ਟਰੈਕਟਰ ਮਾਰਕੀਟ ਵਿੱਚ ਆ ਸਕਦੈ ਵੱਡਾ ਭੁਚਾਲ

Поділитися
Вставка
  • Опубліковано 10 лют 2022
  • #tractor's #sale #price
    Join this channel to get access to perk: / @dinfotainmentlive
    our other social media platforms
    our new UA-cam vlog channel
    dhindsa tv- / dhindsatv
    Facebook- / dhindsainfo
    instagram- pB6HHcPrBr...
    Snapchat: / dinfotanmntlive
    email-motor601@gmail.com

КОМЕНТАРІ • 196

  • @BILLA-os1hh
    @BILLA-os1hh 2 роки тому +23

    ਐਂਡ ਚ ਦਿਲ ਜਿੱਤ ਗਿਆ ਜੱਟਾ ਜਿਉਂਦਾ ਰੇਹ ਰੱਬ ਤਰੱਕੀਆਂ ਬਖਸ਼ੇ

  • @gurdevwahegurujisingh2539
    @gurdevwahegurujisingh2539 2 роки тому +34

    ਇਹ ਆ ਸਾਡਾ ਸਾਰੇ ਜੱਟ ਜ਼ਿਮੀਂਦਾਰਾ ਦਾ ਭਰਾ ਜਿਹੜਾ ਸਾਨੂੰ ਸਾਰਿਆਂ ਨੂੰ ਜਾਣਕਾਰੀ ਦਿੰਦੇ ਹਨ ਆਉਣ ਵਾਲੇ ਟਰੈਕਟਰਾਂ ਦੀ ਨੋਲਜ

  • @gurpreetkullar7446
    @gurpreetkullar7446 2 роки тому +48

    ਧੰਨਵਾਦ ਵੀਰ ਸਿਮਰਨਜੀਤ ਸਿੰਘ ਮਾਨ ਸਾਹਬ ਦੀ ਸਪੋਰਟ ਕਰਨ ਲਈ

  • @jagjitgill2658
    @jagjitgill2658 2 роки тому +11

    ਬਹੁਤ ਵਧੀਆ👍💯 ਦਿਲ ਜਿੱਤ ਲਿਆ ਮਾਨ ਦੀ ਸਪੋਟ ਕਰਕੇ ਦੀਪ ਸਿੱਧੂ ਦੀ ਮੇਹਨਤ ਤੇ ਆਖਰੀ ਸਪੀਚ ਦਾ ਮਾਣ ਰੱਖੀਏ ਵੋਟ ਮਾਨ ਸਹਿਬ ਨੂੰ ਪਾਈਏ 🙏🙏🙏🙏🙏

  • @sakinderboparai3046
    @sakinderboparai3046 2 роки тому +10

    ਭਾਰਤ ਤਾਂ ਖਤਮ ਸਮਝੋ । ਕਦੇ 15 ਸਾਲ ਵਾਲੀਅਾਂ ਕਾਰਾਂ ਬੰਦ । ਕਦੇ ਟਰੱਕ ਬੰਦ ਕਦੇ ਟਰੈਕਟਰ ਬੰਦ । ਹੁਣ ਤਾਂ ਮੈਨੂੰ ਲਗਦੈ ਬੈਟਰੀ ਵਾਲੀ ਮਸ਼ਿਨਰੀ ਚੱਲੂ । ਵਿਦੇਸ਼ਾਂ ਵਿੱਚ ਪੰਜਾਹ ਪੰਜਾਹ ਸਾਲ ਵਾਲੀਅਾਂ ਗੱਡੀਅਾਂ ਟਰੈਕਟਰ ਚੱਲਦੇ ਨੇਂ ਕੋੲੀ ਪਾਬੰਦੀ ਸਰਕਾਰ ਵੱਲੋ ਨਹੀ ਲਗਦੀ । ਲੋਕ ਅਾਪਣੀ ਮਰਜੀ ਨਾਲ ਚਲਾਓਣ ਨਾਂ ਚਲਾਓਣ ।

