ਵੇਖੋ ਭਗਵੰਤ ਮਾਨ ਦੀ ਪਿੰਡ ਦੀ ਜ਼ਿੰਦਗੀ, ਸੁਣੋ ਮਾਂ ਦੀਆਂ ਗੱਲਾਂ ਤੇ ਵੇਖੋ ਖੇਤਾਂ ਦਾ ਦੌਰਾ

Поділитися
Вставка
  • Опубліковано 26 вер 2024
  • ਵੇਖੋ ਭਗਵੰਤ ਮਾਨ ਦੀ ਪਿੰਡ ਦੀ ਜ਼ਿੰਦਗੀ, ਸੁਣੋ ਮਾਂ ਦੀਆਂ ਗੱਲਾਂ ਤੇ ਵੇਖੋ ਖੇਤਾਂ ਦਾ ਦੌਰਾ
    #MPBhagwantMaan #NetajiSatSriAkal Bhagwant Mann
    Aam Aadmi Party - Punjab Arvind Kejriwal
    Journalist Ramandeep Singh Sodhi

КОМЕНТАРІ • 961

  • @unitedcolors2920
    @unitedcolors2920 2 роки тому +15

    ਪ੍ਰਮਾਤਮਾ ਤੰਦਰੁਸਤੀ, ਤਰੱਕੀਆਂ ਬਖਸ਼ੇ 🙏 🙏

  • @harjeet_maan_
    @harjeet_maan_ 2 роки тому +107

    ਕਿਸੇ ਲੀਡਰ ਨੇ ਅੱਜ ਤੱਕ ਆਪਣੇ ਵਿਰਸੇ ਬਾਰੇ ਕੁਝ ਨਹੀਂ ਦੱਸਿਆ ਇਹ ਹੈ ਪੰਜਾਬ ਦਾ ਸ਼ੇਰ ਰਾਜਾ ਚੁੱਘੇ ਕਲਾਂ ਬਠਿੰਡਾ

    • @PrxxtKk
      @PrxxtKk 4 місяці тому

      QQQQQLLLLQLLLLQLLLLLLLLLLLLLHLZlk+¤)+)aaaaaaaaaaaaaaaaaaaaaaaaàaaaaaaaaaaaaàaàaaaaàaaaaaaaàaaaaaaaaaàaaaaaaaaaaaaaaaaaaaaaaaaàaaaàaaaaaaaaaaàaàaààaaàaàaaàaàaàaàaaaaaaaaaàaaàaaaaaaaaaaaaaaaaaaaaaaaaaaaaaaàaaaaaaaaaaàaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaa

  • @gurlabhsra1998
    @gurlabhsra1998 2 роки тому +43

    ਨਹੀਂ ਰੀਸਾਂ ਬਾਈ ਮਾਨ ਦੀਆਂ ਮਾਤਾ ਜੀ ਨੂੰ ਸਲੂਟ ਆ ਜੀ

    • @bintykala686
      @bintykala686 2 роки тому +2

      ਕਾਂਗਰਸ , ਬੀਜੇਪੀ ਤੇ ਆਪ ਵਾਲੇ ਲੀਡਰ ਜਦੋਂ ਬੈਠ ਕੇ ਗੱਲਾਂ ਕਰਣਗੇ ਤੇ ਭਗਵੰਤਾ ਫਟਾਫਟ ਗਰਮ ਗਰਮ ਚਾਹ ਬਣਾਕੇ ਲਿਆਉ ਤੇ ਹੱਥ ਜੋੜਕੇ ਦੂਰ ਖੜਾ ਹੋਜੂ ਤੇ ਸੋਚੁ ਚਲੋ ਮੇਰੀ ਰੋਜ਼ੀਰੋਟੀ ਤੇ ਲੱਗੀ ਜੇ ਮੈਨੂੰ ਨਾਲ ਨਹੀਂ ਵੀ ਬੈਠਾਉਂਦੇ ਤੇ ਕੋਈ ਗੱਲ ਨਹੀ

    • @gurveersingh1675
      @gurveersingh1675 2 роки тому

      @@bintykala686 ਤੂੰ ਆਪਣੀ ਨਿੱਕੀ ਭੈਣ ਤੇ ਮੰਮੀ ਮੇਰੇ ਕੋਲ ਛੱਡਜਾ ਤੇਰੀ ਰੋਜ਼ੀ ਰੋਟੀ ਵੀ ਚੱਲ ਪੈਣੀ ਵੈਸੇ ਵੀ ਤੂੰ ਆਪਣੀ ਮਾਂ‌ ਤੇ ਵੱਡੀ ਭੈਣ ਨੂੰ ਲੋਕਾਂ ਥੱਲੇ ਪਾਉਦਾ ਹੀ ਏ ਮੇਰੇ ਕੋਲ ਛੱਡਜਾ ਨਿੱਕੀ ਨੂੰ ਮੇਰੇ ਕੋਲੋਂ ਪੈਸੇ ਲੈ ਲੲੀ

    • @CC-GOKU-YT
      @CC-GOKU-YT 5 місяців тому

      ​@@bintykala686❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊

    • @CC-GOKU-YT
      @CC-GOKU-YT 5 місяців тому

      ​@@bintykala686❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @devindernaura6921
      @devindernaura6921 5 місяців тому

      That is the greatest interview of bhagwant maan..jio...devinder naura UK

  • @rachsaysvainday9872
    @rachsaysvainday9872 2 роки тому +16

    ਬਹੁਤ ਹੀ ਵਧੀਆਂ ਹੈ ਜੀ ।ਜਸਵੀਰ ਕੌਰ nz

  • @rkmusic9399
    @rkmusic9399 2 роки тому +106

    ਭਗਵੰਤ ਮਾਨ ਜੀ ਹੋਣੇ ਚਾਹੀਦੇ ਆ ਪੰਜਾਬ ਦੇ ਮੁੱਖਮੰਤਰੀ 🙏🙏🙏🙏❤️❤️❤️❤️

  • @ranivirkmalout1426
    @ranivirkmalout1426 2 роки тому +65

    ਬਹੁਤ ਵਧੀਆ ਇਨਸਾਨ ਆ ਵੀਰ ਜੀ ਭਗਵੰਤ ਮਾਨ

    • @bintykala686
      @bintykala686 2 роки тому +3

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆ ਬਾਜ ਆਜਾ !

    • @gurveersingh1675
      @gurveersingh1675 2 роки тому

      @@bintykala686 ਤੇਰੀ ਭੈਣ ਨੂੰ ਠੋਕ ਗਿਆ ਸ਼ਰਾਬ ਦੇ ਨਸ਼ੇ ਵਿੱਚ ਜਾਂ ਤੇਰੀ ਮੰਮੀ ਨੂੰ

    • @MassaSingh-bx8mp
      @MassaSingh-bx8mp 3 місяці тому

      ​@@bintykala686😮😮

  • @manjinderchahal349
    @manjinderchahal349 2 роки тому +161

    ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ। ਇਮਾਨਦਾਰ ਲੀਡਰ ਪੰਜਾਬ ਦਾ ਭਲਾ ਚਾਹੁਣ ਵਾਲੇ ਮਾਨ ਸਾਹਿਬ ਨੂੰ ਪ੍ਰਮਾਤਮਾਂ ਹਮੇਸਾਂ ਚੜਦੀਕਲਾ ਵਿੱਚ ਰੱਖਣ।

