h fr trakii kyu ni hundi phla sre imandar bno
Bahut hi sachiyan galan da elam auj Hoya.Parmatma Bapu ji nu apne Charna vich tha devin.