  • @gurjotsingh4221
    @gurjotsingh4221 2 роки тому +9

    ਕਿ ਹਾਲ ਅਾ 22 ਜੀ 22 ਥੋਨੂੰ ਤਾ ਦਿਲੋ ਪਿਅਾਰ ਅਾ ਠੋਡਾ ਤਾ ਕਿਸਾਨੀ ਵਚਾੳਣਚ ਵਿੱਚ ਬਹੁਤ ਵੱਡਾ ਯੋਗ ਦਾਨ ਅਾ ਪਰ ਕੁਙ ਲੋਕ ੲਿਹ ਗੱਲਾ ਸੱਮਜ ਦੇ ਨੀ 👍🙏

  • @GurpreetSingh-se4wi
    @GurpreetSingh-se4wi 2 роки тому +18

    ਹੋਰ ਸਾਰੀਆਂ ਗੱਲਾਂ ਛੱਡ ਭਾਊ ਮਾਨ ਵਾਲੀ ਗੱਲ ਸਿਰੇ ਲਾ ਗਿਆ ਵੀਰ

  • @kindakhella9726
    @kindakhella9726 2 роки тому +26

    ਬਾਈ ਬਹੁਤ ਵਧੀਆ ਗੱਲ ਹੈ ਸਿਮਰਨਜੀਤ ਸਿੰਘ ਮਾਨ ਨੂੰ ਪਾਉਣੀ ਚਾਹੀਦੀ ਹੈ

  • @sewasingh5582
    @sewasingh5582 2 роки тому +8

    ਵੀਰ ਅੱਜ ਸਚੀ ਦਿਲ ਖੁਸ਼ ਹੋ ਗ਼ਆ ਜਦੋ ਤੁਸੀ ਸਿਮਰਨਜੀਤ ਸਿੰਘ ਮਾਨ ਦਾ ਕਹਾ

  • @monysinghsidhu9456
    @monysinghsidhu9456 2 роки тому +1

    Y par apne ta band hoyi chej de demand vadh ਜਾਂਦੀ ਐ new ਟੈਕਨਾਲੋਜੀ ਨੂੰ pasand ਘੱਟ karde a veer Good bro👍👍

  • @satnamsinghsandhu1758
    @satnamsinghsandhu1758 2 роки тому +11

    ਬਹੁਤ ਵਧੀਆ

  • @amoljangpura118
    @amoljangpura118 2 роки тому +6

    Bai ❤️banda ta both tara de hunde ne pr veer tara vargi ਮਿਸਾਲ ਨਹੀਂ ustaad (◍•ᴗ•◍)❤

  • @Harman-brar
    @Harman-brar 2 роки тому +31

    ਵੋਟ ਤਾ ਮੈ ਵੀ ਮਾਨ ਨੂੰ ਪਾਉਣੀ ਪਰ ਮੈ ਭਗਵੰਤ ਮਾਨ ਨੂੰ ਪਾਉਣੀ ਆ ਐਤਕੀ ਜਿਵੇ ਬਾਈ ਤੂੰ ਕਹਿਨਾ ਵੀ ਨਵੀ ਟੈਕਨੋਲਜੀ ਆ crdi ਲਵੋ ਉਵੇ ਵੋਟ ਵੀ ਨਵੇ ਬੰਦੇ ਨੂੰ ਪਾ ਲਈਏ ਪੰਜਾਬ ਦਾ ਕੋਈ ਫਾਈਦਾ ਹੋਜੇ ਤਾ

  • @manjindersidhu233
    @manjindersidhu233 2 роки тому +1

    ਕਰੀਨਾ jatta ❤️lo pyaar aw tere nl jeonda rhe waheguru tandrusti bakshe🙏

  • @k.s.randhawa7300
    @k.s.randhawa7300 2 роки тому

    Wa ji wa dhanwad veer ji good information and support s s man ji nu 🙏

  • @BILLA-os1hh
    @BILLA-os1hh 2 роки тому +9

    ਫੇਰ ਮੈ ਵੀ ਰੁਪਈਏ ਇਕੱਠੇ ਕਰਲਾ ਪਰਸਾਡੇ ਆਲੇ ਪੁੱਠੇ ਚਲਦੇ ਆ ਪਤਾ ਕੋਈ ਨੀ 😂😂😂

  • @LakhwinderSingh-zq9oy
    @LakhwinderSingh-zq9oy 2 роки тому +3

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ

  • @kdhindsa568
    @kdhindsa568 2 роки тому +6

    ਮੇਰੀ ਵੀ maan saab ਨੂੰ ਵੋਟ ਪੱਕੀ all family

  • @sidhuelectronicsjagraon9318
    @sidhuelectronicsjagraon9318 2 роки тому +2

    Bai Tata ne trucks te buses ch vi changes kita c oh 4 lakh sastia c aapa vi 2 buses hasis le k aayndia c 1515 52 seater

  • @RamanDeep-vi6rc
    @RamanDeep-vi6rc 2 роки тому +2

    Very good information brother

  • @gurmeetchahal8802
    @gurmeetchahal8802 2 роки тому

    Knowledge full vedio bhai sab te vote mann nu hi pao jo v os halke da voter a.
    Asal ch panth nal khadan wala banda mann.
    Badal ka lana ta Gadar hai bach jo os to.