  • @Sonu-eb8qf
    @Sonu-eb8qf 2 роки тому +87

    ਬੀਬੀ ਜੀ ਪਿਆਰੇ ਜਿਹੇ ਹੱਥਾਂ ਦੀਆ ਪੱਕੀਆਂ ਰੋਟੀਆਂ ਮੇਰਾ ਵੀ ਦਿਲ ਖਾਣ ਨੰੂ ਕਰਦਾ🙏🏻🙏🏻

  • @mrskaur539
    @mrskaur539 2 роки тому +13

    ਵਾਹਿਗੁਰੂ ਜੀ ਭਗਵੰਤ ਦੀ ਕੈਸੇਟ ਅੱਜ ਵੀ ਸਾਡੇ ਕੋਲ ਹੈ ਮਿੱਠੀਆਂ ਮਿਰਚਾਂ 😂👍🏽🙏🏽

  • @Lakhwinder-vu7ez
    @Lakhwinder-vu7ez 2 роки тому +15

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

    • @narindersingh-ku5ep
      @narindersingh-ku5ep 5 місяців тому

      ਭਗਵੰਤ ਮਾਨ ਵਧੀਆ ਹੈ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਿਸ਼ ਕਰੇ

  • @SandeepSingh-di2jk
    @SandeepSingh-di2jk 2 роки тому +12

    ਜੈ ਰਾਜੇ ਦੀ ਪੰਜਾਬ ਦੀ ਸ਼ਾਨ ਭਗਵੰਤ ਮਾਨ ਹਲਕਾ ਬੰਗਾ ਦੀ ਸ਼ਾਨ ਰਾਜ ਕੁਮਾਰ ਮਾਹਲ

  • @bw8dm
    @bw8dm 2 роки тому +54

    ਭਗਵੰਤ ਮਾਨ ਹੀ ਹੋਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ

    • @bintykala686
      @bintykala686 2 роки тому

      ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਦੇ ਘਰ 2012 ਵਿਚ ਇਕ ਸਪੋਲੀਏ ਨੇ ਜਨਮ ਲਿਆ ਜਿਸਦਾ ਨਾ ਮਾਤਾ- ਪਿਤਾ ਨੇ AAP ਰੱਖਿਆ ਜਦੋ ਸਪੋਲੀਆ ਵੱਡਾ ਹੋਕੇ ਬੋਰ ਹੋਣ ਲੱਗਾ ਤੇ ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਨੇ ਉਹਦੇ ਲਈ ਇਕ ਚੁਟਕੁਲੇ ਸੁਨਾਣ ਵਾਲਾ ਜੋਕਰ 🤡 ਰੱਖ ਲਿਆ ਜੇਦਾ ਨਾ ਭਗਵੰਤਾ ਸੀ

    • @bw8dm
      @bw8dm 2 роки тому +4

      @@bintykala686 ਮੈਨੂੰ ਤੂੰ ਸਪੋਲੀਆ ਲੱਗਦਾ

    • @bintykala686
      @bintykala686 2 роки тому +1

      @@bw8dm 🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆਂ ਬਾਜ ਆਜਾ !

    • @bintykala686
      @bintykala686 2 роки тому

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆ ਬਾਜ ਆਜਾ !

    • @karmjeetsingh2585
      @karmjeetsingh2585 2 роки тому

      Bhagwant maan ta Punjab da maan aa

  • @khansaab9439
    @khansaab9439 2 роки тому +21

    ਅਸੀ ਪੱਕੇ ਕਾਂਗਰਸੀ ਸੀ ਪਰ ਏਨੇ ਸਾਦਗੀ ਵਾਲੇ ਸੀ ਐਮ ਨਹੀਂ ਮਿਲਣਾ ਸਾਰੇ ਪੰਜਾਬ ਦੇ ਪਰਿਵਾਰਾਂ ਨੂੰ ਹੱਥ ਜੋੜਕੇ ਬੇਨਤੀ ਹੈ ਇਸ ਵਾਰ ਆਪ ਨੂੰ ਅੱਗੇ ਲੇ ਆਓ 🙏🙏

    • @tarsemchand3517
      @tarsemchand3517 2 роки тому +1

      Yes

    • @amarjeetkaur318
      @amarjeetkaur318 Рік тому

      Y do too too too too too yyyyyy yyyyyy you yyyyyy y yyyyyy y to yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyy yyyyyyyyyyyyy you yyyyyy yyyyyy yyyyyy yyyyyyyyy

  • @gurveersingh1675
    @gurveersingh1675 2 роки тому +109

    ਭਗਵੰਤ ਮਾਨ ਪੰਜਾਬ ਦਾ ਮਾਣ ਤੇ ਸ਼ਾਨ
    Next cm bhagwant maan baki sab hram

    • @harjeet7122
      @harjeet7122 2 роки тому +1

      Yug yug jive mera veer bhagwant maan

    • @gurveersingh1675
      @gurveersingh1675 2 роки тому

      @@harjeet7122 🙏

    • @bindersingh-zg7ln
      @bindersingh-zg7ln 5 місяців тому

      0p😊p0 NJ NJ no no in no NY no no no,
      £​@@harjeet7122

    • @vijaysaini878
      @vijaysaini878 5 місяців тому

      😊😊😊😊😊😊😊😊😊😊😊😊😊😊😊😊00😊0😊😊0😊😊😊0😊0😊00😊0😊😊😊😊 ki ⁰😊😊😊😊😊0😊😊000000000000⁰0⁰0😊😊000000000000000000

    • @KamalKamal-qx9ez
      @KamalKamal-qx9ez 4 місяці тому

      @@harjeet7122 +++0àa!

  • @tejinderchahal6431
    @tejinderchahal6431 2 роки тому +115

    ਸਾਡਾ ਮੁਖ ਮੰਤਰੀ ਭਗਵੰਤ ਮਾਨ🙏🙏

  • @GuitaristInder
    @GuitaristInder 2 роки тому +25

    🙏next CM Punjab❤

  • @RanjitSingh-ms2yu
    @RanjitSingh-ms2yu 2 роки тому +12

    ਵਾਹ ਜੀ ਵਾਹ ਮਾਣ ਸਾਹਿਬ , ਸਾਹਿਬ ਤੈਨੂੰ ਕਹਿ ਸਕਦੇ ਹਾਂ ਤੂਸੀਂ ਵਾਕਿਆ ਪਿਆਰ ਦੇ ਪਾਤਰ ਹੋ 🙏🙏

  • @harjeet_maan_
    @harjeet_maan_ 2 роки тому +49

    ਭਗਵੰਤ ਮਾਨ, ਵੀਰ ਜੀ ਨੇ, ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਕਿਸੇ ਇਮਪੀ ਨੇ ਨਹੀਂ ਕੀਤਾ ਰਾਜਾ ਚੁੱਘੇ ਕਲਾਂ ਬਠਿੰਡਾ

  • @kulwantkaur-zy4eo
    @kulwantkaur-zy4eo 2 роки тому +10

    Bhagwant Man ji Aap da man Punjab da Man you are very great 🙏🙏 Bhagwant Man ji di family Madan ji bache bapis aa jao kiny innocent Honest family h 💐💐💐💐💐💐💐

