ਪਟਿਆਲਾ ਤੇ ਜਹਾਜ਼ਗੜ ਤੋਂ ਬਾਅਦ ਟਰੈਕਟਰਾਂ ਦੀ ਤੀਜੀ ਵੱਡੀ ਮਾਰਕਿਟ ਖ਼ਜ਼ਾਨਚੀ ਕਬਾੜੀਏ ਦੀ ਦੁਕਾਨ
Вставка
- Опубліковано 20 гру 2024
- #ਭੋਲਾ_ਮਾਲ #tractoryard #scrap #discount
Call for paid promotion -7658861062
ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com
❤❤❤ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਵੱਡੇ ਵੀਰ ਜੀ👍❤
ਕਬਾੜਖਾਨੁਉ ਕਬਾੜ ਈ ਮਿਲਦਾ ਮੈ ਤਾ ਇੱਕ ਵਾਰ ਘਾਟਾ ਖਾਦਾ ਮੁੱੜਕੇ ਨੀ ਗਿਆ ਜਗਨੇਟਰ ਲਈ ਇੰਜਣ ਲਿਆ ਉੱਥੇ ਪੰਜ ਕੋ ਮਿੰਟ ਚਲਾਕੇ ਦਿਖਾਤਾ ਘਰ ਲਿਆਕੇ ਪੀਪਾ ਵਿੱਚ ਕੱਸ਼ਟਰੋਲ ਦੇ ਤੇਲ ਦਾ ਪਾਇਆ ਨਵੇ ਫਿਲਟਰ ਪਾਏ ਪੰਜ ਹਜਾਰ ਚੋ ਸਰਵਿਸ ਹੋਈ ਜਦੋ ਚਲਾਇਆ ਮੋਟਰ ਦੀ ਧਾਰ ਪਈ ਬਿੱਲੀ ਦੀ ਪੂਸ਼ ਵਰਗੀ ਦੇਖਕੇ ਚਾਅ ਚੱੜ ਗਿਆ ਅੱਧੇ ਘੰਟੇ ਬਾਅਦ ਪਾਟ ਗਿਆ ਜੇੜੇ ਗੁਆਢੀ ਚੱਲਦਾ ਦੇਖਣ ਆਏ ਸਾਰੇ ਤੇਲ ਨਾਲ ਭਰਤੇ ਜਦੋ ਫੋਨ ਕੀਤਾ ਉਹਨਾ ਨੂੰ ਕਹਿੰਦੇ ਮਸ਼ੀਨਰੀ ਆ ਕੁੱਝ ਵੀ ਹੋ ਸਕਦਾ ਪੰਜਾਹ ਹਜਾਰ ਖੋਤੇ ਦੀ ਗਾਡ ਚੋ ਪੈ ਗਿਆ
😂😂😂😂😂
@@ਮੁਸ਼ਤਾਖਚੰਦ veer ji kitho laia se , os kbadia da name ve likho
@@sardar5310 ਕਬਾੜੀਆ ਦਾ ਨਾਮ ਯਾਦ ਨਹੀ ਕਾਂਡ ਕਿਤੇ ਪਿਆ ਹੁੱਣਾ ਲੱਭਕੇ ਦੇਖਦਾ ਸੈਟ ਲਿਆ ਸੀ ਪੂਰਾ ਜਗਨੇਟਰ ਇੰਜਣ ਤਿਆਰ ਉੱਥੇ ਪੰਜ ਕੋ ਮਿੰਟ ਚਲਾਕੇ ਵੀ ਦਿਖਾਇਆ ਬਾਲਟੀ ਚੋ ਪਾਣੀ ਪਾਕੇ ਲੋਟ ਪਾਕੇ ਮਗਲੇਲ ਕਾਲਾ ਹੋਇਆ ਪਿਆ ਸੀ ਹੇਠਲੇ ਟੱਕ ਤੱਕ ਥੋੜਾ ਈ ਸੀ ਕਹਿੰਦੇ ਜਾਕੇ ਬਦਲ ਲਿਉ ਬਾਕੀ ਸਾਰਾ ਫਿਟ ਆ ਐਨ ਚਾਰ ਸੋ ਸੱਤ ਚੋ ਲੈਕੇ ਆਏ ਦਸ ਹਜਾਰ ਉਹਨੂੰ ਦਿੱਤਾ ਮੁੜਕੇ ਕਹਿੰਦੇ ਇੰਨਾ ਕੋ ਅਸੀ ਕਰ ਸਕਦੇ ਇੰਜਣ ਲੈ ਆਉ ਖੋਲਕੇ ਵੀਹ ਹਜਾਰ ਨਾਲ ਦੇਕੇ ਹੋਰ ਇੰਜਣ ਲੈ ਜਾਉ ਮੈ ਕਿਆ ਦੱਸ ਹਜਾਰ ਫੇ ਗੱਡੀ ਆਲੇ ਨੂੰ ਦੇਉ ਪੰਜ ਹਜਾਰ ਸਰਵਿਸ ਤੇ ਲਾਉ ਵੀਹ ਹਜਾਰ ਇੰਜਣ ਨਾਲ ਦੇਉ ਪੈਤੀ ਹਜਾਰ ਚੋ ਫੇ ਢੂੰਆ ਮਰਵਾਉ ਮੁੱੜਕੇ ਚੱਲਣ ਦਾ ਫੇ ਪਤਾ ਨਹੀ ਫੇ ਇੱਥੇ ਲੋਕਲ ਜਗਨੇਟਰ ਆਲੇ ਮਿਸਤਰੀ ਨੇ ਖੋਲਕੇ ਦੇਖਿਆ ਕਹਿੰਦਾ ਹੈੱਡ ਕਿਸੇ ਇੰਜਣ ਦਾ ਕਰੇਕ ਕਿਸੇ ਦੀ ਪਿਸਟਮ ਕਿਸੇ ਦੇ ਪਾਏ ਆ ਇੰਜਣ ਚੋ ਫੇ ੳਹਨੇ ਚਾਲੀ ਹਜਾਰ ਲਿਆ ਹੋਰ ਇੰਜਣ ਲੈਕੇ ਰਿੰਗ ਪਾਕੇ ਦਿੱਤਾ ਉੱਦੋ ਬਾਅਦ ਵੀ ਡਰ ਡਰ ਚਲਾਈਦਾ ਕੇ ਪਤਾ ਨਹੀ ਕੇੜੇ ਵੇਲੇ ਧਮਾਕਾ ਹੋ ਜਾਣਾ