  • @harneksingh6732
    @harneksingh6732 2 роки тому +2

    Good information

  • @bikkisandhu4133
    @bikkisandhu4133 2 роки тому +2

    Thnks y

  • @ranjitwaraich1886
    @ranjitwaraich1886 2 роки тому +1

    Nice information

  • @deoljcb9379
    @deoljcb9379 2 роки тому +1

    Bai vdia gl a tusi jankari dine a. Ik din tusi tires de size bare jankari diti c. Ohde vich 18/4/30 di jankari tuhadi galat c. 18 v theek a. 30 v theek a. 4 vala tuka shi ni lga

  • @UP30waleFarmer
    @UP30waleFarmer 2 роки тому +1

    Nice information bro 🙂☺️

  • @HARJITSINGH-no2fb
    @HARJITSINGH-no2fb 2 роки тому +1

    VERY nice veer..Good idea veer..FROM HARJIT SINGH JATIWAL

  • @jotansidhu1871
    @jotansidhu1871 2 роки тому +1

    Very good information 22g

  • @BHUPINDERSINGH-wo6nx
    @BHUPINDERSINGH-wo6nx 2 роки тому

    Last gl ch sira Lata,

  • @sardarsaabsingh6463
    @sardarsaabsingh6463 Рік тому

    ਧੰਨਵਾਦ 🙏

  • @kuldeepsidhu1149
    @kuldeepsidhu1149 2 роки тому +3

    Very nice

  • @farming-and-tractor
    @farming-and-tractor 2 роки тому +2

    👍🙏🏼

  • @pargatsinghgill645
    @pargatsinghgill645 2 роки тому +1

    ਸੀਅਰਡੀ ਟਰੈਕਟਰ ਕਾਮਜਾਬ ਨੀ ਹੁੰਦਾ

  • @AmritpalSingh-iq2dp
    @AmritpalSingh-iq2dp 2 роки тому

    Bahut thanwaad veere aware karn lae

  • @gurpreetsidhu6604
    @gurpreetsidhu6604 2 роки тому +1

    👍

  • @RK_Gulzarpura0786
    @RK_Gulzarpura0786 2 роки тому +1

    0:29 ekh wari ta pura zor di hassa onda

  • @narinderbrar7824
    @narinderbrar7824 2 роки тому +1

    V nice

  • @TANU-nr6ib
    @TANU-nr6ib 2 роки тому +1

    Thanks bhaji

  • @GurdeepSingh-pv7jb
    @GurdeepSingh-pv7jb 2 роки тому +2

    Nice 👍

  • @BrarInfotainment
    @BrarInfotainment 2 роки тому +5

    ਵੀਰੇ ਅਸਲ ਗੱਲ ਇਹ ਆ ਕ ਕੋਈ ਵੀ machinory ਦਾ ਮਕੈਨਿਜਮ ਜਿੰਨਾ ਸਿੰਪਲ ਹੋਊਗਾ ਓਹਨਾ ਹੀ ਵਧੀਆ, ਜਿੰਨੇ ਵਿੱਚ ਵਲ ਵਲੇਵੇ ਆਉਂਦੇ ਜਾਣਗੇ ਉੰਨੇ ਹੀ ਖਰਚੇ ਦਾ ਘਰ ਬਣਦੇ ਜਾਣਗੇ, ਸਵਰਾਜ ਦੀ ਮਾਰਕੀਟ ਕਿਉਂ ਬਣੀ ਸਾਦਾ ਟ੍ਰੈਕਟਰ ਆ, ਰਿਪੇਅਰ ਬਹੁਤ ਸੌਖੀ ਆ ਤੇ ਛੇਤੀ ਹੋ ਜਾਂਦੀ ਆ(ਆਪਣੇ ਬਾਈ ਆਉਂਦਾ ਬਿਨਾ ਲਿਫਟ ਟਾਪਾ ਚੁੱਕੇ ਵੱਡੇ ਚੱਕੇ ਗਰੀਸ ਕਰ ਜਾਂਦਾ) ਮੁਕਦੀ ਗੱਲ ਸਾਦਾ ਟ੍ਰੈਕਟਰ ਹੀ ਜ਼ਿਮੀਦਾਰ ਨੂੰ ਫਾਇਦਾ ਦਊ ਵੀਰੇ, ਏਹੇ ਨਵੇਂ ਮਕੈਨਿਜਮ ਸਿਰਫ ਬਿਜ਼ਨਸ minds ਲੋਕਾਂ ਨੂੰ ਹੀ ਫਾਇਦਾ ਦਊ ।