  • @randeepmaan5004
    @randeepmaan5004 2 роки тому +47

    Good job veer ji 👌👌
    ਸਾਡੀ ਆਖਰੀ ਉਮੀਦ 👍👍
    ਭਗਵੰਤ ਮਾਨ ਜ਼ਿੰਦਾਬਾਦ 💪💪💪💪

  • @kuljinderdhaliwal3241
    @kuljinderdhaliwal3241 2 роки тому +46

    ਪੰਜਾਬ ਦਾ ਮਾਣ ਭਗਵੰਤ ਸਿੰਘ ਮਾਨ। ਮੇਨੂੰ ਮਾਣ ਹੈ ਮੇਰਾ MP ਮਾਨ ਸਾਹਬ ਮੁੱਖ ਮੰਤਰੀ ਬਣਕੇ ਸਭ ਤੋ ਅਲੱਗ ਜਰੂਰ ਹੋਵੇਗਾ। 🙏🙏🙏

  • @MasterCadreUnion
    @MasterCadreUnion 2 роки тому +20

    ਬਾਈ ਕੋਈ ਸ਼ਬਦ ਈ ਨਹੀਂ ਤਾਰੀਫ਼ ਲਈ ❤️🙌🏻

  • @kulveerbrar7985
    @kulveerbrar7985 2 роки тому +73

    ਬੱਲੇ ਮਾਨ ਸਾਹਿਬ ਦਿਲੋਂ ਸਾਲੂਟ ਤੇਰੀ ਸਾਦਗੀ ਨੂੰ। ਪਿੰਡ ਨੂੰ ਨਹੀਂ ਭੁਲੇਅਾ ਕਿਨੇ ਮਾਨ ਵਾਲੀ ਗੱਲ ਪਿੰਡ ਵਾਲੇਅਾ ਲਈ

  • @bajsinghpannu
    @bajsinghpannu 2 роки тому +5

    ਮਾਨਾ ਮਾਨ ਏ ਤੇਰੇ ਤੇ ਅੱਜ ਤਰੀਕ ਵਿੱਚ ਕੋਈ ਨਹੀਂ ਤੇਰਾ ਸਾਹਨੀ

  • @kartarsinghsingh6531
    @kartarsinghsingh6531 2 роки тому +14

    ਭਗਵੰਤੁ ਯਾਰ ਭਾਵਕ ਨਾ ਹੋ ਜੇ ਹੋ ਸਕਦਾ ਐ ਤਾਂ ਪਰਵਾਰ ਨਾਲ ਦੁਬਾਰਾ ਐਡਜੈਸਟਮੈਂਟ ਕਰ ਲੌ ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ ।ਡੁਲਿਆਂ ਬੇਰਾਂ‌ ਦਾ ਕੁਝ ਨਹੀਂ ਵਿਗੜਿਆ ।

    • @kangtechnicalgamer8617
      @kangtechnicalgamer8617 2 роки тому

      ਹੁਣ C M ਬਣ ਗਏ ਨੇ ਹੁਣ ਤਾਂ ਪ੍ਰਵਾਰ ਨੂੰ ਵਾਪਸ ਆ ਜਾਨਾ ਚਾਹੀਦਾ ਗ਼ਲਤ ਫਹਿਮੀ ਨੂੰ ਦੂਰ ਕਰ ਲੈਣਾ ਚਾਹੀਦਾ ਸਾਡੇ ਲਈ ਏਨਾ ਸੋਚ ਰਹੇ ਨੇ cM sahib ਕੋਈ ਗਲ ਨੀ ਜੇ wife aa ਕੇ ਦੁਬਾਰਾ ਪਹਿਲਾਂ ਦੀ ਤਰ੍ਹਾਂ ਰਹਿਣ ਲੱਗ ਜਾਣ ਖ਼ੁਸ਼ੀ ਹੋਰ ਦੁੱਗਣੀ ਹੋ ਜਾਣੀ ਏ cm ਬਣਨ ਦੀ

  • @charanjitgill4610
    @charanjitgill4610 2 роки тому +23

    ਭਗਵੰਤ ਬੇਟੇ ਤੁਹਾਡੇ ਘਰ ਅਦੀ ਸਾਦਗੀ ਦੇਖ ਕੇ ਮਨ ਬਹੁਤ ਪਰਸੰਨ ਹੋਇਆ ।
    ਬੇਟੇ ਜੋ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੌਲਾ ਪੈ ਰਿਹਾ ਹੈ , ਪਰ ਬੇਟੇ ਸਭ ਤੋ ਵੱਡੀ ਬੇਅਦਬੀ ਹੈ ਜੋ ਧਰਮ ਦੇ ਠੇਕੇਦਾਰਾ ਨੇ ਲੋਕਾਂ ਨੂ ਗੁਰੂ ਗਰੰਥ ਸਾਹਿਬ ਜੀ ਦੇ ਗਿਆਨ ਦੇ ਲ਼ੜ ਨਹੀ ਲਾਇਆ।
    ਸਮਝਿਆ ਹੀ ਨਹੀ ਕਿ ਗੁਰੂ ਜੀ ਕੀ ਸਮਝਾ ਰਹੇ ਨੇ।
    ਗੁਰੂ ਸਹਿਬਾਨ ਬਾਣੀ ਰਚਣ ਲੱਗੇ ਦੋ ਤਰਾ ਦੇ ਇਨਸਾਨਾ ਦਾ ਜ਼ਿਕਰ ਕਰਦੇ ਹਨ ਇਕ ਮਨਮੁਖ ਭਾਵ ਅਪਣੀਆ ਹੀ ਮਨਮਾਨੀਆਂ ਕਰਨ ਵਾਲੇ ਇਕ ਗੁਰਮੁਖ ਭਾਵ ਗੁਰਾ ਦੀ ਸਿਖਿਆਤੇ ਚੱਲਣ ਵਾਲੇ।ਗੁਰੂਗਰੰਥ ਸਹਿਬਜੀ ਦਾ ਪੰਨਾਪੜੀਏ੬੦
    ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ।।
    ਸ਼ਬਦ ਗੁਰੂ ਨਾਨਕ ਦੇਵ ਜੀ🙏
    ਪਾਠ ਪੜੈ ਨਾ ਬੁਝਈ ਭੇਖੀ ਭਰਮਿ ਭੁਲਾਇ।।ਪੰਨਾ੬੬ ਸਬਦ ਗੁਰੂ ਨਾਨਕ ਦੇਵ ਜੀ।🙏
    ਸੋਚੀਏ ਕਿ ਕੋਈ ਵਿਦਆਰਥੀ ਕਿਤਾਬਾ ਦਾ ਨਿਚੋੜ ਸਮਝਣ ਤੋ ਬਿਨਾ ਡਿਗਰੀ ਲੈ ਸਕਦਾ। ਇਸੇ ਤਰਾ ਜੋ ਅਸੀ ਗੁਰੂ ਗਰੰਥ ਸਾਹਿਬ ਜੀ ਨੂ ਸਮਝਣ ਤੋ ਬਿਨਾ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੌਲਾ ਪਾ ਰਹੇ ਹਾ ਇਹ ਨਹੀ ਸਮਝ ਰਹੇ ਕਿ ਅਸੀ ਗੁਰਮਤਿ ਨੂ ਅਪਨਾਇਆ ਹੀ ਇਹ ਸਾਡੇ ਗੁਰਾ ਦਾ ਅਪਮਾਨ ਹੈ।
    ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ।।ਪੰਨਾ੧੨੪੯ ਸ਼ਬਦ ਗੁਰੂ ਅਮਰਦਾਸ ਜੀ🙏
    ਪੰਥ ਦੀ ਸਿਖਿਆ ਤੇ ਚੱਲਦਾ ਜੇ ਸਾਰਾ ਹਿਦੋਸਤਾਨ
    ਫਿਰ ਵਿਦੇਸਾ ਦੇ ਵਿਚ ਭਟਕਦੀ ਨਾ ਭਾਰਤ ਮਾ ਦੀ ਸਨਤਾਨ।

