Organisation and Leadership - Unity Versus Uniformity

Поділитися
Вставка
  • Опубліковано 26 жов 2024

КОМЕНТАРІ • 23

  • @paramjeetgambhir7588
    @paramjeetgambhir7588 2 роки тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਪਾਰਬ੍ਰਹਮ ਰੱਖਿਓ ਲਾਜ

  • @SS-sr5vr
    @SS-sr5vr 4 роки тому +8

    ਬੋਹਤ ਪਿਆਰੀ ਸਪੀਚ ਹੈ ਗੁਰਮੁਖੋ। ਅੱਜ ਜ਼ਰੂਰਤ ਹੈ ਕੇ ਨਿਡਰ ਹੋ ਕੇ, ਕਮਰ ਕੱਸ ਕੇ ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕੀਤਾ ਜਾਵੇ। ਗੁਰੂ ਗੋਬਿੰਦ ਸਿੱਘ ਜੀ ਸਾਨੂੰ ਪੰਜ ਪਿਆਰੇਆ ਮਰਿਆਧਾ ਦੇ ਲੜ ਲਾ ਕੇ ਗਏ ਸੀ ਅਤੇ ਪੰਥ ਅਤੇ ਪੰਥ ਦੀ ਝੰਡਾ ਬਰਦਾਰੀ ਪੰਜ ਪਿਆਰੇ ਮਰਿਆਧਾ ਦੇ ਹੱਥ ਸੋਪ ਕੇ ਗਏ ਸੀ। ਖੰਜਾਬੀ ਸ਼ਿੱਖਾ ਦੇ ਨਲਾਇਕ ਕਾਣੇ ਰਾਜਿਆਂ ਅਤੇ ਨੀਤ ਮਾੜੀ ਰਾਜਨੀਤਕ ਲੀਡਰਾਂ ਕਾਰਣ ਅੱਜ ਇਸ ਮਰਿਆਧਾ ਨੂੰ ਮਨਮੁਖ ਅੰਗਰੇਜ਼ਾਂ ਅਤੇ ਮਸੰਦਾਂ ਦੇ ਥਾਪਿਆ ਹੋਇਆ ਕਮੇਟੀ ਸਿਸਟਮ ਅਤੇ ਇਸ ਦੇ ਏਜੰਟ ਜਥੇਦਾਰਾਂ ਨੇ ਢਾਹ ਲਾਈ ਹੈ। ਸਰਦਾਰ ਅਜਮੇਰ ਸਿੱਘ ਕਿਰਪਾ ਕਰਕੇ, ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ। ਜਿਤਨੀ ਦੇਰ ਤੱਕ ਪੰਜ ਪਿਆਰੇ ਮਰਿਆਧਾ ਪੰਜਾਂ ਤਖਤਾਂ ਤੇ ਲਾਗੂ ਨਹੀਂ ਹੋ ਜਾਂਦੀ ਉਤਨੀ ਦੇਰ ਤੱਕ ਗੁਲਾਮੀ ਦੀ ਜੰਨਜੀਰ ਤੁੱਟ ਨਹੀਂ ਸਕਦੀ। ਜੇ ਰੋਜ਼ਾਨਾ ਤੁਹਾਡੇ ਵਰਗੇ ਗੁਰਮੁਖ ਆਪਣੀ ਆਪਣੀ ਡਿਊਟੀ ਨਿਬਹੋਣ ਤਾਂ ਤਿੰਨ ਜਾ ਚਾਰ ਜਨਮਾਂ ਦੇ ਵਿੱਚ ਏਹ ਕਾਜ ਸਿਧ ਹੋ ਸਕਦਾ ਹੈ। ਤੁਹਾਨੂੰ ਵਾਹਿਗੁਰੂ ਹਰਿ ਚਰਣਾਂ ਦੀ ਟੇਕ ਬਖ਼ਸ਼ੇ, ਮਸਤਕ ਨਿਸ਼ਾਨ, ਅਤੇ ਅੰਮ੍ਰਿਤ ਬਿਖਿਆ ਨੂੰ ਸਮਸਰ ਜਾਨਣ ਦਾ ਬੱਲ ਬਖ਼ਸ਼ੇ। ਭੁੱਲ ਚੁੱਕ ਮਾਫ਼ ਕਰਨੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
    www.5p5p.org

  • @singh-no3hj
    @singh-no3hj 3 роки тому +2

    ਬਹੁਤ ਹੀ ਵਧੀਆ ਸਪੀਚ ਦਿੱਤੀ ਬਾਬਾ ਜੀ ਨੇ

  • @rsingh6027
    @rsingh6027 4 роки тому +5

    Bohut Vadia speech
    Waheguru s. Ajmer Singh ji nu chardi kala ch rakhn 🙏🏾🙏🏾

  • @ਸਿ਼ਕਾਰੀਗਰਮਜਲਦਾ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @davinderssingh2451
    @davinderssingh2451 4 роки тому +3

    That is right very good information

  • @satnambatth1823
    @satnambatth1823 4 роки тому +1

    ਬਿਲਕੁਲ ਠੀਕ ਹੈ

  • @JatinderSingh-ds3dt
    @JatinderSingh-ds3dt 4 роки тому +5

    🙏

  • @jaswantgill8350
    @jaswantgill8350 4 роки тому +3

    Very nice ji

  • @deepchahal4784
    @deepchahal4784 4 роки тому +2

    ਬਾਈ ਜੀ ਬਰੈਂਪਟਨ ਵਾਲੇ ਲੈਕਚਰ ਦੀਆਂ ਵੀਡੀਓ ਨਹੀਂ ਅੱਪਲੋਡ ਨਹੀਂ ਕੀਤੀਆਂ ! ਕਿਰਪਾ ਕਰਕੇ ਜਲਦੀ ਕਰੇਓ

  • @davinder4551
    @davinder4551 4 роки тому +2

    ਨਿਸ਼ਬਦ

  • @ਸਿ਼ਕਾਰੀਗਰਮਜਲਦਾ

    👌👌👌👌👌👌🙏🙏🙏👌🙏

  • @dharamveersingh7627
    @dharamveersingh7627 4 роки тому +1

    23:00..ਮਹਾਰਾਜਾ ਰਣਜੀਤ िਸੰਘ..ਖੜਕ िਸੰਘ..ਤੇ..ਰਾਜ ਦੇ ਰਾਜ਼..ਖਤਮ ਹੋ ਗਏ...ਤੇ ਰਾਜ ਵੀ...

  • @drsatnamsingh6150
    @drsatnamsingh6150 4 роки тому +2

    ਬਨਾਮ ਹੁੰਦਾ ਬਾਨਮ ਨਹੀਂ। ਸਹੀ ਕਰੋ

    • @SikhSiyasat
      @SikhSiyasat  4 роки тому +1

      ਜੀ, ਮਿਹਰਬਾਨੀ।

  • @khalstanijatt7969
    @khalstanijatt7969 4 роки тому

    Sir you are preaching rss agenda pls shut up

    • @jaspreetghuman1459
      @jaspreetghuman1459 4 роки тому +3

      ਪਹਿਲਾਂ ਢੰਗ ਨਾਲ ਸਮਝ, ਸੁਣ ਲੈ ਵੀਰ ਫ਼ਿਰ RSS ੲੇਜੰਟ ਦਾ ਸਰਟੀਫਿਕੇਟ ਦੇ ਦੲੀ

    • @ParamjeetSingh-by8gj
      @ParamjeetSingh-by8gj 4 роки тому

      Koi rss agende di gl hi nii hoi plz listen 👂