    • @Dinfotainmentlive
      @Dinfotainmentlive  2 роки тому +2

      ਸਿੰਪਲ ਤਾਂ ਬੌਲਦ ਜਾਂ ਵੱਛੇ ਸੀ ਵੀਰ ਤੁਸੀਂ ਓਹਨਾਂ ਨਾਲ ਖੇਤੀ ਕਰਨੀ ਛੱਡ ਕੇ ਟਰੈਕਟਰ ਕਿਉਂ ਲਿਆ???? ਵੀਰ ਹਰ ਚੀਜ ਵਕਤ ਨਾਲ ਚੱਲਦੀ ਐ

    • @BrarInfotainment
      @BrarInfotainment 2 роки тому +2

      @@Dinfotainmentlive ਵੀਰੇ ਆਪਾਂ ਬਹਿਸ ਚ ਨਹੀਂ ਪੈਣਾ, ਬਸ ਤੁਹਾਡੀ ਬੌਲਦਾ ਤੇ ਵੱਛੇ ਵਾਲੀ ਗੱਲ ਦਾ ਜਵਾਬ ਦੇਣਾ ਚਉਨਾ, ਬੌਲਦਾ ਤੋਂ ਟਰੈਕਟਰ ਤੇ ਆਉਣ ਦਾ ਕਾਰਨ ਘੱਟ ਸਮੇਂ ਚ ਕੰਮ ਦਾ ਨਿਪਟਾਰਾ ਕਰਨਾ ਸੀ । ਤੇ ਬੌਲਦਾ ਦੇ ਵਖਤ ਚ ਵੀ ਦੇਸੀ ਤੇ ਵਲੈਤੀ(ਅਮਰੀਕੀ) ਬੌਲਦ ਹੁੰਦੇ ਸੀ ਪਰ ਓਦੋ ਵੀ ਲੋਕ ਦੇਸੀ ਬੌਲਦ ਹੀ ਪਸੰਦ ਕਰਦੇ ਸੀ ਤੇ ਅੱਜ ਵੀ ਤੁਸੀਂ ਰੇਹੜਿਆਂ ਚ ਦੇਸੀ ਬਲਦ ਹੀ ਜ਼ਿਆਦਾ ਦੇਖਦੇ ਹੋਵੋਂਗੇ । 😜

    • @kulwindersandhu4447
      @kulwindersandhu4447 2 роки тому

      3630 plus edition creeper gear video banao

    • @gurpreetsinghmann195
      @gurpreetsinghmann195 2 роки тому

      Y g mob no do

  • @ramandeepsinghkalandergarh5744
    @ramandeepsinghkalandergarh5744 2 роки тому +1

    Good information veer

  • @navjotthind3605
    @navjotthind3605 2 роки тому +3

    Pakka sahhi gall trctor ch jaruor rete down hon gey

  • @sukhramnahal2902
    @sukhramnahal2902 2 роки тому +2

    Very Good Brother ji 🙏

  • @sandhuvlogs9293
    @sandhuvlogs9293 2 роки тому +1

    Pehleya nu nai crdi kr sakde company wale?

  • @sukhasingh.1990
    @sukhasingh.1990 2 роки тому

    22 main ta hunee novo di i lee aa eh crdi nahi hegaa miliyaa ve 807000/- da dsso kujh

  • @baghatakhar4236
    @baghatakhar4236 2 роки тому

    Boht vdia information diti veer 👍

  • @gagandeepjarhia7562
    @gagandeepjarhia7562 2 роки тому +2

    Good job veere..