    • @bintykala686
      @bintykala686 2 роки тому

      ਕਾਂਗਰਸ , ਬੀਜੇਪੀ ਤੇ ਆਪ ਵਾਲੇ ਲੀਡਰ ਜਦੋਂ ਬੈਠ ਕੇ ਗੱਲਾਂ ਕਰਣਗੇ ਤੇ ਭਗਵੰਤਾ ਫਟਾਫਟ ਗਰਮ ਗਰਮ ਚਾਹ ਬਣਾਕੇ ਲਿਆਉ ਤੇ ਹੱਥ ਜੋੜਕੇ ਦੂਰ ਖੜਾ ਹੋਜੂ ਤੇ ਸੋਚੁ ਚਲੋ ਮੇਰੀ ਰੋਜ਼ੀਰੋਟੀ ਤੇ ਲੱਗੀ ਜੇ ਮੈਨੂੰ ਨਾਲ ਨਹੀਂ ਵੀ ਬੈਠਾਉਂਦੇ ਤੇ ਕੋਈ ਗੱਲ ਨਹੀ

    • @gurjotkaur9879
      @gurjotkaur9879 2 роки тому

      @@bintykala686 ਤੇਰਾ ਕੀ ਬੇੜਾ ਬੈਠਦਾ ਕੱਤਿਆ , ਰੱਬਾ ਗੰਦ ਸਾਫ ਕਰਦੇ ਆ ਬੰਦੇ ਦਾ ਉ ਈ ਲੋਕ ਚੱਕੀ ਜਾਣਾ ਇਹਨੂੰ ਚੱਕਲਾ

  • @simrandhaliwal6557
    @simrandhaliwal6557 2 роки тому +25

    ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ 🙏🏻🙏🏻

  • @gurdevkaur1209
    @gurdevkaur1209 Рік тому +7

    ਬੇਬੇ ਜੀ ਤੁਸੀਂ ਬਹੁਤ ਵਧੀਆ ਸੋਚ ਰੱਖਣ ਵਾਲੇ ਹੋ ਜੀ ਤੁਹਾਡਾ ਸੁਭਾਅ ਬੁਹਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @kulwinderbrar5198
    @kulwinderbrar5198 2 роки тому +196

    ਮਾਨਾ ਸਲਾਮ। ਆ ਯਾਰਾਂ ਤੈਨੂੰ ਤੇ ਸਾਡੀ ਮਾਂ ਜੀ ਨੂੰ ਇਸ ਦਿਲ ਤੋਂ

    • @bintykala686
      @bintykala686 2 роки тому +4

      ਕਾਂਗਰਸ , ਬੀਜੇਪੀ ਤੇ ਆਪ ਵਾਲੇ ਲੀਡਰ ਜਦੋਂ ਬੈਠ ਕੇ ਗੱਲਾਂ ਕਰਣਗੇ ਤੇ ਭਗਵੰਤਾ ਫਟਾਫਟ ਗਰਮ ਗਰਮ ਚਾਹ ਬਣਾਕੇ ਲਿਆਉ ਤੇ ਹੱਥ ਜੋੜਕੇ ਦੂਰ ਖੜਾ ਹੋਜੂ ਤੇ ਸੋਚੁ ਚਲੋ ਮੇਰੀ ਰੋਜ਼ੀਰੋਟੀ ਤੇ ਲੱਗੀ ਜੇ ਮੈਨੂੰ ਨਾਲ ਨਹੀਂ ਵੀ ਬੈਠਾਉਂਦੇ ਤੇ ਕੋਈ ਗੱਲ ਨਹੀ

    • @gurveersingh1675
      @gurveersingh1675 2 роки тому

      @@bintykala686 ਤੇਰੀ ਰੋਜ਼ੀ ਰੋਟੀ ਤੂੰ ਚਲਾ ਤਾਂ ਰਿਹਾ ਆਪਣੀ ਮੰਮੀ ਤੇ ਭੈਣ ਨੂੰ ਲੋਕਾਂ ਥੱਲੇ ਪਾਉਦਾ ਵੀਹ ਵਾਰ ਮੈਂ ਤੇਰੀ ਭੈਣ ਦੀ ਲੈਕੇ ਗਿਆ

    • @gurveersingh1675
      @gurveersingh1675 2 роки тому

      @@bintykala686 ਗਰਮ ਗਰਮ ਚਾਹ ਤੇਰੀ ਮੰਮੀ ਬਣਾਕੇ ਲਿਆਉਦੀ ਸੀ ਜਦੋਂ ਵੀ ਮੈਂ ਤੇਰੀ ਭੈਣ ਦੀ ਲੈਣ ਆਉਂਦਾ ਸੀ ਕਿਉਂਕਿ ਤੇਰੀ ਮੰਮੀ ਨੂੰ ਵੀ ਪਤਾ ਮੈ ਲੈਣ ਆਉਦਾ ਸੀ ਇੱਕ ਵਾਰ ਤੇਰੀ ਨਿੱਕੀ ਭੈਣ ਦੀ ਲੈਣ ਲੱਗਿਆਂ ਹੋਇਆ ਸੀ ਚਾਰ ਘੱਸੇ‌ ਮਾਰੇ ਏਨੇ ਨੂੰ ਤੇਰੀ ਮੰਮੀ ਆ ਗੲੀ ਤੇਰੀ ਮੰਮੀ ਕਹਿੰਦੀ ਮੇਰੀ ਕੁੜੀ ਤੋ ਉੱਤਰ ਪਹਿਲਾਂ ਮੇਰੇ ਨਾਲ ਕਰ ਫਿਰ ਮਰਦਾਂ ਕੀ ਨਾਂ ਕਰਦਾ ਤੇਰੀ ਮੰਮੀ ਦੀ ਲੲੀ ਪਰ ਸਵਾਦ ਨੀ ਆਇਆ ਤੇਰੀ ਮੰਮੀ ਦੀ ਅੱਗੇ ਵਾਲੀ ਖੁੱਲ੍ਹੀ ਸੀ ਫਿਰ ਪਿੱਛੇ ਵਾਲੀ ਵਿੱਚ ਪਾਇਆ ਕੰਡੋਮ ਲਗਾਕੇ ਪਿਛਲੀ ਟਾਈਟ ਸੀ ਬਹੁਤ ਸਵਾਦ ਆਇਆ ਫਿਰ ਉਸਤੋਂ ਬਾਅਦ ਸਦਾ ਲਈ ਰਸਤੇ ਖੁੱਲ ਗਏ

    • @gurveersingh1675
      @gurveersingh1675 2 роки тому

      @@bintykala686 ਤੇਰੀ ਭੈਣ ਦੀ ਹੀ ਲੈਂਦਾ ਹੁਣ ਤੇਰੀ ਮੰਮੀ ਦੀ ਘੱਟ ਵੱਧ ਹੀ ਤੂੰ ਸਮਝਾਦੀ ਆਪਣੀ ਮੰਮੀ ਨੂੰ ਫਿਰ ਨਾ ਕਹੀ ਦੱਸਿਆਂ ਨੀ ਮੈਂ ਜੁੱਤੀ ਫੇਰਨੀ ਜਦੋਂ ਵੀ ਤੇਰੀ ਭੈਣ ਦੀ ਲੈਣ ਲੱਗਦਾ ਆਪ ਵੀ ਕੱਪੜੇ ਉਤਾਰ ਕੇ ਖੜ ਜਾਂਦੀ ਏ ਫਿਰ ਮੈਨੂੰ ਲੈਣੀ ਪੈਂਦੀ ਏ ਦੇਖਕੇ ਰਹਿ ਵੀ ਨਹੀਂ ਹੁੰਦਾ