@@sardar5310 ਪਹਿਲੇ ਇੰਜਣ ਨੇ ਤਾ ਹੋਰੂ ਤੋਰੂ ਕਰਕੇ ਰੱਖਤੇ ਸਾਰੇ ਤਾਜੀ ਰਕਮ ਲੱਗੀ ਬੰਬ ਵਾਗ ਪਾਟਾ ਚਾਰ ਦਿਨ ਤਾ ਨੀਦ ਈ ਨੀ ਆਈ ਚਿੱੜੀਆ ਕਾ ਉੱਡੇ ਦਰੱਖਤਾ ਤੋ ਜਿੱਦਾ ਤੋਪ ਚੱਲੀ ਹੁੰਦੀ ਨਵਾ ਤੇਲ ਕੱਸ਼ਟਰੋਲ ਦਾ ਵਿੱਚ ਈ ਪਾਣੀ ਰੱਲ ਗਿਆ ਭੱਜਕੇ ਬੱਠਲ ਦੋ ਤਿੰਨ ਰੱਖੇ ਥੱਲੇ ਪਰ ਪਾਣੀ ਰੱਲਕੇ ਬੇਕਾਰ ਹੋ ਗਿਆ ਸਾਰਾ ਕੁੱਝ
@@ਮੁਸ਼ਤਾਖਚੰਦ veer laia kitho se baki ve bach jan os to
ਬਹੁਤ ਵਧੀਆ ਲੱਗਿਆ
Lalad falad😂😅 love u 22 😘
Nice information nicee
👍🏼👍🏼
Good luck veer
Vary nice veer ji
Jagga tractor boss nu vi mil ke vi vedio bnao
Kiaun ki app sach bolde ho
Maza avega
Apde chahun walian nu
Thaks
ਬੈਜਾ ਬੈਜਾ
Paji vadia aa but price almost 70percent aa
In case of tyres 4-5000 da diffrence aa rear set ch
Bot badia video veer tudi, jas nu lor aa os nu bot fada aa , ja nu lor nai os lai kbad aa
Very nice bai g
Nice video
Good ❤❤
Bai ji sat siri akal ji
Nice
Good
Veer jii sawraj dah kitha haa aa dasso
♥️🔥
Bima karn walia vich nokri karda c seth te kanak kadan vale hadambe bnode c. , 1990 vich company shuru kiti c , hun multinational company ban gye
😊
Sonalika tai full video pyo
🙏👍
Location kithe karke
❤👍🏽
Good bro 👍
Thanks Bro
Jagga boss nu v mil k aaooo veer ji 🙏
❤❤
Sanu sala malda khush n itha
Veer farmtrac di manufacturing kithe aa
Mahindra nu lag veer g radiator
Rndਦੀ ਫੁਂਲਫਾਰਮ ਦੱਸਿਆ ਕਰੋ।
Research and development bai
Poora smaan nhi milda asi 2 vaar ja k aye aa
Sonalika da sman hii len gye c baayii ???
Kanak te pao Dhakkad video
6055 formtarc video
first view
ਜੇ ਤੂੰ ਕਿਸੇ ਨੂੰ ਕਹਿੰਦਾ ਨਹੀ ਫੇਰ ਵੀਡੀਓ ਬੁੰਡ ਦੇਣ ਲਈ ਪਾਈ ਏ
ਬੁੰਡ ਦੇਣ ਦਾ ਰਿਵਾਜ ਤਾਂ ਚੰਨਣ ਗਿੱਲ ਦੇ ਘਰ ਚ ਆ ਸਾਡੇ ਨੀ ਬਾਈ ਥੋਡੇ ਕੁੜੀਆਂ ਦਿੰਦੀਆਂ ਨੇ ਜਾਂ ਮੁੰਡੇ ਦੱਸੀਂ
@@Dinfotainmentlive 😁🤣
👌🏼👌🏼 Ba Kamaal ਢੀਂਡਸਾ ਸਾਬ 😂😂
ਨਾਮ ਤੇ ਚਾਨਣ। ਕੰਮ ਤੇਰੇ ਹਨੇਰੇ ਤੋਂ ਵੀ ਮਾੜੇ ਹੋਣੇ
Good❤
❤❤
Good
Good