  • @JitenderSingh-yr2np
    @JitenderSingh-yr2np 2 роки тому

    Good information brother

  • @ishmeetbhullar5978
    @ishmeetbhullar5978 2 роки тому +1

    Good job

  • @GurdeepSingh-ye2zs
    @GurdeepSingh-ye2zs 2 роки тому

    ਬਹੁਤ ਵਧੀਆ ਜਾਣਕਾਰੀ

  • @GurdeepSingh-tj1xr
    @GurdeepSingh-tj1xr 2 роки тому +1

    Nice

  • @UP30waleFarmer
    @UP30waleFarmer 2 роки тому +1

    👍👍👍👍👍👍

  • @kdhindsa568
    @kdhindsa568 2 роки тому

    Good information bro

  • @AmandeepSingh-zu6kw
    @AmandeepSingh-zu6kw 2 роки тому +2

    ਬਹੁਤ ਵਧੀਆ ਬਾਈ ਜੀ ਲ ਭ ਟੱਟੂ ਠੇਲਾ

  • @gurpreetmavi8099
    @gurpreetmavi8099 2 роки тому

    Koi dealer nu ghata ne pena koi sasta ne milna dekh leo athi ne sabh na company onwer fuudu ne baki dekhla ge bai time nall

  • @amansandhu4464
    @amansandhu4464 2 роки тому +2

    Kaint jatta 👌👌👌👌👌

  • @bogasidhutalwandi576
    @bogasidhutalwandi576 2 роки тому +1

    👍👍👍👍👍👍👍

  • @Swaraj_jassar_mehkma
    @Swaraj_jassar_mehkma 2 роки тому +1

    👍👍👍👌👌🚜

  • @gurlalsidhusidhu3656
    @gurlalsidhusidhu3656 2 роки тому +1

    ਜ਼ਿਮੀਂਦਾਰ ਦਾ ਫਾਇਦਾ ਨਹੀਂ ਹੁੰਦਾ ਬਾਈ ਸਰਕਾਰ ਦਾ ਫਾਇਦਾ ਹੋਵੇਗਾ ਕੰਪਨੀ ਸਰਕਾਰ ਨੂੰ ਪੈਸੇ ਧੱਕੂ

  • @sahdevsingh2541
    @sahdevsingh2541 2 роки тому +1

    Puranya bare dsya ni

  • @rupindersingh4211
    @rupindersingh4211 2 роки тому +1

    Very nice 👍

  • @inderjitpurewalsss7443
    @inderjitpurewalsss7443 2 роки тому +2

    Good job bro

  • @shyamlal3645
    @shyamlal3645 2 роки тому +1

    Nice bhai

  • @lovepreet551
    @lovepreet551 Рік тому

    Nice paji

  • @UP30waleFarmer
    @UP30waleFarmer 2 роки тому +1

    🙏🙏🙏🙏🙏🙏

  • @amrindersingh125
    @amrindersingh125 2 роки тому

    Very good information

  • @JagtarSingh-fh1xz
    @JagtarSingh-fh1xz 2 роки тому +1

    ❤️❤️❤️❤️🙏🙏

  • @sandeepmehla5173
    @sandeepmehla5173 2 роки тому

    Thanks Bhai g

  • @Gurpreet_singh327
    @Gurpreet_singh327 2 роки тому

    Dhanwad veer

  • @laddisingh3757
    @laddisingh3757 2 роки тому

    Nice bro osm 👌👌👌👍🏻👍🏻🔥🔥🔥

  • @babbusidhubabbusidhu7422
    @babbusidhubabbusidhu7422 2 роки тому +2

    Carry on jatta

  • @shaunkijatt8243
    @shaunkijatt8243 2 роки тому +1

    Bai lockdown ch holland di bht short c patiala area ch .
    Sannu ta milya ni lockdown ch holland edition .