    • @amarjitkaur7202
      @amarjitkaur7202 2 роки тому

      @@bintykala686 A

  • @charanjitgill4610
    @charanjitgill4610 2 роки тому +58

    ਭਗਵੰਤ ਬੇਟੇ ਲ਼ੋਕਾ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਗਿਆਨ ਦੇ ਲੜ ਲਾ ਇਹ ਬਹੁਤ ਵੱਡੀ ਭਲਾਈ ਦਾ ਕੰਮਹੈ।🙏

    • @jpsamra6308
      @jpsamra6308 2 роки тому +2

      Kirat karni v chaide de ah

    • @jpsamra6308
      @jpsamra6308 2 роки тому

      Oh Kam tusi kar lao enu punjab wal ho lain deo 500 saal ho gea fe punjab ujjarr kida gea tusi theek kion ni keeta

    • @gurdevkaur5169
      @gurdevkaur5169 2 роки тому

      kajr

    • @jpsamra6308
      @jpsamra6308 2 роки тому

      550 sal ta ho gai han eh Kam tusi karo baki Kam karn kion k punjab ujjarr chalia vehllerra karke baki desh kithe pahunch gai sabh kuj bahrle mulka ne banaia jo v appa roj vartde ah es lai guru sahib mutabak appa nu Kirat karni chahide ah

    • @gurveersingh1675
      @gurveersingh1675 2 роки тому

      @@jpsamra6308 ਐਵੇਂ ਭੋਕੀ ਜਾਂਦਾ ਉਹਨੇ ਕੀ ਕਿਹਾ ਕੁਛ ਗਲਤ ਬੋਲਿਆਂ ਜਾ ਉਹਨੇ ਕਿਹਾ ਕੰਮ ਨਾ ਕਰੋ ਚਵਲ ਬੰਦਾ

  • @baazgillgillbaaz4517
    @baazgillgillbaaz4517 2 роки тому +35

    ਵਾਹਿਗੁਰੂ ਮਹਿਰ ਕਰੋ ਭਗਵੰਤ ਮਾਨ ਜੀ ਨੂੰ Cm ਬਣਾਉ

  • @harbhajanmalhi7269
    @harbhajanmalhi7269 2 роки тому +40

    ਬਹੁਤ ਵਧੀਆ , good job Bebe ji.

  • @TarsemSingh-ql4ip
    @TarsemSingh-ql4ip 2 роки тому +30

    ਰੱਬਾ ਸਾਡੇ ਵੀਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦੇ ਤੇਰਾ ਕਿਹੜਾ ਮੁੱਲ ਲੱਗ ਦਾ

  • @tarntarantvBawa
    @tarntarantvBawa 2 роки тому +3

    ਕੋੲੀ ਗੱਲ ਨਹੀ ਬੇਬੇ ਜੀ ਬਾੲੀ ਭਗਵੰਤ ਦੇ ਬੱਚਿਅਾਂ ਦੀ ਚਿੰਤਾ ਨਾ ਕਰਿਅਾ ਕਰੋ . ੳੁਹ ਜਿੱਥੇ ਵੀ ਰਹਿਣ ਤੰਦਰੁਸਤ ਤੇ ਚੜ੍ਹਦੀ ਕਲਾ ਚ ਰਹਿਣ . ਅਾਖਿਰ ੳੁਹ ਹੈ ਤੇ ਤੁਹਾਡੇ ਅਾਪਣੇ ੲੀ ਨੇ ੲਿੱਕ ਦਿਨ ਜ਼ਰੂਰ ਵਾਪਿਸ ਅਾੳੁਣਗੇ ।

  • @SatnamSingh-gn4ke
    @SatnamSingh-gn4ke 2 роки тому +20

    ਮਹਾਨ ਇਨਸਾਨ ,ਮਹਾਨ ਲੀਡਰ,ਸੱਚਾ ਦੇਸ਼ ਪ੍ਰੇਮੀ, ਭਗਵੰਤ ਮਾਨ

    • @beantsinghdhillon5689
      @beantsinghdhillon5689 2 роки тому +1

      People of Punjab looking forward a totally changed Punjab ,politically, ecnomically and a corruption free state through aam admy party.

  • @sonygill7
    @sonygill7 2 роки тому +8

    ਮੇਰਾ ਪਿਆਰ ਤੇਰੇ ਨਾਲ ਹੈ ਮਾਨਾ

  • @inderjitsingh5453
    @inderjitsingh5453 2 роки тому +3

    ਬਹੁਤ ਅੱਕ ਗਏ, ਥੱਕ ਗਏ, ਲੁੱਟ ਤੋਂ ਖਸੁੱਟ ਤੋਂ,,,, ਪਰ ਇਸ ਵਾਰ ਨਹੀਂ,,,,,,,,,,,,,,। ਇਸ ਵਾਰ ਸਿਰਫ ਆਮ ਆਦਮੀ ਪਾਰਟੀ,,,,,,, ਇਸ ਵਾਰ ਅਰਵਿੰਦ ਕੇਜਰੀਵਾਲ,,,,, ਇਸ ਵਾਰ ਭਗਵੰਤ ਮਾਨ,,,,,,,,, ਜਿੰਦਾਬਾਦ,,,,,,,,,

  • @SandeepSingh-xq5rr
    @SandeepSingh-xq5rr 2 роки тому +5

    ਭਗਵੰਤ ਮਾਨ ਜ਼ਿੰਦਾਬਾਦ

  • @jasnoorsingh2473
    @jasnoorsingh2473 2 роки тому +6

    Bhagwant mann Zindabad 👍🏻💪🏻🙏🏻❤️

  • @sarkar-e-khalsa5216
    @sarkar-e-khalsa5216 2 роки тому +83

    ਮੁੱਖ ਮੰਤਰੀ ਪੰਜਾਬ ਭਗਵੰਤ ਮਾਨ

    • @junjiito6619
      @junjiito6619 2 роки тому +1

      Paji ee sare harami ne pavein jinhu marzi vote paa lo sada haal Khalistan aa

  • @gaganrandhawa5249
    @gaganrandhawa5249 2 роки тому +6

    ਬਚਪਨ ਦੀਆਂ ਗੱਲਾ ਸੁਣ ਕੇ ਬਹੁਤ ਖੁਸ਼ੀ ਹੋਈ ਜੀ ਬੇਬੇ ਜੀ ਵੀ ਬਹੁਤ ਚੰਗੇ ਸੁਭਾਅ ਦੇ ਮਾਲਕ ਆ ਜੀ ਘਰ ਬਹੁਤ ਸੋਹਣਾ ਜੀ ਮਾਨ ਸਾਬ ਦਾ ਜੀ ਜੱਦੀ ਘਰ ♥️♥️👍👌👌✌✌👍👌❤❤❤❤❤♥️♥️♥️♥️♥️

  • @chandlandmohit
    @chandlandmohit 2 роки тому +7

    Mera Dildar Bhagwant Maan Veer 🥰🥰😍😍🤩🤩👍👍🙏🙏

  • @bhagwansingh-hh3rs
    @bhagwansingh-hh3rs Рік тому +1

    Vaa vaa bhagwatmaan Singh ji very nice From Karamgarh maa no vi sat sri aakal

  • @gaganrandhawa5249
    @gaganrandhawa5249 2 роки тому +7

    ਮਾਨ ਸਾਬ ਜੀ ਸਕੂਲ ਚ ਮਨੀਟਰ ਵੱਡੇ ਹੋ ਕੇ M P ਅੱਜ ਮੁੱਖ ਮੰਤਰੀ ਪੰਜਾਬ ਦੇ God Bless you Maan Saab ji God Bless you both Maan Saab Jee Bebe Jee

  • @MALKEETSINGH-kz5kw
    @MALKEETSINGH-kz5kw 2 роки тому +7

    Bhagwant maan zindabaad Punjab the cm Bhagwant maan Saab

  • @kushaanbansal3085
    @kushaanbansal3085 2 роки тому +25

    I Love भगवंत मान जी 👍

  • @sunnybhardwaj0052
    @sunnybhardwaj0052 2 роки тому +45

    ਵਸਦਾ ਰਹਿ ਭਗਵੰਤ ਮਾਨ ਵੀਰੇ
    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @jassijassi8736
    @jassijassi8736 2 роки тому +20

    ਭੰਗਵਤ ਮਾਨ ਬਾੲੀ ਬਹੁਤ ਵਧੀਅਾ ਤੇ ੲਿੰਮਾਨਦਾਰ ਬੰਦਾ ਪਤਾ ਨੀ ੲਿਹੋ ਜਾ ਸੀ ਅੈਮ ਕਦੋ ਪੰਜਾਬ ਨੂੰ ਨਸੀਬ ਹੋਵੇਗਾ ਜੀ

    • @inderjitkaur5159
      @inderjitkaur5159 2 роки тому

      Sat siri Akal paji

    • @funnycartoonworld5215
      @funnycartoonworld5215 2 роки тому

      bhut jalad

    • @KashmirChand-ko3br
      @KashmirChand-ko3br 6 місяців тому

      ​@@funnycartoonworld5215😊😊😊😊😊😊😊😊😅😅😅😊😊😊😊😅😅😮😊😊😊😊😊😊😊😊😊😊😊😊😊😊😊😊😊😊

  • @jashangande5426
    @jashangande5426 2 роки тому +5

    Maana dil te lgiya phila banda Tu ❤waheguru tnu sda khush te chadikla ch rkhe ❤

  • @harmeshsingh3451
    @harmeshsingh3451 2 роки тому +13

    ਵਾਹਿਗੁਰੂ ਜੀ ਕਰੋ ਕਿਰਪਾ ਭਗਵੰਤ ਸਿੰਘ ਮਾਨ ਜੀ‌ ਤੇ

  • @SanjeevKumar-tg7ns
    @SanjeevKumar-tg7ns 2 роки тому +1

    ਜੇਕਰ CM ਭਗਵੰਤ ਸਿੰਘ ਮਾਨ ਹੋਏ ਤਾਂ 85+ ਸੀਟਾਂ ਜਰੂਰ ,,,
    ਜੇਕਰ ਐਦਾ ਨਹੀਂ ਹੋਇਆ ਤਾਂ ਕਾਂਗਰਸ ਅਕਾਲੀ BJP ਮਿਲ ਕੇ ਪੰਜਾਬ ਖਤਮ ਕਰ ਦੇਣਗੇ।।।
    ਵੀਰੋ ਇਕ ਤਰਫਾ ਸੀਟਾਂ ਨਾਲ ਜਿਤਾਉਣਾ ਪੈਣਾ ਆਮ ਆਦਮੀ ਪਾਰਟੀ ਨੂੰ।।।
    ਇਸ ਬਾਰ ਸਾਡੀ ਪੂਰੀ ਫੈਮਿਲੀ ਦੀ ਵੋਟ ਤੇ ਸਪੋਰਟ ਆਮ ਆਦਮੀ ਪਾਰਟੀ ਨੂੰ ਪੱਕੀ।।।
    ਆਮ ਆਦਮੀ ਪਾਰਟੀ🔜🔜🔜🔜🔜🔜🔜💯

  • @vetallinfo9336
    @vetallinfo9336 2 роки тому +16

    ਮਾਨ ਸਾਬ ਦੀ ਸੋਚ ਬਹੁਤ ਵਧੀਆ ਹੈ।

  • @bahadurmahal5703
    @bahadurmahal5703 Рік тому +5

    ਮਾਨ ਸਹਿਬ ਆਪ ਜੀ ਨੂੰ ❤ ਸਲਾਮ ਕਰਦੇ ਹਾਂ, ਕਰਦੇ ਰਹਾਂਗੇ, ਅਸੀ ਵੀ ਬਾਲਿਆ ਵਾਲੇ ਘਰ ਵਿੱਚ ਹੀ ਰਹਿਦੇ ਬੜੀ ਖੁਸ਼ੀ ਨਾਲ ਰਹਿੰਦੇ ਹਾਂ, ਆਸ ਰੱਖਦੇ ਹਾਂ ਕਿ ਤੁਸੀਂ ਪ੍ਰਧਾਨ ਮੰਤਰੀ ਬਣੌਗੇ ਜਰੂਰ ❤ ਕਾਰਨ ਆਪ ਦੀ ਸੋਚ ਬਹੁਤ ਉੱਚੀ ਹੈ 🙏🙏

  • @harjitsekhon5528
    @harjitsekhon5528 2 роки тому +80

    ਮਾਨ ਸਾਹਿਬ ਜੀ ਹੀ, ਆਖ਼ਰੀ ਉਮੀਦ ਹਨ ਪੰਜਾਬ ਦੇ ਭਲੇ ਲਈ, ਲੋਕੋ ਇਸ ਵਾਰ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਜਰੂਰ ਪਾਇਓ🙏🏻🙏🏻🙏🏻🙏🏻🙏🏻🙏🏻

    • @mahindarkor6785
      @mahindarkor6785 2 роки тому +1

      Rab tuhanu hamesha khush rakhe

    • @sanjammahrok872
      @sanjammahrok872 Рік тому

      ​@@mahindarkor6785oooo9ooo9oooooo9o99ooooooooooooooooo99999ooo9ooooooo kinAba😮😮 ki gf

  • @jasbirkaurgrewal5133
    @jasbirkaurgrewal5133 Рік тому +1

    Wah !! Very Nice ! Sweet Memories ! God bless u. !