  • @MandeepSingh-wy1uh
    @MandeepSingh-wy1uh 2 роки тому +2

    Good news

  • @rajindersingh6631
    @rajindersingh6631 2 роки тому

    Veer companyan ne production ghta diti a company. Dhoke che ni rahndi

  • @karamjitsidhusingh1547
    @karamjitsidhusingh1547 2 роки тому

    Good veer ji

  • @BabbuSingh-xc2yt
    @BabbuSingh-xc2yt 2 роки тому

    WaheGuru Ji ka Khalsa WaheGuru Ji ki

  • @khalsafarmerhelp3469
    @khalsafarmerhelp3469 2 роки тому

    ਧੰਨਵਾਦ ਜੀ, ਆਪਣੀ ਪਾਰਟੀ ਨੂੰ ਸਪੋਰਟ ਕਰਨ ਲਈ।

  • @eakjotsingh9264
    @eakjotsingh9264 2 роки тому

    Sab to vadh newholland di black honi a Jida massey 385 di Pakistan ch hundi a

  • @user-jq9re7dc5u
    @user-jq9re7dc5u 7 днів тому

    Very nice voodes

  • @jassdullat1853
    @jassdullat1853 2 роки тому +1

    Shi gal a y

  • @upharhabana9070
    @upharhabana9070 2 роки тому +1

    Bai gi simple tractor be stunt kar sakda hh

  • @harbanssingh1207
    @harbanssingh1207 2 роки тому

    Very good brother g

  • @ManjeetSingh-qe6qj
    @ManjeetSingh-qe6qj 2 роки тому

    Good veer g

  • @anmoldeepsingh8443
    @anmoldeepsingh8443 2 роки тому

    👌🏽👌🏽

  • @RK_Gulzarpura0786
    @RK_Gulzarpura0786 2 роки тому +2

    6:43 🤣🤣🤣🤣🤣🤣🤣🤣🤣🤣🤣🤣🤣🤣🤣

  • @SohanLal-sg4jr
    @SohanLal-sg4jr 2 роки тому

    Very good veer ji

  • @swarnsinghsidhuss6304
    @swarnsinghsidhuss6304 2 роки тому

    Sach bolaya veer apne log nhi mande ana ne ta black wala lana

  • @happypunia3630
    @happypunia3630 2 роки тому

    Good job 👍

  • @jattanajaspreetsingh6495
    @jattanajaspreetsingh6495 2 роки тому +1

    5.56 🤣🤣😂😂😂😂😂😂 sira lat jatta

  • @SandeepSingh-bb4io
    @SandeepSingh-bb4io Рік тому

    Tractar..nu puchda Kaun ah ah kl kersan di fasal bch jwe bhut ah

  • @SukhchainSingh-by7le
    @SukhchainSingh-by7le 2 роки тому

    ਵਧੀਆ ਵੀਰ ਜੀ

  • @gurjantdandiwal6665
    @gurjantdandiwal6665 2 роки тому

    Good ❤️👍

  • @punjabi2334
    @punjabi2334 2 роки тому

    Sahi gal a bai

  • @YuvrajSingh-zc5jj
    @YuvrajSingh-zc5jj 2 роки тому +5

    ਹੱਥਾਂ ਚੋ ਖੋਹ ਕੇ ਲੈ ਜਾਣਗੇ ਸਾਰੇ ਖੜਨ ਨਹੀ ਦਿੰਦੇ ਪਹਿਲਾਂ ਤੋਂ ਹੀ ਸਾਡਾ ਸੁਭਾ ਬਣਿਆ ਹੋਇਆ ਹੈ ਨਵੀ ਚੀਜ ਨੂੰ ਇਕ ਵਾਰ ਤਾ ਪੂਰਾ ਭੰਡ ਦਿਆਂਗੇ ਇਕ ਵਾਰ ਆਉਣ ਤਾਂ ਦਿਉ ਫ਼ਿਰ ਪਤਾ ਲੱਗੂ

  • @preetjuvraj
    @preetjuvraj 2 роки тому

    Virr ji sade halke cho akali dal Amritsar(Maan party) da candidate ni khada nahi sadi v odar pakki si.
    Hun AAP nu pauni aa

  • @vinaypalsingh980
    @vinaypalsingh980 2 роки тому +1

    5210 jd v crdi aauga

  • @malkeetsinghshahi2821
    @malkeetsinghshahi2821 2 роки тому

    Love you bro

  • @sukhasingh.1990
    @sukhasingh.1990 2 роки тому

    Tuhadi main sarian vedio vekhdaa 22

  • @simranjeetsingh1225
    @simranjeetsingh1225 2 роки тому +1

    Veer ji mahindra novo 755 di 4x4 da v review karyoo

  • @JagdeepSingh-bw1jq
    @JagdeepSingh-bw1jq 2 роки тому

    🎵🎵🎵🎵🎵🎶