  • @narinderdhaban8235
    @narinderdhaban8235 2 роки тому +33

    ਭਗਵੰਤ ਮਾਨ ਅਸਲੀ ਹੀਰੋ ਹੈ ਪੰਜਾਬ ਦਾ

  • @harry5727
    @harry5727 2 роки тому +12

    ਭਗਵੰਤ ਮਾਨ CM ਚਾਹੀਦਾ ਸਾਨੂੰ
    ਭਗਵੰਤ ਮਾਨ ਸ਼ਾਨ ਪੰਜਾਬ ਦੀ

  • @aksidhu7649
    @aksidhu7649 2 роки тому +10

    Our legend...Bhagwant maan...Jindavaad

  • @inderpalsandhu6987
    @inderpalsandhu6987 2 роки тому +17

    He is great person

  • @gurvinderkaur3696
    @gurvinderkaur3696 2 роки тому +53

    ਵਾਹਿਗੁਰੂ ਕਾਰੇ ਪੰਜਾਬ ਦੀ ਰੱਜ ਕੇ ਸੇਵਾ ਕਰਨ

  • @onlytrue7990
    @onlytrue7990 2 роки тому +1

    ਸਹੀ ਗੱਲ ਹੈ ਮਾਸਟਰ ਦੇ ਜਵਾਕਾਂ ਦੇ ਜਿਆਦਾ ਹੀ ਪੈਂਦੀਆਂ ਹੁੰਦੀਆਂ ਨੇ

  • @jasspreet6757
    @jasspreet6757 2 роки тому +4

    ਤੁਸੀ ਹੀ ਸੁਧਾਰ ਸਕਦੇ ਹੁਣ ਪੰਜਾਬ ਨੂੰ 🙏 cm bhagwant maan

  • @Enterpunjabbm
    @Enterpunjabbm 4 місяці тому

    ਇਹਨਾਂ ਚੀਜਾਂ ਨੇ ਹੀ ਇਮੋਸ਼ਨਲ keta ਲੋਕਾਂ nu👍ਜਿਥੇ ਰਹਿੰਦਾ ਉਹ ਬੰਗਲਾ ਵੀ ਦਿਖਾਓ ਬਾਈ

  • @gurnamsingh3216
    @gurnamsingh3216 2 роки тому +13

    ਇੱਕ ਤਾਂ ਉਹ ਮਾਵਾਂ ਜਿੰਨਾ ਨੇ ਸਮੈਕੀਏ
    ਜੰਮੇ ਐ।।
    ਦੂਜੇ ਪਾਸੇ ਇਹ ਮਾਤਾ ਐ।।ਜੀਹਨੇ
    ਵਾਹਿਗੁਰੂ ਦਾ ਸਿਮਰਨ ਕਰਕੇ ਭਗਵੰਤ
    ਮਾਨ ਜੈਸੇ ਹੀਰੇ ਨੂੰ ਜਨਮ ਦਿਤਾ।।
    ਧੰਨ ਹਨ ਮੇਰੇ ਮਾਤਾ ਜੀ।।

    • @ranikalra4239
      @ranikalra4239 2 роки тому

      Ma smakiye ni jmdia. Halat sarkara k khrab kite hn.
      Ma sda bcha jmdi h. Wqt, halat te marhe raj neta berha grk krta.

  • @satwantkaur9308
    @satwantkaur9308 Рік тому +1

    Bhagwant mann g nu dil to pyar krde a

  • @navjotdhillon4453
    @navjotdhillon4453 2 роки тому +8

    Bhagwant Maan should be declared to be CM candidate

    • @bintykala686
      @bintykala686 2 роки тому

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆ ਬਾਜ ਆਜਾ !

    • @funnycartoonworld5215
      @funnycartoonworld5215 2 роки тому

      @@bintykala686 verre tere kol lei k peenda a sarab?

    • @gurveersingh1675
      @gurveersingh1675 2 роки тому

      @@funnycartoonworld5215 ਨਹੀ ਬਾਈ ਇਹਦੀ ਮੰਮੀ ਦੀ ਸਰਾਬ ਪੀਕੇ ਲੈਦਾ ਮਾਂਨ

    • @gurveersingh1675
      @gurveersingh1675 2 роки тому

      @@funnycartoonworld5215 ਇਹ ਵੀ ਸਾਲਾਂ ਸ਼ਰਾਬ ਦੀ ਪੈਦਾਇਸ਼ ਏ ਭਗਵੰਤ ਮਾਨ ਨੇ ਸ਼ਰਾਬ ਪੀਤੀ ਵਿੱਚ ਇਹਦੀ ਮੰਮੀ ਗੱਭਣ ਕਰ ਦਿੱਤੀ ਸੀ ਉਸਦੀ ਪੈਦਾਇਸ਼ ਜੋ ਅੱਜ ਸ਼ਰਾਬੀ ਸ਼ਰਾਬੀ ਕਰ ਰਿਹਾ ਪਿਉ ਨੂੰ ਸਰਮ ਨੀ ਆਉਦੀ

  • @GurdeepSingh-ev4zl
    @GurdeepSingh-ev4zl 2 роки тому +2

    ਭੰਗਵਤ ਮਾਨ ਬਾਈ ਰੱਬ ਤੁਹਾਨੂੰ ਤਰੱਕੀ ਆ ਬਕਸੇ ਜੀ

  • @paramgill2707
    @paramgill2707 2 роки тому +3

    Waheguru ji Mehar kro Bhwant Mann te Os de parvar

  • @HarjinderKaur-ms9px
    @HarjinderKaur-ms9px 5 місяців тому

    WaheguruJi.
    .MànShabJi.
    VBeautifulYour
    House.MataJiManJi.
    LovelyPic.andVGood
    MaheLeaveLong.

  • @djmaanpatiala4049
    @djmaanpatiala4049 2 роки тому +9

    Bhagwant maan Punjab de shaan kuch krega ga Punjab da aap

  • @mandeepkooner9178
    @mandeepkooner9178 2 роки тому +1

    Maan good happy waheguru waheguru family is cm.good

  • @strk2784
    @strk2784 2 роки тому +5

    Maan saab zindabaad

  • @jasssingh5224
    @jasssingh5224 2 роки тому +2

    ਵਾਹਿਗੁਰੂ ਮੇਹਰ ਕਰੇ

  • @swaranverygoodsingh8501
    @swaranverygoodsingh8501 2 роки тому +31

    Zinde ਰਹੋ ਮਾਨ ਸਾਬ੍ਹ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @kiranwassan9539
    @kiranwassan9539 2 роки тому +1

    Maan sahib love ❤️ u nd God bless u

  • @shinderpalkaur1349
    @shinderpalkaur1349 2 роки тому +87

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

    • @baggabhamme1289
      @baggabhamme1289 2 роки тому +1

      Waheguru ji

    • @bintykala686
      @bintykala686 2 роки тому +1

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆ ਬਾਜ ਆਜਾ !

    • @gurveersingh1675
      @gurveersingh1675 2 роки тому +1

      @@bintykala686 ਤੇਰੀ ਭੈਣ ਨੂੰ ਠੋਕ ਗਿਆ ਹੁਣ ਉਹਨੇ ਕੀ ਬਾਜ ਆਉਣਾ ਜਦੋਂ ਤੈਨੂੰ ਪਤਾ ਸ਼ਰਾਬੀ ਬੰਦਾ ਫਿਰ ਗੁੱਸਾ ਕਿਸ ਗੱਲ ਦਾ

    • @shinderkour97
      @shinderkour97 2 роки тому +1

      Waheguru ji waheguru ji 🙏🙏🙏🙏

    • @bintykala686
      @bintykala686 2 роки тому +1

      @@gurveersingh1675 ਨਸ਼ੇੜੀ ਭਗਵੰਤਾ ਗਾਂਡੂ

  • @JagsirSingh-xg4nu
    @JagsirSingh-xg4nu Рік тому

    ਮਾਂ ਤੇਰੀ ਸੱਚੀ ਕਮਾਈ ਰੱਬ ਨੂੰ ਸਦਾ ਜਾਦ ਕਰਦੇ ਤੇ ਸੱਚੀ ਕਮਾਈ ਕੀਤੀ ਇਹ ਸਾਮਣੇ ਦੇਖ ਲੳਓ ਸਾਦਾ ਘਰ ਮਾਂ ਮੈਂ ਵੀ ਆਮ ਆਦਮੀ ਪਾਰਟੀ ਵਰਕਰ ਜਗਸੀਰ ਸਿੰਘ ਦੰਦੀਵਾਲ ਸਮਾਘ ਬਲਾਕ ਗਿਦੜਬਾਹਾ ਧੰਨਵਾਦ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਡੇ ਸਾਰੇ ਪਰਿਵਾਰ ਨੂੰ

  • @aryanminhas309
    @aryanminhas309 2 роки тому +17

    ਭਗਵੰਤ ਇਸ ਗਲ ਵਿੱਚ ਕੋਈ ਸ਼ੱਕ ਨਹੀ ਕਿ ਤਸੀ ਇਮਾਨਦਾਰ ਇਨਸਾਨ ਹੋ, ਪ੍ਰੰਤੂ ਤੁਹਾਡੀਆ ਗਲਤੀਆ ਕਰਕੇ ਆਮ ਆਦਮੀ ਪਾਰਟੀ ਦਾ ਭਵਿੱਖ ਖਤਰੇ ਵਿੱਚ ਪਿਆ। ਅਜੇ ਵੀ ਸਮਾ ਸੰਭਲ ਜਾਉ ਨਹੀ ਤਾ ਇਸ ਵਾਰ ਵੀਹ ਦੀ ਬਜਾਏ ਗਿਣਤੀ ਦਸ ਤੇ ਨਾ ਆ ਜਾਵੇ, ਐਵੇ ਭੁਲੇਖੇ ਵਿੱਚ ਨਾ ਰਹੋ ਤੁਸੀ ਸਮੇ ਦੇ ਰਹਿੰਦਿਆ ਸੰਭਲੋ ਅਜੇ ਵੀ ਆਮ ਪਾਰਟੀ ਵੱਲ ਦੇਖ ਰਹੇ ਹਨ ਲੋਕ

  • @pritamsingh2772
    @pritamsingh2772 2 роки тому

    ਏਹ ਹੈ HIGH THINKING SIMPLE LIVING JI ਚੜ੍ਹਦੀ ਕਲਾ ਬਖਸੇ ਮਾਲਕ🙏🙏

  • @panjab6531
    @panjab6531 2 роки тому +10

    Very good mann sahib

  • @shantushingh5635
    @shantushingh5635 2 роки тому +7

    Sucha te imandar leader hai bhagwant maan a hi sada aun wala imandar cm hai

  • @jaspreetgill5856
    @jaspreetgill5856 2 роки тому +13

    ❤️❤️❤️ਮਾਂ ਨਾਲ ਗਾਈ ਸਿੱਠਣੀ ਨੇ emotional ਕਰਤਾ

  • @SukhwinderSingh-fm7xh
    @SukhwinderSingh-fm7xh 2 роки тому +5

    ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ

  • @irfandhillon2878
    @irfandhillon2878 2 роки тому +3

    Next CM in punjab bhagwant mann in 2022

  • @SukhdevSingh-nr6jk
    @SukhdevSingh-nr6jk Рік тому +1

    Lion 🦁 of punjab s..baghwant singh maan

  • @shrandeepsingh9825
    @shrandeepsingh9825 2 роки тому +31

    ਮਾਨ ਸਾਬ ਜ਼ਿੰਦਾਬਾਦ ਇੱਕ ਨੇਕ ਦਿਲ ਇਨਸਾਨ

    • @bintykala686
      @bintykala686 2 роки тому

      ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਦੇ ਘਰ 2012 ਵਿਚ ਇਕ ਸਪੋਲੀਏ ਨੇ ਜਨਮ ਲਿਆ ਜਿਸਦਾ ਨਾ ਮਾਤਾ- ਪਿਤਾ ਨੇ AAP ਰੱਖਿਆ ਜਦੋ ਸਪੋਲੀਆ ਵੱਡਾ ਹੋਕੇ ਬੋਰ ਹੋਣ ਲੱਗਾ ਤੇ ਪਿਤਾ ਕਾਂਗਰਸ ਤੇ ਮਾਤਾ ਬੀਜੇਪੀ ਨੇ ਉਹਦੇ ਲਈ ਇਕ ਚੁਟਕੁਲੇ ਸੁਨਾਣ ਵਾਲਾ ਜੋਕਰ 🤡 ਰੱਖ ਲਿਆ ਜੇਦਾ ਨਾ ਭਗਵੰਤਾ ਸੀ

    • @bintykala686
      @bintykala686 2 роки тому +1

      🍾 ਸ਼ਰਾਬੀ 🍾 🤡 ਜੋਕਰ 🤡 ਭਗਵੰਤਾ 🤡 ਸ਼ਰਾਬੀਆ ਬਾਜ ਆਜਾ !

    • @gurveersingh1675
      @gurveersingh1675 2 роки тому

      @@bintykala686 ਤੇਰੀ ਮੰਮੀ ਤੇ ਨਿੱਕੀ ਭੈਣ ਨੂੰ ਠੋਕਣ ਲੱਗਿਆਂ ਤੇਰੀ ਨਿੱਕੀ ਭੈਣ ਕੱਪੜੇ ਉਤਾਰ ਰਹੀ ਏ ਨੰਗੀ ਕਰਕੇ ਉਪਰ ਪਿਆ ਹੁਣ ਠੋਕਣ ਲੱਗਿਆਂ ਵਿੱਚ ਪਾ ਲਿਆ ਸਵਾਦ ਬਹੁਤ ਆਉਂਦਾ

  • @gurditkhehra9664
    @gurditkhehra9664 2 роки тому +9

    Bahgwant maan next Cm 2022

  • @akashmaan377
    @akashmaan377 2 роки тому +6

    Maan SAB tusi great ho best of luck

  • @TheJhikka
    @TheJhikka 2 роки тому +6

    Mata Ji 💕💕💕

  • @gurtejdedhna6754
    @gurtejdedhna6754 2 роки тому +4

    Maan saab jindaabaad

  • @avtarsingh5402
    @avtarsingh5402 2 роки тому +30

    ਬਹੁਤ ਹੀ ਵਧੀਆ ਲੱਗਾ

  • @BalkarSingh-eg5nd
    @BalkarSingh-eg5nd 2 роки тому +4

    ਸੀ ਐਮ ਜੀ ਮਾਨ ਸਾਬ ਜੀ

  • @MustakRaisalAAP
    @MustakRaisalAAP 5 місяців тому

    ਭਗਵੰਤ ਮਾਨ ਪੰਜਾਬ ਦੀ ਸ਼ਾਨ ਜਿਨਾਂ ਨੇ ਵੋਟ ਪਾਈ ਹੈ ਸਾਰੇ ਵਰਕਰ ਜਿੰਦਾਬਾਦ

  • @HarjinderKaur-ed3kh
    @HarjinderKaur-ed3kh 2 роки тому +17

    ਭਗਵੰਤ ਸਿੰਘ ਮਾਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚੋਂ ਰੱਖੇ

  • @GurmeetSingh-sc1od
    @GurmeetSingh-sc1od Рік тому +1

    gurmeet ROMANIEI kurali PB GOOD

  • @jyotaujla3829
    @jyotaujla3829 2 роки тому +8

    Good job

  • @sidhurimple3712
    @sidhurimple3712 4 місяці тому

    ਭਗਵੰਤ ਮਾਨ ਪੰਜਾਬ ਦੀ ਸਾਨ ❤

  • @balwindersidhu3512
    @balwindersidhu3512 2 роки тому +6

    Mann zindabad

  • @omkarsingh132
    @omkarsingh132 2 роки тому +21

    Eho jehi maa rabb sab nu deve.❤️❤️

  • @deepakmanchanda5196
    @deepakmanchanda5196 2 роки тому +23

    Waheguru Mehr kare 🙏🏻
    AAP di sarkar bane, BHAGWANT MANN 22 CM bnne ✨ ❤️ ✨
    🙏🏻 🙏🏻 🙏🏻 🙏🏻 🙏🏻 🙏🏻